ਪਠਾਨਕੋਟ ਜਿਲ੍ਹੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ 2 ਨਵੇਂ ਸਥਾਨ ਲੱਭ ਗਏ ~ ਦਿੱਤੇ 4 ਵਰਦਾਨ। Parmanand ~ Pathankot 01

  Рет қаралды 30,623

Nishan Singh Australia

Nishan Singh Australia

Күн бұрын

Пікірлер: 134
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZbin ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@GurwinderSingh-zi4fd
@GurwinderSingh-zi4fd Жыл бұрын
ਬਹੁਤ ਵਧੀਆ ਜਾਣਕਾਰੀ ,ਗੁਰੂ ਸਾਹਿਬ ਕੋਲੋਂ ਵਰ ਲੈ ਲਏ, ਯਾਦ ਵੀ ਨੇ,ਪਰ ਗੁਰ ਜੀ ਦੀ ਯਾਦਗਾਰ ਕੋਈ ਨ੍ਹੀ,,,ਵਹਿਗੁਰੂ ਸਾਨੂੰ ਸਭਨਾਂ ਨੁੰ ਸੁਮੱਤ ਬਖਸ਼ਣ,,ਮਿਹਰ ਭਰਿਆ ਹੱਥ ਰੱਖਣ ਜੀ,
@unlimitedpower2364
@unlimitedpower2364 Жыл бұрын
🙏 DHAN DHAN SHRI GURU HAR GOBIND SAHIB JI MAHARAJ JI 🙏🙏 WAHEGURU 🙏
@GurjeetSingh-ux4dx
@GurjeetSingh-ux4dx 10 күн бұрын
ਭਾਈ ਧੰਨਾ ਸਿੰਘ ਜੀ ਸੱਚੀ ਸੇਵਾ ਕਰਕੇ ਇਤਿਹਾਸ ਰੱਚ ਗਏ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@Anurag_Dhangar_medico
@Anurag_Dhangar_medico Жыл бұрын
ਗੁਰੂ ਸਾਹਿਬ ਦੀ ਕਿਰਪਾ ਨਾਲ ਜਿਵੇਂ ਤੁਹਾਡੀ ਗੁਰਦਾਸਪੁਰ ਦੀ ਯਾਤਰਾ ਸਮਾਪਤ ਹੋਇ ਹੈ ਜੀ , ਓਵੇਂ ਹੀ ਤੁਹਾਡੀ ਪਠਾਨਕੋਟ ਜਿਲੇ ਦੀ ਯਾਤਰਾ ਹੋਵੇ ਜੀ ਅਸੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਏਹਿ ਅਰਦਾਸ ਕਰਦੇ ਹਾਂ ਸਤਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ। ਵਾਹਿਗਰੂ ਜੀ ਦਾ ਖਾਲਸਾ। ਵਾਹਿਗਰੂ ਜੀ ਦੀ ਫਤਿਹ।। ❤❤❤❤❤❤❤
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਹੋ ਜਥੇਦਾਰ ਨਿਸ਼ਾਨ ਸਿੰਘ ਜੀ ਨਵੀਂਆਂ ਨਵੀਂਆ ਜਗ੍ਹਾ ਅਸਥਾਨਾ ਦੇ ਦਰਸ਼ਨ ਕਰਵਾਉਂਦੇ ਹੋ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ ।
@harbansdhillon8361
@harbansdhillon8361 Жыл бұрын
ਬਾਬਾ ਜੀ ਭਾਈ ਧੰਨਾ ਸਿੰਘ ਜੀ ਸਾਡੇ ਪਿੰਡ ਵੀ ਆਏ ਸਨ ਤੇ ਰਾਤ ਵੀ ਰਹੇ ਸਨ ਭਾਈ ਸਾਹਿਬ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਵੀ ਕੀਤਾ ਅਤੇ ਆਪਣੇ ਪਿੰਡ ਛੇਵੇ ਪਾਤਸ਼ਾਹ ਵੀ ਆਏ ਤੇ ਗੁਰੂ ਘਰ ਵੀ ਬਣੀਆਂ ਹੋਈਆਂ ਸਾਡੇ ਪਿੰਡ ਦਾ ਨਾਂ ਕਾਸਮਪੁਰ ਜਿਲਾ ਮਲੇਰਕੋਟਲਾ ਪੰਜਾਬ 1931 ਵਿੱਚ ਆਏ ਸਨ ਬੁੱਕ ਵਿੱਚ ਪੇਜ ਨੰ 265
@GurpreetSingh-vl7pu
@GurpreetSingh-vl7pu Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@LovedeepSingh-ew4bj
@LovedeepSingh-ew4bj Жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@ReshamsinghSidhu-x1n
@ReshamsinghSidhu-x1n Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
@jagirsingh7369
@jagirsingh7369 Жыл бұрын
ਵਾਹਿਗੁਰੂਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਧੰਨ-ਧੰਨ ਭਾਈ ਧੰਨਾ ਸਿੰਘ ਜੀ
@jagirsingh7369
@jagirsingh7369 Жыл бұрын
ਵਾਹਿਗੁਰੂਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ
@jaswindersinghtoor4048
@jaswindersinghtoor4048 Жыл бұрын
ਧੰਨਾ ਸਿੰਘ ਦੀ ਪੰਥ ਨੂੰ ਬਹੁਤ ਵੱਡੀ ਦੇਣ ਏ।
@gajansingh7873
@gajansingh7873 Жыл бұрын
Waheguru ji waheguru ji waheguru ji waheguru ji waheguru ji ☬🚩💐💐🌹🌹❤
@LakhwinderSingh-ov2ng
@LakhwinderSingh-ov2ng Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@DalbirKaur-kd9qf
@DalbirKaur-kd9qf Жыл бұрын
ਵਾਹਿਗੂਰੁ ਜੀ ਦੀ ਕ੍ਰਿਪਾ ਨਾਲ ਦੋਨੋ ਅਸਥਾਨ ਲਭ ਗਏ
@AnjuSharma-it1nu
@AnjuSharma-it1nu Жыл бұрын
Lk 1:1 k 💯💯💯💯 waheguru ji waheguru ji
@luckygrewal4994
@luckygrewal4994 Жыл бұрын
Satnam shri waheguru ji
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@gursewaksamra8129
@gursewaksamra8129 Жыл бұрын
ਭਾਈ ਸਾਹਿਬ ਜੀ ਆਪ ਭਾਈ ਧੰਨਾ ਸਿੰਘ ਦੀ ਹੀ ਰੂਹ ਲੱਗਦੇ ਹੋ
@BaljeetSingh-hc5of
@BaljeetSingh-hc5of Жыл бұрын
ਗੁਰੂ ਮਹਾਰਾਜ ਭਾਈ ਨਿਸ਼ਾਨ ਸਿੰਘ ਜੀ ਤੇ ਮੇਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@navnidubey8183
@navnidubey8183 Жыл бұрын
Waheguru waheguru waheguru ji
@rajindersingh9720
@rajindersingh9720 Жыл бұрын
Wow Proud to be from Parmanand Ji Waheguru ji da Khalsa Waheguru ji kee fateh.. 😊❤
@pardeepgill917
@pardeepgill917 Жыл бұрын
ਭਾਈ ਧੰਨਾ ਸਿੰਘ ਜੀ ਦੀ ਸੋਚ 100 ਸਾਲ ਅੱਗੇ ਸੀ
@gajansingh7873
@gajansingh7873 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬💐💐🌹🌹❤
@HarpreetSingh-ux1ex
@HarpreetSingh-ux1ex Жыл бұрын
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ 🙏 🙏 ਪਿੰਡ ਵਾਸੀਆਂ ਦਾ ਤੇ ਭਾਈ ਸਾਹਿਬ ਜੀ ❤️ ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@SunderSingh-zu9fc
@SunderSingh-zu9fc Жыл бұрын
Bahut badhiya
@kavitakaur2365
@kavitakaur2365 Жыл бұрын
Guru sahiban ji di nishaniya te sthan de darshan Kar ke bahot Khushi hundi hai 🙏🏻
@pardeepgill917
@pardeepgill917 Жыл бұрын
ਪਰਮਾਨੰਦ ਪਿੰਡ ਵਾਲਿੳ ਗੁਰੂ ਸਾਹਿਬ ਦੇ ਦਿਤੇ ਵਰ ਦਾ ਸੁਖ ਮਾਣ ਰਹੇ ਹੋ ਗੁਰੂ ਸਾਹਿਬ ਦਾ ਸਥਾਨ ਕੋਈ ਨਹੀਂ ਗੁਰੂ ਸਾਹਿਬ ਦੇ ਸਥਾਨ ਤੇ ਗੁਰਦੁਆਰਾ ਬਣਾੳ
@ranvirsingh2480
@ranvirsingh2480 Жыл бұрын
Bna ke dekh
@amritpalsingh333
@amritpalsingh333 Жыл бұрын
ਬਿਲਕੁਲ
@dalbarasingh7649
@dalbarasingh7649 Жыл бұрын
ਧੰਨ ਵਾਹਿਗੁਰੂ ਸਾਹਿਬ ਜੀ,ਆਪ ਜੀ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ,।। ਵਲੋਂ ਘਨੌਲੀ ਰੋਪੜ ਤੋਂ ਜੀ 👏🙏🙏
@tarandhillon05
@tarandhillon05 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵੀਰ ਜੀ
@JaswinderKaur-iu2vc
@JaswinderKaur-iu2vc Жыл бұрын
Waheguru Sahib ji new sathan dekhan leyi dhanbad Fgs
@maninderkaur5484
@maninderkaur5484 Жыл бұрын
ਵਾਹਿਗੁਰੂ ਜੀ 🌹🌹🌹🙏🏼🙏🏼
@sarabjeetsinghbassi3323
@sarabjeetsinghbassi3323 Жыл бұрын
Waheguru ji waheguru ji
@JaspalSing-zj1sh
@JaspalSing-zj1sh Жыл бұрын
Wahe guru g
@RaghbeerSinghSekhon
@RaghbeerSinghSekhon Жыл бұрын
ਵਾਹਿਗੁਰੂ ਜੀ 🙏
@ManjeetSingh-vj5ox
@ManjeetSingh-vj5ox Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@simranjeetkaur3918
@simranjeetkaur3918 Жыл бұрын
☬ਵਾਹਿਗੁਰੂ ਜੀ ਕਾ ਖਾਲਸਾ ☬ ☬ਵਾਹਿਗੁਰੂ ਜੀ ਕੀ ਫ਼ਤਹਿ ☬
@prabhjotsandhu1545
@prabhjotsandhu1545 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaggisingh-fr2iw
@jaggisingh-fr2iw 10 ай бұрын
waheguru ji
@BalkarSingh-dc1oq
@BalkarSingh-dc1oq Жыл бұрын
ਵਾਹਿਗੁਰੂ
@sonusonubodal5225
@sonusonubodal5225 Жыл бұрын
, ਵਾਹਿਗੁਰੂ ਜੀ ❤
@karanvirdhillon3115
@karanvirdhillon3115 Жыл бұрын
ਧੰਨ ਬਾਬਾ ਧੰਨਾ ਜੀ 😊😊❤❤
@savjitsingh8947
@savjitsingh8947 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@iqbalsingh7786
@iqbalsingh7786 Жыл бұрын
Bhai Sahib ji Wahguru ji ka khalsa Wahguru ji ki fateh Aap ji dhan ho. Jo ane Guru asthana de darshan krwounde ho ar itihas dee jaankaari dende ho wahguru ji Aap ji nu"Amrit pivou sda chir jivou hr simrit anad anta Rang tumasa purn assa kbhe na viape chinta"(SGGS ji Ang.496)dee pvitr daat Aap ji nu bakhshish krn ji
@sukhwarval1566
@sukhwarval1566 Жыл бұрын
ਧੰਨ ਗੁਰੂ ਗੋਬਿੰਦ ਸਾਹਿਬ ਜੀ ❤
@jogindersingh4350
@jogindersingh4350 Жыл бұрын
Waheguru ji ka kahlsa waheguru ji ki fatah ji ❤❤❤❤❤🇸🇪💞🙏🏽🌹❤️💐🌹👍
@JarnailSingh-bx9oo
@JarnailSingh-bx9oo Жыл бұрын
Dhan Dhan Dhan Satguru Sri Guru Hargobind Sahib Ji 🙏🙏🙏
@AnjuSharma-it1nu
@AnjuSharma-it1nu Жыл бұрын
Cmt 120 waheguru ji waheguru ji
@kuldeepsingh-cy8jt
@kuldeepsingh-cy8jt Жыл бұрын
ੴ...ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ....ੴ..
@Khedkabaddialluna
@Khedkabaddialluna Жыл бұрын
Waheguru ji ka Khalsa waheguru ji ki Fateh.🎉
@sikhgamer1638
@sikhgamer1638 Жыл бұрын
Waheguru ji 🙏🙏🙏🙏🙏🙏🙏
@Sandeepsingh-ce7fj
@Sandeepsingh-ce7fj Жыл бұрын
Waheguru ji ka Khalsa Waheguru ji ki Fateh ji 🙏
@sidhumusicsm8056
@sidhumusicsm8056 Жыл бұрын
ਬਹੁਤ ਵਧੀਆ ਵੀਡੀਓ📹📹
@GurmeetSingh-yb6zi
@GurmeetSingh-yb6zi Жыл бұрын
ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸੱਚੈ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। ਵਾਹਿਗੁਰੂ ਤੇਰਾ ਸ਼ੁਕਰ ਹੈ।
@jasvirmaan2074
@jasvirmaan2074 Жыл бұрын
💐💐🌹🙏Wahaguru ji🙏🌹💐🙏
@gurdeeplitt754
@gurdeeplitt754 Жыл бұрын
Waheguru ji ka khalsa waheguru ji ki fteh
@JaswantSinghsidhu384
@JaswantSinghsidhu384 Жыл бұрын
Satnam waheguru ji 🙏 🙏🙏
@jaimalsidhu607
@jaimalsidhu607 Жыл бұрын
Dhanvad bhai Sahib Ji
@gurbachansingh7116
@gurbachansingh7116 Жыл бұрын
Guru.nanak patsah.charhdi.kalaa karan BHAI SAHIB JI WEARY.GUD WORK ANAND.PUR.SAHIB PUADH.BICH.AAUNDA
@kashmirsingh3625
@kashmirsingh3625 Жыл бұрын
Waheguru ji 🙏🏿 😳
@gajansingh7873
@gajansingh7873 Жыл бұрын
Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji ☬🚩💐💐🌹🌹❤
@gurjitkaur7445
@gurjitkaur7445 Жыл бұрын
ਸਤਿਨਾਮ ਵਾਹਿਗੁਰੂ
@HARJITSINGH-qo6pl
@HARJITSINGH-qo6pl Жыл бұрын
SGPC should immediately arrange to purchase this spiritual land of Guru Hargobind Sahib je and make a Gurudwara on this land. Panchayat of Village parmanand also passed a resolution in this regard to offer land to SGPC if feasible. Nearby sikh society should also approach panchayat and sgpc to make Gurudwara on this land. Thanks to Sh Nishan Singh Australia for giving information to sangat🙏🙏
@vijaysingh-xy4mb
@vijaysingh-xy4mb Жыл бұрын
SGPC nu dharm da prachar prasaar, sikhi de dharm asthana layyi ona kole time nahi, o ajjkal bas politics, power layyi pukkhe hoye firde. There are 100s of important places in rajasthan related to sikhi but SGPC don't care about those places. There are 1000s places related to sikhi across india but SGPC is sleeping.
@manjitsinghkandholavpobadh3753
@manjitsinghkandholavpobadh3753 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@kanwaljeetsingh4812
@kanwaljeetsingh4812 Жыл бұрын
🙏🙏👍 sat Sri akal ji 🙏🙏👍
@my_activity714
@my_activity714 Жыл бұрын
waheguru ji kirpa kro 🎉🎉
@JasvinderSingh-ux3iu
@JasvinderSingh-ux3iu Жыл бұрын
Waheguru ji 👏🙏
@vaidshivsinghuchapind4113
@vaidshivsinghuchapind4113 Жыл бұрын
Jankari lai bhut bhut dhanwad
@baljeetsidhu3550
@baljeetsidhu3550 Жыл бұрын
ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@HarjeetKaur-fy3yw
@HarjeetKaur-fy3yw Жыл бұрын
Waheguru
@DilbagSingh-dt8cn
@DilbagSingh-dt8cn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਜਿਹੜਾ ਕੰਮ sgpc ਦਾ ਹੈ ਓਹ ਕੰਮ ਤੁਸੀ ਕਰ ਰਹੇ ਹੋ
@ramanjaspal9091
@ramanjaspal9091 Жыл бұрын
veer ji app ji di bhut nek soch hai
@ajitpalkharoud7608
@ajitpalkharoud7608 7 ай бұрын
Wahaguru g
@bhoopinderkaur8167
@bhoopinderkaur8167 Жыл бұрын
Bhai sahab ji,we stayed in pathankot from 1972 to 1975, but had no knowledge of these historical sites, Thanks a lot for rediscovering sikh history,
@nirbhaisingh8894
@nirbhaisingh8894 Жыл бұрын
Dhan Dhan Shri Guru Hargobind Sahaib Ji 🙏 ❤️ 🌻💙🌺💝🥀💓🌷💖🙏❤️⚘️💗💐💞🌹💜🌻💙🌺💝🥀💓🌷💖🙏❤️⚘️💗💐💞🌹💜🌻💙🌺💝🥀💓🌷💖🙏❤️⚘️💗💐💞🌹💜🌻💙🌺💝🥀💓🌷💖wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏
@TGR_Gaming_125_com
@TGR_Gaming_125_com Жыл бұрын
Wàheguru pitama ji Maharajan
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@shawindersingh6931
@shawindersingh6931 Жыл бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@paramjitsinghsingh251
@paramjitsinghsingh251 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@jaspalsinghghumman4888
@jaspalsinghghumman4888 Жыл бұрын
Sat Sri akal ji
@rhinosingh3235
@rhinosingh3235 Жыл бұрын
WAHEGURU JI
@SandeepSingh-qs3fb
@SandeepSingh-qs3fb Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@Hardeep05
@Hardeep05 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਸਾਡਾ ਪਿੰਡ ਚ ਗੁਰੂ ਹਰਿਗੋਬਿੰਦ ਸਾਹਿਬ ਜੀ ਆਇਆਂ ਨੇ ਪਰ ਕਿਸੇ ਨੂੰ ਇਨ੍ਹਾਂ ਨਹੀਂ ਪਤਾ
@guri681
@guri681 Жыл бұрын
🙏🏼🙏🏼ਵਾਹਿਗੁਰੂ ਜੀ 🙏🙏
@JasveerSingh-ji4sl
@JasveerSingh-ji4sl Жыл бұрын
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏🙏
@AnmolSingh-qi8uo
@AnmolSingh-qi8uo Жыл бұрын
Dhan Guru Hargobind sahib g
@jassachattha1135
@jassachattha1135 Жыл бұрын
Thanks for information You doing great job
@GurdeepSingh-hw2zk
@GurdeepSingh-hw2zk Жыл бұрын
Dhan sikhi 🌷🥀 waheguru ji 🙏🏼
@ramanjaspal9091
@ramanjaspal9091 Жыл бұрын
satsri akaal ji veer ji bhut vadia hai app ji da upprala mai app ji dia video vekhdi haan bhut hee vadia
@kuldeepsidhu1149
@kuldeepsidhu1149 Жыл бұрын
🙏🙏🙏
@daliptvmedia3190
@daliptvmedia3190 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੁ:ਬਾਰਠ ਸਾਹਿਬ ਕਿਸ ਦਿਨ ਜਾਣਾ ਜੀ 🙏
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@malkitsinghsaini9360
@malkitsinghsaini9360 Жыл бұрын
Very true search, God bless you
@TGR_Gaming_125_com
@TGR_Gaming_125_com Жыл бұрын
Dun dun Sade sohane soorbir yodhe mahabali pitha Gur bhari ji Maharajan Rajan ke raja
@Ankush_1088
@Ankush_1088 Жыл бұрын
Our motherland has witnessed many saints in every century. This village belongs to Harchand Rajputs who were rulling this belt from Kahnuwan town. Rajputs are always protector of Dharam and most of the warriors in Sikhism were also Rajputs. I hope residents of Parmanand will protect their heritage and never allow intruders to polish the history.
@KaramjeetSingh-en8sk
@KaramjeetSingh-en8sk Жыл бұрын
Waheguru ji ka Khalsa waheguru ji ki Fateh Khalsa ji kine din pathankot vich ho aap ji de darshan karne c
@NishanSinghAustralia
@NishanSinghAustralia Жыл бұрын
ਹੁਣ ਪਠਾਨਕੋਟ ਤੋਂ ਚਲੇ ਗਏ ਜੀ 🙏
@SatpalSingh-pw2kk
@SatpalSingh-pw2kk Жыл бұрын
​@@NishanSinghAustraliaBohot wadia sewa niba rhe je tusi, main army ch ha, tuhadi har video dekhi di a, sal ded ho gya tahanu dekhde
@kuljitkaurkuljit7620
@kuljitkaurkuljit7620 Жыл бұрын
ਤੁਸੀਂ ਰਮਦਾਸ ਬਾਬਾ ਬੁੱਢਾ ਸਾਹਿਬ ਗਏ ਹੀ ਨਹੀਂ
@SatpalSingh-pw2kk
@SatpalSingh-pw2kk Жыл бұрын
Pichli chutti asi gye c Baath Saab tusi v jayeo Khalsa G❤
@GurdevSingh-xb4sn
@GurdevSingh-xb4sn Жыл бұрын
@amritpalsingh6782
@amritpalsingh6782 Жыл бұрын
💐💐🙏🙏🙏🙏🙏🙏💐💐💐
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
How to treat Acne💉
00:31
ISSEI / いっせい
Рет қаралды 108 МЛН
VIP ACCESS
00:47
Natan por Aí
Рет қаралды 30 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН