ਆਪਣੇ ਹੀ ਪਿੰਡ ਦੇ ਬੱਸ ਅੱਡੇ ਚ ਪੰਜਾਬੀ ਵੀਰ ਤੜਫ ਤੜਫ ਕੇ ਮਰ ਗਿਆ ਪਰ ਪਰਿਵਾਰ ਸੰਸਕਾਰ ਕਰਨ ਤੱਕ ਨੀ ਆਇਆ…

  Рет қаралды 401,396

Pal Kharoud

Pal Kharoud

Күн бұрын

Пікірлер
@ranjit900
@ranjit900 Жыл бұрын
ਲੋਕੋ ਡਾਕਟਰੀ ਸੇਵਾਵਾਂ ਜ਼ਰੂਰ ਦਵਾਇਆ ਕਰੋ ਹਰ ਬੰਦਾ ਕੋਈ ਨਾ ਕੋਈ ਗਲਤੀ ਕਰ ਲੈਂਦਾ ਪਰ ਆਪਾ ਉਹ ਸਭ ਭੁੱਲਕੇ ਹਰ ਇੱਕ ਦੀ ਮੱਦਦ ਕਰੀਏ
@kaurmanjeet336
@kaurmanjeet336 Жыл бұрын
ਵੀਰੇ ਇਨਸਾਨੀਅਤ ਮਰ ਚੁੱਕੀ ਹੈ ਇਹ ਤਾ ਤੁਹਾਡੇ ਵਰਗੇ ਗੁਰੂ ਦੇ ਸਿੰਘ ਹੀ ਹਨ ਜੋ ਇਸ ਸੇਵਾ ਨੂੰ ਨਿਭਾ ਰਹੇ ਹਨ ਜੀ ।
@bhupinderkaur4551
@bhupinderkaur4551 Жыл бұрын
ਪਾਲ ਸਿੰਘ ਜੀ ਤੁਹਾਨੂੰ ਪਰਮਾਤਮਾ ਚੜਦੀ ਕਲਾ ਵਿਚ 🙏🙏🙏🙏🙏🙏❤❤❤🤗🤗🤗
@HaiiiAho
@HaiiiAho Жыл бұрын
Chardikala Vich Rakhn Ji🙏🏿❤️🙏🏿
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ ਤੇ ਇਸ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ
@kamalsidhu5408
@kamalsidhu5408 Жыл бұрын
P
@jagjitsinghbangarh6231
@jagjitsinghbangarh6231 Жыл бұрын
ਇਸ ਭਰਾ ਜੀ ਦੇ ਹਿਸੇ ਦੀ ਜੋ ਵੀ ਹੈ ਉਸ ਨੂੰ ਇਸ ਦੇ ਭਰਾ ਤੋਂ ਖੋਹ ਕੇ ਕਿਸੇ ਸੰਸਥਾ ਨੂੰ ਦਾਨ ਕਰ ਦਿੱਤੀ ਜਾਵੇ
@amandeepsingh-yk4nt
@amandeepsingh-yk4nt Жыл бұрын
ਵਾਹਿਗੁਰੂ ਜੀ ਆ ਕਿ ਹੋਈ ਜਾਂਦਾ ਪੰਜਾਬ ਦੇ ਲੋਕਾਂ ਨੂੰ ਏਨੇ ਬੇ ਦਰਦ ਹੋਗੇ ਆ
@gabbru4691
@gabbru4691 Жыл бұрын
ਇਨਸਾਨੀਅਤ ਦੀ ਲੋੜ ਆ ਨਾ ਸਰਾਕਰ ਦੀ ਨਾ ਕਿਸੇ ਲੀਡਰ ਦੀ ਨਾ ਕਿਸੇ ਘਰ ਦੀ ਬੰਦਾ ਓਹੀ ਆਹ ਜਿਹੜਾ ਇਨਸਾਨੀਅਤ ਦੀ ਗੱਲ ਕਰੇ ਬੱਸ ਪੰਜਾਬ ਤਹਿ ਵਿਚ ਸੱਦਾ ਬੱਸ ਪਲ ਵੀਰ ਬਹੁਤ ਪੰਜਾਬ ਵਿਚੋਂ ਦੀ ਕੋਸ਼ਿਸ ਕਰ ਰਹਿ ਵੀਰ ਨੂੰ ਚੜਦੀ ਕਲਾਂ ਚ ਰੱਖੇ ਬੱਸ
@gurveer.singh.grewal.3361
@gurveer.singh.grewal.3361 Жыл бұрын
ਸਤਿ ਸ੍ਰੀ ਆਕਾਲ ਪਾਲ ਵੀਰ ਜੀ ਤੁਸੀਂ ਧਰਤੀ ਤੇ ਇੱਕ ਦੂਜਾ ਰੱਬ ਹੋ ਇਹਨਾਂ ਬੇਸਹਾਰਾ ਲੋਕਾਂ ਲਈ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
@harveersingh8367
@harveersingh8367 Жыл бұрын
ਬਹੁਤ ਮਨ ਦੁੱਖੀ ਹੋਇਆ ਸੁਣ ਕੇ ਪਰ ਧਿਰਗ ਆ ਯਾਰ ਇਹੋ ਜੇ ਪ੍ਰੁਵਾਰ ਦੇ ਲੱਖ ਲਾਹਣਤ ਆ ਐਸੇ ਮਾਂ ਬਾਪ ਭੈਣ ਭਾਈਆਂ ਦੇ ਸ਼ਾਬਾਸ਼ ਸਿੰਘ ਜੀ ਤੁਹਹਾਡੀ ਟੀਮ ਨੂੰ ਸਲਾਮ ਆ ਵਾਹਿਗੁਰੂ ਜੀ ਕੈਸਾ ਵਕਤ ਆ ਗਿਆ🙏🙏🙏🙏🙏
@sukhdevdev231
@sukhdevdev231 Жыл бұрын
ਵਾਹਿਗੁਰੂ ਜੀ ਮੇਹਰ ਕਰੋ ਬੱਚੇ ਤੇ ਮਨੁੱਖਤਾ ਦੀ ਸੇਵਾ ਬਾਬਾ ਜੀ ਨੂੰ ਦਿਲੋਂ ਧੰਨਵਾਦ
@barinderkaurhundal9856
@barinderkaurhundal9856 Жыл бұрын
ਲੱਖ ਲਾਅਨਤ ਇਸ ਪਿੰਡ ਦੇ ਕਿਸੇ ਨੇ ਦੇਖਿਆ ਨੀ ਏਨੀ ਦੁਨੀਆਂ ਲਘਦੀ ਪਤਾ ਨੀ ਕਿਸ ਤਰਾਂ ਤੜਫ ਕੇ ਮਰਿਆ ਇਸ ਦੇ ਨਾਲੋ ਪਹਿਲਾਂ ਹੀ ਵੀਰ ਜੀ ਤੁਹਾਨੂੰ ਫੋਨ ਕਰ ਲੇਦੈ ਕੀ ਪਤਾ ਵਿਚਾਰੇ ਦੀ ਜਾਨ ਬਚ ਜਾਦੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏🙏🙏🙏🙏
@kartarsingh8903
@kartarsingh8903 Жыл бұрын
ਏਸ ਹਾਲਤ ਵਿਚ ਮੌਤ ਹੋਣੀ ਬਹੁਤ ਹੀ ਜਿਅਦਾ ਦੁਖ ਦੀ ਗੱਲ ਹੈ ਮੈ ਇਹ ਪੁਛਦੀ ਹਾਂ ਕੀ ਕਿਸੇ ਨੇ ਸਰਕਾਰ ਤਕ ਖਬਰ ਪਹੁੰਚਾਈ ਜੇ ਖਬਰ ਪਹੁਚਾਣ ਦੇ ਬਾਵਜੂਦ ਸਰਕਾਰ ਅਣਗਹਿਲੀ ਕਰਦੀ ਤਾਂ ਆਪਾਂ ਸਰਕਾਰ ਨੂੰ ਦੋਸ਼ ਦੇਣ ਦੇ ਲਈ ਹਕਦਾਰ ਹਾਂ ਧੰਨਵਾਦ
@kanwaljeetkaur3340
@kanwaljeetkaur3340 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@HarminderSingh-hp8gx
@HarminderSingh-hp8gx Жыл бұрын
ਵਾਹਿਗੁਰੂ ਜੀ ਇਸਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ
@DarshanSingh-qq9gh
@DarshanSingh-qq9gh Жыл бұрын
ਵਾਹਿਗੁਰੂ ਜੀ ਵੀਰ ਜੀ ਦੀ ਆਤਮਾ ਨੂੰ ਸਾਂਤੀ ਬਖਸ਼ਣ
@preetpalsingh1557
@preetpalsingh1557 Жыл бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ ਪਾਲ ਬਾੲੀ ਤੁਹਾਡੀ ਸੇਵਾ ਬਹੁਤ ਵੱਡੀ ਅਾ
@turboshamsheryt3996
@turboshamsheryt3996 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@vijaykhurana9328
@vijaykhurana9328 Жыл бұрын
Jisne rabb de darshan nahin kite ohh pal veer de kar lave rabb Da rupp hai pal veer true Sikh de misall pal veer salute veer ji salute salute salute
@jagvirsinghbenipal5182
@jagvirsinghbenipal5182 Жыл бұрын
ਪਾਲ ਵੀਰ ਜੀ ਤੁਹਾਡੀ ਸੇਵਾ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਤੁਹਾਡਾ ਧੰਨਵਾਦ ਕਰਨ ਲਈ 🙏🙏
@chamkaursingh5203
@chamkaursingh5203 Жыл бұрын
ਬਾਈ ਜੀ ਤੁਹਾਡਾ ਸਿਰ ਹਮੇਸ਼ਾ ਉੱਚਾ ਰਹੇਗਾ।ਵਾਹਿਗੁਰੂ।ਸਿਰ ਸਬੰਧਤ ਪਿੰਡ ਵਾਲਿਆਂ ਤੇ ਪਰਿਵਾਰ ਵਾਲਿਆਂ ਦਾ ਸ਼ਰਮ ਨਾਲ ਝੁਕੇਗਾ।
@surinder5411
@surinder5411 Жыл бұрын
V
@satpalchalana3857
@satpalchalana3857 Жыл бұрын
​@@surinder5411A
@ParamjitKaur-bo4hl
@ParamjitKaur-bo4hl Жыл бұрын
00pp4766y🎉😮
@RanjitSingh-h9v2s
@RanjitSingh-h9v2s Жыл бұрын
😮😮
@BalrajSingh-sr6fv
@BalrajSingh-sr6fv 11 ай бұрын
ਵਾਹਿਗੁਰੂ ਜੀ 🙏🙏🙏🙏😢😢😢
@malkeetpannu1447
@malkeetpannu1447 Жыл бұрын
ਜਾਗ ਇਨਸਾਨਾ ਇਹ ਟਾਇਮ ਕੋਈ ਪਤਾ ਨੀ ਕਦੋ ਕਿਸ ਤੇ ਵੀ ਪੈ ਸਕਦਾ ਇੱਕ ਦੂਸਰੇ ਨਾਲ ਖੜਨਾ ਸਿੱਖੋ ਮਾੜੇ ਸਮੇਂ ਵਿੱਚ ਮਦਦ ਕਰੋ ਵਾਹਿਗੁਰੂ ਜੀ
@Aaaaaaaaa-k1p
@Aaaaaaaaa-k1p Жыл бұрын
ਕਲਯੁਗ ਹੈ ਬਾਈ ਜੀ!ਇਥੇ ਤਾਂ ਲੋਕਾਂ ਨੇ ਪੂਰੀ ਦੁਨੀਆ ਚ ਤੇ ਹਰਿਮੰਦਰ ਸਾਹਿਬ ਚ ਜਿੰਦਗੀ ਭਰ ਗੁਰਬਾਣੀ ਕੀਰਤਨ ਕਰਨ ਵਾਲੇ ਸਵ: ਭਾਈ ਨਿਰਮਲ ਸਿੰਘ ਖਾਲਸਾ ਵਰਗੀ ਮਹਾਨ ਰੂਹ ਦੀ ਮੌਤ ਹੋਣ ਤੇ ਕੋਰੋਨਾ ਵੇਲੇ ਅੰਤਿਮ ਸੰਸਕਾਰ ਕਰਨ ਤੋਂ ਸ਼ਮਸ਼ਾਨਘਾਟ ਨੂੰ ਜਿੰਦਰੇ ਲਾ ਦਿੱਤੇ ਸੀ ਕਿ ਸਾਨੂੰ ਵੀ ਕਰੋਨਾ ਨਾ ਹੋ ਜਾਵੇ!ਵਾਹਿਗੁਰੂ ਕਿਸੇ ਨੂੰ ਬਿਮਾਰੀ ਨਾ ਲਾਵੇ!
@saabinabha3794
@saabinabha3794 Жыл бұрын
ਪਾਲ ਸਿੰਘ ਜੀ ਨੂੰ ਪਰਮਾਤਮਾ ਚੜਦੀ ਕਲਾ ਵਿਚ❤❤❤❤👌👌👌👌
@B_S-H-I-V-A
@B_S-H-I-V-A Жыл бұрын
ਪਿੰਡ ਵਾਲਿਓ ਡੁੱਬ ਕੇ ਮਰਜੋ ਯੋਧੇ ਪਿੰਡ ਵਿੱਚ ਇਨਸਾਨ ਨਹੀਂ ਰਹਿੰਦੇ ਕਿਉਂਕਿ ਇਨਸਾਨ ਦੇ ਅੰਦਰ ਦਿਲ ਹੁੰਦਾ ਓਏ ਤੁਸੀਂ ਤਾਂ ਬਿਨਾਂ ਦਿਲਾਂ ਤੋਂ ਹੀ ਜਿਉਂਦੇ ਹੋ ਓਏ ਪਾਲ ਵੀਰੇ ਤੁਹਾਡਾ ਸਿਰ ਹਮੇਸ਼ਾ ਉੱਚਾ ਰਹੇਗਾ ਤੇ ਇਸ ਪਿੰਡ ਦਾ ਕੋਈ ਬੰਦਾ ਸਿਰ ਚੁੱਕਣ ਜੋਗਾ ਨਹੀਂ, ਬਾਕੀ ਬਹੁਤ ਮਾੜੇ ਕਰਮ ਹੋਣੇ ਵਿਚਾਰੇ ਦੇ ਜੋ ਇੰਨੀ ਭਯਾਨਕ ਬਿਮਾਰੀ ਨਾਲ ਮਰਿਆ ਵਾਹਿਗੁਰੂ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ ਸਤਨਾਮ ਸ਼੍ਰੀ ਵਾਹਿਗੁਰੂ ਜੀ
@anoopkumarverma8449
@anoopkumarverma8449 2 ай бұрын
ਪ੍ਰਮਾਤਮਾ ਇਸ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਜੀ। 😢😢😢😢😢😢😢😢 ਪਾਲ ਵੀਰ ਰੱਬ ਦਾ ਰੂਪ ਹੋ ਜੀ
@sandeepkaur-jv6sl
@sandeepkaur-jv6sl Жыл бұрын
ਬਹੁਤ ਵਦੀਆ ਸੇਵਾ kar ਰਹੇ oo bhaji
@AmandeepSingh-bu4wn
@AmandeepSingh-bu4wn 11 ай бұрын
ਵਹਿਗੁਰੂ ਸਾਹਿਬ ਜੀ
@LaddiGill-pw4uh
@LaddiGill-pw4uh Жыл бұрын
ਇਨਸਾਨੀਅਤ ਮਰਗੀ ਪਾਲ ਵੀਰੇ😢😢
@ranjalambar4557
@ranjalambar4557 Жыл бұрын
ਵਾਹਿਗੁਰੂ ਜੀ ਮੇਹਰ ਕਰੇ ਇਨਸਾਨੀਅਤ ਮਰਦੀ ਜਾ ਰਹੀ ਹੈ ਇਨਸਾਨ ਦੀ,,ਪਾਲ ਬਾਈ ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ ਤੁਹਾਡੇ ਵਰਗਾ ਵੀਰ ਕੋਈ ਨੀ ਹੈ ਜੀ ਸਲੂਟ ਹੈ ਵੀਰ ਜੀ ਤੁਹਾਡੇ ਜਜ਼ਬੇ ਨੂੰ
@nareshkumarKumarnaresh-ve9ox
@nareshkumarKumarnaresh-ve9ox Жыл бұрын
9:32 9:34 9:35
@rajakanwarpalsingh6405
@rajakanwarpalsingh6405 Жыл бұрын
Bhot sharm di gal hai pure Punjab layi,Sahi keha Satpal Ji, menu vi Sharm a rahi hai apne kite kaman te
@GURMELSINGH-v6i
@GURMELSINGH-v6i Күн бұрын
Pal 22 bahut vadi sewa kardeo waheguru ji tuhade te mehar karn te chardi kla vich rakhan
@SHORTSVIDEOS-2389
@SHORTSVIDEOS-2389 Ай бұрын
Very good work baba g satpall sing rab tahano chardi Kayla chay rakhy ameen
@GurmeetSingh-ei7jb
@GurmeetSingh-ei7jb Жыл бұрын
ਪਾਲ ਵੀਰ ਸਿਰ ਝੁਕਦਾ ਤੁਹਾਡੇ ਅੱਗੇ ਵਾਹਿਗੁਰੂ
@NavpreetKaur-man
@NavpreetKaur-man Жыл бұрын
ਵੀਰੇ ਮੈ ਇੱਕ ਗੱਲ ਕਹਿਣਾ ਚਹੁੰਦੀ ਹਾ ਇੱਕ ਕੇਸ ਹੈ ਜੋ ਕੀ ਮੇਰੇ ਮਾਸੀ ਸੱਸ ਦਾ ਘਰਵਾਲਾ ਹੈ ਬਹੁਤ ਹੀ ਸਰਾਬ ਪੀਦਾਂ ਹੈ ਘਰ ਦਾ ਸਮਾਨ ਵੀ ਵੇਚੀ ਜਾਦਾ ਬਹੁਤ ਮਾਰਦਾ ਕੁੱਟਦਾ ਹੈ ਦੋ ਲੜਾਕੀਆ ਹੀ ਨੇ ਇੱਕ ਵਿਆਹੀ ਹੈ ਇੱਕ ਛੋਟੀ ਜੋ ਪੜ੍ਹ ਰਹੀ ਹੈ ਜੋ ਕਣਕ ਸਰਕਾਰੀ ਮਿਲਦੀ ਉ ਵੀ ਘਰ ਨਹੀ ਰਹਿਣ ਦਿੰਦੇ ਵੇਚ ਦਿੰਦਾ ਜਿਥੇ ਕਿਸੇ ਦੇ ਘਰ ਦਾ ਕੰਮ ਕਰਕੇ ਰੋਟੀ ਖਾਂਦੀ ਉਥੋ ਵੀ ਪੈਸੇ ਲੈ ਆਉਦਾ ਜੇ ਨਾ ਦੇਣ ਤੇ ਬਹੁਤ ਮਾਰਦਾ ਵੀਰੇ ਕੋਈ ਮਦਦ ਹੋ ਸਕਦੀ ਹੈ ਉਹਨਾ ਮਾਵਾ ਧੀਆਂ ਦੀ ਜਿੰਦਗੀ ਬਣ ਜਾਵੇ ਗੀ ਬਹੁਤ ਬੁਰੇ ਹਲਾਤ ਨੇ
@narinderjitkaur8462
@narinderjitkaur8462 11 ай бұрын
😅
@sunnymehra3291
@sunnymehra3291 11 ай бұрын
Video cho ehna da no laike krlo gl
@Ravikumar-in5eh
@Ravikumar-in5eh 4 ай бұрын
@@narinderjitkaur8462Hasi Kuy aigi thono😢😢
@Jitkaur552
@Jitkaur552 Жыл бұрын
ਵੀਰਜੀ ਇਕ ਰਘੜਿਅਾਲ ਦੀ ਵੀਡੀੳ ਪਾਈ ਸੀ ਬਚੇ ਨੂ ਟੀਵੀ ਮਾ ਦੇ ਕੀੜੇ ਪੈਗੇ ੳਹਨਾ ਮਾ ਪੁਤ ਦਾ ਕੋਈ ਸਹਾਰਾ ਨੀ ੳੁਨਾ ਦੀ ਕਿਸੇ ਨੇ ਸਾਰ ਨਨਹੀ ਲਈ ਸੋਡੀ ਸੰਸਥਾ ਵਿਚ ਵੀ ਵਿਡਿੳ ਦਿਤੀ ਕਾਲ ਵੀ ਕੀਤੀਿ ਕੋਈ ਨੀ ਅਾਇਅਾ
@JaswinderKaur-pc2nz
@JaswinderKaur-pc2nz 11 ай бұрын
ਧੰਨ ਹੋ ਵੀਰਾਂ ਤੁਸੀਂ ਮੰਟੂ ਵੀਰਾਂ
@satishrai5022
@satishrai5022 Жыл бұрын
Pal Ji you are an amazing human being, if only ALL GurSikhs were like you then what a wonderful world it would be
@rohtashnain1601
@rohtashnain1601 Жыл бұрын
भाई पालवीर जी परमात्मा आपकों लम्बी उम्र बक्से धन्य है बो मां जिसने आप जैसे पुत्र को जन्म दिया
@rohitdubey7825
@rohitdubey7825 Жыл бұрын
Waheguru g mehar karan pal vera , es Ver de rooh nu waheguru g apne charna c niwas bakshan👏🏻😞😞
@baljeetsidhu3550
@baljeetsidhu3550 Жыл бұрын
ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@SHORTSVIDEOS-2389
@SHORTSVIDEOS-2389 Ай бұрын
Rab sab nu naikkam karan de hemat day ameen
@RamanBrar-qz3kg
@RamanBrar-qz3kg Жыл бұрын
Waheguru ji🙏🙏tuhade te aapni kirpa bnayi rakhn veer ji
@AtinderBabbar
@AtinderBabbar Жыл бұрын
waheguru ji waheguru ji waheguru ji waheguru ji waheguru ji waheguru ji
@MehroopKaur-fl4vd
@MehroopKaur-fl4vd Жыл бұрын
Waheguru waheguru waheguru waheguru waheguru waheguru waheguru ji 🙏🙏🙏🙏
@ASHOKKUMAR-jx7bw
@ASHOKKUMAR-jx7bw 8 ай бұрын
Waheguru ji sab da bhala karn ji❤❤
@KuldeepSingh-gb8en
@KuldeepSingh-gb8en 11 ай бұрын
🙏🙏 waheguru ji 🙏🙏🙏
@HoneySakhi
@HoneySakhi 11 ай бұрын
🙏🙏🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🙏🙏
@baljinderbaljinder4240
@baljinderbaljinder4240 Жыл бұрын
Waheguru ji waheguru ji waheguru ji waheguru ji waheguru ji waheguru ji
@sukhwinderhans7737
@sukhwinderhans7737 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ VEERY SO SAD GJ
@neelamsharma225
@neelamsharma225 8 ай бұрын
Bhut dukh di gall a rub ehnu shanti bakshe
@Kataria.vlogs0786
@Kataria.vlogs0786 Жыл бұрын
Sat sheri akal veere. Te Na veer g Na mainu nahi chahidi vedio es dead veer di. Main zindagi vich ik waar tuhadi vedio dekhi jisde vich ik baba g c jina de private part kateya c te us jagah te keede pe gaye c te tusi apne hatha naal aap ona di saaf safai kiti main tuhade kolo oh vedio mangava te baitha but vekhan to baad meri rooh kamb gayi te main kine he din shock vich reha. 22 G bada vadda dil a veere tuhada ❤’ Tuhadi tareef eni ki hai ki shabda vich byan ni kita ja sakda. Waheguru tuhanu te sari team te mehar bhareya hath rakhan. WAHEGURU G KA KHALSA SHERI WAHEGURU JI KI FATEH
@ParamjitKaur-y6c
@ParamjitKaur-y6c Жыл бұрын
Baba ji thanku ji waheguru tuhade te mehr mehr karnge
@roopsingh5441
@roopsingh5441 11 ай бұрын
ਬਾਈ ਅੱਜ ਤੁਸੀਂ ਇੱਕ ਪੰਜਾਬੀ ਪਿਛੈ ਗਏ ਭਲੇ ਮਰਨ ਤੋਂ ਬਾਦ ਗਏ ਹਾਂ ਏਥੇ ਬਿਹਾਰੀ ਜਾ ਪ੍ਰਵਾਸੀ ਹੁੱਦਾ ਨਹੀਂ ਸੀ ਮਰਨਾ‌ ਬਦਕਿਸਮਤੀ ਇੱਹ ਪੰਜਾਬੀ ਸੀ ਪ੍ਰਵਾਸੀ ਹੁੱਦਾ ਉਸ ਦਾ ਘਰ ਪਰਵਾਰ ਕੀ ਬੀਮਾਰੀ ਕਿਥੋਂ ਕਿਵੈ ਆਏਆ ਸਭ ਪਤਾ ਲੱਗ ਜਾਣਾ ਸੀ ਪਰ ਇੱਹ ਪੰਜਾਬੀ ਸੀ ਮੇਰੀ ਗੱਲ ਬਹੋਤੈਆ ਨੂੰ ਬੂਰੀ ਲੱਗਣੀ ਹੈ ਪਰ ਸਚ ਇਹੋ ਹੀ ਹੈ
@sapainderpurewal902
@sapainderpurewal902 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੀ
@amarjitkaur1381
@amarjitkaur1381 Жыл бұрын
Pal veer waheguru ji tuhnu chrdi kla ch rakhn
@BaljeetKaur-uz6eq
@BaljeetKaur-uz6eq Жыл бұрын
Jdo Vichare di family ne hi ni sath dita te dooja ki sath dewega nd bat salute tahnu veer nd all
@Ravikumar-in5eh
@Ravikumar-in5eh 4 ай бұрын
Hlo ji
@bhupinderarora3756
@bhupinderarora3756 Жыл бұрын
Pal ji & Gurpreet Ji Anmol heere for needy needy humans
@mr-and-mrs-sabharwal9526
@mr-and-mrs-sabharwal9526 Жыл бұрын
Veer g asi Punjabi oh loka nu langar lga k Ted bharn wale aa jehde sehatmand aa tandrust aa jinde loka lyi ta bhaj bhaj seva krde kde eho j loka de kol Jake v nahi khde hoye 😢😢
@asifgill3527
@asifgill3527 Жыл бұрын
Brother 😢😢 ap ki sari video vekh k dukh lagda 😭😭😭🤲🤲🤲🙏🙏🙏 GOD bless you 🤲🤲🙏
@gujitsingh7612
@gujitsingh7612 Жыл бұрын
Veer ji tusi dhan ho. Waheguru tohada te team da bhalaa Karan
@ashrafsokwalla3657
@ashrafsokwalla3657 Жыл бұрын
Pal kharoud is very kind, honest and very helpful may God Guruji bless him.
@AmritLucky
@AmritLucky Жыл бұрын
ਜ਼ਮੀਰ ਮਾਰ ਗਈ ਸਾਰੇ ਪਿੰਡ ਦੀ
@asifgill3527
@asifgill3527 Жыл бұрын
Bhai is nu sb log subscribe kro like kro share kro hor loka no 10 10 million subscribers hondhe ne is Bhai no zayda kro take Bhai zayada khidmat krn
@BathRajoana
@BathRajoana 3 ай бұрын
ਸਭ ਤੋਂ ਪਹਿਲਾਂ ਭੈਣ ਭਰਾਵਾਂ ਦੇ ਦੂਜੇ ਨੰਬਰ ਦੇ ਪਿੰਡ ਦੇ ਮੱਥੇ ਤੇ ਕਲੰਕ ਆ
@dfgFfgg-kj5rf
@dfgFfgg-kj5rf Жыл бұрын
ਹੁਣ ਅੰਤ ਨੇੜੇ ਹੀ ਆ ਦੁਨੀਆਂ ਦਾ ਭਰਾ ਭਰਦਾ ਨਹੀਂ ਬਣਦਾ
@jagjitsinghbangarh6231
@jagjitsinghbangarh6231 Жыл бұрын
ਇਸ ਪਿੰਡ ਦੇ ਸਬੰਧਤ ਲੋਕ ਅਤੇ ਸਰਪੰਚ ਨੂੰ ਇਹ ਖਮਿਆਜਾ ਭੁਗਤਣਾ ਪੈਣਾ
@gagan5353
@gagan5353 Жыл бұрын
ਓ ਬੰਦਾ ਨੀ ਮਰਿਆ ਆ ਤਾਂ ਸਾਰਾ ਪਿੰਡ ਹੀ ਮਰਿਆ ਹੋਇਆ
@zaheeruddinbaber5179
@zaheeruddinbaber5179 Жыл бұрын
پہاں انسانیت حتم ھوگپی ھے انتہا افسوس کی بات ہے اللہ تعالیٰ مغفرت فرمائے آمین ثم آمین انشاء اللہ 😢😭😭😭😭😭😭🙌
@joshansingh2014
@joshansingh2014 Жыл бұрын
Waheguru ji🌺🙏🌺
@sandhuSaab-vc6vk
@sandhuSaab-vc6vk Жыл бұрын
Aasli hero pal veer ji❤
@sultansingh7138
@sultansingh7138 Жыл бұрын
God bless you khalsa ji 🙏
@shamverinderpaul9492
@shamverinderpaul9492 Жыл бұрын
Wah rab de badaio sewa sab to wadi sewa❤❤❤
@kawalbal8538
@kawalbal8538 Жыл бұрын
ਵਾਹਿਗੁਰੂ ਜੀ
@sukhisandhu1500
@sukhisandhu1500 Жыл бұрын
🙏🏻😭 koi Gall ni rehi Khain wali Waheguru ji mehar rakhyo
@mohinderbhumbla1334
@mohinderbhumbla1334 Жыл бұрын
Very sad. RIP. Waheguru bless Pal Khroud.Ameen.
@RanjeetSandhu-ne4wr
@RanjeetSandhu-ne4wr 4 ай бұрын
ਵਾਹਿਗੁਰੂ
@Akashbhatti-t5b
@Akashbhatti-t5b Жыл бұрын
Waheguru ji🙏🙏🙏🙏
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ
@86146usman
@86146usman 12 күн бұрын
Love you veer g ❤
@sukhdeepsinghvirdi.2654
@sukhdeepsinghvirdi.2654 Жыл бұрын
waheguru ji .. 🙏
@bhagwantsingh4439
@bhagwantsingh4439 11 ай бұрын
😢😢 waheguru ji
@punjabiknowledgeandnews2023
@punjabiknowledgeandnews2023 Жыл бұрын
Bhaji sade to sun k hi video dekhn nu ji ni kr riha sun k e loo kande khade ho rhe... dhann tusi pal veer ji rabb bhla kre tuhada
@lovekalsi5474
@lovekalsi5474 Жыл бұрын
Veer g tohade te kirpa karuga rab parivar nu ta narak bhogna paina
@baljindersindhu3086
@baljindersindhu3086 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@barinderkang4513
@barinderkang4513 Жыл бұрын
tusi paji bhut sohna kam karde ah 🙏🙏🙏
@gurbazsinghaulakh6078
@gurbazsinghaulakh6078 Жыл бұрын
Satnam waheguru ji
@NirmalDhanjalTV
@NirmalDhanjalTV Жыл бұрын
Bhut wadia km kr rhe paal vir g❤❤
@RamzanRamzan-z3p
@RamzanRamzan-z3p Жыл бұрын
Veer g bara kamaal aa
@preetsingh-sy6oz
@preetsingh-sy6oz Жыл бұрын
Satnaam waheguru ji mehar kro sbna te
@charnkaila5698
@charnkaila5698 Жыл бұрын
Waheguru Ji ❤
@taran.dhudike7
@taran.dhudike7 Жыл бұрын
ਵਾਹਿਗੁਰੂ ਜੀ 😭🙏🏻🙏🏻🙏🏻
@tajinderpalsingh3312
@tajinderpalsingh3312 Жыл бұрын
Waheguru ji meher kran ji 🙏🏿🙏🏽🙏🙏🏼
@HardevSingh-dt5ui
@HardevSingh-dt5ui Жыл бұрын
Waheguru ji waheguru ji waheguru ji waheguru ji waheguru ji
@SandeepKaur-pc4vz
@SandeepKaur-pc4vz Жыл бұрын
Whaguru g sub da bhala kro g asi lok papi a tusi bhakshan har o
@jasvirkaur5248
@jasvirkaur5248 Жыл бұрын
Waheguru ji Pal veer ji nu hamesha chardi kala ch rakhe ji ❤️🙏🙏
@MahangaSingh-gi3fo
@MahangaSingh-gi3fo Жыл бұрын
Pal veer Rab tuhanu hor takt bakhsan ji
@tajwrsingh5990
@tajwrsingh5990 Жыл бұрын
ਵਾਹਿਗੁਰੂ ਜੀ 🙏
@GurmeetsinghGurmeetsingh-fi1ey
@GurmeetsinghGurmeetsingh-fi1ey Жыл бұрын
Wahgeuru ji ka kalsa wahgeuru ji ki Fateh ji
@jaswinderpal7724
@jaswinderpal7724 Жыл бұрын
Satnam shri waheguru ji bhala karo ji
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
To Brawl AND BEYOND!
00:51
Brawl Stars
Рет қаралды 17 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН