ਪੰਡਿਤ ਜੀ ਨੇ ਸਾਹਿਬਜਾਦਿਆਂ ਨੂੰ ਯਾਦ ਕਰਕੇ ਲੋਕਾਂ ਨੂੰ ਕੀਤਾ ਸੁਚੇਤ

  Рет қаралды 64,806

skumarmedia

skumarmedia

Күн бұрын

Пікірлер: 562
@skumarmedia.
@skumarmedia. 18 күн бұрын
ਕਮਾਲ ਕਰ ਦਿੱਤੀ ਪੰਡਿਤ ਜੀ ਨੇ, ਬਹੁਤ ਸੋਹਣਾ ਇਤਿਹਾਸ ਸੁਣਾ ਛੋਟੇ ਸਾਹਿਬਜ਼ਾਦਿਆਂ ਦਾ ਲੋਕਾਂ ਨੂੰ ਸੁਚੇਤ ਵੀ ਕੀਤਾ ਕਿ ਸਾਨੂ ਕਰਨਾ ਕੀ ਚਿਹਦਾ ਹੈ ਅਤੇ ਅਸੀਂ ਕਰ ਕੀ ਰਹੇ ਹਾਂ 🤔
@joginderkaur9794
@joginderkaur9794 18 күн бұрын
ਕਮਾਲ ਕਰਤੀ ਸ਼ਾਬਾਸ਼ ਪੰਡਿਤ ਜੀ 😅
@skumarmedia.
@skumarmedia. 17 күн бұрын
Waheguru Ji 🙏
@harwindersingh2970
@harwindersingh2970 16 күн бұрын
Dhan dhan baba jorawar singh ji ll dhan dhan baba fateh singh Ji ll dhan dhan baba moti ram ji ll dhan dhan baba todar mall ji ll🙏🏻🙏🏻🙏🏻🙏🏻🙏🏻
@DIMPLESINGH-o3s
@DIMPLESINGH-o3s 14 күн бұрын
Ase he sandes dete rho sriman g .
@ashwanijoshi4577
@ashwanijoshi4577 13 күн бұрын
Dhan dhan Diyala ji, dhan dhan Mati das te Sati Das ji Dhan Dhan Lachaman Das ji(Banda Bahadur ji) Hindus will never forget their sacrifices given for protecting our religion along with GuruTeg Bahadur & Guru Gobind Singh ji’s four sahibzada(sons)
@ManjitSingh-e6o
@ManjitSingh-e6o 16 күн бұрын
ਤੋੜਨ ਵਾਲੇ ਭਲੇ ਦਸ ਜਾਣੇ ਹੋਣ ਪਰ ਜੋੜਨ ਵਾਲਾ ਇੱਕ ਹੀ ਬਹੁਤ ਹੈ ਪੰਡਿਤ ਜੀ ਕੋਟ ਕੋਟ ਪ੍ਰਨਾਮ
@BalvirSingh-d7l
@BalvirSingh-d7l 15 күн бұрын
ਆਪ ਜੀ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੇ ਲਾਲਾਂ ਦੀ ਸ਼ਹੀਦੀ ਨੂੰ ਯਾਦ ਕੀਤਾ
@mahindersingh3329
@mahindersingh3329 18 күн бұрын
ਆਪ ਕਾ ਬਹੁਤ ਧੰਨਵਾਦ ਪੰਡਿਤ ਜੀ ਜੋ ਆਪ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਬੱਚਿਆਂ ਨੂੰ ਯਾਦ ਕੀਤਾ 🙏🙏🙏🙏🙏
@jasspreet3140
@jasspreet3140 15 күн бұрын
ਧੰਨਵਾਦ ਪੰਡਿਤ ਜੀ
@mahindersingh3329
@mahindersingh3329 18 күн бұрын
ਆਪ ਬਹੁਤ ਅੱਛੇ ਵਿਦਵਾਣ ਹੋ ਜੁ ਗੁਰੂ ਮਹਾਰਾਜ ਦੇ ਬੱਚਿਆਂ ਦਾ ਇਤਿਹਾਸ ਦਸ ਰਹੇ ਹੋ ਸਮਾਜ ਨੂੰ ਸੇਧ ਦੇ ਰਹੇ ਹੋਂ ਆਪ ਕੋ ❤❤❤❤🙏🙏🙏🙏🙏
@rajeevnagpal9793
@rajeevnagpal9793 19 күн бұрын
ਪ੍ਰਣਾਮ ਪੰਡਿਤ ਜੀ
@manjeetdevi543
@manjeetdevi543 22 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਤੇ ਉਹਨਾਂ ਦਾ ਪਰਿਵਾਰ ਧੰਨ ਹੈ ਦੇਣਾ ਨਹੀਂ ਦੇ ਸਕਦੇ ਗੁਰੂ ਜੀ ਤੁਹਾਡਾ 😭😭
@skumarmedia.
@skumarmedia. 21 күн бұрын
Waheguru Ji 🙏
@kanwalsingh2616
@kanwalsingh2616 17 күн бұрын
ਧੰਨ ਵਾਦ ਪੰਡਿਤ ਜੀ ਆਪ ਨੇ ਹਿੰਦੁ ਪਰਿਵਾਰ ਆ ਕੋ ਸਾਹਿਬ ਜ਼ਾਦਿਆਂ ਦਾ ਇਤਿਹਾਸ ਸੁਣਾਇਆ ਬਹੁਤ ਬਹੁਤ ਧੰਨਵਾਦ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ
@DarshanSingh-ph7rt
@DarshanSingh-ph7rt 18 күн бұрын
ਸੱਚੇ ਹਿੰਦੂ ਦਾ ਇਹੀ ਧਰਮ ਹੈ ਜੋਂ ਸੱਚ ਦੀ ਗੱਲ ਕਰੇ
@ashwanijoshi4577
@ashwanijoshi4577 13 күн бұрын
@@DarshanSingh-ph7rt sache Hindu da dharam te tussi dus ditta par sache Sikh di bhi eh pehchan hai ke uh Guruan dobara jo Bhagwan Ram te Bhagwan Krishan nu jo Waheguru bula ke respect darja ditta giya hai
@raghveersingh153
@raghveersingh153 20 күн бұрын
ਪੰਡਿਤ ਜੀ ਆਪ ਜੀ ਦੇ ਚਰਨਾਂ ਵਿੱਚ ਅਰਬਾਂ ਖਰਬਾਂ ਵਾਰ ਨਮਸਕਾਰ ❤❤❤❤❤❤❤❤ salute From the heart 💕❤️❤️❤️❤️
@GurdevSingh-vd5ie
@GurdevSingh-vd5ie 18 күн бұрын
😅ਔ ਛੁਕਨੀਵਾਦੀਆ ਦੀ ਚਾਲਾਂ ਨੂੰ ਸਮਝੋ 😢 ਐਵੇਂ ਨਾ ਏਡੀ ਛੇਤੀ ਡੁਲ ਜਾਊ 😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਇਸ ਪੰਡਿਤ ਕਹੋ ਕਿ ਕਹੇ 🎉 ਸਾਰੇਆਂ ਨੂੰ।।।।😢ਕਯੋਕਿ ਸਮਾਜ ਦਾ ਬੇੜਾ ਗ਼ਰਕ ਹੋ ਚੁੱਕਾ ਵ 😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਦੂਰ ਕਰ ਰਹੇ ਹਨ 😢 ਬਚਿੱਤਰ ਨਾਟਕ ਉਰਫ ਅਖੋਤੀ ਦਸਮ ਗ੍ਰੰਥ ਨੂੰ ਮਾਨਤਾ ਦੇਣ ਤੇ ਲੱਗੇ ਹੋਏ ਹਨ।।।।ਮੁੰਹ ਚ ਰਾਮ ਬਗਲ ਮੇਂ ਛੁਰੀ 😢
@GurdevSingh-vd5ie
@GurdevSingh-vd5ie 18 күн бұрын
ਵਾਲੀ ਕਹਾਵਤ ਹੈ 😢 ਸਾਡੇ ਮੋਢੀ ਡੋਗਰਿਆਂ ਦਾ ਰੂਪ ਧਾਰ ਚੁੱਕੇ ਹਨ 😢 ਛੁਕਨੀਵਾਦੀਆ ਦੇ ਇਸ਼ਾਰੇ ਤੇ ਸਿੱਖੀ ਨੂੰ ਸਿੱਖਾਂ ਨੂੰ ਖਤਮ ਕਰ ਰਹੇ ਹਨ 😢 ਸੁਖਬੀਰ ਬਾਦਲ ਦਾ ਤਾਜਾ ਮਾਮਲਾ ਸਾਹਮਣੇ 😢
@BHAGWANSINGH-tz6sc
@BHAGWANSINGH-tz6sc 18 күн бұрын
ਪੰਡਿਤ ਜੀ ਆਪਕੋ ਕੋਟਿ ਕੋਟਿ ਪਰਨਾਮ ਆਪ ਜੀ ਨੇ ਬਹੁਤ ਸਾਹਿਬਜ਼ਾਦਿਆਂ ਜੀ ਨੂੰ ਯਾਦ ਕੀਤਾ ਹੈ ਹਿੰਦੂਆਂ ਕੋ ਬਤਾਇਆ ਜਾਵੇ ਕਿ ਕਿ ਕਿ ਜੇਕਰ ਜੇਕਰ ਹਿੰਦੁਸਤਾਨ ਤੇ ਅੱਜ ਹਿੰਦੂਵਾਦ ਤਕੜਾ ਹੈ ਜਾਂ ਮੰਦਰ ਸਲਾਮਤ ਹਨ ਸਲਾਮਤ ਹਨ ਤਾਂ ਇਹ ਸਭ ਗੁਰੂ ਸਾਹਿਬ ਦੀ ਕੁਰਬਾਨੀਆਂ ਦੇ ਕਾਰਨ ਹੈ ਕੀ ਬਤਾਇਆ ਕਰੋ ਆਪ ਜੀ ਆਪਣੇ ਸਤਿਸੰਗ ਦੇ ਵਿੱਚ ਬਿਤਾਇਆ ਕਰੋ ਹਿੰਦੂਆਂ ਨੂੰ ਧੰਨਵਾਦ
@UmeshSharma-ok5vu
@UmeshSharma-ok5vu 11 күн бұрын
Tummi kissey hindu di hi branch hai bai. Sikhs came from Hindus and not from other religions.
@ranjeetsekhon3459
@ranjeetsekhon3459 14 күн бұрын
ਵਾਹ ਪੰਡਤ ਜੀ ਸਾਨੂੰ ਮੇਸੁਸ ਤਾ ਹੋਏਆ ਕੀ ਸਹਿਬ ਜਾਦੇਆ ਨੂੰ ਜਿਆਦ ਤਾ ਕਰੇਆ
@VirsaSandhu
@VirsaSandhu 19 күн бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏 ਧੰਨ ਧੰਨ ਮਾਤਾ ਗੁਜਰ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🌺🙏🙏🌺🙏🌺🙏🌺🙏🌺
@HarjinderKaur-cg4es
@HarjinderKaur-cg4es 18 күн бұрын
ਵਾਹੇਗੁਰੂ,ਪੰਡਤ,ਜੀ,ਜੁੱਗ,ਜੁੱਗ,ਜਿਉ ਜੀ, ਆਪਜੀ ਨੇ ਬੱਹੋਤਵੱਦੀਆ ਗੱਲਾ ਸੰਗਤ, ਨੁੰ,ਦੱਸਿਆ ਆਪਜੀ ਵੱਰਗੇ ਪੰਡਤਹੋਣ,ਤਾਂ,ਅੱਸੀਸੱਵ ਗੁਰੁ ਗੋਬਿੰਦੁ ਸਿੰਘ ਦੇ ਬੱਚੇ ਹਾ,ਖੁੱਸ ਰੱਹੋਜੀ
@RanjitSingh-ym3bk
@RanjitSingh-ym3bk 19 күн бұрын
ਜੇ ਸਾਰੇ ਸਮਾਜ ਤੇ ਸਾਰੇ ਲੋਕਾਂ ਦੀ ਤੇ ਸਾਰੇ ਸਮੂਦਾਏ ਦੀ ਸੋਚ ਇਸ ਤਰਾਂ ਦੀ ਹੋ ਜਾਏ ਤੋ ਆਪਸ ਮੇ ਕੋਈ ਭੇਦ ਭਾਉ ਨਹੀ ਰਹੇਗਾ।
@GurdevSingh-vd5ie
@GurdevSingh-vd5ie 18 күн бұрын
ਅਜ਼ ਸਬ ਤੋਂ ਵੱਧ ਲੋੜ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਦਾ ਤਰੀਕਾ ਡੰਗ ਸਿੱਖਿਆ ਜਾਏ 🎉ਸਮਾਜ ਪੂਰਣ ਤੌਰ ਤੇ ਤਬਾਹ ਕਰ ਦਿੱਤਾ ਗਿਆ ਹੈ 😢ਵੇਖ ਲਓ ਅਜੋਕੇ ਸਮੇਂ ਦੀ ਨਵੀਂ ਪੀੜ੍ਹੀ ਨੂੰ 😮ਸਬ ਦੁਖੀ ਹਨ 😢 ਚਾਹੇ ਕੋਈ ਅਮੀਰ ਨੇ ਯਾਂ ਗਰੀਬ 😢😢😢😢
@Jassi.Khella
@Jassi.Khella 10 күн бұрын
ਰਣਜੀਤ ਸਿੰਘ ਜੀ ਕੁਸ਼ ਕ ਬੰਦਿਆ ਨੂੰ ਛੱਡ ਕੇ ਬਾਕੀ ਸਾਰੀਆਂ ਦੀ ਇਸ ਤਰਾ ਦੀ ਸੋਚ ਹੈ ਕੁਸ਼ ਕ ਬੰਦੇ ਹੁੰਦੇ ਹਰੇਕ ਥਾਂ ਤੇ ਹਰੇਕ ਸਮਾਜ ਚ, ਹਰੇਕ ਧਰਮ ਚ
@Dutt-ff
@Dutt-ff 18 күн бұрын
ਸਹੀ ਗੱਲ ਕਹੀ ਪੰਡਿਤ ਜੀ ਨੇ ਤੇ ਬਹੁਤ ਵਧੀਆ ਵਿਚਾਰ ਦਿੱਤੇ ਵਾਹਿਗੁਰੂ ਜੀ 🙏🙏
@HardevSingh-yn2jx
@HardevSingh-yn2jx 18 күн бұрын
ਪੰਡਿਤ ਜੀ ਨੂੰ ਵਾਰ ਵਾਰ ਨਮਸਕਾਰ।
@SukhbirSingh-hp8qz
@SukhbirSingh-hp8qz 12 күн бұрын
ਪੰਡਿਤ ਜੀ ਤੁਹਾਨੂੰ ਸ਼ੱਤ ਸ਼ੱਤ ਪ੍ਰਣਾਮ ਜੋ ਕਿ ਬਹੁਤ ਵਧੀਆ ਢੰਗ ਨਾਲ "ਸ੍ਰੀ ਗੁਰੂ ਗੋਬਿੰਦ ਸਿੰਘ ਜੀ "ਪ੍ਰਵਾਰ ਦੀ ਪਵਿੱਤਰ ਸ਼ਹੀਦੀ ਵਰਨਣ ਕਰ ਰਹੇ ਓ। ਧੰਨਵਾਦ ਜੀ ਪੰਡਿਤ ਜੀ। ਕਾਸ਼ ਕਿ ਵਾਹਿਗੁਰੂ ਸਾਡੇ ਸਿਆਸੀ ਨੇਤਾਵਾਂ ਨੂੰ ਸਦਬੁੱਧੀ ਬਖ਼ਸ਼ ਦੇਵੇ ਤੇ ਸਾਰੇ ਭਾਰਤ ਵਾਸੀਆਂ ਨੂੰ ਇਸ ਅਣਮੁੱਲੇ ਇਤਿਹਾਸ ਬਾਰੇ ਦੱਸਿਆ ਜਾਵੇ। 🥲🥲।
@jagjeetsingh9613
@jagjeetsingh9613 15 күн бұрын
ਵੀਰੋ ਗੁਰੂ ਤੇਗਬਹਾਦਰ ਜੀ ਨੇਸਾਡੇ ਸਾਰਿਆਂ ਵਾਸਤੇ ਦਿਲੀ ਸੀਸ ਦਿਤਾ ਕੁਰਬਾਨੀਆਂ ਯਾਦ ਰੱਖੋ ਅਸੀਂ ਇਕ ਹਾਁ ਬਾਬੇ ਤੁਹਾਡਾ ਧਨਵਾਦ ਜੀ
@RagiSingh-d7s
@RagiSingh-d7s 18 күн бұрын
ਪੰਡਿਤ ਜੀ ❤❤❤❤
@IqbalSingh-bh8n
@IqbalSingh-bh8n 18 күн бұрын
ਕੋਟ ਕੋਟ ਪ੍ਰਣਾਮ ਪੰਡਿਤ ਜੀ
@lakhbirsinghlakhbir5342
@lakhbirsinghlakhbir5342 19 күн бұрын
ਪੰਡਿਤ ਜੀ ਕੋਟਿ ਕੋਟਿ ਪ੍ਰਣਾਮ ❤
@skumarmedia.
@skumarmedia. 19 күн бұрын
Waheguru ji
@GurdevSingh-vd5ie
@GurdevSingh-vd5ie 18 күн бұрын
अरे भरावो ऐवे ना ऐढी छेती डुल जाऔ 😢ਇਹ ਛਕੁਨੀਵਾਦ ਯੁੱਗ ਪੈਂਤੜਾ ਪਾਸਾ ਸਿਟਿਆ ਵਾ ਸ਼ਤਰੰਜ ਦਾ 😢ਮਾੜੀ ਜਿਹੀ ਤਾਰੀਫ ਸੁਣਕੇ ਉਸੇ ਦੇ ਹੋ ਜਾਂਦੇ ਹੋ 😢ਇਸ ਪੰਡਿਤ ਨੂੰ ਕਹੋ 😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੇਆਂ ਲਈ ਸਾਂਝੀ ਹੈ।।।🎉 ਖਾਸਕਰਕੇ ਹਿੰਦੂ ਵੀਰਾ ਮੁਸਲਿਮ ਵੀਰਾਂ ਲਈ।।❤ਇਸ ਬਾਣੀ ਦੇ ਅਨੁਸਾਰ ਸਾਰੇਆਂ ਦਾ ਜੀਵਨ ਪੱਧਰ ਬਣਾਊ 🎉❤ਪਰ ਇਹ ਤਾਂ ਸਾਜਿਸ਼ ਤਹਿਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਭਾਵ ਘਟੋਣ ਲਈ ਬਚਿੱਤਰ ਨਾਟਕ ਉਰਫ ਦਸਮੱ ਗ੍ਰੰਥ ਨੂੰ ਮਾਨੇਯਤਾ ਦੇਈ ਜਾ ਰਹੇ ਹਨ 😢 ਸਿੱਖੀ ਨੂੰ ਸਿੱਖਾਂ ਨੂੰ ਖਤਮ ਕਰਨ ਲਈ ਵੱਡਾ ਧੋਖਾ ਹੈ 😢 ਕੁੱਝ ਗਯਾਨੰ ਵੀ ਲੈ ਲਿਆ ਕਰੋ 😢😢😢😢
@bikkarsingh4710
@bikkarsingh4710 18 күн бұрын
ਧੰਨਵਾਦ ਪੰਡਤ ਜੀ
@DarshanGill-hq5vd
@DarshanGill-hq5vd 14 күн бұрын
ਪੰਡਤ ਜੀ ਪਰਣਾਮ
@BalrajSingh-zm6nb
@BalrajSingh-zm6nb 18 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤
@skumarmedia.
@skumarmedia. 18 күн бұрын
Waheguru Ji 🙏
@GurmeetSingh-hs4xs
@GurmeetSingh-hs4xs 19 күн бұрын
ਪੰਡਿਤ ਜੀ ਆਪ ਕੋ ਪਰਨਾਮ ਆਪ ਜੀ ਨੇ ਸੁਤੇ ਹੋਏ ਲੋਕਾਂਨੂੰ ਜਗਾ ਰਹੇ ਹੋ। ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੁਲਣਾ ਨਹੀਂ ਚਾਹੀਦਾ।
@GurdevSingh-vd5ie
@GurdevSingh-vd5ie 18 күн бұрын
ਛੁਕਨੀਵਾਦੀਆ😢 ਦੀਆਂ ਚਾਲਾਂ ਨੇ 😢 ਐਵੇਂ ਨਾ ਮਾੜੀ ਮੋਟੀ ਤਰੀਫ ਸੁਣ ਕੇ ਡੁਲਿਆ ਕਰੋ 😢ਔਣ ਵਾਲੇ ਸਮੇਂ ਸਿੱਖ ਪ੍ਰਚਾਰਕ ਬਾਬੇ ਸਬ ਸਮਾਪਤ ਕਰ ਦੇਣੇ ਨੇ।।ਥੋਥੋ ਹੀ ਕਰਾ ਦੇਣੇ ਨੇ।।। ਢੰਡਰੀਆਂ ਵਾਲੇ ਡਕੀ ਵਾਲੇ ਦਾ ਨੰਬਰ ਲਗ ਚੁਕਾ ਵਾ 😢 ਫਿਰ ਪੰਜਾਬ ਚ ਏਹੀ ਔਣੇ ਨੇ।। ਤੁਸੀਂ ਦੁੱਧ ਐਨਾਂ ਨੂੰ ਪਿਉਣਾ ਹੈ 😢ਮੂਤ ਦੇ ਗੋਬਰ ਥੋਨੂੰ ਖਾਂਣ ਲਈ ਰਾਜ਼ੀ ਕਰ😂 ਲੈਣ ਗੇ
@babasantokhsinghjimalerkot1344
@babasantokhsinghjimalerkot1344 13 күн бұрын
ਵਾਹ ਮਹਾਰਾਜ ਜੀ ਧੰਨ ਓ ਤੁਸੀਂ ਅੱਜ ਸਿੱਧ ਹੋਗਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਹੈ ਆਪ ਜੀ ਤੇ ਕਿਰਪ ਤੋਂ ਬਿਨਾਂ ਗੁਰੂ ਦੇ ਲਾਲਾਂ ਦੀ ਸ਼ੋਭਾ ਨਹੀਂ ਹੁੰਦੀ
@AmarjeetKaur-y2p
@AmarjeetKaur-y2p 15 күн бұрын
ਧੰਨਵਾਦ ਪੰਡਿਤ ਜੀ ਤੁਹਾਡੀ ਸੋਚ 🙏🙏
@mankiratsingh-mp1iq
@mankiratsingh-mp1iq 13 күн бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ManjitSingh-e6o
@ManjitSingh-e6o 16 күн бұрын
ਇਹ ਹਨ ਸੱਚੇ ਹਿੰਦੂ ਇਹਨਾਂ ਨੂੰ ਕਿਹਾ ਜਾਂਦਾ ਹੈ ਅਸਲ ਹਿੰਦੂ ਜੋ ਗੁਰੂ ਮਹਾਰਾਜ ਜੀ ਕਾ ਅਹਸਾਨ ਅੱਜ ਵੀ ਨਹੀਂ ਭੁੱਲੇ
@ਜਗਦੀਸ਼
@ਜਗਦੀਸ਼ 14 күн бұрын
ਪਿਛਲੀਆਂ ਸਰਕਾਰਾਂ ਨੇ ਅਤੇ ਐਸਜੀਪੀਸੀ ਵਰਗੀਆਂ ਸੰਸਥਾਵਾਂ ਨੇ ਸਾਡੇ ਗੁਰੂਆਂ, ਗੁਰੂਆਂ ਦੇ ਪਰਿਵਾਰਾਂ ਅਤੇ ਗੁਰੂਆਂ ਦੇ ਸਿੱਖਾਂ ਦੀਆਂ ਮਨੁੱਖਤਾ ਵਾਸਤੇ ਮਹਾਨ ਕੁਰਬਾਨੀਆਂ ਅਤੇ ਮਨੁੱਖਤਾ ਵਾਸਤੇ ਉੱਚ ਕੋਟੀ ਦੀਆਂ ਸਿੱਖਿਆਵਾਂ ਨੂੰ ਸਕੂਲਾਂ ਰਾਹੀਂ ਬੱਚਿਆਂ ਵਿਚ ਅਤੇ ਲੋਕਾਂ ਨੂੰ ਨਾ ਤਾ ਪੜਾਇਆ ਗਿਆ ਅਤੇ ਨਾ ਹੀ ਸੁਣਾ ਕੇ ਫੈਲਾਇਆ ਗਿਆ , ਜਿਸਦੇ ਕਰਕੇ ਸਾਡੇ ਭਾਰਤ ਦੇਸ਼ ਅਤੇ ਬਾਹਰਲੇ ਦੇਸ਼ਾਂ ਦੇ ਬੱਚੇ ਅਤੇ ਲੋਕਾਂ ਨੂੰ ਗੁਰੂਆਂ ਦੇ ਮਹਾਨ ਇਤਿਹਾਸ ਬਾਰੇ ਜਾਣਕਾਰੀ ਨਾ ਮਾਤਰ ਸੀ ਤੇ ਹੈ , ਮੈਂ ਸਮਝਦਾ ਸਾਡੇ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਬਹੁਤ ਸਾਰੇ ਲੋਕਾਂ ਨੂੰ ਹਾਲੇ ਭੀ ਸਾਡੇ ਦਸ ਗੁਰੂਆਂ ਦੇ ਨਾਮ ਅਤੇ ਉਹਨਾਂ ਦੇ ਜੀਵਨੀਆਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਇਹ ਸਭ ਦੇਖ ਕੇ ਬਹੁਤ ਅਫਸੋਸ ਹੁੰਦਾ
@hardeepsingh4030
@hardeepsingh4030 16 күн бұрын
ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ, ਪੰਡਿਤ ਜੀ ਨੇ
@Preet0001Preet
@Preet0001Preet 22 күн бұрын
Thanks veer ji bhut vdia vichr
@skumarmedia.
@skumarmedia. 21 күн бұрын
Waheguru Ji 🙏
@rajkumarjagga4950
@rajkumarjagga4950 14 күн бұрын
App ko Naman hai sawami ji aap ne sach ko sabhi ke samne rakha
@ajitpalsingh3389
@ajitpalsingh3389 18 күн бұрын
Thanks pandit g. Iam sikh Hindu Sikh ekta zindabad
@TajinderKaur-r1n
@TajinderKaur-r1n 19 күн бұрын
Baba ji sach bolne ke liye aap ke chrno mai koti koti pranam.
@HarjeetSingh-fe8kz
@HarjeetSingh-fe8kz 7 күн бұрын
राधे राधे राधे राधे राधे राधे महाराज जी आप धन्य हैं आपने छोटे साहब यादों का शहीदी प्रसंग सुन कर सच्ची श्रद्धांजलि दी है
@jaskaransingh093
@jaskaransingh093 13 күн бұрын
Aise pandit ji ka ham Hardik dhanyvad karte Hain Jo sach ki baat karte Hain
@ManjitSingh-e6o
@ManjitSingh-e6o 16 күн бұрын
ਪੰਡਿਤ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਪੰਡਿਤ ਜੀ ਜੋੜਨ ਦਾ ਕੰਮ ਕਰ ਰਹੇ ਹਨ ਪੰਡਿਤ ਜੀ ਦਾ ਬਹੁਤ ਬਹੁਤ ਧੰਨਵਾਦ
@AmritpqlSingh
@AmritpqlSingh 11 күн бұрын
DHAN DHAN BHAI MOTI RAAM MEHRA JI 🙏♥️
@HarinderElectrition
@HarinderElectrition 4 күн бұрын
ਮੈਂ ਤੁਹਾਡੇ ਸਾਰੇ ਹਿੰਦੂ ਧਰਮ ਦੇ ਵੀਰਾਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਹਿਦੂੰ ਅਤੇ ਸਿੱਖ ਵੀਰਾਂ ਦੀ ਅਣਖ ਨੂੰ ਜਗਾਇਆ ਵਲੋਂ ਹਰਿੰਦਰ ਸਿੰਘ ਖਾਲਸਾ
@VirsaSandhu
@VirsaSandhu 19 күн бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🌺🙏💖❤️
@GurjotKaur-l6g
@GurjotKaur-l6g 15 күн бұрын
Bahut bahut dhanyawad pandit ji Fatehgarh aaj bhi sabhi niche hi sutte hain ji aap ne bahut acha sunaya dhan guru gobind singh ji maharaj
@Amarjitsingh-j8n7v
@Amarjitsingh-j8n7v 20 күн бұрын
ਵਾਹਿਗੁਰੂ ਜੀ
@GurpreetSingh-bs5zx
@GurpreetSingh-bs5zx 15 күн бұрын
ਬਹੁਤ ਧੰਨਵਾਦ ਪੰਡਿਤ ਜੀ
@goguisukwinder617
@goguisukwinder617 15 күн бұрын
ਵਾਹਿਗੁਰੂ ਜੀ ਸ਼ਾਬਾਸ਼ ਇਸ ਨੂੰ ਕਹਿੰਦੇ ਨੇ ਪੰਡਿਤ ਜੋ ਸੂਝਵਾਨ ਹੋਵੇ।
@jarnailsinghsingh5403
@jarnailsinghsingh5403 12 күн бұрын
Chardi klaa wich rho hamesha Pandit ji... Great
@tirathsingh7647
@tirathsingh7647 18 күн бұрын
ਪੰਡਿਤ ਜੀ ਦਿਲੋ ਧੰਨਵਾਦ ਸਾਹਿਬ ਜਾਦਿਆਂ ਦਾ ਇਤਿਹਾਸ ਸਾਰਿਆ ਵਿੱਚ ਸਾਂਝਾ ਕਰਨ ਲਈ ਸ਼ੁਕਰਾਨਾ ਪ੍ਰਮਾਤਮਾ ਦਾ ਜਿੰਨੇ ਤੁਹਾਡੇ ਅੰਦਰ ਏ ਭਾਵਨਾ ਬਣਾਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurmitsingh3786
@gurmitsingh3786 13 күн бұрын
Salute ha Pandit ji apko, sach ma rona aa gaya sunkar🙏🙏🙏
@GurwinderKaur-j1u
@GurwinderKaur-j1u 15 күн бұрын
ਧੰਨਵਾਦ ਪੰਡਿਤ ਜੀ ਬਹੁਤ ਅੱਛੇ ਵਿਚਾਰ ਹੈ ਇਸੇ ਸੱਚਾ ਦਿਲ ਕਹਿਤੇ ਹੈ
@dr.sewaksingh4985
@dr.sewaksingh4985 15 күн бұрын
Good parchar
@gurcharnsingh8342
@gurcharnsingh8342 7 күн бұрын
Salute to great sacrifice for country naman in feet sacred soul heavenly 🙏🇮🇳🙏
@MalkeetSingh-d3f6k
@MalkeetSingh-d3f6k 6 күн бұрын
ਪੰਡਿਤ ਜੀ ਧੰਨਵਾਦ ਤੁਸੀਂ ਸਿੱਖ ਧਰਮ ਬਾਰੇ ਹਿੰਦੂ ਲੋਕਾਂ ਨੂੰ ਸਮਝਾਉਣ ਲਈ ਜਤਨ ਕੀਤਾ ਹੈ
@kulwantsingh8772
@kulwantsingh8772 6 күн бұрын
Apne bilkul sahi kaha Pandit G 🙏🌺🌺🙏❤️
@kuldipsinghmundi5793
@kuldipsinghmundi5793 6 күн бұрын
Sir ji speaking truth for knowledge all of us. God bless you ji.
@mynanogarden6842
@mynanogarden6842 18 күн бұрын
ਬਹੁਤ ਬਹੁਤ ਧੰਨਵਾਦ ਪੰਡਿਤ ਜੀ ਤੁਸੀਂ ਬਹੁਤ ਚੰਗੀ ਤਰ੍ਹਾਂ ਦੱਸਿਆ ਹੈ ਲੋਕੀਂ ਤਾਂ ਹੋਰ ਪਾਸੇ ਤੁਰੀਂ ਜਾਂਦੇ ਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏 ਜਿਉਂਦੇ ਵਸਦੇ ਰਹੋ ਖੁਸ਼ ਰਹੋ ਪੰਡਿਤ ਵੀਰ ਜੀ ਦਿਲੋਂ ਧੰਨਵਾਦ ਆ ਜੀ
@madanjeetsingh6747
@madanjeetsingh6747 4 күн бұрын
Very good sikh ithas bare puri saibjadia bare dasi khus raho pt.g.
@SatnamSingh-qf1jx
@SatnamSingh-qf1jx 8 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji pandit ji
@dilawarsinghpannu7216
@dilawarsinghpannu7216 15 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ...
@DALJEETSINGH-qc6tk
@DALJEETSINGH-qc6tk 18 күн бұрын
Wahe guru ji 🙏🙏🙏🙏🙏 Wahe guru ji
@lyricsjpsingh7781
@lyricsjpsingh7781 18 күн бұрын
ਪ੍ਰਨਾਮ ਪੰਡਿਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏
@kulwantsinghrangian3094
@kulwantsinghrangian3094 16 күн бұрын
बहुत ही सुन्दर विख्यान कीया है, पंडित जी ने,, आप को शत् शत् नमन है, गुरु जी के परिवार का बलिदान बहुत ही अद्भुती है, गुरु गोविंद सिंह जी महाराज जितना बड़ा कोई बलिदान का दाता संसार के इतिहास में नहीं है ,
@mehmasingh8288
@mehmasingh8288 18 күн бұрын
Pandit Ji app ke vichar hamere hundasatni man jeye to es desh ko koi khatra nahi
@RagiSingh-d7s
@RagiSingh-d7s 18 күн бұрын
Waheguru ji ❤❤❤❤❤
@ashp7601
@ashp7601 15 күн бұрын
Pundit. Ji. Bahut. Touching. Story. Sunayee. Hey. AAP Mey Shat. Shat. Naman to Entire. Sikh gurus And. 4. Sahib jadey
@gpsbhuttakhamano1813
@gpsbhuttakhamano1813 15 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@AffectionateHot-AirBallo-mp2th
@AffectionateHot-AirBallo-mp2th 10 күн бұрын
Pundit ji is really great timings the indians about the sacrifices of guru gobind Singh ji s family
@ramsarooplalli6989
@ramsarooplalli6989 14 күн бұрын
vvvvvvvv nice. heart touching speech
@fatehsingh2903
@fatehsingh2903 11 күн бұрын
Pandit jee Aap jaise Logon ko Sahibzadon ki dastan yaad hai dhanwad
@kulwindermangat6090
@kulwindermangat6090 2 күн бұрын
ਬਹੁਤ ਵਧੀਆ ਜੀ ਰੂਹ ਖੁਸ਼ ਕੀਤੀ ਜੀ
@NirmalSingh-g4h
@NirmalSingh-g4h 5 күн бұрын
Bauht e Sachi Suchi soch h pandit ji thoude salute h ji
@mantabsinghmantab1074
@mantabsinghmantab1074 18 күн бұрын
ਪੰਡਤ ਜੀ ਪ੍ਰਣਾਮ 🙏🌷 ਆਪ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਹਾਸ ਦੱਸਣ ਲਈ ਚਾਰ ਸਹਿਬਜਾਦੇ ਦਾ ਸ਼ਹੀਦੀ ਪੁਰਬ ਸਬੰਧੀ ਜਾਣਕਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਆਪ ਜੀ ਓਤੇ ਗੁਰੂ ਸਾਹਿਬ ਮੇਹਰ ਕਰੇ 🌷🙏
@Bhupinder-sz8fr
@Bhupinder-sz8fr 8 күн бұрын
Waheguru ji pandit ji aap ne bhut acha baat batai
@satnamsinghbhatia5307
@satnamsinghbhatia5307 14 күн бұрын
Pandit ji ko kot kot prnaam
@BalwindersinghMaan-y4d
@BalwindersinghMaan-y4d 3 күн бұрын
Waheguru ji 🌹🙏🙏🌹 waheguru ji 🙏🤎❤️🙏 waheguru ji 🌹🌹🙏🙏 waheguru ji 🙏🙏🌹🙏 waheguru ji 🌹🌹🙏🙏🌹
@SgndeepGill-hp2lt
@SgndeepGill-hp2lt 15 күн бұрын
Waheguru ji mehar rakhan ik sache hindu veer ji te,
@harbanslal2026
@harbanslal2026 13 күн бұрын
Sahebe kamaal DASHMESH pita SARVANS dani neele ghore wale CHITIAN BAJAN wale Shri Guru Gobind Singh nu Kot Kot PARNAAM ji 🙏🙏
@buntymishra5066
@buntymishra5066 10 күн бұрын
Sarvansh Dani dashmesh pita nirankar jot dhan dhan Sri guru Govind Singh ji maharaj
@GurcharnSingh-g2z
@GurcharnSingh-g2z 9 күн бұрын
ਸੰਤ ਜੀ ਮਹਾਰਾਜ ਨੇ ਬਹੁਤ ਸੁੰਦਰ ਤਰੀਕੇ ਸਮਝਾਇਆ ❤❤❤🎉🎉🎉🎉।
@BhulaSingh-vw7ws
@BhulaSingh-vw7ws 18 күн бұрын
ਧੰਨ ਵਾਦ ਪੰਡਿਤ ਜੀ
@KuldipSingh-so8cn
@KuldipSingh-so8cn 9 күн бұрын
❤❤❤❤❤❤
@GuravatarSingh
@GuravatarSingh 15 күн бұрын
ਪੰਡਿਤ ਜੀ ਬਹੁਤ ਵਧੀਆ ਵੀਚਾਰ ਸਾਝੇ ਕੀਤੇ ਆਪ ਜੀ ਧੰਨਵਾਦ
@JarnailSingh-cz4yk
@JarnailSingh-cz4yk 14 күн бұрын
Aap salute hai pandit ji🙏❤
@RoopSingh-vz7tx
@RoopSingh-vz7tx 13 күн бұрын
Waheguru ji ka Khalsa WaheGuru ji ki Fateh
@SatinderKaur-c8y
@SatinderKaur-c8y 14 күн бұрын
Waheguru ji waheguru ji
@gagan-Kaur.S93
@gagan-Kaur.S93 16 күн бұрын
waheguru ji
@publicmedia....2357
@publicmedia....2357 Күн бұрын
Very nice statement sir.... 😊😊😊😊
@jiwansingh5813
@jiwansingh5813 15 күн бұрын
THANK YO PANDIT G AAP JASO MAHATMA LOG VEERY GOOD PARCHAR KAR RAHE HO RAM RAM
@sukhjindersingh1119
@sukhjindersingh1119 5 күн бұрын
Kia bat hai pandit hai om namo narayan jai shiri Ram
@netzlers123
@netzlers123 9 күн бұрын
Bahut acha really awakening
@sukhdevsingh7945
@sukhdevsingh7945 11 күн бұрын
Wah wah pandit ji kia baat ai. ❤❤❤❤
@kuljindersingh6915
@kuljindersingh6915 15 күн бұрын
Kot Kotan Pranaam guru ji. WAHEGURU KIRPA kare ji
@Sarabjeet-fc1ez
@Sarabjeet-fc1ez 14 күн бұрын
Wahiguru pandit g salut aa ap ko sahibjadea da sach keh k itehas sunaea g ap ko dil se slut aa g,
@GurmajShigh
@GurmajShigh 14 күн бұрын
Waheguru waheguru waheguru waheguru waheguru Ji
@yogendersingh2708
@yogendersingh2708 9 күн бұрын
Pandit ji aapko Dil se parnaam
@rajkumarjagga4950
@rajkumarjagga4950 14 күн бұрын
Waheguru ji ka Khalsa Waheguru ji ki Fateh
@ssingh6490
@ssingh6490 14 күн бұрын
Thank you pundit ji 🙏
@RahulSingh-tt1qv
@RahulSingh-tt1qv 11 күн бұрын
Waheguru ji ka khalsa Waheguru ji ki fateh....
@ManjitKaur-fs6fk
@ManjitKaur-fs6fk 9 күн бұрын
Kot kot naman saheedian nu dhan Dhan Sri guru gobind Singh ji maharaj 🙏 panditji app ko naman 🙏💖💖💖💖💖💖💖💖💖💖💖💖💖💖
@dasiveggies3377
@dasiveggies3377 15 күн бұрын
ਧੰਨਵਾਦ ਜੀ, ਕਾਸ਼ ਸਭ ਨੂੰ ਇਹ ਇਹ ਦਿਨ ਯਾਦ ਹੋ ਜਾਣ ਜੀ
@kulvinderkaur550
@kulvinderkaur550 14 күн бұрын
Parnam pandit jikurbani jaad karvane k lie
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
1% vs 100% #beatbox #tiktok
01:10
BeatboxJCOP
Рет қаралды 67 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
How to treat Acne💉
00:31
ISSEI / いっせい
Рет қаралды 108 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН