No video

ਆਪਣੇ ਮਨ ਨੂੰ ਕਾਬੂ ਕਰਨ ਦੀ ਤਕਨੀਕ, ਮਨ ਉਹ ਕਰੇਗਾ ਜੋ ਤੁਸੀਂ ਚਾਹੋਗੇ मन को नियंत्रित करने की तकनीक

  Рет қаралды 19,775

Rajpal Makhni

Rajpal Makhni

2 ай бұрын

ਹਰ ਮੰਗਲਵਾਰ ਸਵੇਰੇ 6 ਵਜੇ, ਮੈਂ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਡਿਪਰੈਸ਼ਨ, ਮੋਟਾਪਾ, ਜਿਗਰ ਵਿਚ ਚਰਬੀ ਜਮਨਾ, ਦਿਲ ਦੀ ਸਮੱਸਿਆ, ਰੈਟੀਨੋਪੈਥੀ, ਗੁਰਦਿਆਂ ਦੀ ਸਮੱਸਿਆ ਨਾਲ ਪੀੜਤ ਹੋ ਗਿਆ ਸੀ ਅਤੇ ਸਭ ਤੋਂ ਵੱਧ ਮਾਰ ਪਈ ਜਦੋਂ ਉਨ੍ਹਾਂ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਅਤੇ ਸੱਜੀ ਅੱਖ ਲਗਭਗ ਖ਼ਤਮ ਹੋ ਗਈ। ਮੈਂ ਆਪਣੀਆਂ ਸਾਰੀਆਂ ਬਿਮਾਰੀਆਂ ਨੂੰ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਠੀਕ ਕਰਨ ਵਿਚ ਕਾਮਯਾਬ ਹੋਏ ਅਤੇ ਨਾ ਸਿਰਫ਼ ਆਪਣਾ ਭਾਰ 130 ਕਿਲੋਗ੍ਰਾਮ ਤੋਂ ਘਟਾ ਕੇ 88 ਕਿਲੋਗ੍ਰਾਮ ਕਰ ਸਕੇ, ਪੂਰੀ ਤਰਾਂ ਰੋਗ ਮੁਕਤ ਹੋ ਸਕੇ ਮੈਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈ।
ਸਿਰਫ ਤੁਸੀਂ ਆਪਣੀ ਸਿਹਤ ਨੂੰ ਕਾਇਮ ਰੱਖ ਸਕਦੇ ਹੋ ਜਾਂ ਮੁੜ ਪ੍ਰਾਪਤ ਕਰ ਸਕਦੇ ਹੋ, ਕੋਈ ਡਾਕਟਰ ਜਾਂ ਵੈਦ ਅਜਿਹਾ ਨਹੀਂ ਕਰ ਸਕਦਾ
ਸਿਰਫ ਕੁੱਜ ਆਦਤਾਂ ਨੂੰ ਅਪਣਾਉਣ ਨਾਲ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ,
ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਹ ਆਦਤਾਂ ਸਭ ਨੂੰ ਠੀਕ ਕਰ ਦੇਣਗੀਆਂ ।
ਸੱਜੇ ਪਾਸੇ ਦਾ ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਿਆਂ ਦੀ ਸਮੱਸਿਆ, ਦਿਲ ਦੀ ਬਿਮਾਰੀ, ਫੈਟੀ ਲਿਵਰ…..
ਹੌਲੀ-ਹੌਲੀ ਸਾਰੇ ਰੋਗ ਠੀਕ ਹੋ ਗਏ, ਹੁਣ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ,
ਤੰਦਰੁਸਤ ਰਹਿਣ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ,
ਇਹ ਕੋਈ ਵੀ ਕਰ ਸਕਦਾ ਹੈ ਸਬ ਦਾ ਮੰਗਲ ਹੋਵੇ
ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ।
ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ। ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੁਹਾਡੇ ਸਰੀਰ ਤੇ ਡਿਪਰੈਸ਼ਨ ਅਤੇ ਅਡਿਕਸ਼ਨ ਦੇ ਮਾੜੇ ਪ੍ਰਭਾਵ ਕਿਸ ਹੱਦ ਤੱਕ ਹੁੰਦੇ ਹਨ ਅਤੇ ਇਹਨਾਂ ਰੋਗਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ। ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ।
ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੇ ਡਿਪਰੈਸ਼ਨ ਅਤੇ ਅਡਿਕਸ਼ਨ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ।
हर मंगलवार सुबह 6 बजे,
अपनी आधुनिक जीवन शैली के कारण मैं मधुमेह, अवसाद (डिप्रेसन), मोटापा, फैटी लिवर, हृदय की समस्या, रेटिनोपैथी, किडनी की समस्या ग्रस्त हो गया था और सबसे बुरी चोट तब लगी जब मेरा दाहिना भाग लकवाग्रस्त हो गया और मैंने अपनी दाहिनी आंख लगभग खो दी। मैंने अपनी सभी बीमारियों को जीवनशैली में बदलाव के साथ ठीक करने में कामयाबी हासिल की है और न केवल अपना वजन 130 किलोग्राम से घटाकर 88 किलोग्राम कर लिया है, आज मैं रोग मुक्त हूँ और अब मुझे कोई भी दवा लेने की आवश्यकता नहीं है। केवल आप ही अपने स्वास्थ्य को बनाए रख सकते हैं या पुनः प्राप्त कर सकते हैं, कोई भी डॉक्टर या वैद्य ऐसा नहीं कर सकता
रोग तुरंत प्रकट नहीं होते, शरीर के अंग इन रोगों से वर्षों तक लड़ते रहते हैं और अंत में जब तक हमें अपने रोग का पता चलता है, तब तक अंगों की 50% से अधिक क्षमता नष्ट हो चुकी होती है और इस प्रकार हम पूरे जीवन के लिए दवाओं पर निर्भर हो जाते हैं।यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा।
मानसिक रोग जैसे डिप्रेशन तथा अडिक्शन होने के कारन, इन रोगों के मानव शरीर पर दुष्प्रभाव और इन्हें कैसे दूर किया जाए, के बारे में भी चर्चा की जाएगी।
यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है

Пікірлер: 294
@rajpalmakhni
@rajpalmakhni Ай бұрын
"ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ "ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ ਰੇਟ ਪ੍ਰਤੀ 450 ਗ੍ਰਾਮ ਪਾਉਚ :- (ਸਰੋਂ ਦੇ ਤੇਲ 'ਚ ਬਣਿਆ) ₹250/- (ਦੇਸੀ ਘਿਓ 'ਚ ਬਣਿਆ) ₹300/- ਕੁਰੀਅਰ ਚਾਰਜ : ਇੱਕ ਪਾਉਚ ਦੇ ₹80, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹150/- ਰੇਟ ਪ੍ਰਤੀ 900 ਗ੍ਰਾਮ ਜਾਰ :- (ਸਰੋਂ ਦੇ ਤੇਲ 'ਚ ਬਣਿਆ) ₹570/- (ਦੇਸੀ ਘਿਓ 'ਚ ਬਣਿਆ) ₹670/- ਕੁਰੀਅਰ ਚਾਰਜ : ਇੱਕ ਜਾਰ ਦੇ ₹120, ਦੋ ਜਾਰ ਦੇ ₹190, 4 ਜਾਰ ਦੇ ₹190 "ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 30 ਦੀਨ, ਫ੍ਰੀਜ ਵਿਚ 60 ਤੇ ਫਰੀਜ਼ਰ ਵਿੱਚ 90 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼ ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ) To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, and we will courier it. "Ancient Punjabi curry Paste" is available in refill pouches of 450 gms and jars of 900 gms. Rate per 450 gm pouch :- (Made in Mustard Oil) ₹250/- (Made in Desi Ghee) ₹300/- Courier Charges : ₹80/- for one pouch, ₹80/- for two pouches, ₹150/- for four pouches Rate per 900 gram jar :- (Made in Mustard Oil) ₹570/- (Made in Desi Ghee) ₹670/- Courier charges : ₹120 for one jar, ₹190 for two jars, ₹ 210 for four jars "Ancient Punjabi curry Paste" has a shelf life of 30 days without refrigeration, 60 days in the refrigerator and 90 days in the freezer. No preservatives, no artificial flavors and colors Ready to Use "Ancient Punjabi curry Paste" (Health, Taste, Convenience and Economy) "प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे। "प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है। प्रति 450 ग्राम पाउच :- (सरसों के तेल से निर्मित) ₹250/- (देसी घी में निर्मित) ₹300/- कूरियर शुल्क: एक पाउच के लिए ₹80/-, दो पाउच के लिए ₹80/-, चार पाउच के लिए ₹150/- प्रति 900 ग्राम जार:- (सरसों के तेल से निर्मित) ₹570/- (देसी घी में निर्मित) ₹670/- कूरियर शुल्क: एक जार के लिए ₹120, दो जार के लिए ₹190, 4 जार के लिए ₹210 "प्राचीन पंजाबी तरी पेस्ट" की शेल्फ लाइफ बिना रेफ्रिजरेशन के 30 दिन, रेफ्रिजरेटर में 60 दिन और फ्रीजर में 90 दिन है। इस में कोई परज़र्वेटिव, कोई कृत्रिम स्वाद अथवा रंग नहीं डाला गया है "प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता ) kzbin.info/www/bejne/naqaiXWre9mog9ksi=gBQiFAB-rGy0HUEp
@kuljeetkaursandhu318
@kuljeetkaursandhu318 27 күн бұрын
Waheguru ji ka khalsa Waheguru ji ki Fateh ji Very very informative video. Very new listner and learner to your channel.
@balwindersingh-zo8us
@balwindersingh-zo8us 2 ай бұрын
"ਖੁਰਾਕ ਅਸੀ ਤਿੰਨ ਵਾਰ ਦਿਨ ਚ ਖਾਨੇ ਆਂ, ਇਹ ਆਪਣੇ ਆਪ ਚ ਇਕ ਮੈਡੀਸਿਨ ਹੈ । ਪਰ ਖੁਰਾਕ ਨੂੰ ਮੈਡੀਸਿਨ ਵਾਂਗ ਖਾਣਾ ਚਾਈਦਾ ਨਹੀਂ ਤੇ ਮੈਡੀਸਿਨ ਖੁਰਾਕ ਵਾਂਗ ਖਾਣੀ ਪੈ ਜਾਉਗੀ ਤੇ ਫਿਰ ਵੀ ਕੋਈ ਫ਼ਾਇਦਾ ਨਹੀਂ ਹੋਣਾ।" ਬਹੁਤ ਖੂਬ
@rajpalmakhni
@rajpalmakhni 2 ай бұрын
🙏🏼🙏🏼🙏🏼
@MandeepKaur-ht9wc
@MandeepKaur-ht9wc Ай бұрын
Right
@jaswindersidhu7632
@jaswindersidhu7632 Ай бұрын
ਮੈਂ ਕੈਨੇਡਾ ਤੋਂ ਹਾਂ।। ਮੈਂ 26 ਸਾਲ ਪੁਰਾਣੀ ਡਾਇਬੀਟੀਜ਼ ਇਕ ਮਹੀਨੇ ਵਿੱਚ ਐਕਸਰਸਾਈਜ਼ ਤੇ ਖਾਣਾ ਬਦਲ ਕੇ ਰਿਵਰਸ ਕੀਤੀ ਹੈ।।ਹਰ ਰੋਜ਼ ਦਿਨ ਦੀ ਸ਼ੁਰੂਆਤ ਇੰਸੂਲਿਨ ਤੋਂ ਸ਼ੁਰੂ ਹੁੰਦੀ ਸੀ।। ਮੈਨੂੰ ਆਪਣੇ ਉਪਰ ਬਹੁਤ ਮਾਣ ਹੈ ❤😊
@rajpalmakhni
@rajpalmakhni Ай бұрын
Zindagi Mubarak 🙏🏼🙏🏼😊
@tarsembuttar8225
@tarsembuttar8225 2 ай бұрын
ਖੁਸਕਿਸਮਤੀ ਆ ਸਾਡੀ , ਤੁਹਾਡੀ ਵੀਡੀਓ ਦੇਖਣਾ🙏
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@kulwindersingh-we5kh
@kulwindersingh-we5kh Ай бұрын
Good 👍
@rajpalmakhni
@rajpalmakhni 24 күн бұрын
Thanks
@ramabajwa7085
@ramabajwa7085 2 ай бұрын
ਵੀਰ ਜੀ ਧੰਨਵਾਦ ਅਜਿਹੀ ਵੀਡਿਓ ਪਾਉਣ ਵਾਸਤੇ। ਮੇਰੇ ਵਰਗੇ ਲੋਕਾਂ ਨੂੰ ਇਸ ਦੀ ਬਹੁਤ ਲੋੜ ਹੈ।
@rajpalmakhni
@rajpalmakhni Ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@babitawig3730
@babitawig3730 2 ай бұрын
U are too good Veerji
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@HItpahwa
@HItpahwa 2 ай бұрын
This should be given as a lecture in all schools and colleges.... Brilliant talk
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@tejindersingh1237
@tejindersingh1237 2 ай бұрын
ਤੁਹਾਨੂ ਗੱਲਾਂ ਕਰਕੇ ਸਾਡੇ ਸੁਣਨ ਤੋ ਪਹਿਲਾਂ ਈ ਮਜ਼ਾ ਆ ਗਿਆ ਅਤੇ ਮੇਨੂ ਤੁਹਾਡਾ ਸਤਿਸੰਗ ਪੂਰਾ ਸੁਣ ਕੇ ਅਤਿ ਅੰਤ ਖੁਸ਼ੀ ਹੋਈ ,,,ਜੀਓ ,,❤❤❤❤❤❤🙏🙏🙏🙏🙏🙏🙏
@rajpalmakhni
@rajpalmakhni 2 ай бұрын
🙏🏼🙏🏼
@bollywoodphotographe
@bollywoodphotographe 2 ай бұрын
Love you Bhaji
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@karamjtsinghgaahlay1299
@karamjtsinghgaahlay1299 2 ай бұрын
ਬਹੁਤ ਧੰਨਵਾਦ ਜੀ 🙏 ਵੀਡੀਓ ਦਾ ਸਮਾਂ ਵੇਖ ਕੇ ਮੈਨੂੰ ਲੱਗਦਾ ਸੀ ਕਿ ਇਹ ਵੀਡੀਓ ਵੱਖ ਵੱਖ ਭਾਗਾਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਪਰ ਬਹੁਤ ਰੌਚਿਕ ਅਤੇ ਪ੍ਰਭਾਵਸ਼ਾਲੀ ਹੋਣ ਕਰਕੇ ਇੱਕ ਵਾਰ ਵਿਚ ਵੇਖੀ, ਸਮੇਂ ਦੀ ਲੋੜ ਹੈ ਜੀ, ਪੂਰੀ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ, ਇਸ ਨੂੰ ਵੇਖਣਾ ਸਮੇਂ ਦੀ ਬਿਲਕੁਲ ਯੋਗ ਵਰਤੋਂ ਹੋਵੇਗੀ। ਬਹੁਤ ਖੂਬ ਜਾਣਕਾਰੀ 🙏🙏
@rajpalmakhni
@rajpalmakhni 2 ай бұрын
🙏🏼🙏🏼🙏🏼🙂
@kuljindersingh3128
@kuljindersingh3128 2 ай бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ 💯💯💯💯💯💯💯👍
@rajpalmakhni
@rajpalmakhni 2 ай бұрын
🙏🏼🙏🏼
@yeshbirkaur7656
@yeshbirkaur7656 27 күн бұрын
Very nice and motivating
@rajpalmakhni
@rajpalmakhni 24 күн бұрын
Thanks a lot
@surindersinghaulakh9679
@surindersinghaulakh9679 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਆਪ ਜੀ ਨੂੰ ਲੰਬੀ ਉਮਰ ਬਕਸ਼ੇ ❤❤
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@surindersidana1653
@surindersidana1653 2 ай бұрын
Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏🙏🙏🙏💯
@rajpalmakhni
@rajpalmakhni 2 ай бұрын
🙏🏼🙏🏼🙏🏼
@nirmalmultani8361
@nirmalmultani8361 2 ай бұрын
ਤੁਸੀਂ ਗਰੇਟ ਹੋ ਭਾਜੀ🙏
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@sbajwa4057
@sbajwa4057 2 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਜਿਵੇਂ ਸਤਸੰਗ ਵਿੱਚ ਬੇਠੈ ਗੁਰੂ ਜੀ ਕੀ ਸਾਖੀ ਸੁਣ ਰਹੇ ਹਾਂ । ਮੰਨ ਨੂੰ ਕਾਬੂ ਕਰਨ ਲਈ ਅਤੇ ਸਹਿਤ ਨੂੰ ਠੀਕ ਰੱਖਣ ਲਈ ਇਹੋ ਜਹੀ ਜਾਣਕਾਰੀ ਦੀ ਬਹੁਤ ਲੋੜ ਹੈ , ਹੁਣ ਦੇ ਸਮੇਂ ਵਿੱਚ ਜੀ ।ਧੰਨਵਾਦ 🙏
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@MandeepKaur-ht9wc
@MandeepKaur-ht9wc Ай бұрын
Nice
@rajpalmakhni
@rajpalmakhni Ай бұрын
Thanks
@KulbirSingh-cb2oh
@KulbirSingh-cb2oh 2 ай бұрын
ਮਾਖਨੀ ਜੀ ਸਤਿ ਸ੍ਰੀ ਅਕਾਲ ਆਪ ਵਲੋਂ ਬਹੁਤ ਵਿਸਥਾਰ ਸਹਿਤ ਵਿਆਖਿਆ ਕੀਤੀ ਆਪ ਜੀ ਦਾ ਧੰਨਵਾਦ ਅਗਲੇ ਮੰਗਲਵਾਰ ਦੀ ੳਡੀਕ ਕਰਦੇ ਹਾ
@rajpalmakhni
@rajpalmakhni 2 ай бұрын
🙏🏼🙏🏼🙏🏼
@manuig78
@manuig78 2 ай бұрын
Again, beautiful beautiful beautiful, beautiful, no words. Thank you, i get a lot of motivation from this video
@rajpalmakhni
@rajpalmakhni 2 ай бұрын
You are so welcome
@ManjeetSingh-sm7cs
@ManjeetSingh-sm7cs 2 ай бұрын
ਬਹੁਤ ਵਧੀਆ ਅਤੇ ਬਹੁਤ ਹੀ ਅਦਭੁੱਤ ਬਾਕਮਾਲ ਜਾਣਕਾਰੀ ਦਿੱਤੀ ਹੈ ਵੀਰ ਜੀ..🙏🙏💕
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@dhainchand1643
@dhainchand1643 2 ай бұрын
ਬਹੁਤ ਹੀ ਵਧਿਆ ਵਿਆਖਿਆ ਕੀਤੀ ਹੈ ਜੀ ਤੁਸੀਂ , ਧੰਨਵਾਦ।
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@user-zl6yy5hl8y
@user-zl6yy5hl8y 2 ай бұрын
ਬਹੁਤ ਵਧੀਆ ਗਲਬਾਤ ਕੀਤੀ ਸਾਨੂੰ ਸਿਖਿਆ ਵੀ ਮਿਲੀ ਬਹੁਤ ਧੰਨਵਾਦ
@rajpalmakhni
@rajpalmakhni 2 ай бұрын
🙏🏼🙏🏼
@rashpalsingh8767
@rashpalsingh8767 2 ай бұрын
ਬਾਕਮਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@GurpreetKaur-sk5vm
@GurpreetKaur-sk5vm 2 ай бұрын
ਬਹੁਤ ਵਧੀਆ ਜਾਣਕਾਰੀ 👍👍
@rajpalmakhni
@rajpalmakhni 2 ай бұрын
🙏🏼🙏🏼
@RanjeetSingh-vf1mn
@RanjeetSingh-vf1mn 2 ай бұрын
ਅਦਭੁਤ ਗਿਆਨ। 🙏
@rajpalmakhni
@rajpalmakhni 2 ай бұрын
Shukriya g 🙏🏼
@vinnykhurana9524
@vinnykhurana9524 2 ай бұрын
thank you veerji
@rajpalmakhni
@rajpalmakhni 2 ай бұрын
🙏🏼🙏🏼🙂
@anmolkaushal1426
@anmolkaushal1426 2 ай бұрын
Rajpal Sir one can only imagine how much efforts you have made to learn such topics and providing such knowledge through Lens Of Spirituality, Health & Mind It really show the Waheguru blessing to you Sir that Even such complex topics of dopamine are explained by you in such a Terms that even a 10 year child can understand One thing which is so true that you said is the Laws of universe = sat are true everywhere in universe irrespective of religion, gender and creed shows yours Compassion and generosity Sir. Kindly Do continue making videos so that one can get spiritual insight along with life health Sir
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@kamalbhatia9521
@kamalbhatia9521 Ай бұрын
Heartily grateful for your efforts🙏
@rajpalmakhni
@rajpalmakhni Ай бұрын
A big thank you for your blessings and kind words of appreciation g Best Regards 🙏🏼🙂
@kamalbhatia9521
@kamalbhatia9521 Ай бұрын
@@rajpalmakhni your best part is that you reply each comment which make us feel connected 🙏
@jagdishkaur4299
@jagdishkaur4299 2 ай бұрын
Sat sri akal ji..ਮਨ ਨੂੰ control ਕਰਨ ਦੀ ਬਹੁਤ ਵਧੀਆ ਜਾਣਕਾਰੀ ਮਿਲੀ।..ਬਹੁਤ ਸ਼ੁਕਰੀਆ ਇੱਛਾ ਹੈ ਕਿ ਮਨ ਤੇ videos ਬਣਦੀਆ ਰਹਿਣ ਕਿਉਂਕਿ ਸਭ ਤਾਕਤ,ਸਭ ਖੇਡ ਹੀ ਮਨ ਦੀ ਹੈ 🙏😊🌺
@charnjeetkaur8688
@charnjeetkaur8688 2 ай бұрын
Very nice video ji
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@dalwindersingh384
@dalwindersingh384 2 ай бұрын
Super super No words for appriciation 🙏🌹🌹🌹🌹🌹
@rajpalmakhni
@rajpalmakhni 2 ай бұрын
So nice of you
@babitawig3730
@babitawig3730 2 ай бұрын
I am going to make kids listen to the talk.we recite the mool mantra every mornings ng in school assembly
@rajpalmakhni
@rajpalmakhni 2 ай бұрын
🙏🏼🙏🏼🙏🏼
@KuldeepKaur-br6co
@KuldeepKaur-br6co Ай бұрын
🙏🙏
@rajpalmakhni
@rajpalmakhni Ай бұрын
🙏🏼🙏🏼
@yeshbirkaur7656
@yeshbirkaur7656 27 күн бұрын
Very nice and motivating.gbu
@rajpalmakhni
@rajpalmakhni 24 күн бұрын
Thanks a lot
@user-xg5pc8yx9g
@user-xg5pc8yx9g 2 ай бұрын
ਬਹੁਤ ਹੀ ਅਹਿਮ ਜਾਣਕਾਰੀ ਭਰਪੂਰ ਕਿਸ਼ਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ❤❤
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@baljinderkaur3083
@baljinderkaur3083 2 ай бұрын
ਧੰਨਵਾਦ। ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ।
@rajpalmakhni
@rajpalmakhni 2 ай бұрын
🙏🏼🙏🏼🙏🏼
@raziagill9015
@raziagill9015 2 ай бұрын
Great
@rajpalmakhni
@rajpalmakhni 2 ай бұрын
Thanks g
@mrtattla21
@mrtattla21 2 ай бұрын
Waheguru ji chadi Kala vich Rakhy ji 🎉🎉🎉
@rajpalmakhni
@rajpalmakhni 2 ай бұрын
🙏🏼🙏🏼🙂
@sarbjitsingh5827
@sarbjitsingh5827 Ай бұрын
Thanks you veer ji
@rajpalmakhni
@rajpalmakhni Ай бұрын
🙏🏼🙏🏼
@ssnoorpur7759
@ssnoorpur7759 2 ай бұрын
Khoob khoob thanks bhaji
@rajpalmakhni
@rajpalmakhni Ай бұрын
🙏🏼🙏🏼
@surinderpalsingh1111
@surinderpalsingh1111 11 күн бұрын
❤❤🙏🙏👌👌
@rajpalmakhni
@rajpalmakhni 10 күн бұрын
🙏🏼🙏🏼
@user-ji8sp2mz2v
@user-ji8sp2mz2v 2 ай бұрын
ਬਹੁਤ ਵਧੀਆ ਮਾਖਣੀ ਜੀ ਲਾਜਵਾਬ ਬਿਲਕੁਲ ਠੀਕ ਜਿਸ ਤਰਾਂ ਤੁਸੀ ਸੋਚ ਵਿਚਾਰ ਕਰ ਰਹੇ ਹੋ ਇਸੇ ਤਰਾਂ ਮੈਂ ਵੀ ਸੋਚ ਰਿਹਾ ਤਾਹੀਂ ਗੁਰਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ...ਨਿੰਦਰ ਮਾਈਦਿੱਤਾ
@rajpalmakhni
@rajpalmakhni 2 ай бұрын
🙏🏼🙏🏼
@malwablocklive
@malwablocklive 2 ай бұрын
ਸਰ ਸਿਰਾਂ ਗੱਲਬਾਤ ❤❤❤❤❤
@rajpalmakhni
@rajpalmakhni 2 ай бұрын
🙏🏼🙏🏼🙏🏼
@Worldwidevirk
@Worldwidevirk 2 ай бұрын
Great video bai ji!🎉🎉 Thanks alot
@rajpalmakhni
@rajpalmakhni 2 ай бұрын
Always welcome
@ashokwalia6886
@ashokwalia6886 2 ай бұрын
ਬਹੁਤ ਹੀ ਵਧੀਆ ਜਾਣਕਾਰੀ
@rajpalmakhni
@rajpalmakhni 2 ай бұрын
Dhanvad g
@SurjeetSinghkalra
@SurjeetSinghkalra 2 ай бұрын
शानदार शानदार शानदार, वाहेगुरु लम्बी te स्वस्थ उमर बक्शे
@rajpalmakhni
@rajpalmakhni 2 ай бұрын
आपकी सराहना और आशीर्वाद के लिए धन्यवाद सादर प्रणाम🙏🏼🙏🏼🙂
@navjotbajwasekhon6393
@navjotbajwasekhon6393 2 ай бұрын
Parmatma tuhanu boht sari himmat te boht lambi ayu bakshe ta k tuc hamesha sab da margdarshan karde rho Very very great thoughts and words Thank you soo much 🙏🙏
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@kuljindersingh3128
@kuljindersingh3128 2 ай бұрын
ਗੁਰੂ ਗ੍ਰੰਥ ਸਾਹਿਬ ਜਾਂ ਬਾਬੇ ਨਾਨਕ ਦੀ ਫਿਲੋਸਪੀ ਨੂੰ ਪ੍ਰਚਾਰਕਾਂ ਨੇ ਚਮਤਕਾਰੀ ਸ਼ਕਤੀਆਂ ਨਾਲ ਜੋੜ ਕੇ ਪੇਸ ਕੀਤਾਂ ਲੋਕਾਂ ਅੱਗੇ
@rajpalmakhni
@rajpalmakhni 2 ай бұрын
🙏🏼🙏🏼
@sw.mastana3295
@sw.mastana3295 2 ай бұрын
The mind: a beautiful servent nd a dangerous Master. Keep countinue your mission Rajpalji, wonderful video Thanks!!!!❤
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@manjinderkaur6212
@manjinderkaur6212 Ай бұрын
ਬਾਕਮਾਲ ਜਾਣਕਾਰੀ।ਧੰਨਵਾਦ ਵੀਰ ਜੀ।
@rajpalmakhni
@rajpalmakhni Ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@sarbjitsingh5827
@sarbjitsingh5827 Ай бұрын
Very nice video waheguru ji waheguru ji waheguru ji waheguru ji waheguru ji
@rajpalmakhni
@rajpalmakhni Ай бұрын
🙏🏼🙏🏼🙏🏼
@birpalkaurchouhan84
@birpalkaurchouhan84 2 ай бұрын
Bhuttt hi vadia jankari Dr. Sabbb 😊😊thnkuuu ji 🙏🙏 .
@rajpalmakhni
@rajpalmakhni 2 ай бұрын
ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@GurcharanSandhu-gf4yc
@GurcharanSandhu-gf4yc 2 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@rajpalmakhni
@rajpalmakhni 2 ай бұрын
🙏🏼🙏🏼
@Kitty-qh8qj
@Kitty-qh8qj Ай бұрын
thanks ji 🙏
@rajpalmakhni
@rajpalmakhni Ай бұрын
Welcome g 🙏🏼
@daljitthind4324
@daljitthind4324 Ай бұрын
Veer ji I love to read your post I think it has always a very good message I also try to share real message of post with my family and friends God bless you
@rajpalmakhni
@rajpalmakhni Ай бұрын
A big thank you for your blessings and kind words of appreciation g Best Regards 🙏🏼🙂
@maninder034
@maninder034 Ай бұрын
Bhut bhut shukriya makhni g, is topic te video bnanda, videos tha sariya hi bhut useful hai, pr aah video thade sab videos da nachod hai. Aaj de youth lai bhut useful video hai Doctor + Saint = Makhni g
@rajpalmakhni
@rajpalmakhni Ай бұрын
A big thank you for your blessings and kind words of appreciation g Best Regards 🙏🏼🙂
@JarnailSingh.dandiwal
@JarnailSingh.dandiwal 2 ай бұрын
Bhai.g..Kamal.di.jankari.diti.aap.g.da.thandad.aa.gg
@rajpalmakhni
@rajpalmakhni 2 ай бұрын
🙏🏼🙏🏼
@johnpogi7894
@johnpogi7894 2 ай бұрын
ਮਾਖਣੀ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਇਸੇ ਤਰਾਂ ਲੱਗੇ ਰਹੋ ਮਿਹਨਤ ਰੰਗ ਜਰੂਰ ਲਿਆਵੇਗੀ
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@hardeepseth7168
@hardeepseth7168 2 ай бұрын
Bhut anand a g makhni Sir video sun k tuhdai🎉
@rajpalmakhni
@rajpalmakhni 2 ай бұрын
🙏🏼🙏🏼🙏🏼🙂
@jaspalkomal
@jaspalkomal 2 ай бұрын
Great ji,🎉❤
@rajpalmakhni
@rajpalmakhni 2 ай бұрын
Thanks for liking
@satindersandhu6104
@satindersandhu6104 2 ай бұрын
You share wonderful knowledge with us. I really thankful to you.God bless you 🙏🙏
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@veerpalkaur2940
@veerpalkaur2940 2 ай бұрын
Thanks veer ji
@rajpalmakhni
@rajpalmakhni 2 ай бұрын
Welcome g
@kuljeetkaur4567
@kuljeetkaur4567 2 ай бұрын
Thanks for informative video🎉🙏
@rajpalmakhni
@rajpalmakhni 2 ай бұрын
Most welcome
@SetaSeta-qd4gx
@SetaSeta-qd4gx 2 ай бұрын
Thank u bhut bhut
@rajpalmakhni
@rajpalmakhni 2 ай бұрын
You are welcome g 🙏🏼
@param-ww3iy
@param-ww3iy 2 ай бұрын
Thanks for this nice information ❤️❤
@rajpalmakhni
@rajpalmakhni 2 ай бұрын
So nice of you
@user-xy4wc4dt7m
@user-xy4wc4dt7m 2 ай бұрын
Good view sir
@rajpalmakhni
@rajpalmakhni 2 ай бұрын
Thanks g
@MonkaSeera
@MonkaSeera 2 ай бұрын
Hi sir main really tuhadi bahut thankful aa tuhadi har video dekhdi aa tusi jo vi dasde ho oh bahut rabb de nerhe hundi hai or kudrat nal judi hoi sir jis ne kudrat nu sanajh leya us ne rabb nu paa leya tuhada bahut thanks kudrat nal joran lai tusi ik misaal ho jindagi nu sache dhang nal jiyuun di.❤
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@JaswinderSingh-ju8wu
@JaswinderSingh-ju8wu 2 ай бұрын
Sir tusi bolde bahut vadiy ji
@rajpalmakhni
@rajpalmakhni 2 ай бұрын
🙏🏼🙏🏼
@gurjitrai108
@gurjitrai108 2 ай бұрын
ਮਖਨੀ ਸਾਬ ਜੀ ਮੇਰੀ ਜੀਵ ਤੇ ਚਿੱਟੀ ਪਰਤ ਬਹੁਤ ਜੰਮਦੀ ਆ ਸਵੇਰੇ ਸਵੇਰੇ ਮੈ ਸਵੇਰੇ 3 ਲੀਟਰ ਪਾਣੀ ਪੀ ਜਾਨਾ ਮੇਰਾ ਲੀਵਰ ਫੈਂਟੀ ਆ ਮੂੰਹ ਸੁੱਕਦਾ ਸਵੇਰੇ ਕਬਜ ਦੀ ਸਿਕਾਇਤ ਰਹਿੰਦੀ ਆ ਮੇਰਾ ਭਾਰ ਵੀ ਘੱਟ ਗਿਆ ਹੁਣ ਮੇਰਾ ਭਾਰ 54kg ਆ ਪਹਿਲਾ 68kg ਸੀ ਮੇਰੀ ਹਾਈਟ 5.8 ਫੁੱਟ ਆ ਉਮਰ 48 ਸਾਲ ਆ ਇਹ ਪੇਟ ਦੀ ਖਰਾਬੀ ਆ ਜਾ ਕੁਝ ਹੋਰ ਜਰੂਰ ਦੱਸੋ ਵੀਰ ਜੀ ❤🙏🏻
@rajpalmakhni
@rajpalmakhni 2 ай бұрын
ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼
@ASMRwithkml
@ASMRwithkml 2 ай бұрын
Liver repair karda ta jamde aa A
@jkhehra5001
@jkhehra5001 2 ай бұрын
Thank you brother. Very powerful episode.
@rajpalmakhni
@rajpalmakhni 2 ай бұрын
Always welcome g 🙏🏼
@user-hb8ij1gi4e
@user-hb8ij1gi4e 2 ай бұрын
nice sir
@rajpalmakhni
@rajpalmakhni 2 ай бұрын
Thanks and welcome
@gsdakha3763
@gsdakha3763 2 ай бұрын
ਬਿਲਕੁੱਲ ਸਹੀ ਗੱਲ ਹੈ ਜੀ 👌🏻👍❤️
@rajpalmakhni
@rajpalmakhni 2 ай бұрын
🙏🏼🙏🏼
@kulwantsingh4269
@kulwantsingh4269 2 ай бұрын
Aaj ek hor level da anubhav kita❤❤🎉🎉 thx ji
@rajpalmakhni
@rajpalmakhni 2 ай бұрын
🙏🏼🙏🏼🙏🏼🙏🏼
@hardeepkaur8536
@hardeepkaur8536 2 ай бұрын
Again thankyou
@rajpalmakhni
@rajpalmakhni 2 ай бұрын
Always welcome
@tejinderbal3426
@tejinderbal3426 2 ай бұрын
thanks for these valuable.................thoughts............salute.
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@babblysidhu5273
@babblysidhu5273 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@rajpalmakhni
@rajpalmakhni 2 ай бұрын
You are welcome g 🙏🏼
@gurwindergill7816
@gurwindergill7816 2 ай бұрын
Excellent information sir
@rajpalmakhni
@rajpalmakhni 2 ай бұрын
So nice of you
@shukhnoor4742
@shukhnoor4742 2 ай бұрын
Tuhadi vdo sariya bahut badiya hundiya aa
@rajpalmakhni
@rajpalmakhni 2 ай бұрын
ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@SetaSeta-qd4gx
@SetaSeta-qd4gx 2 ай бұрын
Sir tusi bhut vdia sir o bhut kuj sekhn nu mil rha aa❤
@rajpalmakhni
@rajpalmakhni 2 ай бұрын
🙏🏼🙏🏼🙂
@gurjitsinghdhindsa-br2wi
@gurjitsinghdhindsa-br2wi 2 ай бұрын
Good sar❤
@rajpalmakhni
@rajpalmakhni 2 ай бұрын
🙏🏼🙏🏼
@englishmap6305
@englishmap6305 2 ай бұрын
Bhut dhanbad ji
@rajpalmakhni
@rajpalmakhni 2 ай бұрын
🙏🏼🙏🏼🙏🏼
@charanjitsingh9632
@charanjitsingh9632 2 ай бұрын
Amazing video thanks veer ji for loading this video
@rajpalmakhni
@rajpalmakhni 2 ай бұрын
Always welcome
@AkvinderKaur-wj2zm
@AkvinderKaur-wj2zm 2 ай бұрын
Kmmaal krti veerey tuc. Jap ji sahib ji de arth eh v boht boht deep ne M shocked hogi realy. Panch parwaan panch pardhaan vali pauri ,jo k mnu propr arth pta nhi c lgg rhe,eh dunghi gl aa kaffi. Wahhh ji waah boht boht dhanvaad. M kafi teekey read kitry ne,jo tuc apni mattt de nl kitey ne arth ,oh v koi aam gl ਨਹੀਂ hegi. Thanku once again
@rajpalmakhni
@rajpalmakhni 2 ай бұрын
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
@jessiparmar5801
@jessiparmar5801 2 ай бұрын
You are great sir❤❤
@rajpalmakhni
@rajpalmakhni 2 ай бұрын
A big thank you for your blessings and kind words of appreciation g Best Regards 🙏🏼🙂
@kamalpal5447
@kamalpal5447 2 ай бұрын
Excellent information sir ji
@rajpalmakhni
@rajpalmakhni 2 ай бұрын
So nice of you
@Vikramkumar-oi7qj
@Vikramkumar-oi7qj 2 ай бұрын
ਬਹੁਤ ਵਧੀਆ ਮਾਖਣੀ ਜੀ
@rajpalmakhni
@rajpalmakhni 2 ай бұрын
🙏🏼🙏🏼
@harcharansingh2971
@harcharansingh2971 2 ай бұрын
Very nice information sir you 🙏
@rajpalmakhni
@rajpalmakhni 2 ай бұрын
Thanks and welcome
@sandeepsingh-mx4je
@sandeepsingh-mx4je 2 ай бұрын
Bahut bahut dhanyawad ਬਹੁਤ ਬਹੁਤ ਧਨਵਾਦ
@rajpalmakhni
@rajpalmakhni 2 ай бұрын
🙏🏼🙏🏼
@satwantkaur2941
@satwantkaur2941 2 ай бұрын
kya baat hai bhai saab baut ashi tran explain kitta g thanks
@rajpalmakhni
@rajpalmakhni 2 ай бұрын
You are welcome g
@gurjeetsingh4976
@gurjeetsingh4976 2 ай бұрын
❤ wahh ❤
@rajpalmakhni
@rajpalmakhni 2 ай бұрын
Dhanvad g
@user-fv3hw8vp1u
@user-fv3hw8vp1u Ай бұрын
,, ਬਹੁਤ ਵਧੀਆ ਹੈ ਵੀਰ ਜੀ
@rajpalmakhni
@rajpalmakhni Ай бұрын
🙏🏼🙏🏼
@rajpalmakhni
@rajpalmakhni Ай бұрын
🙏🏼🙏🏼
@sukhjeetkaurbrar9558
@sukhjeetkaurbrar9558 2 ай бұрын
Good information Sir. 🙏🙏
@rajpalmakhni
@rajpalmakhni 2 ай бұрын
So nice of you
@baljitkaurmakhija9304
@baljitkaurmakhija9304 2 ай бұрын
Shi rsta dikhaan lai bhut bhut dhanwaad ji🙏next vdo de intjaar vich🙏
@rajpalmakhni
@rajpalmakhni 2 ай бұрын
🙏🏼🙏🏼🙏🏼
@sukhvirsingh9637
@sukhvirsingh9637 2 ай бұрын
Very good
@rajpalmakhni
@rajpalmakhni 2 ай бұрын
Thanks
@user-yd5js3iv2u
@user-yd5js3iv2u 2 ай бұрын
As usual great video. Thanks a lot
@rajpalmakhni
@rajpalmakhni 2 ай бұрын
So nice of you
@jassizcreations7847
@jassizcreations7847 2 ай бұрын
Menu lg rea japji sahib ji di sahi weakhea hi ehe c
@rajpalmakhni
@rajpalmakhni 2 ай бұрын
🙏🏼🙏🏼🙏🏼
@sanjaybudania
@sanjaybudania 2 ай бұрын
Nice information Rajpal ji ❤
@rajpalmakhni
@rajpalmakhni 2 ай бұрын
A big thank you g 🙏🏼
@sharankahlon729
@sharankahlon729 2 ай бұрын
I love this video
@rajpalmakhni
@rajpalmakhni 2 ай бұрын
I will be talking about that in detail in upcoming videos Regards 🙏🏼🙂
@shamshersidhu3829
@shamshersidhu3829 2 ай бұрын
buat peyari vedieo lot of thanks sir ji
@rajpalmakhni
@rajpalmakhni 2 ай бұрын
🙏🏼🙏🏼
@soniyadua7901
@soniyadua7901 2 ай бұрын
Kmaallll kmaallll kmaallll 🎉
@rajpalmakhni
@rajpalmakhni 2 ай бұрын
🙏🏼🙏🏼🙏🏼🤗
The Joker saves Harley Quinn from drowning!#joker  #shorts
00:34
Untitled Joker
Рет қаралды 53 МЛН
Spot The Fake Animal For $10,000
00:40
MrBeast
Рет қаралды 212 МЛН
Why UK 🇬🇧 is going Bankrupt? : Detailed Economic Case Study
20:37
Think School
Рет қаралды 1,3 МЛН