ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ

  Рет қаралды 150,578

Baba ratan dev sewa society marhana  tarn taran

Baba ratan dev sewa society marhana tarn taran

Күн бұрын

Пікірлер: 387
@babaratandevsewasocietymarhana
@babaratandevsewasocietymarhana 4 ай бұрын
ਪਠਾਨਕੋਟ ਮਾਸਟਰ ਕੋਲੋ ਛਡਵਾਏ ਮਾਸੂਮ ਦਾ ਲੱਭਿਆ ਪਰਿਵਾਰ , ਪਿਉ ਵਿਚਾਰਾ ਉਡੀਕਦਾ ਉਡੀਕਦਾ ਤੁਰ ਗਿਆ ਇਸ ਜਹਾਨ ਤੋ kzbin.info/www/bejne/opOymoSMapajrrcsi=HuL8AKtuP3r-CF_t
@SojiramMeena-do3kq
@SojiramMeena-do3kq Ай бұрын
Ess mulle ka pakka tabiz karo veere apni bahan ko bivi banane wala ek mulla maa bahen rahti hai ki tamij sikha raha hai ess mulle ko tulla banakar hi choddna mulle ko harami haramkhor kanoon ki khud dhaniya udda raha or ye mulla paa ji ko kanoon sikha raha hai
@SANDHU_LAHORIA6
@SANDHU_LAHORIA6 22 күн бұрын
Waheguru di bahut kirpa tuhade te BAs ikk kam hona chahida tuhadi team nal security honi chahidi aa Waheguru Kise de man Mehar pao ehna nu security diti jawe ❤😊
@gurwindersinghmaan1852
@gurwindersinghmaan1852 4 ай бұрын
ਜੁੱਤੀਆਂ ਦੇ ਹੱਕਦਾਰ ਹਨ ਇਹ ਲੋਕ ਬਣਦਾ ਤਣਦਾ ਮਾਣ ਸਮਾਨ ਸਰਪੰਚ ਦਾ ਵੀ ਹੋਣਾ ਚਾਹੀਦਾ ਜਿਸ ਦੀ ਜਾਣਕਾਰੀ ਜੋ ਰਿਹਾ ਸੀ ਇਹ ਕੰਮ ਲੱਭੀ ਵੀਰ ਸ਼ਲਾਗਾ ਦਾ ਹੱਕਦਾਰ
@tarsemmannp5499
@tarsemmannp5499 4 ай бұрын
ਇਕ ਤਾ ਮਦਬੰਦੀ ਬੰਦਾ ਰਖਿਆ ਉਤੌ ਸਾਲਾ ਆਕੜ ਦਾ ਸਰਮ ਚਾਹੀਦੀ ਆ ਇਹ ਮਾਸਟਰ ਆ ਇਹ ਤਾ ਜਾਲਾਦ ਆ ਸਾਲਾ ❤❤❤❤❤❤❤❤❤❤
@ajitsinghharika5963
@ajitsinghharika5963 4 ай бұрын
ਇਹੋ ਜਿਹੇ ਅਧਿਆਪਕ ਸਾਰੇ ਅਧਿਆਪਕ ਵਰਗ ਨੂੰ ਬਦਨਾਮ ਕਰ ਦਿੰਦੇ ਹਨ।ਸਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹੋ ਜਿਹੇ ਅਧਿਆਪਕ ਨੂੰ। ਮਹਿਕਮੇ ਨੂੰ ਇਸ ਅਧਿਆਪਕ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।
@Sandeep_Sandhu
@Sandeep_Sandhu 4 ай бұрын
ਅਸਲੀ ਇਨਸਾਫ ਰੱਬ ਕਰੂ🙏🏻
@swarnjeetkaurmattu1315
@swarnjeetkaurmattu1315 4 ай бұрын
ਇਹੋ ਜਿਹੇ ਟੀਚਰ ਨੂੰ ਨੋਕਰੀ ਤੋਂ ਕੱਡ ਦੇਣਾਂ ਚਾਹੀਦਾ ਸਰਕਾਰ ਨੂੰ। ਜ਼ੁਲਮ ਕੀਤਾ ਮੰਦਬੁੱਧੀ ਤੇ
@majorsingh4297
@majorsingh4297 4 ай бұрын
ਲਵੋ ਠੋਕ ਕੇ ਮਿਹਨਤ ਲਵੋ ਇਸ ਗ਼ਰੀਬ ਨੂੰ ਜਾਰੂਰ ਮਿਹਨਤਾਨਾ ਦੇਵਾਓ ਬਾਬਾ ਜੀ
@RanjeetSandhu-ne4wr
@RanjeetSandhu-ne4wr 4 ай бұрын
ਬਾਬਾ ਜੀ ਡਾਂਗ ਫੇਰੋ ਕੱਜਰਾਂ ਨੂੰ
@guribathinda-wb9mu
@guribathinda-wb9mu 4 ай бұрын
ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ
@NirmalSingh-bz3si
@NirmalSingh-bz3si 4 ай бұрын
ਪੰਜਾਬ ਸਰਕਾਰ ਇਨਾ ਸੰਸਥਾਵਾਂ ਇਕ ਇਕ ਪੁਲੀਸ ਪਾਰਟੀ ਦਿਤੀ ਜਾਵੇ ,,ਮਨੁੱਖਤਾ ਦੀ ਸੇਵਾ ,,ਅਤੇ ਇਹ ਬਾਬਾ ,,ਜਿਵੇ ਪਾਲ ਖਰੌਡ ਆਪਣਾ ਫਰਜ ਸੇਵਾ ਸੁਸਾਇਟੀ ,ਜਿਵੇ ਅਨਮੋਲ ਕਵਾਤਰਾ ,,ਇਨਾ ਸਾਰੀਆਂ ਸੰਸਥਾਵਾਂ ਨੂੰ ਪੁਲੀਸ ਪਾਰਟੀਆਂ ਦਿਤੀਆ ਜਾਣ ,,ਸਰਕਾਰ ਵਾਲੇ ਕੰਮ ਤਾਂ ਇਹ ਸੰਸਥਾਵਾਂ ਵਾਲੇ ਕਰ ਰਹੇ ਨੇ ਧੰਨਵਾਦ,,
@balkarsingh-nn5le
@balkarsingh-nn5le 4 ай бұрын
ਵੀਰ ਸਰਕਾਰਾਂ ਤਾਂ ਚੋਰਾਂ ਦੱਲਿਆਂ 🦮🦮🐖 ਨੂੰ ਸਿਕੳਰਟੀਆਂ ਦੇਂਦੀਆਂ ਨੇ ਚੰਗ਼ਾ ਕੰਮ ਕਰਨ ਵਾਲੇ ਨੂੰ ਤੇ n s a ਲਾਉਂਦੀਆਂ ਨੇ 😡😡😡😡😡👞👞👞👞😢😢😢
@mazhariqbalislamicvideos4828
@mazhariqbalislamicvideos4828 4 ай бұрын
Ap ne to waqei bohat bohat hi umda khoobsurat sachi aur khary khary baten byan ki han
@KaranbirSingh-w7z
@KaranbirSingh-w7z 4 ай бұрын
ਬਿਲਕੁਲ ਸਹੀ ਬਿਲਕੁਲ ਸਹੀ ਸਰਕਾਰ ਸੌ ਗਈ ਸਾਡੀ ਯਾਰ ਇਨਸਾਨੀਅਤ ਹੀ ਕੰਮ ਆਵੈਗੀ ਜੀ ਧੰਨਵਾਦ ਜੀ ਸਹੀ ਸਲਾਹ ਦੇਣ ਲਈ
@harmeshpal9717
@harmeshpal9717 4 ай бұрын
ਉਨ੍ਹਾਂ ਦੀ ਤਾਂ ਬਾਈ ਜੀ ਆਪਦੀ ਸਕਿਉਰਟੀ ਪੂਰੀ ਨਹੀਂ ਹੁੰਦੀ ਇਹਨਾਂ ਨੂੰ ਕਿਥੋਂ ਦੇਣਗੇ
@PB-fi5xe
@PB-fi5xe 4 ай бұрын
ਸਰਕਾਰ ਤਾਂ ਮਰਗੀ ਸਾਰੀ
@SukhvirSingh-f5u
@SukhvirSingh-f5u 4 ай бұрын
ਕੱਲ ਨੂੰ ਏਸ ਮੰਦਬੁੱਧੀ ਦੀ ਲੱਤ ਬਾਹ ਟੁੱਟ ਗਈ ਫੇਰ ਇਹ ਘਰੋ ਬਾਹਰ ਕੱਢ ਦੇਣਾ 😢😢
@sandeep80722
@sandeep80722 4 ай бұрын
ਬਾਬਾ ਇਹ ਸੇਵਾ ਵਾਲਾ ਕੰਮ ਤੁਹਾਡਾ ਬਹੁਤ ਵਧੀਆ ਪਰ ਸਲਾਹ ਤਹਾਨੂੰ ਵੀ ਜਿਹੜਾ ਤੁਸੀਂ ਇਹੋ ਜਿਹੇ ਇਨਸਾਨਾ ਉੱਪਰ ਪੁਲਿਸ ਕਰਵਾਈ ਕਿਉਂ ਨਹੀਂ ਕਰਵਾਉਂਦੇ ਜੇਕਰ ਇੱਕ ਦੋ ਪਰਿਵਾਰਾਂ ਉੱਪਰ ਪੁਲਿਸ ਕਰਵਾਈ ਕਰਵਾ ਦਿਉ ਤਾਂ ਬਾਕੀ ਸਭ ਨੂੰ ਅਕਲ ਆ ਜਾਵੇ ਪਰ ਤੁਸੀਂ ਹਰ ਜਗ੍ਹਾ ਫੈਸਲਾ ਕਰ ਲੈਂਦੇ ਉ ਇਸ ਨਾਲ ਇਹਨਾਂ ਜ਼ਾਲਮ ਲੋਕ ਵੀ ਤਾਹੀਂ ਇੱਕ ਬੰਦੇ ਤੋਂ ਥੋੜ੍ਹਾ ਟਾਇਮ ਕੰਮ ਕਰਵਾਇਆ ਉਸ ਨੂੰ ਬਦਲ ਕੇ ਫੇਰ ਹੋਰ ਲੈਣ ਆਏ ਐਵੇਂ ਕਰਦੇ ਰਹਿੰਦੇ ਹਨ ਨਾਲੇ ਐਵੇਂ ਕਿਸੇ ਨੇ ਤੁਹਾਡੀ ਤੁਹਾਡੀ ਕੀਤੀ ਸੇਵਾ ਉੱਪਰ ਇਲਜ਼ਾਮ ਲਗਾ ਦੇਣਾ ਵੀ ਬਾਬਾ ਪੈਸੇ ਖਾਂਦਾ ਵੈਸੇ ਧੰਨ ਗੁਰੂ ਰਾਮਦਾਸ ਸਾਹਿਬ ਸਭ ਜਾਣਦਾ
@BalkarSingh-dc1oq
@BalkarSingh-dc1oq 4 ай бұрын
ਪਰਚਾ ਦਰਜ ਕੀਤਾ ਜਾਵੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ
@RANJITSingh-nv9fq
@RANJITSingh-nv9fq 4 ай бұрын
ਵਾਹ ਜਗਜੀਤ ਸਿੰਘ ❤ਜੱਗੀ❤-- ਗਰੇਟ ਜੌਬ - ਵਾਹਿਗੁਰੂ ਚੜਦੀਆ ਕਲਾ ਚ ਰੱਖਣ ਤੂਹਾਨੂੰ 🌹
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 4 ай бұрын
ਬਾਬਾ ਜਗਜੀਤ ਸਿੰਘ ਧਨ ਏ ਇਸ ਮਾਸਟਰ ਦੀ ਚੰਗੀ ਨਿਛਾ ਕਰਾਈ ਮਾਸਟਰ ਝੂਠਾ ਏ ਬਹਿਸ ਕਰੀ ਜਾਂਦਾ
@Doaba1313
@Doaba1313 4 ай бұрын
ਬਾਬਾ ਜੀ ਤੁਸੀ ਬਹੁਤ ਵਧੀਆ ਸੇਵਾ ਕਰਦੇ ਹੋ ਇਹਦੇ ਵਿੱਚ ਕੋਈ ਸ਼ੱਕ ਨੀ ਪਰ ਜਦੋ ਵੀ ਤੁਸੀ ਕੋਈ ਬੰਦਾ ਛਡਾਉਣ ਅਗਲੇ ਦੇ ਘਰ ਜਾਂਦੇ ਹੋ ਤਾਂ ਆਪਣੇ ਨਾਲ ਚਾਰ ਉਹ ਬੰਦੇ ਲੈ ਕੇ ਜਾਇਆ ਕਰੋ ਜਿਹੜੇ ਅਗਲੇ ਨਾਲ ਸਹੀ ਗੱਲ ਕਰ ਸਕਣ ਜਿਹੋ ਜਿਹੀ ਅਗਲਾ ਗੱਲ ਕਰਦਾ ਉਹੋ ਜਿਹਾ ਅਗਲੇ ਨੂੰ ਜਵਾਬ ਦੇ ਸਕੇ
@DavidsahotaSahota
@DavidsahotaSahota 4 ай бұрын
ਬਾਬਾ ਜੀ ਇਹੋ ਜਿਹੇ ਬੰਦੇ ਨੂੰ ਜੇਲ੍ਹ ਭੇਜਿਆ ਜਾਵੇ
@sanjogtarani3997
@sanjogtarani3997 2 ай бұрын
ਕੱਖ਼ ਨਾਂ ਰਹੇ ਇਹਨਾਂ ਦੇ ਬੱਚੇ ਭੁਗਤਣਗੇ ਕੁੱਤੇ ਬੰਦੇ ਗਰੀਬਾਂ ਦੇ ਹੱਕ ਖਾਂਦੇ ਹਨ
@jasvirpurba1619
@jasvirpurba1619 Ай бұрын
ਸੀ ਐਮ ਸਹਿਬ ਇਨ੍ਹਾਂ ਸੰਸਥਾਵਾਂ ਨੂੰ ਸਖ਼ਤ ਸਕਾਉਰਟੀ ਦਿਤੀ ਜਾਵੇ
@narinderpalsingh6582
@narinderpalsingh6582 4 ай бұрын
ਵੀਰ ਜੀ ਬਾਕੀ ਸੰਸਥਾ ਵਾਲੇ ਜਦੋਂ ਕਿਸੇ ਦੇ ਘਰ ਕਿਸੇ ਬੰਧਕ ਬਣਾਏ ਵੀਰ ਜਾਂ ਭੈਣ ਨੂੰ ਲੈਣ ਵਾਸਤੇ ਆਏ ਹੋਣ ਤੁਸੀਂ ਤੋਂ ਇਲਾਵਾ ਹੋਰ ਕੋਈ ਵੀ ਸ਼ਬਦ ਨਹੀਂ ਬੋਲਦੇ ਵੀਰ ਜੀ ਤੁਸੀਂ ਗੁੱਸੇ ਨਹੀਂ ਹੋਣਾ ਬੇਨਤੀ ਹੈ ♥️♥️🙏🙏
@gora9973
@gora9973 4 ай бұрын
ਅਸੀਂ ਪੰਜਾਬ ਦੇ ਮੂਲ ਨਿਵਾਸੀ ਮੁਸਲਮਾਨ ਹੋਣ ਦੇ ਨਾ ਤੇ ਕਹਿੰਦੇ ਆ ਕਿ ਇਹਨਾਂ ਗੁੱਜਰਾਂ ਨੂੰ ਪੰਜਾਬ ਵਿੱਚ ਨਹੀਂ ਵੱਸਣ ਦੇਣਾ ਚਾਹੀਦਾ ਅਸੀਂ ਪੰਜਾਬ ਦੇ ਮੂਲ ਨਿਵਾਸੀ ਮੁਸਲਮਾਨ ਇਹਨਾਂ ਦੇ ਖਿਲਾਫ ਆ ਇਹ ਇਨਸਾਨ ਨਹੀਂ ਜਲਾਦ ਲੋਕ ਆ
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 ай бұрын
ਜੀਓ ਸ਼ਹਿਜ਼ਾਦੇ ਵੀਰ।
@luckymaan415
@luckymaan415 4 ай бұрын
Jiho khan sabh , dhrm sare appo apni thaa te respected ne ,kuch log hunde aa ehna warge,
@mohinderkour1499
@mohinderkour1499 4 ай бұрын
Eh insan de vesh ch jladh hn beshrma ne ma bapp ton bacha algg kita hy Rab tuhanu v is bishore da ehsas jarur karwauga
@bachittarsingh8429
@bachittarsingh8429 4 ай бұрын
​@@luckymaan415bbbb
@VeerpalKaur-y3o
@VeerpalKaur-y3o 2 ай бұрын
Sahi bro...❤❤
@singga5679
@singga5679 4 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@SukhwinderSingh-wq5ip
@SukhwinderSingh-wq5ip 4 ай бұрын
ਵਾਹਿਗੁਰੂ ਜੀ ❤ ਨਾਲ ਪੁਲਿਸ ਲੈ ਕੇ ਆਉ ਜੀ, ਛਿੱਤਰ ਪਰੇਡ ਕੀਤੀ ਜਾਵੇ ਇਸਦੀ
@bachittarsingh8429
@bachittarsingh8429 4 ай бұрын
Bachtterslnghmaheyjassowalkular
@narinderpalsingh6582
@narinderpalsingh6582 4 ай бұрын
ਸਤਿਕਾਰ ਯੋਗ ਵੀਰ ਜੀ ਮੈਂ ਤੁਹਾਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਤੁਸੀਂ ਜਦੋਂ ਵੀ ਕਿਸੇ ਦੇ ਘਰ ਜਾਵੋਂ ਤਾ ਤੁਸੀਂ ਤੋਂ ਇਲਾਵਾ ਹੋਰ ਕਿਸੇ ਵੀ ਸ਼ਬਦ ਦਾ ਇਸਤੇਮਾਲ ਨਾ ਕਰੋ ਤੁਸੀਂ ਆਪ ਹੀ ਚੰਗੇ ਨਹੀਂ ਲੱਗਦੇ ❤❤🙏🙏
@IqbalSingh-lr5rq
@IqbalSingh-lr5rq 4 ай бұрын
gla la la k krde sb
@RanjeetSandhu-ne4wr
@RanjeetSandhu-ne4wr 4 ай бұрын
ਜੀ ਅਤੇ ਤੁੱਸੀ ਦੇ ਲਾਇਕ ਨਹੀਂ ਹਨ ਇਹ
@rattandhaliwal
@rattandhaliwal 4 ай бұрын
ਪੜ੍ਹੇ ਲਿਖੇ ਲੋਕਾਂ ਨੂੰ ਵੀ ਥੋੜੀ ਇਨਸਾਨੀਅਤ ਵਿਖਾਉਣੀ ਚਾਹੀਦੀ ਹੈ।
@majorsingh4297
@majorsingh4297 4 ай бұрын
ਬਾਬਾ ਜੀ ਪਰਚਾ ਦਰਜ ਕਰਾਓ ਸਾਲੇ ਕੋਲ ਹਥਿਆਰ ਵੀ ਹੋ ਸਕਦਾ ਸ਼ਾਇਦ ਪਾਕਿਸਤਾਨੀ ਵੀ ਹੋਵੇ ਫੜਾਓ ਪੁਲਿਸ ਨੂੰ ਤੇ ਇਸਦਾ ਬਣਦਾ ਹੱਕ ਸੈਲਰੀ ਵੀ ਦਿਵਾਓ
@HardeepSingh-zx2pw
@HardeepSingh-zx2pw 4 ай бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@gurusargill8109
@gurusargill8109 4 ай бұрын
ਜਿਥੇ ਸੰਸਥਾ ਚ ਇਹਨਾਂ ਨੂੰ ਰੱਖਦੇ ਹੋ ਉਥੋਂ ਦੀ ਵੀਡੀਓ ਵੀ ਪਾਇਆ ਕਰੋ ਜਿਵੇਂ ਬਾਈ ਪਾਲ ਖਰੌੜ ਤੇ ਬਾਈ ਗੁਰਪ੍ਰੀਤ ਪਾਉਂਦੇ ਆ
@baljindersingh4504
@baljindersingh4504 4 ай бұрын
ਵਾिਹਗੁਰੂ ਜੀ
@majorsingh4297
@majorsingh4297 4 ай бұрын
ਯੋਗੀ ਨੂੰ ਅਸੀਂ ਸਾਰੇ ਕਹਿੰਦੇ ਆ ਕੇ ਇਨ੍ਹਾਂ ਮੁਲਿਆ ਨੂੰ ਗ਼ਲਤ ਪ੍ਰੇਸ਼ਾਨ ਕਰਦੇ , ਬੁਲਡੋਜ਼ਰਾਂ ਨਾਲ਼ ਘਰ ਤੋੜ ਦੇਂਦਾ ਹੈ,ਮੈ ਕਹਿੰਦਾ ਇਹ ਦਾ ਤਾਂ ਪੱਕਾ ਹੀ ਘਰ ਮਲੀਆ ਮੇਟ ਕਰਨਾ ਚਾਹੀਦਾ ਹੈ
@gshara1
@gshara1 4 ай бұрын
ਬਾਈ ਕੋਈ ਕੰਮ ਦੀ ਗੱਲ ਕਰ ਆਪਣੇ ਵਿੱਚ ਕਿਹੜਾ ਕੋਈ ਗਲਤ ਇਨਸਾਨ ਨੀ ਹੈਗੇ। ਕੋਈ ਧਰਮ ਗਲਤ ਨੀ ਹੁੰਦਾਂ ਬੰਦੇ ਗਲਤ ਹੁੰਦੇ ਹਨ।
@surindersyal6575
@surindersyal6575 2 ай бұрын
ਇਸ ਤਰ੍ਹਾਂ ਦੇ ਜਾਲਮ ਵਿਅਕਤੀਆਂ ਨੂੰ ਤਾਂ ਜਿੰਨੀ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਘੱਟ ਹੈ। ਪੰਜਾਬ ਸਰਕਾਰ ਨੂੰ ਅਜਿਹੇ ਮਾਮਲਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਮਨੁੱਖੀ ਅਧਿਕਾਰ ਆਯੋਗ ਨੂੰ ਵੀ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਅਜਿਹੇ ਮਾਮਲੇ ਆਯੋਗ ਕੋਲ ਪਹੁੰਚਣੇ ਚਾਹੀਦੇ ਹਨ।
@darshansingh2024
@darshansingh2024 4 ай бұрын
Waheguru ji waheguru ji
@SukhpalDhaliwal-j1g
@SukhpalDhaliwal-j1g 2 ай бұрын
🙏🙏🙏👍👍👍👍👍🙏🙏🙏🙏👍ਬਾਈ ਜੀ ਬਹੁਤ ਬਦੀਆ ਸੇਵਾ ਹੈ ਬਾਈ ❤❤❤❤❤ਰੰਬ ਹੈ ਬਾਈ ਰੰਬ ਦੀ ਸੇਵਾ ਹੈ ਵਾਹਿਗੁਰੂ ਜੀ 🙏🙏🙏🙏👍👍👍👍🙏🙏🙏🌷🌷🌷
@manveergaming9436
@manveergaming9436 4 ай бұрын
ਵਾਹਿਗੁਰੂ ਜੀ🙏🙏🙏
@varinderkumar3749
@varinderkumar3749 4 ай бұрын
Waheguru ji ka khalsa Waheguru ji ki fateh Waheguru g Maher Kari 🙏
@narindersingh-de1no
@narindersingh-de1no 4 ай бұрын
ਬਾਬਾ ਜੀ ਇਨਾ ਲੋਕਾ ਛਿੱਤਰਾ ਦਾ ਘਾਟਾ
@jashanmaan6075
@jashanmaan6075 4 ай бұрын
ਜੱਟਾਂ ਦੇ ਗੁੱਜਰਾਂ ਤੋਂ ਆਜ਼ਾਦ ਕਰਵਾਉਣ ਲੋਕਾਂ ਨੂੰ ਇਹ ਜੁਲਮ ਕਰਨ ਵਾਲੀਆਂ ਕੌਮਾਂ ਨੇ
@sanjogtarani3997
@sanjogtarani3997 2 ай бұрын
ਗਰੀਬਾਂ ਦੇ ਹੱਕ ਖਾਂਦੇ ਹਨ ਬੱਚਿਆਂ ਦੀਆਂ ਬਿਮਾਰੀਆਂ ਵਾਸਤੇ ਪੈਸੇ ਇਕਠੇ ਕਰਦੇ ਰਹੋ
@frankyjatt186
@frankyjatt186 2 ай бұрын
ਇਹਨੂੰ ਖੰਚ ਨੂੰ ਕਿਹੜੇ ਖੱਚ ਨੇ ਟੀਚਰ ਦੀ ਨੋਕਰੀ ਦੇ ਦਿੱਤੀ ਨਾ ਸਾਲੇ ਨੂੰ ਬੋਲਣ ਦੀ ਅਕਲ ਨਾ ਖੜਨ ਬੈਠਣ ਦੀ ਬਾਬਾ ਜੀ ਏਦਾ ਦੇ ਬੰਦੇ ਤੇ ਪਰਚਾ ਜਰੂਰ ਕਰਵਾ ਦਿਆ ਕਰੋ ਕੋਈ ਮਾਫੀ ਨਹੀ ਜੀ ਧੰਨਵਾਦ🙏
@gshara1
@gshara1 4 ай бұрын
ਇਹਨਾ ਲੋਕਾਂ ਨੇ ਬੰਦੇ ਨੀ ਬਣਨਾਂ ਜਿੰਨਾ ਚਿਰ ਇਹਨਾ ਤੇ ਕੇਸ ਨਹੀਂ ਹੁੰਦੇ ਵੀਰ। ਇਹਨਾ ਨੂੰ ਗ਼ੁਲਾਮ ਬਣਾਕੇ ਰੱਖਣਾ ਚਾਹੀਦਾ ਜਿੰਨਾ ਟਾਈਮ ਇਹ ਕਿਸੇ ਨੂੰ ਗ਼ੁਲਾਮ ਬਣਾਕੇ ਰੱਖਦੇ ਨੇ।
@amarjitkaur3694
@amarjitkaur3694 4 ай бұрын
ਮੁਸਲਮਾਨ ਮੋਮ ਦਿਲ ਹੋਵੇ ਕੀ ੲਇਹ ਮੋਮ ਦਿਲ ਹੈ
@DilshadAhmed-jr9gs
@DilshadAhmed-jr9gs 4 ай бұрын
Eh jalam e behan ji
@BalkarSingh-dc1oq
@BalkarSingh-dc1oq 4 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ
@gurmailsingh5654
@gurmailsingh5654 3 ай бұрын
Very good job❤❤❤❤❤
@HardeepSingh-f8b
@HardeepSingh-f8b 4 ай бұрын
Wahe,Guru,ji,Meher,Kero,ji Very,,Good,ji,Veer,ji,Very,Nice,ji
@ShareGill-yv6is
@ShareGill-yv6is 4 ай бұрын
Waheguru mehar kare tuhade te🙏 veer g
@amarjitkaur3694
@amarjitkaur3694 4 ай бұрын
ਤੁਸੀ ਪਹਿਲਾਂ ਹੀ ਪੁਲਸ ਲੈ ਕੇ ਅਆੳ ਜੀ
@Deephdstudio2626
@Deephdstudio2626 4 ай бұрын
ਵੀਰ ਜੀ ਜੇ ਪੁਲਿਸ ਨੂੰ ਪਹਿਲਾਂ ਦੱਸ ਦਿੰਦੇ ਤਾਂ ਪੁਲਿਸ ਵਿਚ ਕਾਈ ਮੁਲਾਜ਼ਮ ਬਹੁਤ ਮਾੜੇ ਹੁੰਦੇ ਨੇ ਜ੍ਹਿਨਾਂ ਦੇ ਘਰ ਬੰਦਾ ਹੋਵੇ ਉਨ੍ਹਾਂ ਨੂੰ ਪਹਿਲਾਂ ਦੱਸ ਦਿੰਦੇ ,,,,ਉਹ ਬੰਦਾ ਅੱਗੇ ਪਿੱਛੇ ਕਰ ਦਿੰਦੇ
@PreetGur-dl2dw
@PreetGur-dl2dw 4 ай бұрын
​@@Deephdstudio2626ਪੁਲਿਸ ਨੂੰ ਕੀ ,ਪਤਾ ਬਾਈ,,ਕਿੱਥੇ ਲੈਕੇ ਜਾਣਗੇ ,
@ManinderKamboj-r5q
@ManinderKamboj-r5q 4 ай бұрын
ਭਰਾ ਇਹ ਲੋਕ ਛਿੱਤਰ ਦੇ ਮਿੱਤਰ ਨੇ ਪਿਆਰ ਦੀ ਭਾਸ਼ਾ ਨਹੀਂ ਜਾਣਦੇ
@tarsemmannp5499
@tarsemmannp5499 4 ай бұрын
ਬਾਬਾ ਜੀ ਹੁਣ ਤਾ ਆਸੇ ਪਾਸੇ ਹੌ ਕੇ ਸਰਪੰਚ ਨੂੰ ਫੂਨ ਕਰਤਾ ਹੌਣਾ ਇਸ ਨੇ ਸਾਲੇ ਆਕੜ ਦੇ ਮੂਰੇ ਪੌਰਣੇ ਦੇ ❤❤❤❤❤❤❤❤❤❤
@balkarsingh-nn5le
@balkarsingh-nn5le 4 ай бұрын
ਇਹੋ ਜਿਹੇ ਲੋਕਾਂ ਨੂੰ ਪਹਿਲਾਂ 👞👞 ਫੇਰੋ ਬਾਦ ਚ ਗੱਲ ਕਰਿਆ ਕਰੋ ਵੀਰ ਜੀ 😡😡😡😡😡👞👞👞👞👞
@stnamvirkstnamvirk862
@stnamvirkstnamvirk862 Ай бұрын
Baba Ji u r great..bhot vdiya km krde o
@butasingh2361
@butasingh2361 4 ай бұрын
Dil nu bhut khusi hoi aa es nu Azad kra k
@parmindersinghnambardar1314
@parmindersinghnambardar1314 4 ай бұрын
bahut vdia baba ji
@prem.ksingh4103
@prem.ksingh4103 4 ай бұрын
Very good job jagjeet singh 🙏
@babaratandevsewasocietymarhana
@babaratandevsewasocietymarhana 4 ай бұрын
ਮੰਦਬੁੱਧੀ ਹਾਲਤ ਚ ਸ਼ੜਕ ਤੇ ਭਟਕਦਾ ਮਿਲਿਆ ਇਹ ਨੌਜਵਾਨ ਬਾਹ ਤੇ ਲਿਖੀ ਆਹ ਗੱਲ kzbin.info/www/bejne/a4jMdYaHidGIiJosi=lDPPZ18snZeX8lYJ ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) kzbin.info/www/bejne/g4HYmqx6rZyigrMsi=RCETdFT7Va8nePL3 Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) kzbin.info/www/bejne/oIHSY4mbq85nitEsi=3IJMjlXziA2FBPCM Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ kzbin.info/www/bejne/jn6xnWqZjsyle9Usi=SzSHZaUW8GmajLn6 ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ kzbin.info/www/bejne/r6XWcqesrJ1od6csi=r_mg6hc8ZrQmMke1 ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ kzbin.info/www/bejne/q3mbmKJ_hLqHnKcsi=Q_GvIOy9JQYUt2vK ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) kzbin.info/www/bejne/p2WwkmOoe6-arM0si=qDRVzVNVsAwe7zSH
@bhajanlal4352
@bhajanlal4352 4 ай бұрын
By enah te parcha nhi cronde
@guribathinda-wb9mu
@guribathinda-wb9mu 4 ай бұрын
ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ
@IqbalSingh-lr5rq
@IqbalSingh-lr5rq 4 ай бұрын
phla vedio ch foji de ghr de kol di lng rhy c o miliya c baba ji ona boln ni dita tuc mehnat ja karwai ni krayi ji o kine jne c tuc 2 jne c
@SahilpreetSingh-h1q
@SahilpreetSingh-h1q 4 ай бұрын
Baba ji agla part pado
@talwindersingh463
@talwindersingh463 4 ай бұрын
Bate. Chod. 🐖🐖🐖🐖Mastar. De. Jutta Faro. 🥾🦥🥾🦥🥾🦥. Haram. Da🐖🐖
@DaljitSingh-qd3rk
@DaljitSingh-qd3rk 4 ай бұрын
ਵੀਰ ਜਿੰਨੇ ਵੀ ਬਾਹਰਲੇ ਲੋਕਾਂ ਨੇ ਪੰਜਾਬ ਵਿੱਚ ਗੰਦ ਪਾਇਆਂ ਹੋਈਆਂ ਆ ਉਨ੍ਹਾਂ ਕਿਸੇ ਨੇ ਨਈ ਪਾਇਆ ਇਹਨਾਂ ਭੇਡਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਡੋ ਕੰਜਰਾ ਨੂੰ ਬਾਬੇ ਇਹਨਾਂ ਨੂੰ ਪੁਲਿਸ ਵਿੱਚ ਦਿਊ 😂😂😂😂
@sukhdavsingh1947
@sukhdavsingh1947 4 ай бұрын
Waheguru waheguru ji
@बिल्लूगुज्जर
@बिल्लूगुज्जर 4 ай бұрын
Bahut badhiya kaam hai ❤❤
@TopGamer-wn5ku
@TopGamer-wn5ku Ай бұрын
Veer ji bahut vadiya kam kar rahe ho
@amarjitkaur3694
@amarjitkaur3694 4 ай бұрын
ਸਰਪੰਚ ਨਹੀ ਅਆਵੇਗਾ ਵੋਟਾਂ ਲੈਣੀਅਆਂ
@kulwindersinghcheema
@kulwindersinghcheema 3 ай бұрын
Paan da solla kana. Sarpanch kutta Banda😢😮😮😮😊
@sajankumar757
@sajankumar757 2 ай бұрын
Vote bank di politics aa Saari..Otherwise, ehna di ehna himaat nhi ki kise nu slave banaun k rakhan
@PreetGur-dl2dw
@PreetGur-dl2dw 4 ай бұрын
ਬਾਬਾ ਜੀ ,ਅਸੀ ਠੋਡੇ ਨਾਲ ਆ 1 ਵਾਰ ਦੱਸੇ ਆ ਜਰੂਰ ਕਰੋ 1 ਦਿਨ ਪਹਿਲਾ ਕਿਸੇ ਲੋਟ ਦੱਸਦੇ ਆ ਕਰੋ ,ਡੰਡੇ ਨਾਲ ਸਭ ਨੂੰ ਸਿੱਧੇ ਕਰਦਾ ਗੇ ,🙏🙏ਅਸੀ ਨਾਲ ਆ ਠੋਡੇ🚩🚩🚩🚩
@LALITSINGH-k3f
@LALITSINGH-k3f 4 ай бұрын
Love u bro ❤❤❤
@JogaSingh-pp6wu
@JogaSingh-pp6wu 4 ай бұрын
ਬਾਬਾ ਜੀ ਆਪਣੀ ਕੌਮ ਬਾਰੇ ਸੋਚੋ ਬਾਬਾ ਜੀ ਆਪਣੀਆਂ ਬੀਬੀਆਂ ਜੋ ਵਿਧਵਾਵਾਂ ਹਨ ਰੋਟੀ ਤੋਂ ਆਤਰ ਹਨ
@shahururki3159
@shahururki3159 4 ай бұрын
Good job Baba ji ❤❤
@DevRahul-el9ez
@DevRahul-el9ez 4 ай бұрын
Waheguru ji
@JagsirSingh-b2c
@JagsirSingh-b2c 4 ай бұрын
ਟੀਚਰ ਪਤਾ ਨੀ ਕਿਵੇਂ ਲੱਗ ਗਿਆ ਇਹ 🌹
@GurnamSingh-nd5yt
@GurnamSingh-nd5yt 4 ай бұрын
ਪੈਸੇ ਉਦੋਂ ਲਓ ਜਦੋਂ ਉਹਨਾਂ ਦੇ ਘਰ ਦੇ ਮਿਲਣ ਉਦੋਂ ਪੈਸੇ ਲੇਕਰ ਉਸ ਟੈਮ ਉਸ ਦੇ ਘਰ ਦਿਆਂ ਨੁ ਦੇਵੋ
@SatpalSingh-px8jq
@SatpalSingh-px8jq 2 ай бұрын
ਜੱਗੀ ਭਾਜ਼ੀ ਇਸ ਤੇ ਪਰਚਾ ਕਰਾਊ ਇਹਨੂੰ ਕਹਿਨੇ ਮਾਸਟਰ ਬਣਾਇਆ ਇਹ ਜਲੈਦ ਆ ਇਹਨਾਂ ਨੂੰ ਮਾਫ਼ ਨਹੀਂ ਕਰਨਾ ਇਹ ਜਲੈਦ ਇਹਨਾਂ ਗੰਦ ਪੲਇਆ ਪੰਜਾਬ ਵਿੱਚ ਸੱਤਾ ਸੁਲਤਾਨਪੁਰ ਲੋਧੀ
@SumitBhalla-cl2ff
@SumitBhalla-cl2ff 4 ай бұрын
Very nice bri❤😂 Am from Ferozepur city 😊
@DalveerSingh-jj5pq
@DalveerSingh-jj5pq 4 ай бұрын
Eh mera vir wa jis nu Jaggi vir Huna ne labh k ditta thx Jaggi 22
@pavitarsingh389
@pavitarsingh389 4 ай бұрын
💖🙏SATNAAM SHRI WAHEGURU JI🙏💖
@BhupinderArora-u8g
@BhupinderArora-u8g 4 ай бұрын
ਬਾਬਾ ਜੀ ਤੁਹਾਡੇ ਚ ਬਹੁਤ ਬਚਪਨ ਹੈ, ਕਾਨੂੰਨ ਦੀ ਜਾਣਕਾਰੀ ਵਾਲਾ ਬੰਦੇ ਦੀ ਮਦਦ ਲਉ ਪਹਿਲੇ, ਇਹੋ ਜਾਏ ਬੰਦੇ ਤੁਹਾਨੁ ਐਸ ਤਰਹ ਤੰਗ ਨਹੀਂ ਕਰਨਗੇ।🇨🇦
@shahzaadkhan7869
@shahzaadkhan7869 4 ай бұрын
Right
@goldysandhu4630
@goldysandhu4630 4 ай бұрын
ਵੀਰ ਜੀ ਠੀਕ ਤੁਹਾਡੀ ਗੱਲ ਜੀ ਵੀਰ ਜੀ ਦੀ ਸੇਵਾ ਬਹੁਤ ਸੋਹਣੀ ਏ
@DavinderSingh1634.wx4km
@DavinderSingh1634.wx4km 4 ай бұрын
ਵਾਹਿਗੁਰੂ ਜੀ 💖🙏
@hollywoodmoviesinhindi944
@hollywoodmoviesinhindi944 4 ай бұрын
ਵੀਰ ਜੀ ਪੁਲਿਸ ਪਾਰਟੀ ਨਾਲ ਲੈ ਕੇ ਜਾਇਆ ਕਰੋ
@GurvinderChahal-so9fu
@GurvinderChahal-so9fu 4 ай бұрын
Ehda part 2 payo waheguru
@sumeersehgal2432
@sumeersehgal2432 4 ай бұрын
Om Sai Ram 🙏
@gurpreetsuman503
@gurpreetsuman503 4 ай бұрын
ਜੇਲ੍ਹ ਪੇਜੋ ਇਹਨੂੰ ਇਹਨੇ ਪਾਪੀ ਲੋਕ waheguru ji
@varinderkumar3749
@varinderkumar3749 4 ай бұрын
Baba g parcha karvao ehna te
@Amandeepbenipaਲ
@Amandeepbenipaਲ 4 ай бұрын
Very good baba g
@BittuSingh-ll9uw
@BittuSingh-ll9uw 4 ай бұрын
ਕਾਰਵਾਈ ਕਰਾਉ ਇਹਨਾਂ ਤੇ ਬੋਲ ਦਾ ਦੇਖ ਕਿਵੇਂ ਆ
@saabsingh3736
@saabsingh3736 4 ай бұрын
Waheguru veere
@taarbhullar6741
@taarbhullar6741 4 ай бұрын
Good job bro
@inderjeet3625
@inderjeet3625 4 ай бұрын
Bahut jigra chahida e Hats off to you
@deepjatt486
@deepjatt486 4 ай бұрын
Waheguruji 🙏🙏
@AmritSingh-ih1fi
@AmritSingh-ih1fi 4 ай бұрын
ਰੱਬ ਨਾ ਕਰੇ ਜਿਹੜਾ ਬੰਦਾ ਕੰਮ ਵਾਸਤੇ ਲਿਆਂਦਾ ਜੇ ਉਹ ਬਾਈ ਚਾਂਸ ਮਰ ਖਪ ਜੇ ਉਹਦਾ ਜੁੰਮੇਦਾਰ ਕੌਣ ਹ
@navjotsingh7201
@navjotsingh7201 4 ай бұрын
ਇਕ ਵਾਰ ਇਕ ਵੀਰ ਬੋਲਿਆ ਕਰੋ ਬਹੁਤ ਵਾਰ ਬੇਨਤਾ ਕੀਤਾ ਵੀਰ ਜੀ ਤਹਾਨੂੰ
@PreetGur-dl2dw
@PreetGur-dl2dw 4 ай бұрын
ਬਾਬਾ ਜੀ ,ਉਸ ਖੱਚਰ ਨੇ ,ਅੰਦਰ ਜਾਕੇ ਓਹਨੇ ਸਰਪੰਚ ਨੂੰ ਪਹਿਲਾ ਹੀ ਕਹਿਤਾ ਹੋਣਾ ,ਵੀ ਤੁਸੀ ਆਕੇ ਹਾਭੀ ਭਰ ਦਏ ਓ ਮੇਰੀ ,ਸਰਪੰਚ ਨੂੰ ਪਹਿਲਾ ਦੱਸਤਾ ਹੋਣਾ ਆਕੇ ਏਦਾ ਕਿਹ ਦਿਓ
@KulwantSingh-z9y
@KulwantSingh-z9y 4 ай бұрын
Waheguru ji 🙏🙏🙏🙏
@harpreetbatth396
@harpreetbatth396 4 ай бұрын
Nice
@BarinderkaurHundal
@BarinderkaurHundal 4 ай бұрын
ਗੁੱਜਰ ਤਾ ਤਰ ਗੲਏ ਪੰਜਾਬ ਵਿੱਚ ਆ ਕੇ ਘਰ ਦੇਖੋ ਕਿੰਨਾ ਵਧੀਆ ਬਣਾਇਆ ਆ ਗੁੱਜਰਾ ਨੇ ਤਾ ਮਹਿਲ ਬਣਾ ਲੲਏ ਇਹਨਾ ਨੇ ਇਸ ਬੰਦੇ ਦਾ ਬਣਦਾ ਹੱਕ ਦਿਵਾਉ ਵੀਰ ਜੀ
@Empire-v8v
@Empire-v8v 4 ай бұрын
Very good Singh sahab ja parda lakha logo k ja hal insan bachaa Kiya sikhn ga inko sakhat tu sakhat saza honi chai di
@RajuShah-zr3om
@RajuShah-zr3om 4 ай бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍
@Comedyfunnyvideos14
@Comedyfunnyvideos14 4 ай бұрын
Vere police leke Jaya kro mainu Darr lgda dekh rab khosh rakhe
@JasbirSingh-kr2oy
@JasbirSingh-kr2oy 4 ай бұрын
ਪਰਚਾ ਦਰਜ ਕਰਾਉ
@genralknowldge6455
@genralknowldge6455 4 ай бұрын
ਦਿਖਾਵਾ ਆ ਕੈਮਰੇ ਮੂਹਰੇ ਚੰਗੇ ਬਣੀ ਜਾਂਦੇ ਆ ,ਪਤਾ ਨੀ ਕੌਣ ਮਾੜਾ ਕੋਂ ਚੰਗਾ ਸਬ ਰੱਬ ਬਣੀ ਫਿਰਦੇ ਆ ਏਥੇ
@RanjeetSandhu-ne4wr
@RanjeetSandhu-ne4wr 4 ай бұрын
ਤੂੰ ਬਹੁਤ ਚੰਗਾ
@RamSingh-ic1vm
@RamSingh-ic1vm 4 ай бұрын
ਵਹਿਗੁਰੂ ਜੀ
@kuldeepthind7996
@kuldeepthind7996 2 ай бұрын
ਦੇਸ਼ ਦੇ ਨਿਰਮਾਤਾ 😮😮
@gurdevsinghbhatia7797
@gurdevsinghbhatia7797 2 ай бұрын
Need to teach a lesson to Master.Allah will never forgive such as guilty persons . Waheguru bless you all.
@parmindersinghnambardar1314
@parmindersinghnambardar1314 4 ай бұрын
Akhrota pind da next part plz jaldi upload kro ji, bahut vaddi sewa tuhadi baba ji, tuhanu duja janam milya hi sewa karke aa, waheguru tuhadi sewa nu hor vadda kre,
@PB-fi5xe
@PB-fi5xe 4 ай бұрын
ਜਿਉਂਦਾ ਰਹਿ ਬਾਈ
@gagansharma8236
@gagansharma8236 4 ай бұрын
Very very nice
@VijayKumar-uk1zg
@VijayKumar-uk1zg 4 ай бұрын
Waheguru ji da khalsa waheguru ji di fateh 🙏🙏
@manjeetpspcl8353
@manjeetpspcl8353 4 ай бұрын
Good 👍
Интересно, какой он был в молодости
01:00
БЕЗУМНЫЙ СПОРТ
Рет қаралды 3,9 МЛН
So Cute 🥰 who is better?
00:15
dednahype
Рет қаралды 18 МЛН
Интересно, какой он был в молодости
01:00
БЕЗУМНЫЙ СПОРТ
Рет қаралды 3,9 МЛН