ਆਪਣੀਆਂ ਪੋਲਾਂ ਆਪ ਹੀ ਖੋਲੀ ਜਾਂਦੇ ਸੁਖਬੀਰ ਤੇ ਮਜੀਠੀਆ Sukhbir Badal and Bikram Majithia exposing themselves

  Рет қаралды 1,523,048

The Punjab TV

The Punjab TV

Күн бұрын

Пікірлер: 772
@iqbalchahal4775
@iqbalchahal4775 6 жыл бұрын
ਜਿਸ ਆਦਮੀ ਨੇ ਸੁਖਵੀਰ ਸਿੰਘ ਬਾਦਲ ਨੂੰ “ ਸੁੱਖੇ ਗੱਪੀ “ ਦਾ ਨਾਮ ਦਿੱਤਾ ਹੈ ਉਸ ਆਦਮੀ ਨੂੰ ਦੁਨੀਆ ਦਾ ਸੱਭ ਤੋਂ “ ਸਮੱਝਦਾਰ ਆਦਮੀ “ਦਾ ਖਿਤਾਬ ਦਿਤਾ ਜਾਣਾ ਚਾਹੀਦਾ ਹੈ
@jassikhangura4241
@jassikhangura4241 2 жыл бұрын
ਸ਼ਰਮ ਦੀ ਘਾਟ ਅਾ
@gaganmaanvet.drmaan7444
@gaganmaanvet.drmaan7444 6 жыл бұрын
ਸਹੀ ਗੱਲ ਏ ਵੀਰ ਦੀ
@abhimand1030
@abhimand1030 5 жыл бұрын
ਹੁਣ ਨਾ ਆਈ ਸਰਕਾਰ ਬਾਦਲਾ
@satnamsingh3195
@satnamsingh3195 5 жыл бұрын
ਵੀਰ ਜੀ ਤੁਸੀਂ ਸੁੱਖੇ ਦੀ ਗੱਲ ਦਾ ਗੁੱਸਾ ਨਾ ਕਰੋ ਇੱਕੋ ਤਾਂ ਬੰਦਾ ਜਿਹੜਾ ਯੂ ਟਿਊਬ📺 ਤੇ ਦਿਲ ਲਾਈ ਰੱਖਦਾ
@sukhdevsingh8921
@sukhdevsingh8921 6 жыл бұрын
ਕਾਂਗਰਸ+ਅਕਾਲੀਦਲ---ਕੰਗਾਲੀਦਲ
@sukhbhullarfzk3012
@sukhbhullarfzk3012 6 ай бұрын
ਬਾਦਲ ਸਾਹਿਬ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੁਹਾਡੀ ਸਰਕਾਰ ਸੀ ਤੁਹਾਨੂੰ ਦੁੱਖ ਨਹੀਂ ਇਹ ਸੰਗਤ ਨੂੰ ਬਹੁਤ ਦੁੱਖ ਹੈ
@gillsaab2381
@gillsaab2381 6 жыл бұрын
ਗੱਲ ਤਾ ਸੁੱਖੇ ਕਮਲੇ ਨੇ ਜਵਾ ਸਹੀ ਕਹੀ ਆ ਵੀ ਕੋਈ ਨੀ ਪੁਛਦਾ ਇਨਾ ਦੇ ਰਾਜ😁😁😁😁😁😁😁😁
@SukhwinderSingh-nu5jy
@SukhwinderSingh-nu5jy 6 жыл бұрын
Gill Saab
@parmjitsinghsian159
@parmjitsinghsian159 6 жыл бұрын
Tahi ta Punjab vich gand pya...j tusi apni responsibility sahi trike nal nibande...ta a Punjab da hall nhi hona c....sham on u badal
@shampygill8457
@shampygill8457 6 жыл бұрын
Yb
@shampygill8457
@shampygill8457 6 жыл бұрын
Gill Saab sahi gall aa koi ni c pushda tahi gand paa taa punjab ch
@virsingh4542
@virsingh4542 6 жыл бұрын
Live
@s.psandhu4650
@s.psandhu4650 2 жыл бұрын
ਇਕ ਬੈਠਾ ਜੇਲ੍ਹ ਵਿੱਚ ਤੇ ਬਾਹਰ ਪ੍ਰਧਾਨ ਨੇ ਪਾਰਟੀ ਕਰ ਦਿੱਤੀ ਖਾਲੀ,,,, ਹਾਲੇ ਵੀ ‌ proud to be Akali,,, ਹੁਣ ਤਾਂ ਲੋਕ ਵੀ ਸਮਝ ਗਏ ਤੇ ਪਤਾ ਨਹੀਂ ਤੁਸੀਂ ਕਦੋਂ ਸਮਝਣਾਂ,,,,, ਉਏ ਕਾਅਦਾ Proud To Be Akali,,, ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਥੋਡੇ ਤੋਂ ਕਰਵਾਵਾਂਗੇ ਖਾਲੀ,, ਉ ਤੁਸੀਂ ਅਜੇ ਵੀ ਬੇਸ਼ਰਮਾਂ ਵਾਂਗ ਕਹੀ ਜਾਂਦੇ"""Proud To Be Akali""
@pawandippawandip7984
@pawandippawandip7984 6 жыл бұрын
Shi gal a punjab nhi c pachana jana wehaguru g na bacha la sano
@sidhuarpan6572
@sidhuarpan6572 5 жыл бұрын
ਸੁਖਬੀਰ ਸਿੰਘ ਬਾਦਲ ਨੇ ਜੋ ਬਿਆਨਬਾਜ਼ੀ ਕੀਤੀ ਹੈ ਸਹੀ ਹੈ
@gurpreetdhillonsabhra4962
@gurpreetdhillonsabhra4962 6 жыл бұрын
ਸਹੀ ਗੱਲ ਸੁਖੇ ਅਮਲੀ ਦੀ ਇਹਨਾਂ ਦੀ ਸਰਕਾਰ ਫਿਰ ਬਣ ਜਾਦੀ ਤਾਂ ਕਚਿਹਰੀਆਂ DTO ਦਫਤਰ ਬੰਦ ਹੀ ਹੋ ਜਾਣੇ ਸੀ । ਕਿਉ ਕਿ ਕਾਨੂੰਨ ਤੇ ਕੋਈ ਰਹਿਣਾਂ ਨਹੀਂ ਸੀ । ਪੰਜਾਬ ਵੀ ਪਹਿਚਾਣ ਚ ਨਹੀ ਸੀ ਆਉਣਾ ਕਿਉ ਕਿ ਸਾਰਾ ਬਰਬਾਦ ਹੋ ਜਾਣਾ ਸੀ।
@samindersingh2440
@samindersingh2440 6 жыл бұрын
ਮੁਰਖ ਨੁ ਸਮਝਾਉਣਾ ਸਮਾਂ ਬਰਬਾਦ ਕਰਨਾ
@SatnamSaini-kv7ne
@SatnamSaini-kv7ne 6 жыл бұрын
ਇਸ ਦਾ ਮਤਲਬ ਕਿ ਤੁਸੀਂ ਹੀ ਜੁਰਮ ਨੂੰ ਤਰਜੀਹ ਦਿੰਦੇ ਹੋ u r right
@jaipalsingh5737
@jaipalsingh5737 4 ай бұрын
Very good
@LaxmanKa
@LaxmanKa 7 ай бұрын
ਗੁਡ ਬੱਬਰ ਸ਼ੇਰ ਨੇ ਅਕਾਲੀਦਲ ਬਾਦਲ ਜਿੰਦਾਬਾਦ ਸੱਚ
@suchasingh3875
@suchasingh3875 3 жыл бұрын
ਕਾਨੂੰਨ ਨੂੰ ਮਜਾਕ ਬਣਾੳੁਣਾ ਸਰਕਾਰ ਦੀ ਗੁੰਡਾਗਰਦੀ ਹੈ l ਇਸ ਨਾਲ ਮੈ ਅਸਿਹਮਤੀ ਪ੍ਰਗਟ ਕਰਦਾ ਹਾਂ l
@harmeshsingh4041
@harmeshsingh4041 4 жыл бұрын
ਬਿਨਾਂ ਨੰਬਰ ਪਲੇਟਾਂ ਲਾ ਕੇ । ਸਮੈਕ ਵੇਚਦੇ ਸੀ।
@ssddhot2385
@ssddhot2385 4 жыл бұрын
You Right Haaaaaaaaaaaa LoL Good sapich Good
@CharanSingh-en9vu
@CharanSingh-en9vu 6 жыл бұрын
ੲਿੱਥੇ ਕੋੲੀ ਪਾਗਲਪਣ ਦਾ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਜਿਹੜਾ ਬੰਦਾ ਅਾਪਣੇ ਵਿਰੁੱਧ ਅਾਪ ਹੀ ਸਟੇਜਾਂ ਤੋਂ ਪਰਚਾਰ ਕਰੀ ਜਾਂਦਾ ੳੁੱਹਨੂੰ ਵਿਰੋਧੀਅਾਂ ਕੀ ਲੋੜ ਹੈ। ਕਹਿੰਦੇ ਹਨ ਅਾਪੇ ਫਾਥੜੀੲੇ ਤੈਨੂੰ ਕੌਣ ਛਡਾਵੇ। ਅਾਪ ਦੱਸੀ ਜਾਂਦਾ ਮੇਰੇ ਬਾਪੂ ਦਾ ਰਾਜ ਗੁੰਡਾ ਰਾਜ ਸੀ ਸਾਡੇ ਰਾਜ ਵਿੱਚ ਕਾਨੂੰਨ ਵਿਵਸਥ ਦਾ ਨਿਸ਼ਾਨ ਵੀ ਨਹੀਂ ਸੀ। ਹੁਣਕਾਨੂੰਨ ਵਿਵਸਥ ਦਾ ਥੋੜਾ ਥੋੜਾ ਰਾਜ ਹੈ।ਬਾਦਲ ਪਰਿਵਾਰ ਦੇ ਮਾੜੇ ਦਿਨਾਂ ਦੀ ਨਿਸ਼ਾਨੀ।
@yashrajsingh3801
@yashrajsingh3801 6 жыл бұрын
Charan Singh
@harinderwahla2573
@harinderwahla2573 6 жыл бұрын
Charan Singh Gold rate in punjab2 4kt today
@SukhdevSingh-mz1fn
@SukhdevSingh-mz1fn 6 жыл бұрын
Harwinder Singh
@SukhdevSingh-mz1fn
@SukhdevSingh-mz1fn 6 жыл бұрын
ਮਗਰਮੱਛ
@chamkaursinghsingh5817
@chamkaursinghsingh5817 2 жыл бұрын
W
@angrejsinghgill7945
@angrejsinghgill7945 6 жыл бұрын
ਗਲਤ ਹੈ
@bishwanath4733
@bishwanath4733 3 жыл бұрын
Kia. Bat. G.
@hardeepharry9872
@hardeepharry9872 6 жыл бұрын
ਹਾਹਾਹਾਹਾਹਾ ਬਾਈ ਕੋਈ ਕਸੂਰ ਨੀ ਸੁੱਖੇ ਅਮਲੀ ਦਾ ਜ਼ਿਆਦਾ ਖਾ ਲਈ ਹੋਊ😂😂😂😂😂😂😂
@gurvinderdhaliwal8844
@gurvinderdhaliwal8844 6 жыл бұрын
jini marji kha lo but not when you are representing PUNJAB !! YOU SSHITTHEADD !!!!
@jotsingh8032
@jotsingh8032 6 жыл бұрын
Page man
@GurwinderSingh-rh4wm
@GurwinderSingh-rh4wm 6 жыл бұрын
👌👌
@HardeepSingh-wr9it
@HardeepSingh-wr9it 6 жыл бұрын
ਗਲਤ ਨੇ
@dildiyasadran2582
@dildiyasadran2582 2 жыл бұрын
ਇਹ ਗੱਲਾਂ ਸੱਚੀਆਂ ਹਨ ਕਿ ਗੁੰਡਾ ਗਰਦੀ ਦਾ ਰਾਜ ਸੀ ਪਰ ਹੁਣ ਇਹ ਰਾਜ਼ ਹੈ ਕਿ ਹੱਕ ਦੀ ਖਾਉ ਨਾਂ ਕਿ ਮੰਗਤੇ ਬਣ ਕੇ ਨਾਂ ਖਾਉ ਇਜ਼ਤ ਦੀ ਰੋਟੀ ਖਾਉ ਇਹਨਾਂ ਦੀਆਂ ਗੱਲਾਂ ਹੀ ਦੱਸ ਦੀਆਂ ਹਨ ਕਿ ਕਿਨੀਂ ਗੁੰਡਾਗਰਦੀ ਚੱਲਾਂ ਰਹੇ ਸਨ ਹੁਣ ਇਹ ਨਹੀਂ ਚੱਲਣਾਂ ਲੋਕ ਇਜ਼ਤ ਚੋਹਦੇ ਹਨ ਜੀ ਬਾਏ ਬਾਏ ਹੋ ਰਹੀ ਹੈ
@sidhusaab9730
@sidhusaab9730 6 жыл бұрын
Sahi gal bai
@lakhvindersinghrattay9747
@lakhvindersinghrattay9747 5 жыл бұрын
ਸੁਖਬੀਰ ਨੂੰ ਹਾਲੇ ਵੀ ਲੱਗੀ ਜਾਦਾ ਕਿ ਉਹ ਦੁਬਾਰਾ ਪੰਜਾਬ ਵਿਚ ਮੁਖ ਮੰਤਰੀ ਬਣੂ ਤੁਹਾਨੂ ਕੀ ਲੱਗਦਾ ਬਣ ਸਕਦਾ ਦੁਬਾਰਾ ਮੁਖ ਮੰਤਰੀ
@bhupindersingh9255
@bhupindersingh9255 2 жыл бұрын
, ਇਹ ਆਪਣੀ ਪੋਲ ਆਪ ਹੀ ਗੋਲੀ ਜਾ ਦੇ ਨੇ ਸੁਦਾਈ
@gurbakshsingh1386
@gurbakshsingh1386 2 жыл бұрын
ਆਕਾਸ਼ ਜੇ ਰੱਬ ਵੀ ਲੁੱਕ ਕੇ ਨਾਂ ਰਹਿੰਦਾ ਇਹਨਾਂ ਵੇਚ ਦੇਣਾ ਸੀ
@ajaibsingh458
@ajaibsingh458 6 жыл бұрын
Very nice
@JasvirSingh-mr5lg
@JasvirSingh-mr5lg 6 жыл бұрын
Kon sahi aa ਲਗਦਾ ਮੈਨੂੰ ਪਤਾ ਕਰਨਾ ਪੈਣਾ
@sukhchainsingh9449
@sukhchainsingh9449 3 жыл бұрын
ਉਏ ਭਾਈਆ ਭੈਣ ਸਾਡੀ ਧੰਨ ਈ ਆ ਜੋ ਤੇਰੇ ਨਾਲ ਕੱਟੀ ਜਾਂਦੀ ਆ!
@badb0yz542
@badb0yz542 6 жыл бұрын
Sehi gall keha ...sukhvir Badal saab ne...bilkol sehi keha...
@jashanmaan6075
@jashanmaan6075 3 жыл бұрын
Kon kon eh news 2021 ch dhack reha Mera comment like karke daso
@kiranbhatti76
@kiranbhatti76 6 жыл бұрын
yes right
@sukhasingh8595
@sukhasingh8595 2 жыл бұрын
ਅਮਲੀਆਂ ਵਿੱਚੋਂ ਅਮਲੀ ਸੁਣੀਂਦਾ ਅਮਲੀ ਸੁਣੀਂਦਾ ਸੁੱਖਾ 😂😂😂😂
@mohankahlon4563
@mohankahlon4563 7 ай бұрын
ਜਾਣੀ ਕਿ ਕੋਈ ਕਨੂੰਨ ਨਹੀ ਸੀ ਤੁਸੀਂ ਹਮੇਸਾ ਸਰਕਾਰੀ ਖਜਾਨੇ ਨੂੰ ਹੀ ਨੁਕਸਾਨ ਪਹੁੰਚਾਇਆ ਸਰ!ਅਫਸਰ ਵੀ ਤੁਸੀਂ ਹੀ ਖਰਾਬ ਕੀਤੇ ਹਨ।
@harindersingh396
@harindersingh396 6 жыл бұрын
Nyc
@JaswinderSingh-nm3qs
@JaswinderSingh-nm3qs 6 жыл бұрын
Sirrra Banda 👌👌👌
@KamalSingh-ej9lf
@KamalSingh-ej9lf 3 жыл бұрын
Thank u gone
@simratdhillon9796
@simratdhillon9796 6 жыл бұрын
ਚੋਰਾਂ ਨੇ ਚੋਰੀ ਦੀ ਗੱਲ ਕਰਨੀ ਹੋਰ ਉਮੀਦ ਵੀ ਕੀ ਕਰ ਸਕਦੇ ਓ
@jassidhu2493
@jassidhu2493 5 жыл бұрын
gurjent singh
@pargatsingh-io8gc
@pargatsingh-io8gc 3 жыл бұрын
right
@jaspreetmehmi977
@jaspreetmehmi977 2 жыл бұрын
Bai ji sare ne chor
@happydhaliwal9701
@happydhaliwal9701 6 жыл бұрын
ਵੱਧ ਖਾ ਲਈ ਹੋਊ ਨਹੀਂ ਪਤਾ ਲੱਗਦਾ🤔🤔🤔🤔🤔
@karans574
@karans574 6 жыл бұрын
Chor chor chor ( theif)
@johalrajj
@johalrajj 6 жыл бұрын
Ehnu comedy krni chahidi aa kapil naal
@harvindarsingh2644
@harvindarsingh2644 Жыл бұрын
Good Cm
@chamkilachamkilabhaini9162
@chamkilachamkilabhaini9162 6 жыл бұрын
ਆਪ ਜੀ ਆਪ
@sukhayurvaidicstore544
@sukhayurvaidicstore544 6 жыл бұрын
Bhukha pet kavan NAL sai kehnda aajo me watt te behnda ha
@sudhabhatia4114
@sudhabhatia4114 6 жыл бұрын
Menu lagda hai sukha amlee appneya kaleya kartuta bhul Gaya hai. Theek hai amlee bhul he jandey nay
@balkargill5850
@balkargill5850 6 жыл бұрын
ਬਿਲ ਕੁਲ ਗਲਤ ਹੈ ਜੀ ਸੁਖਵੀਰ ਸਿੰਘ ਬਾਦਲ
@kakadhillon7563
@kakadhillon7563 6 жыл бұрын
Veer a sai a
@gurnasingh8450
@gurnasingh8450 6 жыл бұрын
ਅਪਣੀਆਂ ੧੦ ਸਾਲ ਦੀਆਂ ਨਿਕਾਮੀਆਂ ਵੀ ਦਿਖਾਓ ਲਾਹਣਤੀਆ ...ਇਹਨਾਂ ਨੂੰ ਜੇਲ੍ਹ ਭੇਜੋ ਨਹੀਂ ਤਾਂ ਲੋਕਾਂ ਦਾ ਬਹੁਤ ਨੁਕਸਾਨ ਕਰਨਗੇ
@BhupinderSingh-ob5gz
@BhupinderSingh-ob5gz 6 жыл бұрын
right
@harpalbhatti3012
@harpalbhatti3012 3 жыл бұрын
ਇਹ ਸਾਰੇ 2ਨੰਬਰ ਦੇ ਕੰਮ ਵੱਡੇ ਲੋਕਾਂ ਦਾ ਸੀ ਮਾੜੇ ਬੰਦੇ ਨੂੰ ਤਾਂ ਅਕਾਲੀ ਰਾਜ ਵਿੱਚ ਵੀ ਦਬਾਇਆ ਜਾਂਦਾ ਸੀ।
@bhaisukhjindersinghtallewa2432
@bhaisukhjindersinghtallewa2432 6 жыл бұрын
ਸਹੀ ਸੀ ਸਾਰਿਆਂ ਨੂੰ ਖੁੱਲ ਸੀ ਲੋਕਾਂ ਦਾ ਦੁਆਲਾ ਕੱਢ ਤਾ ਮਹਿੰਗਾਈ ਨੇ
@lalimaansingh7356
@lalimaansingh7356 6 жыл бұрын
Nice
@princebatth1976
@princebatth1976 6 жыл бұрын
Yes
@manideep9280
@manideep9280 5 жыл бұрын
nc
@gurjeetsinghfath4042
@gurjeetsinghfath4042 6 жыл бұрын
ਹੁਣ ਕੌਣ ਮੂਰਖ ਹੋਵੇਗਾ ਜੋ ਤੁਹਾਨੂੰ ਵੋਟ ਪਾਵੇਗਾ ।
@kawaljitsingh5654
@kawaljitsingh5654 6 жыл бұрын
OK g
@gurisinghmaan3211
@gurisinghmaan3211 6 жыл бұрын
yes
@satsat2743
@satsat2743 6 жыл бұрын
Ok g
@meradeshmerapunjabsandhu8174
@meradeshmerapunjabsandhu8174 6 жыл бұрын
Schi gl sukbir Di .JE pnj sal hor d PM reh janda ta Punjab Di halt hi eni buri ho jani c ke pehchaneya v nai c jana
@dollardollar5792
@dollardollar5792 6 жыл бұрын
Jazz Bai g good job 🙏🌹💖
@jattboy1565
@jattboy1565 6 жыл бұрын
ਹੈ ਤਾ ਵਧੀਅਾ ਸੀ
@jaspindersingh9985
@jaspindersingh9985 6 жыл бұрын
ਵਿਹਲੇ ਟਾਈਮ ਪਾਸ ਕਰ ਰਹੇ ਹਨ ਦੱਸ ਸਾਲ ਜੋ ਲੁੱਟਿਆ ਗਰੀਬਾਂ ਦਾ ਪੈਸਾ ਉਸ ਨਾਲ ਦਿਹਾੜੀ ਤੇ ਲੋਕ ਲਿਅਾਕੇ ਗੱਪਾਂ ਸਦਾ ਰਹੇ ਹਨ? ਮਕਸਦ ਇਹੋ ਹੈ 2019 ਦੀਅਾ ਚੋਣਾਂ
@sukhchainsingh7103
@sukhchainsingh7103 6 жыл бұрын
aata dal pull ge
@navsandhu3759
@navsandhu3759 5 жыл бұрын
Parchia vala kam ta bilkul shi aa
@gursharnjeetsingh537
@gursharnjeetsingh537 6 жыл бұрын
Eni fuddu party tan shyad poore desh ni koi.jinnk akali dal aa. Ehne ne hi tan punjab da bhatta bithaya.
@JasbirSingh-mw1vr
@JasbirSingh-mw1vr 3 жыл бұрын
ਝੂਠੇ ਪਰਚਿਆਂ ਦੀ ਸ਼ੁਰੂਆਤ ਵੀ ਇਸੇ ਪਰਿਵਾਰ ਭਾਵ ਸੁਖਬੀਰ ਅਤੇ ਮਨਪ੍ਰੀਤ ਬਾਦਲ ਨੇ ਕੀਤੀ ਸੀ।
@itstinka6050
@itstinka6050 5 жыл бұрын
ਹਿੱਲ ਗਿਆ ਸੁੱਖਾ
@NaranjanSingh-zf1uh
@NaranjanSingh-zf1uh 10 ай бұрын
ਸਰਕਾਰ ਫੈਲ ਹੈ
@JasbirSingh-fe6gr
@JasbirSingh-fe6gr 6 жыл бұрын
Nice va
@kuldeepsinghanand1799
@kuldeepsinghanand1799 6 жыл бұрын
ਬਾਦਲਾਂ ਦੀ ਪੇਚਾਣ ਵੀ ਜਨਤਾ ਨੂੰ ਹੋ ਗੇੲੀ ਤਾਹੀਯੋ ਪਿਛਲੇ ੲਿਲੇਕਸ਼ਨ ਵਿਚ ਘਰ ਬਠਾ ਦਿਤਾ ਸੀ l
@karanhdkaranrai4679
@karanhdkaranrai4679 6 жыл бұрын
ਆਪ ਜਿੰਦਾਬਾਦ
@balrajsingh7996
@balrajsingh7996 6 жыл бұрын
fudu sala
@agriinformation6151
@agriinformation6151 6 жыл бұрын
Bilkul AAP zindabaad
@RanjitSingh-np5yd
@RanjitSingh-np5yd 6 жыл бұрын
Aap zindabaad
@gursewaksinghsahota4479
@gursewaksinghsahota4479 6 жыл бұрын
shi gal a punjab nu phchanna v nhi c
@sukhwindergill2753
@sukhwindergill2753 6 жыл бұрын
👍
@jaspalsinghrandhawa3974
@jaspalsinghrandhawa3974 Жыл бұрын
ਸਿਧੂ ਨੂ ਆਦਤ ਪੈ ਚੁਕੀ ਹੈ ਕੋਈ ਫੈਦਾ ਨੀਂ ਹੋਓ
@jaswindersingh198827
@jaswindersingh198827 6 жыл бұрын
Take proud in breaking rules
@happydhatt3994
@happydhatt3994 6 жыл бұрын
sahi.aaa
@JasbirSingh-fe6gr
@JasbirSingh-fe6gr 6 жыл бұрын
Sahi bol reha va sukha
@sodiramvaljot7489
@sodiramvaljot7489 6 жыл бұрын
ਸਭ ਝੂਠ ਹੈ
@kamleshkaur2919
@kamleshkaur2919 Жыл бұрын
Sardar Sukhbir Singh Badal ji Sari Duniya Too Alg Hai Hun AkaliDal Sarkar Sab kuch panjab Vich Banon gay ji
@ramanjeetsingh6073
@ramanjeetsingh6073 6 жыл бұрын
Yes sarkar ta sukhbir ji de he good c
@jandisandhu9125
@jandisandhu9125 6 жыл бұрын
Very good sukha amli
@bablisingh2573
@bablisingh2573 6 жыл бұрын
app zindabad
@gurtejsingh1288
@gurtejsingh1288 2 жыл бұрын
ਇਸ ਸੁੱਖਾ ਅਮਲੀ ਨੂੰ ਕੀਸੇ ਨੇ ਚੋਕੀ ਦਾਰ ਨਹੀਂ ਰਖਨਾਂ
@gippyaulakh2495
@gippyaulakh2495 6 жыл бұрын
jai
@gursewaksingh3523
@gursewaksingh3523 5 жыл бұрын
Bhot sahi kita ci badal sab ne
@ravisingla3958
@ravisingla3958 5 жыл бұрын
Nice lecture
@paramjitsingh2349
@paramjitsingh2349 6 жыл бұрын
ਅਕਾਲੀ ਤੇ ਕਾਂਗਰਸੀ ਨੇਤਾ ਆਪਸ ਵਿੱਚ ਇੱਕ ਹੀ ਹਨ ਸਿਰਫ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਲੋਕਾਂ ਨੂੰ ਅਕਲ ਨਹੀਂ ਆਈ ਅਜੇ ਤੱਕ।
@gandhigroupkhannaggsu1120
@gandhigroupkhannaggsu1120 3 жыл бұрын
kisan morcha jindabad...Akalidal Badal jindabad...BSP jindabad...congress BJP murdabaad ....
@HardeepSingh-wr9it
@HardeepSingh-wr9it 6 жыл бұрын
ਕਾਗਰਸ ਸਹੀ
@gurnamsinghsandhwal1791
@gurnamsinghsandhwal1791 6 жыл бұрын
ਨਸ਼ੇ ਦੇ ਲੋਰ ਚੋ ਹੀ ਭੋਕੀ ਜਾਦਾ।
@Amritsingh1919-s5n
@Amritsingh1919-s5n 6 жыл бұрын
ਨਸੇ ਵਿੱਚ ਸੁੱਖੇ ਗਪੀ ਨੂੰ ਪਤਾ ਹੀ ਨੀ ਲਗਦਾ ਕੀ ਬੋਲਣਾ ਕਿ ਨਹੀ
@rawindersandhu3497
@rawindersandhu3497 6 жыл бұрын
ਪਹਿਲਾ ਇਸਦਾ ਡੋਪ ਟੈਸਟ ਕਰਵਾਓ
@jugrajsingh2815
@jugrajsingh2815 3 жыл бұрын
Sukha jindabad
@gurcharansinghmann1814
@gurcharansinghmann1814 Жыл бұрын
ਤਿਨਾਂ ਦੀਆਂ ਹੀ ਕਵਿਤਾਵਾਂ ਵਧੀਆ ਹਨ😂
@JaskaranSingh-zz9vq
@JaskaranSingh-zz9vq 6 жыл бұрын
Sahi gal ke gya silver Badal
@roshanrajput7107
@roshanrajput7107 6 жыл бұрын
Very nice jaj Singh Chahal
@PunjabiVirsa-nk5wy
@PunjabiVirsa-nk5wy 5 жыл бұрын
Sach hi kiha 22 g je ehna di Sarkar 5 Saal hor aa jandi Punjab nu kise nhi pehchanana c. Drugland name da ik New desh bna dena c ehna ne
@meharsingh5274
@meharsingh5274 6 жыл бұрын
ਗੈਂਗਸਟਰ.ਅਕਾਲੀ
@ManpreetSingh-by8vs
@ManpreetSingh-by8vs 5 жыл бұрын
ਸੁੱਖੇ ਵਾਲੀ ਤਾ ਗੱਪ ਆ ਪਰ ਮਜੀਠੀਆ 100% ਸਹੀ ਕਿਹਾ ਵਿਰੇ ਸਹੀ ਦਖਾਇਆ ਕਰੋ ਬੰਦੇ ਵਿੱਚ ਔਗਣ ਵੱਧ ਹੁੰਦੇ ਆ ਪਰ ਇੱਕ ਅੱਧਾ ਗੁਣ ਵੀ ਹੁੰਦਾ
@baljindersidhu6786
@baljindersidhu6786 6 жыл бұрын
Aap zindabad
Human vs Jet Engine
00:19
MrBeast
Рет қаралды 46 МЛН
Help Me Celebrate! 😍🙏
00:35
Alan Chikin Chow
Рет қаралды 86 МЛН
World‘s Strongest Man VS Apple
01:00
Browney
Рет қаралды 67 МЛН
Human vs Jet Engine
00:19
MrBeast
Рет қаралды 46 МЛН