ਪੰਚਾਇਤੀ ਚੋਣਾਂ ਨੂੰ ਲੈ ਕੇ ਉੱਠੇ 5 ਵੱਡੇ ਸਵਾਲ Panchayat Elections Punjab | Judge Singh Chahal | CM Maan

  Рет қаралды 169,865

The Punjab TV

The Punjab TV

Күн бұрын

Пікірлер: 108
@PremChand-id7qf
@PremChand-id7qf Ай бұрын
ਇਹ ਸਾਡੇ ਨਾਲ ਬਿਲਕੁਲ ਧੱਕਾ ਹੋ ਰਿਹਾ ਸਰਕਾਰ ਧੱਕਾ ਕਰ ਰਹੀ ਹੈ
@gurmeetgill1898
@gurmeetgill1898 Ай бұрын
ਜ਼ਜ ਸਾਹਿਬ ਜੀ ਬਹੁਤ ਵਧੀਆ ਖਬਰਾਂ ਹੁੰਦੀਆਂ ਹਨ ਤੁਹਾਡੀਆਂ ਅਸੀ ਕਦੀ ਵੀ ਤੇਰੀਆਂ ਆਈਆਂ ਖਬਰਾਂ ਦਾ ਮੌਕਾ ਨਹੀਂ ਗੁਆਇਆ।। ਗੁਰਮੀਤ ਸਿੰਘ ਗਿੱਲ ਪੱਟੀ ਜ਼ਿਲ੍ਹਾ ਤਰਨ ਤਾਰਨ।।
@malkit-je2wx
@malkit-je2wx Ай бұрын
ਸਰਕਾਰ ਬਿਲਕੁਲ ਫੇਲ ਹਰ ਕੰਮ ਵਿੱਚ
@swaranverygoodsingh8501
@swaranverygoodsingh8501 Ай бұрын
ਆਪਣੀ ਮਰਜੀ ਨਾਲ ਜਿਥੇ sc ਕਰਨਾ ਸੀ ਉੱਥੇ ਜਨਰਲ ਕਰਤਾਂ ਜਿਥੇ ਜਨਰਲ ਕਰਨਾ ਸੀ ਉੱਥੇ sc ਕਰਤਾਂ ਬੇੜਾ ਗ਼ਰਕ ਕਰਤਾਂ ਪੰਜ਼ਾਬ ਦਾ ਦੂਸਰੀਆਂ ਸਰਕਾਰਾ ਨੂੰ ਹਾਈ ਕੋਰਟ ਰਿਟ ਲਾਕੇ ਚੋਣਾਂ ਕੈਂਸਲ ਕਰਵਾਉਣੀਆਂ ਚਾਹੀਦੀਆਂ ਹਨ
@jagpalsingh1254
@jagpalsingh1254 Ай бұрын
ਗਰੀਬ ਵਰਗ ਬਾਹਰ ਨਰਮਾ ਚੁਗਣ ਲਈ ਚਲੇ ਜਾਣਗੇ , ਵੋਟਾਂ ਪਾਉ ਕੋਣ
@gurmeetchahal8802
@gurmeetchahal8802 Ай бұрын
Ohna ne vota paise nal paonia 70% ne odo nu bathera a jange nhi jis nu lod hoi os to car 🚗 mangwa lainge.eh din ehna de ijaat kron de a Bhai karni pau😂😂
@Mohansingh-u7i5b
@Mohansingh-u7i5b Ай бұрын
ਪੰਜਾਬ ਦੇ ਵਿੱਚ ਇਸ ਮਹੀਨੇ ਇਕ ਫਸਲ ਕੱਟਣੀ ਹੁੰਦੀ ਹ ਦੂਜੀ ਫਸਲ ਬਿਜਾਈ ਕਰਨੀ ਹੁੰਦੀ ਆ ਕਿਸਾਨ ਮਜ਼ਦੂਰ ਆੜਤੀਏਵੀਰ ਸੈਲਰਾਂ ਵਾਲੇ ਪਿੰਡਾਂ ਵਾਲੇ ਟ੍ਰਾਂਸਪੋਰਟ ਕੰਪਨੀ ਵਾਲੇ ਇਹ ਸਾਰੇ ਕੰਮ ਵਿੱਚ ਰੁਝੇ ਹੁੰਦੇ ਆ ਇਸ ਮਹੀਨੇ ਤਿਹਾਰ ਹੋਣ ਕਾਰਨ ਦੁਕਾਨਦਾਰ ਹਲਵਾਈ ਭਾਈ ਛੋਟੇ ਕਾਰੋਬਾਰੀ ਰੁਝੇ ਹੁੰਦੇ ਨੇ 🙏🙏
@RanjodhSingh-iv4ge
@RanjodhSingh-iv4ge Ай бұрын
ਇਹ ਸਵਾਲ ਵਿਧਾਨ ਸਭਾ ਪਰ ਕਿਉਂ ਵੀ ਲਾਗੂ ਕਰੋ ਅੱਜ ਐਸੀ ਹੁਣ ਜਰਨਲ ਹੁਣ ਸੀਐਮ ਲੇਡੀ ਹੈ ਪੰਚਾਇਤ ਰਾਜ ਸਾਡਾ ਹੱਕ ਤੁਸੀ ਖੋਹ ਲਿਆ ਹੈ
@kulwantsidhu3313
@kulwantsidhu3313 Ай бұрын
ਕੋਰਟ ਕੇਸ ਕਰੋ
@BaljinderSingh-mx2jk
@BaljinderSingh-mx2jk Ай бұрын
Sbal sahi ne ji
@BalbirSingh-uz5ng
@BalbirSingh-uz5ng Ай бұрын
ਚਹਿਲ ਜੀ ਕੀ ਇਕ ਵਿਅਕਤੀ ਇਕੋ ਸਮੇਂ ਸਰਪੰਚ ਅਤੇ ਪੰਚ ਦੋਹਾਂ ਲਈ ਨਾਮਜ਼ਦਗੀ ਭਰ ਸਕਦਾ ਹੈਂ?
@Baljeet581
@Baljeet581 Ай бұрын
ਬਲਜੀਤ ਸਿੰਘ ਚੱਕ ਸੁਹੇਲੇਵਾਲਾ ਅਸੀਂ ਕੋਈ ਵੋਟ ਨਹੀਂ ਪਾਉਣੀ ਸਾਨੂੰ ਕੋਈ ਲੋੜ ਨਹੀਂ ਮੈਂਬਰ ਸਰਪੰਚ ਦੀ
@GurmehtabSinghkhallsaGagu
@GurmehtabSinghkhallsaGagu Ай бұрын
ਸਵਾਲ ਸਹੀ ਹਨ
@jogindersinghdhaliwal3018
@jogindersinghdhaliwal3018 Ай бұрын
Waheguru ji chardikla ji
@JogindersinghShergill-ki3ze
@JogindersinghShergill-ki3ze Ай бұрын
Very nice good g
@malooksingh316
@malooksingh316 Ай бұрын
Right
@BalkarSingh-dc1oq
@BalkarSingh-dc1oq Ай бұрын
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
@BalbirSingh-fh1kg
@BalbirSingh-fh1kg Ай бұрын
ਚੋਰ ਇਹੋ ਵੇਖਦੇ ਹਨ ਕਿ ਕਦੋਂ ਦਾਅ ਲੱਗੇ
@harindersingh6837
@harindersingh6837 Ай бұрын
Yet Czech have a Nl
@HarmanBrar-r1l
@HarmanBrar-r1l Ай бұрын
ਰੱਦ ਹੋਣਗੀਆਂ ਵੋਟਾਂ
@gagasmalsar9404
@gagasmalsar9404 Ай бұрын
Fail sarkar
@Sheela796
@Sheela796 Ай бұрын
Bilkul shi swal kete
@malkeetsingh-in4pv
@malkeetsingh-in4pv Ай бұрын
ਸਾਡੇ ਨਾਲ ਵੀ ਬਹੁਤ ਧੱਕਾ ਕੀਤਾ ਗਿਆ ਹੈ ਸਾਡੇ ਪਿੰਡ ਵਿੱਚ ਦੂਸਰੇ ਪਿੰਡ ਦੀਆਂ 190 ਵੋਟਾਂ ਪਾਈਆਂ ਗਈਆਂ ਹਨ ਇਹ ਪਿੰਡ ਵਿਸਾਖੇ ਵਾਲਾ ਖੂਹ ਬਲਾਕ ਫਾਜ਼ਿਲਕਾ ਜ਼ਿਲਾ ਫਾਜ਼ਿਲਕਾ
@ShaniSingh-nl9ym
@ShaniSingh-nl9ym Ай бұрын
Oh suchi😅😅😅 hd ho gyi Sarkar de
@MandeepSingh-gu1xv
@MandeepSingh-gu1xv Ай бұрын
ਸਿਹਤ ਤਾਂ ਵਿਗੜਨੀ ਹੀ ਸੀ ਪਲੇ ਕੱਖ ਹੈ ਨਹੀਂ। ਮੁੰਹ ਤਾਂ ਕਿਸੇ ਬਹਾਨੇ ਲੁਕਾਉਣ ਹੀ ਸੀ
@shindersingh2785
@shindersingh2785 Ай бұрын
ਸਾਰਾ ਕੁਝ ਜਾਰੀ ਹੋ ਚੁੱਕਾ ਹੈ
@BholaSinghBPM
@BholaSinghBPM Ай бұрын
Good West
@tajindersohal890
@tajindersohal890 Ай бұрын
Good news
@lovepreetkamboj825
@lovepreetkamboj825 Ай бұрын
Bilkul jayaz swal ne
@balversinghbs3325
@balversinghbs3325 Ай бұрын
ਵੀਰ ਤੁਸੀ ਲੋਕ ਵੀ ਬਸ ਲੋਕਾ ਨੂੰ ਦਸਣ ਜੋਗੇ ਹੀ ਹਨ ਸਰਕਾਰ ਜਦੋ ਵਰੋਧੀ िਧਰ ਦੀ ਨਹੀ ਮੰਨਦੀ ਜੋ ਲੋਕਾ ਨੇ ਹੀ ਚੁਣੀ ਹੈ ਲੋਕਾ ਦੀ िਕਵੇ ਮੰਨੇਗੀ
@BaljinderSingh-mx2jk
@BaljinderSingh-mx2jk Ай бұрын
Sawal sahi ne ji
@GillSaab-y1s
@GillSaab-y1s Ай бұрын
ਐਲਕਸੀਨ ਕਮਿਸ਼ਨ ਮਜਬੂਰੀ ਹੈ
@HelloOppo-mz2br
@HelloOppo-mz2br Ай бұрын
ਇਹਨਾਂ ਨੂੰ ਪਤਾ ਹੀ ਨਹੀਂ ਕੰਮ ਦਾ ਕਿਵੇਂ ਕਰਨੈ ਰਾਂਖਵਾ ਕਰਨ ਕੀ ਦੱਸਣਗੇ
@BalbirSingh-fh1kg
@BalbirSingh-fh1kg Ай бұрын
ਅਫਸਰਾਂ ਨੂੰ ਸਾਰਾ ਪਤਾ ਹੁੰਦਾ ਹੈ ਕੀ ਕਰਨਾ ਤੇ ਕੀ ਨਹੀ ਕਰਨਾ ਹੈ
@eddieboi2212
@eddieboi2212 Ай бұрын
​@@BalbirSingh-fh1kg Afsar apni marji ni krde Jo eh kende o krde ne
@HarbhajanLal-ic9uc
@HarbhajanLal-ic9uc Ай бұрын
ਖੇਰਸਾਬਸੇਠਾਕਮਹੈ 😊
@TSingh-m9g
@TSingh-m9g Ай бұрын
ਸੋਰੀ , ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੋਬਾਰ ਪੜਿਆ ਜਾਵੇ,
@gurpreetsingh-xi8vm
@gurpreetsingh-xi8vm Ай бұрын
ਲਿਸਟਾਂ ਜਾਰੀ ਕਰ ਦਿੱਤੀਆਂ ਸਨ 11 ਵਜੇ ਸਵੇਰੇ
@JaibBhukal
@JaibBhukal Ай бұрын
🙏🙏😊
@RajPainter-t4t
@RajPainter-t4t Ай бұрын
ਬੰਦਾ ਡਰਾਮਾਂ ਕਰਦਾ ਸ਼ਰਾਬੀ ਵੀ ਹੈ
@jaswantsingh2023
@jaswantsingh2023 Ай бұрын
ਛੇ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਚਾਇਤੀ ਚੋਣਾਂ ਕਰਵਾਉਣੀਆਂ ਸਨ ਉਸ ਵਿੱਚ ਸਰਕਾਰ ਨੇ ਆਪਣਾਂ ਜਲੂਸ ਕੱਢ ਲਿਆ ਜੀ ਇਹ ਸਿਰਫ ਡਰਾਮੇਬਾਜ਼ ਸਰਕਾਰ ਹੈ ਚੁਟਕਲੇ ਕਿੱਕਲੀ ਹੀ ਜਾਣਦੇ ਹਨ ਸਰਕਾਰ ਵਾਲਾ ਕੰਮ ਨਹੀਂ ਜਾਣਦੇ ਇਹ ਸਰਕਾਰ ਜੀ 40 ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਵੋਟਰ ਸੂਚੀਆਂ ਨਹੀਂ ਮਿਲੀਆਂ ਕਿਸ਼ੇ ਨੂੰ ਜੀ ਅੱਜ ਤੱਕ ਨਾ ਰਿਜ਼ਰਵੇਸ਼ਨ ਦਾ ਪਤਾ ਲੱਗਿਆ ਹੈ ਜਿਹੜੇ ਪਿੰਡਾਂ ਵਿੱਚ ਐਸ ਸੀ ਜਰਨਲ ਹੈ ਅਣ ਟਰੇਡ ਸਰਕਾਰ ਇਨ੍ਹਾਂ ਨੇ ਪਹਿਲਾਂ ਕੋਈ ਪੰਚਾਇਤੀ ਚੋਣ ਹੀ ਨਹੀਂ ਕਰਵਾਈ ਜੀ ਕੱਦੇ ਵੀ ਅੱਜ ਤੱਕ ਜੀ
@subasingh6625
@subasingh6625 Ай бұрын
Khera ji you are right Election should be cancelled Move to court
@SarwasinghDeol
@SarwasinghDeol Ай бұрын
ਵੀਰ ਜੀ ਸਾਡੇ ਪਿੰਡ ਦੇਲਾਂਵਾਲ ਜਿਲਾ ਤਰਨਤਾਰਨ ਆਮ ਪਾਰਟੀ ਕੋਲੋ ਫਾਰਮ ਭਰਨ ਦਾ ਕੋਈ ਪੈਸਾ ਨਹੀ ਦੁਜੀ ਪਾਲਟੀ ਕੋਲੋ 30000 ਤੋ 40000 ਹਜਾਰ ਰੁਪਏ ਤੱਕ ਦਾ ਖਰਚਾ ਲਿਆ ਜਾ ਰਿਹਾ ਹੈ
@ParminderKaur-te2jb
@ParminderKaur-te2jb Ай бұрын
ਕੋਈ ਵਾੜ ਬੰਦੀ ਨੀ ਕੋਈ ਸੈਟਗ ਨੀ
@karnailsinghsingh814
@karnailsinghsingh814 Ай бұрын
ਸਵਾਲ ਜੇਜ ਹਨ
@surindersinghdhaliwal4352
@surindersinghdhaliwal4352 Ай бұрын
ਬਕਵਾਸ ਖਬਰਾਂ ਰੋਸਟਰ ਜਾਰੀ ਹੋ ਚੁੱਕੇ ਹਨ ਵੋਟਰ ਸੂਚੀਆਂ ਵੀ ਜਾਰੀ ਹੋ ਚੁੱਕਿਆ ਹਾਂ
@SherasandhuSandhu-z9s
@SherasandhuSandhu-z9s Ай бұрын
Maan saab Maan saab ❤❤
@VishalSingh-c1n
@VishalSingh-c1n Ай бұрын
Man.sahib.rijarv.seet.nahi.honi.chahidi
@HarbhajanLal-ic9uc
@HarbhajanLal-ic9uc Ай бұрын
ਕਾਲੀਆਦਾਕਮਹੈ
@HArjinderSingh-dd8zi
@HArjinderSingh-dd8zi Ай бұрын
ਰਪਹਿਲਾ ਵੀ ਇੱਕ ਘਰ ਚਾਰ ਚਾਰ ਵਾੜਾ ਵੰਡਿਆ ਹੋਇਆ ਸੀ
@Sukhjeet-p4n
@Sukhjeet-p4n Ай бұрын
ਸਿਰੇ ਦੀ ਘਟੀਆ ਸਰਕਾਰ ਏ
@TSingh-m9g
@TSingh-m9g Ай бұрын
ਸਭ ਤੋਂ ਪਹਿਲਾਂ ਮਾਨ ਨੂੰ ਅਪਣੀ ਸੇਹਤ ਦਾ ਫ਼ਿਕਰ ਕਰਨਾ ਚਾਹੀਦਾ ਹੈ ਰੱਬ ਨੇ ਜੋ ਸ੍ਰੀਰ ਦੇ ਅੰਦਰ ਪੁਰਜ਼ੇ ਫ਼ਿੱਟ ਕੀਤੇ ਹੋਏ ਹਨ ਓਹ ਰੁਤਬੇ ਨਹੀਂ ਦੇਖਦੇ ਕਿ ਇਹ ਐਡਾ ਵੱਡਾ ਮੁੱਖ ਮੰਤਰੀ ਹੈ ਹਰ ਚੀਜ਼ ਦਾ ਸਮਾਜ ਨੇ ਯਾ ਕਹਿ ਲੱਓ ਰੱਬ ਨੇ ਟਾਈਮ ਰੱਖਿਆ ਹੋਇਆ ਹੈ ਸ਼ਰਾਬ ਪੀਣ ਲੱਈ ਵੀ ਸਿਆਣਿਆਂ ਨੇ ਰਾਤ ਦਾ ਸਮਾਂ ਰੱਖਿਆ ਹੈ ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਰਾਤ ਨੂੰ ਫ਼੍ਰੀ ਹੋ ਕੇ ਦਿਨ ਦੀ ਥਕਾਵਟ ਚਿੰਤਾ ਫ਼ਿਕਰ ਤੋਂ ਨਿਜਾਤ ਪਾਉਣ ਲੱਈ ਥੋੜੀ ਮਾਤਰਾ ਵਿੱਚ ਲੈ ਕੇ ਆਰਾਮ ਨਾਲ ਸੋਂ ਸਕਦਾ ਹੈ ਤੇ ਸਵੇਰੇ ਤਰੋਤਾਜ਼ਾ ਹੋ ਕੇ ਨਵੇਂ ਦਿਨ ਦੀ ਸ਼ੁਰੂਆਤ ਕਰ ਸਕਦਾ ਹੈ ਪਰ ਇਸਦਾ(ਮਾਨ)ਦਾ ਬਾਬਾ ਆਲਮ ਹੀ ਨਿਰਾਲਾ ਹੈ ਇਹ ਸਵੇਰੇ ਬ੍ਰੇਕਫਾਸਟ ਦੀ ਸ਼ੁਰੂਆਤ ਸ਼ਰਾਬ ਦਾ ਮੋਟਾ ਪੈੱਗ ਲਾ ਕੇ ਕਰਦਾ ਹੈ ਫ਼ਿਰ ਦੁਪੈਹਰ ਛੱਡੋ ਜਦੋਂ ਵੀ ਤੋਟ ਲੱਗੇ ਝੱਟ ਤੋਟ ਪੂਰੀ ਕਰ ਲੈਂਦਾ ਹੈ ਇਸਨੂੰ ਕਿਸੇ ਨੇ ਕਦੇ ਸੋਂਫ਼ੀ ਦੇਖਿਆ ਹੀ ਨਹੀਂ ਕਿੰਨੀ ਵਾਰ ਵੀ ਇਸੀ ਸ਼ਰਾਬ ਦੀ ਵਜ੍ਹਾ ਕਰਕੇ ਬਦਨਾਮੀ ਵੀ ਹੋਈ ਸੱਟ ਚੋਟ ਵੀ ਲੱਗੀ ਮਾਤਾ ਦਾ ਦਿਲ ਵੀ ਤੋੜਿਆ ਪਰ ਸ਼ਰਾਬ ਦਾ ਪਿੱਛਾ ਨਹੀਂ ਛੱਡਿਆ ਮੇਰਾ ਅੰਦਾਜ਼ਾ ਹੈ ਕਿ ਇਸਦੇ ਕਾਫ਼ਲੇ ਵਿੱਚ ਕਿਸੇ ਕਾਰ ਵਿੱਚ ਮਿੱਨੀਂ ਠੇਕਾ ਜ਼ਰੂਰ ਹੋਏਗਾ ਤੇ ਜ਼ਰੂਰਤ ਵੇਲੇ ਮਹੱਈਆ ਕਰ ਦਿੱਤੀ ਜਾਂਦੀ ਹੋਏਗੀ ਸਰੀਰ ਦੇ ਦੋ ਅਹਿਮ ਪੁਰਜ਼ੇ,ਇੱਕ ਜਿਗਰ ਤੇ ਇੱਕ ਕਿਡਨੀ ਹਨ ਜੋ ਇਸ ਪ੍ਰਦੂਸ਼ਿਤ ਪਾਣੀ ਨਾਲ ਬੇਹੱਦ ਪ੍ਰਭਾਵਤ ਹੁੰਦੇ ਹਨ ਭਾਂਵੇ ਕਿ ਡਾਕਟ੍ਰੀ ਸਹੂਲਤ ਨਾਲ ਬਦਲੇ ਵੀ ਜਾ ਸਕਦੇ ਹਨ ਪਰ ਜੋ ਅਸਲੀ ਪੁਰਜ਼ੇ ਹੁੰਦੇ ਹਨ ਓਹ ਅਸਲੀ ਹੀ ਹੁੰਦੇ ਹਨ ਡਾਇਲਸਿਜ਼ ਤੱਕ ਨੌਬਤ ਆ ਜਾਂਦੀ ਹੈ ਸੋ ਬੇਨਤੀ ਹੈ ਕਿ ਭਾਈ ਜੋ ਰੁਤਬਾ ਜਨਤਾ ਨੇ ਬਖ਼ਸ਼ਿਆ ਹੈ ਉਸਦਾ ਸਤਿਕਾਰ ਕਰ ਜੋ ਸ਼੍ਰੀਰ ਰੱਬ ਨੇ ਦਿੱਤਾ ਹੈ ਉਸਦੀ ਪੂਜਾ ਕਰ ਉਸਨੂੰ ਸ਼ਰਾਬ ਦੀ ਨਹੀਂ ਬਲਕਿ ਦੁੱਧ ਘਿਓ ਫ਼ਲਫ਼ਰੂਟ ਲੈ ਕੇ ਤੰਦਰੁਸਤ ਰੱਖ, ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਛੱਡ ਕੇਜਰੀਵਾਲ ਦਾ ਖਹਿੜਾ ਤੇ ਗ਼ੋਰ ਕਰ ਉਸ ਮਜਬੂਰ ਜਨਤਾ ਵਲ ਜੋ ਤੇਰੇ ਤੋਂ ਉਮੀਦਾਂ ਲਾਈ ਬੈਠੇ ਹਨ ਯਾਦ ਰੱਖ,ਸ਼ਰਾਬ ਰੂੜੀ ਮਾਰਕਾ ਹੋਏ ਜਾਂ ਸੁਪਰ ਅੰਗਰੇਜ਼ੀ ਹੋਏ ਸ਼ਰਾਬ ਸ਼ਰਾਬ ਹੀ ਹੈ, ਜ਼ਹਿਰ ਹੈ, ਤੇਜ਼ਾਬ ਹੈ,ਅੱਗੇ ਤੇਰੀ ਮਰਜ਼ੀ, ਮਰਨਾਂ ਹੈ ਕੇ ਜੀਉਂਣਾਂ ਹੈ ਕਿਉਂਕਿ, ਮਾਨਸ ਜਨਮ ਦੁਲੰਭ ਹੈ ਹੋਤ ਨਾ ਕਾਰੋਬਾਰ, ਧਨਵਾਦ
@BalbirSingh-fh1kg
@BalbirSingh-fh1kg Ай бұрын
ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ
@Kiranjeetkaur59843
@Kiranjeetkaur59843 Ай бұрын
ਸਹੀ ਗੱਲ ਏ
@Kiranjeetkaur59843
@Kiranjeetkaur59843 Ай бұрын
ਝੰਡਾ ਅਮਲੀ ਤਾਂ ਵੋਟਾਂ ਤੋਂ ਡਰਦਾ ਬੀਮਾਰ ਪੈ ਗਿਆ 🤣🤣
@GillSaab-y1s
@GillSaab-y1s Ай бұрын
ਖੇਰਾ ਸਾਹਿਬ ਸੱਚ ਕਹਿ ਰਹੇ ਹਨ
@baljitbhullar1310
@baljitbhullar1310 Ай бұрын
ਸਾਡੇ ਤਾਂ ਰਾਖਵਾਂਕਰਨ ਦੀ ਲਿਸਟ ਆ ਗਈ
@sukkhkeetCheema
@sukkhkeetCheema Ай бұрын
5:57
@MAAN_GAMERZ99
@MAAN_GAMERZ99 Ай бұрын
Rate
@AmandeepbrarSingh
@AmandeepbrarSingh Ай бұрын
ਵਾਰਡ ਬੰਦੀ ਹੁੰਦੀ ਆ
@RP.Singh001
@RP.Singh001 Ай бұрын
La lao amm admi party. Fail sarkar
@SukhwinderKaur-q3t8c
@SukhwinderKaur-q3t8c Ай бұрын
Bbye
@gurdeepsingh5202
@gurdeepsingh5202 Ай бұрын
Sade ta list 10 am ae c kull
@labhsingh1979
@labhsingh1979 Ай бұрын
AAP government's phalop show
@RamanDullat-qj3bf
@RamanDullat-qj3bf Ай бұрын
Reservation da roster jari nahi kita,kuj pata nahi lagda
@amritlalmudhai6011
@amritlalmudhai6011 Ай бұрын
Line clear to bad notification honi chahidi he.
@inderdhaliwal2455
@inderdhaliwal2455 Ай бұрын
1:17
@harjeetgill2808
@harjeetgill2808 Ай бұрын
🤔
@harpreetsodhe9349
@harpreetsodhe9349 Ай бұрын
ਆ ਤਾਂ ਗਈ ਲਿਸਟ ਬੋਲਣ ਤੋ ਪਹਿਲਾ ਪਤਾ ਕਰ ਲਿਆ ਕਰ
@SukhdeepSukh-s8r
@SukhdeepSukh-s8r Ай бұрын
🎤🖊📓🎤🎤🎤 I am aware same with the town at our bar saying that make a makeover tag ever passed in a mandatoge. Unmukhai Amrita Singh ampar Singh, a Magna Kala mak.Make a make here.Andhra prabandha Singh Andhra with Tirth boat, Maya on 3 o'boat as young of the past and mandatory and under peace on the board, one of the pot veis.Or jatawaange
@HarpreetSinghAtwal7
@HarpreetSinghAtwal7 Ай бұрын
22 ji sadi vi koi support kro
@vijaykumar-yl1bq
@vijaykumar-yl1bq Ай бұрын
Maan Sarkar Agga dor pichha chour Tuglaki Sarkar hai. Eh Sarkar dang tpau hai. Es party nu jaldi to jaldi chalda kita jana chahida hai .
@GurjantSingh-ie3wh
@GurjantSingh-ie3wh Ай бұрын
ਪਹਿਲਾਂ ਏ ਸਾਰੇ ਕਹਿੰਦੇ ਸੀ ਵੋਟਾ ਨੀ ਪਵਾਉਂਦਾ ਹੁਣ ਮਿਰਚਾ ਲੱਗਦੀਆਂ ਨੇ
@MandeepSingh-gu1xv
@MandeepSingh-gu1xv Ай бұрын
ਵੋਟਾਂ ਤਾਂ ਪੁਆਉਣ ਲਗਾ ਪਰ ਜੋਂ ਗੱਲਾਂ ਚੱਲ ਰਹੀਆਂ ਉਨ੍ਹਾਂ ਬਾਰੇ ਸੋਚੋ ਕੀ ਕਹਿ ਰਹੇ ਨੇ
@MandeepSingh-gu1xv
@MandeepSingh-gu1xv Ай бұрын
ਫੇਲ ਸਰਕਾਰ
@gurpyarbrar8286
@gurpyarbrar8286 Ай бұрын
ਜਰੂਰੀ ਨੀ 15 ਤਰੀਕ ਨੰੂਝੋਨਾ ਵੰਡਣਾ
@amriksingh9252
@amriksingh9252 Ай бұрын
ਓਹ ਲੋੜੂ ਓਹ ਟੈਂਪੂ ਬੰਦੇ ਹੁਣ ਵੋਟਾਂ ਪਿੱਛੇ ਫਸਲ ਤਾ ਨਹੀਂ ਖਰਾਬ ਕਰਨੀ ਛੇ ਮਹੀਨੇ ਦੀ ਕਮਾਈ ਹੁੰਦੀ ਆ ਫਸਲ ਸਰਪੰਚ ਨੇ ਕੇਹੜਾ ਕਿਸੇ ਨੂੰ ਕੁੱਝ ਦੇਣਾ ਜਿੱਤ ਕੇ ਆਪਣੇ ਘਰ ਜਾਊਂ ਹੁਣ ਕਿਸੇ ਪਿੱਛੇ ਲੱਗ ਕੇ ਝੋਨੇ ਦੀ ਫ਼ਸਲ ਕਿਵੇਂ ਖਰਾਬ ਕਰ ਲਈਏ
@tarifanmaansaabda6363
@tarifanmaansaabda6363 Ай бұрын
Hanimoon te ta ni chala gia maan saab fer duji bari
@KalaSingh-sh1oz
@KalaSingh-sh1oz Ай бұрын
Akali ward bana c ohe he jatu Akali jatu
@harjapsinghheer
@harjapsinghheer Ай бұрын
No good govt
@HarpreetSinghAtwal7
@HarpreetSinghAtwal7 Ай бұрын
Mere pind di vi news lga do
@musicloveguri4770
@musicloveguri4770 Ай бұрын
Sab kuj ds Dita
@ShaniSingh-nl9ym
@ShaniSingh-nl9ym Ай бұрын
Jina kdi election nhi ldya oh bol rhe a Sarkar vdiya kr rhi a veero Panchayat lyi bndee slah bna ke khde krne hunde a fee paper bharne hunde aa fee hunde election eh km ina sokha nhi hunda
@SukhdeepSukh-s8r
@SukhdeepSukh-s8r Ай бұрын
🎤🎤🎤🎤💯💯 Play kuwada vandi Hoon, devadiya soniyezi par, Aashiq, jayen den Jatana HP, Sarkar, Nawaz, Yadav, mandana choprage. Thayi. Hey, grandakha Sara kosh Khan. The Le lo Khan is South Korea. Bandh guru Bajaj Wala Chetan Hasi in Deno Jatoon bhaja wallpapers, gahra page Daya karuga Chopra Meetha Choudhury Sukhdi is an sadhu magazine. Is burmakkalong or demand garden. Every chopped with imagical egrada Sara koechlin Khade regained chalk round India. Paneer satiyanagita khaju din Aashiq lagye hai mahiya jawani, Cho bhi ka Mania bhature, cloud South osseti, browna orthoda, Sena Pandav bodha. Legion, close sai Davan das Tala. Chop it beets jawani hai with the chop bhi aaryana.A linear isn't a carbohy
@gursimranrai2124
@gursimranrai2124 Ай бұрын
Handicapt seet vaste vi rakhwankarn chahida. ehh khabar vi jarur lao ji.
@RamanKumar-w7e
@RamanKumar-w7e Ай бұрын
ਕੱਲ ਸਵੇਰ ਦੀ ਆਈ ਹੋਈ ਐ ਲਿਸਟ ਤੂੰ ਕਿਹੜੇ ਸਮੇਂ ਦੀਆਂ ਗੱਲਾਂ ਕਰਦਾ ਐ ਯਾਰ😂😂
@JogindersinghShergill-ki3ze
@JogindersinghShergill-ki3ze Ай бұрын
No
@AnnoyedCobra-bx6wc
@AnnoyedCobra-bx6wc Ай бұрын
Saab.ji.9.tenki.he.ja.election.he.sarpenchi.da.je.kamedi.ho.rahi.he.vOta.kesal.karo. Election.sare.pind.bay.kat.karo.
@bskahlon1236
@bskahlon1236 Ай бұрын
Is Di seat te kejrewal Thore dina tak thik kar devega
@harjapsinghheer
@harjapsinghheer Ай бұрын
Reservation no good
@BalwinderKaur-l6m
@BalwinderKaur-l6m Ай бұрын
0
@SukhdeepSukh-s8r
@SukhdeepSukh-s8r Ай бұрын
🎤🎤💯 Hey, Nane Jyoti bhi Teh Durga Rahim Browning. That's banana Mantri Aeri nau panchaya Chopin Ajin Dev rahegana in the baba kalsa. Edit kalya manna c at the car manager ki Geeta ki sarkarni getting a grand hair and then operated Jaundice. The random equilier on the UV raging daginiplay kadha pehla next ki chhakaran Kerala, Bombay upsakha guru Bhatia Mewar githiya in the past. One Khan kept the da greets Kayal Sarkar, yellow khayan Di grandada. That's a khayandiyanka. Again, the ground of hair and ringing ground of hanging China greeting grand haj, the director granted a mockya and binge school Danda Prasad khayadar gas Kolla passes a school free car in a saree school in a grand dakhande and school vika chicken drug.School gates developia school dayang camera in lakde.Ha school at the sukri neelaya camera kholiday, csic camera, lucky Jayan mukhsar.Azim language p and a boung boat
@RamanDeep-c3n
@RamanDeep-c3n Ай бұрын
Ih sabh kujh ta Karke ho riha ihna ne pinda ch Apne warkraan nu sarpach banona dhake naal Sade pind ta pehla hi elan ho gya sarpach da jadki Sara pind is de khilaf hai
@gurpinderbrar1212
@gurpinderbrar1212 Ай бұрын
ਭਰਾਵਾ ਕਰਤੀ ਆ ਲਿਸਟ ਜਾਰੀ ਆ ਜਰਨਲ sc
@OnkarSingh-x1z
@OnkarSingh-x1z Ай бұрын
ਸਰਪੰਚਾਂ ਦੀ ਲਿਸਟ ਆਈ ਹੈ ਮੈਂਬਰਾਂ ਦੀ ਨਹੀਂ ਆਈ
@gurpinderbrar1212
@gurpinderbrar1212 Ай бұрын
@@OnkarSingh-x1z ਮੈਬਰਾ ਦੀ ਮਤਲਬ
@sukkhkeetCheema
@sukkhkeetCheema Ай бұрын
List jari Kal Sam nu hogi C bhrava kyo Sangh padwaia
@RajaChawla17
@RajaChawla17 Ай бұрын
Bhai mere news bata raha hai ya tu ro Raha hai😢
@malkeetkumar9566
@malkeetkumar9566 Ай бұрын
Eh stage chaloun wale desh hath ditta ehna nu pata e kuj nai karza dekhlo Punjab tay
@rajwatsingh
@rajwatsingh Ай бұрын
पजाबबरोदघकिमगदिहकिईसतेइक एक असखकनूनबनश आओ आओ आओ ना चाहिदखकीसरकालनुहिगचडेहथलोनेपनबडाकयहनतेओ
@Prabhnoor3291
@Prabhnoor3291 Ай бұрын
Apa Ta Sarpanch Ape He Bna Le Ce Halka G h s
@Prabhnoor3291
@Prabhnoor3291 Ай бұрын
Bacwas Na Karo Sab Teek He
@raghbiersing
@raghbiersing Ай бұрын
Sab bakwas hai
@BaldevSingh-ut3zb
@BaldevSingh-ut3zb Ай бұрын
Right
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
What type of pedestrian are you?😄 #tiktok #elsarca
00:28
Elsa Arca
Рет қаралды 11 МЛН
Triple kill😹
00:18
GG Animation
Рет қаралды 18 МЛН
How To Choose Mac N Cheese Date Night.. 🧀
00:58
Jojo Sim
Рет қаралды 30 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН