KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Mohali 'ਚ ਕ ਤ ਲ ਕੀਤੇ ਨੌਜਵਾਨ ਦੇ ਪਰਿਵਾਰ ਵਲੋਂ ਲਾਏ ਧਰਨੇ ਤੇ ਪਹੁੰਚੇ MLA Kulwant Singh ਤੇ SSP Deepak Pareek
5:37
ਮੋਹਾਲੀ 'ਚ PG 'ਚ ਰਹਿੰਦੇ ਪਰਵਾਸੀਆਂ ਨੇ ਮਾ/ਰੇ 2 ਪੰਜਾਬੀ ਮੁੰਡੇ, ਮ੍ਰਿ/ਤਕ ਦੀ ਮਾਂ |ProPunjabTv
12:32
Помоги Тревожности Головоломка 2 Найти Двойника Шин Тейпс Кетнепа
00:32
MK8 + Smoke Silencer.Who needs this for Christmas? #toys #gelblasters #gelblasterguns #airsoft
00:31
Who's spending her birthday with Harley Quinn on halloween?#Harley Quinn #joker
01:00
ТЮРЕМЩИК В БОКСЕ! #shorts
00:58
ਪ੍ਰਵਾਸੀਆਂ ਦੇ ਖਿਲਾਫ ਮੋਹਾਲੀ ਅੱਧੀ ਰਾਤ ਨੂੰ ਬਾਬੇ ਬਖਸ਼ੀਸ਼ ਨੇ ਕੋਈ ਨੀਂ ਬਖਸ਼ਿਆ
Рет қаралды 22,103
Facebook
Twitter
Жүктеу
0
Жазылу 2 МЛН
Punjabi Lok Channel
Күн бұрын
Пікірлер: 278
@KuldeepSingh-vv6dm
4 сағат бұрын
ਸੱਚੀਆਂ ਤੱਤੀਆਂ ਗੱਲਾ ਬਾਬਾ ਬਖਸ਼ੀਸ਼ ਸਿੰਘ ਜੀ ਨੇ ਕਿਹਾ ਨਚਾਰਾਂ ਦੀ ਸਰਕਾਰ ਬਣ ਗਈ ਨੱਚਣ ਵਾਲੇ ਇਕੱਠੇ ਹੋ ਗਏ
@ranbirsinghshergill
3 сағат бұрын
ਕ੍ਰਿਪਾ ਕਰਕੇ ਬਇਆ ਤੋਂ ਖਾਣਾ ਪੀਣਾ (ਗੋਲ ਗੱਪੇ )ਬੰਦ ਕਰਦੋ ਕ੍ਰਿਪਾ ਕਰਕੇ 🙏🙏🙏🙏
@pannusaab4966
2 сағат бұрын
Very good
@pradeepsingh4750
Сағат бұрын
ਸਭ ਗਲਤੀ ਪੰਜਾਬੀਆਂ ਦੀ, ਇਹਨਾਂ ਨੂੰ ਹੀ ਚਸਕਾ ਕੇਨੈਡਾ ਜਾਣ ਦਾ
@GursewakSingh-nr6qr
3 минут бұрын
ਅੱਜ ਤੋਂ ਬਾਅਦ ਖਾਣਾ ਪੀਣਾ ਤਾਂ ਕੀ ਇਹਨਾ ਤੋਂ ਕੋਈ ਸਮਾਨ ਵੀ ਨਹੀਂ ਖਰੀਦਣਾ
@KuljinderSingh-gz4vg
54 минут бұрын
ਸਰਦਾਰ ਸੁਖਪਾਲ ਸਿੰਘ ਖਹਿਰਾ ਜੋ ਗੱਲ ਕਰਦੇ ਹਨ ਬਿੱਲ ਪੇਸ਼ ਕਰਨ ਦੀ ਉਹ ਬਿਲਕੁਲ ਸਹੀ ਹੈ ।
@RMNewton992
4 сағат бұрын
ਆਪਣੀਆ ਵੋਟਾਂ ਅਤੇ ਜਮੀਨਾਂ ਬਚਾਉਣ ਦੀ ਸਖ਼ਤ ਲੋੜ ਹੈ। ਹਿਮਾਚਲ ਆਦੀ ਸਟੇਟਾ ਵਾਂਗ ਬਾਹਰਲਿਆ ਨੂੰ ਜਮੀਨ ਲੈਣ ਦੀ ਮਨਾਹੀ ਹੋਣੀ ਚਾਹੀਦੀ ਹੈ।
@pradeepsingh4750
Сағат бұрын
ਸਭ ਗਲਤੀ ਪੰਜਾਬੀਆਂ ਦੀ, ਇਹਨਾਂ ਨੂੰ ਹੀ ਚਸਕਾ ਕੇਨੈਡਾ ਜਾਣ ਦਾ
@Beantsingh12345
3 сағат бұрын
ਭਈਏ ਭਜਾਓ ਪੰਜਾਬ ਬਚਾਏ
@pradeepsingh4750
Сағат бұрын
ਸਭ ਗਲਤੀ ਪੰਜਾਬੀਆਂ ਦੀ, ਇਹਨਾਂ ਨੂੰ ਹੀ ਚਸਕਾ ਕੇਨੈਡਾ ਜਾਣ ਦਾ
@KulwinderSingh-t4g
3 сағат бұрын
ਜਿਨ੍ਹਾਂ ਟਾਈਮ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਨਹੀਂ ਤੁਰਦੇ ਉਨ੍ਹਾਂ ਟਾਈਮ ਏਹੋ ਹਾਲ ਹੋਵੇਗਾ ਭਾਈ ਅਮ੍ਰਿਤਪਾਲ ਸਿੰਘ ਜੀ ਨੇ ਸਰਕਾਰਾਂ ਨਾਲ ਲਕੀਰ ਖਿੱਚ ਕੇ ਮੱਥਾ ਲਾਇਆ ਹੈ ਤੇ ਸਾਡੇ ਲੋਕ ਹੁਣ ਵੀ ਅੰਮ੍ਰਿਤਪਾਲ ਸਿੰਘ ਨੂੰ ਹੀ ਗਲਤ ਦੱਸਦੇ ਹਨ ਜਿਆਦਾਤਾਰ ਸਿੱਖ ਬੁੱਧੀਜੀਵੀ ਭਾਈ ਸਾਹਿਬ ਨੂੰ ਪਤਾ ਹੈ ਸਰਕਾਰਾਂ ਇਸ ਲਈ ਸਾਨੂੰ ਅੰਮਿਤ ਛਕਣ ਲਈ ਤੇ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਹੈ
@ShonkiSardar-x6y
2 сағат бұрын
ਸਿੱਖ ਪ੍ਰਧਾਨ ਮੰਤਰੀ ਸੀ ਰਾਸ਼ਟਰਪਤੀ ਸਿੱਖ ਸੀ ਆਰਮੀ ਦੇ ਮੁੱਖੀ ਸਿੱਖ ਸੀ ਓਹਨਾ ਕੀ ਕੀਤਾ ਸਿੱਖੀ ਲੀ
@Godofwar-fw1lu
Сағат бұрын
😂😂😂 khalistan jundee bazz 😂😂😂
@Punjabisnotindia-1984
4 сағат бұрын
ਜੇਕਰ ਭਈਆਂ ਉੱਤੇ ਛਾਪੇ ਪੈਣ ਪੰਜਾਬੀ ਲੋਕਾਂ ਵੱਲੋਂ ਤਾਂ ਬਹੁਤ ਹਥਿਆਰ ਰੱਖੀ ਬੈਠੇ ਇਹ ਬਾਹਰ ਦੇ ਭਈਏ
@kamaldhindsa8953
3 сағат бұрын
ਬਾਬਾ ਜੀ ਆਪਣੇ ਲੋਕ ਹੀ ਕਿਸੇ ਕੰਮ ਦੇ ਨੀਂ ਚੰਗੇ ਬੰਦਿਆ ਦਾ ਕਦੇ ਸਾਥ ਹੀ ਨੀਂ ਦਿੰਦੇ ਤਾਹਿ ਕੁੱਟ ਖਾਂਦੇ ਆ
@BahadurSinghDhiman
2 сағат бұрын
ਗੁਰੂ ਜੀ ਨੇ ਕਿਹਾ ਸੀ ਜਦੋਂ ਜ਼ੁਲਮ ਹੱਦ ਹੋ ਜਾਵੇ ਤਾਂ ਹੱਥ ਵਿੱਚ ਹਥਿਆਰ ਚੁੱਕ ਲੈਣਾ ਹੈ ਸਹੀ ਹੈ
@ShonkiSardar-x6y
2 сағат бұрын
ਚੱਕ ਲੈ ਦਕਿਆ ਕਿਸਨੇ
@Nirbhai-x2o
Сағат бұрын
ਸਾਬਕਾਖਾੜਕੂ ਕਹਿੰਦੇ 84ਵਿਚ,ਹਥਿਆਰ ਚਂਕਣੇ ਸਾਡੀ ਗਲਤੀ ਸੀਤੁਸੀ ਫਿਰ ਉਕਸਾ ਰਹੇ ਹੋ ਆਮ ਲੋਕਾ ਨੂ
@ArnavArnav-jm8vp
3 сағат бұрын
ਜਦੋਂ ਸੁਖਪਾਲ ਖਹਿਰਾ ਪ੍ਰਵਾਸੀਆਂ ਦੇ ਮੁੱਦੇ ਤੇ ਬੋਲਿਆ ਸੀ ਉਦੋਂ ਕਿਉਂ ਨੀਂ ਕਿਸੇ ਬੰਦੇ ਨੇ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿੱਤਾ 🙏
@Punjabisnotindia-1984
4 сағат бұрын
ਬਚਣਾ ਤਾਂ ਖਾਲਿਸਤਾਨ ਦਾ ਨਾਅਰਾ ਹਰ ਇਕ ਧਰਨੇ ਚ ਹੋਣਾ ਚਾਹੀਦਾ ਬਿਨਾ ਖਾਲਿਸਤਾਨ ਦੇ ਨਾਅਰੇ ਤੋਂ ਕੋਈ ਨਾਅਰਾ ਨਾ ਲਗਾਓ ਕਿਉਂਕਿ ਹੱਲ ਖਾਲਿਸਤਾਨ ਦੇ ਨਾਅਰੇ ਅਤੇ ਖਾਲਿਸਤਾਨ ਦੇ ਝੰਡੇ ਬੁਲੰਦ ਹੋਣ ਚ ਹੀ ਹੈ ਇਸਤੋਂ ਬਿਨਾਂ ਨਹੀਂ ਇਸ ਲਈ ਗੁਰੂ ਸਾਹਿਬ ਅੱਗੇ ਅਰਦਾਸ ਵੀ ਜਰੂਰੀ ਹੈ ਦੇਸ਼ ਪੰਜਾਬ ਦੀ ਅਜ਼ਾਦੀ ਲਈ
@amandeepkaurdhillon4971
5 сағат бұрын
ਬਈਏ ਭਜਾਓ ਪੰਜਾਬ ਬਚਾਓ
@GurdevSingh-c2f9h
5 сағат бұрын
BJP. ਦੇ ਬੰਦੇ ਨੇ ਭਈਏ। ਪੁਲਿਸ ਵੀ। ਏਨਾ ਦੀ। ਗੱਲ ਕਰਦੀ। ਹੈ
@suff2muffins341
3 сағат бұрын
Bibia ਨੂੰ kaho 3 bache ਲੈਣ nahi ahi jmeena bhaiya ne lainia ne kabza nall
@suff2muffins341
3 сағат бұрын
ਇੱਕੋ bacha ਖ਼ਤਮ ਪਾਰਿਵਾਰਿ ਖਤਮ ਕਿਰਪਾ ਕਰੋ ਭਾਈ ਬਚੇ 3 lawo
@CharanjeetkaurCharanjeetka-m8c
3 сағат бұрын
ਹੁਣ ਕਿਥੇ ਗਈਆ ਕਿਸਾਨ ਝੱਥੇਬੰਦੀਆ੍ਜਿਹੜੇ ਕਹਿੰਦੇ ਸੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@sukhwindersinghsingh8799
3 сағат бұрын
ਵਿਚੇ ਈ ਆ, ਤੂ ਕਿਥੇ ਆ ?
@singhrani8267
2 сағат бұрын
ਖਾਲਿਸਤਾਨ ਬਣਾਉਣ ਤੇ ਵੱਧ ਚੜ੍ਹਕੇ ਹਿੱਸਾ ਪਾਓ ਭਰਾਵੋਂ ਜੇ ਪੰਜਾਬ ਨੂੰ ਬਚਾਉਣਾ ਹੈ 😊
@Nirbhai-x2o
Сағат бұрын
ਅਸੀਂ ਵੱਖਰੇ ਦੇਸ ਦੇ ਹੱਕ ਵਿੱਚ ਨਹੀ ਜਿਹੜਾ ਮੰਤਰੀ ਬਣ ਜਾਦਾ ਉਹ ਸੰਵਿਧਾਨ ਦੀ ਸੌਂਹ ਖਾਕੇ ਸਿਖਾ ਦਾ ਘਾਣ ਕਰਦੇ ਹਨ ਬਾਦ ਵਿਚ ਆਮ ਲੋਕਾਂ ਨੂੰ ਭੜਕਾਉਦੇ ਹਨ
@harjotSingh-y5l
4 сағат бұрын
ਅਸੀ ਵੀ 12 ਵਜੇ ਤੱਕ ਆ ਰਹੇ ਆ ਜੀ ਸਿੰਘਾ ਦੇ ਨਾਲ
@Godofwar-fw1lu
Сағат бұрын
😂😂😂12:00 😂😂😂😂bajj gayaa JUNDEE BAZZ
@AmarSingh-vq9tx
Сағат бұрын
ਭਾਈਏ ਭਜਾਓ ਪੰਜਾਬ ਬਚਾਓ
@AmanSinghKhalsa315
4 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳ .... ਕਲਗ਼ੀਆਂ ਆਲ਼ੇ ਪਾਤਸ਼ਾਹ ਜੀ ਕਹੈਂ ਬੋਲ ਜਬ ਐ ਗੲਏ ਬਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪਰਤੀਤ !! ਰਵਾਇਤੀ ਸ਼ਸਤਰ ਰੱਖੋ ਜਿਹਨਾਂ ਚਿਰ ਸਰਕਾਰ ਅਸਲਾ ਲਾਇਸੈਂਸ ਜਾਰੀ ਨਹੀਂ ਕਰਦੀ .. ਬਾਕੀ ਆਪਣੇ ਲੋਕ ਜ਼ਿਆਦਾ ਜ਼ਿੰਮੇਵਾਰ ਐ ਜਿਹੜੇ ਇਹਨਾਂ ਨੂੰ ਆਪਣੇ ਘਰਾਂ ਵਿੱਚ, ਦੁਕਾਨਾਂ ਤੇ ਰੱਖਦੈ ਏ
@Harrykaur-l9t
2 сағат бұрын
ਜੈ ਕ੍ਰਿਸਨ ਮਹਾਰਾਜ❤❤❤❤❤❤❤❤ ਬਾਈ ਜੀ ਦੇਸ਼ ਵਾਸੀਆਂ ਨੂੰ ਕੋਈ ਕਿਤੇ ਵੀ ਨਹੀਂ ਰੋਕ ਸਕਦਾ ਕਿਉਕਿ ਦੇਸ਼ ਸਾਰਿਆਂ ਦਾ ਸਾਂਝਾ ਹੈ ਕਸੂਰਵਾਰ ਪੰਜਾਬੀ ਹੀ ਹਨ ਕਿਉਕਿ ਏਨਾ ਨੇਂ ਅਪਣੇ ਪੰਜਾਬੀ ਦਿਹਾੜੀਦਾਰਾਂ ਨੂੰ ਪਿੱਛੇ ਕਰਤਾ ਤੇ ਬਈਆ ਕੋਲੋਂ ਕੰਮ ਕਰਵਾਉਣ ਲੱਗ ਪਏ ਹਨ ਪਿੰਡ ਦਾ ਦਿਹਾੜੀਦਾਰ ਕੋਈ ਗ਼ਲਤ ਕੰਮ ਨਹੀਂ ਕਰੂਗਾ ਤੇ ਜ਼ੇ ਕਰੂਗਾ ਦਾ ਤਾਂ ਕਰਨ ਲੱਗਾ ਅਪਣੇ ਪਿੱਛੇ ਅਪਣੇ ਪਰਿਵਾਰ ਬਾਰੇ 100 ਵਾਰੀ ਸੋਚੂਗਾ ਕਿ ਬਾਦ ਵਿੱਚ ਮੇਰੇ ਪਰਿਵਾਰ ਦਾ ਕਿ ਹੋਉ ਪੰਜਾਬੀਓ ਅਪਣੇ ਪੰਜਾਬੀ ਭਰਾਵਾਂ ਦੀ ਬਾਂਹ ਫੜੋ ਉਹ ਪੰਜਾਬੀ ਹਿੰਦੂ ਹੈ ਸਿੱਖ ਹੈ ਉਹ ਦੇਸ਼ ਵਿੱਚ ਕਿਤੇ ਵੀ ਰਹਿੰਦਾ ਹੋਵੇ ਹੈ ਉਸ ਤੋਂ ਕੰਮ ਕਰਵਾਓ ਕੋਈ ਵੀ ਕੰਮ ਕਰਦਾ ਹੋਵੇ ਨਾਲੇ ਅਪਣੇ ਵਿੱਚ ਭਾਈਚਾਰਕ ਸਾਂਝ ਵਧੂ ਪੰਜਾਬ ਵਿੱਚ ਸਾਂਤੀ ਹੋਜੂ ਛੱਡ ਦਿਉ ਵੈਰ ਵਿਰੋਧ ਜੋਂ ਕੋਈ ਦੇਸ਼ ਵਿੱਚੋ ਦੇਸ਼ ਦਾ ਨਾਗਰਿਕ ਪੰਜਾਬ ਘੁੰਮਣ ਆਉਂਦਾ ਹੈ ਉਸ ਨੂੰ ਸਤਿਕਾਰ ਦਿਉ ਤਾਂ ਹੀ ਅਪਣੇ ਦੇਸ਼ ਵਿੱਚੋ ਤੇ ਪੰਜਾਬ ਵਿੱਚੋਂ ਕ੍ਰਾਈਮ ਘਟੁ ਜੋਂ ਨਾਗਰਿਕਾਂ ਨੇ ਸਰਕਾਰ ਚੁਣੀ ਹੈ ਉਸ ਦਾ ਸਾਥ ਦਿਓ ਤੇ ਸਰਕਾਰ ਤੋਂ ਕੰਮ ਲਵੋ Mera bharat mahan ❤❤❤❤❤
@tsgkarn4284
2 сағат бұрын
ਇਹ ਸਰਕਾਰ ਤਾਂ ਬਾਈ ਸੱਚੀ ਨਚਾਰਾ ਦੀ ਸਰਕਾਰ ਇਹ ਤਾਂ ਬਾਈ ਸਾਡੇ ਤੇ nsa ਲਗਾ ਕੇ ਅਸਾਮ ਦੀਆਂ ਜੇਲ੍ਹਾਂ ਭਰੀ ਜਾਦੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਨਹੀ ਤਾਂ ਉਹ ਸਮਾਂ ਦੂਰ ਨਹੀਂ ਸਾਨੂੰ ਭੱਜਾ ਭੱਜਾ ਕੇ ਮਰਨ ਗੇ
@sarvjeetsingh185
2 сағат бұрын
🙏🏼 right ji
@pradeepsingh4750
Сағат бұрын
ਸਭ ਗਲਤੀ ਪੰਜਾਬੀਆਂ ਦੀ, ਇਹਨਾਂ ਨੂੰ ਹੀ ਚਸਕਾ ਕੇਨੈਡਾ ਜਾਣ ਦਾ
@Manpreetjattii
3 сағат бұрын
ਭਈਏ ਭਜਾਓ ਪੰਜਾਬ ਬਚਾਓ😢 ਬਸ ਹੁਣ ਇਹੀ ਇੱਕ ਹੱਲ ਹੈ।।
@BaljitSingh-ts9nk
Сағат бұрын
ਬਾਈ ਜੀ ਥਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@satwindersingh1121
2 сағат бұрын
ਬਿਲਕੁਲ ਸਹੀ ਗੱਲ ਆ ਜੀ
@KulwinderSingh-t4g
3 сағат бұрын
ਇਹ ਗੱਲ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਪੰਜਾਬ ਕੋਈ ਸ਼ਾਮਲਾਟ ਨਹੀਂ ਜੋ ਗੱਲਾਂ ਤੁਸੀਂ ਹੁਣ ਕਰਦੇ ਹੋ
@ParminderSingh-dq7ni
4 сағат бұрын
ਬਾਈ ਜੀ ਇਨ੍ਹਾਂ ਨੇਤਾਵਾਂ ਨੇ ਬੇੜਾ ਕਰਕੇ ਰੱਖ ਦਿੱਤਾ ਪੰਜਾਬ ਦਾ ਵੋਟਾਂ ਖਾਤਰ ਇਨ੍ਹਾਂ ਨੇਂ ਪੰਜਾਬ ਨੂੰ ਵੇਚ ਤਾ
@avtarsingh2531
2 сағат бұрын
ਸਰਕਾਰਾਂ ਅਤੇ ਲੀਡਰ ਤਾਂ ਜ਼ਿੰਮੇਵਾਰ ਹਨ ਹੀ ਸਾਡੇ ਲੋਕ ਵੀ ਜ਼ਿੰਮੇਵਾਰ ਹਨ
@Panjabioo
Сағат бұрын
@avtarsingh2531 ਸਾਰੇ ਤਾਂ ਪੰਜਾਬ ਦੇ ਪਿੰਡ ਨੇ ਰਹਿੰਦੇ ਪਰ ਭਈਏ ਨੇ ਕਿਆ ਬਾਤ ਹੈ
@gurusingh8677
Сағат бұрын
ਬਾਈ ਪਹਿਲਾ ਭਾਈ ਅਮ੍ਰਿਤ ਪਾਲ ਸਿੰਘ ਨੂੰ ਛੁਡਾਓ ਜੇ ਹਲਾਤ ਠੀਕ ਕਰਨੇ ਪੰਜਾਬ ਦੇ ਨਹੀ ਨੀ ਬਚਾਅ ਕਰਨਾ ਬਹੁਤ ਮੁਸ਼ਕਲ ਹੈ
@NarinderSingh-od9kr
4 сағат бұрын
ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ
@ShonkiSardar-x6y
2 сағат бұрын
ਓਹ ਤਾ ਦਿੱਲੀ ਦੇ ਦਲੇ
@Punjabisnotindia-1984
5 сағат бұрын
ਪੰਜਾਬੀਓ ਇੱਕ ਗੱਲ ਪੱਲੇ ਬੰਨ ਲਓ ਕਿ ਜੇਕਰ ਖਾਲਿਸਤਾਨ ਦਾ ਨਾਅਰਾ ਬਰਕਰਾਰ ਨਾ ਰੱਖਿਆ ਤੇ ਖਾਲਿਸਤਾਨ ਦੇ ਝੰਡੇ ਨਾ ਚੁੱਕੇ ਤਾਂ 1984 ਪੰਜਾਬ ਚ ਹੋਣੀ ਤੇ ਇਹ ਬਹੁਤ ਨੇੜੇ ਹੈ
@BinduMavi-rq8zh
3 сағат бұрын
ਜਨਤਾ ਹੀ ਸਰਕਾਰ ਹੈ ਅਫਸਰ ਲੀਡਰ ਨੋਕਰ ਹਨ ਜਨਤਾ ਦੇ, ਪੰਜਾਬ ਪੰਜਾਬੀ ਲੋਕਾਂ ਦਾ, ਜਵਾਕ ਜਵੀ ਸੋਹਲ ਬਣਾ ਦਿੱਤੇ, ਜ਼ਿਆਦਾ ਪੈਸਾ ਆਰਾਮ ਪ੍ਰਸਤ ਹੋਣ੍ ਕਾਰਨ ਬਿਹਾਰੀ ਲੋਕਾਂ ਦੇ ਨਿਰਭਰ ਹੋ ਗੇ, ਕਿਰਤ ਤੋਂ ਟੁੱਟ ਗੇ ਪੰਜਾਬੀ
@psingh-3073
4 сағат бұрын
ਪ੍ਰਵਾਸੀ ਪੰਜਾਬ ਵਿਚ ਕੰਮ ਕਰਨ ਪਰ ਉਨ੍ਹਾਂ ਨੂੰ ਪੱਕਾ ਨਾ ਕੀਤਾ ਜਾਵੇ।
@gurwinder1119
2 сағат бұрын
ਫਿਰ ਕਨੇਡਾ ਵਿੱਚ ਵੀ ਪੱਕੇ ਹੋਣ
@psingh-3073
Сағат бұрын
@@gurwinder1119ਕੈਨੇਡਾ limited ਪ੍ਰਵਾਸੀ ਪੱਕਾ ਕਰਦਾ ਹੈ ਜਦੋਂ ਕਿ ਪੰਜਾਬ unlimited
@RakeshKumar-s8q6n
Сағат бұрын
ਪੰਜਾਬ ਸਰਕਾਰ ਮੁਰਦਾਬਾਦ 😢 ਹੈ ਦੁਨੀਆਂ ਵਾਲਿਓ ਜਾਗੋ ਇਹਨਾਂ ਭਈਆਂ ਨੂੰ ਮਕਾਨ ਕਿਰਾਏ ਤੇ ਨਾ ਦਿਓ ਨਾ ਇਹਨਾਂ ਕੋਲੋਂ ਕੋਈ ਘਰਾਂ ਦਾ ਸਮਾਨ ਖਰੀਦੋ
@KulwinderSingh-t4g
3 сағат бұрын
ਬਾਬਾ ਜੀ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਨਹੀਂ ਛੱਡਣਾ ਚਾਹੀਦਾ ਸਾਨੂੰ ਰਾਜਨੀਤੀ ਵਿੱਚ ਵੀ ਆਉਣਾ ਚਾਹੀਦਾ ਹੈ ਕਿਉਂਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਵੀ ਦਿੱਤਾ ਹੈ
@KulwinderSingh-vj7jd
23 минут бұрын
ਬਿੱਲਕੁੱਲ ਸਹੀ ਗੱਲ
@surindersyal6575
3 сағат бұрын
ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਪੱਕਾ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਗੈਰ ਪੰਜਾਬੀ ਨੂੰ ਨਾ ਤਾਂ ਆਪਣੀ ਜਮੀਨ ਜਾਇਦਾਦ ਵੇਚਣਗੇ ਅਤੇ ਨਾ ਹੀ ਕਿਰਾਏ ਤੇ ਕੋਈ ਮਕਾਨ ਦੇਣਗੇ। ਭਾਵੇਂ ਉਨ੍ਹਾ ਨੂੰ ਕਿੰਨਾ ਵੀ ਲਾਲਚ ਕਿਉਂ ਨਾ ਦਿੱਤਾ ਜਾਵੇ।
@sarvjeetsingh185
2 сағат бұрын
Right ji 👍
@Avtarsingh-p6p8f
3 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@GurmeetSingh-vu4fv
39 минут бұрын
ਸਾਨੂੰ ਖਾਲਿਸਤਾਨੀ ਹੀ ਰਹਿਣ ਦਿਓ ਪਰ ਪੰਜਾਬ ਵਿੱਚ ਬਈਆਂ ਦਾ ਖਾਤਮਾ ਕਰਨਾ ਬਹੁਤ ਬਹੁਤ ਜਰੂਰੀ ਹੈ
@GAGAN2M
4 сағат бұрын
ਥਾਲੀ ਸਾਬ ਤੁਸੀ ਇੰਟਰਵ ਲਈ ਬਰਿੰਦਰ ਢਿੱਲੋਂ ਉਹ ਕਹਿੰਦਾ ਸੀ ਜੌ ਪਰਵਾਸੀ ਪੰਜਾਬ ਆ ਰਹੇ ਮੈ ਉਨਾਂ ਨਾਲ ਸਹਿਮਤ ਆ
@wwe123-l2i
3 сағат бұрын
💯💯ਗੱਲ ਪੱਕੀ ਸਿਰਫ ਖਾਲਸਿਤਾਨ ਹੋਰ ਕੋਈ ਹੱਲ ਨਹੀ ।ਸਿੱਖਾ ਨੂੰ ਇੱਕਠੇ ਹੋਣ ਦੀ ਲੋੜ ਆ
@Kamaljit270
2 сағат бұрын
Bilkul sahi a veerji tuhddi soch nu Salut ji 🙏🙏🙏🙏🙏🙏tussi Hak sach de galh ketti 🙏🙏🙏🙏🙏🙏🙏
@question-w5g
Сағат бұрын
ਤੇਰੇ ਨਾਲ ਬਿਲਕੁਲ ਸਹਿਮਤ ਨਹੀਂ ਤਥਾਕਥਿਤ ਬਾਬਾ ਜੀ। ਪੰਜਾਬ ਯਿਸੂ ਪਰਮੇਸ਼ੁਰ ਨੇ ਚੁਣਿਆ ਹੈ
@jaswindersingh1432
Сағат бұрын
Chl mera sala jassu da 🤣🤣🤣
@KuljinderSingh-gz4vg
53 минут бұрын
ਬਾਬਾ ਜੀ ਬਿਲਕੁਲ ਸਹੀ ਬੋਲ ਰਹੇ ਹਨ
@narinderpal5222
50 минут бұрын
ਜੇ ਪ੍ਰਵਾਸੀਆਂ ਦੇ ਦੋ ਖਰੋਚਾਂ ਆ ਜਾਂਦੀਆਂ,ਹੁਣ ਤੱਕ ਪੰਜਾਬੀ ਟੰਗ ਦੇਣੇ ਸੀ ਪੁਲਿਸ ਨੇ।
@jaggisingh5187
Сағат бұрын
ਬਾਈ ਜੀ ਏਥੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਜ਼ਮੀਨ ਤੇ ਰੋਕ ਲਗਾ ਦੇਣੀ ਚਾਹੀਦੀ ਹੈ
@sandhu3507
Сағат бұрын
ਮੇਰੇ ਵੀ ਅੰਮ੍ਰਿਤਪਾਲ ਸਿੰਘ ਨਾਲ ਮੱਤਭੇਦ ਨੇ “ ਪਰ ਹੁਣ ਮੈਨੂੰ ਲੱਗਦਾ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਬਹੁਤ ਸਾਰੇ ਮਸਲੇ ਹੱਲ ਕਰ ਸਕਦਾ “ ਅੰਮ੍ਰਿਤਪਾਲ ਸਿੰਘ ਇਹਨਾ ਭਇਆ ਦਾ ਵੀ ਚੰਗੀ ਤਰਾ ਇਲਾਜ ਕਰ ਸਕਦਾ
@80hardeep
2 сағат бұрын
Khalistan zindabad
@Godofwar-fw1lu
Сағат бұрын
Khalistan JUNDEE BAZZ
@BalbirSingh-tr1tu
9 минут бұрын
Waheguru ji ka Khalsa waheguru ji ki Fateh ji veerji baba bakshish singhji jagdeeya jameera Wale surmea sanoo Mann hai assea juddea te kissan majdoor ekhta jindabad
@RanjeetSingh-ts3kf
56 минут бұрын
ਖ਼ਾਲਸੇ ਰਾਜ ਦਾ ਤਾਂ ਪਤਾ ਨਹੀਂ ਪਰ ਬਈਆ ਰਾਜ ਜ਼ਰੂਰ ਆ ਰਿਹਾ ਏ।
@Dezysingh777Suraj
22 минут бұрын
Right
@husanpreetsingh1380
Сағат бұрын
Thali vir jindabad❤
@Punjabisurma
4 сағат бұрын
ਬਾਬਾ ਬਖਸ਼ੀਸ ਜੀ ਪੰਜਾਬ ਨੂੰ ਪਰਵਾਸੀਆਂ ਤੋਂ ਬਚਾ ਲਓ
@BhupinderSingh-ed2kg
Сағат бұрын
ਖੁਸਰੀ ਸਰਕਾਰ ਭਾਜਪਾ ਦੀ ਭਾਈਵਾਲ
@ParminderSingh-tc1mv
3 сағат бұрын
Waheguru g waheguru
@ਪ੍ਰਦੇਸੀਬੰਦੇ
14 минут бұрын
ਕਿ ਪੰਜਾਬ ਕਲਾ ਸਿਖਾਂ ਦਾ. ਸਾਡੇ ਹਿੰਦੂ ਕੁ ਨਹੀਂ ਬੋਲਦੇ. ਹਿੰਦੂ ਵੀਰਾਂ ਨਾਲ਼ ਵੀ ਕੱਲ ਨੂੰ ਆਹ ਕੁਝ ਹੋ ਸਕਦਾ. ਸੋ ਇਕੱਠੇ ਹੋ ਕੇ ਹਾਂ ਦਾ ਨਾਰਾ ਮਾਰਿਆ ਕਰੋ.
@Raj_dhaliwal_saab
5 сағат бұрын
Sarkar di chngi tra maaa di lnn deo punjabi o
@balbinderkular9125
2 сағат бұрын
🙏🙏🙏🙏🙏
@PardeepPardeep-uj6yb
5 сағат бұрын
Bhaiya bajao
@question-w5g
Сағат бұрын
ਯਿਸੂ ਰਾਜਾ ਹੈ ਪੰਜਾਬ ਯਿਸੂ ਨੇ ਚੁਣਿਆ ਹੈ ਯਿਸੂ ਹੀ ਪਰਮੇਸ਼ੁਰ ਹੈ। ਤੁਸੀਂ ਯਿਸੂ ਤੇ ਵੀ ਭਗਤਾਂ ਤੇ ਕਹਿਰ ਵਰਸਾਉਣ ਲੱਗੇ ਹੌ
@SimranjitSingh-wl7lx
2 сағат бұрын
14.18.......SIDHU MOOSEWALA ❤
@ShindakingraSingh
3 сағат бұрын
Waheguru ji....
@RanjeetSingh-ts3kf
54 минут бұрын
ਪਹਿਲਾਂ ਤਾਂ ਇਨ੍ਹਾਂ ਨੂੰ ਰਹਿਣ ਲਈ ਕਮਰੇ ਬਣਾ ਬਣਾ ਕੇ ਦਿੱਤੇ, ਉਨ੍ਹਾਂ ਨੂੰ ਕੰਮ ਦਿੱਤੇ ਹੁਣ ਕਹਿੰਦੇ ਇਹ ਬਹੁਤ ਹੋ ਗਏ ਪੰਜਾਬ ਵਿੱਚ।
@BhupinderSingh-go8qp
Сағат бұрын
ਬਿਲਕੁਲ ਸਹੀ ਕਿਹਾ ਪੰਜਾਬ ਪੁਲੀਸ ਨਿਕੰਮੀ ਆਂ
@RanjeetSingh-ts3kf
53 минут бұрын
<a href="#" class="seekto" data-time="369">6:09</a> ਮਿੰਟ ਐਵੇਂ ਈ ਖਰਾਬ ਕਰ ਦਿੱਤੇ ਥਲੀ ਬਾਈ ਜੀ।
@RinkuSingh-s9f
Сағат бұрын
Baba ji right 👍
@ranbirsinghshergill
3 сағат бұрын
ਕ੍ਰਿਪਾ ਕਰਕੇ ਬਇਆ ਤੋਂ ਖਾਣਾ ਪੀਣਾ (ਗੋਲ ਗੱਪੇ )ਬੰਦ ਕਰਦੋ ਪਲੀਜ ਕ੍ਰਿਪਾ ਕਰਕੇ 🙏🙏🙏🙏
@harishsingh4216
54 минут бұрын
Sesteym
@KhushiDhaliwal-gc6qo
2 сағат бұрын
Dhan dhan baba jorawar Fateh Singh sahab ji 🗡️🪯🦅
@RupinderSingh-td3vs
33 минут бұрын
ਸਾਡੇ ਲੋਕ ਘੱਟ ਨਹੀਂ
@piarasingh6138
Сағат бұрын
ਸਿਸਟਮ ਬੁਰੀ ਤਰਾਹ ਫੇਲ ਹੈ,
@dharmveergharu-tb6ej
Сағат бұрын
😢😢😢
@JorawarSingh-x2j
2 сағат бұрын
Cm bhai Amritpal Singh bho Waheguru g
@BikerSingh-kn5zu
4 сағат бұрын
Good sir
@Mangal-k3x
Сағат бұрын
🙏🇮🇳🙏Jay Hind Jay Bharat Kisan pure desh ko bhookh se bachata hai pyas bujhata hai💔
@BinderMaura
2 сағат бұрын
❤❤❤❤❤❤❤❤❤❤❤❤❤❤❤❤❤❤❤❤❤❤❤
@80hardeep
2 сағат бұрын
Khalistan is the only solution
@GursahibSingh-y8b
3 сағат бұрын
ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਵਾ ਇਹ ਫੈਕਟਰੀਆਂ ਵਾਲਿਆਂ ਨੇ ਕੰਮ ਕਰਾਉਣਾ ਆਪਦੀਆਂ ਅਰਬਾਂ ਰੁਪਏ ਦੀ ਫੈਕਟਰੀ ਲਾ ਲੈਂਦੇ ਆ ਕਲੋਨੀ ਬਣਾ ਕੇ ਰੱਖਣ ਇਹਨਾਂ ਨੂੰ ਕਹਿਣ ਦੀਆਂ ਖੇਤਾਂ ਚ ਕੰਮ ਕਰਨ ਖੇਤਾਂ ਚ ਤਾਂ ਕੁਝ ਵੀ ਨਹੀਂ ਆਉਂਦੇ ਲੁਧਿਆਣੇ ਦੀਆਂ ਦੋ ਚਾਰ ਫੈਕਟਰੀਆਂ ਦੇ ਵਿੱਚ ਹੀ ਇਨੇ ਬੰਦੇ ਕੰਮ ਕਰਦੇ ਹੋਣੇ ਆ
@SimarjeetSingh-w8k
3 сағат бұрын
S Sardar Ji Sach Bole Ne Sardar Baba bakhshi Singh Ji
@BhupinderSingh-kl7ou
3 сағат бұрын
Very good Baba Ji
@jiwansingh5813
2 сағат бұрын
BABA BAKHSIS G DHANVAD
@ranbirsinghshergill
3 сағат бұрын
ਕ੍ਰਿਪਾ ਕਰਕੇ ਬਇਆ ਤੋਂ ਖਾਣਾ ਪੀਣਾ ਬੰਦ ਕਰਦੋ ਪਲੀਜ ਕ੍ਰਿਪਾ ਕਰਕੇ 🙏🙏🙏🙏
@PardeepPardeep-uj6yb
5 сағат бұрын
Main Hindu hun Punjabi man boli jindabad
@malkiatsingh6466
2 сағат бұрын
Baba jinda bad sant ji
@kaurjapp998
4 сағат бұрын
WahegurugMariJameerWalioJagoAApFailNovote
@BhupendraDave-ul5mv
4 сағат бұрын
Calling back to the Punjab State to those Punjabi Sikhs which are settled in the overall Bharat!!!!?
@PardeepPardeep-uj6yb
5 сағат бұрын
Punjab bacha lo Libra dakh Kheda shadow
@suff2muffins341
3 сағат бұрын
ਹੁਣ ਕਿਸਾਨ ਲੀਡਰਾਂ ਦੀ ਅਸਲੀਅਤ ਵੀ ਪਤਾ ਲੱਗ ju
@balwinderchattha7518
3 сағат бұрын
Good baba ji
@SimranjitSingh-wl7lx
3 сағат бұрын
KHALI VIRE Nice ❤❤
@IshveerbrarSingh
4 сағат бұрын
❤❤❤
@Dezysingh777Suraj
21 минут бұрын
Wahgguruji ❤ right
@ManishKumar-r5r3i
4 сағат бұрын
Thalli veer sasrikal ji
@KaurSharanjeet-gi3lx
36 минут бұрын
😢😢😢😢😢😢😢😢😢😢😢😢
@Raj_dhaliwal_saab
5 сағат бұрын
Nhi fr jime punjab nal 1947 tym hoya c us tra kro ehna nal
@BalwindersinghSingh-o4j
2 сағат бұрын
Baba ji thik tai bol rihe
@joginderpal745
4 сағат бұрын
ਕਸੂਰ ਵਾਰ ਨੇ ਟਰਾਲੀਆਂ ਭਰ ਭਰ ਕੇ ਰੇਲਵੇ ਸਟੇਸ਼ਨਾਂ ਤੋਂ ਲਿਆਉਣ ਵਾਲੇ
@gurwindersingh680
4 сағат бұрын
Right
@avtarpandher4593
3 сағат бұрын
Y punjabi v kam ni karda
@Kang_dulla.
3 сағат бұрын
ਬਈ ਜੀ ਸੱਭ ਤੋਂ ਜ਼ਿਆਦਾ ਕਸੂਰ ਵਾਰ ਸਾਡੇ ਲੋਕਾਂ ਦਾ ਹੈ ।.. ਤੁਸੀਂ ਇਹ ਦੇਖੋ ਹੁਣ ਕੈਨੇਡਾ ਨੇ ਵੀਜ਼ੇ ਬੰਦ ਕੀਤੇ ।.. ਪੂਰੀ ਦੁਨੀਆ ਚੋ ਸਭ ਤੋਂ ਜ਼ਿਆਦਾ ਚੀਕਾਂ ਮਾਰਨ ਵਾਲੇ ਪੰਜਾਬੀ ਆ।.. ਕਿ ਹਏ ਹੁਣ ਕਿ ਕਰਾ ਗੇ ।.. ਵੀਜ਼ੇ ਬੰਦ ਹੋ ਗਏ ।.. ਫੇਰ ਜਦੋਂ ਕੋਈ ਖਾਲੀ ਜਗ੍ਹਾ ਕਰੋ ਗੇ ।.. ਫੇਰ ਕਿਸੇ ਨੇ ਤੇ ਜਗ੍ਹਾ ਭਰਨੀ ਆ ।.. 30 ਲੱਖ ਰੁਪਏ ਲਾਕੇ ਕੈਨੇਡਾ ਜਾ ਕੇ ਬਹੁਤ ਸਮਝਦਾਰ ਬਣਦੇ ।.. ਕਿ ਇਹ 500. ਦੀ ਟਿਕਟ ਲੇਕੇ ਰੇੜੀ ਲਾਕੇ ਖੁਸ਼ ਆ ।.. ਕਿ ਸਾਨੂੰ 30 ਲੱਖ ਚ ਪੰਜਾਬ ਚ ਕੁਝ ਨਹੀਂ ਕੰਮ ਕਰ ਸਕਦੇ ।.. ਕੈਨੇਡਾ 30 ਲੱਖ ਲਾਕੇ ਕੰਮ ਖਤਮ ਨਹੀਂ ਸ਼ੁਰੂ ਹੁੰਦਾ ।..
@SinghamericanSingh
3 сағат бұрын
@@gurwindersingh680 jehre jhona lgon aunde oo ..ohta rehnde hu ethe nal di nal chle jnde .. rehde oh ne jo roz factory ja kite hor km te jnde a
@GurjantSingh-o7i5d
2 сағат бұрын
Very.good.baba.ji
@GurdeepSingh-rw6qo
4 сағат бұрын
Baba ji de swal bilkul shi aa 110%
@dalbarasingh1025
30 минут бұрын
Punjab Ch Koi Bhi UP Bihar Walaiya Di Koi Bhi Vote Ta Aadhar Card Nahi Hona Chaida Sabb Cancel Karo Ehna Nu Bhajao
@amankhalsa2503
3 сағат бұрын
😢😢 joh Kam bhaea nu dita janda oh je Punjabi nu milye ta Punjab Nasha mukat ho sakda
@gurcharnsingh6959
3 сағат бұрын
ਹੁਣ ਕਿਸਾਨ ਯੂਨੀਅਨ ਕਿਥੇ ਗਈ
@nirmalsingh4807
4 сағат бұрын
Waheguru Ji Ka Khalsa Waheguru Ji Ke Fateh Ji
@harpreetsinghbains6226
4 сағат бұрын
All punjab poltics party da ledear ta FIR honi chahiye de aa ohna da kasorr aa sara
5:37
Mohali 'ਚ ਕ ਤ ਲ ਕੀਤੇ ਨੌਜਵਾਨ ਦੇ ਪਰਿਵਾਰ ਵਲੋਂ ਲਾਏ ਧਰਨੇ ਤੇ ਪਹੁੰਚੇ MLA Kulwant Singh ਤੇ SSP Deepak Pareek
DainikSavera
Рет қаралды 5 М.
12:32
ਮੋਹਾਲੀ 'ਚ PG 'ਚ ਰਹਿੰਦੇ ਪਰਵਾਸੀਆਂ ਨੇ ਮਾ/ਰੇ 2 ਪੰਜਾਬੀ ਮੁੰਡੇ, ਮ੍ਰਿ/ਤਕ ਦੀ ਮਾਂ |ProPunjabTv
Pro Punjab Tv
Рет қаралды 45 М.
00:32
Помоги Тревожности Головоломка 2 Найти Двойника Шин Тейпс Кетнепа
Ной Анимация
Рет қаралды 2,4 МЛН
00:31
MK8 + Smoke Silencer.Who needs this for Christmas? #toys #gelblasters #gelblasterguns #airsoft
LKCJ
Рет қаралды 48 МЛН
01:00
Who's spending her birthday with Harley Quinn on halloween?#Harley Quinn #joker
Harley Quinn with the Joker
Рет қаралды 25 МЛН
00:58
ТЮРЕМЩИК В БОКСЕ! #shorts
HARD_MMA
Рет қаралды 2,2 МЛН
7:00
ਮੋਹਾਲੀ ਚ ਭਈਆਂ ਵਾਲੀ ਵਾਰਦਾਤ ਨੂੰ ਲੈਕੇ ਗੁੱਸੇ ਚ ਨਿਹੰਗ ਸਿੰਘਾਂ ਨੇ ਕੀਤਾ ਵੱਡਾ ਐਲਾਨ
Punjabi Ekta
Рет қаралды 6 М.
39:23
ਪੰਜਾਬੀਓ ਆਹ ਗੱਲਾਂ ਉਤੇ ਜੇ ਅੱਜ ਗੌਰ ਨਾ ਕੀਤਾ ਤੁਹਾਡੀਆਂ ਧੀਆਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣਗੇ ਭਈਏ ਫੇਰ ਨਾ ਰੋਇਓ
Punjabi Lok Channel
Рет қаралды 9 М.
ਪ੍ਰਵਾਸੀਆਂ ਖਿਲਾਫ ਆਰ-ਪਾਰ ਦੀ ਲੜਾਈ ਤੇ Punjabi, ਤੜਕਸਾਰ ਫਿਰ ਹੋ ਗਿਆ ਵੱਡਾ ਇਕੱਠ || Live
Hamdard Media Group Canada
Рет қаралды 327
12:31
ਪ੍ਰਵਾਸੀਆਂ ਖਿਲਾਫ ਮੋਹਾਲੀ ਵਿਚ ਵੱਡਾ ਇਕੱਠ, ਪੁੱਜ ਗਏ ਨਿਹੰਗ ਸਿੰਘ, ਹੁਣ ਆਰ ਪਾਰ ਹੋਊ ਕੰਮ
Punjabi Lok Channel
Рет қаралды 84 М.
1:25:30
Different story ਸੱਸ ਨੇ ਨੂੰਹ ਨੂੰ ਅਪਣੇ ਭਰਾ ਨਾਲ intimate ਹੋਣ ਨੂੰ ਕਿਹਾ Punjabi Podcast EP81
MITTRAN DA PODCAST
Рет қаралды 411 М.
ਗੈਂ.ਗਸ/ਟਰ ਅਰ/ਸ਼ ਡੱਲਾ ਦੀ ਹਵਾਲਗੀ ਲੈਣ ਲਈ NIA ਹੋਈ ਐਕਟਿਵ, ਕੀ Canada ਭਾਰਤ ਨੂੰ ਸੌੰਪੇਗਾ ਗੈਂਗਸਟਰ ਅਰਸ਼ ਡੱਲਾ ?
On Air
Рет қаралды 42
13:30
ਮੋਹਾਲੀ ਪੁੱਜੇ ਨਿਹੰਗ ਸਿੰਘਾਂ ਨੇ ਕਰਤਾ ਐਲਾਨ
Punjabi Lok Channel
Рет қаралды 6 М.
10:32
ਅਸੀਂ ਤਾਂ ਪ੍ਰਵਾਸੀਆਂ ਖਿਲਾਫ ਖੜ੍ਹ ਗਏ ਸਾਡੇ ਬੱਚੇ ਇੰਨੇ ਜੋਗੇ ਵੀ ਨੀਂ ਕਿ ਖੜ੍ਹ ਜਾਣ, ਸੁਣ ਲਿਓ ਆਹ ਬੀਬੀ ਦੀਆਂ ਗੱਲਾਂ
Punjabi Lok Channel
Рет қаралды 41 М.
16:57
ਮੀਤ ਹੇਅਰ ਝਾੜੂ ਝੱਡਣ ਨੂੰ ਕਾਹਲਾ?ਬੀਜੇਪੀ ਨਾਲ ਹੋ ਗਈ ਸੀ ਪੂਰੀ ਸੈਟਿੰਗ!ਬਰਨਾਲਾ ਸੀਟ ਤੇ ਮੋਦੀ ਦੀ ਅੱਖ
LOK AWAZ TV
Рет қаралды 22 М.
21:44
ਜਿਸ ਜਗਤਪੁਰ ਪਿੰਡ ਵਿੱਚ ਬਣਾਉਣ ਲੱਗੇ ਸੀ ਭਈਆਂ ਦਾ ਸਰਪੰਚ, ਉਹੀ ਪਿੰਡ ਨਾਲ ਵਾਲੇ ਪਿੰਡ ਦੇ ਹੱਕ ਵਿਚ ਬੋਲਣ ਨੀਂ ਆਇਆ
Punjabi Lok Channel
Рет қаралды 1,5 М.
00:32
Помоги Тревожности Головоломка 2 Найти Двойника Шин Тейпс Кетнепа
Ной Анимация
Рет қаралды 2,4 МЛН