Paddy BPH and wbph control ਝੋਨੇ ਵਿੱਚ ਤੇਲੇ ਦੇ ਮੇਲੇ ਤੋਂ ਪਹਿਲਾਂ ਜਰੂਰੀ ਸੁਝਾਅ

  Рет қаралды 16,197

Crops Information

Crops Information

Күн бұрын

Пікірлер: 62
@KLV-wEBrar
@KLV-wEBrar 2 ай бұрын
ਬਹੁਤ ਬਹੁਤ ਧੰਨਵਾਦ ਪ੍ਰਗਟ ਵੀਰ
@gurbajmander7987
@gurbajmander7987 2 ай бұрын
ਵਾਈ ਜੀ ਤੁਹਾਡੀ ਆਵਾਜ਼ ਉੱਚੀ ਘਟ ਹੁੰਦੀ ਹੈ ,ਪਖਾ ਚਲਦੇ ਸਮੇਂ ਫੋਨ ਕੰਨ ਦੇ ਨਾਲ ਲਾਉਂਣ ਵਾਲਾ ਕੰਮ ਹੋ ਜਾਂਦਾ ਹੈ
@01732278695
@01732278695 2 ай бұрын
Right
@NarinderKumar-ub7yu
@NarinderKumar-ub7yu Ай бұрын
ਫੋਨ ਸਪੀਕਰ ਵਿੱਚ ਧੂੜ ਜਮ੍ਹਾ ਹੋ ਗਈ ਹੈ ਕਿਰਪਾ ਕਰਕੇ ਸਪੀਕਰ ਨੂੰ ਸਾਫ਼ ਕਰੋ
@JagtarSingh-jb3wd
@JagtarSingh-jb3wd 2 ай бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@shindabrar1283
@shindabrar1283 2 ай бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਬਾਈ ਜੀ
@bangru0079
@bangru0079 2 ай бұрын
Vestoriya ya paxalon veer ji konsi best hai
@RakeshSharma-zc1gi
@RakeshSharma-zc1gi Ай бұрын
ਨਿਸਾਰੇ ਤੋਂ ਬਾਅਦ ਤੇਲੇ ਅਤੇ ਗੋਭ ਦੀ ਸੁੰਡੀ ਵਾਸਤੇ ਕਿਹੜੀ ਸਪਰੇ ਬੈਸਟ ਰਹੇਗੀ ਇਹ ਕਰਨੀ ਚਾਹੀਦੀ ਹੈ ਜਾਂ ਨਹੀਂ
@LalitMehta-x9u
@LalitMehta-x9u 24 күн бұрын
Pexalon da result aye hopper te he ya nahi
@HarwinderSidhu-g5e
@HarwinderSidhu-g5e 2 ай бұрын
Jhona nisar rha y kadh bhot jyada ki hun suka skde aa digan ton rokan li???
@vickyhanda1859
@vickyhanda1859 Ай бұрын
Dinotefran+pymtherzin+Solomon krti tele lae thik h ji
@jagsirsingh7756
@jagsirsingh7756 2 ай бұрын
Y ji 12 0 35 bare daso ji coromandal da as nu mikas kar sakda aa ji
@Arshdeep-singh-chahal.
@Arshdeep-singh-chahal. 2 ай бұрын
Across GSP ਤੇਲੇ ਵਾਲੀ ਦਵਾਈ ਕਿਵੇਂ ਆ ਜੀ
@kiratgrewal4859
@kiratgrewal4859 2 ай бұрын
Je pattean da nuksan ho. Jaave tan uss nuu kivan theek kitta jaavee
@kulwinderkhalsa6492
@kulwinderkhalsa6492 2 ай бұрын
40 ਦਿਨ ਤੋ ਬਾਅਦ ਪਾਣੀ ਸੁਕਾਅ ਕੇ ਲਾਉ। ਹਰ ਪੱਖ ਮਜਬੂਤ ਹੋਵੇਗਾ। ਜਿਵੇ ਤੁਸੀ ਸਾਰੇ ਕਹਿਣੇ ਨਿਸਾਰੇ ਵੇਲੇ ਪਾਣੀ ਖੜਾ ਕਰੋ ਉਸ ਦੀ ਲੋੜ ਤਾਂ ਜੇ ਜਿਆਦਾ ਗਰਮੀ ਹੈ। ਨਹੀ ਪਾਣੀ ਲਾਤਾ ਪੀ ਗਿਆ ਫਿਰ ਲਾਤਾ ਪੀ ਗਿਆ । ਨਾਰਮਲ ਹੈਗਜਾ ਵੈਲਡਾ ਤੇ ਲਾਲ ਦਵਾਈ ਤੇਲੇ ਆਲੀ ਦੋ ਸਪਰੇਅ ਬਸ ਬਹੁਤ। ਲੋੜ ਹੈ ਖੁਰਾਕ ਬੈਲੰਸ ਹੋਵੇ। ਮਿੱਟੀ ਦੇ ਵਾਰੇ ਵੀ ਸਮਝ ਹੋਵੇ ਭੀ ਮਰ ਤਾਂ ਨੀ ਰਹੀ।
@dharmindersinghbhullar7926
@dharmindersinghbhullar7926 2 ай бұрын
ਵੀਰ ਜੀ ਝੋਨਾਂ ਜੇ ਸਾਰਾ ਨਿਸਾਰਾ ਸਾਰਾ ਕਰ ਆਵੇ ਤਾਂ ਸੂਡੀ ਵਾਲੀ ਦਵਾਈ ਦੀ ਲੋੜ ਹੁੰਦੀ ਜਾਂ ਨਹੀਂ
@pbxjattt12112
@pbxjattt12112 2 ай бұрын
Meh pen nal tele te koi asar hunda?
@cropsinformation
@cropsinformation 2 ай бұрын
ਘਟਦਾ hai
@lalsandhulalsandhu7774
@lalsandhulalsandhu7774 Ай бұрын
70% ਚੋਣਾਂ ਪਕਣ ਤੇ ਕਲੀ ਹੌਪਰ ਦੀ ਸਪਰੇਅ ਕਰ ਸਕਦੇ ਹਾਂ ਅਤੇ ਕਿਹੜਾ ਸਾਲਟ ਵਧੀਆ ਰਵੇਗਾ
@karanthakur313
@karanthakur313 2 ай бұрын
20-30% nissr chukya jhona. Ji barisha krke fungi+ tele di spray hoi ni 6-7 din toh hun kr deyiye ji. Ya sara nissrr de wait kriye
@jeetgill3362
@jeetgill3362 2 ай бұрын
ਬਾਈ 1.5ਕਿਲੋ 13045 ਤੇ 60ਗ੍ਰਾਮ ਬੋਰੋਨ ਤੇ 100 ਗ੍ਰਾਮ ਜ਼ਿੰਕ ਆਕਸਾਈਡ 39% ਵਾਲੀ 150 ਲੀਟਰ ਪਾਣੀ ਕਰ ਸਕਦੇ ਸਹੀ ਰਹੂ ਹੋਰ ਨਹੀ ਕੁਝ ਮਿਕਸ ਕਰਨਾ ਇਹਦੇ ਨਾਲ
@RanjinderJawandha
@RanjinderJawandha 2 ай бұрын
Y ji pani nhi suk reha ki kita jave
@LalitMehta-x9u
@LalitMehta-x9u 19 күн бұрын
Hopper bahut he kehri spray karie
@bangru0079
@bangru0079 2 ай бұрын
Fungicide bare bhi dso veer ji New fungicide buyer acerbo ki jankari chahiye hai veer ji
@singhb5500
@singhb5500 2 ай бұрын
ਸਤਿ ਸ੍ਰੀ ਅਕਾਲ ਬਾਈ ਜੀ ਸਾਵਾ 7501 ਹੈ ਹੁਣ ਤਕ ਕੋਈ ਸਪਰੇ ਨਹੀਂ ਕੀਤੀ ਨਾ ਪੱਤਾ ਲਪੇਟ ਨਾ ਗੋਬ ਦੀ ਸੁੰਡੀ ਹੈ ਨਾ ਤੇਲਾ ਹੈ ਹਰਾ ਟਿੱਡਾ ਹੈ ਕਿਤੇ ਕਿਤੇ ਗੱਬੇ ਆ ਗਿਆ ਨਿਸਰਣ ਵਾਲਾ ਹੈ ਕਿਸੇ ਫੰਗੀਸਾਈਡ ਯਾ ਟਿੱਡੇ ਦੀ ਸਪਰੇ ਕਰਨ ਦੀ ਲੋੜ ਹੈ ਯਾ ਨਹੀਂ ਦਸਿਓ ਜੀ ਧੰਨਵਾਦ
@muhammadamarmuhammadamar1457
@muhammadamarmuhammadamar1457 2 ай бұрын
Sir 1847 tha nasra late ha 70 din ho gay shift nu koi koi monjer nazr andy koi hal dus do
@jeetgill3362
@jeetgill3362 2 ай бұрын
ਤਰਨ ਤਾਰਨ ਏਰੀਏ ਆਪਣਾ 2022 ਚ ਹੀਂ ਤੇਲੇ ਦਾ ਅਟੈਕ ਆਇਆ ਬਹੁਤ ਜਿਆਦਾ ਉਂਜ ਪਿਛਲੇ ਸਤ ਅੱਠ ਸਾਲ ਤੋਂ ਬਚਾ ਰਿਹਾ
@cropsinformation
@cropsinformation 2 ай бұрын
Ok
@nirbhaiwarring164
@nirbhaiwarring164 2 ай бұрын
ਬਾਈ ਜੀ1985 ,1979 ਬਾਸਮਤੀ ਬੀਜ ਵਿਚ ਪਰਸ਼ੂਟ ਦਾ ਰੀਜਲਟ ਦਸੋ ਜੀ।
@Sanjaygurjar222
@Sanjaygurjar222 2 ай бұрын
ਰਸ ਚੂਸਕ ਕਿਤ ਕੇ ਲੀਏ ਕਿਆ ਡਾਲੇ ??
@Sanjaygurjar222
@Sanjaygurjar222 2 ай бұрын
ਵੀਰ ਜੀ ਮੈਂ mp se hu
@Sanjaygurjar222
@Sanjaygurjar222 2 ай бұрын
ਮੈਨੂੰ ਦੱਸੋ
@gurbajmander7987
@gurbajmander7987 2 ай бұрын
ਵਾਈ ਪਿਲੀ ਪੁਸਾ ਤੇ ਹੁਣ ਐਮੀਸਟਾਰ,ਕੋਰਾਜਨ ਅਤੇ ਚੈਸ ਦੀ ਸਪ੍ਰੇ ,ਦੁਸਰੀ ਸਪ੍ਰੇ ਚ ਇਸ ਵਾਰ ਨੇਟਿਵੋ ਪਹਿਲੀ ਵਾਰ ਵਰਤ ਕੇ ਵੇਖਣੀ ਹੈ, ਮਤਲਬ ਦੁਸਰੀ ਸਪ੍ਰੇ ਚ ਇਹੋ ਕੁਝ ਕਰਨਾ ਹੈ ਸਿਰਫ਼ ਇਸ ਨੇਟਿਵੋ ਪਾ ਕੇ ਵੇਖਣੀ ਹੈ,ਝੋਣਾ ਥੋੜੀਆਂ ਥੋੜੀਆਂ ਪਾਈਪਾਂ ਜਿਹੀਆਂ ਬਣਾਉਂਣ ਲਗ ਗਿਆ ਹੈ
@DaljeetSingh-zy5of
@DaljeetSingh-zy5of 2 ай бұрын
ਵੀਰ ਜੀ ਬਾਸਮਤੀ 1121 ਦਾ ਕੰਦ ਬਹੁਤ ਹੋ ਰਿਹਾ ਕੰਦ ਰੋਕਣ ਦਾ ਕੌਈ ਫਾਰਮੂਲਾ ਦੱਸੋ ਜ਼ਿਲ੍ਹਾ ਫਾਜ਼ਿਲਕਾ plz
@sandeepbrar7235
@sandeepbrar7235 2 ай бұрын
😂😂😂same problem ਇਸ ਵਾਰ ਸਾਰੇ ਝੋਨਿਆ ਦਾ ਕੱਦ ਜਿਆਦਾ ਜਿਲ੍ਹਾ ਬਠਿੰਡਾ
@malkitraimalkit1866
@malkitraimalkit1866 2 ай бұрын
Mind salt duvai karo phar jhona dhada na hove 100% kadd nhi wade ga
@sandeepbrar7235
@sandeepbrar7235 2 ай бұрын
@@malkitraimalkit1866 2/4d but hun time nhi riha jhanda patta nikal aya hun nhi kiti ja sakdi
@kaptansingh627
@kaptansingh627 2 ай бұрын
thiamethoxam 25 wg kr skde aa k naa ji 1401 65 din
@SPSUPPAL
@SPSUPPAL 2 ай бұрын
Vadia dawai karo ji chess osheen daa technicall
@satnamdhillon5792
@satnamdhillon5792 2 ай бұрын
ਬਾਸਮਤੀ 1401 ਅੱਜ 65 ਦਿਨ ਦਾ ਹੈ ਜੀ ਇਸ ਤੇ ਐਨਪੀ ਕੇ ਕਦੋਂ ਕਰੀ ਜਾਣੀ ਚਾਹੀਦੀ ਹੈ ਬੋਰੋਨ ਦੀਆਂ ਦੋ ਸਪਰੇਆਂ ਪਹਿਲਾਂ ਲਗਾ ਦਿੱਤੀਆਂ ਗਈਆਂ ਹਨ। ਨਸਾਰਾ ਕਿੰਨੇ ਦਿਨ ਤੇ ਲਵੇਗਾ ਜੀ
@kamboj6409
@kamboj6409 2 ай бұрын
85 90 din to bad
@gurtejsinghsohal1979
@gurtejsinghsohal1979 2 ай бұрын
Good information
@gunvanshsingh8607
@gunvanshsingh8607 2 ай бұрын
Good
@jeetgill3362
@jeetgill3362 2 ай бұрын
ਬਾਈ ਜੀ ਚਾਰ ਪੰਜ ਸਾਲ ਹੋਗੇ ਝੋਨੇ ਬਾਸਮਤੀ ਚ ਏਕ ਹੀ ਕਿਸਮ ਦਾ fungicide vart ਰਹੇ ਜਿਵੇਂ azoxy ਤੇ tebuconazole difeconazole ਇਸ ਸਾਲ ਕੋਈ ਹੋਰ ਟੈਕਨੀਕਲ ਦੱਸੋ ਜਿਹੜਾ ਕਰ ਸਕਦਾ ਖ਼ਾਸਕਰ ਬਾਸਮਤੀ
@cropsinformation
@cropsinformation 2 ай бұрын
Nativo 160g
@jeetgill3362
@jeetgill3362 2 ай бұрын
@@cropsinformation ਠੀਕ ਜੀ
@SPSUPPAL
@SPSUPPAL 2 ай бұрын
Galilioway jaa Nativo
@JaspreetSingh-yw5hl
@JaspreetSingh-yw5hl 2 ай бұрын
Y ji meh ana pai gya 10 din pani nhi sukna
@AmanDeep-s7j
@AmanDeep-s7j 2 ай бұрын
Veer ji bhut vadiya jaankari hai .
@manoharhayer845
@manoharhayer845 2 ай бұрын
Veer jhona thoda virla lao khas karke sill wali zameen ch
@gurpreetsidhu8166
@gurpreetsidhu8166 2 ай бұрын
Nice y
@jaggisangha3053
@jaggisangha3053 2 ай бұрын
Sanu 26 beej dea nu 4 saal hooge sade te kade pea nahi tilla na fungas andia
@kiratgrewal4859
@kiratgrewal4859 2 ай бұрын
Bai jal murgi bahut jeeree cut rahii haa
@rummysivia4356
@rummysivia4356 2 ай бұрын
🙏🙏
@tejigrewal9820
@tejigrewal9820 2 ай бұрын
🙏🙏🙏🙏🙏
@SANJEEVKUMAR-oy7nm
@SANJEEVKUMAR-oy7nm 2 ай бұрын
BHAJI KI HAAL A G,BHAJI JHONE TE GOBB DE TIME LAGATAR BARRISH HON KRKE JHONE TE FUNGICIDE AND NPK DI SPRAY NAHI HOI TE HUN KADO SPARY KITIBJA SAKDI A
@SPSUPPAL
@SPSUPPAL 2 ай бұрын
Jado meeh band hoge shaam de time 3 vaje ton vaad spray kar sakde aan ji
@muhammadamarmuhammadamar1457
@muhammadamarmuhammadamar1457 2 ай бұрын
Hi
@Navvkaurjatti
@Navvkaurjatti 2 ай бұрын
Sanu ta pata nai kheti kida hundi a,hahaha teria video dekh ka kheti da pata lagia kida hundi ,
@fimliaddahonestreview
@fimliaddahonestreview 2 ай бұрын
ਬਾਈ ਜੀ 26 ਝੋਨੇ ਉਪਰ 30 ਦਿਨ ਵਿੱਚ 3 ਗੱਟੇ ਯੁਰੀਆ ਦੇ ਦਿੱਤੀ ਕੀ ਹੋਰ ਯੁਰੀਆ ਦੀ ਜਰੂਰਤ ਹੈ ਜਾ ਫਿਰ ਕੋਈ ਸਪਰੇ ਦੱਸੋ ਜਿਸ ਨਾਲ ਝਾੜ ਵਧੀਆ ਆਵੇ
@cropsinformation
@cropsinformation 2 ай бұрын
Noooooooo
@PuranSingh-dj9zc
@PuranSingh-dj9zc 2 ай бұрын
🙏🙏
How does SonicWall take security a step further through its SASE offering?
9:17
Trick-or-Treating in a Rush. Part 2
00:37
Daniel LaBelle
Рет қаралды 26 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
CAN YOU DO THIS ?
00:23
STORROR
Рет қаралды 47 МЛН