Weapon Culture - Kavishar Bhai Mehal Singh & Jatha | The Kidd | Gurjant Singh Bainka

  Рет қаралды 1,761,645

Kavishar Bhai Mehal Singh

Kavishar Bhai Mehal Singh

5 ай бұрын

Jatha Kavishar Bhai Mehal Singh
Singer & Composer - Bhai Gurlal Singh & Bhai Jugraj Singh
Music Composed & Produced - The Kidd
Lyrics - Bhai Gurjant Singh Bainka
Video - Reel Sahib
Directed - Reel Sahib
Special Thanks - Bhai Sandeep Singh Jenty

Пікірлер: 2 000
@NarinderSingh-im4oo
@NarinderSingh-im4oo 5 ай бұрын
ਕਈ ਗਾਂਧੀ ਵਾਦਾ ਨੂੰ ਇਹ ਸੁਣ ਬਹੁਤ ਤਕਲੀਫ ਹੋਣੀ
@jass-karanbains4650
@jass-karanbains4650 Ай бұрын
haha hoyi jaave ਬabe par gal baat end la rakhi a
@user-sq9gd5fj3q
@user-sq9gd5fj3q 4 ай бұрын
ਏ song ਸੁਣਕੇ ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਬੜੀ ਯਾਦ ਆਈ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਓ ਪੰਜਾਬ ਚ ਆ ਜਾਨ ਤੇ ਫੇਰ ਤੋ ਪੰਜਾਬ ਦੀ ਵਾਂਗ ਡੋਰ ਸੰਭਾਲਣ 😢
@jasdeepsingh2122
@jasdeepsingh2122 4 ай бұрын
Waheguru ji
@lovebatth7672
@lovebatth7672 20 күн бұрын
A rae bhai saab bahr bs Thoda time hor
@user-lm3bm7dt8p
@user-lm3bm7dt8p Ай бұрын
ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਉਹਨਾਂ ਦੀ ਯਾਦ ਆ ਗਈ 😢😢
@babajorasingh4892
@babajorasingh4892 2 ай бұрын
ਜੇ ਸਿੱਖ ਨਾ ਸਿੱਖ ਨੂੰ ਮਾਰੇ ਤਾ ਫਿਰ ਸਿੱਖ ਕੌਮ ਕਦੇ ਨਾਂ ਹਾਰੇ। ਖਾਲਸਾ ਧਰਮ ਦੀ ਅਤੇ ਗਉ ਗਰੀਬ ਦੀ ਰੱਖਿਆ ਕਰਦਾ ਹੈ ਸਾਧ ਸੰਗਤ ਜੀ ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@ggn_1
@ggn_1 5 ай бұрын
ਜਿੰਨਾ ਚਿਰ ਤੱਕ ਸਾਡੇ ਨੀਲੇ ਨਿਸ਼ਾਨ ਸਾਹਬ ਉੱਪਰ ਨੂੰ ਨਹੀਂ ਝੂਲਦੇ ਉੱਨੀ ਦੇਰ ਤੱਕ ਅਸੀ ਮਾਨਸਿਕ ਗੁਲਾਮ ਹੀ ਰਹਾਂਗੇ,ਜਿੱਸ ਦਿੱਨ ਸਾਨੂੰ ਨਿਸ਼ਾਨ ਸਾਹਿਬ ਦੀ ਸਮਝ ਆਗੀ ਉਸ ਦਿੱਨ ਤੋਂ ਗੱਲ ਹੋਰ ਹੋਵੇਗੀ ਵਾਹਿਗੁਰੂ ਸਾਨੂੰ ਸੁਮੱਤ ਬਕਸ਼ ਵਾਹਿਗੁਰੂ
@HardeepSingh-fs9qo
@HardeepSingh-fs9qo 5 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@nirbaansingh3149
@nirbaansingh3149 5 ай бұрын
🙏🏻🙏🏻🙏🏻🙏🏻🙏🏻🙏🏻🙏🏻
@mannumalhisingh8881
@mannumalhisingh8881 5 ай бұрын
🙏🙏🙏🙏🙏
@punjabLover470
@punjabLover470 5 ай бұрын
ਵਾਹਿਗੁਰੂ ਜੀ ਮਿਹਰ ਕਰਨ ਇਸ ਵੀਰ ਤੇ,,boht ਵਦੀਆ,,S kadya
@harinderjaswal3425
@harinderjaswal3425 5 ай бұрын
ਬਹੁਤ ਖੂਬ,ਖਾਲਸਾ ਜੀ।ਕਲਗੀਆਂ ਵਾਲੇ ਪਿਤਾ ਆਪਣਾ ਅਸ਼ੀਰਬਾਦ ਬਣਾਈ ਰੱਖਣ।
@brargursewaksingh
@brargursewaksingh 5 ай бұрын
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
@matwalsahota8043
@matwalsahota8043 4 ай бұрын
@HarshSingh-wg2fp
@HarshSingh-wg2fp 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@shiddatkaur3968
@shiddatkaur3968 Ай бұрын
63 nhi 62 salok Han g...and eh v daso ke oh guru nanak dev g di sharan vich ayun to pehla "Durga Mata" de puzari sn
@DaljitSingh96241
@DaljitSingh96241 6 күн бұрын
ਇਕ ਹੋਰ ਗੁਰੂ ਅੰਗਦ ਸਾਹਿਬ ਜੀ ਨੇ ਉਪਰਾਲਾ ਕੀਤਾ ਸ਼੍ਰੀ ਖਡੂਰ ਸਾਹਿਬ ਮੱਲ ਅਖਾੜਾ ਸ਼ੁਰੂ ਕੀਤਾ ਸਿੱਖਾ ਨੂੰ ਹੁਕਮ ਕੀਤਾ ਸਿਹਤ ਬਣਾਓ ਨਸ਼ੇ ਮੁਕਤ ਹੋ ਕੇ ਪਲਵਾਨੀ ਕਰੋ ਤੇ ਸਿੱਖੋ ਮੱਲ ਯੁੱਧ ਸਿੱਖੋ ਸਿਹਤ ਸਰੀਰਕ ਕਸਰਤਾ ਮੱਲ ਅਖਾੜਾ ਸਾਹਿਬ ਵਿੱਚ ਕਰੋ ਜਿੱਥੇ ਅੱਜ ਤੱਕ ਮੱਲ ਅਖਾੜਾ ਸਾਹਿਬ ਚੱਲਦਾ ਹੈ ਤੇ ਸ਼ਸਤਰ ਵਿੱਦਿਆ ਤਾ ਸ਼ੁਰੂ ਤੋ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਜੀ ਨੇ ਸਾਨੂੰ ਜ਼ੁੱਲਮ ਦੇ ਖਿਲਾਫ ਖੜੇ ਹੋਣ ਤੇ ਲੱੜਨ ਲਈ ਕਿਹਾ ਧਰਮ ਕੌਮ ਲਈ ਕਦੇ ਚੁੱਕਣਾ ਤੇ ਕਿਸੇ ਦੀ ਈਨ ਨੀ ਮੰਨਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@googleuser747
@googleuser747 4 ай бұрын
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਇ ਜਿਉਂ ਜਿਉਂ ਮੰਨੂ ਵੱਡ ਦਾ ਅਸੀਂ ਦੂਣੇ ਚੋਣੇ ਹੋਏ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@jotsinghdhaliwal
@jotsinghdhaliwal 5 ай бұрын
ਦੁਸ਼ਮਣਾ ਦੀ ਹਿੱਕ ਪਾੜੀ ਵੀਰਾ ਨੇ ਪਿਆਰੀ ਠਰੰਮੇ ਆਲੀ ਅਵਾਜ ਨਾਲ
@nirmoldeepsingh5452
@nirmoldeepsingh5452 5 ай бұрын
ਜਿਨ੍ਹਾਂ ਸੋਹਣਾ ਬੈਂਕਾ ਜੀ ਨੇ ਲਿਖਿਆ ਏ ਓਨਾ ਹੀ ਸੋਹਣਾ ਵੀਰਾਂ ਨੇ ਗਾਇਆ ਏ । ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀਕਲਾ ਚ ਰੱਖਣ । 🙏🙏
@heerasinghnetworking9096
@heerasinghnetworking9096 5 ай бұрын
☬🚩☬ ਮੱਕਾ ਮਦੀਨਾ ਰੂਮ ਕੋ ਮਰਹੱਟਾ ਭੀਲ ਫਰੰਗ॥ ਦਖਨ ਪੂਰਬ ਹਿੰਦ ਕੇ ਜੀਤ ਕਰੇੇੇੰਗੇ ਜੰਗ॥ ਦਿਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੋਜ॥ ਛਤ੍ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ ☬🚩☬🚩☬🚩☬🚩☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🏹🚩🏹🚩🏹
@jasmirsingh1702
@jasmirsingh1702 2 ай бұрын
ਸਾਸ਼ਤਰ ਵਿਦਿਆ ਸਿੱਖੋ ਤੇ ਸਾਸ਼ਤਰ ਰੱਖਣਾ ਸਿੱਖੋ ਇਹ ਸਾਡੀ ਵਿਰਾਸਤ ਵਿੱਚ ਹੈ❤❤❤❤❤❤❤
@pb43samrala
@pb43samrala 2 ай бұрын
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
@nihangkaranvirsinghkhalsa1984
@nihangkaranvirsinghkhalsa1984 5 ай бұрын
ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ ਸ਼ਸਤਰ ਸਜਾ ਕੇ ਰੱਖੋ ਅਤੇ ਤਿਆਰ ਬਰ ਤਿਆਰ ਰਹੋ। ਬਿਨਾਂ ਸ਼ਸਤਰਾਂ ਤੋਂ ਸਿੱਖ ਅਧੂਰਨ ਹੈ। ਅੱਜ ਦੇ ਸਮੇਂ ਦੀ ਪੱਛਮੀ ਸੱਭਿਅਤਾ ਨੂੰ ਤਿਆਗ ਕੇ ਬਾਣੀ ਅਤੇ ਬਾਣਾ ਅਪਣਾਓ ਅਤੇ ਸ਼ਸਤਰਧਾਰੀ ਹੋਵੋ। 🙏🏻🙏🏻🙏🏻⚔️ਅਕਾਲ ⚔️🙏🏻🙏🏻🙏🏻
@Gurlove0751
@Gurlove0751 5 ай бұрын
ਹਥਿਆਰ ਅਤੇ ਸ਼ਸਤਰ ਸਾਡੇ ਲਈ ਓਨੇ ਹੀ ਜਰੂਰੀ ਨੇ ਜਿੰਨੇ ਜਿਊਂਦੇ ਰਹਿਣ ਲਈ ਸਾਹ, ਇਹ ਸਾਡੇ ਗੁਰੂ ਦਾ ਹੁਕਮ ਆ ਅਤੇ ਗੁਰੂ ਦੇ ਹੁਕਮ ਮੂਹਰੇ ਦੁਨੀਆਂ ਦੇ ਕਾਨੂੰਨਾਂ ਨੂੰ ਅਸੀਂ ਜੁੱਤੀ ਥੱਲੇ ਸਮਝਦੇ ਹਾਂ, ਜਦੋਂ ਸਾਨੂੰ ਗੁਰੂ ਦੇ ਹੁਕਮ ਅਤੇ ਦੁਨੀਆਂ ਦੇ ਕਾਨੂੰਨ ਵਿਚੋਂ ਇਕ ਨੂੰ ਚੁਨਣਾਂ ਪਵੇ ਤਾ ਓਹ ਹੀ ਸਿੱਖ ਅਖਵਾ ਸਕਦਾ ਜਿਹੜਾ ਦੁਨੀਆਂ ਦੇ ਕਾਨੂੰਨ ਨੂੰ ਠੋਕਰ ਮਾਰ ਗੁਰੂ ਦੇ ਹੁਕਮ ਨੂੰ ਸਿਜਦਾ ਕਰੇ, ਹਕੂਮਤ ਸਾਡੀ ਸਸਤਰਾਂ ਦੀਆਂ ਬਾਤਾਂ ਪਾਉਣ ਤੇ ਪਾਬੰਦੀ ਲਾਉਣਾ ਚਾਹੁੰਦੀ ਭੰਡ ਦੀ ਹਕੂਮਤ
@Mohit_Gangar016
@Mohit_Gangar016 5 ай бұрын
ਮੇਰੀ ਤਲਵਾਰ ਕਿਸੇ ਦਰਿੰਦੇ ਨੂੰ ਬਖ਼ਸ਼ੇ ਨਾ ਤੇ ਕਿਸੇ ਮਾਸੂਮ ਤੇ ਉਠੇ ਨਾ : ਬਾਬਾ ਬੰਦਾ ਸਿੰਘ ਬਹਾਦਰ ਜੀ
@jagdeepsingh3590
@jagdeepsingh3590 5 ай бұрын
Everyday repeated minimum 20 time. Kamaal hi karti Veera ne. Guru Granth Sahib Ji sade bhagti de parteek ne te Dasam Granth Sahib Ji sade Shakti de parteek ne. Te shaster sade peer ne.
@pritpalsingh8021
@pritpalsingh8021 5 ай бұрын
Vah ji. Nzara a gya bi. Ehnu Kehnde ne himmat bharni... BOLE SO NIHAL SAT SRI AKAL JI🙏
@user-zv7cm9we4o
@user-zv7cm9we4o 5 ай бұрын
jo seh ni sakde na sunan veer ji hunane is war ta kam sire la ta big respect waheguru ji
@akashdeepsinghsran3562
@akashdeepsinghsran3562 4 ай бұрын
ਜੇ ਤੂੰ ਭਾਜੀ ਪਾਉਣੀ ਹੈ ਜੰਮ ਜੰਮ‌ਕੇ ਪਾ ਸਾਨੂੰ ਤੇਰੇ ਵੱਡਿਆਂ ਜ਼ੋਰ ਲਾਇਆ ਨਾ ਸਕੇ ਮੁਕਾ ਸਾਨੂੰ 🙏🗡️⚔️🙏🗡️⚔️ waheguru chardikla rakhe veera nuu
@sukhjinderjassar6780
@sukhjinderjassar6780 5 ай бұрын
ਖਾਲਸਤਾਨ ਜਿੰਦਾਬਾਦ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ, ਬੰਦੀ ਸਿੰਘਾਂ ਨੂੰ ਰਿਹਾ ਕਰੋ।
@AMARSINGH-vr9xq
@AMARSINGH-vr9xq 5 ай бұрын
ਕਿਆ ਬਾਤ,,,, ਬੈਂਕਾਂ ਸਾਬ ਜੀ, ਮਹਾਰਾਜ ਤੁਹਾਡੀ ਕਲਮ ਨੂੰ ਭਾਗ ਲਗਾਵੇ, ਮਜਾ ਆ ਗਿਆ ਸੁਣ ਕੇ, ਜਿਉਦੇ ਵਸਦੇ ਰਹੋ ❤❤❤❤❤❤❤
@uknow-ox1sn
@uknow-ox1sn 3 ай бұрын
ਸ਼ਸਤ੍ਰ ਕੇ ਅਧੀਨ ਹੈ ਰਾਜ 🦅🙏🏻❤️
@user-fc5fd3rd6s
@user-fc5fd3rd6s 6 күн бұрын
ਵਾਹਿਗੁਰੂ ਜੀ ਬਹੁਤ ਵਧੀਆ ਲਿਖਤ ਹੈ ਜੀ ਤੁਹਾਡੀ ਜੀ ਮਹਾਰਾਜ ਕਿਰਪਾ ਕਰਨ ਜੀ ⚔️⚔️⚔️⚔️⚔️⚔️⚔️⚔️⚔️
@virk1807
@virk1807 5 ай бұрын
ki sifat kra os akal purakh satgur guru greeb niwaaz di jihna khalsa panth sajya kive sifat kra satgura di jihna tuhade te ehni kirpa kiti jihni sohni likhat ohni hi sohni peshkari boht boht boht khoob
@mandeepkaurmandeepkaur316
@mandeepkaurmandeepkaur316 5 ай бұрын
Mnu ahna khalse sahib di voice te guru da baana payaia bhut sohna lagda ❤🙏..Guru ji khusia bakhsn veera nu ❤️🙏
@Sharry_vlogz
@Sharry_vlogz 3 ай бұрын
ਗੱਜ ਵੱਜ ਕੇ ਜੈਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿਤਰ ਚਰਨਾਂ ਨੂੰ ਭਾਵੇ___ ਸਤਿ ਸ੍ਰੀ ਅਕਾਲ🪯🙏🏻🚩
@preetlongowal745
@preetlongowal745 4 ай бұрын
ਸ਼ਸਤ੍ਰਨ ਕੇ ਅਧੀਨ ਹੈ ਰਾਜ🙏🙌
@sardarharpreetsinghkotan2413
@sardarharpreetsinghkotan2413 5 ай бұрын
ਇੰਤਜ਼ਾਰ ਏ ਜੀ🙏🌸
@RohitRajput-og3wb
@RohitRajput-og3wb 5 ай бұрын
ਵਾਹਿਗੁਰੂ ਢਾਡੀ ਜੱਥਿਆ ਤੇ ਐਵੇਂ ਹੀ ਮੇਹਰ ਰੱਖੇ ਤਾਂ ਜੋ ਇਹ ਐਵੇਂ ਹੀ ਵਾਰਾ ਗਾਉਂਦੇ ਰਹਿਣ🙏
@Nav454
@Nav454 5 ай бұрын
ਅਸੀ ਏਥੇ ਹੀ ਮਾਰ ਖ਼ਾ ਰਹੇ ਹਾਂ ਇਸ ਸ਼ਬਦ ਨੂੰ ਮਿਲੀਅਨ ਵਿਊ ਜਾਣ ਫੇਰ ਸਾਡਾ ਪਰਚਾਰ ਹੁੰਦਾ ਹੈ
@minecraft-gv8kz
@minecraft-gv8kz 5 ай бұрын
Jenea ਵੀ ਮਿਲੇ 22 g ਗੁਰੂ ਦੇ ਸ਼ਬਦ ਨਾਲ ਤੇ ਜੁੜੇ ਨੇ ਜੀ. ਵਾਹਿਗੁਰੂ ਜੀ ਕਿਹਾ ਕਰੋ ਜੀ..
@Nav454
@Nav454 5 ай бұрын
@@minecraft-gv8kz shi hai pr jruri a veer har tak pujjna eh shabd kdi kdi pta e ni lgda kdo aya eho jya itihas
@minecraft-gv8kz
@minecraft-gv8kz 5 ай бұрын
Veer g subscribe ਕਰ ਕੇ ਰੱਖੋ ਜੀ ਵਾਹਿਗੁਰੂ ਜੀ
@minecraft-gv8kz
@minecraft-gv8kz 5 ай бұрын
ਅਸੀਂ ਤੁਹਾਨੂੰ subscribe ਕੀਤਾ ਜੀ, ਤੁਸੀਂ ਸਾਨੂੰ ਕਰੋ ਜੀ.
@RajwinderSingh-kr2mr
@RajwinderSingh-kr2mr 4 ай бұрын
ਅਸੀਂ ਕਿਸੇ ਪਾਸੇ ਚਲੇ ਜਾਈਏ ਪਰ ਮੁੜ ਣਾ ਪੈਣਾ ਗੁਰੂ ਵੱਲ
@parmjitsingh2463
@parmjitsingh2463 5 ай бұрын
ਨਗਮਾ ਲਿਖਦਾ ਸਦਾ ਰਹੂ ਹੀ ਗੁਰਜੰਟ ਸਿੰਘ ਜੋ ਬੈਂਕਾਂ ਬਾਕਮਾਲ ਕਲਮ
@jaspreetmanpreetkaur2851
@jaspreetmanpreetkaur2851 5 ай бұрын
ਅਸੁ ਕ੍ਰਿਪਾਨ ਖੰਡੋ ਖੜਗ ਤਪਕ ਤਬਰ ਅਰੁ ਤੀਰ ਸੈਫ਼ ਸਿਰੋਹੀ ਸਹੈਥੀ ਯਹੈ ਹਮਾਰੇ ਪੀਰ।।
@newpunjab5190
@newpunjab5190 5 ай бұрын
ਭਾਈ ਸਾਹਿਬ, ਤੁਹਾਡੀ ਆਵਾਜ਼ ਵਿੱਚ Magic ਹੈ। ਬਾਰ-ਬਾਰ ਸੁਣਨ ਨੂੰ ਜੀਅ ਕਰਦਾ ਹੈ। ❤❤❤❤❤
@jaggirai4812
@jaggirai4812 2 ай бұрын
Sahib e Kamal dhan dhan sahib Sri guru Gobind Singh Ji Maharaj ji ki Ladli foj ❤❤❤❤❤❤
@BabbuDandiwal
@BabbuDandiwal 5 ай бұрын
ਚੜਦੀਕਲਾ ਵਾਲੀ ਕੋਮ 🙏 ਚੁਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ।
@sardarharpreetsinghkotan2413
@sardarharpreetsinghkotan2413 5 ай бұрын
ਵਾ ਜੀ ਵਾ 🌸 ਬਹੁਤ ਖੂਬ ਜੀ🙏
@Itscreativeandlearningtym
@Itscreativeandlearningtym Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵਾਹਿਗੁਰੂ ਜੀ ਬਹੁਤ ਸੋਹਣਾ ਜੀ ,,ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਬਖਸ਼ਣ 🙏🙏ਪੰਜਾਬ ਦੇ ਵਾਰਿਸ ⚔️ 🦅⚔️ ਸਾਡੇ ਗੁਰੂ ਪਿਤਾ 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏
@sarabjitsingh5697
@sarabjitsingh5697 4 ай бұрын
⚔️ਰਾਜ ਕਰੇਗਾ ਖ਼ਾਲਸਾ ⚔️ ਪੰਥ ਕੀ ਜੀਤ 🦁🦅📿
@ricksingh9501
@ricksingh9501 5 ай бұрын
The kidd never disappoints 🦅⚔️🦾🦾
@gursharanrandhawa6625
@gursharanrandhawa6625 5 ай бұрын
ਖਾਲਸਾ ਜੀ ਚੜਦੀ ਕਲਾ ਵਿੱਚ ਰਹੋ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਇਹੋ ਜਿਹੇ ਸ਼ਬਦ ਗਾਉਣ ਲਈ ਬਾਬਾ ਭਲੀ ਕਰੇ❤
@pb43samrala
@pb43samrala 2 ай бұрын
🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪
@JaskaranSingh-jl3om
@JaskaranSingh-jl3om 18 күн бұрын
ਪੰਜਾਬ ਆਲੇ ਵੀਰੋ,,, ਅਣਖ ਜਗਾਓ ਆਪਣੀ,,, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ🙏🙏🙏
@RanjeetSingh-mq4nx
@RanjeetSingh-mq4nx 5 ай бұрын
ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਵੇ ਸਤਿ ਸ਼੍ਰੀ ਅਕਾਲ
@singh_satinder98
@singh_satinder98 5 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਕਮਾਲ ਦੀ ਕਲਮ ਤੇ ਅਵਾਜ ਹੈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🙏🙏👌👌👍
@Bhullarmanjinder4255
@Bhullarmanjinder4255 Ай бұрын
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਿੱਖ ਕੌਮ ਨੂੰ ਬਹੁਤ ਵਧੀਆ ਲਿਖਿਆ ਤੇ ਗਾਇਆ ❤❤
@MandeepSingh-sg1vx
@MandeepSingh-sg1vx 4 ай бұрын
ਕੋਈ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇਹੈ ਨਿਜ ਬਲ ਸੇ ਲੇਹੈ 🙏🙏💪💪
@AtinderMehla
@AtinderMehla 5 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@mandysandhu6504
@mandysandhu6504 5 ай бұрын
ਬਹੁਤ ਵੱਧੀਆ ਲਿਖਤ ਅਤੇ ਬਹੁਤ ਸੋਹਣਾ ਗਾਇਆ। 🙏🏻
@joginderpalsingh5939
@joginderpalsingh5939 4 ай бұрын
ਵਾਹ ਵਾਹ ਸ੍ਰ ਮਹਿਲ ਸਿੰਘ ਜੀ ਤੁਹਾਨੂੰ ਸਾਰੇ ਜਥੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਜ਼ਫ਼ਰਨਾਮਾ ਤੇ ਹੁਣ ਵਾਈਪਨ ਕਲਚਰ ਕਿਆ ਬਾਤ ਹੈ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਜੀ।
@NavjotSingh-eh4qb
@NavjotSingh-eh4qb 3 ай бұрын
ਸ਼ਸਤਰਨ ਕੇ ਅਧੀਨ ਹੈ ਰਾਜ ⚔️⚔️📿📿⚔️⚔️
@dharampreetsingh9634
@dharampreetsingh9634 5 ай бұрын
ਧੰਨ ਪਿਤਾ ਦਸਮੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖ਼ਾਲਸਾ ਪੰਥ ਨੂੰ ਸਦਾ ਚੜ੍ਹਦੀਕਲਾ ਚ ਰੱਖੀ 🙏🙏
@blacklistedx_effect
@blacklistedx_effect 5 ай бұрын
WaheGuru Ji ka Khalsa WaheGuru Ji ki Fateh
@saamsingh9349
@saamsingh9349 3 ай бұрын
Waheguru ji bahut hi Vadia baba ji please 🙏 Ik veri hor 👏👏👏
@jaggikaire4243
@jaggikaire4243 3 ай бұрын
ਅਣਖ ਸਾਨੂ ਬਜਾਰ ਚੋਂ ਨਹੀ ਸਾਨੂੰ ਅਣਖ ਫਤਹਿਗੜ੍ਹ ਸਾਹਿਬ ਤੋਂ ਮਿਲਦੀ ਏ 😊
@harpreetharp2309
@harpreetharp2309 5 ай бұрын
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਵਾਹਿਗੁਰੂ
@DHIMANDHURI
@DHIMANDHURI 5 ай бұрын
ਖਾਲਸਾ ਜੀਓ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ। ਆਪ ਜੀ ਪੰਥ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ।
@googleuser747
@googleuser747 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਬਹੁਤ ਵਾਦੀਆ ਹੈ ਜੀ।ਇਹ ਹੀ ਹੈ ਹਰ ਸਿੱਖ ਦੀ ਅਸਲੀ ਪਹਚਾਨ ਸ਼ਸਤਰ ਧਾਰੀ ਹੋਣਾ ਹੁਕਮ ਗੁਰੂ ਸਾਹਿਬਾਨ ਦਾ ਸਭ ਸਿਖਾਂ ਨੂੰ ਜੀ।
@user-pb6kk2qw3h
@user-pb6kk2qw3h 21 күн бұрын
White elder respect,,, blue success,,, black confidence,,, green nature respect
@urs.punu.forever4782
@urs.punu.forever4782 5 ай бұрын
Waheguru di kirpa hai ji Eda lagda jiven sache patshah dashmesh pita ji de darbar de vich beh ke kavishri sun Rahe han ji.
@baljindersing5854
@baljindersing5854 5 ай бұрын
ਵਾਹ ਸਿੰਘ ਸਾਹਿਬ ਵਾਹ ਰੂਹ ਖੁਸ਼ ਹੋ ਗਈ
@dilpreetsinghkala9614
@dilpreetsinghkala9614 Ай бұрын
ਇਹ ਗਾਂਣਾ ਸੁਣ ਕੇ ਸੰਤਾਂ ਦੀ ਯਾਦ ਆ ਜਾਂਦੀ ਏ
@VisitPunjab
@VisitPunjab 5 ай бұрын
Waheguru ji da khalsa Waheguru ji di fateh 🙏
@gursangamsingh11
@gursangamsingh11 5 ай бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻🪯💪🏻💪🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
@qaiseralirajput3275
@qaiseralirajput3275 5 ай бұрын
Sikh brother time di Gal aey we stand with khalistan movement
@karmdhillon9453
@karmdhillon9453 2 ай бұрын
ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੋਹਤਾਜ
@laddidhaliwal1312
@laddidhaliwal1312 Ай бұрын
ਵਾਹ ਬਾਬਾ ਜੀ ਕਿਆ ਗੀਤ ਗਾਇਆ ਤੁਸੀਂ ਹੋਰ ਵੀ ਗੀਤ ਕਰੋ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🦅🦁👈
@jaspalsingh8125
@jaspalsingh8125 5 ай бұрын
Waheguru ji Dasam Pita Guru Gobind Singh Ji Maharaj diyan khushiyan miln tuhanu.. Bahot sohna likheya ,gaaya te filmaaya geet.Sikh qaum da shastran ton bina koi wajood ni..eh pargat he khandey di dhaar chon hoya.
@Suitstitching238
@Suitstitching238 2 ай бұрын
Bhut ਬਹੁਤ ਬਹੁਤ ਅਨੰਦ ਆਉਂਦਾ ਸੁਣ k koi ਗਿਣਤੀ ਨੀ ਕਿੰਨੀ ਵਾਰ ਸੁਣ ਲਿਆ❤
@BhujangAk47
@BhujangAk47 5 ай бұрын
ਬਿਲਕੁੱਲ ਦਰੁੱਸਤ ਫ਼ੁਰਮਾਇਆ ਖ਼ਾਲਸਾ ਜੀ ਰਾਜ ਸ਼ਸਤਰਾਂ ਨੇ ਹੀ ਦਿਵਾਉਣਾ ਹੈ
@daughterlover1877
@daughterlover1877 5 ай бұрын
ਭਰਾਵਾ 10mint ਦਾ ਗਾ ਦਿੰਦੇ.ਬੇਅੰਤ ਵਾਰ ਸੁਣਿਆ ਮਨ ਨਹੀ ਭਰਿਆ. ਆਨੰਦ ਹੀ ਆਨੰਦ 🙏🙏🙏
@LovePreet-tv5yc
@LovePreet-tv5yc 5 ай бұрын
Sakoon ja milda awaj sun k ❤
@Kamaljitk
@Kamaljitk 5 ай бұрын
ਮੈਨੂੰ ਬਹੁਤ ਮਾਣ ਹੈ ਮੇਰੇ ਭਤੀਜੇ ਸਾਹਿਬਜੀਤ ਸਿੰਘ ਨੇ ਇਹ ਵੀਡੀਓ ਡਾਇਰੈਕਟ ਕੀਤੀ ਹੈ @reelsahib❤❤ ਬਹੁਤ ਪਿਆਰੀ ਅਵਾਜ਼ ❤
@Gurjitkaur7279
@Gurjitkaur7279 5 ай бұрын
Bhai mehal singh ji & bhai gurlal singh ji my best favorite❤️
@jatindersingh1809
@jatindersingh1809 3 ай бұрын
ਬਹੁਤ ਵਧੀਆ ਜੀ ਭਾਈ ਜੀ ਜੀਉਂਦੇ ਰਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੀ
@jagbirsinghjagbirsingh9884
@jagbirsinghjagbirsingh9884 3 ай бұрын
Waheguru Ji ka Khalsa waheguru Ji ki FATEH ⚔️💪❤
@user-zf2wt3fb6f
@user-zf2wt3fb6f 4 ай бұрын
Guru Gobind Singh Patshah Ji Maharaj Bhai Sahib Ji De Jathe Te Apni Apar Kirpa Ise Tarah Banai Rakhan Ate Ohna Paso Sewa Lende Rehan (Waheguru Ji Ka Khalsa Waheguru Ji Fateh)
@user-sp8zt5tj9v
@user-sp8zt5tj9v 5 ай бұрын
ਬਹੁਤ ਬੱਧੀਆਂ ਵੀਰ ਜੀ ਚੜ੍ਹਦੀਕਲਾ ਰੱਖੇ ਵਾਹਿਗੁਰੂ ਜੀ 🙏🙏🙏🙏🙏
@HarmanKular-lj3nz
@HarmanKular-lj3nz 4 күн бұрын
Kassh tuhade ruhani bol aj di sikh naujwan peedi de dil vch uttar jaan
@Amrinder_sandhu
@Amrinder_sandhu 4 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ❤️🙏🏻
@inderjeetkaur9719
@inderjeetkaur9719 3 ай бұрын
ਵਾਹ ਵਾਹ ਬਹੁਤ ਖੂਬ 😊ਗੁਰੂ ਪਿੱਤਾ ਦਾ ਹੁਕਮ 😊✌🏻👌🏼🤟👍🏼ਹਕੁਮਤਾਂ ਨੂੰ ਸਦਾ ਚੁਭਦਾ 😊
@NavneetKaur-mc7em
@NavneetKaur-mc7em 5 ай бұрын
Mai ta pta ni repeat te kini ka vaar sun lya shabad ena vdiyaa ae .....vaar vaar sunan nu dubara fr man kari janda ...bakaaal ...koi lafz ni sift ch ...ena dil nu changa lgya ena pyara shabad
@SmSEditzz
@SmSEditzz Ай бұрын
"Saanu guruaan to miliya culture hathiyaaraa daa"
@NavjotSingh-eh4qb
@NavjotSingh-eh4qb 3 ай бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ⚔️📿⚔️🙏🏻
@Dragon69696
@Dragon69696 2 ай бұрын
Wahegur ji
@simranbajwa5852
@simranbajwa5852 5 ай бұрын
Bhai amritpal singh te v koi jrur likho tuhde muho kde nyi sunyo ohna baare
@fifa_edits77
@fifa_edits77 5 ай бұрын
Aakhir kado takk apne VADERYA di kitiya kamaiya khande rahange asi...jo v malla mariya sade vede bujurga ne mariya, asi koj v nai kareya. ITIHAAS da gungaan karke apni pith aap ki thappi jao. Bara vadda NOSTALGIA hoya va sannu.....AAKHIR KADO TAKK APNE MU MIYA MITHU BANDE RAHANGE. meri samuh sikh sangat nu hath jor ke benti hai ki CHAJJ de kamm kariye ta jo sadde vadde bujurga nu sade te maan mahsus hove dhanwad.
@gorapbo5758
@gorapbo5758 2 ай бұрын
Jaldi ghar wapias hoo gyi waheguru kirpa krn sadee tee❤
@HarpreetSingh-pj8pn
@HarpreetSingh-pj8pn Күн бұрын
Waheguru ji🙏🙏
@Khalsafauj96
@Khalsafauj96 5 ай бұрын
ਖਾਲਸਾ ਸੋ ਨਿੱਤ ਕਾਰੇ ਜੰਗ
@Surme001
@Surme001 5 ай бұрын
🦅ਜੋ ਬੋਲੇ ​​ਸੋ ਨਿਰਭੈ, ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ
@user-in7kk5pp8b
@user-in7kk5pp8b 5 ай бұрын
ਬਹੁਤ ਖੂਬ ਵੀਰ ਜੀ ਵਾਹਿਗੁਰੂ ਚੜਦੀ ਕਲਾ ਕਰੇ 🙏🏻
@SurinderSingh-fe3de
@SurinderSingh-fe3de 5 ай бұрын
ਤੇਗ਼ ਨਾਲ ਹੈ ਸਿੱਖ ਦਾ ਉਹ ਰਿਸ਼ਤਾ ਜਿਸਮ ਨਾਲ ਜਿਓਂ ਸਾਹਾਂ ਦੀ ਡੋਰ ਹੋਵੇ || ਜਿਸਨੇ ਤੇਗ਼ ਦੇ ਨਾਲ ਨਾਂ ਸਾਂਝ ਪਾਈ ਉਹਤਾਂ ਸਿੱਖ ਨਹੀਂ ਭਮਾਂ ਕੁਝ ਹੋਰ ਹੋਵੇ || ....... ਸੁਰਿੰਦਰ ਸਿੰਘ ਸੁਮਨ ਮੱਦੂਛਾਂਗੀਆ .... ਤੇਗ਼, ਸ਼ਸ਼ਤਰ ਦਾ ਪ੍ਰਤੀਕ
@jaskaransingh4402
@jaskaransingh4402 5 ай бұрын
Parmatma kirpa krn tuhade t Waheguru g
@bains5217
@bains5217 3 ай бұрын
Love from Khalistan Punjab❤
@SandeepkaurKang-mx8sy
@SandeepkaurKang-mx8sy 3 ай бұрын
Bohut hi vadia likhaya ta gaya tusi waheguru ji tuhanu chardikala vich rakhan🙏🙏
@chankahlonchan6589
@chankahlonchan6589 5 ай бұрын
ਵਾਹਿਗੁਰੂ ਜੀ ਮੇਹਰ ਕਰੋ ਸਾਡੇ ਵੀਰਾਂ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ 🙏🙏🙏🙏🙏
@simarjitdhaliwal5681
@simarjitdhaliwal5681 5 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏
@jitendersingh6921
@jitendersingh6921 5 ай бұрын
ਗੁਰੂ ਸਾਹਿਬ ਹੋਰ ਸੇਵਾ ਲੈਣ ਤੁਹਾਡੇ ਤੋਂ।ਬੜੀ ਕਿਰਪਾ ਹੈ
@raghveermalhi2200
@raghveermalhi2200 2 ай бұрын
ਬਾਈ ਜੀ ਬਹੁਤ ਖੂਬ ਲਿਖਿਆ ਵਾਹਿਗੁਰੂ ਆਪ ਜੀ ਤੇ ਸਹਾਈ ਹੋਣ
@GurmukhSingh-uv1yo
@GurmukhSingh-uv1yo 27 күн бұрын
Give jobs who serving guru granth sahib Reward them with lands who do brave act to save supremely esteem honor of guru Khalsa
1🥺🎉 #thankyou
00:29
はじめしゃちょー(hajime)
Рет қаралды 80 МЛН
WHY IS A CAR MORE EXPENSIVE THAN A GIRL?
00:37
Levsob
Рет қаралды 18 МЛН
ПООСТЕРЕГИСЬ🙊🙊🙊
00:39
Chapitosiki
Рет қаралды 48 МЛН
Ну Лилит))) прода в онк: завидные котики
00:51
Baba Deep Singh ji. Remix Katha।Sandhu Movies
11:54
Sikh Culture History
Рет қаралды 3,3 МЛН
Jago Aayi aa - Bhai Mehal Singh Ft. KAM LOHGARH
5:37
KaM LohgaRh
Рет қаралды 6 МЛН
Khalsa Maidaan Vich Aw  | Khazala | Mad Mix | Latest New Song 2024
5:11
Hari Singh Nalwa | Remix Katha | Bhai Mehal Singh | Remix Katha Gurbani
21:03
Remix Katha Gurbani
Рет қаралды 105 М.
🍕Пиццерия FNAF в реальной жизни #shorts
0:41
Универ. 13 лет спустя - ВСЕ СЕРИИ ПОДРЯД
9:7:11
Комедии 2023
Рет қаралды 1,2 МЛН
Based on true events! 😂 #shorts #family #funny y
0:14
Krys & Kareem FAM
Рет қаралды 33 МЛН
Они убрались очень быстро!
0:40
Аришнев
Рет қаралды 1,4 МЛН
Ящерица отталкивает Воду!
0:20
КОЛЯДОВ
Рет қаралды 1,6 МЛН