Рет қаралды 45,337
ਪਹਿਲਾਂ ਘਰ ਵਾਲੀ ਮਨਾਈ,ਫਿਰ ਰੱਖੀਆਂ ਬੱਕਰੀਆਂ।ਪਹਿਲੇ ਸਾਲ ਈ ਪੈਸੇ ਹੋਗੇ ਪੂਰੇ। ਸੁਣੋ ਕਿੰਨੀ ਕਮਾਈ ਬੱਕਰੀਆਂ ਚ। @young__farmer
@farmergirl423
ਸ. ਹਰਦੀਪ ਸਿੰਘ ਪਿੰਡ ਰੋੜੀਕਪੂਰਾ ਦੇ ਰਹਿਣ ਵਾਲੇ ਮਿਹਨਤੀ ਕਿਸਾਨ ਨੇ। ਪਿਛਲੇ 4 ਸਾਲਾਂ ਤੋਂ ਬੱਕਰੀ ਪਾਲਣ ਦਾ ਕਿੱਤਾ ਕਰ ਰਹੇ ਨੇ। ਉਹਨਾਂ ਮੁਤਾਬਿਕ ਇਹ ਕੰਮ ਬਹੁਤ ਘੱਟ ਪੈਸੇ ਨਾਲ ਸ਼ੁਰੂ ਕਰਕੇ ਚੰਗੀ ਆਮਦਨ ਲੈ ਸਕਦੇ ਆਂ। ਸ.ਹਰਦੀਪ ਸਿੰਘ ਨੇ ਟ੍ਰੇਨਿੰਗ ਤੋਂ ਬਾਅਦ ਬੱਕਰੀ ਪਾਲਣ ਸ਼ੁਰੂ ਕੀਤਾ ਤੇ ਅੱਜ ਇਸ ਕਿੱਤੇ ਚ ਕਾਮਯਾਬ ਨੇ। ਵੀਡਿਓ ਚ YOUNG FARMER ਦੀ ਟੀਮ ਨਾਲ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਨੇ ,ਤੁਸੀਂ ਇੱਕ ਵਾਰ ਜ਼ਰੂਰ ਸੁਣਿਓ।ਬੱਕਰੀ ਪਾਲਣ,ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਲਿਓ,,,ਧੰਨਵਾਦ ਜੀ🙏🙏
Jagmeet Singh Bhallaiana
Young Farmer
86995.55651
#bakramandi #goatfarming #goat #farmer #iltilanatv #wwe #beetalbakriprice #beetalbakri #sirohibreed #sahiwalgoats #sahiwalbakramandi