ਪਹਿਲਾਂ ਆਪਣੇ ਘਰ ਦੀ ਸਫਾਈ ਕਰਨੀ ਜ਼ਰੂਰੀ ਆ | GIANI BUTA SINGH | LATEST VIDEO

  Рет қаралды 4,858

Giani Buta Singh

Giani Buta Singh

Күн бұрын

#sudhirsuri #lawrancebishnoi #goldybarar #jaggubhagwanpuria #gianibutasingh #hindu #shivsena #maharashtra #mumbai #bjp #uddhavthackeray #india #marathi #balasahebthackeray #yuvasena #ncp #sharadpawar #congress #pune #narendramodi #ajitpawar #adityathackeray #maratha #politics #rajthackeray #ig #saheb #sharadpawarspeaks #supriyasule #mns #hindu #modi #balasaheb #yuvashivsena #aadityathackeray #thackeray #jaymaharashtra #cmomaharashtra #shivajimaharaj #mumbaikar #ncpspeaksofficial #shivsainik #mnsadhikrut #amitshah #nashik #waragainstvirus #rahulgandhi #mahavikasaghadi #rohitpawar #memes #amitthackeray #marathibhasha #bjpmaharashtra #uddhavsaheb #shivsenamaharashtra #inc #delhi #sanjayraut #mahadev #maharastra #marathimanus #news #hinduism #instagram #covid #thane

Пікірлер: 83
@lalsingh4914
@lalsingh4914 Ай бұрын
ਗਿਆਨੀ ਬੂਟਾ ਸਿੰਘ ਜੀ ਬਹੁਤ ਵਧੀਆ ਵਿਚਾਰ ਹਨ ਜੀ ਧਨਵਾਦ
@user-fr5gm8lj6x
@user-fr5gm8lj6x Ай бұрын
Bahut vadya method naal lahi hai Sir Ji
@amitbbachan4952
@amitbbachan4952 Ай бұрын
Sach de aawaj sardar Gaini Buta Singh je 😸😸😸
@alokikvidhya1670
@alokikvidhya1670 Ай бұрын
Butta singh ji tuse great go👍👍👍👍👍💯💯💯💯
@NarinderSingh-ti4sq
@NarinderSingh-ti4sq Ай бұрын
Sach te khadna chahi da hai. Waheguru ji sab nu sumat bakshan. Chardi kala vich raho ji
@techsolver9347
@techsolver9347 Ай бұрын
Proud Indian Sikh 🙏🏻🙏🏻🙏🏻🙏🏻🙏🏻🙏🏻🙏🏻
@HarjinderSingh-hg8hz
@HarjinderSingh-hg8hz Ай бұрын
Right jee
@darshansran3363
@darshansran3363 Ай бұрын
ਆਪਣਾ ਕੌਣ ਪਰਾਇਆ ਕੌਣ।ਜੋ ਕ੍ਰਾਈਮ ਕਰੇਗਾ ਸਜਾ ਭੁਗਤੇਗਾ।
@russelwiper3112
@russelwiper3112 Ай бұрын
ਖਾਲਿਸਤਾਨੀਆਂ ਨੂੰ ਸਵਾਲ ਆ ਤੁਸੀਂ 25 ਤੋਂ 30 ਸਾਲ ਤੱਕ ਭਾਰਤ ਪੰਜਾਬ ਵਿੱਚ ਰਹਿੰਦੇ ਆ ਫਿਰ ਤੁਸੀਂ ਕਿਸੇ ਵੀ ਤਰੀਕੇ ਨਾਲ UK.. USA.. AUS. NZ. EU. CANADA. ANOTHER MORE COUNTRIES. ਵਿੱਚ ਜਾ ਕੇ ਤੁਸੀਂ ਕਹਿ ਦੇਂਦੇ ਅਸੀਂ ਗੁਲਾਮ ਆ ਸਾਨੂੰ RIGHT TO SPEECH ਨਹੀਂ ਇਹ ਬਾਹਰ ਆ ਕੇ ਹੀ ਕਿਉਂ ਮਸਲੇ ਪੈਦਾ ਹੁੰਦੇ ਆ ਸੁਣਿਆ ਕੇ ਯੂਰੋਪ ਵਿੱਚ ਖਾਲਿਸਤਾਨ ਦੇ ਨਾਂ ਤੇ POLITICAL STAY ਬੰਦ ਕਰ ਦਿੱਤੀ ਆ ਹੁਣ STAY ਪਤਾ ਕਿੱਦਾਂ ਲੈਂਦੇ ਸਾਡੇ ਸਿਰ ਕਰਜਾ ਬਹੁਤ ਆ ਦੇਖੋ ਇਹਨਾਂ ਦੇ ਝੂਠ ਮੇਰੇ ਕੋਲ ਇਹਨਾਂ ਦਾ ਕੋਹੜ ਬਹੁਤ ਪਿਆ
@HappyraiKoti-ls7rr
@HappyraiKoti-ls7rr Ай бұрын
Thankyou so much
@gurmatsansar3490
@gurmatsansar3490 Ай бұрын
Gyani ji waheguru ji tuhanu lambi umer bakhse tuhade warge sojwan bhut thore ne tusi sach de awaj ho
@narinderkumar969
@narinderkumar969 Ай бұрын
ਸ਼ਚ ਪਰ ਕੌੜਾ
@jpsingh1764
@jpsingh1764 Ай бұрын
Great job sir
@user-cs5pw2gh2z
@user-cs5pw2gh2z Ай бұрын
Ek gl notice kiti eh uncle bhut shant nature de aa 🙏
@surinderatwal6412
@surinderatwal6412 Ай бұрын
100% bilkul sahi. Gaini g.
@amandeepkaruaman1052
@amandeepkaruaman1052 Ай бұрын
Baba ji chardi kala vich raho ji gyani ji aap ki video bohot hi Ashi hoti hai me roj AAP ki video dekh ta ho ❤ se aap ka denevad
@sukhwinderkaur2795
@sukhwinderkaur2795 Ай бұрын
Bhuta ji God bless you we love you and more like u thanks God give honest man
@gianchand6829
@gianchand6829 Ай бұрын
Khalsa kithe te kadon raaj karuga ???
@amritkaur2863
@amritkaur2863 Ай бұрын
Nice
@HARRYKALIA-v1z
@HARRYKALIA-v1z Ай бұрын
Well said
@promilamalhotra8625
@promilamalhotra8625 Ай бұрын
Brilliant
@tanbirsinghlifestyle
@tanbirsinghlifestyle Ай бұрын
G Buta si very very good
@gurindersidhu1625
@gurindersidhu1625 Ай бұрын
Good
@sarbjeetsingh1302
@sarbjeetsingh1302 Ай бұрын
Baba Buta Singh Ji SSAJI
@indian5363
@indian5363 Ай бұрын
Ryt sir
@manjitkaur6630
@manjitkaur6630 Ай бұрын
👍👍👍👍👍👍
@ManjitSingh-oz6qk
@ManjitSingh-oz6qk Ай бұрын
Khalsa Ji Jai ho. Thanks.
@user-ib7pm8ly7e
@user-ib7pm8ly7e Ай бұрын
🙏💯✅
@gajenderkumar5587
@gajenderkumar5587 Ай бұрын
@rameshbajaj6500
@rameshbajaj6500 Ай бұрын
🙏🙏🙏
@user-ib7pm8ly7e
@user-ib7pm8ly7e Ай бұрын
Giani,buta,singh,ek,mahan,sikh,a
@manjinder175
@manjinder175 Ай бұрын
ਗਿਆਨੀ ਜੀ, ਪਹਿਲਾਂ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੂਸੇਵਾਲਾ ਦਾ ਇੱਕੋ ਇੱਕ ਗੀਤ ਜੋ ਮੈਂ ਉਸ ਦੀ ਮੌਤ ਤੋਂ ਪਹਿਲਾਂ ਸੁਣਿਆ ਸੀ, ਉਹ ਸੀ 'ਪਿਆਰੀ ਮਾਂ'। ਲਾਰੈਂਸ ਬਿਸ਼ਨੋਈ ਬਾਰੇ ਮੇਰਾ ਕੀ ਕਹਿਣਾ ਹੈ, ਦਾ ਮੂਸੇਵਾਲਾ ਦੀ ਮੌਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਨੂੰ ਯਕੀਨ ਹੈ ਕਿ ਬਿਸ਼ਨੋਈ ਭਾਰਤੀ ਖੁਫੀਆ ਏਜੰਸੀਆਂ ਦਾ ਬੰਦਾ ਹੈ। ਉਹ ਉਸਨੂੰ ਇੱਕ ਸੁਰੱਖਿਅਤ ਪਨਾਹ ਪ੍ਰਦਾਨ ਕਰਦੇ ਹਨ ਅਤੇ ਉਹਨਾਂ ਦੇ ਅਨੈਤਿਕ ਕਾਰਜਾਂ ਨੂੰ ਅੱਗੇ ਵਧਾਉਣ ਲਈ ਉਸਦੇ ਨਾਮ ਦੀ ਵਰਤੋਂ ਕਰਦੇ ਹਨ ਜੋ ਕਿ ਨਹੀਂ ਤਾਂ ਅੰਤਰਰਾਸ਼ਟਰੀ ਜਾਂ ਘਰੇਲੂ ਕਾਨੂੰਨਾਂ ਦੀ ਉਲੰਘਣਾ ਹੋਵੇਗੀ। ਮੈਨੂੰ ਹੋਰ ਵੀ ਉਲਝਣ ਵਾਲਾ ਇਹ ਲੱਗਦਾ ਹੈ ਕਿ ਉਸਦਾ ਪੁਲਿਸ ਕਾਂਸਟੇਬਲ ਪਿਤਾ ਪੰਜਾਬ ਵਿੱਚ ਸੌ ਏਕੜ ਜ਼ਮੀਨ ਦਾ ਮਾਲਕ ਕਿਵੇਂ ਹੋ ਗਿਆ। ਉਸਦਾ ਪਿਤਾ ਹਰਿਆਣਾ ਪੁਲਿਸ ਵਿੱਚ ਸੀ। ਬਿਸ਼ਨੋਈ ਰਾਜਸਥਾਨੀ ਮੂਲ ਦੇ ਹਨ ਨਾ ਕਿ ਪੰਜਾਬੀ।
@nirmalkanta4258
@nirmalkanta4258 Ай бұрын
Chachh kisi ko pasad nhi hai as liye aap ko nhi chahte hai
@RohitChopra-on4ly
@RohitChopra-on4ly Ай бұрын
Yoga se darne wale kya khalisatan lege.
@kanwaljitsingh3248
@kanwaljitsingh3248 Ай бұрын
Yoga sehat ke liye achha hota hai. Haan ramdev ke products sse darr lagta hai.
@gurjantsingh-co1ct
@gurjantsingh-co1ct Ай бұрын
Bhai harpreet ji di wife samne aa gayi te aapnia bheda nu das de k mai paise le ke os privar nu badnam karna hunda Tusi ise tra mainu kahi jana balle Singh sab Singh is king pta ni hor ki ki
@pabloescobarfan637
@pabloescobarfan637 Ай бұрын
Punjabi kahavat hai Apne Ghare chahe bhang bhujadi Hove 😂😂. Uh haal khoteshtaniya Da hai.
@sukhvindersoora8646
@sukhvindersoora8646 Ай бұрын
Eh AAP stray golak chor boota Guru Ghar da dhokhi.
@jagtarbrar7236
@jagtarbrar7236 Ай бұрын
not butta singh only jhotta sing
@user-td7cy9hl9f
@user-td7cy9hl9f Ай бұрын
Nal bita nishant sharma mand ravneet bitoo nu lai
@RiteshKumar-bw9ss
@RiteshKumar-bw9ss Ай бұрын
Tusi uhna loka di audio v nal paya kro
@bkaur5485
@bkaur5485 Ай бұрын
Surinder khalistania nu galat bolda c hor kise d dhi nu usne kadi kush ni keha
@SUKHDEVSINGH-gp6es
@SUKHDEVSINGH-gp6es Ай бұрын
bheda nu sach nhi pachda
@avtarsandhu4758
@avtarsandhu4758 Ай бұрын
ਜੇ ਤਵਾਨੂ ਅੱਗਲਾ ਜਨਮ ਕੁਤੇ ਦਾ ਮਿਲ ਜੇ ਉਹ ਤੇ ਆਪਣੇ ਹਥ ਵਿਚ ਨਹੀਂ ਹੈ ਉਹ ਵੀ ਹਿਦੁਵਾ ਜਾ ਮੁਸਲਮਾਨ ਦੇ ਘਰ ਓਥੇ ਤੇਰੀ ਕੌਮ ਤੇਰਾ ਕੱਮ ਆਓ ਗੀ ਕਹਿੜੀ ਕੋਮ ਦੀ ਗੱਲ ਕਰਦਾ ਸਾਰਾ ਕੁਝ ਕੀਤਾ ਕਤਰੀਆ ਖੁਹ ਵਿਚ ਪਾ ਦਿਨਾਂ ਜਿਥੇ ਲੇਖੇ ਮੰਗੀਏ ਓਥੇ ਦੇਹ ਜਾਤ ਨਾ ਜਾਏ ਜਿਥੇ ਬੁਟਾ ਸਿੰਘ ਜੀ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ ਓਥੇ ਤੇਨੂੰ ਇਹ ਧਰਮਰਾਜ ਨੇ ਸਵਾਲ ਨਹੀਂ ਪੁਸਣੇ ਤੂੰ ਕਹਿੜੀ ਕੋਮ ਜਾ ਮਜਬ ਦਾ ਓਥੇ ਵੀ ਜਾਕੇ ਆਖੇ ਗੇ ਕੇ ਮੈਂ ਸਿਖ ਹਾ ਮੇਨੂ ਤੁਸੀਂ ਕੁਤਾ ਬਿਲਾ ਜਾ ਪਸੋਵਾ ਦੀ ਜੋਨ ਵਿਚ ਨਹੀਂ ਭੇਜ ਸਕਦਾ
@Sandhu.saab1992
@Sandhu.saab1992 Ай бұрын
ਤੂੰ ਵੀ ਡੰਗਰ ਡਾਕਟਰ ਵਾਗੂ ਆਪਣਿਆ ਦੇ ਖਿਲਾਫ ਹੀ ਬੋਲਦਾ ਏ ਕੰਜਰਾ
@Sandhu.saab1992
@Sandhu.saab1992 Ай бұрын
ਬੂਟਾ ਗਦਾਰ
@AvtarSingh-rt9zu
@AvtarSingh-rt9zu Ай бұрын
Sachai bolde han. Veeer
@sukhjitsingh0738
@sukhjitsingh0738 Ай бұрын
Aina Dharm parivartan chal reha os te kaum nu jagruk kar Sarkaaran nu bhand, kaum nu rozgar chahida, free kuchh nahi Roz roz ikko topik fadeya tu
@KaranKaran-df2og
@KaranKaran-df2og Ай бұрын
Apni kom bre ni sun skde hna😂. Jo apne ch burai oh ni suni jandi. Doojya bre bolo g. 😂 Vdia soch a 👍
@travellerjatt6089
@travellerjatt6089 Ай бұрын
Baba g kaum ch Gandh saheedi dehke hi saaf hoya ajj tkk Thonu saheedi deni chahidi kaum lyi
@manjitsingh-nw2vq
@manjitsingh-nw2vq Ай бұрын
kde BJp da dhala bn janda kde Congress da
@Harjeetkaur-
@Harjeetkaur- Ай бұрын
Surri 😅😅😅😅😅😅😅😅😅😅
@manjitsingh-nw2vq
@manjitsingh-nw2vq Ай бұрын
sikha de khheal baqwas karke hi apne ghar da kharcha chalana hunda esne ek
@sukhjitsingh0738
@sukhjitsingh0738 Ай бұрын
Tu te aap R.S.S da banda Tenu Bittu, Bitta varge sahi lagde Tenu Moosewala, Diljit, Amritpal, Bhindranwala, S.maan, Khehra, Deep Sidhu, S.G.P.C, Gurughar, Jataana, Toffan Singh, kithe sahi lagne You tube te baith ke paise kamaaun da vadhiya kam chala reha tu
@manjitsingh-nw2vq
@manjitsingh-nw2vq Ай бұрын
o ja koi km kar kr la
@nandusahil7147
@nandusahil7147 Ай бұрын
Tu kyu ni krda Kam koi Bela comment Karan aa janda
@manjitsingh-nw2vq
@manjitsingh-nw2vq Ай бұрын
kam hi karda mein teri tra apne dharm da khelap bolke ghar da kharcha nhi karda jaker tu bahut hi Sach bolda te pa ta video 2 dharm te
@harmanbhullar2010
@harmanbhullar2010 Ай бұрын
ਜਿਸ ਦਿਨ ਅੜੇਕੈ ਚੜ ਗਿਆ ਫਿਰ ਤੈਨੂੰ ਦਾ ਗੇ
@user-ie6wi9jw5h
@user-ie6wi9jw5h Ай бұрын
Tu jitia naa kha layi
@russelwiper3112
@russelwiper3112 Ай бұрын
ਤੂੰ ਕੀ ਕਰੇਂਗੀ ਕੰਮ ਕਰ ਆਪਣਾ ਬੂਟਾ ਸੱਚ ਬੋਲਦਾ ਸੁਣਨ ਦੀ ਸ਼ਕਤੀ ਰੱਖੋ
@SUKHDEVSINGH-gp6es
@SUKHDEVSINGH-gp6es Ай бұрын
pher ehda warge kehnda ghoomat dhaka kardi
@russelwiper3112
@russelwiper3112 Ай бұрын
@@SUKHDEVSINGH-gp6es right ਬਰੋ 👍👍❤️
@travellerjatt6089
@travellerjatt6089 Ай бұрын
Ghare beh k Mic lah k kaum di safai
@user-cn1tj2qm9i
@user-cn1tj2qm9i Ай бұрын
Tu guru the Sikh nhi tu sarkari dala
@Shehnshah-qh3tu
@Shehnshah-qh3tu Ай бұрын
나랑 아빠가 아이스크림 먹을 때
00:15
진영민yeongmin
Рет қаралды 14 МЛН
Matching Picture Challenge with Alfredo Larin's family! 👍
00:37
BigSchool
Рет қаралды 52 МЛН
Самое неинтересное видео
00:32
Miracle
Рет қаралды 703 М.
❌Разве такое возможно? #story
01:00
Кэри Найс
Рет қаралды 6 МЛН
Show with Harjinder Singh Majhi | Political | EP 492 | Talk with Rattan
39:08
ਪੰਜਾਬ ਲਈ ਮਾੜੀ ਖ਼ਬਰ,ਡਾ.ਗਰਗ ਤੋਂ ਸੁਣੋ!@sath420Dr Piyare Lal Garg,
28:51
Sath Television ਸੱਥ ਟੈਲੀਵਿਜ਼ਨ
Рет қаралды 9 М.
나랑 아빠가 아이스크림 먹을 때
00:15
진영민yeongmin
Рет қаралды 14 МЛН