No video

ਸੁਣੋ ਪੂਰਾ ਸੱਚ Amritpal Singh ਦੀ ਨਵੀਂ ਵੀਡੀਓ ਦਾ ! Real Truth ਅੰਮ੍ਰਿਤਪਾਲ ਸਿੰਘ ਦੀ new video ਬਾਰੇ !

  Рет қаралды 1,309,838

Giani Gurpreet Singh Ji

Giani Gurpreet Singh Ji

Жыл бұрын

By - Giani Gurpreet Singh Ji
ਅੰਮ੍ਰਿਤਪਾਲ ਸਿੰਘ ਬਾਰੇ ਦਿਮਾਗ ਖੋਲ ਕੇ ਸੁਣੋ ਇਹ ਗੱਲਾਂ

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurp...
#amritpalsingh #punjab #warispunjabde

Пікірлер: 1 400
@gpmkauhian5278
@gpmkauhian5278 Жыл бұрын
ਖ਼ਾਲਸਾ ਜੀ ਮੈਂ ਹਿੰਦੂ ਧਰਮ ਵਿੱਚੋਂ ਹਾਂ ਮੈਂ ਸਿੱਖ ਕੌਮ ਨਾਲ ਹਾਂ ਅਤੇ ਸਿੱਖ ਧਰਮ ਨਾਲ ਡੱਟਕੇ ਖੜਾਂਗਾ🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
@SatpalSingh-pw2kk
@SatpalSingh-pw2kk Жыл бұрын
👍👍
@bahadur2257
@bahadur2257 Жыл бұрын
ਵੀਰੇ ਤੂੰ ਇੱਕ ਸੱਚਾ ਹਿੰਦੂ ਹੈ❤❤❤❤❤❤🎉🎉🎉🎉
@GurpreetSingh-qu1hk
@GurpreetSingh-qu1hk Жыл бұрын
🙏🙏
@jasssidhu6415
@jasssidhu6415 Жыл бұрын
🙏🙏🙏
@gurpreetsinghgillgurpreets3630
@gurpreetsinghgillgurpreets3630 Жыл бұрын
ਵਾਹਿਗੁਰੂ ਸਾਹਿਬ ਜੀਉ।
@dkkhalsa1551
@dkkhalsa1551 Жыл бұрын
ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਵੀਰ ਨੂੰ ਬਹੁਤ ਹੀ ਤਸ਼ੱਦਦ ਕੀਤਾ ਹੋਇਆ ਹੈ ਓਹਨਾਂ ਕੋਲੋ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਜਾਂਦਾ ਤੇ ਖੜ੍ਹਾ ਵੀ ਨਹੀਂ ਹੋਇਆ ਜਾਂਦਾ ਤੇ ਲੋਈ ਦੇ ਕੇ ਸੱਟਾਂ ਨੂੰ ਲੁਕੋਇਆ ਗਿਆ ਹੈ ਭਾਈ ਸਾਹਿਬ ਉੱਪਰ ਨੂੰ ਦੇਖ ਕੇ ਠੰਡਾ ਸਾਹ ਲੈਂਦੇ ਨੇ ਜਿਵੇਂ ਬਹੁਤ ਹੀ ਦਰਦ ਹੁੰਦਾ ਹੋਵੇ ਸਰੀਰ ਵਿਚ ਲੱਤਾਂ ਬਾਹਾ ਜਾ ਬੈਕ ਸਾਈਡ ਤੇ ਮਸਾਂ ਹੀ ਬੋਲਦੇ ਨੇ ਵਾਹਿਗੁਰੂ ਜੀ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਵੀਰ ਜੀ ਨੂੰ ਚੜ੍ਹਦੀ ਕਲਾ ਲਈ ਅਰਦਾਸ ਕਰੋ
@kommigill5633
@kommigill5633 Жыл бұрын
Tusi ji ho bilkul shi kaih rahe ho 🙏🙏😭😭saaf saaf najar aunda ahi par kush loog shehra dekhke khush ho gye
@deepakgill1860
@deepakgill1860 Жыл бұрын
Mai suneya bawaseer ho gyi bhai mehroo nu , baki rab jane jinna chir hai ilaaj kra lwe baki jo aya ohne jana ta hai hi
@Kuldeepsingh-ej2es
@Kuldeepsingh-ej2es Жыл бұрын
Ryt ji
@kamaljitkaur962
@kamaljitkaur962 Жыл бұрын
Bilkul sach
@mandeepaman8261
@mandeepaman8261 Жыл бұрын
ਬਾਬਾ ਜੀ ਤੁਸੀਂ ਕਿਸ ਕਾਨੂੰਨ ਦੀ ਗੱਲ ਕਰ ਰਹੇ ਹੋ ਜਿਸ ਕਾਨੂੰਨ ਨੇ ਸਾਡੇ ਬੰਦੀ ਸਿੰਘਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ
@Jasvir-Singh8360
@Jasvir-Singh8360 Жыл бұрын
ਗਿਆਨੀ ਖਾਲਸਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Daljeetkaur-on6uv
@Daljeetkaur-on6uv Жыл бұрын
ਚਿਹਰੇ ਤੋਂ ਲੱਗ ਰਿਹਾ ਪੁਲੀਸ ਕੋਲ ਏ ਬਾਕੀ ਰੱਬ ਜਾਣੇ ਪਰ ਖਾਲਸਾ ਜਿੱਥੇ ਵੀ ਹੋਵੇ ਚੜਦੀ ਕਲਾ ਵਿੱਚ ਹੋਵੇ
@singh-cx8oq
@singh-cx8oq Жыл бұрын
ਪੰਜਾਬ ਪੁਲਿਸ ਦੇ ਕੋਲ ਭਾਈ ਅਮ੍ਰਿਤਪਾਲ ਸਿੰਘ ਜੀ
@khalistan7716
@khalistan7716 Жыл бұрын
ਬਿਲਕੁਲ ਸਹੀ ਕਿਹਾ ਵੀਰ ਭਾਈ ਅਮ੍ਰਿਤਪਾਲ ਸਿੰਘ ਜੀ ਪੁਲਿਸ ਦੀ ਕਸਟੱਡੀ ਵਿਚ ਹੈ ਭਾਈ ਸਾਹਿਬ ਪਹਿਲੇ ਦਿਨ ਹੀ ਰੈਸਟ ਕੀਤੇ ਗਏ ਹਨ ਇਹ ਸਭ ਡਰਾਮਾ ਰੱਚਿਆ ਗਿਆ ਹੈ
@simratkaur4298
@simratkaur4298 Жыл бұрын
Hanji He is in police custody
@paramjeetkaur7891
@paramjeetkaur7891 Жыл бұрын
ਭਾਈ ਸਾਹਿਬ ਤੁਸੀ ਬਿਲਕੁਲ ਠੀਕ ਹੋ ਪੰਜਾਬ ਨੂੰ ਬਚਾਉ ਬੱਚੇ ਪੰਜਾਬ ਤੋ ਬਾਹਰ ਜਾ ਰਹੇ ਹਨ ਕੋਈ ਪੰਜਾਬ ਰਹਿਣਾ ਨਹੀ ਚਾਹੁੰਦੇ ਸਾਰੇ ਗੈਗ੍ਸਟਰ ਨੂੰ ਪੰਜਾਬ ਤੋ ਬਾਹਰ ਕੱਢੋ ਅਸੀਂ ਸਾਰੇ ਸਰਕਾਰ ਦਾ ਸਾਥ ਦੇਵੇਗੇ ਜਿਵੇ ਯੂਪੀ ਸਰਕਾਰ ਨੇ ਸਾਰੇ ਗੈਗ੍ਸਟਰ ਦੇ ਘਰ ਤੋੜ ਦੇਤੇ ਤੁਸੀਂ ਸਾਰੇ ਖਬਰਾਂ ਸੁਣੀਆਂ ਪੰਜਾਬ ਨੂੰ ਬਚਾਉ
@krn_v33r
@krn_v33r Жыл бұрын
ਆਖਿਰ ਕੋਈ ਕਿਉ ਵੀਡੀਓ ਕੱਡੇਗਾ ਜਦੋਂ ਇੱਕ ਦਿਨ ਪਹਿਲਾਂ ਕੋਰਟ ਨੇ ਸਰਕਾਰ ਕੋਲੋ ਸਬੂਤ ਮੰਗਿਆ ਸੀ ਕਿ ਤੁਸੀ ਲਿਖ ਕੇ ਦਿਓ ਕਿ ਅਮ੍ਰਿਤਪਾਲ ਤੁਹਾਡੀ ਕਸਟੱਡੀ ਚ ਨਹੀਂ ਹੈਗਾ। ਫਿਰ ਉਸਤੋਂ ਅਗਲੇ ਹੀ ਦਿਨ ਅਮ੍ਰਿਤਪਾਲ ਦੀ ਵੀਡੀਓ ਸਾਹਮਣੇ ਆ ਜਾਂਦੀ ਹੈ ਸਬੂਤ ਵਜੋਂ ਇਦਾਂ ਕਹਲਾਇਆ ਜਾਂਦਾ ਹੈ ਕਿ ਉਹ ਹਜੇ ਗਿਰਫ਼ ਚ ਨਹੀਂ ਹੈ। ਜੇ ਅਮ੍ਰਿਤਪਾਲ ਉਨਾਂ ਨੇ ਵੀਡੀਓ ਸੁਨੇਹਾ ਦੇਣਾ ਸੀ ਤਾਂ ਉਹ 19 ਤੋਂ ਬਾਦ ਵੀ ਦੇ ਸਕਦੇ ਸੀ ਪਰ ਕੋਰਟ ਚ ਕਾਨੂੰਨੀ ਕਾਰਵਾਈ ਜਿੱਤਣ ਲਈ ਵੀਡੀਓ ਸਬੂਤ ਵਜੋਂ ਕਡਵਾਈ ਜਾਂਦੀ ਆ ਤੇ ਭਾਈ ਸਾਹਿਬ ਦਾ ਮੂੰਹ ਵੀ ਸੁੱਕ ਰੱਖਿਆ ਜਿਵੇਂ ਇੱਕ ਭੁੱਖੇ ਵਿਅਕਤੀ ਦਾ ਹੋਵੇ। ਬਾਕੀ ਰੱਬ ਦੀਆ ਰੱਬ ਜਾਣੇ।
@raghbirsingh568
@raghbirsingh568 Жыл бұрын
ਇਹ ਬਿਲਕੁਲ ਸੱਚ ਹੈ ਕਿ ਅੰਮ੍ਰਿਤਪਾਲ ਸਿੰਘ 100%ਸਰਕਾਰੀ ਇਜੈਸੀਆ ਦੇ ਕਬਜ਼ੇ ਵਿਚ ਹੈ
@manpreetkaur4704
@manpreetkaur4704 Жыл бұрын
Mai v tuhade nal sehmat aa
@Hardeepkaur-xp4xb
@Hardeepkaur-xp4xb Жыл бұрын
Mai v
@prhairbeautyworld101
@prhairbeautyworld101 Жыл бұрын
Mai v sehmat hn bhai sahib ji de face ton hi pta lgda
@surgyansaini8005
@surgyansaini8005 Жыл бұрын
सौ परसेंट सही है सर मान गए आपके दिमाग की सोच को आपके दिमाग को शत-शत नमन कोटि-कोटि प्रणाम
@parveenkaur4595
@parveenkaur4595 Жыл бұрын
I agree g bt agar police wale aande ne ki sade ton pakde nhi gye bhai gg te i think sare police walya nu saspend kr dena chahida a fr aape pta lg je gaa🙏🙏🙏🙏
@suhkvindersingh215
@suhkvindersingh215 Жыл бұрын
ਭਾਈ ਸਾਬ੍ਹ ਜੀ ,, ਭਾਈ ਸਾਬ੍ਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਪੰਜਾਬ ਪੁਲਿਸ ਕੋਲ ਹਾਨ ਆ ਵੀਡਿਓ ਪੁਲਿਸ ਨੇ ਬਣਵਾਈ ਹੇ ਭਾਈ ਸਾਬ੍ਹ ਜੀ ਨੂੰ ਬਹੁਤ tochar ਕਿਤਾ ਹੇ ਓਨਾ ਦੇ ਮੁਹੰ ਤੇ ਨਿਸਾਨ ਪੇ ਹੋਏ ਹਾਨ ,,,,, ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਬ੍ਹ ਜੀ ਤੇ 🙏🙏
@mewasingh3798
@mewasingh3798 Жыл бұрын
....?
@pindervirk9494
@pindervirk9494 Жыл бұрын
ਬਿਲਕੁਲ ਸਹੀ ਕਿਹਾ ਗਿਆਨੀ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ ਪੰਜਾਬ ਨੂੰ 🙏🏻
@gurditsingh2372
@gurditsingh2372 Жыл бұрын
ਬਾਬਾ ਜੀ ਅੰਮ੍ਰਿਤ ਪਾਲ ਜੀ ਪੰਜਾਬ ਪੁਲਿਸ ਕੌਲ ਹੀ ਹੈ ਜੇ ਕੋਈ ਅੰਮ੍ਰਿਤ ਪਾਲ ਦਾ ਕੋਈ ਨੁਕਸਾਨ ਕੀਤਾ ਤਾ ਸਿੱਧਾ ਸਿੱਧਾ ਭਗਵੰਤ ਮਾਨ ਜਿੰਮੇਵਾਰ ਹੈ ਜੀ
@gurpawanbhinder7329
@gurpawanbhinder7329 Жыл бұрын
ਭਾਈ ਸਾਹਿਬ ਜੀ ਨੂੰ ਹਿੰਮਤ ਬਖਸ਼ੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ
@bikramgill5035
@bikramgill5035 Жыл бұрын
ਬਾਬਾ ਜੀ ਭਾਈ ਅੰਮ੍ਰਿਤ ਪਾਲ ਸਿੰਘ ਪੰਜਾਬ ਪੁਲਿਸ ਦੇ ਕੋਲ ਹੈ ਭਾਈ ਅੰਮ੍ਰਿਤ ਪਾਲ ਸਿੰਘ ਬਹੁਤ ਕਮਜ਼ੋਰ ਦਿਸਦੇ ਹਨ ਵਾਹਿਗੁਰੂ ਹਮੇਸ਼ਾ ਭਾਈ ਅੰਮ੍ਰਿਤ ਪਾਲ ਸਿੰਘ ਦੇ ਅੰਗ ਸੰਗ ਰਹੇ
@GurdeepSingh-vu6me
@GurdeepSingh-vu6me Жыл бұрын
Waheguru ji
@harmanpreet9367
@harmanpreet9367 Жыл бұрын
Bhai saab police kol hi ne
@movienights225
@movienights225 Жыл бұрын
Bhai saab lagda pols toh darge 😂
@harjinderkaur4234
@harjinderkaur4234 Жыл бұрын
​@Gurdeep Singh aaaaaaaaaaaaaaaaaaq you qq Waheguru g
@sandeepdeep5684
@sandeepdeep5684 Жыл бұрын
Bilkul sahi ji Bhai amritpal Singh ji police de kol hann . Akal thakat sahib de 24 hours to baad police ne Bhai saab kolo video bnva dete aa . Bhai saab gupat ni aa samnee kive ann o police kol hnn. Sade Khalsa Veera ne aps vch e larr larr k ek duje te dosh la k bathh jana.
@user-kk9bf4hc4q
@user-kk9bf4hc4q Жыл бұрын
ਬਾਬਾ ਜੀ ਤੁਹਾਡੇ ਵਿਚਾਰਾਂ ਨੂੰ ਵੀ ਸਭ ਕੁੱਝ ਹੀ ਸਹੀ ਕਹੀਆਂ ਗਲਾਂ ਹਨ ਜੀ ਅਤੇ ਅਸੀਂ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਜੀ!
@rajpalkaur2824
@rajpalkaur2824 Жыл бұрын
Waheguru ji sab da ਭਲਾ ਕਰੋ ਭਾਈ ਸਾਹਿਬ ਸਿੰਘ ਜੀ ਤੁਸੀ ਠੀਕ ਗੱਲ ਕਹੀ ਹੈ
@satwantkaur3072
@satwantkaur3072 Жыл бұрын
ਬਿਲਕੁਲ ਸਹੀ ਵੀਰ ਜੀ ਇੱਸ ਵਕਤ ਇੱਕ ਜੂੱਟ ਹੋਣਾ ਜਰੂਰੀ ਹੈ।ਸਰਬੱਤ ਖਾਲਸਾ ਦੀ ਭਲਾਈ ਲਈ ਜਾ ਸਮਝੋ ਆਪਣੀ ਭਲਾਈ ਦੇ ਲਈ।।ਮੈਂ ਖਾਲਸਾ ਦੇ ਨਾਲ ਹਾਂ।
@jagjeetsinghkinoth5851
@jagjeetsinghkinoth5851 Жыл бұрын
Waheguru ji ka khalsa waheguru ji ki fateh.
@sukhrajsingh6270
@sukhrajsingh6270 Жыл бұрын
WAHEGURU G KA KHALSA WAHEGURU G KI FATHE
@surindersinghbabbubhatti142
@surindersinghbabbubhatti142 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏🙏🙏🙏
@HarpreetSingh-np1xg
@HarpreetSingh-np1xg Жыл бұрын
ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
@tirathsingh2352
@tirathsingh2352 Жыл бұрын
ਵਾਹਿਗੁਰੂ ਜੀ 🙏🙏 ਅੰਮ੍ਰਿਤਪਾਲ ਸਿੰਘ ਜੀ ਤੇ ਮੇਰ ਰੱਖਣ ਜੀ 🙏🙏
@dividersingh9426
@dividersingh9426 Жыл бұрын
Waheguruji. MEhr. Karo. Punjab.
@dividersingh9426
@dividersingh9426 Жыл бұрын
Rajneti. No. Karoji
@baldevsingh123
@baldevsingh123 Жыл бұрын
Par eh ma surma put apne AP nu Indian samajda hi nahi te kanun nu manega badian gapan Marda c aje kal jameya rhne Indian hathiar nahin dekhe amritsar cantt too gan dimar sidha jallu kheda digu isde kol te vad ton rry
@sukhveersingh6365
@sukhveersingh6365 Жыл бұрын
Baba.ji.Amratpal.bhjeya.kiyu.koum.noo.dubda.vich.paya.bandi.singha.di.gal.kiyu.nahi.hoi.
@inderjitkhaira805
@inderjitkhaira805 Жыл бұрын
ਬਿਲਕੁਲ ਸਹੀ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਦੁਬਿਧਾ ਹੈ, ਜੇ ਬਾਹਰ ਹਨ ਤਾਂ ਜ਼ਰੂਰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ, ਜੇ ਪੁਲੀਸ ਕੋਲ ਹਨ ਤਾਂ ਕੁਛ ਕਹਿ ਨਹੀਂ ਸਕਦੇ । ਪੂਰੇ ਪੰਥ ਦੇ ਭਲੇ ਵਾਸਤੇ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰਨਾ ਚਾਹੀਦਾ ਹੈ । 🙏🙏
@harinderjitsinghdhaliwal5933
@harinderjitsinghdhaliwal5933 Жыл бұрын
ਭਾਈ ਸਾਹਬ, ਦੁਬਿਧਾ ਤਾਂ ਹੋ ਰਹੀ ਹੈ ਪਰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਇਹ ਸਰਕਾਰੀ ਤੰਤਰ ਦਾ ਦਬਾਅ ਹੈ।
@lkykumar2990
@lkykumar2990 Жыл бұрын
@Mnni acha ji
@poojakaur5143
@poojakaur5143 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਤੇ ਮਿਹਰ ਭਰਿਆ ਹੱਥ ਰੱਖਿਓ 🙏🏻🙏🏻🙏🏻
@SatpalSingh-pw2kk
@SatpalSingh-pw2kk Жыл бұрын
Khalsa g apna naam shi kro, kaur eda ni javhda, glti maaf j glt keh gya
@omparkashsharma9096
@omparkashsharma9096 Жыл бұрын
Baba ji aap bilkul sachh aakh rahe ho. Pl send ur mobile no so that l am able to share my feelings
@khalsaforever531
@khalsaforever531 Жыл бұрын
🙏🌹ਵਾਹਿਗੁਰੂ ਜੀ ਸਹੀ ਗੱਲ ਹੈ ਤੁਹਾਡੀ ਪਰ ਹਵਾਰੇ ਭਾਈਆਂ ਨੂੰ ਕਿਉਂ ਨਹੀਂ ਛੱਡਿਆ ਅਜੇ ਤੱਕ ਭਾਈ ਅਸੀ ਸਹਿਮਤ ਹਾਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏💘❤💘
@ManjitKaur-qt4me
@ManjitKaur-qt4me Жыл бұрын
ਭਾਈ ਸਾਹਿਬ ਤੁਹਾਡੀ ਗੱਲ ਠੀਕ ਹੈ, ਪਰ ਸਾਨੂੰ ਲੱਗਦਾ ਅੰਮ੍ਰਿਤ ਪਾਲ ਬਾਹਰ ਨਹੀਂ, ਉਹ ਅੰਦਰ ਹੈਂ 🙏
@amrindergill8691
@amrindergill8691 Жыл бұрын
ਹਾਜੀ
@tonysinghsingh2221
@tonysinghsingh2221 Жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
@gotasingh3500
@gotasingh3500 Жыл бұрын
ਨੇਕ ਇਨਸਾਨ ਅੰਮ੍ਰਿਤਪਾਲ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਚੜਦੀ ਕਲਾ ਵਿਚ ਰੱਖਣ
@manjeet7773-pb9jb
@manjeet7773-pb9jb Жыл бұрын
Kitho ho veer tusi
@randeepkaur9068
@randeepkaur9068 Жыл бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜਦੀ ਕਲਾ ਬਖਸ਼ਣ
@GurdeepSingh-te2ey
@GurdeepSingh-te2ey Жыл бұрын
Vishwasha tan hai but bandi singha te jhari parwai ho rahi a te o kyo apni saja nd saja to vad v saja cut chuke ne te o kyo nhi govt shad nhi Rahi eh gal v TUC cheeth k matha tanka k dekho na ji
@satanrasool1802
@satanrasool1802 Жыл бұрын
Khalistani Guru Mootpal ne diaper me hug diya. Punjab police is a joke, they can not catch a pity truck driver turned criminal...🤣🤣🤣
@KuldeepSingh-tx3oo
@KuldeepSingh-tx3oo Жыл бұрын
M
@raghbirfaida8956
@raghbirfaida8956 Жыл бұрын
@@GurdeepSingh-te2ey ,🌱🍯🌱🌱🍯🌱🐝🌱 🌱🍯🌱🌱🍯🌱🌱🌱 🌱🍯🍯🍯🍯🌱🍯🌱 🌱🍯🌱🌱🍯🌱🍯🌱 🌱🍯🌱🌱🍯🌱🍯🌱 🌼🌱 Hi honey! 🌱🌼 🌱🍯🌱🌱🍯🌱🐝🌱 🌱🍯🌱🌱🍯🌱🌱🌱 🌱🍯🍯🍯🍯🌱🍯🌱 🌱🍯🌱🌱🍯🌱🍯🌱 🌱🍯🌱🌱🍯🌱🍯🌱 🌼🌱 Hi honey! 🌱🌼
@AJITSINGH-ec1xk
@AJITSINGH-ec1xk Жыл бұрын
ਭਾਈ ਜੀ ਸਬ ਨੂੰ ਅੰਮ੍ਰਿਤਪਾਲ ਸਿੰਘ ਦੀ ਕੀ ਅਮ੍ਰਿਤਪਾਲ ਨੂੰ ਗਿਰਫਤਾਰੀ ਦੇ ਦੇਣੀ ਚਾਹੀਦੀ ਹੈ ਕੋਈ ਕੇਦਾ ਭਾਈ ਅਮ੍ਰਿਤਪਾਲ ਸਿੰਘ ਨੂੰ ਸਰਕਾਰ ਨੇ ਫੜਿਆ ਹੋਇਆ ਪਰ ਕਿਸੇ ਨੂੰ ਆ ਸਮਜ ਨਹੀਂ ਆ ਰਿਆ ਕੀ BJP ਸਰਕਾਰ ਪੰਜਾਬ ਵਿੱਚ ਵੜ ਗੀ ਹੈ ਬੱਸ ਕਬਜਾ ਕਰਨ ਦੀ ਤਿਆਰੀ ਹੋ ਰਹੀ ਹੈ ਆਪਸ ਵਿੱਚ ਨਾ ਲੜੀਏ ਇਸ ਵਕਤ ਅਮ੍ਰਿਤਪਾਲ ਸਿੰਘ ਨਾਲ ਖੜਨ ਦੀ ਲੋੜ ਹੈ ਜੇ ਹੁਣ ਵੀ ਮਹੂ ਫੇਰ ਕੇ ਰੱਖੋ ਗੇ ਤਾ ਬੋਤੀ ਦੇਰ ਨਹੀਂ ਪੰਜਾਬ ਵਿੱਚ BJP ਸਰਕਾਰ ਪੰਜਾਬ ਵਿੱਚ ਆਪਣੀ ਥਾਂ ਬਣਾ ਲਵੇ ਬਚੋ ਵੀਰੋ
@kindersidhu9133
@kindersidhu9133 Жыл бұрын
Wahegur jii meher karan 🌹🙏🏼🌹
@avinashkaur9382
@avinashkaur9382 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ🙏🏻
@ATechworld
@ATechworld Жыл бұрын
Tusi batala to ho ji
@kamalballuana8796
@kamalballuana8796 Жыл бұрын
ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@pritpalkaur5600
@pritpalkaur5600 Жыл бұрын
ਸਿੰਘ, ਸਾਹਿਬ ਜੀ ਬਿਲਕੁਲ ਠੀਕ ਕਹਿ ਰਹੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲੀ ਕਰ੍ੇ
@satgurkotra2543
@satgurkotra2543 Жыл бұрын
ਵਾਹਿਗੁਰੂ ਮੇਹਰ ਕਰੀ
@balbirkaur5818
@balbirkaur5818 Жыл бұрын
ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ
@tarlochanrai6339
@tarlochanrai6339 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਗਿਆਨੀ ਜੀ ਅੰਮ੍ਰਿਤ ਪਾਲ ਸਿੰਘ ਲੱਗਦਾ ਪੁਲਿਸ ਕੋਲ ਹੈ ਤੁਹਾਡੇ ਵਿਚਾਰ ਬਹੁਤ ਸਹੀ ਹਨ,👍
@SandeepSingh-ug5tl
@SandeepSingh-ug5tl Жыл бұрын
Waheguru ji waheguru ji waheguru ji waheguru ji 💞🙏🙏🙏🤣🤣🤣🤣🤣🤣🤣😂😂😂😂😂😂😂😂😂😘😁😁😁😁😀😀😀😀😀😃😃😃😃👌🤣🤣🤣🤣🤣😂😂😀😀😁😁😃😃🤪🤪🤪🤪🤪🤪😋😋😋😋😋👍♥️🤣😂😀🤪😋👍😃😁👍👍🙏🙏🙏🙏🙏🙏🙏🙏🙏🙏🙏🙏🙏
@JaswinderKaur-uz7om
@JaswinderKaur-uz7om Жыл бұрын
ਵਾਹਿਗੁਰੂ ਜੀ ਮਿਹਰ ਕਰੋ ਆਪਣੀ ਸਭ ਤੇ
@bhagatsarchannel8920
@bhagatsarchannel8920 Жыл бұрын
ਗਿਆਨੀ ਜੀ!ਗੁਰਫ਼ਤਿਹ!!.......ਆਪ ਜੀ ਦੇ ਵੀਚਾਰ ਦਰੁਸਤ ਹਨ!ਵਾਹਿਗੁਰੂ ਭਲੀ ਕਰੇ!
@jpreetkaur9191
@jpreetkaur9191 Жыл бұрын
Baba ji fateh nu pura bholna chida Waheguru ji ka khalsa Waheguru ji ki fateh ji 🙏
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@paramjitkaur7575
@paramjitkaur7575 Жыл бұрын
Waheguru ji chrdikla ch rakhan 🙏🙏🙏🙏🙏🙏🙏🙏🙏
@jagdevsingh7524
@jagdevsingh7524 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।। ਖਾਲਸਾ ਜੀ ਇਹ ਵੀ ਤਾਂ ਹੋ ਸਕਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸਰਕਾਰ ਦੇ ਕਬਜ਼ੇ ਵਿੱਚ ਹੋਵੇ ਅਤੇ ਸਰਬੱਤ ਖਾਲਸਾ ਸੱਦਣ ਦਾ ਸੁਨੇਹਾ, ਭਾਈ ਅੰਮ੍ਰਿਤਪਾਲ ਸਿੰਘ ਕੋਲੋਂ ਕਿਸੇ ਦਬਾਅ ਦੇ ਚਲਦਿਆਂ ਦਵਾਇਆ ਗਿਆ ਹੋਵੇ ਤਾਂ ਕਿ ਕੌਮ ਇੱਕ ਜਗ੍ਹਾ ਇਕੱਠੀ ਹੋਵੇ ਤੇ ਸਰਕਾਰ ਫਿਰ ਤੋਂ ਕੋਈ ਘੱਲੂਘਾਰਾ ਵਰਤਾ ਸਕੇ।
@ranjitrani1600
@ranjitrani1600 Жыл бұрын
Bilkul shi gal a
@gurunanaktextile1987
@gurunanaktextile1987 Жыл бұрын
Bilkul sahi hai ji ho sakda hai ih sab
@jaswinderkaurdhillon
@jaswinderkaurdhillon Жыл бұрын
Bilkul asi v eda hi sochde a.pr advocate harpal khara ta challenge de reha k Bhai saab police custody vich hn te police ne pressure naal video pwai hai.torture v kita gya hai.
@jagdevsingh7524
@jagdevsingh7524 Жыл бұрын
ਜਾਂ ਫਿਰ ਬਾਦਲਾਂ ਨੂੰ ਦੁਬਾਰਾ ਕੌਮ ਸਿਰ ਮੜ੍ਹਨ ਦੀ ਤਰਕੀਬ ਵੀ ਹੋ ਸਕਦੀ ਹੈ।
@AjitSingh-pf6bh
@AjitSingh-pf6bh Жыл бұрын
Sachhi a
@darbarayurvedic878
@darbarayurvedic878 Жыл бұрын
ਵਾਹਿਗੁਰੂ ਜੀ ਕਿਰਪਾ ਕਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ
@rajkamal4570
@rajkamal4570 Жыл бұрын
Darbar ayutvecdic ( Deshi Dawayaian) LOPON WhatsApp Number Send Karna Please ENGLAND ( UK )
@amanjeetsingh730
@amanjeetsingh730 Жыл бұрын
ਵਾਹਿਗੁਰੂ
@parveensharma688
@parveensharma688 Жыл бұрын
Sare sache hindu Sikh dharam naal ne,Sikh Guru Sahib kewal sikha de guru nhi Sade v Guru Sahib ne,🙏🏻satnam waheguru🙏🏻 Ram Ram
@AmarinderSinghDhaliwal
@AmarinderSinghDhaliwal Жыл бұрын
Thanks for supporting.you are a true Hindu
@raka977
@raka977 Жыл бұрын
ਸਾਂਝਾ ਪੰਜਾਬ ਨਾਲ ਆ। ਹਰਿਆਣੇ ਹਿਮਾਚਲ ਰਾਜਸਥਾਨ ਪੰਜਾਬ ਸਾਰੇ ਨਾਲ ਨੇ
@jayd4ever
@jayd4ever Жыл бұрын
sikh no
@SukhwinderSingh-le7mf
@SukhwinderSingh-le7mf Жыл бұрын
ਵਾਹਿਗੁਰੂ ਜੀ ਅੰਮ੍ਰਿਤਪਾਲ ਤੇ. ਸਰੇ ਪੰਜਾਬ ਤੇ ਮੇਹਰ ਕਰਨ ਜੀ... ਵਾਹਿਗੁਰੂ ਜੀ ਭਲਾ ਕਰਨ ਜੀ...
@balbirkaur5818
@balbirkaur5818 Жыл бұрын
ਵਾਹਿਗੁਰੂ ਸਿੱਖ ਕੌਮ ਨੂੰ ਚੜਦੀਕਲਾ ਵਿੱਚ ਰੱਖਣ
@kaurbalvir7269
@kaurbalvir7269 Жыл бұрын
Satnam wahegure ji 🙏 🌹🌹🌹🙏
@baldevsidhu5393
@baldevsidhu5393 Жыл бұрын
Aa
@guriguri267
@guriguri267 Жыл бұрын
Waheguru ji ka Khalsa waheguru ji ki Fateh
@Luvvsidhu
@Luvvsidhu Жыл бұрын
ਬਹੁਤ ਵਧੀਆ ਵਿਚਾਰ ਬਾਬਾ ਜੀ ਧੰਨ ਵਾਅਦ ਵਾਹਿਗੁਰੂ ਜੀ ਮੇਹਰ ਕਰੇ ਸਭ ਤੇ ਵਾਹਿਗੁਰੂ ਜੀ ❤🎉
@jasydeol82
@jasydeol82 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥🙏 ਆਪ ਜੀ ਨਾਲ ਸਹਿਮਤ ਹਾਂ ਜੀ
@BalwinderSingh-pi3bm
@BalwinderSingh-pi3bm Жыл бұрын
ਸਾਨੂੰ ਸਰਕਾਰ ਨਾਲ ਟੱਕਰ ਨਹੀ ਲੈਣੀ ਚਾਹੀਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੂਰੇ ਪੰਥ ਨੂੰ ਸਮਰਪਿਤ ਹੋ ਕੇ ਇਕੱਠਾ ਹੋਣਾ ਚਾਹੀਦਾ ਹੈ ਅਸੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ
@charnjeetsinghcsk3525
@charnjeetsinghcsk3525 Жыл бұрын
ਸਰਕਾਰ ਸਾਡੇ ਨਾਲ ਟੱਕਰ ਲੈ ਰਹੀ ਏ ਅਸੀ ਟੱਕਰ ਆਵਦੇ ਹੱਕਾਂ ਖਾਤਰ ਟੱਕਰ ਦੇ ਆ ਹਕੂਮਤ ਨੂੰ
@paramjitmehroke2354
@paramjitmehroke2354 Жыл бұрын
ਵਹਿਗੁਰੂ ਜੀ ਮਿਹਰ ਕਰੋ🙏🏻🙏🏻
@simarjitkaur3574
@simarjitkaur3574 Жыл бұрын
Waheguru ji mehar karo🙏🙏🙏🙏🙏
@karmsingh4103
@karmsingh4103 Жыл бұрын
ਬਹੁਤ ਵਧੀਆ ਸਮਝਾਇਆ ਗਿਆਨੀ ਜੀ ਨੇ
@gurusran838
@gurusran838 Жыл бұрын
Nice Giani gurpreet Singh ji 🙏🙏🙏♥️♥️
@sehajmehrok6388
@sehajmehrok6388 Жыл бұрын
ਬਾਬਾ ਜੀ ਉਹ ਪੁਲਿਸ ਕੋਲ ਹੈ
@gurdevsingh2396
@gurdevsingh2396 Жыл бұрын
Good g
@ramjitsingh2236
@ramjitsingh2236 Жыл бұрын
Waheguru ji🙏🙏
@HARLEEN.HARJOT
@HARLEEN.HARJOT Жыл бұрын
ਬਾਬਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਵੋ 🙏🙏🙏🙏🙏🙏 ਓਸਨੇ ਗੱਲ ਤਾਂ ਕੌਮ ਦੀ ਹੀ ਕੀਤੀ ਸੀ 🙏🙏🙏🙏
@RanjitSingh-uz5uz
@RanjitSingh-uz5uz Жыл бұрын
ਭਾਈ ਸਾਹਿਬ ਜੀ ਪਹਿਲੀ ਵਾਰ ਤੁਹਾਡੇ ਵਿਚਾਰ ਸੁਣੇ ਹਨ।ਬਹੁਤ ਤਰਕਪੂਰਨ ਅਤੇ ਸੁਹਿਰਦ ਵਿਚਾਰ ਹਨ।ਬਹੁਤੇ ਅਖੌਤੀ ਸਿੱਖ ਪ੍ਰਚਾਰਕ ਤਾਂ ਭੜਕਾਊ ਬਿਆਨਬਾਜ਼ੀ ਕਰਕੇ ਬਲਦੀ ਤੇ ਤੇਲ ਪਾਉਣ ਦਾ ਹੀ ਕੰਮ ਕਰ ਰਹੇ ਹਨ।ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਵੀ ਆਪਣੇ-ਆਪ ਵਿੱਚ ਬੜੀ ਵੱਡੀ ਗੱਲ ਹੁੰਦੀ ਹੈ।
@mampreetsingh6594
@mampreetsingh6594 Жыл бұрын
ਪੁਲਿਸ ਗਿਰਫ਼ਤਾਰ ਕਰਨ ਲਈ ਪਹਿਲਾਂ ਨੋਟਿਸ ਭੇਜਦੀ ਹੈ ਫ਼ੇਰ ਘਰੋ ਗਿਰਫ਼ਤਾਰ ਕਰਦੀ ਹੈ ਬਿਨਾ ਨੋਟਿਸ ਦਿੱਤੇ ਰਾਹਾ ਵਿੱਚ ਗੱਡੀਆਂ ਭੰਨਣ ਲੱਗ ਪੈਣਾ ਤੇ ਫ਼ਿਰ ਕਹਿਣਾ ਅਸੀਂ ਗਿਰਫ਼ਤਾਰ ਕਰਨਾ ਸੀ
@Punjabi440
@Punjabi440 Жыл бұрын
ਬਾਬਾ ਜੀ ਵਾਹਿਗੁਰੂ ਜੀ ਕਾਂ ਖਲਸ਼ ਵਾਹਿਗੁਰੂ ਜੀ ਕੀ ਫਤਿਹ ਜੀ
@gursewakkatha209
@gursewakkatha209 Жыл бұрын
ਬਿਲਕੁਲ ਜੀ
@ranjitsingh06
@ranjitsingh06 Жыл бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ 🙏
@BaljinderKaur-gu1kd
@BaljinderKaur-gu1kd Жыл бұрын
ਅੰਮ੍ਰਿਤਪਾਲ ਪੁੱਤ ਪੁਲਿਸ ਦੇ ਕੋਲ ਹੈ😭😭
@BaldevSingh-ub8fj
@BaldevSingh-ub8fj Жыл бұрын
Ok
@satojsatoj3208
@satojsatoj3208 Жыл бұрын
ਸੈਂਟਰ ਸਰਕਾਰ ਕੋਲ ਹੈ 🙏
@lovepreetSingh-td6ch
@lovepreetSingh-td6ch Жыл бұрын
Mere kol haiga vei
@balpreetsingh260
@balpreetsingh260 Жыл бұрын
ਸਾਰੇ ਦਲਾ ਪੰਥ ਨੂੰ ਇਕ ਹੋਣ ਦੀ ਅੱਜ ਲੋੜ ਹੈ . ਸਰਬੱਤ ਖਾਲਸਾ ਨਾ ਕੀਤਾ ਜਾਵੇ ਸਗੋਂ ਨਿਹੰਗ ਦਲ ਪੰਥ ਵਿਚ ਭਰਤੀ ਸ਼ੁਰੂ ਕੀਤੀ ਜਾਵੇ
@RanjitSingh-ej2ns
@RanjitSingh-ej2ns Жыл бұрын
ਹਾਂ ਇਹੇ ਖਾਖੀ ਵਰਦੀ ਵਾਲੇ ਹਿੰਦੋਸਤਾਨ ਦੇ ਸਿਪਾਹੀ ਆ, ਪੰਜਾਬ ਦੀ ਪੁਲਿਸ ਤੇ ਫ਼ੌਜ ਨਿਹੰਗ ਸਿੰਘ ਆ
@harjeetmand4189
@harjeetmand4189 Жыл бұрын
Oh bahar nahy akaltakhat nu dakhal nihang singha valo beanty hoi si
@user-pe3te5rb7z
@user-pe3te5rb7z Жыл бұрын
ਗੁਰੂ ਖਾ ਚੜਦੀਕਲਾ ਰੋਹੇ
@NAVNEETKAUR-zn8rd
@NAVNEETKAUR-zn8rd Жыл бұрын
Thanks Bhai sahib ji tusi bahut vadia kar rahe ho
@Khalistani1
@Khalistani1 Жыл бұрын
Very nice and sensible video ❤❤❤
@hardeepaulakh9372
@hardeepaulakh9372 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਭਾਈ ਸਾਹਿਬ ਜੀ ਤੇ 🙏
@RavinderSingh-zr1fs
@RavinderSingh-zr1fs Жыл бұрын
ਵਾਹਿਗੁਰੂ ਜੀ ਸਿੱਖ ਕੌਮ ਸਦਾ ਚੜਦੀ ਕਲਾ ਵਿਚ ਰੱਖੇ ਵਹਿਗੁਰੂ ਜੀ ਵਾਹਿਗੁਰੂ 🙏🙏 ਜੀ
@AmarjitSingh-cs4fs
@AmarjitSingh-cs4fs Жыл бұрын
Waheguru ji waheguru ji 🙏🙏🌷🌹
@MandeepKaur-vy7cb
@MandeepKaur-vy7cb Жыл бұрын
ਇਹ ਵੀਡੀਓ ਰਿਕਾਰਡਿੰਗ ਕਰਵਾਈ ਗਈ ਹੈ ਭਾਈ ਅਮਿਰਤਪਾਲ ਸਿੰਘ ਤੇ ਦਬਾਅ ਬਣਾ ਕੇ ਬਣਾਈਂ ਗੲਈ ਹੈ ਭਾਈ ਅਮਿਰਤਪਾਲ ਸਿੰਘ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਕੋਲ ਹੀ ਹੈ
@Kaur00001
@Kaur00001 Жыл бұрын
Audio cut cut k lgae gae hai.... Edit krke
@mannusingh2131
@mannusingh2131 Жыл бұрын
Right
@maanniwamaatuchi238
@maanniwamaatuchi238 Жыл бұрын
Na na Amrit pal da incounter ho gya hai eh usda bhoot aa nhi nhi eh usda duplicate hai 😑😑😑😑
@ShankarKumar-mv6cx
@ShankarKumar-mv6cx Жыл бұрын
Lady James bond
@studykro4653
@studykro4653 Жыл бұрын
​@@maanniwamaatuchi238 agr tusi majak ch ehh keh rhe ho ..toh bhut haase vali gaal khi . .agr tusi sach ch ehh keh rhe ho..toh tusi bhut bhole ho...andh bhagat wali gaal aa..
@user-og4in5yx2i
@user-og4in5yx2i Жыл бұрын
ਸਮੂਹ ਪੰਥ ਖਾਲਸਾ ਜੀ ਨੂੰ ਦੁਇ ਕਰ ਜੋੜਿ ਬੇਨਤੀ ਹੈ ਕਿ ਜਦੋਂ ਤੱਕ ਭਾਈ ਸਾਹਿਬ ਜੀ ਪ੍ਰਤਖ ਰੂਪ ਵਿਚ ਆਪ ਹਾਜਰ ਨਹੀਂ ਹੋ ਜਾਂਦੇ,ਓਦੋਂ ਤੱਕ ਕੋਈ ਵੀ ਕਿਆਸ ਅਰਾਈਆਂ ਨਾ ਲਗਾਈਏ ਜੀ।
@harbhajangarewal5055
@harbhajangarewal5055 Жыл бұрын
ਬਾਇ ਸਾਹਬ ਜੀ ਤੂਸੀਂ ਸੋਚਿਆ ਕਿ ਜੋ ਸਿੱਖ ਪੰਜਾਬ ਤੋ ਬਾਹਰ ਹਨ ਊਨਾ ਨੂੰ ਕੇਨਿਆ ਮੁ ਸ਼ ਕਲ ਓਨਗੀਆ ਇਹਦਾ ਜਵਾਬ ਦੇਵਓ
@harjeetsingh752
@harjeetsingh752 Жыл бұрын
Waheguru g kirpa banayi rakho apne panth te sache patsah jio kirpa kro maharaj g 🙏
@balbirkaur5818
@balbirkaur5818 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balbirsidhu05
@balbirsidhu05 Жыл бұрын
ਇਹੋ ਜਿਹੇ ਕਮੈਟ ਦੀ ਕੀ ਫ਼ਾਇਦਾ ਹੈ ਅਤੇ ਕੀ ਮਤਲਬ ਹੈ ।
@balbirkaur5818
@balbirkaur5818 Жыл бұрын
@@balbirsidhu05 ਵਾਹਿਗੁਰੂ ਜੀ ਦਾ ਆਸਰਾ
@sharanpreetbrar9397
@sharanpreetbrar9397 Жыл бұрын
Waheguru Ji Ka Khalsa Waheguru Ji Ki Fateh
@SurinderKaur-wg6ts
@SurinderKaur-wg6ts Жыл бұрын
Waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏
@sukhcharanmaan3334
@sukhcharanmaan3334 Жыл бұрын
ਵਾਹਿਗੁਰੂ ਮੇਹਰ ਕਰਨਾ ਪੰਥ
@kulwinderkaur2733
@kulwinderkaur2733 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਬਹੁਤ ਵਧੀਆ ਵਿਚਾਰ ਨੇ ਵਾਹਿਗੁਰੂ ਤੁਹਾਨੂੰ ਤੇ ਸਾਰੀ ਕੌਮ ਨੂੰ ਚੜ੍ਹਦੀ ਕਲ੍ਹਾ ਵਿੱਚ ਰਖਣ
@sharanjeetkaur9839
@sharanjeetkaur9839 Жыл бұрын
Baba ji bilkul shi keh rhe ne .amritpal da v is vich Bhalaa.hai or srbatt khalse da v
@sweetybains1416
@sweetybains1416 Жыл бұрын
Waheguru ji ka Khalsa waheguru ji ki Fateh 🙏🙏🙏🙏🙏🙏🙏🙏🙏
@balpreetsingh260
@balpreetsingh260 Жыл бұрын
ਨਿਹੰਗ ਦਲ ਪੰਥ ਵਿਚ ਭਰਤੀ ਸ਼ੁਰੂ ਕੀਤੀ ਜਾਵੇ
@lkykumar2990
@lkykumar2990 Жыл бұрын
Pura Punjab he panth deay nall phray huy veer bhut ema karn koi masla hall nai hunda
@dansingh9047
@dansingh9047 Жыл бұрын
ਅਕਾਲ ਸਹਾਇ
@harmeshsingh2017
@harmeshsingh2017 Жыл бұрын
Waheguru ji 🙏🌹
@gurprabhjitsidhu5792
@gurprabhjitsidhu5792 Жыл бұрын
Whaghuru ji 🙏 Whaghuru ji 🙏 Whaghuru ji 🙏 Whaghuru ji 🙏 Whaghuru ji 🙏 Whaghuru ji 🙏
@AvtarSingh-gz8bj
@AvtarSingh-gz8bj Жыл бұрын
ਸੲਈ ਗੱਲ ਭਾਈ ਸਾਹਿਬ ਜੀ
@KARAMJEETSINGH-fk8po
@KARAMJEETSINGH-fk8po Жыл бұрын
Wahiguru Mehar krn veer te
@rajendersangha6736
@rajendersangha6736 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ, ਭਾਈ ਅਮ੍ਰਿਤ ਪਾਲ ਸਿੰਘ ਪੁਲਿਸ ਗਿਰਫ਼ਤ ਵਿਚ ਹੰਨ ਬਿਲਕੁੱਲ ਸਹੀ ਹੈ 🙏🙏🙏
@sukhfaridkotia8820
@sukhfaridkotia8820 Жыл бұрын
WaheGuru Ji ka Khalsa WaheGuru Ji ki Fateh
@Basra4458
@Basra4458 Жыл бұрын
ਭਾਈ ਸਾਹਿਬ ਜੇਕਰ ਬਾਹਰ ਹੁੰਦੇ ਤਾਂ ਸਰੀਰਕ ਹਾਲਤ ਇਸ ਤਰ੍ਹਾਂ ਦੀ ਨਹੀਂ ਹੁਣੀ ਸੀ
@tirathsingh4712
@tirathsingh4712 Жыл бұрын
ਸਿੱਖ ਕੌਮ ਦਾਂ ਇਤਿਹਾਸ ਕੁਰਬਾਂਨੀਆਂ ਭਰਿਆ ਹੈ ਭਾਈ ਮਨੀ ਸਿੰਘ ਦਾ ਅੰਗ ਅੰਗ ਕੱਟਿਆ ਗਿਆ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਗਈ ਇਸੇ ਤਰਾਂ ਕੋਈ ਦੇਗਾਂ ਵਿੱਚ ਉਬਾਲਿਆ ਕੋਈ ਆਰੇ ਨਾਲ ਚੀਰਿਆ ਗਿਆ ਕਿਸੀ ਦੀ ਖੱਲ ਲਾਹੀ ਗਈ ਮਤਲਬ ਇਹ ਕਿ ਬਹੁਤ ਦੁਖਦਾਇਕ ਢੰਗ ਨਾਲ ਸ਼ਹੀਦ ਕੀਤੇ ਗੲੈ ਪਰ ਉਨਾ ਪਰਵਾਂਨਿਆਂ ਨੇ ਕੀ ਮਜਾਲ ਕਿ ਕੋਈ ਡਰ ਮਹਿਸੂਸ ਕੀਤਾ ਹੋਏ ਮੌਤ ਨੂੰ ਮਖੌਲਾਂ ਕੀਤੀਆਂ ਪਰ ਜੋ ਕਲ ਅੰਮਰਿਤਪਾਲ ਸਿੰਘ ਦਾ ਇਹ ਬਿਆਂਨ ਦੈਣਾ ਕਿ ਮੈਨੂੰ ਪੁਲੀਸ ਦੇ ਹਵਾਲੇ ਨਾ ਕੀਤਾ ਜਾਏ ਅਪਣੇ ਆਪ ਨੂੰ ਕਮਜ਼ੋਰ ਦਰਸਾਉਣਾਂ ਹੈ ਸਿੱਖ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰਹਿਣਾਂ ਚਾਹੀਦਾ ਹੈ ੳਨਾਂ ਮਾਤਾਂਵਾਂ ਵੱਲ ਨਜ਼ਰ ਮਾਰੋ ਜਿਨਾਂ ਦੇ ਦੁਧ ਪੀਂਦਿਆਂ ਬੱਚਿਆਂ ਨੂੰ ਉਨਾਂ ਦੀਆਂ ਮਾਂਵਾਂ ਦੇ ਸਾਂਮਣੇ ਟੋਟੋ ਟੋਟੇ ਕਰਕੇ ਹਾਰ ਬਣਾ ਕੇ ਉਨਾਂ ਦੇ ਗਲਾਂ ਵਿੱਚ ਪਾਏ ਤੇ ਅੱਜ ਅਸੀ ਐਨੇ ਬੁਜ਼ਦਿਲ ਹੋ ਗਏ ਹਾਂ ਕਿ ਪੁਲੀਸ ਦੀ ਮਾਰ ਤੋਂ ਡਰਦੇ ਦੌੜ ਰਹੇ ਹਾਂ?ੲਹੋ ਜਿਹੇ ਬਿਆਨ ਦੈਣੇ ਹੀ ਨਹੀ ਚਾਹੀਦੇ ਜਿਸ ਨਾਲ ਦੂਜੀਆਂ ਕੋਮਾਂ ਦੇ ਲੋਕ ਸਿੱਖਾਂ ਨੂੰ ਬੁਜ਼ਦਿਲ ਸਮਝ ਕੇ ਮਜ਼ਾਕ ਉਡਾਂਉਂਣ ਜੋ ਤਉ ਪਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੋਰੀ ਆਉ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਂਣਿ ਨਾ ਕੀਜੈ
@SOHANSINGH-sn6id
@SOHANSINGH-sn6id Жыл бұрын
ਬਿਲ ਕੁੱਲ ਸਹੀ ਗੱਲ ਹੈ ਜੀ
@MrAnksk
@MrAnksk Жыл бұрын
I am Punjabi born in Hindu Family and have strong believe in Sikhism. We Love our Punjab and India. No one can divide us. I Like the line "Hindu and Sikh are like Nails". No one can separate us. All Guru's taught us to live and love all religion. you probably sitting in Canada or USA and giving this hate speeches , main apne sikh veera te bhena nu benti karda haan ki eho jihe loka to bacho , eh log sanu seprate karna chunde ne
@charanjtsingh2679
@charanjtsingh2679 Жыл бұрын
Thanks for sharing 😊
@RANJITSingh-nv9fq
@RANJITSingh-nv9fq Жыл бұрын
ਬਹੁਤ ਸੋਹਣੇ ਵੀਚਾਰ ਹਨ ਖ਼ਾਲਸਾ ਜੀ ਤੂਹਾਡੇ ਵਾਹਿਗੁਰੂ ਜੀ ਚੜਦੀਆ ਕਲਾ ਚ ਰੱਖਣ ਜੀ 🙏
@gurindertoor9030
@gurindertoor9030 Жыл бұрын
Salute. G S toor. Canada
@gurdeepkaur5145
@gurdeepkaur5145 Жыл бұрын
ਬਾਬਾ ਜੀ ਭਾਈ ਅਮਿਰਤਪਾਲ ਸਿੰਘ ਪਲੀਸ ਦਾ ਫੜਿਆ ਹੋਇਆ ਹੈ ਧੱਕੇ ਨਾਲ ਵੀਡੀਓ ਬਣਵਾਈ ਗਈ ਹੈ ਸਾਫ਼ ਸਾਫ ਦਿਸ ਰਿਹਾ ਹੈ
@harsimransinghsain8649
@harsimransinghsain8649 Жыл бұрын
but sister tusi eh smj rehe o k oh drpook aa jo dra k video bnwa ri a police ?
@kulwantsingh5558
@kulwantsingh5558 Жыл бұрын
@@harsimransinghsain8649 nahi veere ehda matlab koi vhor v ho sakda
@yogyladhar5139
@yogyladhar5139 Жыл бұрын
ਜਿਹੜਾ ਬੰਦਾ force ਦੇ ਕਹੇ ਤੇ ਵੀਡਿਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾ ਸਕਦਾ ਹੈ, ਓਹ ਖਾਲਿਸਤਾਨ ਕੀ ਬਨਾਉ।
@gianisatnamsingh448
@gianisatnamsingh448 Жыл бұрын
❤ ਬਹੁਤ ਵਧੀਆ 🙏🏻
@talveenjapnaad1221
@talveenjapnaad1221 Жыл бұрын
ਸਿੰਘ ਸਾਹਿਬ ਜੀ ਤੁਸੀਂ ਸਾਥ ਦਿਉ ਜੀ
@karamjeetkaur3179
@karamjeetkaur3179 Жыл бұрын
Waheguru ji
@amarpreetkaur9299
@amarpreetkaur9299 Жыл бұрын
Waheguru jiii kirpa keran
@AVTARSIngh71320
@AVTARSIngh71320 Жыл бұрын
Bahut bdiya gal kahi baba ji Waheguru chardi kla vich rahan
@singhsurjit6233
@singhsurjit6233 Жыл бұрын
Baba ji very nice ji waheguru ji m karan ji
@narinderkaur6295
@narinderkaur6295 Жыл бұрын
Waheguru waheguru ji 🙏🙏🙏🙏🙏🙏
艾莎撒娇得到王子的原谅#艾莎
00:24
在逃的公主
Рет қаралды 40 МЛН
Why Is He Unhappy…?
00:26
Alan Chikin Chow
Рет қаралды 96 МЛН
艾莎撒娇得到王子的原谅#艾莎
00:24
在逃的公主
Рет қаралды 40 МЛН