ਪਹਿਲੇ ਸਾਲ ਈ 125 ਕਿੱਲੇ ਮਟਰ ਲਾਤੇ ਉੱਤੋਂ ਰੇਟ 70 ਰੁਪਏ ਕਿੱਲੋ ਹੋ ਗਿਆ, ਹੁਣ ਲੇਬਰ ਦੀ ਲੋੜ ਆ,,

  Рет қаралды 69,855

Shonki Sardar

Shonki Sardar

Күн бұрын

Пікірлер: 164
@SukhwinderSingh-ir1rd
@SukhwinderSingh-ir1rd Ай бұрын
ਸ਼ਾਬਾਸ਼ ਨੌਜਵਾਨਾ ਤੇਰੇ ਜੁਗ ਜੁਗ ਜੀਓ ਤੇਰੀ ਹਿੰਮਤ ਨੂੰ ਸਲਾਮ ਏ ਪਰ ਏਸ ਯੂ ਟਿਊਬਰ ਤੋ ਬਚ ਕਿ
@tuhetufeteh
@tuhetufeteh Ай бұрын
ਸਬਜੀ ਵਿਚ ਬਹੁਤ ਵਧੀਆ ਕਮਾਈ ਆ ਪਰ ਆਪਣੇ ਲੋਕ ਕਣਕ ਤੇ ਝੋਨੇ ਦੇ ਮਗਰ ਹੀ ਪੈ ਗਏ ਗੋਭੀ ਆਲੂ ਗੰਢੇ ਲਸਣ ਮੱਕੀ ਗੰਨਾ ਅੱਜ ਦੇ ਟਾਈਮ ਚ ਬਹੁਤ ਲਾਹੇਵੰਦ ਇਹ ਮਟਰ ਹਰਾ ਤਾਂ ਵਿਕੂ ਹੀ ਵਿਕੁ ਪਰ ਜੀ ਦਾਣਾ ਪਕ ਗਿਆ ਓਹ ਬਾਈ 70 ਰੁਪੈ ਦੇ ਹਿਸਾਬ ਨਾਲ ਲੈਕੇ ਸਟੋਰ ਲਾਕੇ ਸਾਰਾ ਸਾਲ ਵਿਕਦਾ ਰਹਿੰਦਾ
@navdeepkhosa8395
@navdeepkhosa8395 10 сағат бұрын
👍👍
@Sheepasharma-i4h
@Sheepasharma-i4h Ай бұрын
Sb to pehla ta es bai nu salute a jis ne bht Loka nu rojgaar dita Duji gall es ne chola nu chdd ke ek vakhri misaal sahmne leke aie a
@PMCinema01
@PMCinema01 Ай бұрын
ਬਾਈ ਜੀ ਫਾਜ਼ਿਲਕਾ ਆਜੋ ਲੇਬਰ ਹੀ ਲੇਬਰ ਆ
@amardeepsinghbhattikala189
@amardeepsinghbhattikala189 19 күн бұрын
Sat shri akal ji dowen veera nu ardas karda ha vi akal purkh waheguru ji chardikala tandarusti te sarbat da bhla wakshan baba nanak ji veer nu hor tarakian wakshan
@satnamsingh6861
@satnamsingh6861 Ай бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ
@harbansbhangoo
@harbansbhangoo Ай бұрын
ਦਾਤਾ ਮਿਹਰ ਕਰਨ 🎉🎉
@happydrall52
@happydrall52 Ай бұрын
ਠੇਕੇ ਆਲ਼ਾ ਗ਼ਲਤ ਆ ਯਰ 75 ਹਜ਼ਾਰ ਇਨ੍ਹਾਂ ਜ਼ਿਆਦਾ ਨਾ ਉਪਰ ਜਾ ਵੀਰੇ ਕਿਸੇ ਗਰੀਬ ਨੂੰ ਵੀ ਰੋਟੀ ਦੇ ਹਿਲੇ ਰਹਿਣ ਦੇ
@Jawanda-agrofaram
@Jawanda-agrofaram Ай бұрын
ਡਰੋ ਨਾ ਬਾਈ ਇਹ ਡਰਾਉਦਾ। ਕੋਈ ਤਿੰਨ ਵਜੇ ਉਠਣ ਦੀ ਲੋੜ ਰਾਤ ਨੂੰ ਨੌ ਵਜੇ ਖੇਤ ਰਹਿਣ ਦੀ ਲੋੜ ਨੀ।ਸਿਰਫ਼ ਤੇ ਸ਼ਿਰਫ ਮੈਨਜਮੈਂਟ ਦੀ ਲੋੜ। ਇਹ ਤਾ ਐਵੇ ਡਰਾ ਰਿਹਾ।
@mohindersingh7838
@mohindersingh7838 Ай бұрын
Bahot wadhia Vichaar han beta Gurjant Singh ji....Waheguru ji charrdi Kala bakhshe App ji noo beta ji....Good luck....M.S.H.kong.......
@young__farmer
@young__farmer Ай бұрын
ਖਿੱਚ ਕੇ ਰੱਖ ਜੱਟਾ
@GurmejSingh-ly6hj
@GurmejSingh-ly6hj Ай бұрын
ਇਹ ਬਾਈ ਜਿਹੜਾ ਛੋਟਾ ਜਿਮੀਦਾਰ ਇਕ ਕਿੱਲਾ ਦੋ ਕਿੱਲੇ ਦੀ ਸਬਜ਼ੀ ਗਾਉਂਦਾ ਹੈ ਉਸ ਦਾ ਬਹੁਤ ਨੁਕਸਾਨ ਕਰ ਰਿਹਾ ਹੈ
@amanrandhawa6729
@amanrandhawa6729 Ай бұрын
ਨਵੀਂ ਭੂਤਨੀ ਦੁਪਹਿਰੇ ਗਿੱਧਾ। Theyka Kanak jhona e pura krda because of MSP. Sabji fuduu nu chataar, ty chataar nu fuduu bna dindi aa, A jhuaa hunda aa. 25 hjar kharcha matar ty aunda killa ty bina tudwai to.
@Warwal_raii
@Warwal_raii 25 күн бұрын
ਬਾਈ ਜੀ ਬਹੁਤ ਵਧੀਆ ਹੈ ਮੈਂ ਵੀ ਚਾਰ ਕਨਾਲਾਂ ਲਾ ਰਕਿਆ ਹੈ ਮਟਰ ਸਿਰਸੇ ਰਾਮਨਗਰੀ
@sukhwindersukhwinder5207
@sukhwindersukhwinder5207 Ай бұрын
ਸਲੂਟ ਏ ਵਾਈ ਗੁਰਜੰਟ ਨੂੰ
@gurcharansingh7094
@gurcharansingh7094 Ай бұрын
ਨਰੇਗਾ ਨੇ ਸਾਰੇ ਮਜ਼ਦੂਰ ਖ਼ਤਮ ਕਰ ਦਿੱਤੇ।
@SUKHA-Khai-shergarh
@SUKHA-Khai-shergarh Ай бұрын
*Tuc sare sabjiya te kpah beejo fer dekho kon nrega te janda tuc aapdi galti nhi mande nale jehar paa paa ke dharti maa de nasi dhuaa leya rkhya hai 😢😢😢😢*
@gurcharansingh7094
@gurcharansingh7094 22 күн бұрын
@SUKHA-Khai-shergarh ਅਸੀਂ ਰਾਜਸਥਾਨ ਵਿਚ ਕਪਾਹ ਨਰਮਾ ਹੀ ਬੀਜਦੇ ਹਾਂ। ਕੋਈ ਚੁੱਗਣ ਨੂੰ ਤਿਆਰ ਨਹੀਂ।
@GoraSingh-ov6ux
@GoraSingh-ov6ux Ай бұрын
ਸਮੂਹ ਕਿਸਾਨ ਲੀਡਰਾਂ ਦਾ ਬਿਆਨ ਇਹ ਹੈ ਕਿ ਜੋ ਭਾਰਤ ਮਾਲਾ ਵਰਗੀਆਂ ਵੱਡੀਆਂ ਸੜਕਾਂ ਕੱਢੀਆਂ ਜਾ ਰਹੀਆਂ ਹਨ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਪਰ ਦੂਜੇ ਪਾਸੇ ਬੋਲੀ ਗ ਇਹ ਲੋਪੋ ਵਾਲਾ ਕਹਿ ਰਿਹਾ ਕਿ ਇਹ ਸੜਕਾਂ ਦਾ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਜੋ ਗਲਤ ਹੈ ਗੋਰਾ ਭਦੋੜ ਬਰਨਾਲਾ
@HotLover-q3h
@HotLover-q3h 24 күн бұрын
ਨਾਲੇ ਕਹਿੰਦੇ ਪੰਜਾਬ ਵਿਚ ਕੰਮ ਹੈਨੀ, ਨਾਲੇ ਕਹਿੰਦੇ ਲੇਬਰ ਨੀ ਮਿਲਦੀ | 😂
@Suhkimaan
@Suhkimaan Ай бұрын
ਇਹ ਸੈਟਰ ਸਰਕਾਰ ਦਾ ਬੰਦਾ 😅
@deepjatana4580
@deepjatana4580 Ай бұрын
Ha ha ha 👍😂
@butarai218
@butarai218 Ай бұрын
😂😂
@bhupindersingh5583
@bhupindersingh5583 Ай бұрын
Koi nahi bai hosle nal kamm kar trakki hougi
@SukhdevSingh-tm9qg
@SukhdevSingh-tm9qg Ай бұрын
ਜੇ ਚੜ੍ਹ ਗਏ ਪ੍ਰੇਮ ਰਸ ਜੇ ਡਿੱਗ ਪਿਆ ਤੇ ਚਕਨਾਚੂਰ
@sakinderboparai1913
@sakinderboparai1913 15 күн бұрын
ਫ਼ਸਲ ਖੇਤ ਵਿਚ ਵਿਕ ਜਾਵੇ ਵਧੀਆ ਹੈ । ਮੰਡੀ ਵਿੱਚ ਬੁਰਾ ਹਾਲ ਹੈ ।
@Byfarmers_Forfarmers
@Byfarmers_Forfarmers Ай бұрын
ਸਬਜ਼ੀ ਦੀ ਕੋਈ ਗਰੰਟੀ ਨਹੀਂ । ਜਿੰਨਾਂ ਟਾਈਮ ਤਲੀ ਤੇ ਪੈਸੈ ਨਹੀਂ ਆ ਜਾਂਦੇ ਕੋਈ ਕੁਝ ਨਹੀ ਕਹਿ ਸਕਦਾ। 20-20 ਰੁਪਏ ਰੇਟ ਉੱਪਰ ਥੱਲੇ ਹੋ ਜਾਂਦਾ ਇੱਕ ਦਿੰਨ ਚ।ਬਾਈ 70ਰੁ ਰੇਟ ਦੱਸ ਰਿਹਾ ਤਿੰਨ ਦਿੰਨ ਪਹਿਲਾਂ ਦੀ ਵੀਡਿਉ ਪਰ ਅੱਜ ਮਟਰ 35 ਦੇ ਗੇੜ ਚ ਆ ਗਿਆ।ਬਾਕੀ ਹੁਣ ਦੇ ਝਾੜ ਦੇ ਹਿਸਾਬ ਨਾਲ 30ਰੁ ਵੀ ਰੇਟ ਵਧਿਆ 60/70 ਹਜ਼ਾਰ ਤਾਂ ਛੱਡ ਜਾਉ ਪ੍ਰਤੀ ਏਕੜ
@inderpreetsingh6145
@inderpreetsingh6145 Ай бұрын
ਰੋਲਾ ਤਾ ਲੇਬਰ ਦਾ ਹੀ ਆ
@GurfatehSingh_shah
@GurfatehSingh_shah Ай бұрын
Mai topic e lever da a😂
@Imran25891
@Imran25891 Ай бұрын
ਬਹੁਤ ਵਧੀਆ ਵੀਰ ਜੀ
@GuljarSingh-w2e
@GuljarSingh-w2e Ай бұрын
Waheguru ji Mehar karn kirt karo naam jppo
@SandeepSingh-oe6vr
@SandeepSingh-oe6vr Ай бұрын
Sahi gal Sade area ch Mater ta Bane hi nhi ... Jo Jo nuksan kita ehni earth da ehna nu sabak ditta nature ne ..jhone shad ke ..eda sabjia bijo ..punjab bhut growth krunga
@vinsumalik13
@vinsumalik13 Ай бұрын
Salute bhai ne ❤
@ratanlalarora7982
@ratanlalarora7982 Ай бұрын
Jai Jawan jai kisan MARA VIR Ji❤❤❤❤
@angadkang4887
@angadkang4887 Ай бұрын
Veer halle ajj 30 rupee killo viche aah amritsar mandi
@jasschahal5578
@jasschahal5578 Ай бұрын
ਬਹੁਤ ਖੂਬ ਵੀਰ 👌👌
@dharmindersingh3618ਦੋਲੋ
@dharmindersingh3618ਦੋਲੋ Ай бұрын
ਬਹੁਤ ਵਧੀਆ ਜੀ
@surindercheema2150
@surindercheema2150 Ай бұрын
Good luck ਵੀਰ
@Amandeepmv9qp
@Amandeepmv9qp Ай бұрын
ਬਾਈ ਤੇਰੀ ਬੋਲਾ ਦੇ ਫੈਨ ਆ 🙏🙏🎉
@GurpreetsinghGurpreetsingh-r2j
@GurpreetsinghGurpreetsingh-r2j Ай бұрын
ਮੈ ਲਾਇਆ 30 ਸਾਲ
@PawittarSingh-l8w
@PawittarSingh-l8w Ай бұрын
ਬੁਲੰਦ ਹਹੋਂਸਲੇ 🙏🙏🙏🙏🙏🌹🌹
@kalabrar1731
@kalabrar1731 Ай бұрын
ਖਿੱਚ ਕੇ ਰੱਖ ਜੱਟਾਂ
@umeshkathpal4040
@umeshkathpal4040 Ай бұрын
Bai, Matara de vich Booti( Ajwain) Celery crop da bee v paa skde ho
@Ekamnoor584
@Ekamnoor584 Ай бұрын
Baught ghant videos hundiya y g..💯💯💯
@prabhpreetsingh3966
@prabhpreetsingh3966 Ай бұрын
ਅਸੀਂ ਲਾ ਕੇ ਹੱਟ ਗਿਐਂ ਮਟਰ
@NayabSingh-x3t
@NayabSingh-x3t Ай бұрын
भाई साहब क़माल दी,गल, है ऐना विशवास वा, गुरजंट,मालिक ने चाहा,तां जरुर मिलांगे,,
@arunrichakwt1010
@arunrichakwt1010 Ай бұрын
Small machines banao jis wich behtkay or kinaray wich chala kay matar thordeya jaway es nall labers be gaht lagugi
@ਰਣਜੋਧ
@ਰਣਜੋਧ 26 күн бұрын
ਮਟਰ ਦੀ ਤੋੜਾਈ ਦਾ ਰੇਟ ਕੀ ਚਲਦਾ ਜੀ
@DiljitChandi
@DiljitChandi Ай бұрын
Veer G 26 December the rate 35 rs hai Amritsar Mandi da
@dharmindersingh6130
@dharmindersingh6130 Ай бұрын
Amritsar mandi 34rs,ajj da rate me vech ke ayya va
@GurpreetSingh-wh8er
@GurpreetSingh-wh8er Ай бұрын
Veera tusi Amritsar vech Ka aa ehh na up Jana vechne
@dharmindersingh6130
@dharmindersingh6130 Ай бұрын
@@GurpreetSingh-wh8er up da vee chal paya va veer ajj asr 25 rate aa
@gurcharansingh7094
@gurcharansingh7094 Ай бұрын
ਵੀਰ ਜੀ ਮਟਰ ਦੀ ਕਿਸਮ ਕਿਹੜੀ ਕਿਹੜੀ ਹੈ।
@sachdiawaj8952
@sachdiawaj8952 Ай бұрын
Portugal to aa jayiya fer atha bhut banda haga free😅😅😅
@KulwinderSingh-sk4cm
@KulwinderSingh-sk4cm Ай бұрын
ਏਨੀ ਵੱਡੀ ਮਾਤਰਾ ਚ ਲਾਇਆ ਮਟਰ ਛੋਟੇ ਕਿਸਾਨਾਂ ਨੂੰ ਡੋਬ ਦਿੰਦਾ
@surindercheema2150
@surindercheema2150 Ай бұрын
ਵੀਰ ਲੇਬਰ ਦੀ ਬਹੁਤ ਮੁਸ਼ਕਲ ਆ
@hirakangsingh383
@hirakangsingh383 Ай бұрын
vir jalon chal pya hun 15 rupee nhi pochna vir
@JagdishBhinder
@JagdishBhinder Ай бұрын
ਕਹਿੰਦੇ ਐਤਕੀ ਝਾੜ ਨਹੀਂ ਆ ਰਿਹਾ ਮਟਰਾਂ ਦਾ ??
@manjitbains5726
@manjitbains5726 Ай бұрын
Veer daru diyan patiyan liya ke rakh lai ਸੌ ਨੀ ਹੋਣਾ
@Gurleenkaur7628
@Gurleenkaur7628 26 күн бұрын
Es var bahut rate a suni gyi pr hr vari eh mauka nhi milda khu di mitti khu nu lg jandi kisan da ese krke faida nhi hunda kyuki agli var jo vattea hunda rull jnda hun bai lalach na kri kyuki hr saal eh rate nhi milda esvar da gija agli var 200 killa la deve te esvar de vatte fr gava laye hun soch smjh chali kyuki atki rate a j na hunda teri tin kille v vik jani c eslyi hun lalch ch na peji agli var ona ku kri jide nal bacha rahe
@happydrall52
@happydrall52 Ай бұрын
ਆਪਣੇ 3 ਕਿਲ਼ੇ ਨੇ ਵੀਰੇ ਮਟਰ ਦੇ
@LovePreet-nr6br
@LovePreet-nr6br Ай бұрын
aghyaaa thle hun rate 20 30 rupiye 😂😂
@meetsingh1095
@meetsingh1095 5 күн бұрын
Hun ki rate vik reha vr mater
@brar9994
@brar9994 Ай бұрын
ਲੇਬਰ ਦੀ ਸਮੱਸਿਆ ਹੈ
@Saravjeetvirk
@Saravjeetvirk Ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਲੋਪੋਕੇ ਵਾਲਧੋ
@hardialsinghkang7807
@hardialsinghkang7807 Ай бұрын
Pind de loka nu rozgar deo ji
@HarpalSingh-ls8nh
@HarpalSingh-ls8nh Ай бұрын
Bai je Thaka Rat ❤ 90,000 ❤Rupes ha❤ Ferozepur vich❤
@jaibhagwan123
@jaibhagwan123 28 күн бұрын
Sabji ka matlab sab+jee ,sare jee ka matlab sare ghar ke
@harsimarkaur3205
@harsimarkaur3205 Ай бұрын
Vdia rhuga veer
@ajmerrama74
@ajmerrama74 Ай бұрын
Good 👍
@SewakSingh-x6d
@SewakSingh-x6d Ай бұрын
Pra sade te ajj 41 rupees vikke aa
@kamaljeetsinghhunjan6892
@kamaljeetsinghhunjan6892 Ай бұрын
ਪੰਜਾਬੀ ਲੇਬਰ ਰਖੋਂਗੇ ਜਾਂ ਭਈਏ?
@jassajattsangha3784
@jassajattsangha3784 Ай бұрын
Verr lebar kini k chaidi aa apne mater te aalu da km muk gya te UP wale lebar free ho gai aa
@MalkeetSingh-lk6ks
@MalkeetSingh-lk6ks Ай бұрын
Very nice👍👍
@Sabisandhu9696
@Sabisandhu9696 Ай бұрын
ਲੇਵਰ ਪਹਿਲਾਂ ਕਰਨੀ ਪੈਂਦੀ ਮਟਰ ਬਾਅਦ ਵਿੱਚ
@singhharpreet9250
@singhharpreet9250 15 күн бұрын
Canada bauht leber vehli aa Bhagwant Mann visa behju 😂😂😂😂😂😂
@KuldeepSingh-hi2gz
@KuldeepSingh-hi2gz Ай бұрын
Ithe jehdi bahro labour aau oh jyade tr oh aau jisnu apde pind ch rupeea ni milda te na hi ohna kise kamm dilo krea hoya Oh bhukkhe mrde ithe bht jor di kamm krn ge pr akal ohna nu ni Auni eh y ta labour to vdhia kamm Lau j saare rs kamm to baad deve te bass daily kharch joga deu jave Ih kamm challan te
@gurditsingh1792
@gurditsingh1792 Ай бұрын
ਲੋਪੋ ਆਲਿਆ ਇਹ ਗੁਰਜੰਟ ਨਾਮੀਂ ਬਲਾ ਤੇਰੇ ਲੈਵਲ ਤੋਂ ਬਹੁਤ ਉੱਪਰ ਵਾਲੀ ਚੀਜ਼ ਹੈ 😂😅😂😅😂 ਵੈਸੇ ਜੰਟਾ ਮੇਰਾ ਛੋਟਾ ਵੀਰ ਹੀ ਹੈ ❤
@JaspreetsinghgillJas-x4y
@JaspreetsinghgillJas-x4y 12 күн бұрын
Hun aa gye rs 23 nu
@gurbachansinghwaheguruji5948
@gurbachansinghwaheguruji5948 Ай бұрын
Veer ji 50 rupe rate aj da
@bansal077
@bansal077 Ай бұрын
10 ਰੁਪਏ ਕਿਲੋ ਤੜਾਈ ਪੈਂਦੀ ਆ ,ਇੱਕ ਬੰਦਾ 40 ਕਿਲੋ ਮਟਰ ਹੀ ਤੋੜ ਸਕਦਾ
@ਰਣਜੋਧ
@ਰਣਜੋਧ 26 күн бұрын
ਵੀਰ ਇਹ ਬਾਈ ਤਾ 3 ਰੁਪਏ ਕਹਿੰਦਾ ਕਿਲੋ ਦੇ ਇਸਨੂੰ ਲੇਬਰ ਨਹੀ ਮਿਲਣੀ ਮੈ ਫੋਨ ਕੀਤਾ ਸੀ
@HarjeetsinghAulakh-tj3bx
@HarjeetsinghAulakh-tj3bx Ай бұрын
Bahut wadiaa
@sukhgill1270
@sukhgill1270 Ай бұрын
Bhut Vadia video
@GurpreetsinghGurpreetsingh-r2j
@GurpreetsinghGurpreetsingh-r2j Ай бұрын
ਬਾਈ ਮੇਰੇ 60 ਲੈ ਲਾ ਕਿਲੋ ਕੁਲ
@MalkeetSingh-de4zj
@MalkeetSingh-de4zj Ай бұрын
❤❤❤❤❤
@navdeepsinghgill5808
@navdeepsinghgill5808 Ай бұрын
Sarkari banda
@kamboj_farming
@kamboj_farming Ай бұрын
👍👍👍👍👍👍👍👍
@zaildarsahb1831
@zaildarsahb1831 Ай бұрын
ਐਦਕੀ ਤਾ ਝਾੜ ਕਾਫ਼ੀ ਘਟ ਆ
@gurmejsingh1190
@gurmejsingh1190 Ай бұрын
14.20 te bae ne sahi bolya aa gor nal suno.
@jatindergill3809
@jatindergill3809 Ай бұрын
85 rs Kalawali haryana
@GurpreetsinghGurpreetsingh-r2j
@GurpreetsinghGurpreetsingh-r2j Ай бұрын
10ਰੁ ਵਕਣੇ
@hirakangsingh383
@hirakangsingh383 Ай бұрын
right vir 30 rupee ho gya
@ParminderKaur-vq9gx
@ParminderKaur-vq9gx Ай бұрын
15 ਰੁਪਏ ਵਿਕਣ ਗੇ
@GurcharansinghSaini-e7d
@GurcharansinghSaini-e7d Ай бұрын
Pr Kharcha v Bahut aa labour ect.
@ManpreetSingh-dc8rk
@ManpreetSingh-dc8rk 27 күн бұрын
Jis di zeb ch paisa os da kam vadia hi hunda ehna piche na laggo
@BaljitSingh-iu8rd
@BaljitSingh-iu8rd Ай бұрын
ਮੈਨੂੰ ਤਾਂ ਲੱਗਦਾ ਤਿੰਨ ਕਿੱਲੇ ਪੈਲੀ ਇਹਦੇ ਕੋਲ 10-10 ਸੀਗਾ ਬਾਕੀ ਨੇ ਲੇਵਰ ਦੀ ਮਸ਼ਹੂਰੀ ਚ ਹੀ ਲਾ ਦੇਣੇ ਆ ਮਤੀਰਾ ਤਾਂ ਲੱਗੇ ਖੜਿਆ ਗਾ
@rawatfamily1948
@rawatfamily1948 Ай бұрын
Sir ek baar phir video फसल तोड़ने समय
@agricultureimpliment9525
@agricultureimpliment9525 Ай бұрын
Good
@Ekamnoor584
@Ekamnoor584 Ай бұрын
Har videos dakh da y g.🎉🎉🎉❤❤❤
@Shooter_2000
@Shooter_2000 Ай бұрын
Lopon aala pura gappi aa Baio soch samajh ke
@nishansingh9865
@nishansingh9865 Ай бұрын
ਅੱਜ ਪੁਛ ਕੇ ਵੇਖ ਇਸ ਨੂੰ ਰੇਟ 30
@SarabjitSingh-g9c
@SarabjitSingh-g9c Ай бұрын
ਮਟਰਾ ਦਾ ਰੇਟ ਜ਼ਿਆਦਾ ਇਸ ਲਈ ਕਿ ਲੇਬਰ ਨਹੀਂ ਮਿਲਦੀ ਅਮ੍ਰਿਤਸਰ ਦੇ ਕੋਲ ਅਜਨਾਲਾ ਉਥੇ ਪਿੰਡ ਭਿੰਡੀਆਂ ਉਥੇ ਲੇਵਰ ਬਹੁਤ ਆਰਾ ਸਿੱਖ ਰਹਿੰਦੇ ਆ ਉਥੋਂ ਪਤਾ ਕਰੋ
@SarabjitSingh-g9c
@SarabjitSingh-g9c Ай бұрын
ਰਾ ਸਿੱਖ ਰਹਿੰਦੇ ਆ
@ਰਣਜੋਧ
@ਰਣਜੋਧ 26 күн бұрын
ਤੋੜਾਈ ਦਾ ਰੇਟ ਕੀ ਚਲਦਾ ਜੀ
@SarabjitSingh-g9c
@SarabjitSingh-g9c 26 күн бұрын
@sHoNki2 ਚਾਰ ਰੁਪਏ ਜੀ
@Gurpreetsingh-zl2uk
@Gurpreetsingh-zl2uk Ай бұрын
Marla k laye c oh v sukk gye
@jasveersidhu5559
@jasveersidhu5559 Ай бұрын
ਗੁੱਡ ਪਰ ਬਚ ਕੇ
@LakhwinderDhaliwal-y8q
@LakhwinderDhaliwal-y8q Ай бұрын
Gallan He Palle bus
@Technitoch
@Technitoch Ай бұрын
Sabji shoate jividar dee khate see eho jeaa nae fale karte eh fukraa bake chalde hou
@athra_jatt
@athra_jatt 22 күн бұрын
Doaba nawanshahr bahut metar lgde push leyo ae k is baar ki banya
@KamalTurna-x9l
@KamalTurna-x9l Ай бұрын
Behari ta pjaa dehne c aapa
@MangiRawlaSgnr
@MangiRawlaSgnr Ай бұрын
Bandee aa rahe hai 3 kg doda month da dena pavu bai 1 bande da
@MangiRawlaSgnr
@MangiRawlaSgnr Ай бұрын
😂
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН