‘ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਇਨ ਬਿਨ ਲਾਗੂ ਕਰੋ, ਫਿਰ ਨਿਭਾਵਾਂਗਾ ਜ਼ਿੰਮੇਵਾਰੀ’-ਉਮੈਦਪੁਰੀ

  Рет қаралды 63,084

Jagbani

Jagbani

Күн бұрын

Пікірлер
@yadwinder.sekhon
@yadwinder.sekhon 13 күн бұрын
ਖਾਲਸਾ ਜੀ ਸਾਰੇ ਕਮੇਟੀ ਮੈਂਬਰ ਸਮੇਤ ਪ੍ਰਧਾਨ ਸ਼ਰੋਮਣੀ ਕਮੇਟੀ ਮਨਪ੍ਰੀਤ ਸਿੰਘ ਇਆਲੀ ਇਕਬਾਲ ਸਿੰਘ ਝੂੰਦਾਂ ਬਡੂੰਗਰ ਸਾਹਿਬ ਸਮੇਤ ਬੀਬੀ ਸਾਰੇ ਇਕੱਤਰ ਹੋਕੇ ਸ੍ਰੂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਮਿਲੋ । ਡਾਕਟਰ ਚੀਮੇ ਦਾ ਯੋਗਦਾਨ ਅਕਾਲੀ ਦਲ ਨੂੰ ਨਵਾਣਾਂ ਵੱਲ ਲਜਾ ਰਿਹੈ ਸੌਦਾ ਸਾਧ ਦੀ ਮੁਆਫੀ ਵਾਲੀ ਚਿੱਡੀ ਤੋਂ ਲੈਕੇ ਅਕਾਲ ਤਖਤ ਸਾਹਿਬ ਨੂੰ ਗੁਮਰਾਹ ਸੰਗਤ ਗੁਮਰਾਹ ਕੀਤਾ ਜਾ ਰਿਹੈ ਸੋ ਵਰਕਿੰਗ ਕਮੇਟੀ ਤੇ ਚੀਮੇ ਨੂੰ ਅਕਾਲ ਤਖਤ ਤੇ ਤਲਬ ਕਰਨ ਲਈ ਬੇਨਤੀ ਕਰੋ ਤੇ ਪੁੱਛੋ ਕਿ ਅਸੀਂ ਕੀ ਕਰੀਏ ।
@Trectors
@Trectors 13 күн бұрын
ਧਾਮੀ ਸਾਬ ਨੂੰ ਚਾਹੀਦਾ ਹੈ ਕਿ ਅਜੇ ਵੀ ਇਨ੍ਹਾਂ ਤੋਂ ਪਿੱਛੇ ਹੱਟ ਕੇ ਸਹੀ ਫੈਸਲੇ ਲੈਣ ਨਹੀਂ ਤਾਂ ਇਨ੍ਹਾਂ ਵਾਂਗੂ ਸੰਗਤ ਨੇ ਮੁਆਫ ਨਹੀਂ ਕਰਨਾ
@GurmeetSingh-q7s
@GurmeetSingh-q7s 13 күн бұрын
ਜਥੇਦਾਰ ਸੰਤਾ ਜੀ ਨੇ ਜੁਰਤ ਦਖਾਈ ਹੈ ਜੋ ਸੁਖਵੀਰ ਦੱਲ ਦੀ ਬਣਾਈ ਕਮੇਟੀ ਵਿੱਚ ਕੰਮ ਕਰਨ ਤੋਂ ਇਨਕਾਰ ਕੀਤਾ ਹੈ ਜੇਕਰ ਪਹਿਲਾ ਇਸ ਤਰਾਂ ਨਾਲ ਫੈਸਲੇ ਲੈੰਦੇ ਤਾਂ ਇਹ ਦਿੱਨ ਸੁਖਵੀਰ ਦੱਲ ਨੂੰ ਨਹੀਂ ਦੇਖਣੇ ਪੈਂਦੇ !
@gurbindersingh6364
@gurbindersingh6364 14 күн бұрын
ਸ਼ਾਬਾਸ਼ ਵਡਾਲਾ ਸਾਹਿਬ 🙏🙏🙏
@CharanjitkaurGill-wd1rc
@CharanjitkaurGill-wd1rc 14 күн бұрын
ਸਤਿ। ਸ੍ਰੀ। ਅਕਾਲ। Ms. Gill. Usa
@ranjitkahlon6649
@ranjitkahlon6649 14 күн бұрын
ਵਾਹਿਗੁਰੂ
@NaranjansinghVirk
@NaranjansinghVirk 13 күн бұрын
Right
@babusingh-y6f
@babusingh-y6f 13 күн бұрын
2027 ਵਿੱਚ ਸਾਰਿਆਂ ਦਾ ਪਤਾ ਲੱਗ ਜਾਵੇਗਾ ਭਾਵੇਂ ਬਾਦਲ ਧੜਾ ਹੋਵੇ ਭਾਵੇ ਸਧਾਰ ਲਹਿਰ ਹੋਵੇ ਜੋ ਨਵੀਂ ਪਾਰਟੀ ਅਮਿਰਤ ਪਾਲ ਸਿੰਘ ਬਣਾ ਰਿਹਾ ਹੋਰ ਵੀ ਕਈ ਪਾਰਟੀਆਂ ਹਨ ਵੇਖੋ ਮੈਦਾਨ ਵਿੱਚ ਆਇਆਂ ਨੂੰ ਵਹਿਗੁਰੂ ਜਿੱਤ ਕਿਸ ਨੂੰ ਦਿਵੇਗਾ ਨਾਲੇ ਜਿਹੜੇ ਪਾਸੇ ਜਥੇਦਾਰ ਹਰਪ੍ਰੀਤ ਸਿੰਘ ਹੋਵੇਗਾ ਉਸ ਦਾ ਪਤਾ ਲੱਗ ਜਾਵੇਗਾ ਹੁਣ ਸਾਰੇ ਆਪਣੇ ਆਪ ਨੂੰ ਦੁੱਧ ਧੋਤੇ ਤੇ ਸੱਚੇ ਆਖ ਰਹੇ ਹਨ 2027 ਵਿੱਚ ਸਭ ਕੁਝ ਮੂਹਰੇ ਆ ਜਾਵੇਗਾ ਵਹਿਗੁਰੂ ਦੇ ਹੱਥ ਹੈ
@harmeetkour3982
@harmeetkour3982 13 күн бұрын
❤️🙏🏿🙏🏿🙏🏿🙏🏿🙏🏿🙏🏿👍
@harmeetkour3982
@harmeetkour3982 13 күн бұрын
❤️🙏🏿🙏🏿🙏🏿🙏🏿🙏🏿🙏🏿
@sukhpalsingh1207
@sukhpalsingh1207 13 күн бұрын
ਮਾਲਕ ਤੁਹਾਡੇ ਤੇ ਕਿਰਪਾ ਰੱਖੇ
@kulwantsinghgosal41
@kulwantsinghgosal41 13 күн бұрын
Waheguru ji waheguru ji waheguru ji waheguru ji waheguru ji Mehar Karo ji Dr kulwant singh gosal Punch
@JaspalSingh-kz8lp
@JaspalSingh-kz8lp 13 күн бұрын
Right vadala ji
@balwantsinghmangat5637
@balwantsinghmangat5637 13 күн бұрын
ਦਲਜੀਤ ਚੀਮਾ ਤੇ ਮਹੇਸ਼ ਗਰੇਵਾਲ ਨੇ ਸੁਖਬੀਰ ਬਾਦਲ ਨੂੰ ਜ਼ੀਰੋ ਤੋਂ ਵੀ ਥੱਲੇ ਲਿਆ ਸੁੱਟਿਆ ਹੈ ।
@indirad1876
@indirad1876 14 күн бұрын
Well said
@RavinderRupana-pd4ow
@RavinderRupana-pd4ow 13 күн бұрын
1. Wadala Saab ne bhut sohna boliya. 2. Jdo pta ohna nuksaan bhut kita fer ohna nu q naal laina? 3. Hun time aa gea apni awaaz buland kro te aap piche rho te nve leader agge le k aou ji.
@gurbhajansinghsandhu2923
@gurbhajansinghsandhu2923 13 күн бұрын
ਡਾਕਟਰ ਦਲਜੀਤ ਸਿੰਘ ਚੀਮਾ ਹੀ ਸਾਰੀਆਂ ਸਲਾਹਾਂ ਦੇ ਰਹੇ ਹਨ ਜਿਸ ਕਰਕੇ ਅਕਾਲੀਦਲ ਨਿਵਾਨ ਵੱਲ ਜਾ ਰਿਹਾ ਹੈ। ਪਰਮਾਤਮਾ ਇਹਨਾਂ ਨੂੰ ਸੁਮੱਤ ਬਖਸ਼ੇ।
@HardeepMangat_
@HardeepMangat_ 14 күн бұрын
Omedpuri ji good leader aa
@hschauhan3259
@hschauhan3259 14 күн бұрын
ਮਾਨਯੋਗ, ਵਡਾਲਾ ਜੀ/ਉਮੇਦਪੁਰੀ ਜੀ, ਨਿਮਰਤਾ ਸਹਿਤ ਬੇਨਤੀ ਹੈ,ਕਿ ਸਿੱਖ ਜਗਤ ਨੂੰ ਇਹ ਸਪਸ਼ਟ ਕਰੋ ਕਿ ਸ਼ਰੋਮਣੀ ਅਕਾਲੀ ਦਲ ਪਾਰਟੀ , ਕਾਨੂੰਨਨ ਸਿੱਖ ਕੌਮ ਦੀ ਰਾਜਨੀਤਕ ਪਾਰਟੀ ਹੈ ? ਸਿੱਖ ਕੌਮ ਨੂੰ ਭੰਬਲ ਭੂਸੇ ਵਿਚੋਂ ਕਢੋ, ਕਿ 1996 ਵਿੱਚ ਪੰਜਾਬੀ ਪਾਰਟੀ ਬਣਾਉਣ ਦਾ ਕੀ ਆਧਾਰ ਸੀ-ਕੀ ਮਕਸਦ ਸੀ- ਕੀ ਸ਼ਰੋਮਣੀ ਅਕਾਲੀ ਦਲ ਦਾ ਨਾਂਅ ਬਦਲਿਆ ਸੀ ? ਅੱਜ ਤੁਸੀਂ ਸਾਰੇ ਲੀਡਰ ਸ਼ਰੋਮਣੀ ਅਕਾਲੀ ਦਲ ਦਾ ਨਾਂ ਵਰਤ ਰਹੇ ਹੋ- ਇਸ ਸਚਾਈ ਤੋਂ ਸਿੱਖ ਕੌਮ ਨੂੰ ਜ਼ਰੂਰ ਜਾਣੂ ਕਰਵਾਓ ਜੀ, ਬਹੁਤ ਧੰਨਵਾਦੀ ਹੋਵਾਂਗੇ, ਭੁੱਲ ਚੁੱਕ ਦੀ ਖਿਮਾ ਜੀ 🙏🏽
@Trectors
@Trectors 13 күн бұрын
ਉਹ ਪੁੱਠੀ ਖੋਪੜੀ ਨਹੀਂ ਸਮਝੇਗਾ
@gurdawarheer975
@gurdawarheer975 13 күн бұрын
Good wadala saab ji
@tarsemsingh7350
@tarsemsingh7350 13 күн бұрын
u both r great God bless you badal company is going to drowned
@LakhwinderSingh-lt5bu
@LakhwinderSingh-lt5bu 14 күн бұрын
ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਨਿਘਾਰ ਦਾ ਸੱਭ ਤੋਂ ਵੱਡਾ ਕਾਰਨ ਰਾਜਸੀ/ਧਾਰਮਿਕ ਆਹੁਦਿਆਂ ਦੀ ਮਲਾਈਆਂ ਖਾਣ ਵਾਲੇ ਦਾਗੀ ਤੇ ਬਾਗ਼ੀ ਖਾਸ ਕਰਕੇ ਬਾਦਲ ਟੋਲੇ ਦਾ ਸ਼੍ਰੋਮਣੀ ਅਕਾਲੀ ਦਲ ਤੇ ਉਤੇ ਬੇਹੂਦਗੀ ਭਰਿਆ ਰਿਹਾ ਹੈ ਕਬਜ਼ਾ ਐ। ਹੁਣ ਆਮ ਸਿੱਖ ਕੌਮ ਜਾਗ ਚੁੱਕੀ ਆ। ਨੈਤਿਕ ਤੌਰ ਤੇ ਹੱਕ ਗੁਆ ਚੁੱਕੀ ਅਜੋਕੀ 'ਕਾਲੀ' ਲੀਡਰ ਸ਼ਿਪ ਨੂੰ ਸਿੱਖ ਪੰਥ ਖਾਸ ਕਰਕੇ ਅਕਾਲੀ ਦਲ ਵਿੱਚ ਕਦੇ ਥਾਂ ਨਹੀਂ ਮਿਲੇਗੀ।
@meghrajsharma5513
@meghrajsharma5513 14 күн бұрын
At present, S Vadala saheb is eligible for the presidentshp of SAD
@Pary_singh_2025
@Pary_singh_2025 14 күн бұрын
Wadele nu Akali dal pardhan bna deo sari problem khatam.
@NaranjansinghVirk
@NaranjansinghVirk 13 күн бұрын
Astiffa is .Drama
@088surjit
@088surjit 13 күн бұрын
Jdon Punjab lutde si sabh ikathe c.hun punjab,parti, panth da cheta aa janda .sare sata de bhukhe. Eh daso tuhade kol punjab nu chlaun vaste ki policy hai
@Pary_singh_2025
@Pary_singh_2025 14 күн бұрын
Jini ke palna tusi bagi karde o o v patta sab nu.tusi bagi kio ho.bagi te dagi ch koi farak nai.
@Pary_singh_2025
@Pary_singh_2025 14 күн бұрын
Sharam na di koi cheese hai??????????
@jagtarsidhu3758
@jagtarsidhu3758 13 күн бұрын
Badals and company are and were the number one enemy of Sri Guru Granth Sahib je. Don't forget saudha saadh as well.
@PardamanSingh-r9n
@PardamanSingh-r9n 13 күн бұрын
GURPARTAP SINGH JI BAGAWATI SUR CHADO .TUSI NE KHUD AKALI DAL CHHADIAA HEY .TUSI AKALI DAL NU NA KHATAM KRO .ESSEY KMM TE LAGEY RAHO .TUSI CONGRESS JOIN KR JAWO JA JHARU JA BJP NU JOIN KRR JAWO TERE FATHER SAHAB SARDAR KULDIP SINGH WADALA HAMESHA BAGAAWAT VICH RAHEY PRR BADAL SAHAB NE WADALA SAHAB AAPNEY GALEY LAEAA
@balbirrupal5778
@balbirrupal5778 13 күн бұрын
Sukhbir badal and company is stabing the sikh panth representated by panj jathedars of Akal Takhat.
@Pary_singh_2025
@Pary_singh_2025 14 күн бұрын
O sikho tusi sharam kro. Kio sare ral ke Sikh panth da Berra garak kar rehe o. Je tusi ajj pusho ke pardhan kinu banaiy ta sare hi pardahagi nu kahale ne.
@Pary_singh_2025
@Pary_singh_2025 14 күн бұрын
Te tusi sartkitey labne nai c.
@JoginderSandhu-k1b
@JoginderSandhu-k1b 5 күн бұрын
Right
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Caleb Pressley Shows TSA How It’s Done
0:28
Barstool Sports
Рет қаралды 60 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН