ਪਹਿਲੀ ਵਾਰ ਆਪਣੀ ਪੋਤੀ ਨਾਲ | Exclusive with Dr. Balwinder Brar | Daughter Special | Khushboo Sharma

  Рет қаралды 178,811

Shiddat ਸ਼ਿੱਦਤ

Shiddat ਸ਼ਿੱਦਤ

Күн бұрын

Пікірлер: 245
@Eastwestpunjabicooking
@Eastwestpunjabicooking 27 күн бұрын
ਬਿਲਕੁਲ ਸਹ , ਸਾਡੇ ਦਾਦੀ ਜੀ ਦੇ ਹੱਥ ਹੀ ਸਭ ਕੁਝ ਕਿ ਕਿੱਥੇ ਜਾਣਾ , ਕਿਸਦੇ ਨਾਲ ਬੋਲਣਾ, ਨਾ ਪਹਿਨਣਾ, ਸਕੂਲ ਜਾਣਾ ਪਰ ਸਕੂਲ ਤੱਕ ਸੀਮਤ , ਜਾਣਾ ਕਿਤੇ ਨਹੀ। ਜਗੋ ਰੋੜੀ ਮਹਿਮਾਨ ਤਾ 🙏🏻ਪਰ ਅੱਗੋਂ ਬਹੁਤ ਹਾਸਾ ਖੇਡਾ ਨਹੀ, ਚੁੰਨੀ ਜਰੂਰੀ ਕੱਪੜੇ ਕਿਵੇਂ ਦੇ , ਕਿਸੇ ਵੀ ਔਰਤ ਨੇ ਦਰਵਾਜ਼ਾ ਵੀ ਨਹੀ ਖੋਹਲਣਾ , ਦਾਦੀ ਜੀ ਖੋਹਲਦੇ।ਉਦੋ ਸੋਚਣਾ ਪਤਾ ਨਹੀ ਕਿਓ ਟੋਕਦੇ, ਪਰ ਸਮਾਂ ਬੀਤਣ ਤੇ ਗਲਤ ਲਾਈਨ ਰਿਸ਼ਤਿਆਂ ਦੀ crossਨਹੀ ਕਰਨਾ। ਸਹੀ ਰਹੋ, ਜਿਆਦਾ ਦਾਦੀ ਜੀ ਦੀ ਸਲਾਹ ਤੋ ਬਿਨਾਂ ਨਹੀਂ।
@rajindermalla1613
@rajindermalla1613 9 күн бұрын
ਡਾਕਟਰ ਬਰਾੜ ਸਾਹਬ ਜੀ ਤੁਹਾਡੇ ਵਰਗੇ ਪੜੇ ਲਿਖੇ ਸਿਆਣੇ ਸੂਝਵਾਨ ਲੇਡੀਜ ਨੂੰ ਸਮਾਜ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਦਿੱਤੀ ਜਾਵੇ ਤਾ ਉਹ ਦਿਨ ਦੂਰ ਨਹੀ ਜਦੇ ਸਾਡਾ ਸਮਾਜ ਇਕ ਚੰਗੇ ਰਸਤੇ ਤੇ ਆ ਜਾਵੇ ਡਾਕਟਰ ਸਾਹਬ ਬਹੁਤ ਮਾਣ ਐ ਸਾਨੂੰ ਤੁਹਡੇ ਉਤੇ
@satnaamwaheguru5302
@satnaamwaheguru5302 26 күн бұрын
Dr. ਬਰਾੜ ਦੇ ਹਰੇਕ ਸਬਦ ਵਿੱਚ ਹਕੀਕਤ ਹੈ ਇਸ ਇੰਟਰਵਿਊ ਨੇ ਬਚਪਨ ਯਾਦ ਕਰਵਾ ਦਿੱਤਾ .ਮਹਾਨ ਨੇ ਤੇ ਪੰਜਾਬ ਦਾ ਮਾਣ ਨੇ 🙏❤️
@balwinderjunday8434
@balwinderjunday8434 24 күн бұрын
ਖੁਸ਼ਬੂ ਸ਼ਰਮਾ ਜੀ ਤੁਸੀਂ ਬਹੁਤ ਮਿਠ ਬੋਲੜੇ ਹੋ ਤੁਹਾਡੇ ਵਰਗਿਆਂ ਲੜਕਿਆਂ ਸਭ ਘਰਾਂ ਵਿੱਚ ਹੋਣੀਆਂ ਚਾਹੀਦੀਆਂ ਹੈਂ. ਮੈਡਮ ਬਰਾੜ ਦਿਅਆਂ ਗਲਾਂ ਬਿਲਕੁਲ ਠੀਕ ਹਨ. ਸਾਨੂ ਵੀ ਬਚਪਨ ਵਿਚ ਸਾਡੀ ਮਾਂ ਤੇ ਹੋਰ ਬੜੇ ਵੀ ਇਹੀ ਸਿਖਾਉਂਦੇ ਸੀ .ਬਹੁਤ ਚੰਗਾ ਲਗਿਆ..
@ginderkaur6274
@ginderkaur6274 25 күн бұрын
ਬਰਾੜ ਮੈਡਮ ਕੋਲ ਬਹੁਤ ਸੁਲਝੇ ਅਤੇ ਡੂੰਘੇ ਸ਼ਬਦ ਹਨ ਅਮਲ ਵਿਚ ਲਿਆਉਣ ਵਾਲੇ ਬਹੁਤ ਖੂਬਸੂਰਤ ਐਪੀਸੋਡ ਧਨਵਾਦ
@ranjitkaur7628
@ranjitkaur7628 27 күн бұрын
ਬੇਟਾ ਤੁਸੀਂ ਬਹੁਤ ਹੀ ਸਮਝਦਾਰ ਹੋ ਛੋਟੀ ਉਮਰ ਹੈ ਪਰ ਬਹੁਤ ਗਹਿਰੇ ਵਿਚਾਰਾਂ ਵਾਲੀ ਹੋ ਬਹੁਤ ਖੁਸ਼ੀ ਹੋਈ ਆਪ ਜੀ ਨੂੰ ਸੁਣ ਕੇ ਬੀਬਾ ਜੀ ਤਾਂ ਬਹੁਤ ਹੀ ਸੁਲਝੇ ਹੋਏ ਹਨ ਬਹੁਤ ਵਧੀਆ ਲੱਗਦਾ ਹੈ ਉਹਨਾਂ ਨੂੰ ਸੁਣ ਕੇ ਬੀਬਾ ਜੀ ਇਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਸਮਝਾ ਰਹੇ ਹੋ।❤❤
@HarbansKaur-x9q
@HarbansKaur-x9q 25 күн бұрын
ਬਰਾੜ ਭੈਣ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਖੁਸ਼ੀ ਹੁੰਦੀਂ ਹੈਂ ਵਹਿਗੁਰੂ ਜੀ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਤੇ ਤੰਦਰੁਸਤੀ ਬਖ਼ਸ਼ੇ
@polibrar287
@polibrar287 24 күн бұрын
ਅੱਜ ਕਲ ਇਹ ਗਲਾਂ ਸਿਖਾਉਣ ਦੀ ਬਹੁਤ ਲੋੜ ਹੈ।ਇਕ ਇਕ ਗਲ ਕੀਮਤੀ ਹੈ।
@harvinderkaur54
@harvinderkaur54 23 күн бұрын
ਬੱਚਿਆਂ ਨੂੰ ਇਹੋ ਜਿਹੀਆਂ ਗੱਲਾਂ ਸਿਖਾਉਣ ਦੀ ਬਹੁਤ ਜਰੂਰਤ ਹੈ
@baljitkaur5898
@baljitkaur5898 26 күн бұрын
ਮੈਡਮ ਤੁਹਾਨੂੰ ਪੰਜਾਬ 'ਚ ਹੀ ਨਹੀਂ,ਮੈਂ ਹਰਿਆਣੇ'ਚ ਬੈਠੀ ਵੀ ਤੁਹਾਨੂੰ ਸੁਣ ਰਹੀ ਆਂ।ਬਹੁਤ ਵਧੀਆ ਲੱਗਿਆ।
@amarjeetkaurreeta
@amarjeetkaurreeta 26 күн бұрын
ਮੇਰੀ ਉਮਰ 62ਸਾਲ ਦੀ ਹੈ। ਮੈਂ ਤੁਹਾਨੂੰ ਬਹੁਤ ਸੁਣਦੀ ਹਾਂ ਤੇ ਬਹੁਤ ਪਸੰਦ ਕਰਦੀ ਹਾਂ। ਅੱਜ ਮੈਂ ਬਠਿੰਡੇ ਮੇਲਾ ਜਗਦੇ ਜੁਗਨੂੰ ਦਾ ਵੇਖਣ ਲਈ ਗਈ ਸੀ ਉੱਥੇ ਜਿਆਦਾ ਕਿਤਾਬਾਂ ਹੀ ਸੀ ਤੇ ਮੈਂ ਵੀ ਤੁਹਾਡੀ ਲਿਖੀ ਕਿਤਾਬ ਉਹ ਵੇਲਾ ਯਾਦ ਕਰ। ਲੈਕੇ ਆਈ ਹਾਂ।
@pammomi7483
@pammomi7483 23 күн бұрын
Everything would be better if more people were like Balwinder Brar ❤️ proud to be her friend
@Sukhwinder-w6l
@Sukhwinder-w6l 8 күн бұрын
ਮੈਡਮ ਜੀ ਤੁਹਾਡੀਆ ਗੱਲਾ ਬਹੁਤ ਚੰਗੀਆ ਲੱਗੀਆ ਜੀ ਕਰਦਾ ਸੁਣੀ ਜਾਈਏ
@rajwinderhundal8271
@rajwinderhundal8271 17 күн бұрын
ਇਹ ਵੀਡੀਓ ਬਹੁਤ ਵਧੀਆ ਲੱਗੀ ਇਸ ਵਿੱਚ ਦਾਦੀ ਤੇ ਪੋਤੀ ਦੇ ਵਿਚਾਰ ਸੁਣਕੇ ਬਹੁਤ ਵਧੀਆ ਲੱਗਾ ❤
@RavinderKaur-tu9xm
@RavinderKaur-tu9xm 5 күн бұрын
Aaj kal de teachers ve parshalti ve karda ha and Dr. Brar mam varga 100 vicho 1 he teacher's hunda ha ❤❤❤❤❤
@kulwinderbrar2537
@kulwinderbrar2537 24 күн бұрын
ਬਹੁਤ ਸੋਹਣੇ ਵਿਚਾਰ ਮਾਤਾ ਜੀ ਬਹੁਤ ਚੰਗਾ ਲੱਗਾ ਜੀ। ਪਰ ਅੱਜਕਲ ਕੁੜੀਆ ਆਪ ਹਿ ਰੀਲਾ ਤੇ ਨੰਗੀਆਂ ਹੋਈ ਜਾਂਦੀਆਂ ਫੇਰ ਅਖਦੀਆ ਸਾਨੂੰ ਗਲਤ ਕੁਮੈਤ ਹੁੰਦੇ ਆ। ਕੁਝ ਆਪਣੇ ਆਪ ਤੇ ਵੀ ਹੁੰਦਾ ਕੇ ਅਸੀਂ ਆਪਣੇ ਆਪ ਨੂੰ ਸਮਾਜ ਅੱਗੇ ਕਿਵੇਂ ਪੇਸ਼ ਕਰਦੇ ਹਾਂ।
@bkbrar7437
@bkbrar7437 26 күн бұрын
ਸਤਿਕਾਰਯੋਗ ਭੈਣ ਬਰਾੜ ,ਸਤਿ ਸਿਰੀ ਅਕਾਲ ਜੀ ,ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣਕੇ ,❤
@Rajinderkaur-nu9zn
@Rajinderkaur-nu9zn 26 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@Manbeerkaurbhatia-i2f
@Manbeerkaurbhatia-i2f 24 күн бұрын
Bhut hi vadiya chgia Galla mam ne kitea sun ke bhut vadiya laga ji. ❤❤🙏🙏👌👌
@surjitkaur205
@surjitkaur205 25 күн бұрын
ਮੈ ਹੁਸ਼ਿਆਰਪੁਰ ਤੋ ਆ ਡਾਂ ਬਰਾੜ ਜੀ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਸਾਡੇ ਮਾਪੇ ਵੀ ਇਸੇ ਤਰਾ ਕਰਦੇ ਹੁੰਦੇ ਸੀ ਅਸੀ ਵੀ ਵਿਆਹ ਤੋ ਬਾਅਦ ਸਾਰੇ ਸ਼ੌਕ ਪੂਰੇ ਕੀਤੇ ਬਹੁਤ ਝਿੜਕਾ ਪੈਦੀਆ ਹੁੰਦੀਆ ਸੀ😢
@ManjeetKaur-nl9so
@ManjeetKaur-nl9so 23 күн бұрын
Haaha. Same sade nal v eda hi hunda c
@baljitsandhu1837
@baljitsandhu1837 25 күн бұрын
ਇਸ ਵੀਡੀਓ ਵਾਸਤੇ ਮੇਰੇ ਕੋਲ ਸ਼ਬਦ ਨਹੀ ਕੋਈ🙏🙏🙏👍👍🙏🙏🙏🙏🙏🙏🙏🙏🙏🙏
@gurinderkaur5637
@gurinderkaur5637 25 күн бұрын
ਬਹੁਤ ਵਧੀਆ ਭੈਣ ਜੀ ਡਾਕਟਰ ❤❤
@ashnoorkaursandhu8307
@ashnoorkaursandhu8307 23 күн бұрын
Eh punjab da oh ameer virsa hai jo balwinder kaur mam ne apne keemti te anmol lawza nl samme di keemti ladhi ch pro ditta hai . Respect for mam ✨️🌸
@gursevaksingh497
@gursevaksingh497 11 күн бұрын
ਬਹੁਤ ਵਧੀਆ ਵੀਚਾਰ ❤ ਬਹੁਤ ਕੁਝ ਸਿਖਣ ਨੂੰ ਮਿਲਿਆ ਜੀ ਬਹੁਤ ਬਹੁਤ ਧੰਨਵਾਦ ਜੀ
@ManjinderSingh-ho3fk
@ManjinderSingh-ho3fk 23 күн бұрын
ਬਹੁਤ ਵਧੀਆ ਗੱਲਾਂ ਨੇ ਤੁਹਾਡੀਆਂ ਭੈਣ ਜੀ। ਵਿਚਾਰਨ ਤੇ ਸਾਂਭਣ ਵਾਲੇ ਵਿਚਾਰ ਨੇ।
@harbanskaur1767
@harbanskaur1767 26 күн бұрын
Brar Didi. ਬਹੁਤ। ਸੁਚੱਜੇ। ਢੰਗ। ਨਾਲ। ਤੁਸੀ। ਸਮਝਾਓਗੇ। ਹੋ। ਮੈ। ਵੀ। ਬਰਾੜ। ਹਾ। 52 year ਤੋ। USA ਵਿੰਚ। ਵਿਆਹ। ਕਰਵਾਕੇ। 17. 18. ਸਾਲਾ। ਦੀ। ਆਈ। life ਦੇ। ਓੂਤਰਾ। ਚੜਾ। ਬਹੁਤ ਦੇਖੇ। ਪਰ। ਤੁਹਾਡੀਆਂ। ਗੱਲਾ। ਸੁਣਕੇ। ਬਹੁਤ। ਕੁਛ। ਸਿੰਖਣ। ਲਈ। ਮਿਲ। ਰਿਹਾ। ਹੈ। ਮੈ। ਵੀ। 8 7। ਪੰੜਨ। ਦੇ। ਬਾਵਜੂਦ। ਬੱਚੇ। ਪੜਕੇ। ਪੈਰਾ। ਤੇ। ਖੜੇ। ਕੀਤੇ। ਤੁਹਾਡੇ। ਕੋਲੋ। ਬਹੁਤ। ਕੁਛ। ਸਿੰਖਣ। ਨੂ। ਮਿਲ। ਰਿਹਾ। ਹੈ। ਜੀ। ਦੀਦੀ। thank you ਵਹਿਗੂਰੂ। ਤੂਹਾਨੂ। ਤੱਦਰੁਸਤੀ। ਦੇਵੇ। ਮੇਰੇ। ਪੇਕੇ। ਵੀ। ਸਹੁਰੇ। ਵੀ। Siri Mukhtar district ਵਿੰਚ। ਹੀ। ਹਨ। Malwa ਵਿੰਚ। ਤੁਹਾਡੀ। language ਸਾਰੀ। ਸਾਡੀ। ਤੇ। strict parents ਇਸੇ। ਤਰਾ। ਮੇਰੇ। ਵੀ। ਸੰਨ।
@SukhpalKaur-g8t
@SukhpalKaur-g8t 4 күн бұрын
N r I bira nu benti h m poor pleas help me menu cancers h just help me ķro pleas just just
@rajwantkaur8030
@rajwantkaur8030 10 күн бұрын
Very pure soul and honest personality... Madam Brar....... M roj kush na kush jarur sun di ehna di....... Bhut vdia vichar hunde ne ehna de.......
@kahansingh2348
@kahansingh2348 2 күн бұрын
Thanks ji 🎉
@roopasandrah3524
@roopasandrah3524 27 күн бұрын
Very nice podcasst,Thanks a lot Dr.Brar and Agam, God bless you all with health wealth and prosperity
@HappySingh-oj6yy
@HappySingh-oj6yy 16 күн бұрын
Very nice and beautiful speech with sis balwinder brarr and is granddaughter wow good massage for a new jothe or new jung people me sis jasbir from uk 🙏 💞👌👍
@ManjeetKaur-nl9so
@ManjeetKaur-nl9so 23 күн бұрын
Bot vadhya vedio lgi ji Dhanwad ji
@manjeetrandhawa2472
@manjeetrandhawa2472 22 күн бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ
@RavinderKaur-tu9xm
@RavinderKaur-tu9xm 5 күн бұрын
Mere hamasha hun tak de 1 he favourite Teacher ha ta hh ha mere Punjabi da teacher ha
@Gurmeetkaurarhi-jq2pm
@Gurmeetkaurarhi-jq2pm 23 күн бұрын
Bhut sohna laga ena dia bata sune ke❤❤❤❤❤
@harjinderkaur1344
@harjinderkaur1344 18 күн бұрын
ਮੈਡਮ ਜੀ ਦੀਆ ਗੱਲਾਂ ਦੇ ਨਾਲ ਨਾਲ ਬੱਚੀ ਦੀ ਗੱਲ ਕਿ ਵਾਲਾ ਨੀ ਸੋਚਣਾਂ ਚਾਹੀਦਾ ਆਸੇ ਪਾਸੇ ਦੇ ਲੋਕਾਂ ਬਾਰੇ ਬਹੁਤ ਚੰਗੀ ਲੱਗੀ
@drcharanjitkaurgill3173
@drcharanjitkaurgill3173 26 күн бұрын
Dr Balwinder kaur Mam You are very talented nice true to yourself speak so well I feel so happy God bless you I can skip food but can't live without listening you ❤
@SharnjitKaur-h7d
@SharnjitKaur-h7d 10 күн бұрын
ਮੈਡਮ ਬਰਾੜ ਨੂੰ ਤਾਂ ਰੋਜ ਸੁਣਦੀ ਸੀ । ਇਨੀ ਉਮਰ ਦੇ ਇਨੇ ਸਿਆਣੇ ਹੋਣਾਂ ਆਮ ਗੱਲ ਹੈ । ਪਰ ਦੋ ਨਵੀਆਂ ਕੁੜੀਆਂ ਇਨੀਆਂ ਸਿਆਣੀਆਂ ਹਨ ।ਉਹ ਤਾਂ ਬਹੁਤ ਹੀ ਚੰਗਾ ਲੱਗਿਆ। ਚੰਗੇ ਭਵਿੱਖ ਦੀ ਉਮੀਦ ਹੋ ਤੁਸੀਂ ਜਿਉੰਦੇ ਵਸਦੇ ਰਹੋ।
@manjeetmandair7577
@manjeetmandair7577 Күн бұрын
Very nice dadi Ji 🙏🏿
@SukhwinderSingh-wq5ip
@SukhwinderSingh-wq5ip 21 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@ParamjitKaur-uq4mj
@ParamjitKaur-uq4mj 27 күн бұрын
God bless you sister ji ❤
@bhuvneshbharti9023
@bhuvneshbharti9023 6 күн бұрын
Buhat vadiya gallbat g
@jagtarsinghsingh100
@jagtarsinghsingh100 19 күн бұрын
Bout vadia Lagda mam tohano sonke dil nu sakon mil janda hai
@jaswinderkaur4499
@jaswinderkaur4499 26 күн бұрын
Tuhade kolo bahut kuch Sikhan nu mida madam Brar bahut great o tusi ma'm❤❤
@HarjinderSingh-jy5eo
@HarjinderSingh-jy5eo 24 күн бұрын
ਬਹੁਤ ਵਧੀਆ ਜੀ ਰਾਧਾ ਸੁਆਮੀ ਜੀ ਬਹੁਤ ਵਧੀਆ ਸ਼ਦੇਂਸ਼ ਜੀ ਵਾਹਿਗੁਰੂ ਜੀ
@bikkersingh8635
@bikkersingh8635 23 күн бұрын
Bht vadia madam. Ji❤
@jagdevgill1406
@jagdevgill1406 24 күн бұрын
Madem Brar ji jo Bhi Tusi galan kitian sarian hadd bitian han👌🙏 you're doing great job 👍 keep it up your great work 🙏♥️
@sandeepgill995
@sandeepgill995 4 күн бұрын
Very good lesson girls
@harvinderkaur54
@harvinderkaur54 23 күн бұрын
ਮੈਡਮ ਜੀ ‍, ਅੱਜ ਦੇ ‍ਨੋਜਵਾਨ ਨੂੰ ਬਹੁਤ ਲੋੜ ਹੈ ਇਸ ਤਰਾਂ ਦੀਆਂ ਕਲਾਸਾਂ ਦੀ
@sohansinghbharaj3635
@sohansinghbharaj3635 26 күн бұрын
ਬਹੁਤ ਹੀ ਵਧੀਆ
@amankaur3019
@amankaur3019 20 күн бұрын
bhut vdia interview…🙏🏻🙏🏻 thankyou
@ManinderpalKaur-x1c
@ManinderpalKaur-x1c 23 күн бұрын
Very good all videos thanks madam brar
@narinderchahal2441
@narinderchahal2441 25 күн бұрын
Sahi gall madam odo sade pind vich deepu da kapda aonda c sare pind vich kudeya buddeya de ekko jiha neele te green rung da hi pya hunda c sareya khush huneya sunn kise nu suitta nal koi farkk nahi c hunda sabb bahut khush c
@sukhmeetkaur4350
@sukhmeetkaur4350 25 күн бұрын
Sahi kehya tuhade bol saday dila tay pani chhidakde hai great conversation society liye aapde bol sahi rasta dekade hai👍
@VarinderSingh-uq1hz
@VarinderSingh-uq1hz 25 күн бұрын
Very good all vedeos .Thanks Madam Brar .
@rajbirkaur3768
@rajbirkaur3768 26 күн бұрын
ਡਾ .ਭੈਣ ਜੀ ਸਤਿ ਸਿਰੀ ਅਕਾਲ ਜੀ
@kudratchannelofficial
@kudratchannelofficial 27 күн бұрын
Boht khub 🌸💯
@ratanjit9675
@ratanjit9675 24 күн бұрын
ਬਹੁਤ ਵਧੀਆਂ ਸਿਖਿਆ ਦਿਤੀ
@gurmailsohi8006
@gurmailsohi8006 22 күн бұрын
Khushboo God bless you
@satvirmand2370
@satvirmand2370 25 күн бұрын
Baht badhia pod cast hai ajj kal shaid assi apne bCheya naal is tra di galan nahi samjhaounde ho sake ta a podcast sare 15 saal de bacheyan nu sunayea jave ohna nu bahut kuch sikhan nu milega kiunke ajj kal munde kudiyan dono same ne dona vich koi ghat nahi Brar bhain salute hai tuhanu tusi apna eh keemti waqet samaj de lekhe la rahe ho ❤❤
@jatinderkaur4685
@jatinderkaur4685 26 күн бұрын
Very nice good Message ❤❤🎉🎉
@gurjitkaur5044
@gurjitkaur5044 20 күн бұрын
Very beautiful topics thank you mam
@surinderkaur5240
@surinderkaur5240 27 күн бұрын
Very good.
@jeetindersingh6779
@jeetindersingh6779 26 күн бұрын
ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਮੈਡਮ ਜੀ
@hardeepvirk3194
@hardeepvirk3194 14 күн бұрын
Very nice mam brar I respect ❤
@KulwinderKaur-xo3ug
@KulwinderKaur-xo3ug 26 күн бұрын
Ji boht boht dhanbaad ess podcast lyi. Really really appericiate it. I like madam Balwinder kaur ji ‘s every small words i m really very much impressed by their simplicity personality , every incident of their lifeandeverythingsspoken by heron the reality of life. No words for madam’s personalityto describe. ❤❤🎉🎉❤❤
@harkomalkaur2050
@harkomalkaur2050 24 күн бұрын
Bhot vadiya soch🎉🎉💐💐💐
@sukhrajkalhar6209
@sukhrajkalhar6209 24 күн бұрын
Great personality and good interview
@PrabhjotKaur-f6s
@PrabhjotKaur-f6s 19 күн бұрын
Sat Sri Akal mam you are a very strong lady
@amanjeetkhaira5010
@amanjeetkhaira5010 25 күн бұрын
Bodcast behut vadhia lagia tuhadi awaj behut sweet aa .Agam di parvarish bhut vadhia hoei aa Dr Brar ta lkha vicho ek ne
@sarbjitrandhawa8646
@sarbjitrandhawa8646 24 күн бұрын
Very good people should know family values.live and let them live.be kind but be strong as mam said .thankyou very much .society needs your kind of respectful person who can teach vaĺu of life❤
@HARSHDEEP__PRABH__7908
@HARSHDEEP__PRABH__7908 24 күн бұрын
Tuhade varge vichar kise kol nahi haige mam very nice mam😊😊
@manjitkaur68
@manjitkaur68 23 күн бұрын
Well done
@kulbirjohalkulbirjohal-sq8xn
@kulbirjohalkulbirjohal-sq8xn 26 күн бұрын
Very good madamji very nice god bless you 🙏🏻🙏🏻🥰😍❤️❤️👌👌
@geetapassi2713
@geetapassi2713 27 күн бұрын
Very Good Thought & Social Views Dr. Mrs Bararh.God Bless You With Good Health & Happiness.From:--- Geeta Passi America.
@BalwinderKaur-zg1kk
@BalwinderKaur-zg1kk 26 күн бұрын
Waheguru ji🎉🎉🎉🎉🎉
@rajwinderkaur5282
@rajwinderkaur5282 24 күн бұрын
Bahut vdia madam ne ji mera bot dil karda milan da ❤❤❤
@harminderkaurdhillon3864
@harminderkaurdhillon3864 25 күн бұрын
Saadgi ch sachaie hai. Jo jinna saada hovega onna sacha hovega. 🎉🎉🎉🎉
@bhupindersaini0786
@bhupindersaini0786 25 күн бұрын
🙏 waheguru ji lamiya ummra bakhsan dr.brar mam nu 🙏🙏
@ManjitKaur-vn4ve
@ManjitKaur-vn4ve 27 күн бұрын
100% Right👍💯
@darshanakaur523
@darshanakaur523 26 күн бұрын
Bhuot vdhia gla Dr Brar ....Gbu🙏🙏
@pardeepchandel2814
@pardeepchandel2814 27 күн бұрын
Very good 👍 keep it up
@sukhreddifmail
@sukhreddifmail 23 күн бұрын
Thanks mam mere kol shabad ni hege kash thude jahi soch sareya di ho jave ❤
@chatranjansaran7518
@chatranjansaran7518 26 күн бұрын
I proud of you dr. Brar.❤❤❤❤❤❤
@harminderkaurkaur9559
@harminderkaurkaur9559 25 күн бұрын
Very very good God bless you ji ❤❤❤❤❤❤
@majoruppal7552
@majoruppal7552 26 күн бұрын
Very good answer
@paramjitkaur547
@paramjitkaur547 26 күн бұрын
Very good answer 🎉🎉
@JodhhBrar
@JodhhBrar 26 күн бұрын
Mam Brar❤❤❤❤❤❤❤
@BaljinderDhaliwal-f2m
@BaljinderDhaliwal-f2m 27 күн бұрын
Good 👍 interview
@baljinderkaur1917
@baljinderkaur1917 25 күн бұрын
Dr. Mam brar 💕💐💐very nice 💯💯
@HarvinderKaur-tq6nu
@HarvinderKaur-tq6nu 27 күн бұрын
You are great mam
@dmann9072
@dmann9072 25 күн бұрын
Buhat badeya gal bat hoee ha
@SukhjeetKaur-nz8ej
@SukhjeetKaur-nz8ej 27 күн бұрын
Very good madim ji❤
@narindersandhu3894
@narindersandhu3894 23 күн бұрын
Sahi gal aa g Katen aye aa zindagi
@satinderpalkaur9872
@satinderpalkaur9872 25 күн бұрын
Mam bhut vadia baba ji inha nu chardikala ch rakhe
@ranjitdhillon759
@ranjitdhillon759 26 күн бұрын
Very nice to hear you sister keep it up!
@simrandeep9198
@simrandeep9198 25 күн бұрын
Vry nice podcast 😊❤❤
@rajveerkaur4955
@rajveerkaur4955 24 күн бұрын
Love you mam❤❤🎉🎉
@amarjitsandbu9170
@amarjitsandbu9170 26 күн бұрын
Waheguru ji always bless you
@Partap9999
@Partap9999 25 күн бұрын
God bless you mam 🙏🏻
@sharanjitkaur481
@sharanjitkaur481 27 күн бұрын
Very good 👍
Мен атып көрмегенмін ! | Qalam | 5 серия
25:41
Сестра обхитрила!
00:17
Victoria Portfolio
Рет қаралды 958 М.
Cat mode and a glass of water #family #humor #fun
00:22
Kotiki_Z
Рет қаралды 42 МЛН
Мен атып көрмегенмін ! | Qalam | 5 серия
25:41