ਜਦੋਂ Dr.Balwinder Brar ਵੀ ਰੋ ਪਏ | Exclusive With Dr.Balwinder Brar | Gurpreet Bal | Kudrat

  Рет қаралды 267,551

Kudrat ਕੁਦਰਤ

Kudrat ਕੁਦਰਤ

Күн бұрын

#emotional #podcast #love
ਜਦੋਂ Dr.Balwinder Brar ਵੀ ਰੋ ਪਏ | Exclusive With Dr.Balwinder Brar | Gurpreet Bal | Kudrat
In this podcast we have our guest Dr.Balwinder Kaur Brar
Kudrat Clips - ‪@KudratClipsofficial‬
Kudrat Short - ‪@KudratShort‬
Anchor - Gurpreet Bal
D.O.P - Navpreet Singh
Thumbnail - Sharan Bal
Editor - Sagar
This Podcast Include
Dr.Balwinder Kaur Brar
Dr. Balwinder Kaur Podcast
Father
Love
Punjabi Podcast
90's Culture
Advanced Future
Punjabi Songs
Crying Podcast
Youth
How Modern Girls Living Life
Smartphone
Husband Wife
Relationship
Daughter
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 1 400
@kudratchannelofficial
@kudratchannelofficial Ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
@JagwinderSingh-sd1fi
@JagwinderSingh-sd1fi Ай бұрын
ਅਸੀਂ ਪੁਰਤਗਾਲ ਤੋ❤❤
@Dhillonjattwad
@Dhillonjattwad Ай бұрын
Msg da reply ta krda nahi tusi bullshit channel aa thoda msg v check kr lya kro ya apna number v dya kro fer pta lgu.🙏🙏🙏🙏
@AgamjotSingh-u2n
@AgamjotSingh-u2n Ай бұрын
Manu mam da number chida ha plz tuci de skde ho
@anmolharman6626
@anmolharman6626 Ай бұрын
Hlo veere j madam nal gal krni hove ta kida kr skde an
@anmolharman6626
@anmolharman6626 Ай бұрын
Asi milna mam nu
@tinabuttar1752
@tinabuttar1752 Ай бұрын
ਮੈਡਮ ਬਲਵਿੰਦਰ ਬਰਾੜ ਜੀ ਦੀ ਇੰਟਰਵਿਊ ਸੁਣਨਾ ਇੱਕ ਕਿਤਾਬ ਪੜ੍ਹਨ ਦੇ ਬਰਾਬਰ ਹੈ ।
@kamaljitsaini2121
@kamaljitsaini2121 Ай бұрын
ਸਹੀ ਕਿਹਾ 👍
@HunarKaur-k7m
@HunarKaur-k7m Ай бұрын
ਮੇਰੀ ਉਮਰ ਵੀ ੨੦ ਕੂ ਸਾਲ ਆ ਪਰ ਡ. ਬਰਾੜ ਦੀਆਂ ਗੱਲਾਂ ਸੁਣਨੀਆਂ ਚੰਗੀਆਂ ਲਗਦੀਆਂ ਨੇ ਤੇ ਕੋਸ਼ਿਸ਼ ਰਹਿੰਦੀ ਆ ਕੇ ਸੁਣ ਕੇ ਸਮਝਾਂ। respect ❤
@sandipbassisandipbassi7956
@sandipbassisandipbassi7956 25 күн бұрын
Good❤
@KulwinderKaur-qi3km
@KulwinderKaur-qi3km Ай бұрын
ਸੁਝਵਾਨ ਔਰਤਾਂ ਬਹੁਤ ਘੱਟ ਮਿਲਦੀਆਂ ਫੁਕਰੀਆਂ ਤੁਰੀਆਂ ਫਿਰਦੀਆਂ ਬਹੁਤ ਨੇ ਇੱਕ ਪਹਿਰਾਵੇ ਬਹੁਤ ਘਟੀਆ ਧਾਰ ਲਿਆ ਸ਼ਰਮ ਮਹਿਸੂਸ ਨਹੀਂ ਕਰਦੀਆਂ ਅੱਜ ਕੱਲ੍ਹ ਦੀਆਂ ਕੁੜੀਆਂ ❤
@ranikakria7549
@ranikakria7549 10 күн бұрын
Ryt 100/
@baljitkaur5898
@baljitkaur5898 Ай бұрын
ਅਨਮੋਲ ਖਜਾਨਾ ਹੈ ਵਿਚਾਰਾਂ ਦਾ,ਮੈਡਮ ਜੀ ਕੋਲ।ਬਹੁਤ ਧੰਨਵਾਦ।
@palwindersingh3731
@palwindersingh3731 Ай бұрын
BHENN JI RABB AAP JI NU TANDRUSTYIAN BAKHSHAN JI. BHUT KUJ SIKHAN NU MILDA HAI JI
@surinderkaur2100
@surinderkaur2100 Ай бұрын
ਬਹੁਤ ਵਧੀਆ ਲੱਗਾ ਜੀ,ਬਲਵਿੰਦਰ ਭੈਣਜੀ ਬਹੁਤ ਸੋਹਣੇ ਵਿਚਾਰਾਂ ਦੇ ਮਾਲਕ ਹਨ ਬਹੁਤ ਚੰਗਾ ਲਗਦਾ ਸੁਨਣਾ ਇਹਨਾ ਨੂੰ। ਹਿੰਮਤੀ ਤੇ ਬੇਬਾਕ ,ਬਹੁਤ ਸਤਿਕਾਰ ਜੀ।
@matagujrigirlscollege5941
@matagujrigirlscollege5941 Ай бұрын
ਭੈਣ ਜੀ ਜਸਵਿੰਦਰ ਬਰਾੜ ਗਾਇਕ ਨੇ ਕਿਹਾ ਸੀ ਇੱਕ ਇੰਟਰਵਿਊ ਚ ਕਿ ਮੇਰੀ ਸੋਚ ਹੈ ਕਿ ਧੀ ਦਾ ਰਿਸ਼ਤਾ ਉੱਥੇ ਕਰੋ ਜਿਸ ਘਰ ਚ ਔਰਤਾਂ ਦੀ ਹੱਸਣ ਦੀ ਅਵਾਜ ਬਾਹਰ ਸੁਣਦੀ ਹੋਵੇ
@baarishwalia3922
@baarishwalia3922 Ай бұрын
😍👌
@TarsemKaur-g9p
@TarsemKaur-g9p Ай бұрын
USA ਤੋਂ ਸੁਣਦੇ ਹਾਂ ਇਹ ਉਹ ਗੱਲਾਂ ਨੇ ਜਿਹਨਾ ਦੀ ਕੋਈ ਕੀਮਤ ਨਹੀਂ ਏ ਬਹੁਤ ਵਧੀਆ ਗੱਲਾਂ ਨੇ ਤੇ ਸਾਡੀ ਜ਼ਿੰਦਗੀ ਦੀ ਸਚਾਈ ਏ ਗੱਲਾਂ ਬਹੁਤ ਕੌੜੀਆਂ ਨੇ ਪਰ 💯 ✔️ਸੱਚ ਨੇ ਇਹ ਸੱਚ ਅਸੀ ਪਤਾ ਨੀ ਕਿੱਥੇ ਗੁਆ ਦਿੱਤਾ ਹੈ ਵੀਰ ਜੀ ਤੁਹਾਡੀ ਸੋਚ ਤੇ ਤੁਹਾਡੀਆਂ ਗੱਲਾਂ ਬਹੁਤ ਬਹੁਤ ਹੀ ਵਧੀਆਂ ਹੁੰਦੀਆਂ ਨੇ ਤੁਹਾਡੇ ਵਰਗੇ ਵੀਰਾਂ ਨੂੰ ਸੁਣ ਕੇ ਰੂਹ ਨੂੰ ਇੱਕ ਵੱਖਰਾ ਸਕੂਨ ਜਿਹਾ ਮਿਲਦਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ ।🙏🏻
@Singh-ed7mn
@Singh-ed7mn Ай бұрын
ਮੇਰੇ ਤਜ਼ੁਰਬਾ ਕਹਿੰਦਾ ਹੈ ਇਹ ਆਖ਼ਰੀ ਪੀੜ੍ਹੀ ਹੈ ਜਿਸ ਤੋਂ ਬਾਅਦ ਸਾਨੂੰ ਆਪਣਾ ਪਿਛੋਕੜ ਦਾ ਹੋਰ ਕਿਸੇ ਤੋਂ ਪਤਾ ਨਹੀਂ ਚੱਲਣਾ 😊 ਬਹੁਤ ਬਹੁਤ ਗਰਵ ਮਹਿਸੂ ਹੁੰਦਾ ਸਾਡੇ ਪੰਜਾਬ ਦੇ ਸੂਝਵਾਨ
@SukhveerKaur-q1t
@SukhveerKaur-q1t Ай бұрын
ਤੁਸੀਂ ਸੱਚ ਨੂੰ ਏਨਾ ਬਿਆਨ ਕਰ ਦਿੱਤਾ ਕਿ ਕੋਈ ਇਹਨਾਂ ਗੱਲਾਂ ਤੋਂ ਇਨਕਾਰੀ ਨਹੀਂ ਹੋ ਸਕਦਾ ਪਰ ਸਮਾਜ ਦੀ ਉਲਝਣਾਂ ਨੂੰ ਕੋਈ ਇੱਕ ਜਾਣਾ ਨਹੀਂ ਹੱਲ ਕਰ ਸਕਦਾ। ਧੰਨਵਾਦ ਜੀ।। ਮੈਂ ਕੈਨੇਡਾ ਤੋਂ।
@tarlochanlal6337
@tarlochanlal6337 Ай бұрын
ਰੂਹ ਰੋਦੀ ਏ ਗੱਲਾਂ ਸੁਣ ਕੇ।❤❤❤😭😭😭😭😭😭😭😭😭😭😭😭
@amritpalkaur2243
@amritpalkaur2243 Ай бұрын
ਜ਼ਿੰਦਗੀ ਨੂੰ ਠੋਸ ਸੇਧਾਂ ਦੇਣ ਲਈ ਮਾਂ ਨੂੰ ਦਿਲੋਂ ਸ਼ੁਕਰਾਨੇ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ਣ ❤❤❤❤❤
@ManpreetKaur-iv5os
@ManpreetKaur-iv5os Ай бұрын
ਮੈਡਮ ਬਲਵਿੰਦਰ ਕੌਰ ਜੀ ਤੁਹਾਨੂੰ ਦਿਲੋਂ ਸਲਾਮ ਏ , ਪਤਾ ਨੀ ਕਿੰਨਾ ਕੁ ਖਜ਼ਾਨਾ ਤੁਹਾਡੇ ਦਿਲ 'ਚ ਤੇ ਕਿੰਨਾ ਕੁ ਗਿਆਨ ਏ, ਜਦੋਂ ਕਦੇ ਬੈਠ ਜਾਈਏ ਸੁਣਨ ਤੁਹਾਡੇ ਵਿਚਾਰ ਜੀ, ਪਤਾ ਹੀ ਨਾ ਲੱਗੇ ਕਿਵੇਂ ਲੰਘਦਾ ਇਹ ਟਾਈਮ ਜੀ,ਜ਼ਿੰਦਗੀ ਦੀ ਕਿੰਨੀ ਤੁਸੀਂ ਸੇਧ ਸਾਨੂੰ ਦਿੰਦੇ ਹੋ,ਕੋਈ ਕੋਈ ਹੁੰਦਾ ਜੋ ਜ਼ਿੰਦਗੀ 'ਚ ਲਿਆਉਂਦਾ ਬਹਾਰ ਏ
@jasvrkaur2433
@jasvrkaur2433 Ай бұрын
ਮੈਡਮ ਬਲਵਿੰਦਰ ਕੌਰ ਸਤਿ ਸ੍ਰੀ ਆਕਾਲ ਤੁਹਾਡਾ ਬਰੋਡਕਾਸਟ ਦੇਖ ਕੇ ਬਹੁਤ ਸਕੂਨ ਮਿਲਿਆ। ਮੈਂ ਖੁਦ ਚਾਰ ਵਾਰ ਰੋਈ। ਤੁਹਾਡੀ ਹਰ ਗੱਲ ਵਿਚ ਸੱਚ ਹੈ
@aarav4569
@aarav4569 Ай бұрын
Right,Mam de episode bahut vadia ne Es cho hrek nu avda jiwan dikda ਖਾਸਕਰ kudia nu Shi keha ਨੈਤਿਕਤਾ jaruri hain Pr aaj kal log ਅਨੈਤਿਕਤਾ ਨੂੰ modren smgan lg gye Jdo k oh ਵਿਨਾਸ਼ ਹੈ
@rajandeeprai3024
@rajandeeprai3024 Ай бұрын
ਬਹੁਤ ਹੀ ਵਧੀਆ ਪੋਡਕਾਸਟ ਦਿਲ ਨੂੰ ਟੁੰਬਣ ਵਾਲੀਆਂ ਗੱਲਾਂ ਏਦਾ ਲਗਦਾ ਸੀ ਕਿ ਕੁਝ ਕੁ ਗੱਲਾਂ ਤਾਂ ਮੇਰੀਆਂ ਹੀ ਸਨ ਜਿਵੇਂ ਭੈਣ ਭਰਾ ਚ ਵਿਤਕਰਾ ਤੇ ਉਹੀ ਭਰਾ ਜਿਨ੍ਹਾਂ ਦੇ ਮਾਪੇ ਚਿਤ ਚੇਤੇ ਵੀ ਨਹੀਂ ਬਹੁਤ ਹੀ ਵਧੀਆ ਸਵਾਲ ਤੇ ਜਵਾਬ ਮੈ ਅਮੈਰੀਕਾ ਤੋਂ ਦੇਖ ਰਹੀ ਹਾਂ ਪਰ ਹਾ ਪਟਿਆਲੇ ਦੀ ਪਰ ਮੈਡਮ ਬਰਾੜ ਨੂੰ ਬਹੁਤ ਸੁਣਦੀ ਹਾ🙏
@jaskeeratkaur4108
@jaskeeratkaur4108 Ай бұрын
ਉਹ ਸਮਾਂ ਹੀ ਇੱਦਾਂ ਦਾ ਸੀ ਡਾਕਟਰ ਸਾਹਿਬ, ਤੁਹਾਡੇ ਵਿਚਾਰ ਸੁਣਕੇ ਮਨ ਨੂੰ ਸਕੂਨ ਬਹੁਤ ਮਿਲਦਾ ਹੈ🙏🏼
@kanwaljeetsingh8246
@kanwaljeetsingh8246 8 күн бұрын
ਗੁਰਪ੍ਰੀਤ ਬਾਈ ਬਹੁਤ ਖੂਬ.. ਤੁਸੀਂ ਬਹੁਤ ਚੰਗਾ ਕੀਤਾ.. ਮੈਡਮ ਜੀ ਦਾ brodcast ਕਰਕੇ. Dr ਸਾਬ ਨੂੰ ਸੁਣ ਕੇ ਹੌਂਸਲਾ ਮਿਲਦਾ.. ਬਾਕੀ ਬਾਈ ਤੁਸੀਂ ਜੋ ਟਿਪਣੀ ਦਿੱਤੀ ਸ਼ੁਰੂ ਵਿਚ.. ਬਾਕਮਾਲ ਹੈ.. ਤੁਹਾਡੇ ਨਾਲ ਗੱਲ ਕਿਦਾ ਹੋ ਸਕਦੀ ਹੈ.. ਮੈਡਮ ਜੀ ਨੂੰ ਮਿਲਣ ਦਾ ਬਹੁਤ ਮਨ ਹੈ.. ਦਾਦੀ ਤੇ ਮਾਂ ਦਿਖਦੀ ਹੈ ਇਹਨਾਂ ਵਿਚ 🙏
@manindermaninder5287
@manindermaninder5287 Ай бұрын
ਸਰਬਜੀਤ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਮੈਡਮ ਜੀ ਤੁਹਾਨੂੰ ਸੁਣਕੇ ਲੱਗਦਾ ਕਿ ਇਹ ਤਾਂ ਸਾਡੀ ਹਡ ਬੀਤੀ ਆ❤
@charnjeetkaur1726
@charnjeetkaur1726 Ай бұрын
ਬਿਲਕੁਲ ਜੀ ਐ ਲਗਦਾ ਸੁਣ ਕੇ ਵੀ ਇਹ ਤਾ ਮੇਰੀ ਹੱਡਬੀਤੀ ਆ
@HarpreetKaur-dm4cs
@HarpreetKaur-dm4cs Ай бұрын
ਸਤਿ ਸ੍ਰੀ ਆਕਾਲ ਅੰਟੀ ਜੀ 🙏 ਬਹੁਤ ਹੀ ਮਹੱਤਵਪੂਰਨ ਅਤੇ ਪ੍ਰੇਰਨਾਦਾਇਕ ਵਿਚਾਰ ਹਨ ਮੈਂ ਤੁਹਾਨੂੰ ਹਮੇਸ਼ਾ ਸੁਣਦੀ ਹਾਂ ਬਹੁਤ ਕੁਝ ਕਮਾਇਆ ਮੈਨੂੰ ਬਹੁਤ ਸਟ੍ਰੈੱਸ ਸੀ ਪਰ ਜਦੋਂ ਦੀ ਤੁਹਾਡੇ ਨਾਲ ਜੁੜੀ ਹਾਂ ਤੁਹਾਡੇ ਸੋਹਣੇ ਬੋਲ ਸੁਣ ਕੇ ਮੇਰਾ ਮਨ ਨੂੰ ਸਕੂਨ ਮਿਲਦਾ ਲਵ ਯੂ ❤️❤️ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਅਤੇ ਲੰਬੀ ਉਮਰ ਬਖਸ਼ਣ 🙏🙏🌹🌹
@gaganchahal709
@gaganchahal709 Ай бұрын
Bhot hi sohna podcast reha te bhot kuj sikhn nu vi milea 🫡🥰menu enj lgg reha c jive ke mam mere samhne beth ke mere kol hi mera naal gllan kr rhe hon..🥰😌 bhot hi skoon milda enhaa diaa gllaan sun ke ❤😇Bhot hi deep meaning hunde aw mam tuhadiaan gllan ch 🤍🌸 ik din tuhanu jrror milna 💜🤗 dil ton bhot sara pyaar and respect 😇☺️ (From Punjab,Sangrur) Waheguru ji blessings u 🤍🌸
@J.jawandha
@J.jawandha 19 күн бұрын
ਮੈਡਮ ਬਲਵਿੰਦਰ ਕੌਰ ਦੀਆਂ ਗੱਲਾਂ ਮੈਨੂੰ ਮੇਰੀ ਸੰਘਰਸ਼ ਭਰੀ ਜ਼ਿੰਦਗੀ ਨੂੰ ਕਦੇ ਕਦੇ ਬਹੁਤ ਸੇਧ ਦਿੰਦੀਆਂ ਹਨ
@akashdeepkour9621
@akashdeepkour9621 Ай бұрын
Bhut wadiya lgya . I am listening from Australia. Dr balwinder kaur brar u r gem.
@paramjitkhosa8731
@paramjitkhosa8731 Ай бұрын
She is very confident bold and outstanding orator..she is my favourite one🙏🙏
@rajkumarikumari2997
@rajkumarikumari2997 Ай бұрын
Very nice mam gso Sweet voice very nice mom very nice thout
@kulwinderminhas4854
@kulwinderminhas4854 Ай бұрын
ਮੈਡਮ ਸੱਚ ਤੁਸੀਂ ਬਹੁਤ ਮਹਾਨ ਹੋ।ਤੁਹਾਡੇਸ਼ਬਦ ਬਹੁਤ ਹੀ ਦਿਲ ਟੁਬੰਵੇ ਹਨ।I respect you
@KulwinderKaur-ef7qk
@KulwinderKaur-ef7qk Ай бұрын
Interview len wala beta bhut siana god bless you beta waheguru tery sadha chardhi kala rekhe ❤
@avneetbrar5257
@avneetbrar5257 Ай бұрын
Thanks. bhot lorh a es motivation di. madam brar di videos wekh ke apna vishrehyaa punjab chete aunda. bhot sohniya galan hundiyan. Aukhey time cho langdeyaan dubara jeen da haunsla aunda. positivity jehri kite alop hogyi oh mildi. waheguru khoob tarakki den te hoping agge ve eh jiyaan videos aundiyaa rehngiyaan.
@navjotkaur2840
@navjotkaur2840 Ай бұрын
Sadi generation tuhanu is lyi ਸੁਣਦੀ a ma'am becoz tuhadi ਜ਼ਿੰਦਗੀ ਦੀਆਂ ਗੱਲਾਂ ajj v ਸਾਡੇ ਨਾਲ relate kardiyan ਨੇ, ਜਿਹੜੀਆਂ ਕਮੀਆਂ ਰਿਸ਼ਤਿਆਂ ਦੀਆਂ tusi ਮਹਿਸੂਸ kittiyan apne time , ਉਹ ajj v ਕੁੜੀਆਂ ਭੋਗ ਰਹੀਆਂ ਨੇ, ਕੁਝ ni ਬਦਲਿਆ ma'am
@AmarjeetKaurSandhu174
@AmarjeetKaurSandhu174 Ай бұрын
ਸਹੀ ਗੱਲ 1990ਤੋ ਪਹਿਲਾਂ ਤੇ ਬਾਅਦ ਦੇ 1999 ਦੇ ਪਿਉ ਸੱਚੀ ਇੰਦੇ ਦੇ ਹੁੰਦੇ ਸੀ ਅਸੀ ਵੀ ਟਚ ਨਹੀਂ ਕਰ ਸਕਦੇ ਸੀ ਮੇਰੇ ਡੈਡੀ ਵੀ ਇੰਦਾ ਹੀ ਕਰਦੇ ਸੀ ਜਦ ਉਹਨਾਂ ਨੂੰ 2018ਵਿਚ ਕੈਂਸਰ ਹੋ ਗਈ ਤੇ ਸਾਨੂੰ ਪਤਾ ਲਗ ਗਿਆ ਕਿ ਇਹਨਾਂ ਹੁਣ ਬਚਣਾ ਨਹੀਂ ਮੈ ਉਦੋ ਗਲ਼ ਨੂੰ ਜੱਫੀ ਪਾਕੇ ਬਹੁਤ ਰੋਈ ਸੀ ਪਤਾ ਨਹੀਂ ਕਿਵੇਂ ਮੇਰੇ ਕੋਲੋ ਗਲਵਕੜੀ ਪਈ ਉਹ ਜ਼ਿੰਦਗੀ ਦੀ ਪਹਿਲੀ ਤੇ ਆਖਰੀ ਗਲਵੱਕੜੀ ਸੀ 😢😢
@MonikaRani-d1w
@MonikaRani-d1w Ай бұрын
ਸਾਡਾ ਮਾਣ, ਸਾਡਾ ਗ਼ਰੂਰ ਸਾਹਿਤਿਕ ਸ਼ਖ਼ਸੀਅਤ,ਸੱਭਿਆਚਾਰਕ ਸਾਂਝ ਦੇ ਨੁਮਾਇੰਦੇ..ਹਰ ਪੱਖ ਤੋਂ ਪੰਜਾਬੀਅਤ ਲਈ ਅਗਾਓ ਕਾਫ਼ਲੇ ਸਿਰਜਦੇ ਮੈਡਮ ਬਲਵਿੰਦਰ ਕੌਰ ਬਰਾੜ ਜੀ❤❤❤❤❤ No more words about urself ❤❤
@kulwantbassi7675
@kulwantbassi7675 Ай бұрын
Mam ਤੁਹਾਡੀ ਗੱਲ੍ਹਾਂ ਸੁਣਕੇ ਬਹੁਤ ਚੰਗਾ ਲੱਗਦਾ Thank you so much .
@taranjitsidhu240
@taranjitsidhu240 Ай бұрын
ਬਿਲਕੁਲ ਸਹੀ ਹੈ ਮੈਡਮ ਜੀ, ਮੈਂ ਸੌ ਪਰਤੀਸ਼ਤ ਸਹਿਮਤ ਹਾਂ, ਇਵੇਂ ਹੀ ਹੁੰਦਾ ਸੀ। 🙏🙏🙏
@UmaBharti-q5l
@UmaBharti-q5l Ай бұрын
ਸਤ ਸ਼੍ਰੀ ਅਕਾਲ ਜੀ ਬਹੁਤ ਜਿਆਦਾ ਵਧੀਆ ਲੱਗਾ podcast Ma'am ਦੀਆਂ ਗੱਲ੍ਹਾਂ ਸੁਣ ਕੇ ਬਹੁਤ ਸੁਕੂਨ ਮਿਲਦਾ ਹੈ ਮਨ ਦਿਮਾਗ ਸ਼ਾਂਤ ਹੋ ਜਾਂਦਾ ਹੈ
@sarabjeet-y5n
@sarabjeet-y5n Ай бұрын
ਅੰਟੀ ਕੀ ਬਹੁਤ ਹੀ ਵਧੀਆ ਤੁਹਾਡੇ ਵਿਚਾਰ ਬਾਰ ਬਾਰ ਸੁਣਨ ਨੂੰ ਜੀ ਕਰਦਾ ਵਾਹਿਗੁਰੂ ਲੰਬੀ ਉਮਰ ਬਕਸ਼ੇ
@AmandeepBrar-s7r
@AmandeepBrar-s7r Ай бұрын
ਸਤਿ ਸ੍ਰੀ ਆਕਾਲ ਜੀ ਮੈਡਮ ਜੀ 🙏🏿 ਬਹੁਤ ਵਧੀਆ ਵਿਚਾਰ ਤੁਹਾਡੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤👍🏿
@randeepkaur1725
@randeepkaur1725 Ай бұрын
ਦਿੱਲ ਖੁਸ਼ ਹੋ ਜਾਂਦਾ ਤੁਹਾਡੀ ਆਵਾਜ਼ ਸੁਣਕੇ dr. Balwinder kaur ji🙏🏻 ਬਹੁਤ ਕੁਛੱ ਸਿੱਖਣ ਨੂੰ ਮਿਲਦਾ ਹਮੇਸ਼ਾ ❤
@palwindersingh3731
@palwindersingh3731 Ай бұрын
BHENN JI EH GALL BILKUL SAHI HAI SADGI DI JINDGI HOWE TA.BHUT SUKH NE. I M VERY SIMPLE COTTON DE KAPRRE, BHUT SUKHI REHNDI HA NO GOLD,.NO MAKE UP. GOGI.
@livsharankaurbutter7111
@livsharankaurbutter7111 Ай бұрын
bhuuut wdia lgda mam diya glla sun k❤❤waheguru ina nu lamiya umran bakshn chrdikla ch rehn hmesha hun wali genration nu bhuut jada jrurt hai ina wrgya dii❤❤❤.
@jatinderkaur4685
@jatinderkaur4685 Ай бұрын
Very nice good Message D.Brar Mam ji i am jatinder kaur Pind Sivian to thudi University Patiala de Student aa Me Mam ji deyan Saryan video dekhdean Bahut kussi hondhi i am Proud of you Mam Brar ji God always blessed ❤❤🎉🎉
@navjotkaur2840
@navjotkaur2840 Ай бұрын
Mere daddy same ਤੁਹਾਡੇ father saab ਵਰਗੇ ਨੇ, ,ਬੇਸ਼ੱਕ ਉਹ ਮੈਨੂੰ bhot ਪਿਆਰ ਕਰਦੇ ਨੇ but ਕਦੇ ਪਿਆਰ ਜਤਾਇਆ nhi, ਉਹ ਨਿੱਘ ਦੀ ਕਮੀ ਮੈ ajj v feel kardi aa
@baljindersingh1184
@baljindersingh1184 Ай бұрын
ਕਿੰਨੇ ਸਖਤ ਹਿਰਦੇ ਦੇ ਮਾਲਕ ਹਨ ਜਿਹੜੇ ਆਪਣੇ ਬੱਚਿਆਂ ਨੂੰ ਗਲ ਲਾਕੇ ਪਿਆਰ ਵੀ ਨਹੀਂ ਦੇ ਸਕਦੇ ।ਪਰ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਹਨ ਤੁਹਾਡਾ ਕੁਮੈਂਟ ਪੜੵਕੇ ਬੇਟੀ ।ਵਾਹਿਗੁਰੂ ਖੁਸ਼ੀਆਂ ਬਖਸ਼ਣ।
@chattank9282
@chattank9282 Ай бұрын
Very good podcast madam Brar
@yogeshsharma1694
@yogeshsharma1694 Ай бұрын
Y bohat sohna kamm aaa mai England ton parmatma chardi kla ch rakhe ❤️
@artplanet8178
@artplanet8178 3 күн бұрын
From New Zealand, True of life
@gurinderkaur1425
@gurinderkaur1425 Ай бұрын
Very valuable information by Dr.Balwinder Kaur Brar👍👍
@harman_sidhu70
@harman_sidhu70 Ай бұрын
ਜ਼ਿੰਦਗੀ ਵਿੱਚ ਪਹਿਲੀ ਵਾਰ ਇਹਨਾਂ ਦਾ podcast ਸੁਣਿਆ ਬਹੁਤ ਜਿਆਦਾ ਵਧੀਆ ਲੱਗਾ ਤੇ ਸੁਕੂਨ ਵੀ ਬਹੁਤ ਮਿਲਿਆ ❤❤
@gurpreerkaur6206
@gurpreerkaur6206 Ай бұрын
Bilkul Veere tuc sahi keha oh sakoon krke ee sunde aa mam nu
@BaljeetKaur-iu4fj
@BaljeetKaur-iu4fj 18 күн бұрын
Asi england baithe sun rahe aa bahut bahut Sukhriaa tusi ehni sohnia gallan kariya eh lod aa sadi sadii ruhh ni medicine aa hun eve dia gallan❤ Thank you so much Brar Mam da jo aaye te tuhada v bahut bahut sukhria🙏
@sehaj2827
@sehaj2827 Ай бұрын
Mam mainu baut vdia laga g tuhadia gallan sun k mere papa ne mainu baut pyar dita baut jyada te apdi dhee nu vi baut pyar krdi a
@Officialkhushi_44
@Officialkhushi_44 2 күн бұрын
Respect for mam ❤📈
@6zrtzt
@6zrtzt Ай бұрын
Salute Balwinder madam nu
@gurwinderkaur2547
@gurwinderkaur2547 Ай бұрын
ਤੁਹਾਨੂੰ ਮੈਡਮ ਤਾ ਸੁਣਿਆ ਜਾਂਦਾ ਤੁਹਾਡੀਆਂ ਗੱਲਾਂ ਚ ਅਪਣੱਤ ਬਹੁਤ ਐ! ਤੁਹਾਡੇ ਵਿਚਾਰ ਹਰ ਵਰਗ ਦੇ ਲੋਕਾਂ ਦੇ ਹਾਣਦੇ ਨੇ ❤❤ਤੁਹਾਡੇ ਸ਼ਬਦ ਨਿੰਮ ਵਰਗੀ ਜਿੰਦਗੀ ਚ ਗੁੜ ਦਾ ਕੰਮ ਕਰਦੇ ਨੇ!
@arvinder5038
@arvinder5038 Ай бұрын
🙏🙏ਭੈਣ ਜੀ ।ਬਿਲਕੁਲ ਸਹੀ ਕਿਹਾ ਤੁਸੀਂ ਮੈਂ ਵੀ ਤੁਹਾਡੇ ਨੇੜੇ ਪਿੰਡ ਤੋਂ ਹੀ ਹਾਂ ਜੀ ਮੇਰੇ ਵੀ ਦਾਦਾ ਜੀ ਜਿਹਨਾਂ ਨੂੰ ਅਸੀ ਬਾਬਾ ਜੀ ਕਹਿੰਦੇ ਸੀ ਉਹ ਵੀ ਕਹਿੰਦੇ ਹੁੰਦੇ ਸੀ ਕਿ ਕੁੜੀਆ ਉੱਚੀ ਨੀ ਹੱਸਦੀਆਂ ਹੁੰਦੀਆਂ ਹਮੇਸ਼ਾ ਸਿਰ ਢੱਕ ਕੇ ਰੱਖਦੀਆਂ ਹੁੰਦੀਆਂ ਨੇ ਉੱਚੀ ਹੀ ਬੋਲਦੀਆ ।ਪਰ ਉਹ ਇਹ ਗੱਲਾਂ ਸਾਡੇ ਘਰ ਦੇ ਮੁੰਡਿਆ ਨੂੰ ਵੀ ਕਹਿੰਦੇ ਸੀ ।ਅੱਜ ਤੁਹਾਡੀਆ ਗੱਲਾਂ ਸੁਣ ਕੇ ਉਹ ਵੇਲਾ ਯਾਦ ਆ ਗਿਆ ।
@puneetjaswal6110
@puneetjaswal6110 18 күн бұрын
Bilkul sahi explain kita hai ji sanu vi maa vala sakoon, teh rajai varga nigh milda balwinder madam da podcast dekh ke 🙏🙏🙏🙏🙏
@ParamjeetKour-wh1tx
@ParamjeetKour-wh1tx Ай бұрын
ਮੇਰਾ ਤੁਹਾਨੂੰ ਮਿਲਣ ਨੂੰ ਬਹੁਤ ਮਨ ਕਰਦਾ ਮੈਡਮ ਜੀ ਬਹੁਤ ਵਧੀਆ ਗੱਲਾਂ ਕਰਦੇ ਹੋ
@GurpreetKaur-cg1rd
@GurpreetKaur-cg1rd Ай бұрын
Sachi veer ji me v sunya c rupinder mam nal madam balwinder brar ji da podcast ,,but sunne de baad sachi bhut bdi fan bn gye ina di ,,balwinder mam bhut bdi sedh dinde ne sadi age wale youngster nu ❤❤
@amarjeetkaurreeta
@amarjeetkaurreeta Ай бұрын
ਮੈਂ ਇੱਕ ਅਨਪੜ੍ਹ ਜੀ ਔਰਤ ਹਾਂ ਪਰ ਮੇਰਾ ਬਹੁਤ ਮਨ ਕਰਦਾ ਕਿ ਵਾਹਿਗੁਰੂ ਜੀ ਮੈਨੂੰ ਕਦੇ ਤੁਹਾਡੇ ਨਾਲ ਮਿਲਣ ਦਾ ਮੌਕਾ ਦੇਣ 🙏
@amarjeetkaurreeta
@amarjeetkaurreeta Ай бұрын
ਮੈਂ ਗੋਨਿਆਣਾ ਮੰਡੀ ਬਠਿੰਡਾ ਤੋਂ ਸੁਣ ਰਹੀ ਹਾਂ।
@rajpreetbilling1741
@rajpreetbilling1741 Ай бұрын
@@amarjeetkaurreeta Aurat Kade bhi unpadh nae hundi, aurat bahut kuch sikhdi hai apni life experience toh
@harp_kaurz
@harp_kaurz Ай бұрын
Anpadh kio mere grandmother anpadh ho k mere grandfather and mere daddy nu khush rakhn wale strong woman♥️🙏🏻Ona honsla mamma nu nhi pta kida dena sanu jina beebi nu pta 💁🏼‍♀️
@NishaSharma-oo8pq
@NishaSharma-oo8pq Ай бұрын
Asi Moga to sun rhe ha mai Balwinder Mam ji nu bhut hi sundi ha bhut hi piyare lgde h❤❤ bhut hi nice gallan . kdi Moga aao ta jarur millayo❤❤❤ waheguru ji tuhanu chardi kla ch rakhe❤❤ Mam ji❤❤
@Harmandeol2323A
@Harmandeol2323A Ай бұрын
ਸਕੂਲੀ ਪੜ੍ਹਾਈ ਨਾਲੋ ਸਮਾਜੀ ਪੜ੍ਹਾਈ or ਗਿਆਨ ਬਹੁਤ ਜਰੂਰੀ ਹੈ 🎉💐🙏🥳 I am not very educated but I am much better then educated people because ਸਮਾਜ ਵਿਚ ਰਹਿਣਾ ਬਾਹਣi ਸੁਣਨਾ ਕਹਿਣਾ ਵੱਡੀਆਂ ਦਾ ਸਤਿਕਾਰ 🙏ਹੋਰ ਬਹੁਤ ਕੁਝ ਇੱਜ਼ਤ ਮਾਨ 🙏
@jagjitkaur2781
@jagjitkaur2781 Ай бұрын
Watching this podcast from canada, bss dil krda suniii hi jawaaa te balwinder mam diya galla khtam na hon😢 waheguru jd ena keha apni dhee nu pyarr jrur dyii kyuk kudia pyar diya bhukhia hundia akhan bharrr ayia sunke🥹 waheguru tandrustiaa bakhshnn mam thonu🙌🏻🙌🏻khushh raho
@Vivekdairyfarm007
@Vivekdairyfarm007 Ай бұрын
Dhand, Kaithal, Haryana se bal bhai❤ Bhut khubsurat podcast hai bhut kuch sikhne layak baate hai Mam di soch baate bhut khubsurat hai
@ManjinderKaur-qp4gx
@ManjinderKaur-qp4gx Ай бұрын
ਬਹੁਤ ਵਧੀਆ ਗੱਲਾ ਅੱਜ ਦੀ ਜ਼ਿੰਦਗੀ ਵਿਚ ਸੱਚ ਦੱਸਿਆ ਤੁਸੀਂ।ਬਹੁਤ ਬਹੁਤ ਧੰਨਵਾਦ ਮੈਡਮ ਜੀ ❤❤❤ Hong Kong
@BadalSingh-lp9ue
@BadalSingh-lp9ue Ай бұрын
ਬਹੁਤ ਵਧੀਆ ਮੈਡਮ ਜੀ ਮਨ ਨੂੰ ਸਕੂਨ ਆ ਗਿਆ
@MohinderSingh-g2s
@MohinderSingh-g2s Ай бұрын
My favourite mam brar ❤❤ Mam nu sun k dil nu skoon mil janda ( West Bengal)
@crownusha68
@crownusha68 Ай бұрын
ਬਲਵਿੰਦਰ ਭੈਂਜੀ.. ਤੁਹਾਡੀ ਹਰ ਗੱਲ ਲਾਜਵਾਬ ਹੈ ,ਸੱਚਮੁੱਚ ਜੀਅ ਕਰਦੈ ਤੁਹਾਨੂੰ ਸੁਣੀ ਹੀ ਜਾਓ..
@talentedkaurinsan
@talentedkaurinsan Ай бұрын
Bhut hi vdiya veere madam Brar di hr ek gl crore rupey di hai ❤❤❤❤❤dil khush ho gaya sun k 😊 she is a good person ❤❤
@sanjeevkaur6707
@sanjeevkaur6707 Ай бұрын
ਗੱਲ ਸਾਰੀ ਵਿਚਾਰਾਂ ਦੀ ਆ ਸਾਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲੱਗਦੇ ਆ ਇਸ ਕਰਕੇ ਅਸੀਂ ਤੁਹਾਨੂੰ ਸੁਣਦੇ ਆਂ ਮੈਡਮ
@RajCreations-H2
@RajCreations-H2 17 күн бұрын
ਮੈਡਮ ਬਰਾੜ ਹਮੇਸ਼ਾ ਹੀ ਬਹੁਤ ਵਧੀਆ ਤੇ ਸੱਚ ਬੋਲਦੇ ਨੇ। ਮੈਂ ਖੁਸ਼ਕਿਸਮਤ ਹਾਂ ਕੇ ਮੈਂ ਯੂਨੀਵਰਸਿਟੀ ਵਿਚ ਓਹਨਾ ਕੋਲੋਂ ਪੜ੍ਹੀ। ਅੱਜ ਵੀ ਓਨਾ ਹੀ ਰੋਹਬ। ਉਪਰੋਂ ਸਖ਼ਤ ਤੇ ਅੰਦਰੋਂ ਮੋਮ। Great personality 🙏🏻
@JagwinderSingh-sd1fi
@JagwinderSingh-sd1fi Ай бұрын
ਬ੍ੱਲ ਸਾਬ ਤਿੰਨ ਵਾਰ ਕੱਲ ਦਾ ਇਹ ਵਾਰਤਾਲਾਪ ਸੁਣ ਲਿਆ 22❤ ਜੀ ਨੀ ਅੱਕਦਾ ਯਾਰਾ.
@mehtabsingh1542
@mehtabsingh1542 Ай бұрын
Dr sahib dya galla sun k bahut hi anand aaia bahut hi sachaiee he ehna dyaa galla vih par pichala sama hun nalo kafi changa c parents dyan chirka vih v pyaart te sykhaia najar aundi c
@amrinderkaur6977
@amrinderkaur6977 Ай бұрын
ਸਵਾਲ ਬਹੁਤ ਵਧੀਆ ਕਰ ਰਿਹਾ ਮੈਡਮ ਜਵਾਬ ਬਹੁਤ ਜ਼ਬਰਦਸਤ ਦੇ ਰਹੇ ਨੇ ਪਰ ਮੈਡਮ ਦੀ ਉਮਰ ਸ਼ਖ਼ਸੀਅਤ ਇਹੋ ਜਿਹੀ ਪਰਸੈਨਲਟੀ ਅੱਗੇ ਮੁੱਛ ਖੜੀ ਕਰਕੇ ਬੈਠਣਾ ਤੇ ਸ਼ਰਾਰਤੀ ਦਿਖ ਇਕ ਮਾਂ ਅਗੇ ਨਿਮਰਤਾ ਵਾਲਾ ਹੋਵੇ ਜਿਸ ਲਹਿਜੇ ਵਿੱਚ ਰੁਪਿੰਦਰ ਕੌਰ ਵਾਲਾ ਜ਼ਿਆਦਾ ਪਿਆਰ ਇਜ਼ਤ ਤੇ ਅਪਣੱਤ ਝਲਕੇ‌ ਤਾਂ ਜ਼ਿਆਦਾ ਵਧੀਆ ਹੈ
@dawinderpal8202
@dawinderpal8202 Ай бұрын
ਬਹੁਤ ਵਧੀਆ ਸੁਨੇਹਾ ਆਪਣੇ ਵਿਚਾਰਾਂ ਰਾਹੀਂ ਮੈਮ ਨੇ ਦਿੱਤਾ,, ਇੱਕ ਬਹੁਤ ਵੱਡਾ ਭਰਵਾਬ ਪਾ ਸਕਦੈ ਇਹੋ ਜਾ ਜੀਵਨ ਸਾਰ ਕਿਸੇ ਦੀ ਵੀ ਜਿੰਦਗੀ ਚ
@paramjeetkaur1540
@paramjeetkaur1540 Ай бұрын
Love from Uttarakhand… Very inspirational lady and great talks❤
@lovepreetsingh4877
@lovepreetsingh4877 Ай бұрын
Dr balwinder kaur brar ਇੱਕ ਬਹੁਤ ਵਧੀਆ ਸੁਲਝੇ ਹੋਏ ਇਸ਼ਨਾਨ ਹਨ podcast ਬਹੁਤੇ ਨਾਲੋਂ ਅਲੱਗ topic ਸੀ ਬਹੁਤ ਵਧੀਆ ਲੱਗਾ । ਵਾਹਿਗੁਰੂ ਮੇਹਰ ਕਰੇ। ਲਵਪ੍ਰੀਤ ਸਿੰਘ ਸ਼ਹਿਰ ਪਾਤੜਾਂ ਜ਼ਿਲ੍ਹਾ ਪਟਿਆਲਾ
@HarmandeepSingh-i2l
@HarmandeepSingh-i2l Ай бұрын
ਭੈਣ ਰੁਪਿੰਦਰ ਹੁਣਾਂ ਬਾਕਮਾਲ ਦੀ ਗੱਲ ਬਾਤ ਸੀ ਮੈਡਮ. ਬਰਾੜ ਹੁਣਾਂ ਨਾਲ ਅੱਜ ਫਿਰ ਤੁਹਾਡੇ ਜਰੀਏ ਬਹੁਤ ਹੀ ਸਾਡੇ ਸਤਿਕਾਰਯੋਗ ਮੈਡਮ ਜੀ ਨਾਲ ਰੂਬਰੂ ਕੀਤਾ ਮੇਰੇ ਕੋਲ ਕੋਈ ਅਜਿਹੇ ਸ਼ਬਦ ਨਹੀ ਜਿਸ ਨਾਲ ਮੈਡਮ ਬਰਾੜ ਹੁਣਾਂ ਤਾਰੀਫ ਕਰਾਂ ਮੈਡਮ ਬਰਾੜ ਹੁਣਾਂ ਦੀਆਂ ਗੱਲਾਂ ਆ ਉਹ ਗੱਲਾਂ ਨੇ ਜੋ ਜੀਵਨ ਜਿਉਣਾ ਸਿਖਾਉਂਦੀ ਨੇ ਅਸੀਂ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਾਂ ਮੁੜ ਦੁਬਾਰਾ ਰੈਡ ਐਫ ਐਮ ਤੇ ਵੇਖਿਆ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ੳਹਨਾਂ ਦੀਆਂ ਗੱਲਾਂ ਬਹੁਤ ਨਿੱਘ ਦੇਣ ਵਾਲੀਆਂ ਹੁੰਦੀਆਂਨੇ God bless you
@jinderkaur5565
@jinderkaur5565 Ай бұрын
ਭੈਣ ਜੀ ਅਾਖਾ ਜਾ ਅੰਟੀ ਜੀ ।ਅਾ ਪ ਦੀਅਾ ਸੱਚੀਅਾ ਗੱਲਾ ਬਹੁਤ ਵਧੀਅਾ ਹਨ। ਹੱਡ ਬੀਤੀਅਾ ਹਨ।ਸਬਰ ਸੰਤੋਖ ਸਭ ਕੋਲ ਹੋਣਾ ਚਾਹੀਦਾ ਹੈ। ਅਸੀ ਸਿੰਘਾਪੁਰ ਤੋਦੇਖ ਰਹੇ ਹਾ।ਧੰਨਵਾਦ ਜੀ।😂😂😂😂
@RajniDevi-u5x
@RajniDevi-u5x Ай бұрын
Mam da har ik interview sunya te undi har ik gal dimag ch ghar kar jandi hai ❤❤hun de smaj nu bhut jrurat hai is tarh de margdarshak di mam tuc apni poori jindgi da tjuruba sade nal sanjha krde o bhut bdi gal hai
@jaspreetclar4788
@jaspreetclar4788 Ай бұрын
Watching from USA. Always listen to mam💕
@ranjitkaurshukla8341
@ranjitkaurshukla8341 Ай бұрын
Excellent discussion. I also belong to sandwich generation. Gone through so much. Bhenji your every word should be written in golden words. May waheguru ji bless you. Loads of love. Mrs Ranjit Kaur Shukla Noida
@jagirsingh4451
@jagirsingh4451 Ай бұрын
ਬਹੁਤ ਵਧੀਆ ਗੱਲ ਕਰਦੇ
@lovepreetsingh456
@lovepreetsingh456 Ай бұрын
ਲਾਜਵਾਬ ਪੋਡਕਾਸਟ ❤ ਬਹੁਤ ਲੋੜ ਆ ਸਮਾਜ ਨੂੰ ਇਹਨਾਂ ਗੱਲਾਂ ਨੂੰ ਸਮਜਣ ਲਈ 🧿🙏
@kiratjotkaurgill7553
@kiratjotkaurgill7553 Ай бұрын
ਮੈਡਮ ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਜਿਸ ਨਾਲ ਬੰਦਾ ਕੀਲਿਆ ਜਾਂਦਾ ਹੈ
@Glitchgamings2
@Glitchgamings2 25 күн бұрын
Madam ji ik brave bhut sujwan lady hn Ena to bhut kuj sikhn nu milda h rabb ihna di lambi Umer kre❤
@satnamkaur9149
@satnamkaur9149 Ай бұрын
ਮੈਡਮ ਬਲਵਿੰਦਰ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਸਮਝਾਉਦੇ ਹਨ। ਦਿਲ ਕਰਦਾ ਇੰਨਾ ਦੀਆ ਗੱਲਾ ਸੁਣਦੇ ਜਾਉ, (Amritsar)
@Randhawa-d5n
@Randhawa-d5n 14 күн бұрын
Main Italy to eh podcast dekh rhi aa... Madam brar nu jina suno ona thodaa ae,, ethe m apne husband nl rehni aa ,te hune mera baby hoea ae,,bht ikalla feel krdi aa ikalea bache nu sambhalna bda aukha ae..ehje tym ch eda de podcast dekh k ewe lagda jiwe mere nal koi mera apna gallan kr reha,, bda e sukoon milda ae Brar mam dia gallan ch bht apnapan ae,, Parmatma lambia umra bakshe madam.brar nu
@balbirgill8203
@balbirgill8203 Ай бұрын
Balwinder bhenji bilkul right jo thusin keh raheho !!! We faced all those extreme sides in our lives... One thing you must have seen on TV when you were in Canada there is/was an AD showing female pads, what why? This makes me so maaaad...what women do not know how to use that item, only man wants to show female things...so crazy...why man's body is covered woman's body out in the open...so much you have covered...thanks all that...
@ammykhosa822
@ammykhosa822 19 күн бұрын
Madam tuhadiya gallan sun k sakoon milda....bht motivation milda
@basvinderkaur4169
@basvinderkaur4169 Ай бұрын
ਬਹੁਤ ਹੀ ਸਤਿਕਾਰਯੋਗ ਮੈਡਮ ਬਲਵਿੰਦਰ ਕੌਰ ਬਰਾੜ
@palwindersingh3731
@palwindersingh3731 Ай бұрын
BHENN JI TUHADIA SHIKHIAWA TO DUNIA ARTIFICIAL JINDGI TO NIKAL KE SACHAI DI JINDAGI VICH AA RAHE NE.. THANKS.BHENNA.
@Seeritjeetkaur1234
@Seeritjeetkaur1234 Күн бұрын
ਬਹੁਤ ਸੋਹਣਾ ਪ੍ਰੋਗਰਾਮ ਐ ਅਸੀ ਸੰਗਰੂਰ ਜਿਲੇ ਦੇ ਨੇੜੇ ਪਿੰਡ ਜਖੇਪਲ ਤੋਂ ਸੁਣ ਰਹੇ ਹਾ
@prabh4229
@prabh4229 Ай бұрын
No words.... 👌👌😘🙏🙏💐💐 From Canada
@amarbrar10001
@amarbrar10001 19 күн бұрын
ਮੈ ਬਲਵਿੰਦਰ ਬਰਾੜ ਜੀ ਨੂੰ ਸੁਣਦੀ ਜਿਸ ਵਿਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿੰਦਗੀ ਦੇ ਇਹ ਤਜੁਰਬੇ ਤੁਹਾਡੇ ਕੋਲ ਜੋ ਸਿਫ਼ਰ ਤੁਹਾਡੇ ਇਕੱਲਿਆ ਦੇ ਨਹੀਂ ਹਰ ਉਹ ਇਨਸਾਨ ਦਾ ਤਜ਼ੁਰਬਾ ਜੋ ਤੁਹਾਨੂੰ ਮਿਲਦਾ ਆਪਣਾ ਜਿੰਦਗੀ ਦਾ ਤਜ਼ਰਬਾ ਦਸਦਾ ਉਹ ਤੁਸੀ ਆਪਣੇ ਕੋਲ ਸਾਂਭ ਕੇ ਜਿੰਨੇ ਲੋਕਾਂ ਨੂੰ ਜਿਓਣਾ ਸਿਖਾ ਰਹੇ.. ਤੁਸੀ ਹਰ ਉਮਰ ਦੇ ਇਨਸਾਨ ਲਈ ਸਿੱਖਣ ਦੀ ਇਕ ਖੁੱਲ੍ਹੀ ਕਿਤਾਬ.. ਬਹੁਤ ਬਹੁਤ ਸਤਿਕਾਰ ਤੇ ਦੁਆਵਾਂ ਜਿਉਂਦੇ ਵਸਦੇ ਰਹੋ ਬੜੀ ਵੱਡੀ ਦੇਣ ਓ ਤੁਸੀ ਸਮਾਜ ਲਈ.. 🙏🙏 ਭੁੱਲ ਚੁੱਕ ਮਾਫ ..
@MandeepKaur-tl9fh
@MandeepKaur-tl9fh Ай бұрын
Veere bhot vadia ans deta c starting ch same saria di feelings ne 😊
@passionpetals23
@passionpetals23 Ай бұрын
Bahut vdia vichaar mere mother v tuhadi age de hun sayad vdde hi hon but mere nana ji bahut vdia c bahut zayada piyar kerde c mom nu
@kulwinderkaur7392
@kulwinderkaur7392 Ай бұрын
ਮੈਂ ਧੂਰੀ ਪੰਜਾਬ ਤੋਂ ਵੀਰ ਜੀ ਬਹੁਤ ਚੰਗਾ ਲੱਗਾ
@harpalbains105
@harpalbains105 Ай бұрын
ਬਹੁਤ ਹੀ ਸਤਿਕਾਰ ਨਾਲ ਬਹੁਤ ਬਹੁਤ ਧੰਨਵਾਦ🙏ਵਾਕਈ ਬਹੁਤ ਵਧੀਆ ਗੱਲਬਾਤ ।ਮੈਂ ਮੈਡਮ ਬਰਾੜ ਦਾ ਜਦ ਵੀ ਪ੍ਰੋਗਰਾਮ ਸੁਣਦੀ ਹਾਂ ਤੇ ਬੜੀ ਸ਼ਿੱਦਤ ਨਾਲ ਚਾਹਤ ਹੁੰਦੀ ਏ ਕੁੱਝ ਕਹਿਣ ਦੀ ।ਪਰ ਅੱਜ ਤੇ ਓਸ ਸ਼ਿੱਦਤ ਦੇ ਵੀ ਬਖ਼ੀਏ ਉੱਧੜ ਗਏ ।ਬਹੁਤ ਸਚਾਈ ਏ ।
@gurpreetghumangopi
@gurpreetghumangopi Ай бұрын
ਡਾਕਟਰ ਬਰਾੜ ਜੀ ਦਾ ਚਿਹਰਾ ਬਿਲਕੁੱਲ ਮੇਰੇ ਦਾਦੀ ਜੀ ਵਰਗਾ ਹੈ ਮੈਨੂੰ ਮੇਰੇ ਦਾਦੀ ਜੀ ਦੇ ਬਹੁਤ ਯਾਦ ਆਉਂਦੀ ਹੈ ਇਹਨਾਂ ਨੂੰ ਦੇਖ ਕੇ, ਅੱਜ ਮੈ ਇੰਗਲੈਂਡ ਵਿੱਚ ਰਹਿ ਰਿਹਾ ਹਾ ਪਰ ਬੀਜੀ ਦੀਆ ਗੱਲਾ ਸੁਣ ਕੇ ਮੈਨੂੰ ਮੇਰਾ ਬਚਪਣ ਯਾਦ ਆਉਂਦਾ ਹੈ ਜਦੋ ਅਸੀ ਡੇਰੇ ਤੇ ਰਹਿੰਦੇ ਸੀ ਇਹਨਾਂ ਗੱਲਾਂ ਦੀ ਬਹੁਤ ਕਦਰਾਂ ਕੀਮਤਾਂ ਸਨ ਅੱਜਕਲ੍ਹ ਦੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਕੁਝ ਵੀ ਪਤਾ ਨਹੀਂ । ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਤੇ ਅਸੀਂ ਵੀ ਆਪ ਜੀ ਦੇ ਦਰਸ਼ਨ ਦੀਦਾਰ ਕਰ ਸਕੀਏ ।❤💐💐💐
@SahilDhindsa-zq8sr
@SahilDhindsa-zq8sr 26 күн бұрын
ਬਹੁਤ ਵਧੀਆ ਬਲਵਿੰਦਰ ਭੈਣ ਜੀ ਸੱਚ ਹਮੇਸ਼ਾ ਕੌੜਾ ਹੁੰਦਾ ਪਿਆਰ ਇਸਕ ਰੂਹ ਦਾ ਸਕੂਨ ਹੈ ਪਰ ਅੱਜ ਦੀ ਪੀੜ੍ਹੀ ਸਮਝ ਨਹੀਂ ਰਹੀ ❤
@HappySingh-oj6yy
@HappySingh-oj6yy Ай бұрын
I like auntie ji speech very nice massage to jang girls me daughter jasbir from uk 🙏 👍
@jaskaransingh8080
@jaskaransingh8080 20 күн бұрын
Old school never be the old it’s forever be a gold 👏👏 best wishes for those learn from her life lessons 🧿🙏🏻🪔
@SimerdeepSidhu-s7t
@SimerdeepSidhu-s7t Ай бұрын
ਬਹੁਤ ਵਧੀਆ ਲੱਗਿਆ ਮੈਡਮ ਜੀ ਤੁਹਾਡੇ ਵਿਚਾਰ ਸੁਣ ਕੇ ।
@SatnamSingh-mc2oq
@SatnamSingh-mc2oq Ай бұрын
Kyaaa bat A Madam U R GREAT
@amandeepkaur-ny5jr
@amandeepkaur-ny5jr 16 күн бұрын
ਵੀਰੇ ਪਹਿਲਾਂ ਹੀ ਜਵਾਬ ਬਹੁਤ ਵਧੀਆ ਕੀਤਾ
@prabhjotkaur1751
@prabhjotkaur1751 Ай бұрын
ਸੱਚੀ ਮੈਡਮ ਤੁਸੀਂ ਮੇਰੇ ਦਿਲ ਦੀ ਭਾਵਨਾ ਦੀ ਗੱਲ ਕਰਦੇ ਪਏ ਓ, ਕੁੜੀਆ ਦਾ ਜੱਗ ਤੇ ਉੱਚੀ ਹੱਸਣਾ ਵੀ ਮਾੜਾ ਤੇ ਸਾਡੀ ਚੁੱਪ ਵੀ । ਕਦੇ ਕਦੇ ਲੱਗਦਾ ਕੋਈ ਨੀ ਸਮਝਦਾ ਫਿਰ ਹੁਣ ਤੁਹਾਨੂੰ ਸੁਣੀ ਦਾ ਮੇਰੀ ਦਿਲ ਸਕੂਨ ਮਾਣਦੀ ਕਿ ਚੱਲੋ ਜੋ ਘਰ ਪਰਿਵਾਰ ਦੀਆਂ ਕੁੜੀਆਂ ਨੂੰ ਕੀ ਕੁਝ ਸਾਮਣਾ ਕਰਨਾ ਪੈਂਦਾ ਫਿਰ ਚਾਹੇ ਮਾਂ ਬਾਪ ਜਾਂ ਹਮਸਫ਼ਰ ਦਾ ਘਰ ਹੋਏ ਪਰ ਤੁਸੀਂ ਸੱਚ ਕਿਹਾ ਸਬਰ ਨਾਲ ਸਹਿ ਲਈਦਾ। ਜਿਦੰਗੀ ਚ ਸਭ ਹੱਸ ਕੇ ਤਜ਼ਰਬਾ ਸਮਝ ਕੇ ਖੁਦ ਨੂੰ ਸਮਝਾ ਲਈ ਦਾ । ਮਾਂ ਬਾਪ ਅੱਗੇ ਬੱਸ ਨੀ ਚੱਲਦਾ ਇੱਜਤ ਸਾਂਭਣੀ ਪੈਂਦੀ ,, ਹਮਸਫ਼ਰ ਸਾਮਣੇ ਆਪਣਾ ਪਰਿਵਾਰ ਸਾਂਭਣਾ ਹੁੰਦਾ ਪਰ ਧੰਨਵਾਦ ਤੁਹਾਡਾ ਤੁਸੀਂ ਔਰਤਾਂ ਦੀਆਂ ਪਰਤਾ ਨੂੰ ਫਰੋਲਦੇ ਹੋ।😊
@Health-convo.1
@Health-convo.1 Ай бұрын
Bohat Maza aaia ais podcast da.love you ma'am.you are just a gem🎉❤.Dr Gulnaz Khadim from Lahore,Punjab,Pakistan
@gurdialsingh6002
@gurdialsingh6002 Ай бұрын
ਮੈਂ ਸੁਲਤਾਨਪੁਰ ਲੋਧੀ ਤੋਂ ਤੁਹਾਡੀ ਗੱਲਬਾਤ ਸੁਣ ਰਹੀ ਹਾਂ। ਮੈਡਮ ਜੀ ਸੀਰਤ ਇੰਨੀ ਪਿਆਰੀ ਹੈ ਕਿ ਉਸ ਨੇ ਤੁਹਾਡੀ ਸੂਰਤ ਵੀ ਬਹੁਤ ਪਿਆਰੀ ਬਣਾ ਦਿੱਤੀ ਹੈ। ਤੁਹਾਡੀ ਗੱਲਬਾਤ ਤੇ ਆਵਾਜ਼ ਰੂਹ ਨੂੰ ਸਕੂਨ ਦਿੰਦੀ ਹੈ। ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ।
@ManpreetRattu-o4m
@ManpreetRattu-o4m 27 күн бұрын
❤❤
@jagdevgill1406
@jagdevgill1406 Ай бұрын
36:04 36:15 Sat Shri Akal Mame ji 🙏 Tuhadian galan always andurni hundian han ,jo always sade dil nu shohdian han. Tuhadian sarian galan very true han. Dil dian gehraian ton tuhada shukria 🙏 waheguru ji tuhanu hamesha tandrustian bakhshan 🙏♥️🇨🇦♥️ I'm from Abbotsford BC Canada
FOREVER BUNNY
00:14
Natan por Aí
Рет қаралды 22 МЛН
Players vs Pitch 🤯
00:26
LE FOOT EN VIDÉO
Рет қаралды 131 МЛН