ਪੈਨਸ਼ਨਰ ਲਾਭਪਾਤਰੀ ਘੁਟਾਲੇ 'ਚ 162 ਕਰੋੜ ਰੁਪਏ ਦੀ ਹੋਵੇਗੀ ਰਿਕਵਰੀ

  Рет қаралды 10,425

ABC Punjab

ABC Punjab

Күн бұрын

ਪੈਨਸ਼ਨਰ ਲਾਭਪਾਤਰੀ ਘੁਟਾਲੇ 'ਚ 162 ਕਰੋੜ ਰੁਪਏ ਦੀ ਹੋਵੇਗੀ ਰਿਕਵਰੀ
ਸੈਂਕੜੇ NRI ਤੇ ਸਰਕਾਰੀ ਰਿਟਾਇਰਡ ਕਰਮਚਾਰੀ ਵੀ ਸ਼ਾਮਲ
#abcpunjab #punjab #bhagwantmann #drbaljitkaur #pension
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 23
@ajitsingh-qh9ii
@ajitsingh-qh9ii 2 ай бұрын
ਭੁੱਲਰ ਸਾਹਿਬ, ਜਿਨ੍ਹਾਂ ਚਿਰ ਸਬੰਧਤ ਅਹੁਦੇਦਾਰਾ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਸੁਧਾਰ ਦੀ ਗਜਾਇਸ ਅਸੰਭਵ ਹੈ |
@surinderkaur4233
@surinderkaur4233 2 ай бұрын
Waheguru ji
@bm-qu3zc
@bm-qu3zc 2 ай бұрын
👍
@kuldeepsingh-sp4mv
@kuldeepsingh-sp4mv 2 ай бұрын
ਸਾਡੇ ਪਿੰਡ ਵੀ ਪੈਨਸ਼ਨ ਲੈਂਦੇ ਹਨ ਨਾਲ ਹੀ ਸਾਡੇ ਪਿੰਡ 35-40 ਸਾਲ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਹਨ
@pushpinderkaurtv
@pushpinderkaurtv 2 ай бұрын
Waheguru ji 🙏
@majoruppal7552
@majoruppal7552 2 ай бұрын
Very good
@malkitsingh2292
@malkitsingh2292 2 ай бұрын
ਭੁੱਲਰ ਸਹਿਬ ਕਾਰਵਾਈ ਪੰਚ ਸਰਪੰਚ ਪਟਵਾਰੀ ਸਾਰੇ ਬੇਈਮਾਨ ਹਨ ਕਾਰਵਾਈ ਇਨਾਂ ਉਪਰ ਕਰਨੀ ਚਾਹੀਦੀ ਹੈ ?🙏🙏🙏🌴
@SSwarvalSingh-se3ib
@SSwarvalSingh-se3ib 2 ай бұрын
ਜਿਹੜੇ ਫੋਰ ਕਲਾਸ ਦੇ ਰਿਟਾਈਰ ਮੇਟ ਹਨ ਊਨਾ ਦੀ ਪੇਨਸੀਨ ਪਤਾ ਹੇ ਤੂਹਾਨੂੰ ਕਿਨੀ ਹੇ ਊਹ ਵੀ ਈ ਪੀ ਐਫ ਦੀ 3500 ਜਾ 400 ਹਜਾਰ ਊਹ ਗਰੀਬ ਨਹੀ ਤਾ ਊਹ ਕੋਣ ਹਨ ਊਹ ਅਮੀਰ ਹਨ ਇਨੀ ਮੇਹਿਗਾਈਵਿੰਚ ਗੂਜਾਰਾ ਹੂਦਾ ਹੇ ਇਨਾ ਨੂੰ ਪੇਨਸੀਨ ਮੀਲਣੀ ਚਾਹਿਦੀ ਹੇ ਜਾ 20000 ਤਕ ਸਰਕਾਰ ਨੂੰ ਦੇਣੀ ਚਾਹਿਦੀ ਹੇ ਜਿਹੜੇ 50000 50000 ਹਜਾਰ ਤਨਖਾਹ ਲੇ ਰਹੇ ਸਨ ਊਨਾ ਨੂੰ ਸਿਰਫ 4000 ਹੀ ਊਨਾ ਦੇ ਤਨਖਾਹ ਵਿਚੋ ਕੰਟ ਕੇ ਈ ਪੀ ਐਫ ਵਿੰਚੋ ਦੀਤੀ ਜਾਦੀ ਹੇ ਸਰਕਾਰ ਵਲੋ ਤਾ ਨਹੀ ਦਿਤੀ ਜਾਦੀ ਫੋਰ ਕਲਾਸ ਦੇ ਰਿਟਾਈਰ ਮੂਲਾਜਮਾ ਨੂੰ ਬੂਡਾਪਾ ਪੇਨਸੀਨ ਦੇਣੀ ਚਾਹਿਦੀ ਹੇ
@bahadursingh9718
@bahadursingh9718 2 ай бұрын
ਵੀਰ ਜੀ ਅਕਾਲੀ ਦਲ ਤਾਂ ਆਪਸ ਵਿੱਚ ਹੀ ਲੜ ਰਹੇ ਹਨ। ਜਦੋਂ ਦੋ ਵਾਰੀ ਹਾਰ ਗਏ ਹੁਣ ਤਾਂ ਚੁੱਪ ਕਰਜੋਂ। ਵੀਰ ਜੀ ਪਹਿਲਾਂ ਤਾਂ ਪੰਜ ਸਾਲਾਂ ਬਾਅਦ ਨੰਬਰ ਲੱਗ ਜਾਂਦਾ ਸੀ ਹੁਣ ਆਮ ਪਾਰਟੀ ਆ ਗਈ। ਫਿਰ ਵੀ ਤੁਸੀਂ ਆਪਸ ਵਿੱਚ ਨਾਂ ਲੜੋਂ।
@harmailsingh2302
@harmailsingh2302 2 ай бұрын
ਜਾਲੀ ਸਰਟੀਫਿਕੇਟ ਤੇ ਨੋਕਰੀ ਕਰਨ ਵਾਲਿਆਂ ਤੋਂ ਸਰਕਾਰ ਨੇ ਕਿਨੀ ਰਿਕਵਰੀ ਕੀਤੀ ਹੈ।
@HarpreetKaur-rr7qt
@HarpreetKaur-rr7qt 2 ай бұрын
Sat sri akal. Jagtar singh ji and. Sandeep ji.
@gurmeetsinghraigurmeetsing5521
@gurmeetsinghraigurmeetsing5521 2 ай бұрын
ਭੁਲਰ ਸਰ ਤੇ ਸੰਦੀਪ ਸਰ ਲੋਕ ਵੀ ਕੀ ਕਰਨ ਕੱਦੂ ਤੋਰੀ ਆਲੋ ਪਿਆਜ਼ ਟਮਾਟਰ ਏਨੇ ਮਹਿੰਗੇ ਹੋ ਗਏ ਹਨ ਤਾਂ ਲੋਕੀ ਏਦਾਂ ਹੀ ਕਰਨ ਗਏ ਬਾਕੀ ਅਫਸਰ ਤੇ ਲੀਡਰ ਏਨਾ ਖਾਂਦੇ ਨੇ ਓਨਾ ਨੂੰ ਕੋਈ ਪੁਸ਼ਦਾ ਨਹੀਂ ਸੱਭ ਨੂੰ ਫੜਨਾ ਚਾਹੀਦਾ ਹੈ
@roopsingh5623
@roopsingh5623 2 ай бұрын
ਭੁੱਲਰ ਸਾਹਿਬ 40 45 ਸਾਲ ਵਾਲੇ ਵੀ ਪੈਨਸ਼ਨ ਲੈਂਦੇ ਨੇ
@InderjitSingh-pp5lt
@InderjitSingh-pp5lt 2 ай бұрын
Faridkot nal lagdy pind vich Jo margy hn ohna di v kanak aa rahi aa.ty kuj k ghar dy husband margy ohna da rashan card v nhi bnody py☹️☹️☹️
@lakhbirsinghrandhawa9280
@lakhbirsinghrandhawa9280 2 ай бұрын
Bank ke Dehkey
@lakhbirsinghgill5305
@lakhbirsinghgill5305 2 ай бұрын
Ih sab kuch political den a kyu ki political leaders khud cruppat ne
@KulwinderSingh-fz3zt
@KulwinderSingh-fz3zt 2 ай бұрын
Bank di galti hai sal bad har ik pensnor da lief certificat Lena chahida hia
@mohindersingh4906
@mohindersingh4906 2 ай бұрын
Hun ve le reha na b.pen ve as army de ve kaun ha jo pen la ke deda ha
@pushpinderkaurtv
@pushpinderkaurtv 2 ай бұрын
Jina nu pension milni jaroori hai ohnu mildi nahi
@mandytakhar5841
@mandytakhar5841 2 ай бұрын
Lots people live in Canada getting pioneer from India and Canada should be stop one country one pin
@HarpreetKaur-rr7qt
@HarpreetKaur-rr7qt 2 ай бұрын
Children are taking wrong pension they should be punished. Parents do not get penion children take they money shame on them. My husband get his PESB pension after husband wife get it not children.
Watermelon magic box! #shorts by Leisi Crazy
00:20
Leisi Crazy
Рет қаралды 121 МЛН
啊?就这么水灵灵的穿上了?
00:18
一航1
Рет қаралды 67 МЛН