Painful Process OF Kundalini | ਕੁੰਡਲੀਨੀ ਦਾ ਖਤਰਨਾਕ ਤਜ਼ਰਬਾ | Noor Ananta | Adab Maan | 1 TV Channel

  Рет қаралды 57,217

1 TV

1 TV

Күн бұрын

#kundalini #women #kundaliniawakening
Painful Process OF Kundalini | ਕੁੰਡਲੀਨੀ ਦਾ ਖਤਰਨਾਕ ਤਜ਼ਰਬਾ | Noor Ananta | Adab Maan | 1 TV Channel
#devidevte #kundalini #furture #kundalinimeditation #bodyexperience
#7chakras #bhagwan #meditation #kundaliniyoga #chakras #kundaliniyogaeduin #blackhole #chakrasacral #meditationspace
#brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#yogadaily
#awakeningprocess
#Yoga
#Meditation
#EnergyHealing
#Consciousness
#chakra
#yogainspiration
#InnerPeace
#selfdiscovery
#motivation
#Mindfulness
#Enlightenment
#Transformation
#spiritualjourney
#7chakrameditation
#SelfAwareness
#HigherSelf
#youtube
#trending
#healingjourney
#meditationspace
#YogaPractice
#Wellness
#SelfDevelopment
#yoga
#knoeledge

Пікірлер: 568
@jotsingh289
@jotsingh289 5 ай бұрын
ਮੈਂ ਤੇ ਇੱਕੋ ਰਿਜਲਟ ਕੱਢਿਆ ਪੂਰਾ ਗੁਰੂ ਲਾਵਾਰਸ ਨਹੀਂ ਛੱਡ ਦਾ ਤੇ ਭਟਕਣ ਨਹੀਂ ਦੇਂਦਾ ਸਹਿਜ ਚ ਬਾਣੀ ਪੜ੍ਹੀ ਜਾਓ ਇੱਕ ਦਿਨ ਮਨ ਨਿਰਮਲ ਹੋ ਕੇ ਆਤਮਾ ਪ੍ਰਮਾਤਮਾ ਚ ਲੀਨ ਹੋ ਜਾਂਦੀ ਮੇਲ ਹੋਵੇਂ ਭਾਵੇਂ ਫੀ ਮੇਲ
@naviii949
@naviii949 5 ай бұрын
Jot veere, guru te pura guru vich ki farq hunda hai, poora guru da ki matlab ?
@karamjitsingh27
@karamjitsingh27 5 ай бұрын
ਸਾਧਾਰਨ ਗੁਰੂ ਆਪਣੇ ਨਾਲ਼ ਜੋੜੇਗਾ ਪਰ ਪੂਰਾ ਗੁਰੂ (ਗੁਰੂ ਗ੍ਰੰਥ ਸਾਹਿਬ) ਸਿੱਧਾ ਪਰਮਾਤਮਾ ਨਾਲ਼ ਜੋੜੇਗਾ।
@jotsingh289
@jotsingh289 5 ай бұрын
ਮੇਰਾ ਕਹਿਣਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਆਪ ਪ੍ਰਮਾਤਮਾ
@BaltejSidhugurunanakdasi-if7wz
@BaltejSidhugurunanakdasi-if7wz 5 ай бұрын
ਥੋਡਾ ਦਿਸ਼ਾ ਸਹੀ ਹੈ ਬਹੁਤ ਵੱਡੀ ਗੱਲ ਹੈ, ਗੁਰੂ ਨਾਨਕ ਬਾਣੀ ਤੇ ਭਰੋਸਾ ਵਿਸ਼ਵਾਸ ਹੈ,ਨਾਲ ਜਪੁ ਪੂਰਾ ਹੋ ਗਿਆ , ਗੁਰ ਮੰਤਰ ਦਾ,ਖੇਡ ਬਣਜੂ ਉਸ ਦਿਨ, ਪਰਮਾਤਮਾ ਕਰੇ ਛੇਤੀ ਆਪਜੀ ਦਾ ਕਾਰਜ਼ ਪੂਰਾ ਕਰਨ ਧਿਆਨ ਸਾਧਨਾਂ ਵਿੱਚ ਉਹ ਲੈਵਲ ਤੱਕ ਪਹੁੰਚਾਉਣ, ਜਿੱਥੇ ਆਮ ਮਨੁੱਖ ਸਧਾਰਨ ਨਹੀਂ ਰਹਿੰਦਾ, ਕੇਵਲ ਪੜ੍ਹਨ ਨਾਲ ਤਾਂ ਮੁਸ਼ਕਲ,ਬੰਦੇ ਨਾਸਤਿਕ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਓਨਾ ਚਿਰ, ਫਿਰ ਪਖੰਡੀ ਢੋਂਗੀਆਂ ਦੇ ਚੁੰਗਲ ਹੋ ਮਜਬੂਤ ਹੋ ਜਾਂਦੇ ਨੇ, ਸਿੱਖ ਕੌਮ ਦੇ ਨਿਘਾਰ ਦਾ ਕਾਰਨ ਬਣਦਾ,ਅਕਸਰ ਲੋਕ ਉਲ੍ਹਾਮੇਂ ਦਿੰਦੇ ਗੁਰੂ ਦਰ ਨੂੰ, ਕੇ ਲੈਅ ਬਈ ਫਲਾਨੇ ਨੇ ਬੜਾ ਪਾਠ ਕੀਤਾ, ਕੁੱਝ ਨਹੀਂ ਹੋਇਆ, ਸਾਰੇ ਦਿਨ ਬਾਣੀ ਪੜ੍ਹਦੇ ਸੀ,ਸੁਭਾ ਚਾਰ ਵਜੇ ਉੱਠਕੇ ਬਹਿ ਜਾਂਦੇ ਸੀ,?ਇਹੋ ਕਾਰਨ ਹੁੰਦਾ ਸਿਰਫ ਪੜ੍ਹਨ ਤੱਕ ਸੀਮਤ ਹੋਗੇ, ਰੋਜ਼ ਗੁਰਦੁਆਰਾ ਸਾਹਿਬ ਜਾਂਦੇ, ਖੁਦ ਨੂੰ ਧਾਰਮਿਕ ਰੱਬ ਦੇ ਰਸਤੇ ਤੇ ਚੱਲਣ ਵਾਲੇ ਸਮਝਕੇ, ਤਿੱਫਲ ਤਸੱਲੀ ਦਿੰਦੇ ਰਹੇ, ਅਸਲ ਮੇਂ,ਰੱਬ ਦੇ ਰਾਹ ਤੋਂ ਉਨਾ ਹੀ ਅਣਜਾਣ,ਕਿ ਜਿੰਨਾ ਰੋਜ਼ ਸ਼ਰਾਬ ਪੀਣ ਵਾਲੇ,ਕਦੇ ਪਾਠ ਪੂਜਾ ਨਾਂ ਕਰਨ ਵਾਲ਼ਾ ਹੁੰਦਾ, ਉਨ੍ਹਾਂ ਹੀ, ਅਟੱਲ ਸਚਾਈ ਇਹੋ ਹੈ?
@gurjitsingh2711
@gurjitsingh2711 5 ай бұрын
Bai guru saade sirf guru granth sahib ji ne…kd assi simran krna start krde…smjde gurbaani nu…apni sound nu follw kro..thoughts khtm honge..mnn bilkul ik din vichara ton reht hojuga fer dekhyo kramata…apne aap waheguru sb krnge..1 1 sec bss ehi fee hunda k kd parmatma uss energy nu mil lyiaa..bht tdf uthdi..jiven dunayi toor te aashiq kmle hoye firde..bss spiritual journey asli othe ee start ho jndi jd assi uss nu miln lyii kmle hoye firde
@vakilking3648
@vakilking3648 5 ай бұрын
ਵੀਰੇ ਬਿਮੂਪ੍ਰੀਤ ਮੈਡਮ ਕੋਲ ਜਾਓ ਏਕ ਵਾਰ ਹੋਰ ਵੀ ਪੁੱਛੋ ਓਹਨਾ ਨੂੰ
@manpreetsohal5225
@manpreetsohal5225 4 ай бұрын
Right
@Sukhatheri
@Sukhatheri 3 ай бұрын
Bebe ji no mera ek swal jroor hi puchhna bimupreet ji noo mere pind da Naam jroor lain theri pind hai mera swal
@Sukhatheri
@Sukhatheri 3 ай бұрын
Ehe bhain te dhongi lagdi hai
@manpreetsohal5225
@manpreetsohal5225 3 ай бұрын
@@Sukhatheri right
@BikramLahoria
@BikramLahoria 5 ай бұрын
ਸੱਚੀ ਵੀਰੇ ਇਹਨਾਂ ਦੀਆ ਗੱਲਾ ਤੋ ਕੁਝ ਖਾਸ ਗਿਆਨ ਨਹੀ ਮਿਲਿਆ 🤔
@buntyk555
@buntyk555 5 ай бұрын
Bilkul yr kuj smj ni lgya
@RaviSingh-ws9tq
@RaviSingh-ws9tq 5 ай бұрын
ਛੋਟੀ ਹੁੰਦੀ ਘੱਟ ਬੋਲਦੀ ਸੀ ਹੁਣ ਜਾਦਾ ਬੋਲਦੀ ਆ
@MrChsingh
@MrChsingh 5 ай бұрын
ਔਰਤ ਜਾਂ ਆਦਮੀ ਕੋਈ ਫਰਕ ਨਹੀ ਇਹ ਲੇਡੀ ਬਹੁਤ ਮੁੱਢਲੇ ਲੈਵਲ ਤੇ ਹੈ
@Seerat1213
@Seerat1213 5 ай бұрын
ਵੀਰ ਜੀ ਗੁੱਸਾ ਨਾ ਕਰਨਾ ਇਹ ਲੋਕ ਆਪਣੇ ਕੋਲੋ ਮਨਘੱੜ੍ਹਤ ਕਹਾਣੀਆਂ ਬਣਾਕੇ ਦੱਸ ਰਹੇ ਹਨ ਇਹ ਸਭ ਗੁਰਬਾਣੀ ਦੇ ਉੱਲਟ ਵਿਚਾਰ ਪੇਸ਼ ਕਰਦੇ ਹਨ ਦੂਜੀ ਗੱਲ ਜਿਹਨਾ ਉੱਤੇ ਕਿਰਪਾ ਹੁੰਦੀ ਹੈ ਉਹ ਸਿਰਫ ਆਪਣੇ ਵਰਗਿਆ ਸਾਧੂ ਸੰਤਾਂ ਨਾਲ ਹੀ ਵਿਚਾਰ ਸਾਂਝੇ ਕਰਦੇ ਹਨ ਕੈਮਰੇ ਸਾਹਮਣੇ ਨਹੀ ਬੋਲਦੇ ਤੀਜੀ ਗੱਲ ਵਾਹਿਗੁਰੂ ਜੀ ਰਾਮ ਜੀ ਅੱਲ੍ਹਾਂ ਜੀ ਜਿਸ ਵੀ ਨਾਮ ਨਾਲ ਯਾਦ ਕਰੋ ਉਹ ਇੱਕ ਹੀ ਹੈ ਪਰ ਉਸਦਾ ਨਾਮ ਲੈਣ ਵਿੱਚ ਕੁਝ ਖੱਤਰਨਾਕ ਨਹੀ ਹੁੰਦਾ ਜੀ ਨਾ ਕੋਈ ਸੁਰਤੀ ਲੱਗਣ ਦਾ ਸਮਾਂ ਹੈ ਕਿਰਪਾ ਕਿਸੇ ਉੱਤੇ ਇੱਕ ਦਿਨ ਵਿੱਚ ਵੀ ਹੋ ਸਕਦੀ ਹੈ ਅਤੇ ਸਾਲਾਂ ਲੱਗ ਸਕਦੇ ਜਾਂ ਕਈ ਜਨਮ ਕਈਆਂ ਸਦੀਆਂ ਵੀ ਲੱਗ ਸਕਦੀਆਂ ਹਨ ਮੇਰੇ ਫਾਦਰ ਸਾਹਿਬ 82 ਸਾਲ ਦੇ ਹਨ ਪਹਿਲਵਾਨ ਰਹੇ ਹਨ ਅੱਜ ਵੀ ਵਧੀਆ ਸਿਹਤ ਹੈ ਕਸਰਤ ਵੀ ਕਰਦੇ ਹਨ 35 40 ਕਿੱਲੋਮੀਟਰ ਸਾਇਕਲ ਵੀ ਚਲਾਉਦੇ ਹਨ ਰੋਜ਼ 12 ਵਜੇ ਉੱਠਦੇ ਹਨ ਜਦੋ ਲੋਕ ਸੌਅ ਰਹੇ ਹੁੰਦੇ ਹਨ 5 ਘੰਟੇ ਦਾ ਚੌਕੜਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਵੱਜਦਾ ਹੈ ਫਿਰ ਹੀ ਗੁਰਬਾਣੀ ਪੱੜ੍ਹੀ ਜਾਦੀ ਹੈ ਜੋ ਮੈ ਵੇਖਿਆ ਹੈ ਜਦੋ ਬਾਣੀ ਦਾ ਜਿੰਦਗੀ ਵਿੱਚ ਅਸਰ ਹੁੰਦਾ ਹੈ ਬੰਦਾ ਖੁਸ਼ ਰਹਿੰਦਾ ਹੈ ਗੁੱਸਾ ਨਹੀ ਆਉਦਾ ਕੁਝ ਖਾਹ ਲਿਆ ਤਾਂ ਵੀ ਪ੍ਰਸੰਨ ਨਹੀ ਖਾਧਾ ਤਾਂ ਵੀ ਪ੍ਰਸੰਨ ਹਾਂ ਜੋ ਸਹਿਜ਼ ਸੁਭਾਅ ਗੱਲ ਮੂੰਹ ਵਿੱਚੋ ਨਿੱਕਲ ਜਾਵੇ ਉਹ ਪੂਰੀ ਹੋ ਜਾਦੀ ਹੈ ਜੀ ਜਦੋ ਕੋਈ ਵੀ ਬੰਦਾ ਨਾਮ ਜੱਪਦਾ ਹੈ 10 12 ਸਾਲ ਉਸਦਾ ਭਾਂਵੇ ਧਿਆਨ ਲੱਗੇ ਜਾਂ ਨਾ ਪਰ ਉਸ ਵਿੱਚ ਵਾਕ ਸ਼ਕਤੀ ਆ ਜਾਦੀ ਹੈ ਮੱਤਲਬ ਜੋ ਕਹਿ ਦੇਵੇ ਇਨਸਾਨ ਉਹ ਹੋ ਜਾਦਾ ਹੈ ਜੀ ਉਹ ਇਨਸਾਨ ਸਾਦਾ ਰਹਿੰਦਾ ਹੈ ਕੋਈ ਫੈਸ਼ਨ ਨਹੀ ਕਰਦਾ ਨਾ ਆਪਣੀ ਵਡਿਆਈ ਸੁਣਨੀ ਪਸੰਦ ਕਰਦਾ ਹੈ ਦੁਨਿਆਵੀ ਲੋਕਾਂ ਤੋਂ ਥੋੜ੍ਹਾਂ ਦੂਰ ਰਹਿੰਦਾ ਹੈ ਜੋ ਮੈ ਕਹਿਣਾ ਅਖੀਰ ਵਿੱਚ ਉਹ ਇਹ ਹੈ ਨਾਮ ਜੱਪਣ ਤੋਂ ਡਰਾਉਣ ਵਾਲਿਆ ਤੋਂ ਦਰਸ਼ਕਾਂ ਬਚਾਉ ਜੀ ਨਾਮ ਜੱਪਣ ਨਾਲ ਕੋਈ ਖੱਤਰਾਂ ਨਹੀ ਬਣਦਾ ਇਹ ਲੋਕ ਆਪਣੇ ਮਨੋ ਹੀ ਗੱਲਾਂ ਬਣਾਉਂਦੇ ਹਨ ਧਿਆਨ ਲਗਾਉਣ ਨੂੰ ਤਾਂ ਸੌਦਾ ਸਾਧ ਬਲਾਤਕਾਰੀ ਵੀ ਕਹਿੰਦਾ ਮੇਰਾ ਲੱਗਦਾ ਅਤੇ ਲੋਕਾਂ ਉੱਤੇ ਕਿਰਪਾ ਕਰਦਾ ਫਿੱਰਦਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਣ ਵਾਲੇ ਸਭ ਜਾਣਦੇ ਹਨ🙏🙏
@Nav4224
@Nav4224 5 ай бұрын
✅✅✅✅✅🙏🙏❤
@VARINDERKAUR-y1c
@VARINDERKAUR-y1c 5 ай бұрын
ਬਿਲਕੁਲ ਸਹੀ
@ramneekgrewal444
@ramneekgrewal444 5 ай бұрын
Beautiful comment! ❤️
@jotsingh289
@jotsingh289 5 ай бұрын
ਸਹੀ ਹੈ ਇਹੋ ਕੁੱਝ ਹੁੰਦਾ
@Seerat1213
@Seerat1213 5 ай бұрын
@@jotsingh289 🙏❤🙏
@pragmaticielts6066
@pragmaticielts6066 5 ай бұрын
Bhot expectations nal thade channel te aundi a audience with multiple questions.. Thanu selection bhot soch k karni chaidi a.. is var bilkul v mann ni judeya bai.. Thanu video ch dekh k v aida lgda k tusi khud satisfied nhi haige… be careful ahead🙏🏻🙏🏻 baki sariya interviews Bakamaal c.. god bless u veere🙏🏻
@dancebeatbyavneet1856
@dancebeatbyavneet1856 3 ай бұрын
ਕੁਛ ਪੱਲੇ ਨਹੀਂ ਪਿਆ,, ਨਾ ਏਹਦੇ ਪੱਲੇ ਲੱਗਦਾ ਕੁਛ
@barjindersingh7456
@barjindersingh7456 5 ай бұрын
ਗੱਲ ਨੂੰ ਸਮਜਾਉ ਥੋੜੇ ਸਬਦਾਂ ਵਿੱਚ ਕੋਈ ਸਮਝ ਲੱਗੇ ਜਿਸ ਨੇ ਕੋਈ ਪਰਮਾਤਮਾ ਦਾ ਅਨੁਭਵ ਕੀਤਾ ਜਿਸ ਤੋ ਕੁਝ ਸਿਖਣ ਨੂੰ ਮਿਲੇ ਉਸ ਦੀ ਇੰਟਰਵਿਊ ਕਰੋ ਇਸ ਨੂੰ ਕੋਈ ਅਨੁਭਵ ਨਹੀ
@Paalsingh5390
@Paalsingh5390 5 ай бұрын
ਵੀਰ ਜੀ ਤੁਸ਼ੀ ਸ਼ੰਤ ਮਸ਼ਕੀਨ ਜੀ ਦੀਆ ਕਥਾਵਾ ਸ਼ਾਰੀਆ ਸ਼ੁਣ ਲਿਉ ਜੀ ਪ੍ਰਮਾਤਮਾ ਦੇ ਦਰਸ਼ਨ ਕਤਥਾਵਾ ਵਿਚੌ ਜਰੂਰ ਕਰ ਲਵੌ ਗੇ ਜੀ
@Pk-dx5ob
@Pk-dx5ob 4 ай бұрын
ਮੂਰਖ ਵੀ ਸਿਆਣੇ ਹੁੰਦੇ ਇਸ ਤੋਂ
@JassaJassa-ki9hs
@JassaJassa-ki9hs 5 ай бұрын
ਕੁਝ ਨਹੀਂ ਇਸ ਔਰਤ ਕੋਲ ਬਕਵਾਸ
@kindar8682
@kindar8682 5 ай бұрын
ਗੱਲਾਂ ਨਾਲ ਕੁਡਲ਼ਨੀ ਨਹ ਖੁਲਦੀ. ਲੋਕਾਂ ਨੇ ਖੇਡ ੲੀ ਬਣਾ ਰੱਖੀ ਅਾ.
@Nav4224
@Nav4224 5 ай бұрын
Sahi keha tusi
@Harwinder555
@Harwinder555 5 ай бұрын
ਕੁਡਲਨੀ ਕਿਸੇ ਦੇ ਪਿਓ ਦੀ ਨੀ ਕਿ ਤੁਹਾਨੂੰ ਪੁਛ ਕੇ ਖੁਲੇ
@Oshopuram4
@Oshopuram4 5 ай бұрын
ਬਾਈ ਜੀ ਇਕ ਸਲਾਹ ਚਾਹੇ ਵੀਡੀਓ ਘੱਟ ਪਾਇਆ ਕਰੋ ਪਰ ਚੋਣ ਕਰਨੀ ਬਹੁਤ ਜਰੂਰੀ ਆ ਕੁੰਡਲੀਨੀ ਦੀ ਪਹਿਲੀ ਅਵਸਥਾ ਸਹਿਜ ਐਂਡ ਠਹਿਰਾਅ ਬਹੁਤ ਜਰੂਰੀ ਆ ਪਰ ਮੈਨੂੰ ਲੱਗਦਾ ਨੀ ਦੇਖ ਕੇ, ਇਹਨਾਂ ਨੂੰ ਕੋਈ ਕੰਠ ਹੈ. ਕੋਈ ਵੀ ਅਧਿਆਤਮਿਕਤਾ ਵਿਦਆ ਨੂੰ ਕਦੇ ਨੀ ਰੋਕਦੀ ਇਹ 8 ਚ ਹਟ ਗਏ ਪੜ੍ਹਨੋ..
@Noname21266
@Noname21266 5 ай бұрын
Sahi gal aa koi matlab nahi hai ehdiya galan da
@pragmaticielts6066
@pragmaticielts6066 5 ай бұрын
Bilkul koi feel ni aya sun ke.. even aida lgda jive ehna nu koi hor problem a..
@jaspreetkaur5148
@jaspreetkaur5148 4 ай бұрын
Eh kehna sahi hai ja Galt but koi satisfaction nai mili ehna diaa gallan ton
@jaspreetkaur5148
@jaspreetkaur5148 4 ай бұрын
Menu v oh stage ware koi knowledge tan nai haigi bt innna ku smjh skdi aa k eh stage nai haige mdm
@Oshopuram4
@Oshopuram4 4 ай бұрын
@@jaspreetkaur5148 hanji sab to pehla sehaj te tehraa jruri aa
@Jaspal_tanda
@Jaspal_tanda 5 ай бұрын
ਮਾਨ ਸਾਬ ਤੁਸੀਂ ਖੁਦ ਵੀ ਉਲਸੂੰ ਪੁਲਸੂੰ ਕਰ ਰਹੇ ਹੋ। ਕੋਈ ਵੀ ਚੰਗਾ ਪ੍ਰਸਨ ਨੀ ਸੁੱਝਿਆ ਤੁਹਾਨੂੰ ਵੀ। ਮੈਡਮ ਜੀ ਨੇ ਦੁਖੀ ਕਰਤਾ ਤੁਹਾਨੂੰ ਗੱਲਾਂ ਨਾਲ
@itzz808
@itzz808 4 ай бұрын
ਬਚਪਨ ਵਿੱਚ ਇਹਨਾ ਨੇ ਅਸ਼ਰਮ। ਬਾਣੂਨਾ ਸੀ ਫਿਰ ਬੋਲ ਰਹੀ ਆ ਮੈਂ ਸਪੋਰਟਸ ਵਿੱਚ ਸੀ ਮਾਡਲ ਸੀ ਪਤਾ ਨਹੀ ਕੀ ਕੁੱਝ ਬੋਲੀ jndi a
@AmanDeep-ct9hk
@AmanDeep-ct9hk 5 ай бұрын
ਇਹਨਾਂ ਨੂੰ ਕ੍ਰਿਪਾ ਕਰਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਣ ਲਈ ਕਹੋ ਨਾਲ ਰਹਿੰਦੀ ਰੂਹ ਨੂੰ ਸੱਚਾ ਗੁਰੂ ਨਹੀਂ ਮਿਲਿਆ ਅਜੇ ਤੱਕ ਭਟਕ ਰਹੀ ਏ ਏਸੇ ਲਈ ਜਗ੍ਹਾ ਜਗ੍ਹਾ ਇਹਨਾਂ ਨੂੰ ਲੈ ਕੇ ਜਾ ਰਹੀ ਏ ਮੁਕਤੀ ਲਈ ਪਰ ਮੁਕਤ ਪਦਾਰਥ ਗੁਰ ਤੇ ਪਾਈਏ ਫ਼ਕੀਰ ਏ ਨਾਲ ਕੌਈ ਜੋ ਪੂਰੇ ਗੁਰੂ ਦੀ ਤਲਾਸ਼ ਵਿਚ ਹੈ
@MDsidhu990
@MDsidhu990 5 ай бұрын
ਵੀਰ ਗੱਲ ਤਾਂ ਕੋਈ ਰਾਹ ਨਹੀਂ ਪਾਈ ਏਨਾ ਨੇ
@ikodapasara8143
@ikodapasara8143 5 ай бұрын
ਹਾਹਾ ਇਹ ਤਾਂ ਰਾਹ ਪਿਆਂ ਨੂੰ ਭਟਕਾਉਣ ਲਈ ਆ ਤੁਸੀਂ ਕਿਹੜੇ ਆਂਡੇ ਭਾਲਦੇ ਇਹਨਾਂ ਤੋ ?
@MDsidhu990
@MDsidhu990 5 ай бұрын
@@ikodapasara8143 ਪੰਜਾਬੀ ਹੋ ਤੁਸੀ ।। ਅਗਰ ਹੋ ਤਾਂ ਸਹੀ ਬੋਲਦੇ ਨਹੀਂ ਮੈਨੂੰ ਲੱਗ ਗਏਆ ਪਤਾ ।। ਬੱਸ
@ikodapasara8143
@ikodapasara8143 5 ай бұрын
@@MDsidhu990 sorry ਮੈਂ ਸੋਚਿਆ ਤੁਸੀ ਸੱਚਾ ਸਵਾਲ ਕੀਤਾ ਪਰ ਤੁਸੀ ਤਾਂ ਚੈਨਲ ਵਾਲੇ ਦੇ ਏਜੰਟ ਹੋ , ਫਸਾਓ ਹੋਰ ਮੁਰਗ਼ੀਆਂ ! ਪੰਜਾਬ ਚ ਸਿੱਧੂ ਠੱਗ ੲੈਨੇ ?
@MDsidhu990
@MDsidhu990 5 ай бұрын
@@ikodapasara8143 ਚਵਲਾ ਸਵੇਰੇ ਫਰੀ ਹੋ ਜਾਂਦੀਆਂ ਲੜਨ ਲਈ। ਕੀ।ਲੋੜ ਪਈ ਸੀ ਮੇਰੇ ਕਮੈਂਟਸ ਤੇ reply ਕਰਨ ਦੀ
@TheHorseHub
@TheHorseHub 5 ай бұрын
ਗਿਆਨੀ ਕਿਉ ਐਵੇ ਲੋਕਾ ਦਾ ਟਾਇਮ ਖਰਾਬ ਕਰੀ ਜਾਨਾ ਨਾਲੇ ਤੂ ਆਪ ਮੂਹ ਸੁਟੀ ਬੈਠਾ। ਬਾਕੀ ਇਸ ਤੀਵੀ ਨੂੰ ਕਿਸੇ ਚੰਗੇ ਦਿਮਾਗੀ ਡਾਕਟਰ ਨੂੰ ਚੈਕ ਕਰਵਾ ਭਰਾਵਾ ਇਹ ਐਵੇ ਹਿਲੀ ਹੋਈ ਜਨਾਨੀ ਐ। ਪਤਾ ਨੀ ਕਿਥੋ ਕਿਥੋ ਐਟਮਾ ਲੱਭ ਲੱਭ ਕੇ ਲਿਆਉਨਾ 👏👏
@Guriversatile
@Guriversatile 5 ай бұрын
Sorry veer g but ehh schi gll a M experience kita a aapan punjabi a so beleive ni kr pande waheguru g🙏
@harindersandhu3430
@harindersandhu3430 5 ай бұрын
Eh true. A hunda Eda chali awaza Suman tk nai ponche pr Baki gla jhooth v nai a Eda e hunda lagan lgi hun pr rah koi labda nai te man v dar janda … path path path Bs ehi asra hunda te fer ik din path karde v hona shuru ho janda te hor Jiada hon lagda fer smjh ondi a Ki eh koi power a te dreams v onde a darshan v hunde a … Dhyan v lagda a body v shake kardi a jida eh v das rye a body movements.., or mainu nai pta eh kundlni energy a Ki kuj rab nal judna a Bs?
@TheHorseHub
@TheHorseHub 5 ай бұрын
ਮੈ ਸਭ ਕੁਝ ਜਾਣਦਾ ਕਰਕੇ ਵੀ ਵੇਖਿਆ ਬੜਾ ਕੁਝ ਪੜਿਆ ਵੀ ਆ ਪਰ ਗੱਲ ਮੈ ਇਸ ਜਨਾਨੀ ਦੀ ਕਰਦਾ
@pragmaticielts6066
@pragmaticielts6066 5 ай бұрын
@@TheHorseHubsahi keha bai… mnu v same lgda.. she is depressed..eh kehnde mere nal bhot kuj hoeya.. sab ne bhot tang kita , eh sab ohda result ho sakda.. baki chlo interviewer veer thik aa kai vaar selection galat ho jandi a.. n jehde kehnde ne sahi aa eh enlightened a.. mnu ik gal dso ehna ne puri interview ch kise meditation, bhagti, path di koi gal nhi kiti k rabb nal kive jude.. eh bs depressed ne n she started feeling like that.. feeling pity for her..
@itzz808
@itzz808 4 ай бұрын
ਪਾਕਿਸਤਾਨ ਵਿੱਚ ਕੀ ਹੋਇਆ ਉਹ ਦਸਿਆ ਨਹੀ ਕੋਈ ਗੱਲ ਪੁਰੀ ਨਹੀਂ ਕਰੀ ਕੁੱਝ ਸਮਜ ਨਹੀਂ ਆਇਆ
@karmjeetkaurkarmjit2795
@karmjeetkaurkarmjit2795 5 ай бұрын
ਵਾਹਿਗੁਰੂ ਜੀ ਸਬ ਤੋ ਪਹਿਲੀ ਗੱਲ ਮੁਕਤੀ ਦਾ ਅੋਰਤ ਜਾ ਮਰਦ ਨਾਲ ਕੋਈ ਵਖਰੇਵਾਂ ਨਹੀਂ ਹੁੰਦਾ। ਜੋ ਵੀ ਸਰੀਰ ਚਾਹੇ ਅੋਰਤ ਜਾ ਮਰਦ ਓਸ ਪਰਮੇਸ਼ੁਰ ਨੂੰ ਸਵਾਸ ਗਰਾਸ ਚਿਤਵਦਾ ਹੈ। ਊਹ ਓਸ ਨੂੰ ਪ੍ਰਾਪਤ ਕਰ ਲੈਂਦਾ ਹੈ। ਦੁਜੀ ਗੱਲ ਇਸ ਮਾਤਾ ਦੀ ਇਹਨਾਂ ਨੇ ਸਿਰਫ਼ ਸਾਡਾ ਸਮਾਂ ਹੀ ਬਰਬਾਦ ਕੀਤਾ ਕੁਝ ਪੱਲੇ ਨਹੀਂ ਪਿਆ। ਸਬ ਤੋਂ ਸਿਰੇ ਦੀ ਗੱਲ ਵੀਰ ਜੇ ਤੁਸੀਂ ਵਧੀਆ ਸਿੱਖ, ਹਿੰਦੂ, ਮੁਸਲਮਾਨ, ਇਸਾਈ , ਧਰਮ ਭਾਵੇਂ ਕੋਈ ਹੋਏ ਪਰ ਰੱਬੀ ਰੂਹ ਅੰਦਰੋਂ ਵੀ ਬਾਹਰੋ ਵੀ ਲੱ ਗੇ ਓਸੇ ਨੂੰ ਲੋਕਾਂ ਸਹਾਮਣੇ ਲੈਕੇ ਆਓ ਧੰਨਵਾਦ
@naviii949
@naviii949 5 ай бұрын
Mata ajeet kaur ji( jeeto ji) ji ne GURU Gobind singh ji nu guru dhaar ke gurmantar lai ke ਅਭਿਆਸ ਕੀਤਾ, ਸਿਮਰਨ ਕੀਤਾ, ਤਿੰਨ ਚਾਰ ਮਹੀਨੇ ਵਿਚ ਹੀ ਦਸਮ ਦੁਆਰ ਖੁੱਲ ਗਇਆ ਸੀ ਤੇ ਫਿਊਚਰ ਵਿਚ ਬਚਿਆ ਦੀ ਸ਼ਹੀਦੀ, ਪਰਿਵਾਰ ਵਿਛੋੜਾ, ਗੁਰੂ ਜੀ ਦਾ ਇਕੱਲੇ jungle vich reh Jana, sab vekh Lea si ( ਤ੍ਰਿਕਾਲ ਦਰਸ਼ੀ)Te pher guru ji nu benti kiti ki mai nhi ਸਹਾਰ ਸਕਦੀ ਇਹ ਸਭ ਕੁਝ, ਮੈ ਇੱਕ ਮਾ ਹਾ, ਅਪਣੇ ਸਾਹਮਣੇ ਪਤੀ, ਬੱਚੇ, ਪਰਿਵਾਰ ਨੂੰ ਮਰਦੇ, ਵਿਛੜਦੇ ਨਹੀਂ ਦੇਖ ਸਕਦੀ, ਤੇ ਫੇਰ ਗੁਰੂ ਜੀ ਦੇ ਕਹਿਣ ਤੇ ਮਾਤਾ ਜੀ ਧਿਆਨ ਲਾ ਦਸਮ ਦੁਆਰ, ਬ੍ਰਹਮਰੰਧਰ ਰਾਹੀਂ ਬ੍ਰਹਮ੍ਰੰਧਰ ਨੂੰ ਫਾੜ ਕੇ ਸ਼ਰੀਰ ਛੱਡ ਗਏ ਸੀ। Ladies vi ਭਗਤੀ ਕਰ ਸਕਦੀਆਂ ਹਨ
@makhansingh5521
@makhansingh5521 5 ай бұрын
ਵੀਰੇ ਬੀਨੂਪਰੀਤ ਤੋ ਹੋਰ ਪੁੱਛੋ ਜੀ🙏🙏🙏🙏🙏🙏
@ManiMandeep-ks4gw
@ManiMandeep-ks4gw 5 ай бұрын
ਜਿਹੜੇ ਲੋਕ ਕਹਿ ਰਹੇ ਕੁਝ ਪੱਲੇ ਨਹੀਂ ਪਿਆ....ਉਹਨਾਂ ਦੇ ਨਹੀਂ ਪੈਣਾ.....ਕਿਉਂਕਿ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਸੁਣਨਾ ਚਾਹੁੰਦੇ ਹੋ ਤੇ ਉਹ ਆਪਣੇ ਅਨੁਭਵ ਦੱਸ ਰਹੀ ਆ...ਤੇ ਕੋਈ ਵੀ ਇਨਸਾਨ ਜੋ ਇਸ ਅਨੁਭਵ ਚੋਂ ਗੁਜਰ ਚੁੱਕਿਆ ....ਉਹ ਕਿਸੇ ਤੇ ਕਿੰਤੂ ਪ੍ਰੰਤੂ ਕਰਦਾ ਹੀ ਨਹੀਂ....ਉਹ ਜਾਣਦਾ ਕਿ ਸੁਪਰ ਐਨਰਜੀ ਕਿਸੇ ਨੂੰ ਕਿਸੇ ਵੀ ਰੂਪ ਚ ਗਾਈਡ ਕਰ ਸਕਦੀ ਹੈ।।
@Harwinder555
@Harwinder555 5 ай бұрын
ਬਿਲਕੁਲ
@amarjeetkour3347
@amarjeetkour3347 3 ай бұрын
Tusi theek bol rhy ho har kisi da experience zaruri nhi same hoye than shri guru granth sahib ji
@RoyalAk47-q5g
@RoyalAk47-q5g 5 ай бұрын
ਹੁੰਦੇ up dea 😂😂sare etrvio ਵਿਚ ਪੰਜਾਬੀ ਬਣ ਜਾਂਦੇ a😂😂
@user-jw3pq9li1v
@user-jw3pq9li1v 5 ай бұрын
ਕੁੰਡਲੀਨੀ ਜਾਗਰਤ ਹੋਣੀ ਤੇ ਊਰਜਾ ਦਾ ਕਿਸੇ ਵੀ ਆਦਮੀ , ਔਰਤ ,ਚਮੜੀ ਦੇ ਰੰਗ ਰੂਪ ਤੇ ਧਰਮ ਜਾਤਪਾਤ ਨਾਲ ਕੋਈ ਲੈਣਾ ਦੇਣਾ ਨਹੀ ਇਹ ਕਿਸੇ ਦੀ ਵੀ ਜਾਗਰਤ ਹੋ ਸਕਦੀ ਆ। ਇਹ ਜੋਤ ਹਰੇਕ ਦੇ ਅੰਦਰ ਆ ਸਾਡਾ ਸਾਹ ਵੀ ਰੱਬ ਆ।ਅਸੀਂ ਹਰੇਕ ਇਹ ਚੀਜ਼ਾਂ ਧਰਮਾਂ ਵਿੱਚ ਵਾੜ ਦਿੰਦੇ ਆ। ਧਰਮ ਤਾਂ ਬੰਦਿਆਂ ਨੇ ਆਪਣੇ ਆਪਣੇ ਸੁਆਰਥ ਲਈ ਬਣਾਏ ਹੋਏ ਨੇ। ਬਹੁਤ ਲੋਕ ਆਪਣੇ ਆਪ ਨੂੰ ਧਾਰਮਿਕ ਬਣਦੇ ਆ , ਬਾਣਾ ਪਾਉਂਦੇ ਨੇ ਪਰ ਕੰਮ ਬਹੁਤ ਗੰਦੇ ਕਰਦੇ ਨੇ।
@naviii949
@naviii949 5 ай бұрын
✅🙏
@amarjeetkour3347
@amarjeetkour3347 3 ай бұрын
Very 👍
@jaswantsingh2900
@jaswantsingh2900 5 ай бұрын
ਇਹ ਠੱਗਣੀ ਆ
@arvindersinghlubana8026
@arvindersinghlubana8026 2 ай бұрын
Jisdi kundlni jagrit hundi hai oh ghar parvaar joga nahi rehenda, eh lady jaroor puchya dendi hou, sabh lokaa nu fuddu banaya
@harmansran8109
@harmansran8109 5 ай бұрын
Adhi adhoori interview hai, agla part wi pao
@ikodapasara8143
@ikodapasara8143 5 ай бұрын
ਇਹ ਗੱਪਣ ਮੇਰੇ ਨਾਲ ਲਿੱਖਤੀ ਗੱਲ ਕਰ ਸਕਦੀ ? ਇਹਦੇ ਚ ਕਿਹੜੀ energy ਤੇ ਉਸਦਾ formula ਕੀ ਆ ਲਿੱਖ ਕੇ ਦੱਸ ਸਕਦੀ ?
@Amitsarohiya888
@Amitsarohiya888 5 ай бұрын
#kalki
@baldeepkaur9004
@baldeepkaur9004 5 ай бұрын
ਗੁਰੂ ਤੋਂ ਬਿਨਾਂ ਕੁਜ ਨੀ ਪਲੇ ਪੈਣਾ ਵਾਹਿਗੁਰੂ ਮੇਹਰ ਕਰਨ ਇਹਨੂੰ ਸਹੀ ਰਸਤਾ ਮਿਲ ਜਾਏ..
@naviii949
@naviii949 5 ай бұрын
Hnji ਤੁਸੀ ਠੀਕ ਕਿਹਾ ਜੀ, ਵੇਖੋ ਗੁਰੂ ਅਮਰਦਾਸ ਜੀ ਅੰਗ 1016 ਗੁਰ ਪੂਰੈ ਜੁਗ ਚਾਰੇ ਜਾਤਾ l l Guru ji kehnde ki satyug, treta, Duapur te kalyug, jis jis ne vi vaheguru de darshan kitte han, oh puran guru di kirpa naal hi kitte han.
@naviii949
@naviii949 5 ай бұрын
Par naal eh vi keha ki jis nu puran guru nhi milde,, oh vadd to vadd gurbani da paath Karan, te gurbani apne aap hi apne naam shabd vich leen puran guru naal Mel krva devegi.
@IbleesKeeJannat
@IbleesKeeJannat 5 ай бұрын
Guru is energy not a body or something but you won't understand.
@MrChsingh
@MrChsingh 5 ай бұрын
ਨਾ ਤੁਹਾਨੂੰ ਗੁਰੂ ਦੀ ਸੋਝੀ ਏ ਨਾ ਇਸ ਅੰਦਰੂਨੀ ਮਾਰਗ ਦੀ ਬੱਸ ਇਕੋ ਰੱਟ ਕੇ ਸਾਡਾ ਰੱਬ ਵਡਾ ਦੂਜਿਆਂ ਦਾ ਛੋਟਾ ਊਂਜ ਉਹਨੂੰ ਮਿਲਣ ਤੋਂ ਪਹਿਲਾ ਮੇਰਾ ਵੀ ਇਹੋ ਹਾਲ ਸੀ ਗ਼ੁਰਬਾਣੀ ਸਮੁੱਚੀ ਮਨੁੱਖਤਾ ਲਈ ਹੈ ਕਿਸੇ ਖ਼ਾਸ ਫ਼ਿਰਕੇ ਲਈ ਨਹੀ ਅਤੇ ਸਮੁੱਚੀ ਗੁਰਬਾਣੀ ਅੰਦਰ ਦੀ ਗੱਲ ਕਰਦੀ ਏ
@Mukti-Nirvanaa
@Mukti-Nirvanaa 5 ай бұрын
Waheguru de bandeya ch hi waheguru hai...
@harwindersingh102
@harwindersingh102 5 ай бұрын
ਕੁੰਡਲਿਨੀ ਇਹਨਾ ਚੋ ਕਿਸੇ ਦੀ ਨਹੀ ਖੁਲੀ ਸੱਬ ਝੁਠ ਬੋਲਦੇ ਜਿਨੁ ਗਿਆਨ ਹੁੰਦਾ ਉਹ ਬੋਲਦਾ ਨਹੀ ਬਸ
@Harwinder555
@Harwinder555 5 ай бұрын
ਮੈ ਨ ਹੈਰਾਨ ਤੁਹਾਡੇ ਪ੍ਰਸਨ ਸੁਣ ਕੇ 😅😅😅
@dancebeatbyavneet1856
@dancebeatbyavneet1856 3 ай бұрын
ਵੀਰ ਜੀ ਸਤਿ ਸ਼੍ਰੀ ਅਕਾਲ !! ਤੁਹਾਡਾ ਪ੍ਰੋਗਰਾਮ ਪਰਸੋਂ ਤੋਂ ਹੀ ਦੇਖਣਾ ਸ਼ੁਰੂ ਕੀਤਾ,, ਕਈ ਵੀਡੀਓ ਦੇਖੇ !! ਬਹੁਤ ਕੁਛ ਚੰਗਾ ਵੀ ਸਿੱਖਣ ਨੂੰ ਮਿਲਿਆ ਹੈ !! ਤੁਹਾਡਾ ਸਵਾਲ ਪੁੱਛਣ ਦਾ ਅੰਦਾਜ ਬਹੁਤ ਵਧੀਆ ਲੱਗਦਾ !! ਮਾਫ ਕਰਨਾ,, ਪਰ ਤੁਸੀਂ ਅਪਣੇ ਸਵਾਲਾਂ ਨੂੰ ਸੀਮਤ ਰੱਖਿਆ ਕਰੋ !! ਅਪਣੇ ਸਵਾਲਾਂ ਨੂੰ ਸ਼ੁਰੂਆਤ ਤੋਂ ਲੈ ਕੇ ਅੱਗੇ ਵਧਿਆ ਕਰੋ !! ਜੇਕਰ ਤੁਹਾਡਾ ਗੈਸਟ ਸਵਾਲ ਤੋਂ ਭਟਕਦਾ ਹੈ ਤਾਂ ਉਸ ਨੂੰ ਤੁਰੰਤ ਟੋਕ ਕੇ ਵਾਪਸ ਲਿਆਉਣਾ ਸਿੱਖੋ !! ਇਹ ਬੀਬੀ ਗੱਲ੍ਹਾਂ ਦਾ ਕੜਾਹ ਬਣਾਈ ਜਾ ਰਹੀ ਹੈ,, ਪਰ ਤੁਸੀਂ ਉਸਨੂੰ ਬਿਲਕੁਲ ਟੋਕ ਨਹੀਂ ਰਹੇ !! ਬਚਪਨ ਵਿੱਚ ਇਸ ਨਾਲ ਕੀ ਹੋਇਆ,, ਕੁਛ ਨ੍ਹੀ ਪੱਲੇ ਪਿਆ !! ਬਾਬਾ ਬਾਲਕ ਨਾਥ ਤੋਂ ਸ਼ੁਰੂ ਕੀਤਾ ਪਰ ਉਥੇ ਗਈ ਹੈ ਨੀ !! ਵਿੱਚੇ ਤਿਰੁਪਤੀ ਤੁਰੀ ਫਿਰਦੀ ਆ,, ਹੁਣ ਬਾਬਾ ਨਾਨਕ ਜੀ ਨਾਲ connect ਹੋਗੀ,, ਵਿੱਚੇ ਲਾਡੀ ਸ਼ਾਹ ਦੇ ਪਹੁੰਚ ਗਈ !! ਮੈਂਨੂੰ ਤੁਹਾਡੀ ਮਜਬੂਰੀ ਸਾਫ ਝਲਕ ਰਹੀ ਹੈ, ਕਿ ਮੈ ਇਸਨੂੰ ਪੁੱਛਦਾ ਕੁਛ ਆ,, ਏਹ ਕੋਈ ਹੋਰ ਹੀ ਸਟੇਸ਼ਨ ਫੜ੍ਹੀ ਜਾਂਦੀ ਆ !! ਵੈਸੇ ਨੁਸਰਤ ਦੀ ਕੋਈ ਅਜਿਹੀ ਕੱਵਾਲੀ ਨਹੀਂ ਸੁਣੀ ਜਿਸ ਵਿੱਚ ਕਿਸੇ ਤਰੀਕ 8-9-10 ਜਾਂ ਕਿਸੇ ਮਹੀਨੇ ਅਕਤੂਬਰ ਨਵੰਬਰ ਦਿਸੰਬਰ ਦੀ ਗੱਲ ਕੀਤੀ ਹੋਵੇ !! ਨਾ ਹੀ ਇਸਦੀ ਪਾਕਿਸਤਾਨ ਵਾਲੀ ਗੱਲ ਦਾ ਕੋਈ ਰਾਹ ਸਿਰਾ ਲੱਭਿਆ !! ਨਾ ਹੀ ਇਸਦੇ ਲੁਧਿਆਣਾ ਆਉਣ ਸਮੇਂ ਉਮਰ ਦਾ ਪਤਾ ਲੱਗਿਆ,, ਨਾ ਹੀ ਸ਼ੈਰੀ ਬਾਰੇ ਕੁਛ ਪਤਾ ਲੱਗਿਆ ਕੇ ਕਿੰਨੀ ਉਮਰ ਦਾ ਸੀ,, ਇਸ ਨੂੰ ਉਹ ਕਿੰਨੀ ਉਮਰ ਵਿੱਚ ਮਿਲਿਆ ਸੀ !! ਹੁਣ ਤਾਂ ਹੋਰ ਕਮਾਲ ਕਰ ਦਿੱਤੀ,, ਇਸਨੂੰ ਖੇਡਾਂ ਦਾ ਵੀ ਸ਼ੌਕ ਸੀ !! ਮੈਂਨੂੰ ਤਾਂ ਇਸ ਸਾਰੇ ਪ੍ਰੋਗਰਾਮ ਵਿੱਚ ਬੱਸ ਬੀਬੀ ਆਪਣੀ ਮਸ਼ਹੂਰੀ ਕਰਦੀ ਹੀ ਦਿੱਖ ਰਹੀ ਹੈ !! ਵੈਸੇ ਮੈਂਨੂੰ ਇਸਦੇ ਰਿਸ਼ਤੇਦਾਰਾਂ ਦੀ ਸੋਚ ਬਿਲਕੁੱਲ ਸਹੀ ਲੱਗਦੀ ਹੈ !! ਉਹਨਾਂ ਨੂੰ ਨਿੱਜੀ ਤੌਰ ਤੇ ਮਿਲਕੇ ਇਸਦੇ ਬਾਰੇ ਜ਼ਰੂਰ ਪਤਾ ਕਰੋ !! ਇੱਕ ਹੋਰ ਗੱਲ, ਸ਼ੁਰੂ ਵਿੱਚ ਬੰਦੇ ਦੀ ਜਨਮ ਮਿਤੀ ਜਨਮ ਭੂਮੀ ਬਾਰੇ ਜ਼ਰੂਰ ਦੱਸਿਆ ਕਰੋ !! Black hole ਵਾਲੀ ਗੱਲ ਕਰਕੇ ਤਾਂ ਇਸਨੇ ਦਿਲ ਹੀ ਜਿੱਤ ਲਿਆ 😂😂😂😂 Doctor ਨੂੰ ਵੀ ਦਿਖਾ ਲੈਣਾ ਚਾਹੀਦਾ ਹੈ !! ਇਸ ਬੀਬੀ ਦੀਆਂ ਗੱਲਾਂ ਵਿੱਚ ਕਿਧਰੇ ਵੀ ਪਰਮਾਰਥ ਦੀ ਝਲਕ ਨਜ਼ਰ ਨਹੀਂ ਆਈ,, ਕੋਈ ਵਿਵੇਕ ਵਾਲੀ ਗੱਲ ਨਹੀਂ !! ਇਸਨੂੰ ਸੁਣਨ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਕੇ ਏਹ ਸੱਭ ਮਾੜੀ ਜੀਵਨ ਜਾਂਚ ਦਾ ਨਤੀਜਾ ਹੈ !! ਹੋਰ ਕੁਝ ਨਹੀਂ,, Supreme Energy ਤਾਂ ਕੁਝ ਜ਼ਿਆਦਾ ਹੀ ਵਿਹਲੀ ਲੱਗਦੀ ਜੋ ਇਸਨੂੰ step by step guide ਕਰ ਰਹੀ ਹੈ !! ਮਾਫ ਕਰਨਾ ਪਰ ਤੁਹਾਡੀ ਅੱਜ ਦੀ ਗੈਸਟ ਚੋਣ ਤੋਂ ਬਾਅਦ ਚੈਨਲ ਦੀਆਂ ਹੋਰ ਵੀਡੀਓ ਦੇਖਣ ਦਾ ਬਿਲਕੁਲ ਮਨ ਨਹੀਂ ਕਰਨਾ !! ਪਰ ਫਿਰ ਵੀ ਚੰਗੇ ਗੈਸਟ ਦੀ ਉਡੀਕ ਵਿਚ ਤੁਹਾਡੇ ਨਾਲ ਜੁੜੇ ਰਹਾਂਗੇ !! ਜਾਂ ਫੇਰ ਤੁਸੀਂ ਗੈਸਟ ਦੀਆਂ ਬਿਨਾਂ ਸਿਰ ਪੈਰ ਦੀਆਂ ਬੇਵਕੂਫੀ ਭਰੀਆਂ ਗੱਲਾਂ ਨੂੰ ਕੱਟ ਦਿਆ ਕਰੋ !! ਤੁਹਾਡਾ ਤੇ ਸਾਡਾ ਸਮਾਂ ਬਹੁਤ ਕੀਮਤੀ ਹੈ ,, ਤੁਹਾਨੂੰ ਗੈਸਟ ਦੇ ਤੌਰ ਤੇ ਸਹੀ ਇਨਸਾਨ ਦੀ ਚੋਣ ਕਰਨੀ ਚਾਹੀਦੀ ਹੈ !! ਮੇਰਾ ਪੂਰਾ 1 ਘੰਟਾ ਸਿਰਫ ਇਸੇ ਉਡੀਕ ਵਿੱਚ ਖ਼ਰਾਬ ਹੋ ਗਿਆ ਕਿ ਬੀਬੀ ਹੁਣ ਅੱਗੇ ਕੋਈ ਢੰਗ ਦੀ ਗੱਲ ਕਰੂ 😂 !! ਬਾਅਦ ਵਿੱਚ 10 ਮਿੰਟ ਸਪੈਸ਼ਲ ਤੌਰ ਤੇ ਲਾਉਣੇ ਪਏ ਤਾਂ ਜੋ ਅੱਗੇ ਤੋ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋ !! ਇਸ ਬੀਬੀ ਦਾ ਬਾਕੀ ਇੰਟਰਵਿਊ ਅਪਲੋਡ ਕਰਨ ਦੀ ਖੇਚਲ ਨਾ ਕਰਨਾ ਜੀ !!! ਧੰਨਵਾਦ !!
@babaveer.uk.148
@babaveer.uk.148 5 ай бұрын
ਇਹ ਗੱਲਾਂ ਤੋਂ ਹੀ ਫਰੇਬੀ ਲੱਗ ਰਹੀ ਹੈ
@healthcare4765
@healthcare4765 5 ай бұрын
ਇਹ ਅਧਿਆਤਮਕ ਗਿਆਨ ਨਹੀਂ ਆਪਣੀ ਜ਼ਿੰਦਗੀ ਬਾਰੇ ਦੱਸ ਰਹੀ ਆ
@AmarjitSingh-se8yp
@AmarjitSingh-se8yp 5 ай бұрын
ਗੁਰੂ ਨਾਨਕ ਦਾ ਪੰਥ ਭਗਤੀ ਮਾਰਗ ਦਾ ਹੈ ਵਾਹਿਗੁਰੂ ਦੀ ਸਿਫਤ ਸਲਾਹ ਤੇ ਨਾਮ ਜਪ ਨਾਲ ਮਿਲਣਾ
@Nav4224
@Nav4224 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ।❤
@Pk-dx5ob
@Pk-dx5ob 4 ай бұрын
ਭਾਜੀ ਪੱਤਰ ਕਾਰ ਪਹਿਲਾਂ ਦੇਖ ਕੇ ਸਮਝ ਕੇ ਜਾਇਆ ਕਰੋ ਇਸ ਕੌਲ ਜਾ ਕੇ ਲੋਕਾਂ ਨੂੰ ਗੱਲ਼ਤ ਰਾਸਤੇ ਪਾਉਗਾ
@onlysidhumoosewalafen5328
@onlysidhumoosewalafen5328 5 ай бұрын
ਇਹ ਕਨੈਡਾ ਆਲੀ ਪੰਜਾਬੀ ਕਿਉਂ ਬੋਲਦੀ ਆ 😅
@jaswantsinghkhosla3178
@jaswantsinghkhosla3178 4 ай бұрын
ਇਹ ਕਿਥੋਂ ਫੜ੍ਹ ਕੇ ਲੈ ਆਏਂ ਏਡੀ ਵੱਡੀ ਵੀਡੀਓ ਬਣਾ ਲਈਂ ਕਿਸੇ ਗੱਲ ਦਾ ਮੂੰਹ ਨਾ ਸਿਰ ਲੱਭ ਰਿਹਾ ਮੈਂ 20 ਮਿੰਟ ਦੀਂ ਵੀਡੀਓ ਵੇਖ ਕੇ ਬੋਰ ਹੋ ਗਈ ਹਾਂ ਟਾਇਮ ਖਰਾਬ ਨਾ ਕਰੋ ਲੋਕਾਂ ਦਾ ਬਾਕੀ ਸਭ ਵੀਡੀਓ ਵੇਖ ਕੇ ਕੁਝ ਸਮਝਣ ਲਈ ਮਿਲਦਾ ਹੈ ਵਾਹਿਗੁਰੂ ਜੀ ਦੇ ਆਪਣੇ ਆਪ ਨਾਲ ਹੋਏ experience ਵੀ ਦੁਬਾਰਾ ਜਿਉਣ ਨੂੰ ਮਿਲ ਦੇ ਹਨ ਇਹੋ ਜਿਹੇ ਲੋਕ ਤੇ ਦੁਨੀਆਂਵੀ ਪ੍ਰੇਮ ਕਹਾਣੀ ਸੁਣਾਈ ਜਾਂਦੇ ਹਨ
@dalbirsinghhanjra9199
@dalbirsinghhanjra9199 Ай бұрын
ਕੁਡਲਨੀਆ ਜਾਗਰਤ ਕਰਨੀਆਂ ਨਾ ਕਰਨੀਆਂ ਇਹ ਅਕਾਲ ਪੁਰਖ ਦੇ ਹੱਥ ਵਿੱਚ ਏ ਤੁਸੀ ਨਾਮ ਜਪੋ ਬਾਣੀ ਪੜੋ ਸੱਚੀ ਕਿਰਤ ਕਰੋ ਲੋੜਵੰਦ ਦੀ ਮਦਦ ਕਰੋ ਕਿਸੇ ਨੂੰ ਰੁੱਖਾ ਨਾ ਬੋਲੋ
@JaspalSingh-ej5co
@JaspalSingh-ej5co 4 ай бұрын
ਵੀਰ ਜੀ ਤੁਸੀਂ ਕਿਸੇ ਉੱਚੀ ਅਵਸਥਾ ਸਮਝਦਾਰ ਇਨਸਾਨ ਕੋਲ ਇੰਟਰਵਿਊ ਕਰਿਆ ਕਰੋ ਇੱਕ ਘੰਟੇ ਵਿੱਚ ਇਹਨਾਂ ਨੇ ਰੱਬ ਦੇ ਘਰ ਦੀ ਇੱਕ ਵੀ ਗੱਲ ਨਹੀਂ ਕੀਤੀ
@amanbrar5787
@amanbrar5787 2 ай бұрын
ਲਾਡੀ ਸ਼ਾਹ ਕਿਸ ਪਾਸਿਉ ਆਉਣ ਲੱਗ ਪਏ ਇਸ ਵਿੱਚ ? ਲਾਡੀ ਸ਼ਾਹ ਨਾ ਕੋਈ ਗੂਰੁ ਹੈ, ਨਾ ਰੱਹ ਤੇ ਨਾ ਕੱਝ ਹੋਰ । ਇਹ ਔਰਤ 100%ਝੂਠ ਬੋਲ ਰਹੀ ਹੈ । Admin ਨੂੰ ਇੱਕ ਬੇਨਤੀ ਹੈ ਕਿ ਇਹੋ ਜਹੇ ਝੂਠੇ ਲੋਕਾ ਦਾ interview ਨਾ ਲਿਆ ਕਰੇ..
@balwinderkumari6691
@balwinderkumari6691 4 ай бұрын
ਵੀਰ ਜੀ kush ਪੱਲੇ nai paya iss lady ne tuse bimmu ji di interview v lai aa apny aap dekho
@Jeet.kaur.dhiman
@Jeet.kaur.dhiman 5 ай бұрын
Mentally upset lgdi mere vangu.
@Jaspal_tanda
@Jaspal_tanda 5 ай бұрын
ਬਹੁਤ ਬੋਰਿੰਗ ਪੋਡਕਾਸਟ ਸੀ। ਇਸ ਮੈਡਮ ਜੀ ਨੇ ਸਾਰਾ interview ਆਪਣੀ ਸਟੋਰੀ ਵਿਚ ਬਰਬਾਦ ਕਰ ਦਿੱਤਾ। ਸਿੱਖਣ ਲਈ ਕੁਝ ਨੀ ਮਿਲਿਆ। ਇਸ ਚੈਨਲ ਤੇ ਬਹੁਤ ਵਧੀਆ ਲੋਕਾਂ ਦੇ ਇੰਟਰਵਿਊ ਦੇਖੇ ਨੇ ਬਟ ਇਹ ਬਹੁਤ ਵਧੀਆ ਨੀ ਲੱਗਾ।
@baljeetsinghdandiwal-fx1fl
@baljeetsinghdandiwal-fx1fl 5 ай бұрын
ਭਾਈ ਸਾਹਿਬ ਜੀ ਇਹ ਸਬ ਬਕਵਾਸ ਐ ਇਹ ਬਿਲਕੁੱਲ ਕਹਿ ਰਹੀ ਐ ਇਹ ਸਭ ਮਨ ਘੜਤ ਗੱਲਾਂ ਨੇ ਲੋਕ ਸਹੀ ਕਹਿ ਰਹੇ ਨੇ ਇਹ ਪਾਗਲ ਹੋ ਗਈ ਐ. ਜੋ ਆਪ ਨੇ ਪਹਿਲਾਂ ਮੈਮ ਦੀ ਇੰਟਰਵਿਊ ਕੀਤੀ ਸੀ ਜੋ ਜੋ ਬਾਹਰ ਰਹਿੰਦੀ ਸੀ ਉਹ ਬਿਲਕੁੱਲ ਸਹੀ ਕਹਿਦੀ ਸੀ ਉਹਨਾਂ ਦੀਆਂ ਗੱਲਾਂ ਮਨਘੜਤ ਨੀ ਸੀ ਉਹਨਾ ਨੇ ਬਿਲਕੁੱਲ ਪ੍ਰੈਕਟੀਕਲ ਐੱਨਰਜੀ ਦੀ ਗੱਲ ਕੀਤੀ ਉਸ ਵਿੱਚ ਕੋਈ ਝੂਠ ਨੀ ਸੀ ਪਲੀਜ਼ ਹਰ ਇਕ ਨੂੰ ਨਾ ਲੈ ਆਇਆ ਕਰੋ ਪਹਿਲਾ ਆਪ ਗੱਲਬਾਤ ਕ੍ਰਿਆ ਕਰੋ ਪਤਾ ਲੱਗੇ ਕੀ ਇਹ ਸਹੀ ਕਹਿ ਰਹੇ ਨੇ ਜਾ ਕੈਮਰੇ ਤੇ ਆਉਣ ਵਾਸਤੇ ਤਾ ਨੀ ਕਹਿ ਰਹੇ
@naviii949
@naviii949 5 ай бұрын
@Baljeet_singh_sardar
@Baljeet_singh_sardar 5 ай бұрын
ਮੈਂ ਨਹੀਂ ਮੰਨ ਸਕਦਾ ਕਿਉਂ ਨਹੀਂ ਮੰਨ ਸਕਦਾ ਇਹਦਾ ਕਾਰਨ ਇਹ ਆ ਕਿ ਜੇ ਇਹ ਆਪਣੇ ਦਾਦੇ ਪੜਦਾਦਿਆਂ ਨੂੰ ਇਹ ਦੇਖ ਸਕਦੀ ਵੀ ਸਿੱਖ ਸੀ ਤੇ ਫਿਰ ਇਹਨੂੰ ਹੁਣ ਤੱਕ ਸਹੀ ਰਸਤਾ ਵੀ ਮਿਲ ਜਾਣਾ ਚਾਹੀਦਾ ਸੀ ਤੇ ਸੱਚ ਦਾ ਵੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਇਸ ਦੁਨੀਆਂ ਦੇ ਉੱਤੇ ਸੱਚਾ ਗੁਰੂ ਕਿਹੜਾ ਵਾ ਤੇ ਮੈਨੂੰ ਪਤਾ ਵਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਸੱਚਾ ਕੋਈ ਵੀ ਨਹੀਂ ਇਹ ਗਲਤ ਆ ਮੈਂ ਨਹੀਂ ਮੰਨਦਾ ਵੀ ਇਹਨੂੰ ਇਦਾਂ ਦਾ ਕੁਝ ਹੁੰਦਾ ਹੋਵੇ ਇਹ ਬਸ ਐਵੇਂ ਹੀ ਆ ਗੱਲਾਂ ਹੀ ਆ ਔਰ ਜਿਹਨੂੰ ਕਿਸੇ ਨੂੰ ਕੋਈ ਪ੍ਰਾਪਤ ਹੁੰਦਾ ਉਹ ਦੱਸ ਨਹੀਂ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਦੱਸ ਸਕੇ ਕਮਾਲ ਹੋ ਗਿਆ ਤੁਹਾਡਾ
@Harwinder555
@Harwinder555 5 ай бұрын
ਤੁਸੀ ਬਹੁਤ ਦੂਰ ਹੋ ਉਸ ਰਸਤੇ ਤੋ
@navjotnijjar8119
@navjotnijjar8119 4 ай бұрын
Tusi bilkul sahi kiha. Mae 💯 tuhadhe naal semat hu. Ehda pakhand thori knowledge vale bande nu saaf najar oundha hae.
@jsp.tv.1
@jsp.tv.1 3 ай бұрын
Right paaji
@kimayabrahme3732
@kimayabrahme3732 5 ай бұрын
I can totally say that Noor Ananta is Truthful. She's Divine❤
@jyotsanam5707
@jyotsanam5707 5 ай бұрын
Aur unhe sab illusion lag raha hai dekho...😅 Sahi kaha hai hum pagal hai jo Aisa nhi sochte jaisa ye sochte hain. ...kya leela hai prabhu ki 😊🤗🙏🙌🌟✨🏵️
@JagtarSingh-ym1lp
@JagtarSingh-ym1lp 2 ай бұрын
Hunda ada . amm banda samj nai sakda a gala nu .jana loka nu dasa ga ona o pagal Khan ga
@sarabjitsingh9308
@sarabjitsingh9308 5 ай бұрын
ਸਤਿ ਸ੍ਰੀ ਅਕਾਲ ਵੀਰ ਜੀ ਆ ਜਿਹੜੀ ਇੰਨਟਰਵਿਊ ਤੁਸੀ ਕੀਤੀ ਵਾ ਇਹ ਬੀਬੀ ਆਪਣੀ ਨੋਰਮਲ ਜਰਨੀ ਦੱਸ ਰਹੀ ਆ ਜਿਸ ਦਾ ਬ੍ਰਹਮ ਨਾਲ ਜਾ ਕੁੰਡਲਨੀ ਨਾਲ ਕੋਈ ਮੇਲ ਨਹੀ ਦਿਖ ਰਿਹਾ ਕਿਰਪਾ ਕਰਕੇ ਤੁਸੀ ਉਹਨਾ ਗੂਰਮੁੱਖਾਂ ਦੀ ਇੰਨਟਰਵਿਊ ਕਰਿਆ ਕਰੋ ਜਿਨਾ ਨੂੰ ਬ੍ਰਹਮ ਦਾ ਗਿਆਨ ਆ ਤੁਸੀ ਭਾਜੀ ਭਾਈ ਸਿਮਰਨਜੀਤ ਸਿੰਘ ਟੋਹਾਣਾ ਨਾਲ ਜਰੂਰ ਰਾਬਤਾ ਕਰੋ ਫਿਰ ਦੇਖਣਾ ਕਿਦਾ ਰੰਗ ਬੰਜਦੇ ਆ
@karamjitkaur2459
@karamjitkaur2459 5 ай бұрын
Sheilly kaur naal v interview krna ji 🙏🙏
@KulwinderKaur-rs8oq
@KulwinderKaur-rs8oq 5 ай бұрын
ਅਭਿਅਸ ਤੋਂ ਬਗਿਰ ਪਰਮਾਤਮਾ ਨਹੀ ਮਿਲਦਾ ਵਹਿਗੂਰੁ ਦਾ ਜਾਪ ਕਰਕੇ ਦੇਖੌ
@naviii949
@naviii949 5 ай бұрын
💯
@healthcare4765
@healthcare4765 5 ай бұрын
Bhaji Bibi bimmupreet mahal nal mulakaat kradeo
@gurcharnjits
@gurcharnjits 4 ай бұрын
ਗੁਰੂ ਪਾਤਸ਼ਾਹ ਭਲਾ ਇਵੇਂ ਦੇ ਭੁਲੜਾ ਦਾ ਔਖਾ ਇਸ ਬੀਬੀ ਦਾ।
@pammaartldh.1862
@pammaartldh.1862 5 ай бұрын
इसे अच्छे गुरू की जरूरत है,जो इसे सही दिशा में लगाए, इस समय तो यह आत्माओं के बस में है, और उन्हें परमात्मा समझ रही है, और इनके चक्कर में जीवन बर्बाद कर रही है
@kulpreetwalia
@kulpreetwalia 5 ай бұрын
सही कहा। बचपन में आश्रम खोलने की बात की, पढ़ाई नहीं की , फैशन किया, बिना शादी के live in में रहना । ये सब इनका आध्यात्म था । Enlightment ऐसे बोलते है जैसे यूंही हो जाता है, कितनी तपस्या करनी पड़ती है । Enlightened banda इतना बोलता नहीं है, उसकी एनर्जी अलग होती है । अपने व्यूज बढ़ाने के लिए आजकल ऐसे फालतू के इंटरव्यू होने लगे हैं , ये समाज के लिए अच्छा नहीं है। इंटरव्यूअर को लॉजिकल सवाल पूछने ही नही आते, dots connect hi nahi kiye, duffer.
@Bhullarguri
@Bhullarguri 5 ай бұрын
Menu ta kuch lagaya ni gallan ch jis di kundlini jag gi oh eve enna ni bolda eve har ikk di ni jagdi
@Dragonnnnnn13
@Dragonnnnnn13 5 ай бұрын
I'm confused 🤔, not sure what to think 🤨
@BaltejSidhugurunanakdasi-if7wz
@BaltejSidhugurunanakdasi-if7wz 5 ай бұрын
ਚੰਗਾ ਖਹਿੜਾ ਛੁੜਾ ਗਿਆ,ਭਲਾ ਮਾਨਸ ਪੁਰਸ਼, ਨਹੀਂ ਤਾਂ ਮੁਸ਼ਕਿਲ
@maninanar8841
@maninanar8841 4 ай бұрын
Whatever path she has adopted it will never lead her to no where and the path of Sikhism is very close to nature and there is no rituals or dogmas in Sikh Relgion .Sikhism’s first Guru Nanak ji travelled all over the world just to spread the true Relgion and free from wrong beliefs .
@Anuradha_sarohiya
@Anuradha_sarohiya 4 ай бұрын
Next part toh dalna nhi... Kyuki sch se publicity thodi milegi....
@Amitsarohiya888
@Amitsarohiya888 5 ай бұрын
These words not for those who are in the cage of bookish knowledge... It's experiences... Not the bookish knowledge... If you are connected to yourself then you could understand otherwise not...
@BaltejSidhugurunanakdasi-if7wz
@BaltejSidhugurunanakdasi-if7wz 5 ай бұрын
ਸੁਪਰੀਮ ਅਨੰਰਜ਼ਈ ਮਹਾਂ ਦੇਵ, ਸ਼ਿਵ ਜੀ,ਇਹ ਵੀ ਬੜਾ ਉੱਪਕਾਰ ਹੋਇਆ ਜਗਤ ਤੇ ਹਾਂ ਕੱਲ੍ਹ ਆਹੰਦੇ ਸੀ, ਗੱਲਾਂ ਤਾਂ ਕਰਦੇ ਸੀ? ਪਰਮਾਤਮਾ ਦਾ ਨਾਮ ਤੇ ਪਤਾ ਜਰੂਰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾਂ, ਚੈਨਲ ਵਾਲੇ ਦਾ ਧੰਨਵਾਦ ਕਰੋ। ਬਾਈ ਪੱਤਰਕਾਰ ਵੀ ਡੂੰਘੀ ਚੀਜ਼ ਹੈ,
@Pk-dx5ob
@Pk-dx5ob 4 ай бұрын
ਪੱਲੇ ਨਾ ਧੈਲਾ ਦੇਖਣ ਚੱਲੀ ਮੈਲਾ
@AK-cb1lg
@AK-cb1lg 5 ай бұрын
Bilkul sahi meri energy bhi hun Guru Nanak Jap rahi ha main kundli ke Magar nahin main sirf Naam Jap ko apna Guru manati hu shabad Guru Surat chela Bhagwan hamen yah batata hai ki main sab jagah hun main Shiv hun main Ram hun ma pahad hun jal hu Agni hua vayu hu kyunki jab ham kattar hote Hai to ham sirf agar Shiv ko mante hain to Shiv mein hi Bhagwan dekhenge baki kisi mein nahin dekhenge agar Guru Granth Sahib ko manenge to kisi mein bhi Bhagwan nahin dekhenge sirf Guru Granth Sahib mein hi dekhenge jab ham spiritual hote hain to Bhagwan hamen sab dikha deta Hai Jale Hari tale Hari agar ham Mohammed Sahab ko manenge to kahenge Mohammed Sahab me Parmatma hai aur kahi nahi abhi pata nahin aage kya hoga per abhi tak meri energy Baba Guru Nanak mein hai main chahti Hun Ki yahi energy rahe Bhagwan sab mein dikhai de aur Naam Jap karo Mul Mantra ka Kalyug mein Naam pradhana Kalyug Guru Nanak ka hai
@Nav4224
@Nav4224 5 ай бұрын
✅🙏
@bhupinderbrar8174
@bhupinderbrar8174 4 ай бұрын
ਬਿਮੂਪਰੀਤ ਜੀ ਹੁਰਾਂ ਨੇ ਵੀ ਇਹੀ ਦਸਿਆ ਹੈ ਕਿ ਪਰਮਾਤਮਾ ਇੱਕ ਹੈ।
@VARINDERKAUR-y1c
@VARINDERKAUR-y1c 5 ай бұрын
ਅਧਿਆਤਮਕ ਘੱਟ,,,,,,,ਸਿੰਗਰ ਜਾਦਾ ਲੱਗ ਰਈ ਆ।
@pP-nh5qk
@pP-nh5qk 5 ай бұрын
Their is no comparison interview of Ms. Bhammupreet
@karamjitkaur2459
@karamjitkaur2459 5 ай бұрын
ਕੁਝ ਗੱਲਾਂ ਇੰਟਰਸਟਿੰਗ ਨੇ ਪਰ ਬਹੁਤੀ ਸਮਝ ਨਹੀ ਆਈ… ਜਾਂ ਇਹ ਸ਼ੁਰੂ ਤੋ ਅਖੀਰ ਤੱਕ ਲੜੀਵਾਰ ਨਹੀ ਦੱਸ ਸਕੇ।
@Shri_Ram156
@Shri_Ram156 5 ай бұрын
ਇਹ ਸੱਚ ਬੋਲ ਰਹੇ ਨੇ ਪਰ ਅਸਲ ਵਿੱਚ ਇਹ ਇਸ ਜੀਵਨ ਨੂੰ ਜਿਊਣਾ ਨਹੀਂ ਚਾਹੁੰਦੇ ਜੇਕਰ ਇਹ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਨੇ ਫਿਰ ਇਹ ਜੀਵਨ ਜਿਊਣ ਫਿਰ ਇਹ ਸ਼ਕਤੀ ਇਹਨਾਂ ਕੋਲ ਰਹਿਣੀ ਹੈ
@monikabawa6290
@monikabawa6290 4 ай бұрын
ਇਹ ਤਾਂ ਸ਼ਕਲ ਤੋਂ ਹੀ ਫਰਾਡ ਲੱਗਦੀ ਹੈ
@prabrattikaur4935
@prabrattikaur4935 3 ай бұрын
ਜਿਸ ਵਿਚ ਮੈਂ ਸ਼ਬਦ ਆ ਜਾਵੇ ੳਸ ਨੂੰ ਗੁਰੂ ਨਾਲ ਨਹੀਂ ਮਿਲਦਾ
@Tau_modi
@Tau_modi 3 ай бұрын
एक मैं होया करे जब तक हम खुद ने कोनी जानते ... और एक मैं होया करे जब हम खुद ने जान पहचान लिया करे... तो ये पक्की मैं सै कच्ची मैं कोनी...
@bhupinderbrar8174
@bhupinderbrar8174 4 ай бұрын
ਓ ਭਾਈ! ਗੱਲ ਪੂਰੀ ਹੋ ਲੈਣ ਦਿਆ ਕਰ। ੩੬੦ ਤਬਦੀਲੀ ਬਾਰੇ ਓ ਦਸ ਰਹੇ ਹਨ ਤੇ ਤੇ ਤੁਸੀਂ ਸੁਣ ਹੀ ਨਹੀਂ ਰਹੇ ।
@Tau_modi
@Tau_modi 4 ай бұрын
ये आले बाबा वो बता रहे है जो दूसरों को सुनना नही क्योंकि सच हजम थोड़ी होवेगा.. अब वेखो इन सरदार जी को वो सच पसंद नही है गा दूसरी वीडियो नही डाल रहे... लोगो को जो सुनना पसंद है वो सुनना चाहते है...
@bhupinderbrar8174
@bhupinderbrar8174 4 ай бұрын
ਸਰ ਇਸਦਾ ਅਗਲਾ ਹਿੱਸਾ ਲਭ ਨਹੀਂ ਰਿਹਾ????????????
@pradeepvlogs2531
@pradeepvlogs2531 4 ай бұрын
ਪਾਕਿਸਤਾਨ ਵਾਲੀ ਗੱਲ ਤਾ ਵਿੱਚ ਹੀ ਰੇਹ ਗਈ
@sumandeepkaur2607
@sumandeepkaur2607 5 ай бұрын
She is pure soul, all her experiences are divine and related to her previous journey. Every individual’s journey is unique. Though it’s not a complete experience, she is in mid-way, this journey may take long time to reach the destination. It’s not a complete experience but she is not confused or mad, some souls from another world guide her on her spiritual journey. Her knowledge about kundalini is not perfect. But it’s all in Waheguru ji’s Hukam. 🙏
@Shamshersingh-bj7co
@Shamshersingh-bj7co 5 ай бұрын
You are very beautiful
@Punjabsingh023
@Punjabsingh023 5 ай бұрын
Aunty ji ਇਹ ਬਹੁਤ ਸਹਿਜ ਨਾਲ ਕੁਸ਼ੀ ਨਾਲ ਹੁੰਦਾ ਕੋਈ ਤੰਗੀ ਨਹੀਂ ਆਉਂਦੀ,ਔਰਤ ਮਰਦ ਵਿੱਚ ਕੋਈ ਫਰਕ ਨਹੀਂ
@Fortyouarmies
@Fortyouarmies 5 ай бұрын
Such such ni lg rha inki bato se
@rrachna4026
@rrachna4026 3 ай бұрын
ਇਹਦੀ ਤਾ ਜਿੰਦਗੀ ਚ ਕੋਈ ਠਹਿਰਾਵ ਈ ਨਹੀ ਏ।
@satwinderpanju9049
@satwinderpanju9049 5 ай бұрын
ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਟਾਇਮ ਵੇਸਟ ਗਿਆ ਘੰਟੇ ਦਾ
@balwinderkumari6691
@balwinderkumari6691 4 ай бұрын
Lagda veer ji tuse v ਬੋਰ ho gye 😂
@Paalsingh5390
@Paalsingh5390 5 ай бұрын
ਜੌ ਵੀ ਪ੍ਰਮਾਤਮਾ ਦੇ ਰਾਹ ਤੇ ਤੁਰ ਦਾ ਉਸ਼ ਨੂੰ ਦੁਨੀਆ ਨੇ ਪਾਗਲ ਹੀ ਦਸਿਆ ਕਿਉ ਕੇ ਪ੍ਰਮਾਤਮਾ ਦੀ ਗੱਲ ਕਰਨ ਵਾਲੇ ਦੀਆ ਗੱਲਾ ਆਮ ਇਨਸਾਨ ਦੇ ਸਿਰ ਉੱਪਰ ਦੀ ਨਿਕਲ ਜਾਦੀਆਂ ਤੇ ਪਾਗਲ ਦੀਆ ਗੱਲਾ ਇਨਸਾਨ ਦੇ ਪੈਰਾ ਦੇ ਥੱਲੇ ਦੀ ਨਿਕਲ ਜਾਦੀਆਂ. ਕਿਸੇ ਵੀ ਇਨਸਾਨ ਨੂੰ ਪ੍ਰਮਾਤਮਾ ਨਹੀ ਕਹਿਣ ਚਾਹੀਦਾ ਇਸ਼ ਬਿਬਾ ਨੂੰ ਅੰਦਰੋ ਡਰ ਵੀ ਲੱਗ ਰਿਹਾ ਕੇ ਕੁਝ ਗਲਤ ਨਾ ਬੌਲੀਆ ਜਾਵੇ
@gurpreetsinghgill9574
@gurpreetsinghgill9574 5 ай бұрын
Apna sardar 22 satisfied nahi hoeya hor magical thing labda so 😂
@kulvindersidhu107
@kulvindersidhu107 4 ай бұрын
ਵੀਰ ਜੀ ਕੁੜੀ ਠੀਕ ਕਹਿ ਰਹੀ ਹੈ ਸਾਡੇ ਨਾਲ ਵੀ ਹੋ ਰਿਹਾ ਹੈ
@ShamsherSingh-rk8yv
@ShamsherSingh-rk8yv 3 ай бұрын
One thing this is start.After that is school from 1st to UP to PHD degree. Then we got our job. Again for her I am saying she is saying truth 1000% if no body understands to her. For new just listen but don’t ask to god I want you to come this way like her. But very raire people has this way coming of to them. but this some people don’t know about guru and they want. Then he will come that way. But very very very hard to handle that symptoms. and but who understand guru They know depending on their level. Than you ji
@ripangill7606
@ripangill7606 5 ай бұрын
She might be right but jehre uthe paunch jaande a o chupp hi kar jande a..that feeling cannot be described by words. Jai baba Balak Nath ji.
@s.k.haridas6726
@s.k.haridas6726 Ай бұрын
No Pain to get God, just recite God name with work
@sartaj8449
@sartaj8449 5 ай бұрын
ਮੇਰੀ ਇੰਟਰਵਿਊ ਕਰੋ ਮੈ ਬਹੁਤ ਕਾਹਲਾ ਪਿਆ 😂😂😂
@jasvirjasvir989
@jasvirjasvir989 5 ай бұрын
Koi gall ni laggi aehna di condlini wali
@ShamsherSingh-rk8yv
@ShamsherSingh-rk8yv 3 ай бұрын
Sorry her dad go to Balknath. He does not have an any religious. Also My fault I only lesson her just 8 minutes on starting. She not spouse to on TV. Because we are all ready behind in our goal. Some is most is political people who look Sikh. And some is katha wacheck
@SukhwinderSingh-ls3dz
@SukhwinderSingh-ls3dz 5 ай бұрын
Madem diyan gllaa to pta lag gya, eh fake interview aa ❌❌❌
@ManjitKaur-zr8to
@ManjitKaur-zr8to 19 күн бұрын
ਕੌਈ ਸਿਰ ਪੈਰ ਨੀ ਗਲ ਦਾ
@gurgurgur
@gurgurgur 5 ай бұрын
Aurat di kudlani jagran hundi ha wheheguru koe fark nahi karday Indian lok he admi nu he best mann day hun aurat nal fark barday hun par wheheguru aurat ouper vi same kirpa karday hun aynadmayemai mai ha KZbin tay bhahut kirpa ha ouper vi hor bhahut aurata hun
@karamjitkaur2459
@karamjitkaur2459 5 ай бұрын
ਪੂਰੀ ਇੰਟਰਵਿਊ ਪਾਉਣੀ ਚਾਹੀਦੀ ਹੈ ਤਾਂ ਹੀ ਕੋਈ ਗੱਲ ਸਮਝ ਆਉਂਦੀ।
@ParamjeetKaur-zy3km
@ParamjeetKaur-zy3km 5 ай бұрын
Sasrikaal नहीं सत श्री अकाल केहा kro🙏🏻🙏🏻
@jyotidara4696
@jyotidara4696 Ай бұрын
Bahot Naseeb wale ho sardarji Kalki bhagwan ka interview liya hai aapne
@Aman-09828
@Aman-09828 5 ай бұрын
Bai patarkara vicho tokeya na krr Gall poori kar lain deya krr
@Seerat1213
@Seerat1213 5 ай бұрын
ਇਹ ਬੀਬੀ ਮਨੋਰੋਗੀਆਂ ਵਾਲੀਆ ਗੱਲਾ ਕਰਦੀਆਂ ਕਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਕਿੱਥੇ ਵਿਚਾਰਾ ਲਾਡੀ ਸ਼ਾਹ ਦੱਸੋ ਇਹ ਰੋਗੀ ਇਨਸਾਨ ਵਾਲੀਆ ਗੱਲਾ ਹਨ ਬਹੁਤ ਮੈ ਕਹਿਣਾ ਨਹੀ ਚਾਹੁੰਦਾ 😂
@Nav4224
@Nav4224 5 ай бұрын
Dhan Guru Nanak Dev Ji ❤
@Tau_modi
@Tau_modi 4 ай бұрын
भाई नू न करे दूसरी वीडियो डाल पहलम
@preetjheeta743
@preetjheeta743 3 ай бұрын
Sorry to say She had a mental breakdown thats not anything to do with spirituality. Iv had so many experiences like that i would not say that was divine power doing.
@GamdoorSingh-q6s
@GamdoorSingh-q6s 4 ай бұрын
ਝੂਠ ਦਾ ਪੁਲੰਦਾ
@AMANDEEPSINGH-jh6ii
@AMANDEEPSINGH-jh6ii 5 ай бұрын
Bai tenu kisne bhej ditta es mental case kol edan hi kise di vi sun ke na jaya karo ehdi gall da koi sirr pair haiga ? Hun baitha fassi vi gathaar wang na interview band karan joga je krti eho je mental da ki pata ki siapa pa ke beh jawe
@jsp.tv.1
@jsp.tv.1 3 ай бұрын
Paaji please inj da loka di interview na karia karo tusi eh sab sanu v pata or tuhanu v pata please
@jyotidara4696
@jyotidara4696 Ай бұрын
Kya hua sardarji, Hajam nahi hua kya, second part bhi daal do
@Amitsarohiya888
@Amitsarohiya888 3 ай бұрын
Maan sahab ji dekhi kalki movie ya nahi dekhi... Nahi dekhi ho to dekh lena... Kalki2898 puri theme hi Noor Ananta ji ki hai
@belikebhangu77
@belikebhangu77 5 ай бұрын
Enj lagda bhoot boln dia, g ni kita sunan nu. J sunda te mann ashaant ho janda
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2,9 МЛН
Миллионер | 1 - серия
34:31
Million Show
Рет қаралды 2,2 МЛН