ਗੁਰਮੁਖ ਨੂੰ ਹੋਇਆ ਪ੍ਰੈਕਟੀਕਲ ! | Bhai Hardev Singh Khalsa | Adab Maan | 1 TV Channel

  Рет қаралды 60,098

1 TV

1 TV

Күн бұрын

Пікірлер: 309
@neknoorrollno.3810
@neknoorrollno.3810 12 күн бұрын
🙏🙏🙏🙏🙏🙏🙏ਧੰਨਵਾਦ 🙏🙏🙏🙏🙏🙏🙏🙏🙏🙏ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏
@SukhpreetKaur-uk7jd
@SukhpreetKaur-uk7jd 9 ай бұрын
Waheguru ji ਪਤਾ ਨਹੀਂ ਕਦੋਂ ਓਹੋ ਦਿਨ ਆਊਗਾ ਭਾਗਾ ਵਾਲਾ ਜਦੋਂ ਮੈਨੂੰ ਵੀ ਇਹ ਅਨਹਦ ਬਾਣੀ ਪੰਜ ਵਾਜੇ ਸੁਣਾਈ ਦੇਣ ਲੱਗਣ ਗੇ🥺 ਬਹੁਤ ਤਰਸਦਾ ਹੈ ਮਨ❤❤
@amanmaan4271
@amanmaan4271 8 ай бұрын
Abhyeaas krde rho ji dil vich waheguru ji de darshan di te ona nu milan di tang rakho ji waheguru ji jaroor kirpa karan ge🙏
@MandeepSingh-ng6xq
@MandeepSingh-ng6xq 8 ай бұрын
Waheguru ji naam japde rho man vich koi vichar na lai k aao bas a smjo naam japna te parmatma nu milna anhad v sun Jane aa g
@MandeepSingh-ng6xq
@MandeepSingh-ng6xq 8 ай бұрын
Waheguru ji parmatma di kirpa bhot time toe naam jpa reha waheguru anhad v sunde aa us waheguru di kirpa naal kuki g mera jindgi da ek he maksad c parmatma nu milna te us malk de kirpa hoi waheguru g bas naam jpo jina vad toe vad man lga k naam jpoe ge parmatma mil he Jana paka fir ta us waheguru de miln di khushi vich he naam japde rho ge ...
@jasbirkaur7567
@jasbirkaur7567 7 ай бұрын
ਹਿਰਦੇ। ਵਿਚ। ਨਾਮ। ਵਸਣ ਉਪਰੰਤ। ਹੀ। ਅਨਹਦ। ਧੁਨ। ਸੁਣਾਈ। ਦੇਂਦੀ। ਹੈ। ਗੁਰਬਾਣੀ। ਅਨੁਸਾਰ। ਇਹ। ਐਨੀ। ਕੋਈ। ਸੌਖੀ। ਖੇਡ। ਨਹੀ। ਕਿਤੇ। ਕੰਨਾ। ਦੀ। ਘੂ। ਘੂ। ਨੂੰ। ਅਨਹਦ। ਧੁਨੀ। ਨਾ। ਸਮਝ। ਲੈਣਾ। ਅੱਜ। ਕੱਲ। ਦੇ। ਬਾਬੇ। ਕੰਨਾ। ਦੀ। ਆਵਾਜ। ਨੂੰ। ਹੀ। ਅਨਹਦ।ਨਾਦ। ਦੱਸ। ਦਿੰਦੇ। ਨੇ। ਆਪਣੇ। ਗੁਰੂ। ਗ੍ਰੰਥ। ਸਾਹਿਬ। ਸਬ। ਕੁਸ। ਦੱਸਦੇ ਨੇ। ਬਾਣੀ। ਖ਼ੁਦ ਪੜ੍ਹੋ। ਟੈਨਸਨ। ਨ। ਲਵੋ
@LovebeerSingh-b2n
@LovebeerSingh-b2n 25 күн бұрын
ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏👏
@ravindersinghsidhu5797
@ravindersinghsidhu5797 8 ай бұрын
❤❤❤ਵਾਹਿਗੁਰੂ ਜੀਉ ❤❤❤
@HarpalSingh-vp6cc
@HarpalSingh-vp6cc 10 ай бұрын
ਵਹਿਗੁਰੂ ਗੁਰਮੰਤ੍ਰ ਜਪੋ ਅੰਮ੍ਰਿਤ ਰਸ ਪੀਵੋ
@manjitsingh7887
@manjitsingh7887 8 ай бұрын
ਜਿਨ ਜਿਨ ਤਨਕ ਤਨਕ ਸਿਧ ਪਾਇਓ ਤਿਨ ਤਿਨ ਆਪਣਾ ਰਾਹ ਚਲਾਇਓ
@balkarsingh6335
@balkarsingh6335 10 ай бұрын
ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਵੀ ਕਿਰਪਾ ਕਰਨਾਂ ਜੀ
@KhalsaWebsiteDesignersInPunjab
@KhalsaWebsiteDesignersInPunjab 9 ай бұрын
KhalsaGPT = kzbin.info/www/bejne/jGHHkmRqhJV9bpY
@alamdeepsingh7581
@alamdeepsingh7581 9 ай бұрын
ਵੀਰ ਮਾਲਕ ਦਾ ਖਜਾਨਾ ਹੈ ਜੁੜਨਾ ਪਵੇਗਾ
@FF-PX-GAMING
@FF-PX-GAMING 9 ай бұрын
Waheguru waheguru waheguru waheguru waheguru ji
@gurdevsingh9827
@gurdevsingh9827 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@rajkumarisinghsingh4282
@rajkumarisinghsingh4282 9 ай бұрын
ਬਹੁਤ ਹੀ ਖ਼ੂਬਸੂਰਤ ਆਵਾਜ਼...ਜਿਵੇਂ ਕੁੱਛ ਰਿੜਕਿਆ ਜਾ ਰਿਹਾ ਹੋਵੇ। ਮੈਨੂੰ ਇਹ ਮਹਿਸੂਸ ਹੋਇਆ🙏
@manjitindira4661
@manjitindira4661 10 ай бұрын
ਵਾਹਿਗੁਰੂ ਤੇਰੀ ਮਿਹਨਤ ਨੂੰ ਫਲ ਲਾਵੇ
@1tvchannelofficial
@1tvchannelofficial 10 ай бұрын
ਧੰਨਵਾਦ ਮੈਮ ❤️🙏🏻💐
@Kiranpal-Singh
@Kiranpal-Singh 7 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@sukhpreetkaur8219
@sukhpreetkaur8219 10 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊
@ਸਿੱਧੂ1331
@ਸਿੱਧੂ1331 9 ай бұрын
ਪੱਤਰਕਾਰ ਵੀਰ ਜੀ,, ਇਹ ਬਾਤ ਦਸੀ ਨਹੀਂ ਜਾਂਦੀ,, ਕਹੁ ਕਬੀਰ ਗੂੰਗੇ ਗੁੜ ਖਾਇਆ ਪੂਛੈ ਤਉ ਕਿਆ ਕਹੀਐ।।
@jollysandhu9561
@jollysandhu9561 9 ай бұрын
Bhaji fer guru sahib v na dasde kise nu.
@jasbirkaur7567
@jasbirkaur7567 9 ай бұрын
Iss. Da. Matlabh. Veerji. Ke. Tusi. Puri. Tra. Kise. Nu. Bian. Nhi kar Sakde. Per. Tusi. Kise. Nu. Apni. Feeling. Huske. Ja. Ro Ke. Kio. Vi. Cheese. Jiwe di. Feeling hove. Tusi. Show. Kar. Sakde. Ho
@ShareDotsPunjabi
@ShareDotsPunjabi 9 ай бұрын
Dasn kyu naa.. Tuc te chaunde ho ke lok sade mgr rehn app na kujh kar lein.. Bani te eh vi kehndi aa fr ander hove sach te kothe char ke nach.. Sach da parchar guru granth sahib ch aa.. Tere te jado eh khed chalo fr pta lago.. Waheguru bhala kare tera veer
@BalwinderSinghSingh-pn3im
@BalwinderSinghSingh-pn3im 8 ай бұрын
100ਸਹੀ ho tuci
@xgillxgill9000
@xgillxgill9000 4 ай бұрын
Bai g Mai v ਇਸ ਰਾਹ cho ਨਿਕਲ ਚੁੱਕਾ...ਪਰ ਅੱਜ jiro aa
@07harjas
@07harjas 3 ай бұрын
ਵੀਰਜੀ ਤੁਹਾਡੇ ਸਾਮਣੇ ਏਨੇ ਮਹਾਨ ਸ਼ਕਸੀਅਤ ਨੇ, ਮੈਨੂੰ ਲਗਦਾ ਕਿ ਆਪਣੇ ਸਵਾਲ ਹੋਰ ਡੁੰਗਾਈ ਵਾਲੇ ਹੋ ਸਕਦੇ ਸੀ 🙏🏼
@paramjeetghumaan
@paramjeetghumaan 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ
@ਅਾਮ.ਅਾਦਮੀ
@ਅਾਮ.ਅਾਦਮੀ 10 ай бұрын
ਵਾਹਿਗੁਰੂ ਜੀ ਭਲਾ ਕਰਨਾ ਸਭ ਦਾ
@jaswantsinghdhaliwal8270
@jaswantsinghdhaliwal8270 8 ай бұрын
ਇਹ ਅਭਿਆਸ ਗੁਰਦੁਆਰਾ ਪ੍ਰਭ ਮਿਲਣੇ ਚਾਓ ਬ੍ਰਹਮ ਗਿਆਨ ਕੇਂਦਰ ਨੇੜੇ ਬੁੱਘੀਪੁਰਾ ਚੌਕ ਰੋਲੀ ਰੋਡ ਮੋਗਾ ਪੰਜਾਬ ਵਿਖੇ ਕਰਵਾਇਆ ਜਾ ਰਿਹਾ ਹੈ ਮੇਨ ਸਥਾਨ ਮੋਗਾ ਵਿਖੇ ਦਰਸ਼ਨ ਦੇਣ ਕ੍ਰਿਪਾ ਕਰਕੇ ਲਾਹਾ ਖਟੋ ਜੀ
@Aditya_pal20
@Aditya_pal20 3 ай бұрын
Waheguru ji sabb toh eve hi mehar Kar den ji❤
@rajwant28
@rajwant28 10 ай бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਮੈਨੂੰ ਆਪੇ ਨਾਲ ਮਿਲਣ ਲਈ ਮਿਹਨਤ ਕਰਨ ਦਾ ਜਜ਼ਬਾ ਬਖਸ਼ਣਾ ਜੀ
@jashanpreetkaur2214
@jashanpreetkaur2214 5 ай бұрын
ਵਾਹਿਗੁਰੂ ਤੂੰ ਹੀ ਤੂੰ 🌹❤️🌹🙏🙏🙏🙏🙏
@tarsemmannp5499
@tarsemmannp5499 5 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉waheguru ji 🙏 mehar kri sab te 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@yadwindersingh2833
@yadwindersingh2833 9 ай бұрын
Vaheguru ji ka Khalsa Vaheguru ji ki Fateh ❤
@jashanpreetkaur2214
@jashanpreetkaur2214 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌹❤️🌹🥛🌹💐
@SatGur-tw5vm
@SatGur-tw5vm 9 ай бұрын
ਬਹੁਤ ਵਧੀਆ ਜਿਆਦਾ ਵਧੀਆ ਇੰਟਰਵਿਊ
@BhupinderNagra-bb3mg
@BhupinderNagra-bb3mg 5 ай бұрын
WaheGuru ji 🙏🏻🌼
@DaljitKaur-t7y
@DaljitKaur-t7y 3 ай бұрын
Wahagur ji mare ta Maher Karo ji sab da pola Karo ji lakh lakh super malk ji wahAguru ji❤
@mandeepsaab001
@mandeepsaab001 9 ай бұрын
ਤੋਹਿ ਮੋਹਿ ਮੋਹਿ ਤੋਹਿ ਅੰਤਰ ਕੈਸਾ ਕਨਕ ਕੱਟਕ ਕੱਟਕ ਜਲ ਤਰੰਗ ਜੈਸਾ ਜਲ ਹੈ ਤਰੰਗ ਤਰੰਗ ਹੈ ਜਲ ਕਹਿਣ ਸੁਨਣ ਕੋ ਦੋਜਾ 🙏
@OmAthwal-u9g
@OmAthwal-u9g 8 ай бұрын
SATNAMwahaguru dhan dhan shri guru gobind singhji Maharaja ji Maharaja ji Maharaja dhandhan shri guru Nanak dev jiMaharaja ji Maharaja ji Maharaja jiMaharaja ji Maharaja ji Maharaja ji
@ranasingh9737
@ranasingh9737 3 ай бұрын
Wahegurgu ji
@KuldeepSingh-l9h6g
@KuldeepSingh-l9h6g 10 ай бұрын
Wahiguru Ji Maharaj Ji Kirpa Kro Mere te V ❤🎉❤
@RamanDeep-uq5hc
@RamanDeep-uq5hc 6 ай бұрын
Waheguru ji tusi dhan ho. Rooh nu bohat sakoon milda rub rooha de bachan sun ke. Dhan ho tusi waheguru ji🙏🙏🙏
@DalipSingh-l6u
@DalipSingh-l6u 9 ай бұрын
ਬਿਲਕੁਲ। ਭਾਈ। ਸਾਹਿਬ। ਸਚਾਈ। ਇਹ। ਹੀ। ਹੈ। ਵਾਹਿਗੁਰੂ। ਗੁਰ ਮੰਤਰ। ਹੈ।
@Prakashram-q8t
@Prakashram-q8t 3 ай бұрын
Waheguru ji benti aa Jo b sun rahe ae eh video har ek pind vich naam DA abhaiass hona Chahi DA waheguru ji mehar Karan
@balwantsingh7915
@balwantsingh7915 9 ай бұрын
ਪਰਮਾਤਮਾ ਜਿਸ ਉਤੇ ਮਿਹਰਬਾਨ ਹੁੰਦਾ ਹੈ,ਉਸ ਤੋਂ ਦਸ ਸ਼ਰਤਾਂ ਪੂਰੀਆਂ ਕਰਵਾਉਂਦਾ ਫਿਰ ਊਸ ਨੂੰ ਆਪਣੀ ਯਾਦ ਨਾਲ ਜੋੜ ਲੈਂਦਾ ਹੈ। 3:25
@preetkanwal1187
@preetkanwal1187 9 ай бұрын
Kehriyan 10 sharta?
@sukhmank3469
@sukhmank3469 9 ай бұрын
Waheguru ji ka kalsa waheguru ji di fateh ...bhai sahib sewa singh tarmala di da bahut sukar
@Nitishkhatri1122
@Nitishkhatri1122 9 ай бұрын
Ram Ram Ram Ram waheguru waheguru waheguru waheguru
@AmarjeetKaur-ir3qc
@AmarjeetKaur-ir3qc 9 ай бұрын
Waheguru ji Waheguru ji Waheguru ji Waheguru ji
@harwindersingh9399
@harwindersingh9399 10 ай бұрын
ਬਹੁਤ ਸੋਹਣੇ ਵਿਚਾਰ ਆ ਜੀ
@ManjeetKaur-vz2lh
@ManjeetKaur-vz2lh 8 ай бұрын
Rab g sab nal pyar karde h
@gursharnkaur7612
@gursharnkaur7612 9 ай бұрын
Waheguru ji live nam simran karvao ji amrit velle🙏🙏
@SurprisedApron-bv2ur
@SurprisedApron-bv2ur 7 ай бұрын
❤ ਵਾਹਿਗੁਰੂ❤ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ❤ਵਾਹਿਗੁਰੂ❤ਵਾਹਿਗੁਰੂ🙏 ਵਾਹਿਗੁਰੂ❤ਵਾਹਿਗੁਰੂ🙏 ਵਾਹਿਗੁਰੂ❤ਵਾਹਿਗੁਰੂ❤
@parwindersinghkhattra4491
@parwindersinghkhattra4491 9 ай бұрын
ਜਿਸ ਕੋਲ ਧਨ ਹੋਵੇ ਉਹ ਦੱਸਦਾ ਨੀ, ਜੇ ਦੱਸ ਦਿੱਤਾ ਤਾ ਧਨ ਰਹਿੰਦਾ ਨੀ ਜੀ,
@harwindersingh4170
@harwindersingh4170 9 ай бұрын
Eha marji aa waheguru di kisnu gupat reh ke japan lyi kehna te kisi nu sangat ch ja ke parchaar krn lu kehna eh guru Gobind Singh. Ji hukmam launde a
@manjeetsingh-zx1tu
@manjeetsingh-zx1tu 9 ай бұрын
ਜੇ ਕੋਈ ਦੱਸੇ ਗਾ ਨਾਂ ਗਿਆਨ ਕਿਵੇਂ ਮਿਲੇ ਗਾ ਜਿਨ੍ਹਾਂ ਗੁਰੂਆਂ ਦੀ ਬਾਣੀ ਉਹ ਵੀ ਗਿਆਨ ਦੇ ਰਹੇ ਹਨ
@kdchauhan924
@kdchauhan924 8 ай бұрын
Ji bilkul is traa diya videos naal sade vrge rub to bemukh ruhaa nu v naam jpn di prerna milu gi ....waheguru ji🙏
@rajbirkaur1217
@rajbirkaur1217 8 ай бұрын
ਨਹੀਂ ਵਾਹਿਗੁਰੂ ਜੀ ਪ੍ਰੇਮ ਕਦੇ ਬਿਨਸਦਾ ਨਹੀਂ ਆ,ਦੱਸਣ ਨਾਲ ਅਜਿਹਾ ਕੁਝ ਵੀ ਨਹੀਂ.. ਹੁੰਦਾ.ਪਰ ਤੁਹਾਨੂੰ ਦੱਸ ਕੇ ਹੰਕਾਰ ਨਾ ਆਵੇਂ.... ਸੰਸਕਾਰਾਂ ਨੂੰ ਬਦਲਣਾ ਬਹੁਤ ਜ਼ਰੂਰੀ ਆ ।...
@sukhmeetdeol3908
@sukhmeetdeol3908 8 ай бұрын
Waheguru Waheguru Waheguru ji 🙏
@pP-nh5qk
@pP-nh5qk 8 ай бұрын
Thank you to the host who invited these guests in the podcasts and normalize these conversations because we as normal human beings use to think these kind of spiritual energy are for saints but these insights makes us understand that normal humans can also transform their lives 👏👏
@BalwinderDihllon
@BalwinderDihllon 9 ай бұрын
Waheguru ji 👏🏻👏🏻👏🏻👏🏻👏🏻
@SharmaafamilyVlogs
@SharmaafamilyVlogs 8 ай бұрын
Baba g eh sab ohle Diya gallan ne
@SehajpeetSingh-n4c
@SehajpeetSingh-n4c 10 ай бұрын
Waheguru ji
@subegsingh3832
@subegsingh3832 10 ай бұрын
ਵਾਹਿਗੁਰੂ ਜੀ ❤🎉🎉🎉
@ManjinderSingh-lr5kn
@ManjinderSingh-lr5kn 9 ай бұрын
GURMAT hi sahi raah ha. DHAN DHAN GURU NANAK DEV JI 🙏 🙌
@satwindersingh1121
@satwindersingh1121 9 ай бұрын
ਬਹੁਤ ਕੀਮਤੀ ਵੀਚਾਰਾ ਦੀ ਸਾਝ ਪਾਈ ਭਾਈ ਸਾਬ ਜੀ ਨੇ ,ਬਹੁਤ ਬਹੁਤ ਧੰਨਵਾਦ ਜੀ 🙏🙏
@kamaljeetsingh2567
@kamaljeetsingh2567 10 ай бұрын
Waheguru ji ❤❤❤❤
@kulwantkaursaini2767
@kulwantkaursaini2767 9 ай бұрын
Waheguru ji waheguru ji waheguru ji waheguru ji waheguru ji
@satwindersingh1121
@satwindersingh1121 9 ай бұрын
ਬਹੁਤ ਧੰਨਵਾਦ ਪੱਤਰਕਾਰ ਵੀਰ ਜੀ ਦਾ ,ਜੋ ਸੱਚੀਆ ਰੂਹਾਂ ਨਾਲ ਰੂਹ ਬੂ ਰੂਹ ਕਰਵਾ ਰਹੇ ਨੇ 🙏🙏
@TajinderKaur-sn9tt
@TajinderKaur-sn9tt 7 ай бұрын
Waheguru ji sab te kirpa kirpa kro
@AnitaDevi-cg1ti
@AnitaDevi-cg1ti 9 ай бұрын
WaheGuru Ji ka Khalsa WaheGuru Ji ka fatekh
@sumitabairwal3755
@sumitabairwal3755 9 ай бұрын
Bht bht shukriya ji 💞💞
@rajinderhira6611
@rajinderhira6611 10 ай бұрын
waheguru g mernu v apni sangat baksho te m v us awastha nu prapat karan ji🙏🏻
@harmeshlal3333
@harmeshlal3333 7 ай бұрын
ਧੰਨਵਾਦ ਵੀਰ ਜੀ, ਛੋਟਾ ਜਿਹਾ ਵੀਚਾਰ ਇਹ ਹੈ ਕਿ ਜੇ ਤੁਸੀਂ (ਉਸ) ਨੂੰ ਅੰਦਰ ਦੇਖਣਾ ਸਭ ਤੋਂ ਪਹਿਲਾਂ (ਉਸ) ਨੂੰ ਬਾਹਰ ਦੇਖ ਸਭ ਜੀਵਾਂ ਵਿੱਚ, ਇਹ ਸਭ ਕੁਝ ਵੀ (ਉਹੀ) ਹੈ, ਪਰ ਪ੍ਤੱਖ ਤੁਹਾਡੇ ਅੰਦਰ ਹੈ, ਗਲਤੀ ਲਈ ਮਾਫ਼ੀ, ਸਤਿ ਸ੍ਰੀ ਅਕਾਲ ਜੀ 🙏🙏🙏🙏🙏
@BhupinderGrewal-qo6lm
@BhupinderGrewal-qo6lm 9 ай бұрын
Chan chan waheguru ji
@HarpreetSingh-xu5db
@HarpreetSingh-xu5db 10 ай бұрын
ਵਾਹਿਗੁਰੂ ਜੀ 🌹🌹
@ParmesharSingh-px3ig
@ParmesharSingh-px3ig 10 ай бұрын
ਖਾਲਸਾ ਜੀ ! ਸਿੱਖ ਲਈ ਕੇਵਲ ਤੇ ਕੇਵਲ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਮਹਿਮਾ ਕਰਨੀ ਬਣਦੀ ਹੈ, ਅਨਮਤੀਆਂ ਦੇ ਗ੍ਰੰਥਾਂ ਦਾ ਨਾਮ ਤੱਕ ਨਹੀਂ ਲੈਣਾ ਹੁੰਦਾ ਕਿਉਕਿ ਉਹਨਾਂ ਗ੍ਰੰਥਾਂ ਵਿੱਚ ਰੱਬੀ ਰਚਨਾਂ ਆਉਰਾਤ, ਔਰਤ, ਅਤੇ ਹੋਰ ਜੀਵਾਂ ਦੀ ਨਿੰਦਿਆ ਕੀਤੀ ਗਈ ਹੈ ਇਸ ਲਈ ਅਸੀਂ ਉਹਨਾਂ ਦੀ ਗਿਣਤੀ ਕਰਕੇ ਸਰਬ ਸਾਂਝੇ ਗੁਰਬਾਣੀ ਦੇ ਗਿਆਨ ਤੋਂ ਉਹਨਾਂ ਨਾਲ ਰਲਾਉਣ ਦੀ ਅਬਗਿਆ ਕਰਦੇ ਹਾਂ ਜੀ !, ਗੁਰੂ ਕੀ ਸੰਗਤ ਅਤੇ ਗੁਰੂ ਗ੍ਰੰਥ ਸਹਿਬ ਜੀ ਤੁਸੀਂ ਬਖ਼ਸ਼ਣਹਾਰੇ ਹੋ ਜੀ ਬਖਸ਼ ਲੈਣਾ ਜੀ! ਬੇਨਤੀ ਹੈ ਜੀ:- ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲ।। *ਦੇਹੁ ਸਜਣ ਅਸਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ।।
@soniakumari3451
@soniakumari3451 9 ай бұрын
Waheguru ji mehar karoji
@gursharnkaur7612
@gursharnkaur7612 9 ай бұрын
Waheguru ji amrit velle nam simran karvo ji🙏🙏
@sukhveerdhaliwal1168
@sukhveerdhaliwal1168 10 ай бұрын
ਵਾਹਿਗੁਰੂ ਜੀ
@Gurbani_on_time
@Gurbani_on_time 10 ай бұрын
ਇਹ ਗੱਲਾਂ ਇਸ ਤਰ੍ਹਾਂ ਕਰਨ ਵਾਲੀਆਂ ਨਹੀਂ ਹਨ
@KhalsaWebsiteDesignersInPunjab
@KhalsaWebsiteDesignersInPunjab 9 ай бұрын
Sikh AI = kzbin.info/www/bejne/jGHHkmRqhJV9bpY
@jagjitsahota1711
@jagjitsahota1711 9 ай бұрын
​@@KhalsaWebsiteDesignersInPunjabhi
@gurwindersingh4580
@gurwindersingh4580 9 ай бұрын
Kar skhda koi chakar ne hi
@rsanghera786
@rsanghera786 9 ай бұрын
You have any idea what Guru Granth Sahib ji says it’s all about it. But no one understand only reading path for desires. Sharing is very important so other people also should know the truth of life
@jasvirkailay7127
@jasvirkailay7127 9 ай бұрын
ਇਹ ਗੱਲ ਸੁਣ ਕੇ ਹੀ ਚਆ ਪੈਦਾ ਹੂੰ ਗਾ ਪਰਮਾਤਮਾ ਨੂੰ ਮਿਲਣ ਦਾ
@sukhdevkaur9697
@sukhdevkaur9697 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@KuldeepKaur-nn2ry
@KuldeepKaur-nn2ry 9 ай бұрын
Beautiful video waheguru ji waheguru ji kirpa please 🙏 🤲🤲🇺🇸
@ravinderpannu1417
@ravinderpannu1417 9 ай бұрын
Waheguru ji sde te v Tarsh kro ji..🙏🙏🙏🙏🙏😢😢
@kdchauhan924
@kdchauhan924 8 ай бұрын
Waheguru ji sade te v kirpaa kriyo ki asi thode chrnaa nal jur sakiye.... Sanu paapiya nu v taaro mere maalk..... 🙏
@paramjitkaur4712
@paramjitkaur4712 9 ай бұрын
Aj gurmukhan de darshan v hoy te bachan v sune bht sohne vichar han
@amardeepkaur4101
@amardeepkaur4101 10 ай бұрын
Waheguru
@Jashandeepsingh-px6wm
@Jashandeepsingh-px6wm 4 ай бұрын
10:30
@kiranbala845
@kiranbala845 9 ай бұрын
ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਵੀ🙏🙏🌹🌹🙏🙏
@gaganaulakh6637
@gaganaulakh6637 9 ай бұрын
waheguru ji sda ta ve tares kro ji
@Ruby11121
@Ruby11121 9 ай бұрын
Waheguru Ji Shukar hai🙏🙏 Bohut ache swaal kite Ji te bohut wadiya explain kita ji 🙏🙏
@PunjabiSikhSangat
@PunjabiSikhSangat 10 ай бұрын
Waheguru JI Ka Khalsa Waheguru Ji Ki Fateh Ji🌹🌹Dhan Guru Nannak Sahib ji
@rajkumarisinghsingh4282
@rajkumarisinghsingh4282 9 ай бұрын
ਖ਼ਾਲਸਾ ਜੀ ਵਾਹਿਗੁਰੂ ਜੀ ਆਪ ਤੁਹਾਡੀ ਆਵਾਜ਼ ਚ ਆ ਰਲੇ ਨੇ
@narinderjeetsingh7557
@narinderjeetsingh7557 9 ай бұрын
Hajma rkho Bhai saab 🙏
@RamnikKaur-b4r
@RamnikKaur-b4r 9 ай бұрын
Waheguru ji kirpa kro
@Balbirsingh-sj7lf
@Balbirsingh-sj7lf 9 ай бұрын
❤❤❤ waheguru ji
@surinderpalbaweja5628
@surinderpalbaweja5628 9 ай бұрын
Waheguru ji amrit ras bakso ji
@AmarjitKaur-il7gs
@AmarjitKaur-il7gs 10 ай бұрын
Waheguru ji Waheguru ji
@Kiranpal-Singh
@Kiranpal-Singh 7 ай бұрын
ਅਜੋਕੇ ਸਮੇਂ ਪੰਡਤਾਂ ਵਾਲੇ ਦਿਮਾਗੀ ਲੈਕਚਰ ਜਿਆਦਾ ਹਨ (ਜਿਸਨੂੰ ਗੁਰੂ ਸਾਹਿਬ ਨੇ ਨਕਾਰਿਆ ਹੈ) *ਨਾਮ-ਬਾਣੀ ਅਭਿਆਸ ਕਰਕੇ ਸੁਰਤਿ-ਮਤਿ-ਮਨਿ-ਬੁਧਿ ਘੜਨ ਵਾਲਾ ਰੁਝਾਨ ਘੱਟ ਹੈ* !
@bhupinderkaur4505
@bhupinderkaur4505 10 ай бұрын
Waheguru ji 🙏
@Punjab8485
@Punjab8485 10 ай бұрын
ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣ ਲੈਣੀ ਚਾਹੀਦੀ ਹੈ, ਗੁਰਬਾਣੀ ਰੋਗੀਆਂ ਦੇ ਰੋਗ, ਦੁਖੀਆਂ ਦੇ ਦੁੱਖ, ਕੱਟਦੀ ਹੈ, ਪਹਿਲਾਂ ਗੁਰੂ ਵਾਲੇ ਬਣਨਾ ਜ਼ਰੂਰੀ ਹੈ, ਫੇਰ ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਲੈਣੀ, ਫੇਰ ਕੋਈ ਕਮਾਈ ਵਾਲੇ ਸਾਧੂ ਵੀ ਲੱਭਣੇ ਪੈਣੇ ਆ, ਜਿੰਨੇ ਅਭਿਆਸ ਕੀਤਾ ਹੁੰਦਾ ਹੈ, ਬਖਸ਼ੀਆਂ ਰੂਹਾਂ ਵਾਲੇ ਜਿੰਨਾ ਦੀ ਰੱਬ ਜਲਦੀ ਸੁਣਦੇ ਆ, ਫੇਰ ਦੇਖਿਓ ਕਿਵੇਂ ਕਿਰਪਾ ਹੁੰਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ
@amritpalsingh2581
@amritpalsingh2581 8 ай бұрын
Very nice very good excellent thaught excellent work excellent video excellent soch God bless you with your family and friends
@gagandeepsingh9740
@gagandeepsingh9740 8 ай бұрын
Patarkaar saahb suno suno te sunanan devo🙏🙏🙏🙏🙏
@gurbantsingh5957
@gurbantsingh5957 10 ай бұрын
ਭਾਈ ਸਾਹਿਬ ਭਾਈ ਸੇਵਾ ਸਿੰਘ tarmaala ਦਾ ਨਾਮ ਜਰੂਰ ਲਿਆ ਕਰੋ ਜੀ
@Kiranpal-Singh
@Kiranpal-Singh 7 ай бұрын
ਬਾਣੀ ਨਾਲੋਂ ਉੱਤੇ ਕੌਣ ਹੈ !
@गगनदीप-ल2ह
@गगनदीप-ल2ह 4 ай бұрын
​​@@Kiranpal-Singhਸਹੀ ਕਿਹਾ ਵੀਰ ਜੀ ਗੁਰਬਾਣੀ ਗੁਰੂ ਜੀ ਨੇ ਅਨੇਕ ਸੰਤ ਸਾਧ ਗੁਰਮੁਖ ਪੈਦਾ ਕੀਤੇ ਹਨ ਅਤੇ ਭਵਿੱਖ ਵਿੱਚ ਗੁਰਮੁਖਿ ਸੰਤ ਸਾਧੂ ਭਗਤ ਪੈਦਾ ਕਰਦੇ ਰਹਿਣਗੇ
@gurjitsingh3663
@gurjitsingh3663 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amandeep1948
@amandeep1948 9 ай бұрын
SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@NIRMALKAUR-i9k
@NIRMALKAUR-i9k 9 ай бұрын
Waheguru parmatma sara par kripa kare parmatma waheguru sache patsah waheguru jai Ho bole so nihal sat sri akal par meri dadi ji pa jarur kirpa kareo
@jagpreetsinghkaptaan4661
@jagpreetsinghkaptaan4661 10 ай бұрын
Sais v waheguru Ji ne bnai aa waheguru ji 🙏
@rahipandhi
@rahipandhi 8 ай бұрын
ਵਾਹ uncle ji
@manjinderathwal628
@manjinderathwal628 10 ай бұрын
ਹਰਿ ਰਸ ਕਾ ਤੂੰ ਚਾਖਹਿ ਸਾਦੁ ॥ ਚਾਖਤ ਹੋਇ ਰਹਹਿ ਬਿਸਮਾਦੁ ॥੧॥ ਪਾਖੰਡ ਤੋਂ ਬਿਨਾਂ ਪੂਜਾ ਨਹੀਂ ਹੋ ਸਕਦੀ ਤੇ ਲੋਕਾਂ ਨੂੰ ਮੂਰਖ਼ ਨਹੀਂ ਬਣਾਇਆ ਜਾ ਸਕਦਾ, ਜਿਹੜੀ ਗੱਲ ਕਦੇ ਗੁਰੂ ਸਾਹਿਬ ਨੇ ਪੰਡਿਤ ਲਈ ਕਹੀ ਸੀ ਉਹ ਸਾਡੇ ਤੇ ਪੂਰੀ ਢੁੱਕ ਰਹੀ ਹੈ , ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥,,,,,,,,,,,,, ,,,,,,,,,, ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
@Prakashram-q8t
@Prakashram-q8t 3 ай бұрын
Waheguru ji Bacha lo Punjab nu nashay Da bahut he mada time chal Reha aa bhagti Karo mukti pao waheguru ji
@PMKCFlourAndFeedMill_4498
@PMKCFlourAndFeedMill_4498 9 ай бұрын
waheguru
@skindersingh4248
@skindersingh4248 9 ай бұрын
Very nice
@ashuashu6077
@ashuashu6077 8 ай бұрын
Tuhadi awaaz ch roohanyat hai
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Don’t Choose The Wrong Box 😱
00:41
Topper Guild
Рет қаралды 58 МЛН
#mandeepsinghmanna #punjab #sukhbirsinghbadal
26:33
Mandeep Singh Manna
Рет қаралды 3,6 М.
Bhai Raghbir Singh Ji Bir - Bandagi Karke Dekho.
29:54
Khalsa Sangat
Рет қаралды 222 М.