ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda

  Рет қаралды 135,952

Achievehappily: Self improvement health & wellness

Achievehappily: Self improvement health & wellness

Күн бұрын

Пікірлер: 289
@jarnail-jas
@jarnail-jas 7 ай бұрын
ਵੀਹ ਸਾਲ ਪਹਿਲਾਂ ਕੈਨੇਡਾ ਜਾਣ ਦਾ ਮੌਕਾ ਸੀ ਪਰ ਪੰਜਾਬ ਰਹਿਣ ਦਾ ਫੈਸਲਾ ਲਿਆ, ਸੱਚ ਮੰਨਣਾ ਅੱਜ ਪ੍ਰਮਾਤਮਾ ਦੀ ਮਿਹਰ ਸਦਕਾ ਪੂਰੇ ਆਨੰਦ ਚ ਹਾਂ, ਘਰ,ਨੌਕਰੀ, ਕਾਰ, ਖੇਤੀ, ਘੋੜੀ ਸੱਭ ਕੁੱਝ ਹੈ., ਕੋਈ ਕਰਜ਼ਾ ਨਹੀਂ ❤❤
@mannusingh8606
@mannusingh8606 7 ай бұрын
bht vadia rah gye tusi
@tuntuntalli2843
@tuntuntalli2843 6 ай бұрын
Shukhar❤
@SukhwinderSingh-jy4rf
@SukhwinderSingh-jy4rf 6 ай бұрын
Bht vadia kita veer
@SukhwinderSingh-jy4rf
@SukhwinderSingh-jy4rf 6 ай бұрын
Life 1 var mildi ghare reh k apne ma peo di seva kro.. apne bachea lae apPa bnode rehnde sari umer. Una nu app mehnti bann dao
@SukhwinderSingh-jy4rf
@SukhwinderSingh-jy4rf 6 ай бұрын
Ma pEo soachda e hunda bachea da ohnu vadia bann di shiksha dao.. vadia tarike sikhao help kro ohdi spot di. Jo ohda dil krda oh krn dao sb ton vadhi gl spot kro bs
@GurpreetSingh-dk6wh
@GurpreetSingh-dk6wh 7 ай бұрын
ਖ਼ਰਚਾ ਤਿੰਨ ਪ੍ਰਕਾਰ ਹੁੰਦਾ ਹੈ ਜ਼ਰੂਰਤ , ਚਾਹਤ , ਦਿਖਾਵਾ
@grewal2202
@grewal2202 7 ай бұрын
Punjabi nang hon to vaad v dikhava Edda krde aa jive bhut raheez hon
@sachinjoshi1662
@sachinjoshi1662 6 ай бұрын
Bilkul Sahi veer
@gurpiarsingh2721
@gurpiarsingh2721 5 ай бұрын
Ryt bro
@Familynursepractitioner
@Familynursepractitioner 2 ай бұрын
Whenever you get something always think if I need it or want it. Pick one and you will save yourselves a big burden. Even when buying clothing or food!
@kanwarbirsingh4216
@kanwarbirsingh4216 16 күн бұрын
ਬਹੁਤ ਵਧੀਆ ਤਰੀਕੇ ਨਾਲ ਪੈਸੇ ਦੀ ਸੰਭਾਲ ਤੇ ਕਿਵੇਂ ਵਧਾਉਣਾ ਦਰਸਾਇਆ, ਦੋਹਾਂ ਹੋਸਟਾਂ ਦਾ ਬਹੁਤ ਧੰਨਵਾਦ।
@balbirgill9961
@balbirgill9961 5 ай бұрын
ਘੋੜੀ , ਕਾਰ , ਕੋਠੀ , ਨੌਕਰੀ , ਬੈਲੈਂਸ ਤਾਂ ਠੀਕ ਵਾ , ਬੈਠੇ ਵੀ ਰੱਬ ਦੀ ਮਿਹਰ ਨਾਲ ਪਰਿਵਾਰ 'ਚ ਹਾਂ ਪਰ ਕਦੇ ਕਿਸੇ ਗਊ ਗਰੀਬ ਦੀ ਮੱਦਦ ਕੀਤੀ , ਕਿਸੇ ਗਰੀਬ ਪਰਿਵਾਰ ਦੀ ਧੀ ਦੀ ਪੜ੍ਹਾਈ 'ਚ ਮੱਦਦ ਕੀਤੀ , ਵਿਆਹ ਕਰਨ ਵਿਚ ਯੋਗਦਾਨ ਪਾਇਆ ਤਾਂ ਸੱਜਣਾਂ ਆਪਾਂ ਅਮੀਰੀ 'ਚ ਆਉਣੇ ਵਾਂ। ਮਨ ਦੀ ਖੁਸ਼ੀ ਹੀ ਸਭ ਤੋ ਵੱਡੀ ਅਮੀਰੀ ਵਾ ।
@hoshiarsinghlamba924
@hoshiarsinghlamba924 4 ай бұрын
@@balbirgill9961 ਜਵਾਨੀ ਤਾਂ ਮਸਤਾਨੀ ਹੁੰਦੀ ਹੈ ਇੰਨਸਾਨ ਕਿਸੇ ਨੂੰ ਕੁੱਝ ਨਹੀਂ ਸਮਝਦਾ ਇਕ ਪ੍ਰਮਾਤਮਾ ਹੀ ਹੈ ਜਿਸ ਨੂੰ ਸਾਰਿਆਂ ਦਾ ਫ਼ਿਕਰ ਹੈ
@RajendraSingh-iq3hg
@RajendraSingh-iq3hg 27 күн бұрын
Veer ji me India up27 to ha aap ji de sujhav boht vadhia va me kujh seving kiti he kithe invest Kar sakda ha Jo vadia profit ho jave
@babbumann957
@babbumann957 7 ай бұрын
ਤੁਹਾਡੀ ਦਿੱਤੀ ਜਾਣਕਾਰੀ ਨਾਲ ਮੇਰੀ ਲਾਈਫ ਦੇ ਵਿਚ ਬਹੁਤ ਬਦਲਾਅ ਆਇਆ ਧੰਨਵਾਦ ਵੀਰ ਜੀ
@meetxiomi
@meetxiomi 7 ай бұрын
ਬਹੁਤ ਵਧੀਆ ਲੱਗ ਰਿਹਾ ਕਿ ਆਰਥਿਕ ਸਮਝ ਵਧ ਰਹੀ ਹੈ । ਬਹੁਤ ਸਾਰੇ you tube channel ਪੰਜਾਬੀਆ ਲਈ ਜਾਂ ਫਿਰ ਕੇ ਲਈਏ ਸਿੱਖ ਭਾਈਚਾਰੇ ਲਈ ਵਧੀਆ ਕੰਮ ਕਰ ਰਹੇ ਹੋ। ਮੈ ਵੀ ਬਹੁਤ ਕੁਝ ਸਿੱਖਿਆ ਤੇ ਪਰਿਵਾਰ ਤੇ ਬੱਚਿਆਂ ਨਾਲ ਸਾਂਝ ਕਰਕੇ ਬਹੁਤ ਸੁਧਾਰ ਕੀਤੇ ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਵੀ ਫਾਲਤੂ ਦਾ ਖਰਚਾ ਨਹੀ ਕਰਦੇ। ਪਲਾਨ ਬਣਾ ਕੇ ਫ਼ੈਸਲੇ ਲੈ ਨਾਲ ਬਹੁਤ ਫਾਇਦਾ ਹੁੰਦਾ ਹੈ।
@BinduMavi-rq8zh
@BinduMavi-rq8zh 7 ай бұрын
🎉🎉🎉ਤੁਸੀ ਗਲਤ ਚੀਜ਼ ਨੂੰ ਪੈਸਾ ਸਮਝੀ ਬੈਠੇ ਕੰਪਨੀਆਂ ਦੀ ਕੰਮ ਰਹੇ ਤੁਸੀਂ ਲੋਗ ਕੰਪਨੀਆਂ ਦਾ ਸਾਮਾਨ ਖਰੀਦਣ ਲੀ ਕੰਪਨੀਆਂ ਦੀ ਨੋਕਰੀ ਕਰ ਰਹੇ, ਅਸਲੀ ਧਨ ਜ਼ਮੀਨ ਜੰਗਲ ਜਾਨਵਰ ਦੂਧ ਲੱਸੀ, ਪਾਣੀ ਟੋਬਾ ਮੱਝਾ ਭਾਈਚਾਰਕ ਸਾਂਝ ਪਿੰਡ ਜੰਗਲ ਹਨ ਜੋਂ ਕਾਰਪੋਰੇਟ ਕੰਟਰੋਲ ਕਰ ਰਿਹਾ ਹੈ, ਸਹੁਰੀ ਸਿਖਿਆ ਇਸੇ ਕਰਕੇ ਚਲਾਈ ਤਾਂ ਜੋਂ ਤੁਸੀਂ ਗਲਤ ਤਰੀਕੇ ਨਾਲ ਸੋਚੋ, ਮੱਝਾ ਖਤਮ ਕਰ ਦਿਤੀਆ 30 ਸਾਲਾਂ ਵਿੱਚ ਕਰੋੜਾਂ, ਪਿੰਡ ਖਤਮ ਕਰ ਦਿਤੇ ਬੈਂਕ ਜਾਲੀ ਕਾਗਜ਼ ਪ੍ਰਿੰਟ ਕਰੋ ਰਹੇ ਜਿਸਨੂੰ ਤੁਸੀਂ ਪੈਸਾ ਸਮਝ ਰਹੇ, ਬਾਕੀ ਘਬਰਿਓ ਨਹੀਂ ਸਖ਼ਤ ਮੇਹਨਤ ਕਰੋ ਕਮਾਈ ਕਰੋ ਜ਼ਮੀਨ ਖਰੀਦੋ
@Gevy00
@Gevy00 7 ай бұрын
💯 sahi gal paji
@kulvirkaur4551
@kulvirkaur4551 7 ай бұрын
I always say my kids
@kuldeepsingh-pi7gr
@kuldeepsingh-pi7gr 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ , ਸਿੰਘ ਸਾਹਿਬ ਦੀ ਗੱਲ੍ਹਾਂ ਬਹੁਤ ਵਧੀਆ ਲੱਗੀਆਂ।।
@ManjitDhillon-zk2um
@ManjitDhillon-zk2um 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@ManjitBhatti-cb8vx
@ManjitBhatti-cb8vx 7 ай бұрын
ਬਹੁਤ ਵਧੀਆ ਗੱਲਾਂ ਭਾਜੀ ਸਮਾਉਣ ਦਾ ਤਰੀਕਾ ਵੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ
@GurinderSingh-fu3hn
@GurinderSingh-fu3hn 7 ай бұрын
ਵੀਰ ਜੀ ਤੁਹਾਡੀ ਵੀਡਿਓ ਵਧੀਆ,ਆਪਣੀ ਆਮਦਨ ਦਾ 30%ਖਰਚੋ 70% ਸਵਿੰਗ ਕਰੋ ਕਾਮਜਾਬ ਹੋ ਜਾਵੋਗੇ ਰਹੋ ਜਿੱਥੇ ਮਰਜੀ
@RAMANDEEPKAUR-tj2dp
@RAMANDEEPKAUR-tj2dp 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@NavRamg742
@NavRamg742 6 ай бұрын
ਬਹੁਤ ਕੰਮ ਦੀ ਜਾਣਕਾਰੀ ਤੇ ਸੇਧ ਦੇਣ ਲਈ ਧੰਨਵਾਦ। ਕੈਨੇਡੀਅਨ ਵੀਰ ਦੀ ਆਡੀਓ ਵੱਲ ਵੀ ਧਿਆਨ ਦੇਣਾ।
@SinghSingh-zl8mw
@SinghSingh-zl8mw 7 ай бұрын
Consumer ਹੁੰਦਾਂ ਖ਼ਪਤਕਾਰ ਜੋ ਖਰਚਾ ਕਰਦਾ
@tanvirkaur5696
@tanvirkaur5696 6 ай бұрын
ਬਹੁਤ ਹੀ ਵਧੀਆ ਜਾਣਕਾਰੀ
@AngrejSingh-d9b
@AngrejSingh-d9b 7 ай бұрын
ਸੌ ਹੱਥ ਰੱਸਾ ,ਸਿਰੇ ਤੇ ਗੰਡ,,,,,,ਸਫਲ ਅਤੇ ਅਮੀਰ ਹੋਣ ਦਾ ਇਕੋ ਰਾਹ ਆ ਭਾਈ ਸਖਤ ਮਿਹਨਤ।
@LimitlessTv.
@LimitlessTv. 5 ай бұрын
nahi bro , ਸਖਤ ਮਿਹਨਤ ਨਾਲ ਪੈਸੇ ਨਹੀਂ ਬਣਦੇ ਸਾਡੇ ਮਜਦੂਰੀ ਕਰਨ ਵਾਲੇ ਭਰਾ ਸਖਤ ਮਿਹਨਤ ਹੀ ਕਰਦੇ ਹਨ, ਸਮਾਂ ਮੌਡਰਨ ਚੱਲ ਰਿਹਾ ਪੈਸਾ ਦਿਮਾਗ ਖਰਚਣ ਨਾਲ ਬਣ ਰਿਹਾ ਜਿਵੇਂ ਕਿ ਅੱਜਕੱਲ ਲੋਕ ਬਣਾ ਰਹੇ ਨੇ, ਕੋਈ ਫੋਨ ਚਲਾ ਕੇ, ਕੋਈ ਕੰਪਊਟਰ ਤੇ ਬੈਠ ਕੇ, ਕੋਈ ਯੂਟਿਊਬ ਤੋਂ , ਕੋਈ ਨੈੱਟ ਤੇ ਗੇਮਾਂ ਖੇਡ ਕੇ, ਪਰ ਅਸੀਂ ਸਖਤ ਮਿਹਨਤ ਕਰਦੇ ਹਾਂ ਅਸੀਂ ਨਹੀਂ ਬਣਾ ਪਾ ਰਹੇ
@Davindergill1313
@Davindergill1313 4 ай бұрын
ਸਖ਼ਤ ਮਿਹਨਤ ਨਹੀਂ ਸਮਾਰਟ ਮਿਹਨਤ ਅਜ ਕਲ ਹੁੰਦੀ ਹੈ
@LimitlessTv.
@LimitlessTv. 4 ай бұрын
@@Davindergill1313 ਸਹੀ ਕਿਹਾ ਵੀਰੇ ਪਰ ਆਪਣੇ ਆਲੇ ਸਮਝਦੇ ਹੀ ਨਹੀਂ
@dvdr_sidhu
@dvdr_sidhu 7 ай бұрын
ਬਹੁਤ ਬਹੁਤ ਧੰਨਵਾਦ ਬਾਈ ਇਸ ਵਾਰਤਾਲਾਪ ਲਈ 🙏🏼
@AmannxHarry
@AmannxHarry 4 ай бұрын
Don't buy expensive things, experience it! ...means dikhave baji di race vicho bahr niklo te Jo v pana, Khana, Lena, dekhna, koi v shonk poora karna chaunde ho ohnu experience kro te agge wal chalde raho,, eh temporary assets di khushi Sirf 15 to 30 din tak hi hundi so koi v mahengi cheej buy karn naalo ohnu rent te laike ohnu experience kro enjoy kro na ki apni poori life kishta den vich kad deo. Bahr niklo dunia Dekho kudrat di bnai har ek Sohni cheej da experience kro kyuki eh sab kuch parmatma ne Sade Lai hi banaya hai ✨💛🙏😅
@shehbaazqatar6268
@shehbaazqatar6268 7 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਦੋਨਾਂ ਵੀਰਾਂ ne
@BalwinderSingh-nw8un
@BalwinderSingh-nw8un 7 ай бұрын
ਸਾਡੇ ਵੱਡੇ ਐਵੇ ਨਹੀਂ ਸੀ ਕਹਿੰਦੇ ਕੇ ਚਾਦਰ ਵੇਖਕੇ ਪੈਰ ਪਸਾਰੋ।
@lakhwindersinghchauhan7161
@lakhwindersinghchauhan7161 6 ай бұрын
Chader vdi krlo brother
@lakhvirkaur9761
@lakhvirkaur9761 7 ай бұрын
Rab dy nek bandy🙏🙏 manukhta di seva krdy raho
@jaswinderkaur-qp7qo
@jaswinderkaur-qp7qo 7 ай бұрын
ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ
@amanburj3429
@amanburj3429 2 ай бұрын
Bot vadia jankari hai veer ji thanks. Punjab ch rehnde medium employee di better life lai v koi videos bnao veer ji j ho ske ta 🙏🙏
@rajinderkauranoop7187
@rajinderkauranoop7187 6 ай бұрын
Bhut vadiya gal baat kiti vere puri podcast ch, Thank you
@makhansingh8102
@makhansingh8102 Ай бұрын
ਬਹੁਤ ਵਧੀਆ ਜੀ ਮੱਖਣ ਬੰਗੀ
@ranjitsandhu2326
@ranjitsandhu2326 7 ай бұрын
Ajj daa topic bahut hi wadia cc Sir.Thanks a lot. Bahut detail ch samjhaya gya. Thanks again.😊
@sandeepdubai1313
@sandeepdubai1313 7 ай бұрын
1:02:24 chadikala g bhut ghaint topic te bhut ghaint explain kita g 😊
@sewakdass6242
@sewakdass6242 7 ай бұрын
ਕੰਮ ਦੀਆ ਗੱਲਾ ਘੱਟ ਇਧਰ ਉਧਰ ਦੀਆ ਜਿਆਦਾ
@harsingh2370
@harsingh2370 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀ
@fojinagra5501
@fojinagra5501 7 ай бұрын
South Africa with the bahut badiya Samachar
@jagdevsingh9955
@jagdevsingh9955 4 ай бұрын
ਬਹੁਤ ਬਹੁਤ ਧੰਨਵਾਦੀ ਮੇਰੇ ਨਾਲ਼ ਮਿਲਦੇ ਵਿਚਾਰ
@sparrowgaming334
@sparrowgaming334 5 ай бұрын
Bilkul ji,pehle no.te Waheguru ji da naam te duje no.te pass.aj kl ta Kai eh v keh dinde ae k sb kush paisa hi ha,bolo ji Waheguru.
@RashpalSingh-gv2fg
@RashpalSingh-gv2fg 3 ай бұрын
V good jankari God bless you.....
@zindagijindawaad
@zindagijindawaad 7 ай бұрын
Bahut ghaint gllabaatan ne veero aa kuch main India ch hi kr reha haan hr 3 saala ch main apni investment double krn da goal rkhya hoya te ohde lyi hi work kr reha baaki hun English books 📚 padn di koi jrurat nhi financial knowledge lyi Hindi te punjabi bahut KZbin te insta, kuku fm te sunn skde aa..
@avtar209
@avtar209 7 ай бұрын
Very nice Dhanbaad veerio weheguru chardikala ch rakhay 🙏🙏
@learntowinmotivationalprogram
@learntowinmotivationalprogram 5 ай бұрын
ਬਹੁਤ ਹੀ ਵਧੀਆ Information regarding Money Management Thanks 🙏
@shabnamdhaliwal6851
@shabnamdhaliwal6851 7 ай бұрын
I watch your videos, am 20 years old. Thanks for the knowledge.
@jasdeepkaur2268
@jasdeepkaur2268 7 ай бұрын
I think you should also tell people how people can invest in index funds through any app like wealth simple in canada or which bank they can use in canada or india for investing. Please make a proper video step by step, and which index fund is batter like s&p 500 or any other safe options both in canada and india. Most people listen to conversations but don't know how to start. But it was a great conversation to understand the basics of investing, and our community needs it. Appreciated.
@PenduMundaPB02
@PenduMundaPB02 7 ай бұрын
ਬੇਬੀ ਲੋਣ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਵਿਚ ਸਭ ਕੁਝ ਦਸਿਆ ਹੈ।। ਕੀ ਤੁਸੀਂ ਕਿਸ‌ ਤਰ੍ਹਾਂ ਅਮੀਰ ਹੋ ਸਕਦੇ ਹੋ।। ਜ਼ਰੂਰੀ ਪੜ੍ਹਨੀ ਚਾਹੀਦੀ ਹੈ ਇਹ ਕਿਤਾਬ।। ਪਾਜੀ ਜੋ ਵੀ ਦੱਸ ਰਹੇ ਹਨ।। ਉਹ ਕਿਤਾਬ ਦੀ ਵਿਆਖਿਆ ਕੀਤੀ ਹੈ।। ਬਾਕੀ ਜਾਣਕਾਰੀ ਪਾਜੀ ਤੁਹਾਡੀ ਬਹੁਤ ਵਧੀਆ ਹੈ।।
@amrit24x7
@amrit24x7 6 ай бұрын
please send book name
@jagdeepbal2763
@jagdeepbal2763 3 ай бұрын
​@@amrit24x7richest man in Babylon
@BhupinderDhillon-bk8xh
@BhupinderDhillon-bk8xh 3 ай бұрын
ਖਾਲਸਾ ਜੀ, ਬਹੁਤ ਹੀ ਅਰਥ ਭਰਪੂਰ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦਾ ਤੁਹਾਡਾ ਬਹੁਤ ਵਧੀਆ ਉੱਦਮ ਹੈ। ਅਜਿਹੀਆਂ ਹੋਰ ਵੀ ਵੀਡੀਓ ਲੋਕ ਕਚਹਿਰੀ ਵਿੱਚ ਪੇਸ਼ ਕਰੋ। ਸ਼ੁਕਰੀਆ ਪਿਆਰਿਓ।
@ramangaba156
@ramangaba156 7 ай бұрын
Good knowledge li dhanwad 🙏🏼🙏🏼🙏🏼
@Familynursepractitioner
@Familynursepractitioner 2 ай бұрын
I still carry 6E 😂. And drive 2010 Camry. I make $200k. Satisfaction is the key 😊. Real estate is a great investment! Remember 50/20/30 50% toward your needs 20% savings 30% wants ( I put that toward my savings too) and only keep 10% towards wants.
@aashishsun1983
@aashishsun1983 7 ай бұрын
Good information….financial education is must which I still think should have learnt early in life.
@inderjitparmar2619
@inderjitparmar2619 7 ай бұрын
you both guys are best👌👌👌
@jasbirtoor7025
@jasbirtoor7025 7 ай бұрын
Bahot Nice debate hai Changi galan keeta
@prataprathour7718
@prataprathour7718 6 ай бұрын
Extremely knowledgeable and Motivating 🙏🏼
@SandeepKumar-ev3rt
@SandeepKumar-ev3rt 10 күн бұрын
Hello Bhaji,first of all thank you ,you are doing great job ,and giving us very valid info in punjabi language, I want to make a request ,Could you please invite Jaspreet Singh from USA on you show .I want to listen his advise in punjabi,and I am sure Sade dusere punjabi would like too.again thanks
@JaswinderSingh-f1v4l
@JaswinderSingh-f1v4l 2 ай бұрын
Thanks pji Anni vdiya knowledge lyii
@sandeepjhinjer
@sandeepjhinjer 7 ай бұрын
Waheguru ji Buhat he vdia information diti. Please es da second part laike awo jis vich hor jeada detial de vich information devo kine amount te jaike real state shuru krni chaide aw kine te stock market, kine high risk stocks, kine low ch invest krne aw. koi ve stock choose krn to pahlan kehri search krni cahidi aw. Best apps for intvestment.
@rajinderbabbar9220
@rajinderbabbar9220 7 ай бұрын
Thanks vir ji . This is very helpful for everyone.🙏🏽🙏🏽
@MukeshSingh-jy1jk
@MukeshSingh-jy1jk 5 ай бұрын
very very economically interesting conversation , thanks very much brothers
@sukhwantsidhu1047
@sukhwantsidhu1047 7 ай бұрын
Very good knowledge I started reading about books
@tarlochansingh2364
@tarlochansingh2364 7 ай бұрын
ਬਹੁਤ ਖੂਬ 👌🏻👌🏻
@HardeepKaur-um9sc
@HardeepKaur-um9sc 7 ай бұрын
Veer ji bahut vadiya jankari diti dhanbad 🙏🏻
@PardeepPandher-l7l
@PardeepPandher-l7l 3 ай бұрын
Can you describe compound interest in your next podcaast and explain proper investing at a beginner level .This podcast is amazing
@LakhwinderSingh-yi4pd
@LakhwinderSingh-yi4pd 3 ай бұрын
Bhut vadiya jaankaari a ji🙏🏻
@NewsGuruPunjab
@NewsGuruPunjab 3 ай бұрын
Good sir ❤❤❤❤
@princeverma8334
@princeverma8334 7 ай бұрын
Veer di aawaz clear aave usda khyal rkho baki sun k bhut kuch samjh aaya kuki practical c ... Bhut sukriya ❤
@Jaggu-tq2ls
@Jaggu-tq2ls 7 ай бұрын
thanku so much sir es vdo cho boht minor je point achieve kitte aa 👍
@kirandeepkaur4858
@kirandeepkaur4858 7 ай бұрын
ਨਾਬਾਲਗ ਸ਼ਬਦ ਇੱਥੇ ਢੁਕਦਾ ਨਹੀਂ।
@DayaPalKhosa
@DayaPalKhosa 7 ай бұрын
Very good n informative session. Learning n motivating experience Please continue with these kind of interaction 🙏🏼
@KuldeepKumar-v8x8v
@KuldeepKumar-v8x8v 6 ай бұрын
ਪੈਸਾਂ ਬਚਾਉਣ ਦਾ ਤਰੀਕਾ ਤਾਂ ਦੱਸ ਦਿਤਾ 20 ਸਾਲ ਬਾਅਦ ਬੈਂਕ ਪੈਸਾਂ ਵਾਪਸ ਕਰੇਂਗੀ ਜਾਂ ਬੈਂਕ ਘਾਟੇ ਵਿੱਚ ਕਹਿਕੇ ਖਹਿੜਾ ਛੁਡਾਉ ਏਸ ਦੀ ਜ਼ਿਮੇਵਾਰੀ ਕੋਣ ਲਵੇਗਾ ਜੀ
@YugLadania
@YugLadania 6 ай бұрын
Invest kro ji, bank vch paise di value stable rehndi aw kde vdh di ni inflation de hisaab nal.
@kawaldeep9076
@kawaldeep9076 7 ай бұрын
Bhut wadiya educational video c bhaji. Te mera ek question aa ki tuc pls topic eh cover krna next video ch brief ch ki apa investment kis kis ch kr skde aa with example. Q ki bhut loka kol savings ta hundi aa but investment kis ch krni eh pta chlda. So ho ske ta pls cover krna. Baki bhut bhut dhanwaad
@Jaspalsinghnoor
@Jaspalsinghnoor 7 ай бұрын
Buy ਗੋਲਡ /Buy ਪਲਾਟਾਂ/land auto run Business, Buy asset that can generate passive income for you etc
@milesmealsandmountains5403
@milesmealsandmountains5403 6 ай бұрын
very good conversation by both of you. keep it up.
@neeruearnest6435
@neeruearnest6435 7 ай бұрын
Very interesting and informative. Thank you.
@prabhsingh7071
@prabhsingh7071 4 ай бұрын
Baut vdia topic lai k aye veere. Main aap as a licensed advisor ehi loka nu samjhauna invest kro atleast 10%
@TheCarpenters-k6k
@TheCarpenters-k6k 5 ай бұрын
Very good postive conversation
@eknoordhaliwal07
@eknoordhaliwal07 6 ай бұрын
bhut sohna kam veere... want more information like this ...
@AmarGill-ut1vx
@AmarGill-ut1vx 6 ай бұрын
Its great knowledge thanku brothers
@sahibsingh601
@sahibsingh601 6 ай бұрын
Thanks for this VEDIO sir boht kuj Sikh rhe a thode to but mai ina vda te experienced nhi v thonu kuj suggest kra but TUC j hrek vedio turban ban k pao ta jada best a kyu k lok hor jada sikhi lyi inspire honge
@avtarsinghhoonjan6660
@avtarsinghhoonjan6660 7 ай бұрын
Brilliantly explained 🙏🙏
@amritpalsingh-df4sq
@amritpalsingh-df4sq 7 ай бұрын
Y ji bhut vdea video ji wehagaru mehar kra soda ta ❤❤
@Jxgjot7
@Jxgjot7 6 ай бұрын
ਸਿਆਨੇ ਦਾ ਕਿਹਾ ਓਲੇ ਦਾ ਖਾਦਾ ਬਾਚ ਪਤਾ ਲੱਗਦਾ ਅਪਨੇ ਲੋ ਸੁਨਦੇ ਨੀ ਪਹਿਲਾ ਪ੍ਰੈਕਟੀਕਲ ਕਰਦੇ ਫਿਰ ਦੇਖਦੇ ਜਾਰ ਮੇਰੇ ਨਾਲਦੇ ਨੇ ਕਿਹਾ ਸ਼ੀ ਪਨਗਾ ਨਾ ਲੈ
@priyankahanda7589
@priyankahanda7589 Ай бұрын
Bhaji ssg ,, bhaji I m educated but financial saving de baare kuch nai PTA plz je tusi kar sakde ho ta is te video banaeo ke kithe money invest kar sakde ki options ne bank nu Chad ke ,, thanks
@bhindaraghu
@bhindaraghu 7 ай бұрын
Bhaji ho sakda tan next podcast wich mainu nal lai leo. I am a professional accountant in Brampton. I may clear the things that Jawanda Ji told about the current scenario. I think it's not that easy to follow for everyone, specifically for those who are struggling for food and shelter. I can explain the way the business work (tax point of view) and salary tax work. He is of good personality as I met with him personally. Thank you for this podcast to both of you.
@NareshSingh-kw6ix
@NareshSingh-kw6ix 7 ай бұрын
You tube channel start Karo tusi v y ji
@bhindaraghu
@bhindaraghu 7 ай бұрын
@@NareshSingh-kw6ix thnak you Naresh g, but it's not my taste.
@neetseh516
@neetseh516 7 ай бұрын
Healthy talk
@sachinbhatia-k3d
@sachinbhatia-k3d 7 ай бұрын
bahut vdia lggya veer ji
@navjotsingh-ld7oe
@navjotsingh-ld7oe 3 ай бұрын
Pajji mai punjab vch v Nazare la reha tuhade galla sun k
@Abshop2000
@Abshop2000 7 ай бұрын
ਧੰਨਵਾਦ ਸਹਿਤ
@kuldeepkaursandhu1019
@kuldeepkaursandhu1019 7 ай бұрын
Bhut eye opener video ,,, please make more videos on finance management
@buttarai2876
@buttarai2876 7 ай бұрын
Very good advice
@sandhusupreet9018
@sandhusupreet9018 7 ай бұрын
compound investment kive kriye ... detailed video pls ... bhut knowledgeable video c eh
@rnbguy2009
@rnbguy2009 7 ай бұрын
Bai ji great conversation that was needed in our community. I would like to see if Jawanda Bai ji can do an episode on solely on investing. How can a beginner start learning investing. What courses he could recommend for that apart from the books you just mentioned. How and which platform, can a small investor may yield 10% with compounding that Jawanda Bai ji just mentioned in this video. Thanks.
@manikhangurakhangura1982
@manikhangurakhangura1982 6 ай бұрын
ਬਾਈ ਸੁਆਦ ਆ ਗਿਆ
@avneetkaur2792
@avneetkaur2792 6 ай бұрын
ਡਿਜ਼ੀਟਲ ਮਾਰਕੀਟਿੰਗ ਦਾ ਕੀ ਖਿਆਲ ਹੈ ਵੀਰ ਜੀ ਕਿਓਂਕਿ ਮੈਂ ਕੋਰਸ ਲੀ ਮਨੀ ਸਪੈਂਡ ਕੀਤੀਹੈ ਪਰ। ਮੈਨੂੰ ਹਜੇ yakean ਨਹੀਂ ਹੈ ਪਰ ਇਕ ਵਾਰ ਕੋਸ਼ਿਸ਼ ਜ਼ਰੂਰ ਕਰਾਂਗੀ ਪਰ ਤੁਹਾਡਾ ਪੱਖ ਸੁਣਨਾ ਚਾਹੁੰਦੀ ਹਾ
@AmarjitSingh-fr4iv
@AmarjitSingh-fr4iv 6 ай бұрын
ਭਾਜੀ ਮੈ ਇਟਲੀ ਦੀ citizenship ਛੱਡ 2017 ਵਿਚ faimly ਨਾਲ ਇੰਡੀਆ ਆ ਗਿਆ ਸੀ dairy farming ਦਾ ਕੰਮ ਕਰਦਾ ਹਾਂ ਪੂਰਾ ਆਨੰਦ ਹੈ ਨਾਲੇ ਲੋਕਾਂ ਲਈ odaran Nawanshahr aria
@SukhwinderSingh-pi1fh
@SukhwinderSingh-pi1fh 6 ай бұрын
Kitho ho veer ji
@KuldeepSingh-et8wg
@KuldeepSingh-et8wg 6 ай бұрын
Tohada fon ki ha ji
@KuldeepSingh-et8wg
@KuldeepSingh-et8wg 6 ай бұрын
Gl krni si
@PendumundeDesi
@PendumundeDesi 6 ай бұрын
Your mobile number sir
@jarmanjitsingh5295
@jarmanjitsingh5295 6 ай бұрын
Good job
@taruncent9568
@taruncent9568 7 ай бұрын
Puraa swaad aagya video dekh k khalsa ji
@Fatehsingh1699
@Fatehsingh1699 7 ай бұрын
Maa de makhni khaneo oye Soormeo puttero chubareyo uttro Fadakde ਡੋਲੇ ਜਵਾਨੀ chargi....❤
@spbhathaldigital1949
@spbhathaldigital1949 4 ай бұрын
Saunge tan chadre ji Sant jasmail makhan gurmail Garam cap cha pi Utho maar thaapi.kro har nari praali farke
@Fatehsingh1699
@Fatehsingh1699 4 ай бұрын
@@spbhathaldigital1949 what a great poet babu rajb ali 👏
@palwindernaura2720
@palwindernaura2720 4 ай бұрын
Wadiya soch, shant maan naal dikhawa rehat zindagi, te investment karan di options ware jankari jaroor chahidi hai sab nu.... Tusi investment di option wich ki ki theek hai??? Oss ware thoda detail nal jaroor daso. 🙏
@GurpreetSingh-vh3mu
@GurpreetSingh-vh3mu 7 ай бұрын
ਬਾਈ ਜੀ ਤੁਸੀਂ Apple podcast ਨਹੀਂ upload ਕਰ ਰਹੇ ਸਿਰਫ ਪੁਰਾਣੇ ਹੀ ਨੇ ਇਹ ਨਵੀਆਂ ਸਾਰੀਆਂ ਵੀਡੀਓ ਵੀ ਨਾਲ ਦੀ ਨਾਲ podcast ਤੇ ਪਾ ਦਿਆ ਕਰੋ ਤਾਂ ਕਿ ਬਾਹਰ ਬੈਠੇ ਡਰੈਵਰੀ ਕਰਦੇ ਸੁਣ ਸਕਿਆ ਕਰੀਏ🙏
@jassdhillon4392
@jassdhillon4392 7 ай бұрын
Thanks for the nice information veer g❤️🙏🏽
@majersingh6529
@majersingh6529 4 күн бұрын
🙏🙏🌹🙏🙏
@RedFrameLIVE
@RedFrameLIVE 6 ай бұрын
great conversation
@flyingstar6890
@flyingstar6890 7 ай бұрын
Paji aavi das do kis kis tha t bnda ya kis kis chij bnda invest kr skda baki boh vdia podcast c eda de podcast krde riha kro boh information mildi aa 🙏🏼❤️
@harjeetmatharoo9694
@harjeetmatharoo9694 7 ай бұрын
Very Amazing video Thanks for your information
@prof.kuldeepsinghhappydhad5939
@prof.kuldeepsinghhappydhad5939 7 ай бұрын
Khushian da course book good veer ji
@Ukprabh
@Ukprabh 7 ай бұрын
Veer Bot he vdiya video aa ji🙏🏻🙏🏻
@japdeep6888
@japdeep6888 3 ай бұрын
Veer je purani gaddi layi tan osdi repairing costing kini paindi aa per year ?
@multanijas
@multanijas 7 ай бұрын
Well done 👍 Bhaji
@GurpreetSingh-hq9pv
@GurpreetSingh-hq9pv 7 ай бұрын
Ghaint content y g 👌 veree eh sare podcasts Spotify te v upload krde kro kyi var headphones lga ge sun lyi de thode podcast 😊
@RavinderSingh-lo5zu
@RavinderSingh-lo5zu 5 ай бұрын
ਬਹੁਤ ਹੀ ਵੱਡਮੁੱਲਾ ਉਪਰਾਲਾ
Support each other🤝
00:31
ISSEI / いっせい
Рет қаралды 81 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
The Best Band 😅 #toshleh #viralshort
00:11
Toshleh
Рет қаралды 22 МЛН
ਪੈਸੇ ਕਿਉਂ ਨਹੀਂ ਬਚਦੇ? ਬਚਣਗੇ | Achieve Happily | Gurikbal Singh
9:01
Achievehappily: Self improvement health & wellness
Рет қаралды 17 М.
Support each other🤝
00:31
ISSEI / いっせい
Рет қаралды 81 МЛН