8-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 243,144

The Punjab TV

The Punjab TV

Күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 78
@TSingh-m9g
@TSingh-m9g 3 ай бұрын
ਮੌਜੂਦਾ ਮੁੱਖ ਮੰਤਰੀ ਬਹੁਤ ਸ਼ਾਤਰ ਦਿਮਾਗੀ ਬੰਦਾ ਹੈ ਇਸਤੋਂ ਪੰਜਾਬ ਦੇ ਮਸਲਿਆਂ ਦੀ ਤਵੱਕੋ ਕਰਦੇ ਓ? ਕਿਹੜੀ ਦੁਨੀਆਂ ਦੇ ਬਾਸ਼ਿੰਦੇ ਹੋ ਅਜ ਤੱਕ ਜੋ ਵੀ ਇਸ ਵਲੋਂ ਮੂਰਖ਼ਤਾ ਪੂਰਨ ਹਰਕਤਾਂ ਕੀਤੀਆਂ ਗਈਆਂ ਹਨ ਓਹ ਵੀ ਸਾਰੇ ਭਲੀ ਭਾਂਤ ਜਾਣੂੰ ਹਨ ਤੇ ਹੱਊ ਚਲਦਾ ਹੈ ਕਹਿ ਕੇ ਬ੍ਰਦਾਸ਼ਤ ਕਰੀ ਜਾਂਦੇ ਹਾਂ ਮੌਜੂਦਾ ਦੋ ਘਟਨਾਵਾਂ ਵੀ ਤਾਜ਼ੀਆਂ ਤਾਜ਼ੀਆਂ ਹਨ ਇੱਕ ਇਸੇ ਦੇ ਹੀ ਪਾਰਟਨਰ ਸ਼ੀਤਲ ਅੰਗੁਰਾਲ ਨੇ ਇਸ ਉੱਤੇ ਸੰਗੀਨ ਜੁਰਮ ਤੇ ਇਲਜ਼ਾਮ ਲਾਏ ਇਸਦੇ ਘਰਵਾਲਿਆਂ ਉਤੇ ਨਜਾਇਜ਼ ਵਿਸੂਲੀ ਦਾ ਇਲਜ਼ਾਮ ਸ਼ਰੇਆਮ ਲਾਈਵ ਹੋ ਕੇ ਨਸ਼ਰ ਕੀਤਾ ਜੇ ਇਹ ਬੇ ਕਸੂਰ ਹੁੰਦਾ ਤਾਂ ਉਸ ਉੱਤੇ ਮਾਣ ਹਾਂਨੀ ਦਾ ਦਾਅਵਾ ਕਰ ਸਕਦਾ ਸੀ ਪਰ ਹਜ਼ਮ ਕਰ ਗਿਆ, ਭਾਵੇਂ ਸ਼ੀਤਲ ਅੰਗੁਰਾਲ ਵੀ ਬਰਾਬਰ ਦਾ ਕਸੂਰਵਾਰ ਤੇ ਘਪਲੇਬਾਜ਼ ਹੈ ਪਰ ਮਾਨ ਜੋ ਕਿ ਮੁੱਖ ਮੰਤਰੀ ਜਿਹੇ ਸਤਿਕਾਰਤ ਰੁਤਬੇ ਤੇ ਹੈ,ਦਾ ਕੋਈ ਪੁਖ਼ਤਾ ਕਾਰਵਾਈ ਨਾ ਕਰਨਾ ਸ਼ਕੀ ਲੱਗਦੀ ਨਹੀਂ ਬਲਕਿ ਅਸਲੀਅਤ ਹੈ ਦੂਜੀ ਮਿਸਾਲ ਬੀਬੀ ਸੁਰਜੀਤ ਕੌਰ ਨੂੰ ਅਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਹੈ ਪਹਿਲਾਂ ਉਸਨੂੰ ਬਲੈਕਮੇਲ ਕੀਤਾ ਤੇ ਓਹ ਸ਼ਾਮਲ ਹੋ ਗੱਈ ਪਰ ਦੋ ਚਾਰ ਘੰਟਿਆਂ ਵਿੱਚ ਹੀ ਉਸਨੇ ਜਿੱਥੋਂ ਆਈ ਸੀ ਉੱਥੇ ਵਾਪਸੀ ਕਰ ਲੱਈ ਹੁਣ ਅਕਲ ਦਾ ਜਨਾਜ਼ਾ ਕੱਢਦਿਆਂ ਹੋਇਆ ਮਾਨ ਨੇ ਉਸ ਉੱਤੇ ਮੇਅਰ ਦੇ ਅਹੁਦੇ ਤੇ ਤੈਨਾਤ ਹੁੰਦਿਆਂ ਹੋਇਆਂ ਕਿਸੇ ਪਲਾਟ ਨੂੰ ਨਜਾਇਜ਼ ਢੰਗ ਨਾਲ ਅਪਣੇ ਮੁੰਡੇ ਨਾਲ ਮਿਲ ਕੇ ਗ਼ਲਤ ਢੰਗ ਨਾਲ ਵੇਚਿਆ ਕੀ ਭਗਵੰਤ ਮਾਨ ਨੇ ਜਦੋਂ ਉਸਨੂੰ ਸ਼ਾਮਲ ਕੀਤਾ ਸੀ ਉਦੋਂ ਉਸਨੇ ਓਹ ਨਜਾਇਜ਼ ਫ਼੍ਰੋਖ਼ਤ ਨਹੀਂ ਕੀਤੀ ਸੀ? ਕੀ ਵਾਪਸ ਜਾ ਕੇ ਓਹ ਪਲਾਟ ਵੇਚਿਆ ਸੀ? ਇਹ ਲੋਕ ਕਿਸ ਕੈਟਾਗਰੀ ਦੇ ਹਨ ਢੀਠ,ਤੇ ਸ਼ੇਮਪਰੂਫ਼ ਹਨ ਤੇ ਇਹ ਅਪਣੀ ਹੱਤਕ ਇੱਜ਼ਤ ਤੋਂ ਬੇ ਖ਼ਬਰ ਹਨ, ਕਿਸ ਸਫ਼ਾਈ ਨਾਲ ਉਸਨੂੰ ਬੇਈਮਾਨ ਸਾਬਤ ਕਰ ਦਿੱਤਾ ਹੈ, ਇਹ ਹਨ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਆਖ਼ਰ ਕਿਸੇ ਮੱਕਾਰੀ ਦੀ ਕੋਈ ਸੀਮਾਂ ਤਾਂ ਹੁੰਦੀ ਹੈ ਪਰ ਇਹ ਨਾ ਖ਼ਤਮ ਹੋਣ ਵਾਵੀ ਲੰਮੀ ਲਿਸਟ ਹੈ ਅੱਗੇ ਵੀ ਕੀ ਕੁਛ ਕ੍ਰਿਸ਼ਮੇ ਕਰੇਗਾ ਦੇਖਦੇ ਰਹਿਣਾਂ ਤੇ ਜ਼ਿੰਦਾਬਾਦ ਉਰਦੇ ਰਹਿੰਣਾਂ ਕਿਉਂਕਿ ਅਸੀ ਵੀ ਤਾ ਉਸੀ ਝੂਠੇ ਸਮਾਜ ਦੇ ਪਾਰਟਨਰ ਹਾਂ,
@gurcharansingh2039
@gurcharansingh2039 2 ай бұрын
😊
@shindas4282
@shindas4282 2 ай бұрын
ਜੱਜ ਸਿੰਘ ਚਾਹਲ ਬਹੁਤ ਵਧੀਆ ਪਤਰਕਾਰੀ ਕਰਦੇ ਹਨ ਬਹੁਤ ਵਧੀਆ ਪਤਰਕਾਰ ਹਨ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ
@melaram5309
@melaram5309 2 ай бұрын
Weer jaj Singh ji seti Siri akal ji
@GurjantSingh-w3y
@GurjantSingh-w3y 3 ай бұрын
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
@RamanJot-uv6qx
@RamanJot-uv6qx 2 ай бұрын
ਵੀਰ ਜੀ ਆਪਦਾ ਬਹੁਤ ਧੰਨਵਾਦ
@RanjitSingh-ti5nk
@RanjitSingh-ti5nk 2 ай бұрын
ਮਾਨ ਸਾਬ ਜੀ ਪੰਜਾਬ ਵਿੱਚ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਤਾਂ ਹੀ ਚਿੱਟਾ ਖਤਮ ਹੋ ਸਕਦਾ ਹੈ ਪੰਜਾਬ ਦੀ ਜਵਾਨੀ ਨੂੰ ਬਚੳ
@JaswantSingh-qi4ok
@JaswantSingh-qi4ok 2 ай бұрын
Good job Chahal Sahb keep it up
@bholasingh1008
@bholasingh1008 2 ай бұрын
ਸੈਂਟਰ ਦੀ ਸਰਕਾਰ ਸਾਨੂੰ ਕਿਸਾਨਾ ਨੂੰ ਹੀ ਸੰਭਾਈ ਜਾਵੇ
@jasbirsinghparmar2004
@jasbirsinghparmar2004 3 ай бұрын
ਜੇਕਰ ਪੰਜਾਬ ਦਾ ਰਾਜਪਾਲ ਠੀਕ ਕੰਮ ਨਹੀਂ ਕਰਦਾ ਤਾਂ ਸਾਰੇ ਪੰਜਾਬ ਦੀਆ ਅੱਖਾਂ ਰਾਜਪਾਲ ਦੇ ਉਪਰ ਹਨ
@RajwinderKaur-zv4oz
@RajwinderKaur-zv4oz 2 ай бұрын
Bahut vadia
@darshansingh9874
@darshansingh9874 2 ай бұрын
ਜੱਜ ਸਾਹਿਬ ਗੂਡ
@majorsinghbhullar6009
@majorsinghbhullar6009 2 ай бұрын
ਵੀਰ ਜੀ ਆਪ ਜੀ ਦਾ ਧੰਨਵਾਦ
@JagdevSingh-mv3rr
@JagdevSingh-mv3rr 2 ай бұрын
ਹੰਕਾਰ ਨੂੰ ਹਮੇਸ਼ਾ ਠੇਸ ਪਹੁੰਚਦੀ ਹੈ, ਜੋ ਜ਼ਰੂਰੀ ਵੀ ਹੈ ਤਾਂ ਕਿ ਅੰਤਰ ਆਤਮਾ ਤੱਕ ਪਹੁੰਚ ਹੋ ਸਕਦੀ ਹੈ।। ਵਾਹਿਗੁਰੂ।।
@baljeetsinghdehalbaljeetsi5144
@baljeetsinghdehalbaljeetsi5144 2 ай бұрын
ਬੀ ਜੇ ਪੀ ਵਾਲੇ ਆਪਣੇ ਸਰਕਾਰੀ ਬਾਬਾ ਰਾਮ ਰਹੀਮ ਨੂੰ ਵੋਟਾਂ ਤੋਂ ਪਹਿਲਾਂ ਪਰੋਨ ਦਿੰਦੇ ਹਨ
@BaljinderkaurJassar
@BaljinderkaurJassar 3 ай бұрын
🙏🙏
@harpalbhatti3012
@harpalbhatti3012 2 ай бұрын
ਨਸ਼ਾ ਵੇਚਣ ਵਾਲਿਆਂ ਨੂੰ ਫੜੋ ।
@SukhchainSingh-k5o
@SukhchainSingh-k5o 2 ай бұрын
🌷🌷🙏🙏🌷🌷
@charnkaila5698
@charnkaila5698 3 ай бұрын
Navjot, Khaira, Gandhi, Bains Sahib Zindabad ❤
@hakamsinghbrar6014
@hakamsinghbrar6014 2 ай бұрын
Vvvnice
@harpalsinghhansra7824
@harpalsinghhansra7824 3 ай бұрын
ਭਾਈ ਅੰਮ੍ਰਿਤਪਾਲ ਜੀ
@PARAMJITSINGHPANNU-ei2gk
@PARAMJITSINGHPANNU-ei2gk 2 ай бұрын
Hold enquires against this Candidate.
@HarbhajanSarkaria
@HarbhajanSarkaria 3 ай бұрын
Good morning . Good news
@DgbGddg
@DgbGddg 2 ай бұрын
😊❤
@amriksinghsidhu2656
@amriksinghsidhu2656 3 ай бұрын
Good news
@SurindersinghManguwal
@SurindersinghManguwal 2 ай бұрын
ਆਹ ਖਬਰ ਹਰ ਰੋਜ ਛਪਦੀ ਹੈ ਕੇ ਪੰਜਾਬ ਵਿੱਚ ਜੇ ਨਵਜੋਤ ਸਿੱਧੂ ਸੁੱਖਪਾਲ ਸਿੰਘ ਖਹਿਰਾ ਧਰਮਵੀਰ ਗਾਂਧੀ ਬੈਂਸ ਭਰਾ ਪ੍ਰਗਟ ਸਿੰਘ ਚੰਨੀ ਸਾਹਿਬ ਇਹ ਬੇਦਾਗ ਲੀਡਰ ਹਨ ।
@nirmalsingh7839
@nirmalsingh7839 2 ай бұрын
😊
@AmarjitSingh-s6n
@AmarjitSingh-s6n 2 ай бұрын
Ppp0
@ManPreet-b9z
@ManPreet-b9z 2 ай бұрын
Manpreet
@charnkaila5698
@charnkaila5698 3 ай бұрын
Kisan Mazdoor Zawan EKTA Zindabad ❤
@SatnamSingh-vw3gt
@SatnamSingh-vw3gt 3 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੀਜੇਪੀ ਤੇ ਝਾੜੂ ਦਾ ਪੰਜਾਬ ਚੋ ਸਫਾਹਾ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ
@veterinary110
@veterinary110 3 ай бұрын
Thanks for 84 Suscribers complete ❤❤🙏🙏
@GurmakhSingh-xo1kt
@GurmakhSingh-xo1kt 3 ай бұрын
Ning jandabad
@shingarasingh3627
@shingarasingh3627 2 ай бұрын
App. Har. Apne. Kabul. Kara
@narinderkumar9119
@narinderkumar9119 2 ай бұрын
Goodnews❤❤
@narindersingh9364
@narindersingh9364 3 ай бұрын
Good New Veer ji 🙏❤
@amitpal2541
@amitpal2541 2 ай бұрын
Vote for çongress
@paramjitsingh6295
@paramjitsingh6295 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜੀ
@ManishDhiman-kd1lj
@ManishDhiman-kd1lj 2 ай бұрын
Bijli de bill lgon lyi khnde ne te..khud lyi 10,000 mhina penson mngde ne...eh ta koi insaf ni hoya... grib bnda kitho bill bhre ga te apne li penson vdon di gl krde ne...kisan sb kg apne lyi mngde ne..grib da ta sochde n
@balbirdahiya9100
@balbirdahiya9100 2 ай бұрын
Nasha vechan wale nu jail vich hona hai
@PuranSingh-f2v
@PuranSingh-f2v 2 ай бұрын
Very very nice Thanks you
@gurmukhsingh7428
@gurmukhsingh7428 3 ай бұрын
Good ji
@SatinderKaur-vp1zk
@SatinderKaur-vp1zk 3 ай бұрын
Gud job
@mehtacreation2196
@mehtacreation2196 2 ай бұрын
With out gurranti loan study visa usa uk caneda austrelia neuzland, nhi ta afreekan hi lagje
@justpositive6301
@justpositive6301 3 ай бұрын
Polyc valeo nsha band hi keun nahi n krde ji
@balwindersidhu8163
@balwindersidhu8163 2 ай бұрын
Punjab bicho nasa khatam kare APP sarkar
@mehtacreation2196
@mehtacreation2196 2 ай бұрын
Village ch 700 howe,be jameen waleya nu govt job ,ek ekarh wale nu vi band
@laddipunia422
@laddipunia422 3 ай бұрын
⛳🙏🙏🎙️
@jaspalsandhu2333
@jaspalsandhu2333 3 ай бұрын
CM man sab jindabad
@amriksingh9252
@amriksingh9252 3 ай бұрын
ਬੈਂਗਣ ਆ ਸੀ ਐੱਮ ਜ਼ਿੰਦਾਬਾਦ,,,, ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਤੁਸੀਂ ਦੱਲਿਓ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@amarjitsinghsingh3368
@amarjitsinghsingh3368 2 ай бұрын
"
@balbalsingh12
@balbalsingh12 2 ай бұрын
ਕਿਸਾਨਾਂ ਨੂੰ ਰੋਟੀ ਵੀ ਪਕਾਕੇ ਦਿਉ
@sadhusingh5342
@sadhusingh5342 2 ай бұрын
Laxmi ne ta lady wande see kateer ne Santa de Waheed hoe to
@ParrySam-r1n
@ParrySam-r1n 2 ай бұрын
Rinku de nai wale ta dalley hi han.jo photo ch disde han
@JagtarSingh-ri4or
@JagtarSingh-ri4or 2 ай бұрын
Hindu veer tuhadi juban ne pb da mahol kharab kita aa
@sadhusingh5342
@sadhusingh5342 2 ай бұрын
Jado siw sena wala putha bolda see udo rajpal nu nahi disia anna see
@KrishanPakho
@KrishanPakho 2 ай бұрын
Congress nu fir vita pa diya bahut vadya Kam kte congress ne pisle sme ch bijli free milic te Sanu noukriya miliya c .te nasa v bilkul nhi c.te bargadi da insaf v mil giya c
@BalwantsinghDhillon-t7p
@BalwantsinghDhillon-t7p 2 ай бұрын
Cm krja kiu lainda
@TaljeetSingh-l3c
@TaljeetSingh-l3c 2 ай бұрын
Sidu muse de kill tem gvrnr sahb kithe c
@narvansingh5154
@narvansingh5154 3 ай бұрын
Vicky jaitu ogrha unean agu kesan gedabad
@RoopSingh-gn1sk
@RoopSingh-gn1sk 2 ай бұрын
G andu amrat pal hai
@BalwantsinghDhillon-t7p
@BalwantsinghDhillon-t7p 2 ай бұрын
Hindu gundian nu partian to bahar kadho
@NirvailSingh2424
@NirvailSingh2424 2 ай бұрын
Mp Shani jindabad. Sach. Bol gyani na
@kulwantsinghkulwantsingh3329
@kulwantsinghkulwantsingh3329 2 ай бұрын
ਅਮ੍ਰਿਤਪਾਲ ਏਜੰਸੀਆਂ ਦਾ ਬੰਦਾ ਏ ਐਵੇਂ ਨਾ ਆਪਣੇ ਪੁੱਤਰ ਮਰਵਾ ਲਾਓ
@amansidhu2075
@amansidhu2075 2 ай бұрын
😅 I'm
@shingarasingh3627
@shingarasingh3627 2 ай бұрын
App. Khud. Chor. Dusra. Chor. See
@JoginderSingh-l4n
@JoginderSingh-l4n 2 ай бұрын
Aql ll 1😊 Mp
@dilpreetgill1765
@dilpreetgill1765 3 ай бұрын
Attwadi jail shatto nhi fasi
@satnaam.singhmalhi6249
@satnaam.singhmalhi6249 3 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@pinderpalgill8957
@pinderpalgill8957 3 ай бұрын
Aaooo hv😊
@JaswinderSingh-ub5gp
@JaswinderSingh-ub5gp 2 ай бұрын
@@pinderpalgill8957 j
🍉😋 #shorts
00:24
Денис Кукояка
Рет қаралды 3,8 МЛН