19-1-25 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 203,015

The Punjab TV

The Punjab TV

Күн бұрын

Пікірлер: 60
@jasbirrandhawa308
@jasbirrandhawa308 12 күн бұрын
ਲੋਕਾਂ ਨੂੰ ਹੋਰ ਗਰੀਬ ਕਰ ਰਹੀਆਂ ਹਨ ਇਹ ਸਰਕਾਰਾਂ ਲੋਕਾਂ ਨੂੰ ਚਾਹੀਦਾ ਹੈ ਵਿਰੋਧ ਕਰਨ ਕਿ ਸਾਨੂੰ ਕੰਮ ਚਾਹੀਦਾ ਹੈ ਗਰੰਟੀਆਂ ਨਹੀਂ
@ManjeetSingh-b8k
@ManjeetSingh-b8k 12 күн бұрын
Waheguru ji ❤❤🙏🙏
@SukhpalSingh-wn7th
@SukhpalSingh-wn7th 12 күн бұрын
t
@renukaur8473
@renukaur8473 12 күн бұрын
Waheguru Shri waheguru Ji ki Fateh
@jasbirrandhawa308
@jasbirrandhawa308 12 күн бұрын
ਕਿਸਾਨਾਂ ਦੇ ਮਰਨ ਤੇ ਸਰਕਾਰਾਂ ਨੂੰ ਕੀ ਫਰਕ ਪੈਣਾ ਹੈ ਪਰਵਾਰ ਰੁਲ ਜਾਣਗੇ
@amarjeetkaur4847
@amarjeetkaur4847 12 күн бұрын
Waheguru ji mahar karo Punjab ta 🙏
@rajanpreetsinghrajanpreets794
@rajanpreetsinghrajanpreets794 12 күн бұрын
ਦਲੀਆ ਵੀਰ ਜੀ ਸਾਰੇ ਵੀਰੋ ਹਰਿਆਣੇ ਵਾਲਿਓ ਨੂੰ ਬੇਨਤੀ ਹੈ ਕਿ ਰਜ ਰਜ ਕੇ ਰੋਟੀਆਂ ਖਾਓ ਆਪਾਂ ਮੋਦੀ ਸਰਕਾਰ ਦਾ ਮੁਕਾਬਲਾ ਕਰ ਸਕੀਏ ਮਰਨ ਵੱਤ ਛੱਡ ਦਿਓ
@RAJESHSWAMI-pg1uh
@RAJESHSWAMI-pg1uh 8 күн бұрын
😂😂😂
@JaswantSingh-qi4ok
@JaswantSingh-qi4ok 12 күн бұрын
Good job Chahal Sahb
@amriksinghsidhu2656
@amriksinghsidhu2656 12 күн бұрын
Good news
@palgill5041
@palgill5041 12 күн бұрын
ਗੁਡ ਰਿਪੋਰਟ
@darshansingh9874
@darshansingh9874 12 күн бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@KULWANTSINGH-ze8mk
@KULWANTSINGH-ze8mk 12 күн бұрын
Waheguru ji waheguru ji waheguru ji waheguru ji ❤❤❤❤❤❤❤❤
@balbalsingh12
@balbalsingh12 12 күн бұрын
ਪੰਧੇਰ ਅਤੇ ਉਗਰਾਹਾਂ ਆਪ ਨੀ ਕੱਠੇ ਲੋਕਾਂ ਨੂੰ ਕੀ ਇੱਕਠੇ ਕਰਨਗੇ
@balbalsingh12
@balbalsingh12 12 күн бұрын
ਜੇਕਰ ਲੁਟੇਰੇ ਆ ਨੇ ਪੁਲਿਸ ਤੇ ਹਮਲਾ ਕੀਤਾ ਫਿਰ ਆਮ ਆਦਮੀ ਦਾ ਕੀ ਹਾਲ ਹੋਵੇਗਾ
@RajbeerKaur-kc5jo
@RajbeerKaur-kc5jo 11 күн бұрын
0:28 😮😮
@RajbeerKaur-kc5jo
@RajbeerKaur-kc5jo 11 күн бұрын
0:40 0:42 😢
@SukhjinderChahal-k5l
@SukhjinderChahal-k5l 12 күн бұрын
ਮੁਫ਼ਤ ਖੋਰੀ ਬੰਦ ਕਰੋ ਲੋਕਾਂ ਨੂੰ ਰੁਜ਼ਗਾਰ ਦਿਓ
@BalwantsinghDhillon-t7p
@BalwantsinghDhillon-t7p 12 күн бұрын
ਦੇਖੋ ਕੇਜਰੀਵਾਲ ਕੁਰਸੀ ਪਾਉਣ ਲਈ ਹਰ ਮੁਫਤ ਸਹਾਇਤਾ ਦੇਹ ਰਿਹਾ ਹੈ
@HarmanGill-z9y
@HarmanGill-z9y 12 күн бұрын
Good
@KuldipSingh-jg4ij
@KuldipSingh-jg4ij 12 күн бұрын
किरायेदार को तो पहले माफ होना था सरकार सभी गलत कदम उठाती हैं
@SukhchainSingh-k5o
@SukhchainSingh-k5o 12 күн бұрын
🙏🙏
@charnkaila5698
@charnkaila5698 12 күн бұрын
Kisan Mazdoor Zawan EKTA Zindabad ❤
@narindersingh9364
@narindersingh9364 12 күн бұрын
Sat Sri Akal Veer ji 🙏 Good Job Veer ji 👍 (CHD)
@SohanSingh-dn8kf
@SohanSingh-dn8kf 12 күн бұрын
Shukranu Bindiya saptahik karo ji na Bhajan
@JagtarGill-u1z
@JagtarGill-u1z 12 күн бұрын
Very good chal ji thanks
@yashwantkumar7845
@yashwantkumar7845 12 күн бұрын
🙏🏼🎉🎉🎉🎉
@aks7579
@aks7579 12 күн бұрын
ਕੀ ਦੋ ਮਹੀਨਿਆ ਤੋਂ ਭੁੱਖੇ ਸ਼ੂਗਰ ਦੇ ਮਰੀਜ ਨੂੰ ਉਲਟੀਆਂ ਆ ਸਕਦੀਆਂ ਹਨ?
@joginderpal5819
@joginderpal5819 12 күн бұрын
ਰੁਜ਼ਗਾਰ ਦੀ ਗੱਲ ਨਹੀਂ ਕਰਦਾ। ਫ੍ਰੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ।
@JaswantKaur-e3l
@JaswantKaur-e3l 12 күн бұрын
Very gud 🎉
@lakhvirsingh783
@lakhvirsingh783 12 күн бұрын
😊
@satnaam.singhmalhi6249
@satnaam.singhmalhi6249 12 күн бұрын
ਵਾਹਿਗੁਰੂ ਜੀ 🙏🙏
@GulzarSingh-ux3en
@GulzarSingh-ux3en 12 күн бұрын
Rajewal Ate Ugrahan Ate Rakesh Tikait Vrge Aaguaan Nu Hnkar tiyag Ke Nive Ho ke Dlewal Ji da bina Srt Sath Dena Chahida Hai
@sukhdarshansingh4197
@sukhdarshansingh4197 12 күн бұрын
Can suger patients live more days?
@TSingh-m9g
@TSingh-m9g 12 күн бұрын
ਮਨ ਮੂਰਖ ਕਾਹੇ ਬਿਲਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ ਇਹ ਉਨਾਂ ਬੇਕਦਰੇ ਜਨੂਨੀਆਂ ਤੇ ਬਹੁਤ ਢੁਕਵੀਆਂ ਹਨ ਇਹ ਸ੍ਰੀਰ ਪ੍ਰਮਾਤਮਾ ਦੀ ਅਨਮੋਲ ਦਾਤ ਹੈ ਜਿਸਦੀ ਪ੍ਰਵਰਿਸ਼ ਕਰਨਾਂ ਹਰ ਇਨਸਾਂਨ ਦਾ ਫ਼ਰਜ਼ ਹੈ, ਨਾਂ ਕਿ ਇਸਨੂੰ ਵਿਆਰਥ ਖ਼ੁਦਕੁਸ਼ੀਆਂ ਕਰ ਕੇ ਨਸ਼ਟ ਕਰਨ ਲੱਈ ਹੈ, ਜੋ ਕਿ ਅੱਜ ਕਲ ਡ੍ਰਾਮਾ ਚਲ ਰਿਹਾ ਹੈ, ਮਰਨ ਵਰਤ ਰੱਖਣ ਵਾਲਿਆਂ ਨੂੰ ਅਸਲ ਵਿੱਚ ਜੀਊਣ ਦਾ ਅਧਿਕਾਰ ਹੀ ਨਹੀਂ ਹੈ, ਰੱਬ ਉਨਾਂ ਕੋਲੋਂ ਇਹੋ ਜਿਹੇ ਫ਼ੈਸਲੇ ਲੈਂਣ ਬਦਲੇ ਉਨ੍ਹਾਂ ਤੋਂ ਜ਼ਿੰਦਗੀ ਹੀ ਤਕਲੀਫ਼ਦੇਹ ਢੰਗ ਵਰਤ ਕੇ ਤਿਲ ਤਿਲ ਤਕਲੀਫ਼ਦੇਹ ਢੰਗ ਦੁਆਰਾ ਵਾਪਸ ਲੈ ਰਿਹਾ ਹੈ, ਜੋਂ ਚੀਜ਼ ਸਾਡੀ ਹੈ ਈ ਨਹੀਂ ਉਸਨੂੰ ਨਸ਼ਟ ਕਰਨ ਦਾ ਅਧਿਕਾਰ ਉਂਨਾ ਨੂੰ ਕਿਸਨੇ ਦਿੱਤਾ ਹੈ?ਕੋਈ ਮਸਲਾ ਹੱਲ ਕਰਨਾਂ ਹੋਵੇ ਤਾਂ ਕੀ ਉਸਦਾ ਹੋਰ ਕੋਈ ਹੱਲ ਨਹੀਂ ਹੈ, ਸਿਰਫ਼ ਮਰਨ ਵਰਤ ਹੀ ਹੈ?ਫ਼ਿਰ ਇਹ ਅੰਦੋਲਨ ਸਾਲ ਭਰ ਤੋਂ ਕਿਸ ਮਕਸਦ ਲੱਈ ਚਲਾਇਆ ਜਾ ਰਿਹਾ ਹੈ ਪਹਿਲਾਂ ਹੀ ਸਾਰੇ ਅੰਦੋਲਨਕਾਰੀਆਂ ਨੂੰ ਮਰਨ ਵਰਤ ਰੱਖ ਕੇ ਮਾਮਲਾ ਸੁਲਝਾ ਲੈਂਣਾਂ ਚਾਹੀਦਾ ਸੀ ਇੱਕ ਦੋ ਬੰਦਿਆਂ ਦੀ ਥਾਂ ਜਦੋਂ ਲੱਖ ਬੰਦਾ ਮਰਨ ਵਰਤ ਲੱਈ ਬੈਠ ਜਾਵੇ ਤਾਂ ਮੋਦੀ ਤਾਂ ਕੀ ਉਸਦੇ ਫ਼ਰਿਸ਼ਤੇ ਵੀ ਕੰਬ ਜਾਂਣਗੇ ਤੇ ਨੰਗੇ ਪੈਰੀਂ ਖ਼ੁਦ ਚੱਲ ਕੇ ਨਾਂ ਆਵੇ ਤਾਂ ਦੁਰਫ਼ਿੱਟੇਮੂੰਹ ਕਹਿਣਾਂ ਸੋ ਜੇ ਡੱਲੇਵਾਲ ਅਜ ਮਰਦਾਂ ਹੈ,ਹੁਣੇ ਮਰ ਜਾਏ ਐਂਵੇਂ ਅਨਮੋਲ ਹੀਰੇ ਰੂਪੀ ਜਿਸਮ ਨੂੰ ਕੱਚ ਵਿੱਚ ਬਦਲ ਰਿਹਾ ਹੈ ਤੇ ਹੋਰ ਵੀ ਜੋ ਬੈਠੇ ਹਨ ਓਹ ਵੀ ਜਲਦੀ ਤੋਂ ਜਲਦੀ ਕੋਈ ਜ਼ਹਿਰੀਲੀ ਦਵਾਈ ਪੀ ਕੇ ਮਰ ਜਾਂਣ ਉਨਾਂ ਨੂੰ ਏਨੇਂ ਅਨਮੋਲ ਤੋਹਫ਼ੇ ਦੀ ਜ਼ਰੂਰਤ ਹੀ ਨਹੀਂ ਹੈ ਉਨ੍ਹਾਂ ਨੂੰ ਤਾਂ ਬੱਸ ਐਕਸਪਾਇਰੀ ਡੇਟ ਵਾਲੇ ਗਿਫ਼ਟ ਹੀ ਰਾਸ ਆਉਂਦੇ ਹਨ ਪਰ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਹ ਕਦਮ ਸਰਕਾਰ ਨੇ ਇਨਾਂ ਨੂੰ ਜ਼ਬਰਦਸਤੀ ਨਹੀਂ ਥੋਪਿਆ ਸਗੋਂ ਅਪਣੀ ਮਰਜ਼ੀ ਨਾਲ ਆਤਮਹੱਤਿਆ ਕਰ ਰਹੇ ਹਨ ਇਹ ਕੋਈ ਮੌਤ ਹੈ?ਜੇ ਕੁਛ ਕਰਨਾਂ ਹੈ ਤਾਂ ਬਾਡਰਾਂ ਤੇ ਜਾ ਕੇ ਦੁਸ਼ਮਣਾਂ ਨਾਲ ਲੜ ਕੇ ਮਰੋ, ਤਾਂ ਜੁ ਜੋ ਫ਼ੋਜੀ ਹਰ ਰੋਜ਼ ਦੁਸ਼ਮਣਾਂ ਦੀਆਂ ਗੋਲੀਆਂ ਖਾ ਕੇ ਮਰ ਰਹੇ ਹਨ ਉਨਾਂ ਨੂੰ ਬਚਾਇਆ ਜਾ ਸਕੇ, ਬਸ, ਅਹਿਸਾਨ ਫਰਾਮੋਸ਼ੋ!
@singhhardev5730
@singhhardev5730 12 күн бұрын
ਬਿਲਕੁਲ ਸਹੀ ਹੈ ਮਜ਼ਦੂਰ ਦੁਕਾਨਾਂ ਵਾਲੇ ਅਤੇ ਫੋਜ ਵਿੱਚ ਦੇਸ਼ ਦੇ ਜਵਾਨਾਂ ਨੂੰ ਕਿਸਾਨ ਯੂਨੀਅਨ ਨਾਹਰੇ ਲਗਾਏ ਜਾਂਦੇ ਹਨ ਬਾਈ ਜੀ
@TSingh-m9g
@TSingh-m9g 12 күн бұрын
ਸਰ ਜੀ ਧੰਨਵਾਦ ਹੈ ਇਹ ਜੋ ਮਯਨਵਰਤੀਏ ਹਨ ਇਹ ਮੋਦੀ ਸਰਕਾਰ ਦੇ ਮੁਲਾਜ਼ਮ ਹਨ ਨਾ ਕਿ ਕਿਸਾਨਾਂ ਦੇ ਹਿਤੈਸ਼ੀ!ਜਦੋਂ ਮੋਦੀ ਨੇ ਦੇਖਿਆ ਕਿ ਗਲ ਜ਼ਿਆਦਾ ਕਿਤੇ ਜ਼ਿਆਦਾ ਨਾ ਵਿਗੜ ਜਾਏ ਤਾਂ ਜਾਏ ਝੱਟ ਦਿੱਲੀ ਤੋਂ ਦਸ ਬਾਰਾਂ ਬੰਦੇ ਭੇਜ ਕੇ ਗਲਬਾਤ ਕਰਨ ਦਾ ਲਾਰਾ ਲਾ ਕੇ ਮਰਨ ਵਰਤ ਤੁੜਵਾ ਦਿੱਤਾ ਤੇ ਡੱਲੇਵਾਲ ਜੋ ਇੱਕ ਅੰਮ੍ਰਿਤਧਾਰੀ ਹੈ ਤੇ ਜ਼ੁਬਾਂਨ ਕਰਕੇ ਮਰਨ ਵਰਤ ਤੇ ਬੈਠਾ ਸੀ ਕਿ ਜਾਂ ਤਾਂ ਸਾਡੀਆਂ ਮੰਗਾਂ ਮੰਨੋ ਨਹੀਂ ਤਾਂ ਮੈਂ ਮਰਨ ਤੱਕ ਪਿੱਛੇ ਨਹੀਂ ਹਟਾਂਗਾ ਤੇ ਹੁਣ ਲਾਰੇ ਤੇ ਹੀ ਸਹਿਮਤ ਹੋ ਗਿਆ ਹੈ ਤੇ ਡਾਕਟਰਾਂ ਨੇ ਇਲਾਜ ਸ਼ੁਰੂ ਵੀ ਕਰ ਦਿੱਤਾ ਹੈ!ਦੇਖ ਲੈਂਣਾਂ ਇਹ ਦੋ ਚਾਰ ਦਿਨਾਂ ਵਿੱਚ ਚੰਗਾ ਭਲਾ ਤੰਦਰੁਸਤ ਹੋ ਜਾਏਗਾ ਕਲ ਡਾਕਟਰ ਇਹ ਕਹਿ ਰਹੇ ਸਨ ਕਿ ਬੱਸ ਇੱਕ ਦੋ ਦਿਨਾਂ ਚ ਇਹ ਮਰ ਜਾਏਗਾ ਕਿਉਂਕਿ ਹੁਣ ਤਾਂ ਪਾਂਣੀ ਵੀ ਅੰਦਰ ਨਹੀਂ ਜਾ ਰਿਹਾ ਤੇ ਸ੍ਰੀਰ ਸਾਰਾ ਨਿਕਾਰਾ ਹੋ ਚੁੱਕਾ ਹੈ ਪਰ ਇਹ ਓਹੀ ਡਾਕਟਰ ਇਸਦੀ ਸੇਹਤ ਦੇ ਠੀਕ ਹੋਣ ਨੂੰ ਕੁਦਰਤ ਦਾ ਕ੍ਰਿਸ਼ਮਾਂ ਦੱਸਣਗੇ ਜਦਕਿ ਕ੍ਰਿਸ਼ਮਾਂ ਤਾਂ ਇਨਾਂ ਵਲੋਂ ਖ਼ੁਦ ਦਾ ਕੀਤਾ ਹੋਇਆ ਹੈ ਸੋ ਇਹ ਹਨ ਅੱਜ ਹਨ ਦੇ ਕਿਸਾਂਨ ਸੇਵਕ ਹੁਣ ਦੋ ਚਾਰ ਦਿਨਾਂ ਦੀ ਉਡੀਕ ਹੀ ਕਰਣੀ ਹੀ ਪੱਏਗੀ ਜੇ ਪਾਰ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਕ੍ਰਿਸ਼ਮਾ ਤਾਂ ਹੈ ਈ,ਫ਼ਿਰ ਦੁਬਾਰਾ ਧੰਨਵਾਦ ਹੈ ਜੀ
@SohanSingh-dn8kf
@SohanSingh-dn8kf 12 күн бұрын
Punjab sarkar Central Bank IFSC code
@sukhdarshansingh4197
@sukhdarshansingh4197 12 күн бұрын
Kajri himself planted stone pelting for getting syampthy nd votes😅😅😅😅😅
@HarjinderSingh-sd8nd
@HarjinderSingh-sd8nd 12 күн бұрын
Waheguru Ji
@barinderkumar4083
@barinderkumar4083 12 күн бұрын
बहुत जायदा हो गया अब डलेवाल की जान बचाउ व्रत तोडो डाकटरी सहायता लवो बेरहम निरदयी मत बनो जान से जादा कीमती कुछ नहीं
@SohanSingh-dn8kf
@SohanSingh-dn8kf 12 күн бұрын
Modi Sarkar ne bhej diya to koi bhi mangna manager
@BalwantsinghDhillon-t7p
@BalwantsinghDhillon-t7p 12 күн бұрын
SKM ਜਥੇਬੰਦੀਆਂ ਕਿਸਾਨਾਂ ਨਲ ਗੱਦਾਰੀ ਕਰ ਰਿਹਾ.
@KesarSingh-vq7ds
@KesarSingh-vq7ds 12 күн бұрын
Mangte banan da Jatan hi keeta ja Rihanna hai sabharwal
@jagseerbehniwal7935
@jagseerbehniwal7935 12 күн бұрын
❤❤❤❤❤❤❤ ਆਉਣ ਵਾਲੀ 27 ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਸੀ ਐਮ ਬਣ ਰਹੇ ਹਨ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਜ਼ਿੰਦਾਬਾਦ
@harbhajansingh4281
@harbhajansingh4281 12 күн бұрын
No. Never. Hor punjab da beda gark karna hai.
@khratilal7000
@khratilal7000 12 күн бұрын
Good g
@Samarlife-wq9fz
@Samarlife-wq9fz 12 күн бұрын
Skm they leaser ta marn to Darde ne kiti DWJi vangu Marn vRt te Batna na pa jave
@SukhminderSingh-c7m
@SukhminderSingh-c7m 12 күн бұрын
Sad❤❤
@balwindersidhu8163
@balwindersidhu8163 12 күн бұрын
Asi Punjab nu lot lavage ke muft kio apni Amandan bico de raho
@charnkaila5698
@charnkaila5698 12 күн бұрын
Navjot Khaira Gandhi Bains Sahib Zindabad ❤
@SukhmanderSinghuk
@SukhmanderSinghuk 12 күн бұрын
😂
@DeeAar-ot5lm
@DeeAar-ot5lm 12 күн бұрын
Delhi election me aap ka bura haal ho raha he
@harbhajansingh4281
@harbhajansingh4281 12 күн бұрын
AAP bhaari bahumat nal jittegi.
@dilpreetgill1765
@dilpreetgill1765 12 күн бұрын
Nang hunde hi chor ne 75 present
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
黑天使被操控了#short #angel #clown
00:40
Super Beauty team
Рет қаралды 61 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.