9-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 205,851

The Punjab TV

The Punjab TV

Күн бұрын

Пікірлер: 76
@LalSingh-ot7xr
@LalSingh-ot7xr 2 ай бұрын
ਲੁੱਟਾਂ ਖੋਹਾਂ ਦਿਨ ਪਰ ਵਧਦਾ ਹੀ ਜਾ ਰਹਿਆ ਨੇ ਕਿ ਬਣੂਉ ਪੰਜਾਬ।
@JarnailSingh-k3j
@JarnailSingh-k3j 2 ай бұрын
ਚਾਹਲ ਵਧੀਆ,ਇਕਲੀ ਇਕਲੀ ਖ਼ਬਰ ਸਪੱਸ਼ਟ।
@LovelyStudio-v8r
@LovelyStudio-v8r 2 ай бұрын
ਪੰਜਾਬ ਦੇ ਹਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ।
@simranguraya9209
@simranguraya9209 2 ай бұрын
W
@abhirajdhaliwal2375
@abhirajdhaliwal2375 2 ай бұрын
ਬੀ ਜੇ ਪੀ ਦੀ ਸਰਕਾਰ ਨੇ ਪੰਜਾਬ ਦੇ ਹੱਕਾ ਤੇ ਹਮੇਸ਼ਾ ਹੀ ਡਾਕਾ ਮਾਰਿਆ ਹੈ ਪੰਜਾਬ ਦਾ ਜੋ ਹੱਕ ਬਣਦਾ ਸੀ ਨਹੀਂ ਦਿੱਤਾ ਗਿਆ ਪੰਜਾਬ ਨੂੰ
@rustamkaur6581
@rustamkaur6581 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@harbhajansingh4281
@harbhajansingh4281 2 ай бұрын
BJP bahute soobian nal dhakka te vitkara kar rahi hai. Loka nu es sarkar nu chalda kar dena chahida c par eh Bharat de loka di badkismati hai. Eithe pachhre warg de lok bahut han jo paise lai ke vote de dinde han.
@JaswantSingh-qi4ok
@JaswantSingh-qi4ok 2 ай бұрын
ਚਾਹਲ ਸਾਬ ਵਾਹਗਾ ਬਾਡਰ ਨਾਂ ਕਿਹਾ ਕਰੋ ਅਟਾਰੀ ਬਾਡਰ ਹੈ ਕਿਓਕਿ ਵਾਹਗਾ ਪਾਕਿਸਤਾਨ ਵਿੱਚ ਹੈ ਆਟਾਰੀ ਸਾਡੇ ਪਾਸੇ ਹੈ ਅਟਾਰੀ ਸਾਡੇ ਬਹੁਤ ਵੱਡੇ ਸੂਰਮੇ ਸ਼ਾਮ ਸਿੰਘ ਅਟਾਰੀ ਦਾ ਪਿੰਡ ਹੈ ਦਿੱਲੀ ਵਾਲ਼ਿਆਂ ਨੇ ਤਾਂ ਨਹੀਂ ਕਹਿਣਾ ਆਪਾ ਤਾਂ ਆਟਾਰੀ ਬਾਡਰ ਕਿਹਾ ਕਰੀਏ
@annabaaabvdhdbfjfbc9071
@annabaaabvdhdbfjfbc9071 2 ай бұрын
ਤਾਰ ਹੀ ਪੁੱਟ ਦੇਣੀ ਚਾਹੀਦੀ ਹੈ , ਸਰਕਾਰ ਨੂੰ ।ਆਉਣ ਜਾਣ ਖੁਲ੍ਹ ਜਾਵੇ ਤਾਂ ਦੋਵੇਂ ਦੇਸ਼ਾਂ ਦੇ ਲੋਕ ਆਪਸ ਵਿੱਚ ਮਿਲ ਸਕਣ ਤੇ ਵਪਾਰ ਸ਼ੁਰੂ ਹੋ ਸਕੇ ।
@jogindersaini7200
@jogindersaini7200 2 ай бұрын
ਲੋਕਾਂ ਨੂੰ ਲਗਦਾ ਹੈ ਬ੍ਰਿਜਭੂਸ਼ਨ ਦੇ ਕਹਿਣ ਤੇ ਹੋਇਆ ਹੋਣਾ ਹੈ ਪਰ ਫੋਗਾਟ ਭਾਵੇਂ ਪੁਰਾਣੀ ਚੈਂਪੀਅਨ ਰਹੀ ਹੈ ਤੇ ਭਾਵੇਂ ਹੁਣ ਉਸਨੇ ਜਿੱਤ ਤਾਂ ਪ੍ਰਾਪਤ ਕਰ ਹੀ ਲਈ ਹੈ।ਬਾਕੀ ਰੱਬ ਹੀ ਜਾਣਦਾ ਹੈ।
@ButaKhan-qi5xj
@ButaKhan-qi5xj 2 ай бұрын
By
@LovelyArchery-mp1df
@LovelyArchery-mp1df 2 ай бұрын
Ge55533y555j9055​@@ButaKhan-qi5xj
@AmritLala-sn8ue
@AmritLala-sn8ue 2 ай бұрын
ਅੰਮ੍ਰਿਤਪਾਲ
@satnaam.singhmalhi6249
@satnaam.singhmalhi6249 2 ай бұрын
ਸਤਿ ਸ੍ਰੀ ਆਕਾਲ ਜੀ 🙏
@balversinghbs3325
@balversinghbs3325 2 ай бұрын
ਮੰਗਾ ਤਾ ਸੰਸਦ िਵਚ ਹਰ ਕੋਈ ਰਖ िਦਦਾ ਜਾਕੇ ਪਰ ਦੋ िਦਨ ਖਬਰ ਬਣਾਕੇ ਵੋਟਰਾ ਨੂੰ ਖੁਸ਼ ਕਰ िਦਤਾ ਜਾਦਾ ਹੈ ਤੇ िਫਰ िਮਟੀ िਵਚ ਦਬ िਦਤੀ ਜਾਦੀ ਹੈ
@jaspalsinghlamba8578
@jaspalsinghlamba8578 2 ай бұрын
ਬੀਬੀਆਂ ਨੂੰ ਵੀ 1000-1000 ਰੁਪਏ ਦੇਣੇ ਨੇ
@AmreekSingh-h6v
@AmreekSingh-h6v 2 ай бұрын
ਲੁੱਟਣ ਦਾ ਧੰਦਾ ਬਹੁਤ ਵੱਧ ਗਿਆ ਹੈ
@tajindersohal890
@tajindersohal890 2 ай бұрын
Good job
@sankalp1643
@sankalp1643 2 ай бұрын
ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਉਸ ਖ਼ਬਰ ਨੂੰ ਪ੍ਰਮੁਖਤਾ ਨਹੀਂ ਦਿੱਤੀ ਗਈ
@PuranSingh-f2v
@PuranSingh-f2v 2 ай бұрын
ਸ਼ਾਬਾਸ਼ ਪੁੱਤਰਾ ਜਿਊਦਾ ਰਹੋ ਵੱਡੀ ਵੱਡੀ ਉਮਰ ਹੋਵੇ ਜੀ
@abhirajdhaliwal2375
@abhirajdhaliwal2375 2 ай бұрын
ਇਹ ਬਹੁਤ ਸਲਾਹੁਣਯੋਗ ਕਦਮ ਹੋਵੇਗਾ ਸਰਕਾਰ ਦਾ ਜੇ ਨਨਕਾਣਾ ਸਾਹਿਬ ਦਾ ਲਾਂਘਾ ਖੋਲਿਆ ਜਾਵੇ
@singh5569
@singh5569 2 ай бұрын
😂😂🎉🎉😮 20:59 20:59 20:59
@DarshanSingh-vn4on
@DarshanSingh-vn4on 2 ай бұрын
ਨੇਤਿਕ ਆਧਾਰ ਤੇ ਮੁੱਖ ਮੰਤਰੀ ਨੂੰ ਤੇ ਡੀ, ਪੀ, ਪੰਜਾਬ ਨੁੰ ਅਸਤੀਫ਼ਾ ਦੇਣਾ ਚਾਹੀਦਾ ਹੈ।
@GurjantSingh-w3y
@GurjantSingh-w3y 2 ай бұрын
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
@sudagarsingh8110
@sudagarsingh8110 2 ай бұрын
ਵਾ ਪੁੱਤ ਜੀ
@RanjitSingh-ti5nk
@RanjitSingh-ti5nk 2 ай бұрын
ਮਾਨ ਸਾਬ ਸਰਕਾਰ ਦਾ ਸਹੀ ਫ਼ੈਸਲਾ ਹੈ
@SatinderKaur-vp1zk
@SatinderKaur-vp1zk 2 ай бұрын
Waheguru ji mehar kran ji
@laxmanramgharia5125
@laxmanramgharia5125 2 ай бұрын
Good news
@PindaJatt-ok4qx
@PindaJatt-ok4qx 2 ай бұрын
ਰਾਜਾ ਵੜਿੰਗ ਸੱਹੀ
@JaswantSingh-qi4ok
@JaswantSingh-qi4ok 2 ай бұрын
Good job Chahal Sahb
@harchandsingh7094
@harchandsingh7094 2 ай бұрын
ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ ਜੀ😅😅😅
@ravinderkaurthind7294
@ravinderkaurthind7294 2 ай бұрын
ਭਈਏ ਭਜਾਉ ਪੰਜਾਬ ਨੂੰ ਚੋਰੀਆ ਤੋ ਵਚਾਉ
@amarjeetkaur4847
@amarjeetkaur4847 2 ай бұрын
Waheguru ji mahar karo Punjab ta 🙏
@shamsherbrar9745
@shamsherbrar9745 2 ай бұрын
ਤੇਰੀ ਭੈਣ ਦਾ ਫੰੁਦਾ ਜਮੀਨ ਦੀ ਰੇਟ ਵੱਧ ਗਿਆ
@tajindersohal890
@tajindersohal890 2 ай бұрын
Good news chahal sab
@DeepakGautam-t9i
@DeepakGautam-t9i 2 ай бұрын
Pha ji sat shri akaal hunda a
@SinghBh-mu8wv
@SinghBh-mu8wv 2 ай бұрын
ਧੰਨਵਾਦ ਸੁੱਖੂ ਜੀ ਤੁਹਾਡਾ ਟੋਪੀ ਦੇਤੀ ਇਸ ਨੂੰ ਪੱਗ ਦਾ ਕਿਰਦਾਰ ਤੇ ਪਤਾ ਨਹੀਂ ਇਹਨੂੰ ਤੇ ਇਹਦੇ ਪਿਓ ਨੂੰ ਵੀ ਪਤਾ ਨਹੀਂ ਸੀ ਲੈ ਲਾ ਸੁਖਿਆ ਸਿਰ ਦੇ ਉੱਪਰ ਭਾਗੋ ਤਾਰ ਦੇ ਪੰਥ ਚੋਂ ਤੈਨੂੰ ਛੇਕਾਂਗੇ ਲੋੜ ਨਹੀਂ ਤੇਰੇ ਜਿਹੇ ਗੱਦਾਰਾਂ ਦੀ
@GurdevKaur-z4i
@GurdevKaur-z4i 2 ай бұрын
👍
@amangill13226
@amangill13226 2 ай бұрын
❤❤❤❤
@hakamsinghbrar6014
@hakamsinghbrar6014 2 ай бұрын
Sarkar amn kanun da khiaal kre sja vadha deni chahiye
@HarvinderSingh-nr6pn
@HarvinderSingh-nr6pn 2 ай бұрын
ਜੋ ਬੰਦੇ ਜੁਰਮ ਕਰਦੇ ਨੇ ਉਹੀ ਉਹਨਾਂ ਦੀ ਜਾਂਚ ਕਰਦੇ ਨੇ ਆ ਗਿਆ ਬਦਲਾ
@darshansingh9874
@darshansingh9874 2 ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@SandeepSharma-hs6uy
@SandeepSharma-hs6uy 2 ай бұрын
App sarkar sharm kro lut kho di ta hadh hogi
@rajinderprashadsingh4142
@rajinderprashadsingh4142 2 ай бұрын
👍👍
@charnkaila5698
@charnkaila5698 2 ай бұрын
Kisan Mazdoor Zawan EKTA Zindabad ❤
@AmritLala-sn8ue
@AmritLala-sn8ue 2 ай бұрын
@@charnkaila5698ਅੰਮ੍ਰਿਤਪਾਲ
@GurmeetSingh-rr7hu
@GurmeetSingh-rr7hu 2 ай бұрын
Sat Shri akal jhujar Singh ji
@AvtarsinghSidhu-m3h
@AvtarsinghSidhu-m3h 2 ай бұрын
Good job 👌👌
@gurdevsidhu7910
@gurdevsidhu7910 2 ай бұрын
👍👍👍💯💯💯
@narindersingh9364
@narindersingh9364 2 ай бұрын
Good News Veer ji 👍🙏👍
@charnkaila5698
@charnkaila5698 2 ай бұрын
Navjot, Khaira, Gandhi, Bains Sahib Zindabad ❤
@MajorSingh-e1v
@MajorSingh-e1v 2 ай бұрын
🎉
@TSingh-m9g
@TSingh-m9g 2 ай бұрын
ਕੀ ਰਾਘਵ ਚੱਢਾ ਅਮਰੀਕਾ ਦਾ ਰਾਸ਼ਟਰਪਤੀ ਹੈ? ਜਾਂ ਕਨੇਡਾ ਦਾ ਪ੍ਰਧਾਨ ਮੰਤਰੀ ਹੈ ਜੋ ਇਸਨੂੰ ਹੁਣ ਗੁਰੂ ਘਰਾਂ ਬਾਰੇ ਸ਼ਰਧਾ ਜਾਗ ਪੱਈ ਹੈ ਇਸਦੀ ਵੈਲਿਯੂ ਕੀ ਹੈ ਕੀ ਇਹ ਸੁਝਾਅ ਭਾਰਤ ਸਰਕਾਰ ਮੰਨ ਲਵੇਗੀ? ਪਹਿਲਾਂ ਕਰਤਾਰ ਪੁਰ ਦੇ ਖੁੱਲੇ ਲਾਂਘੇ ਵਿੱਚ ਵੀ ਰੁਕਾਵਟ ਪਾ ਰੱਖੀ ਤੇ ਹੁਣ ਮੋਦੀ ਅਪਣੇ ਕੱਟੜ ਦੁਸ਼ਮਣ ਪਾਕਿਸਤਾਨ ਨਾਲ ਗੁਰੂ ਘਰਾਂ ਦੇ ਲਾਂਘੇ ਬਾਰੇ ਗਲਬਾਤ ਕਰੇਗਾ? ਪਰ ਇਸ ਸਪੀਚ ਦਾ ਕੋਈ ਸਿਆਸੀ ਮਤਲਬ ਹੈ ਓਹ ਹੈ ਚੱਢੇ ਦੀ ਪੰਜਾਬ ਵਿੱਚ ਐਂਟਰੀ ਕਰਾਂਣ ਦੀ, ਕੇਜਰੀਵਾਲ ਨੂੰ ਭਗਵੰਤ ਮਾਨ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੈ ਤੇ ਓਹ ਇਸਤੋਂ ਖਹਿੜਾ ਛੁਡਾਉਣ ਦੀ ਫ਼ਿਰਾਕ ਵਿੱਚ ਹੈ ਇਸ ਲੱਈ ਚੱਢੇ ਵਲੋਂ ਇਹ ਧਾਰਮਿਕ ਪੱਤਾ ਖੇਡਿਆ ਗਿਆ ਹੈ ਜਿਸ ਨਾਲ ਪੰਜਾਬੀਆਂ ਦਾ ਤੇ ਖਾਸ ਤੌਰ ਤੇ ਸਿਖਾਂ ਦਾ ਭਰੋਸਾ ਕਾਇਮ ਕੀਤਾ ਜਾ ਸਕੇ ਤੇ ਇਸਨੂੰ(ਚੱਢੇ ਨੂੰ)ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕੇ ਵਰਨਾਂ ਇਹ ਸ਼ਰਧਾਲੂ!ਰੱਬ ਰੱਬ ਕਰੋ,ਮਾਨ ਬਹੁਤ ਗਿਰ ਚੁੱਕਾ ਹੈ ਹਰ ਵੇਲੇ ਟੱਲੀ ਹੋਇਆ ਰਹਿੰਦਾ ਹੈ ਤੇ ਮੋਦੀ ਦੇ ਨੇੜੇ ਹੈ ਇਸ ਲੱਈ ਕੇਜਰੀਵਾਲ ਨੂੰ ਰੜਕਣ ਲੱਗ ਪਿਆ ਹੈ ਨਾਲੇ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਜਬਰਦਸਤ ਹਾਰ ਹੋਈ ਹੈ ਤੇ ਕੇਜਰੀਵਾਲ ਦੇ ਜੇਲ੍ਹ ਜਾਂਣ ਦਾ ਵੀ ਇਹ ਭਾਈਵਾਲ ਹੈ ਸੋ ਬਾਕੀ ਵਕਤ ਨਾਲ ਪਰਦਾ ਫਾਸ਼ ਹੋਏਗਾ ਪਰ ਮਾਂਨ ਦੀ ਛੁੱਟੀ ਨਿਸ਼ਚਿਤ ਹੈ, ਜੋ ਫ਼ੋਗਾਟ ਨਾਲ ਆਖਰੀ ਕੁਸ਼ਤੀ ਵੇਲੇ ਮੰਦਭਾਗੀ ਘਟਨਾ ਵਾਪਰੀ ਹੈ ਓਹ ਸਿਆਸੀ ਵਰਤਾਰਾ ਹੈ ਕਿਉਂਕਿ ਫ਼ੋਗਾਟ ਨੇ ਤੇ ਉਸਦੇ ਸਾਥੀ ਪਹਿਲਵਾਨਾਂ ਨੇ ਮੋਦੀ ਦੇ ਖਾਸ ਬੰਦੇ ਖੇਡ ਮੰਤਰੀ ਬ੍ਰਿਜ ਭੂਸ਼ਨ ਸ਼ਰਣ ਸਿੰਘ ਦੇ ਖ਼ਿਲਾਫ਼ ਸ਼ੋਸ਼ਣ ਦਾ ਅੰਦੋਲਨ ਕੀਤਾ ਸੀ ਉਸਦਾ ਇਨਾਮ ਫ਼ੋਗਾਟ ਨੂੰ ਮਿਲਿਆ ਹੈ ਇਹ ਕੋਚ ਦੀ ਮਿਲੀ ਭੁਗਤ ਵੀ ਹੈ ਨਹੀਂ ਤਾਂ ਸੌ ਪੰਜਾਹ ਗ੍ਰਾਮ ਵੇਟ ਵੱਧ ਘਟ ਵੀ ਹੋ ਜਾਂਦਾ ਹੈ ਕਿਸੇ ਦਾ ਵੇਟ ਕਦੇ ਪਰਾਪਰ ਨਹੀਂ ਹੁੰਦਾ ਪਰ ਇਸਦੇ ਮਾਮਲੇ ਵਿਚ ਸੂਈ ਦੇ ਨੱਕੇ ਜਿੰਨਾ ਭਾਰ ਵੀ ਬ੍ਰਦਾਸ਼ਤ ਨਹੀਂ ਹੋਇਆ ਹੋ ਸਕਦਾ ਹੈ ਕਿ ਇਸਨੂੰ ਕੋਈ ਐਸੀ ਚੀਜ਼ ਖੁਆ ਦਿੱਤੀ ਗੱਈ ਹੋਵੇ ਜੋ ਵਾਧੂ ਭਾਰ ਦਾ ਕਾਰਨ ਬਣੀ ਹੋਵੇ ਨਹੀਂ ਤਾਂ ਵਿਚਾਰੀ ਨੇ ਭਾਰ ਬਰਾਬਰ ਕਰਨ ਲੱਈ ਸਾਰੀ ਰਾਤ ਕਸਰਤ ਕਰਦੀ ਰਹੀ ਖੂੰਨ ਤੱਕ ਕਢਵਾਇਆ, ਵਾਲ ਵੀ ਕਟਵਾਏ ਪਾਂਣੀ ਵੀ ਨਹੀਂ ਪੀਤਾ, ਪਰ ਵਿਚਾਰੀ ਇਨਾਂ ਬੇਈਮਾਨਾਂ ਦੀ ਮਨਸ਼ਾ ਤੋਂ ਅਣਜਾਂਣ ਹੋ ਕੇ ਉਪਰਾਲੇ ਕਰਦੀ ਰਹੀ ਜੇ ਮੋਦੀ ਦਖ਼ਲ ਅੰਦਾਜ਼ੀ ਕਰਦਾ ਤਾਂ ਸਭ ਠੀਕ ਹੋ ਜਾਂਣਾਂ ਸੀ ਪਰ ਜਦੋਂ ਵਾੜ ਹੀ ਖੇਤ ਨੂੰ ਖਾਂਣ ਲੱਗ ਜਾਏ ਤਾਂ ਫ਼ਿਰ ਦਾ ਉਜਾੜਾ ਤਾਂ ਨਿਸ਼ਚਿਤ ਹੈ, ਹੋ ਸਕਦਾ ਹੈ ਉਸਨੂੰ ਵੀ ਇਸ ਬਦਲੇ ਬਾਰੇ ਜਾਂਣਕਾਰੀ ਹੋਏ ਤਾਂ ਹੀ ਤਾਂ ਵਿਚਾਰੀ ਨੇ ਕੁਸ਼ਤੀ ਤੋਂ ਸੰਨਿਆਸ ਲੈਂਣ ਦਾ ਫ਼ੈਸਲਾ ਕੀਤਾ ਹੈ ਇਸ ਮੁਲਕ ਨੂੰ ਮਾਣ ਸਤਕਾਰ ਦੀ ਜ਼ਰੂਰਤ ਨਹੀਂ ਹੈ ਇਹ ਲੋਕ ਬਦਲੇ ਦੀ ਅੱਗ ਵਿੱਚ ਇਸ ਹੱਦ ਤੱਕ ਸੜ ਚੁੱਕੇ ਹਨ ਕਿ ਮੁਲਕ ਦੇ ਮਾਂਨ ਸਨਮਾਨ ਨੂੰ ਵੀ ਦਾਅ ਤੇ ਲਾਉਣ ਤੋਂ ਗ਼ੁਰੇਜ਼ ਨਹੀਂ ਕਰਦੇ, ਨਹੀਂ ਤਾਂ ਛੋਟੇ ਛੋਟੇ ਮੁਲਕ ਵੀਹ ਵੀਹ ਗੋਲਡ ਮੈਡਲ ਲੈ ਗੱਏ ਹਨ ਪਰ ਡੇਢ ਅਰਬ ਆਬਾਦੀ ਵਾਲੇ ਮੁਲਕ ਕੋਲ ਅਜੇ ਕਾਂਸੀ ਤੇ ਸਿਲਵਰ ਦੇ ਕੁੱਲ ਚਾਰ ਪੰਜ ਮੈਡਲ ਹੀ ਮਿਲੇ ਹਨ ਇਹ ਸਿਆਸਤ ਨਹੀਂ ਤਾਂ ਇਨਾਂ ਦਾ ਸਿਰ ਹੈ? ਕਮੀਨੇ ਕਿਸੇ ਥਾਂ ਦੇ ਨਾ ਹੋਂਣ ਤਾਂ!
@harbhajansingh4281
@harbhajansingh4281 2 ай бұрын
Nahi aisa kuj nahi hai. Eh sab Maan saab nu badnaam karn di koshish hai. Baki Phogat nal jo hoyia oh mandbhaga hai. Es ch kayi chala ho sakdia han inkar nahi keeta ja sakda.
@AmarjeetSingh-jh4hz
@AmarjeetSingh-jh4hz 2 ай бұрын
I love you beta ji aap ji na bhhoth menth ketha aa
@baljeetsinghdehalbaljeetsi5144
@baljeetsinghdehalbaljeetsi5144 2 ай бұрын
ਸੁਖਬੀਰ ਸਿੰਘ ਬਾਦਲ ਦਾ ਮਾਨ ਸਨਮਾਨ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ
@justpositive6301
@justpositive6301 2 ай бұрын
Choran nu pushda I koi nahin ji
@inderkapoorkapoor4419
@inderkapoorkapoor4419 2 ай бұрын
@sarbjeetrangi1289
@sarbjeetrangi1289 2 ай бұрын
Yesandthank
@SukhchainSingh-k5o
@SukhchainSingh-k5o 2 ай бұрын
🎉🎉🎉🙏🙏🙏
@justpositive6301
@justpositive6301 2 ай бұрын
ManSrkar ta belkul be shrm hogay lgdia es hesab nal dujian srkrAn hi changia kahenian pa skdian ne ji
@Advocate001
@Advocate001 2 ай бұрын
Punjab sarkaar 😂😂
@DaljitSingh-gq2nf
@DaljitSingh-gq2nf 2 ай бұрын
Bilkul fail mukhmantry Bhagwant man nekama Admi hai
@KULWANTSINGH-tz1yt
@KULWANTSINGH-tz1yt 2 ай бұрын
gheant gll batt
@pinderjohal978
@pinderjohal978 2 ай бұрын
ਐਐਐੈਐਐਐਐਐਐਐਐਐਐਐਐਐਐਐਐਐਐਐਐਐੈਐਐਐਐਐਘੈਐਗੈਘਘਘਗੈਗਗਗਘਘਗਗਗ੍ਹ
@lovepreetbrar3758
@lovepreetbrar3758 2 ай бұрын
kuchi parti mudabad
@laxmanramgharia5125
@laxmanramgharia5125 2 ай бұрын
Ek din punjab nu pakistan sathi ekrar dita jayega ,,
@ManojKumar-kx5bh
@ManojKumar-kx5bh 2 ай бұрын
Ludhiane.nasha.tadatd.vik.reha.hai.eh.rari.tautan.di.mehar.banni.hai.tautan.da.dob.tast.karalo.chita.pinde.ne. Naàle.vakande.ne.
@NarinderPal-o1v
@NarinderPal-o1v 2 ай бұрын
Uneducated hai aam admi party
@HarjinderSingh-ei4eq
@HarjinderSingh-ei4eq 2 ай бұрын
Hs👃👃👃👃🙏🙏
@amriksinghsidhu2656
@amriksinghsidhu2656 2 ай бұрын
Good news
Это было очень близко...
00:10
Аришнев
Рет қаралды 6 МЛН
小丑家的感情危机!#小丑#天使#家庭
00:15
家庭搞笑日记
Рет қаралды 35 МЛН
Это было очень близко...
00:10
Аришнев
Рет қаралды 6 МЛН