ਪੰਜਾਬੀ ਦੇ ਘਰੋਂ ਰੇਲਾਂ ਚੱਲਦੀਆਂ ਕਨੇਡਾ 'ਚ;ਰੂਸ ਤੇ ਚੀਨ ਅੱਗੇ ਦਬਿਆ ਨੀ;ਗੋਰੇ ਨੇੜੇ ਖੰਗਣ ਨੀ ਦਿੱਤੇ|Harbhej Sidhu|

  Рет қаралды 222,004

Harbhej Sidhu

Harbhej Sidhu

Күн бұрын

Пікірлер: 312
@satnamsinghsatta3464
@satnamsinghsatta3464 3 ай бұрын
ਸਭ ਤੋਂ ਸੋਹਣੀ ਗੱਲ ਹੈ ਵੀਰ ਜੀ ਦਾ ਕਨੈਡਾ ਦੇ ਵਿੱਚ ਜੰਮ ਕੇ ਆਪਣੀ ਮਾਂ ਬੋਲੀ ਨਹੀਂ ਛੱਡੀ❤❤❤
@avtarsinghsidhu2245
@avtarsinghsidhu2245 3 ай бұрын
ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਆਪਣਾ ਨਾਂ ਆਪਣੇ ਪਿੰਡ ਦਾ ਨਾਮ ਅਤੇ ਪੰਜਾਬ ਦਾ ਨਾਂ ਦਾਲਾਂ ਦੇ ਵਪਾਰ ਵਿੱਚ ਸਾਰੀ ਦੁਨੀਆਂ ਵਿੱਚ ਚਮਕਾਇਆ।ਵੀਰ ਨੂੰ ਫੇਰ ਬਹੁਤ ਬਹੁਤ ਵਧਾਈਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ।
@karmjeetsingh9881
@karmjeetsingh9881 3 ай бұрын
ਬੋਹਤ ਵਧੀਆ ਕੰਮ ਐ ਪੰਜਾਬੀਆਂ ਦਾ ਰੱਬ ਚੜ੍ਹਦੀ ਕਲਾ ਰੱਖੇ 🙏🥰
@mohinderpalsingh4113
@mohinderpalsingh4113 3 ай бұрын
Wahiguru jee Wahiguru jee Wahiguru jee Wahiguru jee Wahiguru jee ਜਿੱਥੇ ਵੀ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ
@HatwalAtwal
@HatwalAtwal 3 ай бұрын
ਸਤਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਏਸ ਪਰਿਵਾਰ ਤੇ 🌷🌷
@jaspalkaur4135
@jaspalkaur4135 3 ай бұрын
ਬਹੁਤ ਹੀ ਵਧੀਆ ਸੋਚ ਵੀਰ ਦੀ ਇਥੇ ਤਾਂ ਕਾਰ ਲੇਕੇ ਹੀ ਲੋਕ ਪੈਰ ਛੱਡ ਜਾਂਦੇ ਨੇ ਜਸਪਾਲ ਕੌਰ ਮਲੇਰਕੋਟਲਾ
@RanjodhSingh-ue2me
@RanjodhSingh-ue2me 3 ай бұрын
Bus ma Rehghee
@baldevsidhu7719
@baldevsidhu7719 3 ай бұрын
@@RanjodhSingh-ue2me?
@RaviDhanesar
@RaviDhanesar 3 ай бұрын
Ma v maler kotla to aa ji tusi kitho
@PinkiSingh-v6x
@PinkiSingh-v6x 3 ай бұрын
ਵਾਹ ਜੀ ਵਾਹ ਕਿਨੀ ਵਧੀਆ ਪੰਜਾਬੀ ਮਾਂ ਬੋਲੀ ਬੋਲ ਰਿਹਾ ਹੈ ਸਾਨੂੰ ਮਾਣ ਹੈ ਵੀਰ ਜੀ ਤੇ
@ParamjitSingh-i1h
@ParamjitSingh-i1h 3 ай бұрын
ਇਹਨੂੰ ਕਹਿੰਦੇ ਨੀਤ ਨੂੰ ਮੁਰਾਦਾਂ ਲੱਗਦੀਆਂ ਸੱਚੀ ਨੀਤ ਹੋਵੇ ਪਰਮਾਤਮਾ ਤੁਹਾਡਾ ਸਭ ਕੁਝ ਸਾਥ ਦਿੰਦਾ
@jagdevbrar6100
@jagdevbrar6100 3 ай бұрын
ਬਹੁਤ ਹੀ ਵਧੀਆ ਕਿਹਾ ਹੈ ਕਿ ਨੰਗੇ ਆਏਂ ਹਾਂ ਨੰਗੇ ਹੀ ਜਾਣਾ ਘੁਮੰਡ ਬਿੱਲਕੁਲ ਵੀ ਨਹੀਂ ਵੀਰ ਜੀ ਸੁਣਿਆਂ ਹੈ ਕਿ ਹੁਣ ਕਨੇਡਾ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਦਾ ਬੁਰਾ ਹਾਲ ਹੈ ਉਹਨਾਂ ਨੂੰ ਸਪੋਰਟ ਕਰੋ
@SatnamSingh-nn1sw
@SatnamSingh-nn1sw 3 ай бұрын
ਬਹੁਤ ਵਧੀਆ ਸੋਚ ਆ ਕਿ ਪੰਜਾਬ ਦੇ ਪੜ੍ਹਨ ਆਏ ਸਟੂਡੈਂਟਸ ਨੂੰ ਮਦਤ ਕਰਨ ਦਾ ਹੌਸਲਾ ਦਿਖਾਇਆ। ਸ਼ਹੀਦ ਪ੍ਰੀਵਾਰਾਂ ਲਈ ਵੀ ਯੋਗਦਾਨ ਪੁੱਛਣਾ ਸੀ।
@dalvirsingh3333
@dalvirsingh3333 3 ай бұрын
ਸਤ ਸ੍ਰੀ ਆਕਾਲ ਜੀ , ਬੜੇ ਮਾਣ ਵਾਲੀ ਗੱਲ ਹੈ ਜੀ ।। ਦੁਜੀ ਸਭ ਤੋਂ ਵਧੀਆ ਗੱਲ ਕਿ ਪੰਜਾਬੀ ਭਾਸ਼ਾ ਬੋਲਣੀ ਨਹੀਂ ਛੱਡੀ ਜੀ ।।
@balbirsakhon6729
@balbirsakhon6729 3 ай бұрын
ਬਹੁਤ ਖੁਸ਼ੀ ਹੈ ਵੀਰ ਦੀਪੰਜਾਬੀ ਬੋਲੀ ਰੱਬਾ ਮੇਰਿਆਂ ਦੁਸਟਾਂ ਦਾ ਨਾਸ ਕਰੀ ਸੱਚ ਤੇ ਈਮਾਨ ਦਾਰੀ ਦਾ ਸਾਥ ਦੇਵੀਂ
@parmatasingh8718
@parmatasingh8718 3 ай бұрын
ਵੀਰ ਜੀ ਪੰਜਾਬ ਚ ਐਸੀ ਕਿਰਪਾ ਕਰ ਦਿਓ ਨੈਜਵਾਨੀ ਨੂੰ ਗਰੀਬੀ ਤੌਂ ਬਚਾ ਲਵੌ ਰੁਜਗਾਰਬਖਸੌ।
@karamcheema9280
@karamcheema9280 3 ай бұрын
ਵਾਹ-ਜੀ-ਵਾਹ,ਕਿਆ ਬਾਤ ਏ...ਫੁੱਲ ਚੜਾਈ
@jindersinghathwal5011
@jindersinghathwal5011 3 ай бұрын
ਮੇਰੇ ਪਿੰਡ ਦੇ ਨਾਲ ਦਾ ਸਿੰਘ ਜੀ ਬਹੁਤ ਵੱਧਿਆ ਬੰਦਾ। ❤❤❤❤❤
@JasvirKaur-k5s
@JasvirKaur-k5s 3 ай бұрын
Canada kehri jaga veerj dasoge please
@baldevsidhu7719
@baldevsidhu7719 3 ай бұрын
@@JasvirKaur-k5sSaskatchewan
@gurpreetsingh-sk2vb
@gurpreetsingh-sk2vb 3 ай бұрын
ਬਹੁਤ ਵਧੀਆ ਪੰਜਾਬੀਆਂ ਦੀਆਂ ਦੀ ਵੱਲੇ ਵੱਲੇ,ਬਾਬਾ ਮਿਹਰ ਕਰੇ
@HSsingh741
@HSsingh741 3 ай бұрын
ਬਹੁਤ ਹੀ ਖੁਸ਼ੀ ਹੋਈ ਵੇਖ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਤੁਸੀਂ ਹੋਰ ਤਰੱਕੀਆਂ ਕਰੋ।
@gumeetsingh5106
@gumeetsingh5106 3 ай бұрын
ਬੱਲੇ ਬੱਲੇ ਪੰਜਾਬੀਓ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਜੀ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@dalwindersingh6323
@dalwindersingh6323 3 ай бұрын
ਬਹੁਤ ਬਹੁਤ ਸਤਿਕਾਰ ਜੀਓ,,,ਮਹਾਨ ਕਰਮ,,,,ਵਡੀ ਗਲ ਪੰਜਾਬੀ ਬੋਲੀ ਬੋਲਣਾ ।🙏❤🙏👍
@daljit5527
@daljit5527 3 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਬਾਈ ਜੀ ❤️🙏
@angrejsinghbajwa788
@angrejsinghbajwa788 3 ай бұрын
ਬਹੁਤ ਵੱਧੀਆ ਜਾਣਕਾਰੀ ਦਿੱਤੀ ਹਰਭੇਜ ਬਾਈ
@harbindersingh1220
@harbindersingh1220 3 ай бұрын
ਬਹੁਤ ਵਧੀਆ ਉਪਰਾਲਾ ਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@RaiCSPB
@RaiCSPB 3 ай бұрын
ਰੱਬ ਹੋਰ ਤਰੱਕੀ ਬਕਸ਼ੇ 🙏
@kuldipkaurkalsi923
@kuldipkaurkalsi923 3 ай бұрын
ਵਾਹਿਗੁਰੂ ਹੀ ਸਦਾ ਵਾਸਤੇ ਮੇਹਰ ਭਰਿਆ ਹੱਥ ਰੱਖੇ
@JaswinderSingh-fi4hr
@JaswinderSingh-fi4hr 3 ай бұрын
ਬਹੁਤ ਵਧੀਆ ਵੀਡਿਓ ਪਾਉਣ ਲਈ ਵੀਰ ਜੀ ਦਾ ਧੰਨਵਾਦ
@gurdeepsidhu4216
@gurdeepsidhu4216 3 ай бұрын
ਬੇਈਮਾਨ ਇਥੇ ਰਹਿ ਗਏ ਸਾਫ ਦਿਲ ਤੇ ਇਮਾਨਦਾਰ ਤਾਂ ਕੈਨੇਡਾ ਛਾਂਟ ਕੇ ਲੈ ਗਈ।
@inderjeetsingh1403
@inderjeetsingh1403 3 ай бұрын
ਲਗਦਾ ਤੂੰ ਵੀ ਇਥੇ ਹੀ ਆ
@SukhjinderAujla-n1i
@SukhjinderAujla-n1i 3 ай бұрын
@@inderjeetsingh1403😂❤
@prabhjeetsingh8904
@prabhjeetsingh8904 3 ай бұрын
ਵੀਰ ਜੀ ਇਥੇ ਇਮਾਨਦਾਰ ਬੰਦੇ ਦੀ ਕੋਈ ਇੱਜਤ ਨਹੀਂ
@herrybhanot4459
@herrybhanot4459 3 ай бұрын
Tattte chungh la canaadaa aaleyaa de 😂
@sultansingh9719
@sultansingh9719 3 ай бұрын
ਸਿੱਧੁ ਸਾਹਿਬ ਕਨੇਡਾ ਇਥੋਂ ਸੋਹਣੀਆਂ ਸੋਹਣੀਆਂ ਵੀ ਲੈ ਗਈ ਹੈ ਜਿਨ੍ਹਾਂ ਨੇ ਉਥੇ ਹਬਸ਼ੀਆਂ ਗੋਰਿਆਂ ਨਾਲ ਸਾਂਝ ਪਾ ਕੇ ਨਵੀਂ ਬਰੀਡ ਤਿਆਰ ਕੀਤੀ ਹੈ ਅਸੀਂ ਬੇਈਮਾਨ ਏਥੇ ਹੀ ਚੰਗੇ ਹਾਂ ਸਾਡੇ ਤੋਂ ਆਪਣੀਆਂ ਧੀਆਂ ਭੈਣਾਂ ਨਹੀਂ ਦੇ ਹੋਣੀਆਂ ਜਿਹੜੇ ਉਥੇ ਗਏ ਹਨ ਉਨ੍ਹਾਂ ਦੀ ਤੀਜੀ ਪੀੜ੍ਹੀ ਤੋਂ ਬਾਅਦ ਪੰਜਾਬੀ ਸਿੱਖੀ ਸਭ ਖਤਮ ਨਾਲੇ ਕਨੇਡਾ ਵਿੱਚ ਸੱਪ ਰਹਿੰਦੇ ਹਨ ਖੜਪੇ ਜਿਹੜੇ ਪੰਜਾਬੀਆਂ ਨੂੰ ਹੀ ਡੰਗ ਮਾਰਦੇ ਹਨ ਸੁਖ ਨਾਲ ਹੁਣ ਤਾਂ ਉਧਰ ਗੈਂਗਸਟਰ ਵੀ ਬਥੇਰੇ ਪਹੁੰਚ ਗਏ ਹਨ ਜੋ ਪੁਰਾਣੇ ਪੰਜਾਬੀਆਂ ਤੋਂ ਦਸਵੰਧ ਲੈ ਰਹੇ ਹਨ 😂😂
@rajbindersingh8237
@rajbindersingh8237 3 ай бұрын
ਵਾਹ ਪੰਜਾਬੀ ਨਹੀਂ ਛੱਡੀ
@AkhandBharat-fn9xf
@AkhandBharat-fn9xf 3 ай бұрын
ਪੰਜਾਬ ਵਿੱਚ ਪੰਜਾਬੀ ਆਪਣਾ ਧਰਮ ਛੱਡ ਰਹੇ ਨੇ 😂😂😂😂
@avtarsinghdigipal8492
@avtarsinghdigipal8492 3 ай бұрын
ਹਮੇਸ਼ਾ ਚੜਦੀਕਲਾ ਵਿੱਚ ਰਹੋ
@AkhandBharat-fn9xf
@AkhandBharat-fn9xf 3 ай бұрын
@@avtarsinghdigipal8492 ਜੇ ਅਗਲਾ ਚੜਦੀ ਕਲਾ ਵਿੱਚ ਰਹੇ ਤੇ ਤੁਹਾਡਾ ਪੰਥ ਪੰਜਾਬ ਪੰਜਾਬੀਅਤ ਖਤਰੇ ਵਿੱਚ ਆ ਜਾਂਦਾ 😂😂😂😂
@baldevsidhu7719
@baldevsidhu7719 3 ай бұрын
@@AkhandBharat-fn9xfਤੇਰੇ ਕੋਲ ਪੰਜਾਬੀਆ ਵਾਸਤੇ ਨਫਰਤ ਤੋ ਸਵਾਏ ਹੋਰ ਕੁਝ ਨਹੀ ਤੇ ਹਿਦੂ ਰਾਸਟਰ ਦੇ ਸੁਪਨੇ ਲੈਣੇ ਬੰਦ ਕਰਦੇ 😂 ਨਹੀ ਅਸੀ ਸਿਖ ਰਾਸਟਰ ਬਨਾ ਲੈਣਾ ਯਦਾ ਅੰਖਡ ਭਾਰਤ ਦਾ ! ਅੰਖਡ ਭਾਰਤ ਵੀ ਹਿਦੂ ਰਾਸਟਰ ਹੈ Hypocrites 🐕
@AkhandBharat-fn9xf
@AkhandBharat-fn9xf 3 ай бұрын
@@baldevsidhu7719 ਚਲ ਨਿਕਲ ਲੈ ਲੋਏ ਲੋਏ 🐖🐖
@HarmeetKaur-yr3zt
@HarmeetKaur-yr3zt 3 ай бұрын
Dan Dan guru Nanak dev j Maher Karen es veer ji t🙏🙏🙏🙏🙏🙏❤️
@SmartyClassy
@SmartyClassy 3 ай бұрын
best bhut sohni gal h... Waheguruji hmesha mehar rkhn 😇😇😇
@jeetucheema61
@jeetucheema61 3 ай бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਵੀਰ ਨੂੰ
@newsong432
@newsong432 3 ай бұрын
ਬਹੁਤ ਵਧੀਆ❤❤
@JaswantSingh-r6v
@JaswantSingh-r6v 3 ай бұрын
ਵੀਰ ਜੀ ਸਤਿ ਸ੍ਰੀ ਆਕਾਲ ❤❤❤❤ ਕਿਆ ਬਾਤ ਏ ਠੇਠ ਪੰਜਾਬੀ 🎉🎉🎉🎉🎉
@kamleshsardana3682
@kamleshsardana3682 3 ай бұрын
WOW,WAHEGURU G ,PUNJABIAT HAR THAI HAS8SDE VASDE NE .❤🎉WELL DONE SANGHA G.
@BalwinderSingh-qd3jl
@BalwinderSingh-qd3jl 3 ай бұрын
ਬਾਬਾ ਨਾਨਕ ਜੀ ਦੀ ਮਿਹਰ ਅਤੇ ਜੁਗਾੜ ਸ਼ਬਦ ਸੁਣ ਕੇ ਵਧੀਆ ਲਗਿਆ
@VarshaChawla-j7r
@VarshaChawla-j7r 3 ай бұрын
Bohat Badhiya ji Satguru Mehar kre
@BalwinderSingh-up7mf
@BalwinderSingh-up7mf 3 ай бұрын
ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਅੱਗੇ ਵਧੋ❤❤❤❤❤❤
@KuldeepSingh-md1ub
@KuldeepSingh-md1ub 3 ай бұрын
ਬਹੁਤ ਸੋਹਣੀ ਮਾੰ। ਬੋਲੀ। ਪੰਜਾਬੀ। ਵੀਰ ਬੋਲ ਰਹੇ ਹੋ ਬਹੁਤ ਵਡੀ। ਸੋਚ। ਦੇ। ਮਾਲਕ ਹੋ। ਹਰਭੇਜ ਜੀ ਆਪ ਜੀ ਦਾ। ਟੀਮ। ਸਮੇਤ ਧੰਨ ਵਾਦ। ਵੀਰ ਦਾ। ਸ਼ਹਿਰ ਤੇ। ਨੰਬਰ। ਜ਼ਰੂਰ। ਦਸੋ ਜੀ
@GuljarSingh-wf1zh
@GuljarSingh-wf1zh 3 ай бұрын
ਵੈਰੀ ਗੁਡ ਸਿੰਗਾ
@ManjeetKaur-vo3io
@ManjeetKaur-vo3io 3 ай бұрын
ਸਤਿ ਸ੍ਰੀ ਆਕਾਲ ਵੀਰ ਜੀ ਵੈਰੀ ਗੂਡ
@JKa-o4w
@JKa-o4w 3 ай бұрын
Thank you to Sangha family for opening and running such a great business. Canada needs more farmers and businesses like this to get more products produced. It will help our country grow . Waheguru ji bless Sangha family with more success 🙏
@SatwantKaur-h8h
@SatwantKaur-h8h 3 ай бұрын
Punjabi da name ucha kita sari Dunia vich veer j nu bahuat bahut vadyia hon waheguru ji lambi umber kre
@harbhajansingh2765
@harbhajansingh2765 3 ай бұрын
Wah Bhai Saab tuhanu dekh k bahut bahut khushi hoi.Enaa kuj ho k bhee tuhade which bahut nimrta hai.Waheguru ji tuhanu chardikala which rakhan te tuhanu khushian bakshan te tuhanu lambi Umar bakshan te tuhanu tarukia bakshan.
@meetokaur6000
@meetokaur6000 3 ай бұрын
Very nice good thanks ਬਲੇ ਬਲੇ panjabi ਦੀ 🌹🙏 uk
@avtarsinghsandhu9338
@avtarsinghsandhu9338 3 ай бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ ਤੇਰੇ ਸੇਵਕਾਂ ਦੀ ਚੜ੍ਹਾਈ ਹੈ ਜੀ ।।
@MalkitKaur-e6k
@MalkitKaur-e6k Ай бұрын
Sda chardikla rakhe waheguru ji❤❤❤❤❤❤❤❤
@ssghuman8481
@ssghuman8481 3 ай бұрын
Great achievement. Sanga sahib Congratulations for your great success in industry of food grains
@chandanpreetsidhu
@chandanpreetsidhu 3 ай бұрын
Bahut Vdiyaa Video G Harbhej Daudhar Bai n Sangha Saab G
@HarbajsinghWaraich-jt8st
@HarbajsinghWaraich-jt8st 3 ай бұрын
Waheguru ji God blessed Mr Sangha Saab❤🌹🙏🌹👍
@gurmailsingh-kl7ht
@gurmailsingh-kl7ht 3 ай бұрын
⛳️⛳️⛳️⛳️⛳️⛳️⛳️⛳️⚘️⚘️⚘️⚘️⚘️⚘️🚩🚩🚩🚩🚩🚩ਗੁਰੂ ਨਾਨਕ ਦੇਵ ਜੀ ਦਾ ਸੇਵਕ ਹੈ ⚘️⚘️⚘️⚘️⚘️⚘️🚩🚩🚩🚩⛳️🙏🏻🙏🏻🙏🏻⛳️🙏🏻⛳️🇨🇦🇨🇦🇨🇦🇨🇦
@jagdishrandhawa9668
@jagdishrandhawa9668 3 ай бұрын
Waheguru ji hamisha Mehra bhaira hath rakhna family te❤
@ManpreetSingh-jf7qh
@ManpreetSingh-jf7qh 3 ай бұрын
ਵਾਹਿਗੁਰੂ ਜੀ 🎉🎉
@HarjeetSingh-ez9jr
@HarjeetSingh-ez9jr 3 ай бұрын
ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ੇ
@AvtarSingh-qc5gs
@AvtarSingh-qc5gs 3 ай бұрын
Dhan guru nanak dev ji Hor kirpa karan veer te
@SatnamSingh-fe3tg
@SatnamSingh-fe3tg 3 ай бұрын
Very good Jatta 👍
@AvtarSingh-uy5lu
@AvtarSingh-uy5lu 3 ай бұрын
😂❤🎉🎉😢😢😅😅😊
@gulbaharsinghshahpuria3682
@gulbaharsinghshahpuria3682 3 ай бұрын
Wahaguru Ji Maher kro ji ❤❤❤❤❤❤❤❤❤❤❤❤❤❤❤❤❤❤❤❤❤❤❤,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rajwantvirk5182
@rajwantvirk5182 3 ай бұрын
So proud of my community. Sikh community is hardworking community. This is what Guru Nanak taught us. Guru mehar kare
@BalwinderSingh-qd3jl
@BalwinderSingh-qd3jl 3 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
@pizzaiolosunilitalia
@pizzaiolosunilitalia 3 ай бұрын
Last vali gall.keh ke dill jit leya bai ne
@Pret361
@Pret361 3 ай бұрын
ਕਮਲ ਕਰਤੀ ਬਾਈ ਨੇ ਯਾਰ
@Jupitor6893
@Jupitor6893 3 ай бұрын
Waheguru Ji chardi kala bakshan apne sikha nu 🙏
@laaljotsingh6141
@laaljotsingh6141 3 ай бұрын
THANKS MR SANGHA GOOD WISHES GOD BLESS ALL OF YOU
@baldevsingh1773
@baldevsingh1773 2 ай бұрын
Waheguru ji chardi kala vich rakhan ji 👏👏👏👏👏
@bobkooner996
@bobkooner996 3 ай бұрын
Vaheguru ji canada te mehr bharia hath rakhna, canada sabh nu insaan samgda hae,sanu ve canada ne bhut suhni jindgiditti hae,bas kam kro,50 saal pehlan asien ve aaea se, ajj bache University vich prah rahe ne,aur business ker rahe ne❤,love you canada 🇨🇦
@manpreetsinghcheema3877
@manpreetsinghcheema3877 3 ай бұрын
Maan aw punjabia te
@narindersingh6785
@narindersingh6785 3 ай бұрын
Bhut vadia Parmatma punjabian te meher bharia hath rkhe
@baljindersingh7802
@baljindersingh7802 3 ай бұрын
Waheguru ji
@tonysingh-ft9ki
@tonysingh-ft9ki 3 ай бұрын
Wah wah wah sardar ji Very good very nice
@BalvinderSingh-zq2lr
@BalvinderSingh-zq2lr 3 ай бұрын
Waheguruji Waheguruji Chardi Kalla jio God bless you 💖 🙏 ♥
@KuldeepSingh-md1ub
@KuldeepSingh-md1ub 3 ай бұрын
ਦਾਸ ਦਾ। ਬੇਟਾ। ਬਲਵਿੰਦਰ ਸਿੰਘ। ਲਾਲੀ ਬੜੀ ਮੁਸੀਬਤ ਵਿੱਚ ਜੂਨ। 24। ਨੂੰ 12:04 ਉਤਰਾਖੰਡ। ਇੰਡੀਆ। ਤੋਂ। ਕਨੇਡਾ। ਸਰੀ। ਗਿਆ। ਪਰ। ਕੰਮ। ਪੂਰਾ। ਨਾ। ਮਿਲਣ। ਕਰਕੇ ਬਹੁਤ। ਪ੍ਰੇਸ਼ਾਨ ਹੈ। ਕੰਮ। ਦੀ ਲੋੜ ਹੈ। ਆਪ। ਜੀ ਦਾ ਕਾਰੋਬਾਰ। ਵੀਰ ਹਰਭੇਜ। ਦੇ ਚੈਨਲ। ਤੇ ਦੇਖਿਆ। ਉਮੀਦ ਬੱਝੀ ਹੈ ਬੜੀ ਮੇਹਰਬਾਨੀ ਹੋਵੇਗੀ ਲੜਕੇ। ਨੂੰ ਕੰਮ ਦੇਣ। ਦੀ ਕਿਰਪਾ ਕਰਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਪਿਛਲਾ ਪਿੰਡ। ਟਾਹਲੀ ਨੇੜੇ। ਸ਼੍ਰੀੰ। ਸ਼ਕਰ। ਜਲੰਧਰ
@somap8380
@somap8380 3 ай бұрын
Look for phone number of Global Agriculture on internet. And call.
@sarbjitkaur6069
@sarbjitkaur6069 3 ай бұрын
Waheguru ji madad kro apne bachiyan de.
@baljotsundsund7604
@baljotsundsund7604 3 ай бұрын
Bdiya veer ji
@gurjindersinghsona7854
@gurjindersinghsona7854 3 ай бұрын
Waheguru ji meher karen ji thwannu hamesha chadhdi kala bakshan ji 🙏
@kamleshsardana3682
@kamleshsardana3682 3 ай бұрын
BAHUT KHUSHI HOYE G.
@vanshikamehra2413
@vanshikamehra2413 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harvelsingh3088
@harvelsingh3088 3 ай бұрын
waheguru ji charhdikla bakshe
@butasinghbrarofficial
@butasinghbrarofficial 3 ай бұрын
Waheguru G hamesha chardiya kala bakshe🙏🏻🙏🏻💐❤️🌷👌👌👍👌
@sunilbanga7703
@sunilbanga7703 3 ай бұрын
A nu kende sher da putar je rab ne a ne joga kita 22 nu kende ik phone karo madad (help) lai khadee aa . Jinda re 22 rab tenu sariyan khushiyan deve. Top te rakhe hamesha . Chaddi kaalla hove ……🤞🤞👍👍
@santokhsingh227
@santokhsingh227 3 ай бұрын
Very Nice veer je khus raho Whaguru je
@savepunjab1997
@savepunjab1997 3 ай бұрын
Only people down to earth rise. God bless them.
@1BritishEmpire
@1BritishEmpire 3 ай бұрын
ਸਾਨੂੰ ਹੁਣ ਤਕ ਪਤਾ ਨਹੀਂ ਲਗਾ। ਹੁਣ ਜਿੰਨੇ ਸਟੂਡੈਂਟ ਪੀ ਆਰ ਦੀ ਝਾਕ ਵਿੱਚ ਹਨ‌ ਸੰਘੇ ਦੇ ਅਰਜੀਆਂ ਲਾ ਦੇਣੀਆਂ ਬਾਕੀ ਇੰਟਰਵਿਊ ਲੈਣ ਵਾਲੇ ਨੂੰ ਜ਼ਿਆਦਾ ਜੋਸ਼ ਆਇਆ😊 😊
@preetmavi911
@preetmavi911 3 ай бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ🙏 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏ਸਟੂਡੈਂਟਸ ਬੱਚਿਆਂ ਦੀ ਜ਼ਰੂਰ ਹੈਲਪ ਕਰੋ 🙏ਬੱਚਿਆਂ ਤੇ ਬਹੁਤ ਔਖਾ ਸਮਾਂ ਚੱਲ ਰਿਹਾ ਹੈ 🙏🙏🙏🙏🙏🙏🙏
@HatwalAtwal
@HatwalAtwal 3 ай бұрын
Waheguru g sada chardi kla ch Rakhe H atwal surrey
@kuljindermavi515
@kuljindermavi515 3 ай бұрын
Good down to earth person 🙏🙏
@SubaSingh-f9g
@SubaSingh-f9g 3 ай бұрын
ਧੰਨ ਹੋ ਪੰਜਾਬੀ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@vijaygulati3841
@vijaygulati3841 2 ай бұрын
ਬਹੁਤ ਖੁਬ ਸੰਘਾਂ ਸਾਹਿਬ
@vijaygulati3841
@vijaygulati3841 2 ай бұрын
ਬਾਂਬੇ ਦੀ ਫੁੱਲ ਕਿਰਪਾ
@rupindersingh806
@rupindersingh806 3 ай бұрын
Very good god bless you punjabi and punjabiat
@JoginderKaur-z6p
@JoginderKaur-z6p 3 ай бұрын
Amazing V R proud of you u have created Examples for all Chardicla ch Raho
@DaljeetSangha-e7i
@DaljeetSangha-e7i 3 ай бұрын
ਬਾਈ ਜੀ ਅਸੀਂ ਵੀ ਇਸੇ ਪਰਿਵਾਰ ਦਾ ਹਿੱਸਾ ਹੈ ਔਰ ਇਹਨਾਂ ਦੇ ਬਾਬਾ ਜੀ ਸਾਡੇ ਤਾਇਆ ਜੀ ਸ ਪਾਖਰ ਸਿੰਘ ਸੰਘਾ ਅਸੀਂ ਇੱਕੋ ਬਾਬੇ ਦੀ ਉਲਾਦ ਆਂ ਮੇਰੇ ਡੈਡੀ ਸ ਸੁੱਚਾ ਸਿੰਘ ਸੰਘਾ ਸ ਪਾਖਰ ਸਿੰਘ ਦੇ ਤਾਇਆ ਚਾਚਿਆਂ ਦੇ ਪੁੱਤ ਸੀ ਮੈਂ ਸ ਬਾਵਾ ਸਿੰਘ ਦਾ ਪੋਤਾ ਆ ਜਿਥੇ ਰਸੂਲਪੁਰ ਤਾਏ ਪਾਖਰ ਸਿੰਘ ਜੀ ਨੇ ਪਿੰਡ ਕੋਠੀ ਪਾਈ ਆ ਮੇਰੇ ਬਾਬਾ ਜੀ ਸ ਬਾਵਾ ਸਿੰਘ ਦੇ ਨਾਮ ਤੇ ਜਗ੍ਹਾ ਵੀ ਨਾਮ ਤੇ ਬੋਲ ਦੀ ਸੀ ਅਸੀਂ ਕਿਸੇ ਕਾਰਨ ਕਰਕੇ ਮਲਸੀਆਂ ਜ਼ਿਲ੍ਹਾ ਜਲੰਧਰ ਆ ਗੇ ਉਰਦੂ ਬਾਅਦ ਬਠਿੰਡੇ ਆ ਕੇ ਵਸ ਗਏ ਇੱਕ ਅੱਧੀ ਵਾਰ ਤਾਇਆ ਪਾਖਰ ਸਿੰਘ ਜੀ ਨੂੰ ਮਿਲੇ ਸੀ ਕੁਦਰਤੀ ਉਹ ਪਿੰਡ ਆਏ ਹੋਏ ਸੀ ਅਸੀਂ ਬਠਿਓਂ ਬਾਬਾ ਕੋਹਰ ਸਿੰਘ ਜੀ ਦੀ ਜਗ੍ਹਾ ਤੇ ਮੱਥਾ ਟੇਕਣ ਗ ਏ ਸੀ ਹੁਣ ਵੀ ਜਾਈ ਦਾ ਵਾ ਅੱਜ ਸਾਡੀ ਤੀਜੀ ਪੀੜ੍ਹੀ ਚੋਂ ਆਪਣੇ ਭਤੀਜ ਦੀ ਇੰਟਰਵਿਊ ਦੇਖ ਕੇ ਬਹੁਤ ਹੀ ਖੁਸੀ ਹੋਈ ਮੈਂ ਆਪਣੇ ਭਤੀਜ ਜੋਨੀ ਸੰਘਾ ਨੂੰ ਇਹੀ ਅਪੀਲ ਕਰਣੀ ਚਾਹੁੰਦਾ ਆ ਪੁੱਤ ਪਿੰਡ ਜਰੂਰ ਗੇੜਾ ਮਾਰਿਆ ਕਰ ਅਸੀਂ ਵੀ ਜਾਂਦੇ ਆ ਸਾਲ ਬਾਅਦ ਬਾਬਾ ਕੋਹਰ ਸਿੰਘ ਜੀ ਦੇ ਗੁਰੂ ਘਰ ਮੈਂ ਤੇਰੇ ਡੈਡੀ ਭਾਜੀ ਅਮਰੀਕ ਸਿੰਘ ਤੋਂ ਛੋਟਾ ਆ ਜਦੋਂ ਕਿਤੇ ਗੁਰੂ ਮਿਲਾਪ ਕਰਾਏਗਾ ਮਿਲ ਕੇ ਪੁਰਾਣੀਆਂ ਸਾਂਝਾਂ ਸ਼ੇਅਰ ਕਰਾਂਗੇ ਬਹੁਤ ਖੁਸ਼ੀ ਹੋਈ ਗੁਰੂ ਪਾਤਸ਼ਾਹ ਤੰਦਰੁਸਤੀ ਤੇ ਹੋਰ ਤਰੱਕੀਆਂ ਬਖਸ਼ਣ ਅਸੀਂ ਬਠਿੰਡੇ ਰਹਿ ਰਹੇ ਆ । ਵਲੋਂ।,, ਦਲਜੀਤ ਸਿੰਘ ਸੰਘਾ, ਪੁੱਤਰ,ਸ ਸੁੱਚਾ ਸਿੰਘ ਸੰਘਾ,ਪੁਤਰ ਸ ਬਾਵਾ ਸਿੰਘ ਸੰਘਾ, ਜੋਗੀ ਨਗਰ ਬਠਿੰਡਾ, ਫੋਨ 8837697364 ❤
@simransangha2339
@simransangha2339 3 ай бұрын
Good job g sangha sahib g🎉
@GurjitSingh-tj2wg
@GurjitSingh-tj2wg 3 ай бұрын
Waheguru waheguru waheguru waheguru waheguru waheguru waheguru waheguru waheguru ji
@BalkarSingh-dc1oq
@BalkarSingh-dc1oq 3 ай бұрын
ਵਾਹਿਗੁਰੂ ਕਿਰਪਾ
@jindersinghathwal5011
@jindersinghathwal5011 3 ай бұрын
G. of the village near me. Very good Insan Aaa ❤❤❤
@vikramtoor
@vikramtoor 3 ай бұрын
ਤੁਸੀਂ ਕਿਹਾ ਜੜ੍ਹਾ ਇੰਡੀਆ ਵਿਚ ਆ,,ਜੱਟਾ ਦਿਆ ਜੜ੍ਹਾ ਇੰਡੀਆ ਵਿਚ ਨਹੀਂ ਆ ਜੱਟਾ ਦਾ ਇਤਹਾਸ ਬਹੁਤ ਹੀ ਗੌਰਵਸ਼ਾਲੀ ਆ,,ਜੱਟ ਜਾਟ is all sethian blood line. ਸਾਰੀ ਧਰਤੀ ਦੇ ਸ਼ਾਸ਼ਕ ਨੇ ਜੱਟ 🙏🏻ਸਿਆਣੇ ਕਹਿੰਦੇ ਹੁੰਦੇ ਸੀ ਜੱਟ ਦੇ ਸਾਧ ਵਿਚ ਕੋਈ ਫਰਕ ਨ੍ਹੀ ਬਹੁਤ ਹੀ ਨੇਕ ਰੂਹ ਸੰਘਾ ਸਾਹਬ 🙏🏻 ਅੱਜ ਕਲ ਦੇ ਗਾਣਿਆ ਵਾਲੇ ਜੱਟ ਤਾ ਕੂਕਾ ਮਾਰੇ ਜਾਂਦੇ ਪੱਲੇ ਧੇਲਾ ਨਹੀ !
@punjab8491
@punjab8491 3 ай бұрын
ਬਾਈ ਅਸੀਂ ਜਥੇਬੰਦੀ ਬਣਾਈ ਨਿਰੋਲ ਜੱਟਾ ਲਯੀ ਜੋ ਮੁਸ਼ਕਿਲਾਂ ਜੱਟਾ ਨੂੰ ਆ ਰਹੀਆਂ ਨੇ ਜਾਂ ਜੋ ਨਫਰਤ ਵੱਧ ਰਹੀ ਆ ਜੱਟਾਂ ਖਿਲਾਫ ਓਹਦੇ ਲਯੀ ਕੰਮ ਕਰਾਂਗੇ ਡਾ ਰੰਗਰੇਟਾ ਵੀ ਚੁੱਪ ਕਰਾਇਆ
@vikramtoor
@vikramtoor 3 ай бұрын
@@punjab8491 ਬਹੁਤ ਵਧੀਆ ਉਪਰਾਲਾ ਵੀਰ ਜੀ 🙏🏻
@Grewal5911.
@Grewal5911. 3 ай бұрын
​@@punjab8491ਕੀ ਨਾਮ ਆ
@virkkuldeep605
@virkkuldeep605 3 ай бұрын
​@@punjab8491Paji ki name ha jhdabandi da
@Whysandhu
@Whysandhu 2 ай бұрын
Born ha prnal par punjabi bol rha ha waheguru traki bskhe hir waheguru bnda tnu kush rkhe ❤
@JKa-o4w
@JKa-o4w 3 ай бұрын
That's great !! 👍
@MotiLal-qj9sp
@MotiLal-qj9sp 3 ай бұрын
ਸੱਭ ਕੁਝ ਠੀਕ ਹੈ ਪਰ ਆਪਣੇ ਦੇਸ਼ ਦੀ ਹਾਲਾਤ ਤੇ ਵੀ ਵਿਚਾਰ ਕਰਨ ਦੀ ਲੋੜ ਹੈ ਜੋਂ ਅੱਜ ਹਾਲਾਤ ਹਨ ਖਾਸ ਕਰਕੇ ਪੰਜਾਬ ਵਿੱਚ ਖੇਤੀ ਘੱਟ ਤੇ ਨਸਾ ਯਾਦ ਫੈਲ ਰਹੀਆਂ ਹੈ ਬਾਕੀ ਵੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੋਂ ਪੰਜਾਬ ਦਾ ਨਾਮ ਰੋਸਨ ਕੀਤਾ ਹੋਇਆ ਹੈ
@VijayKumar-d4p4o
@VijayKumar-d4p4o 3 ай бұрын
God bless you sangha Sahib ji
@KhushiDhaliwal-gc6qo
@KhushiDhaliwal-gc6qo 3 ай бұрын
Dhan Guru Nanak Dev Ji kirpa banai rkho ji ❤❤❤❤❤🎉🎉🎉🎉🎉🎉🎉
@AffectionateHot-AirBallo-mp2th
@AffectionateHot-AirBallo-mp2th 3 ай бұрын
😅Really grea😅t sardar sangha ji waheguru tuhanu sabhnu tandrusti aye lami um😊ar bakhshe
@HatwalAtwal
@HatwalAtwal 3 ай бұрын
Mehnat Te Malak De Mehar Sadke ⚘
@HardeepSingh-h5v
@HardeepSingh-h5v 3 ай бұрын
“Don’t stop the chances.”
00:44
ISSEI / いっせい
Рет қаралды 62 МЛН
The evil clown plays a prank on the angel
00:39
超人夫妇
Рет қаралды 53 МЛН
Сестра обхитрила!
00:17
Victoria Portfolio
Рет қаралды 958 М.
It’s all not real
00:15
V.A. show / Магика
Рет қаралды 20 МЛН
“Don’t stop the chances.”
00:44
ISSEI / いっせい
Рет қаралды 62 МЛН