ਪੰਜਾਬੀ ਗਾਲ੍ਹਾਂ ਨਾਲ ਨਰਕ ਹੋ ਰਿਹਾ ਪੰਜਾਬੀ ਕਿਰਦਾਰ I Punjabi abuses/ Cuss words @mastarniji ​

  Рет қаралды 2,651

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Lets talk about the abuse in punjabi langauge. The use of these cuss words is so proudly displayed that we often forget that there are women and children around. People flaunt this "skill" to prove they are "genuine and enough" Punjabis. But the effect these have on young minds is hardly ever talked about. So let's see what's my take on this topic.
ਸਤਿ ਸ਼੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ ਪੰਜਾਬੀ ਗਾਲ੍ਹਾਂ ਦੀ ਦੁਨੀਆ ਵਿੱਚ ਵਿਚਰਨ ਦੀ ਕੋਸ਼ਿਸ਼ ਕਰਾਂਗੀ, ਇਹ ਸਿਰਫ ਬੋਲ ਨਹੀਂ ਇੱਕ ਰਿਵਾਜ਼ ਸਗੋਂ ਇੱਕ ਮਾਣਮੱਤਾ ਵਿਰਸਾ ਹੋ ਨਿਬੜ ਰਿਹਾ ਹੈI ਸੋ ਕਿਵੇਂ ਇਹ ਪੰਜਾਬੀ ਗਾਲ੍ਹਾਂ ਸਾਨੂੰ ਆਪਣੇ ਹੌਲੇ ਹੋ ਚੁੱਕੇ ਕਿਰਦਾਰ ਤੇ ਖ਼ੋਖਲੇ ਸੱਭਿਆਚਾਰ ਨਾਲ ਰੂਬਰੂ ਕਰਾਉਂਦੀਆਂ ਨੇ, ਚਲੋ ਵੇਖੀਏI
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI
Share this video:
• ਪੰਜਾਬੀ ਗਾਲ੍ਹਾਂ ਨਾਲ ਨਰਕ...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabi #punjabiabusivewords

Пікірлер: 30
@attwadibhadaur7649
@attwadibhadaur7649 5 ай бұрын
ਮਾਸਟਰਨੀ ਜੀ, ਬਾਹਲਾ ਵਧੀਆ ਉਪਰਾਲਾ ਕਰ ਰਹੇ ਓਂ...🙏🙏🙇🙇
@mastarniji
@mastarniji 5 ай бұрын
ਬਹੁਤ ਬਹੁਤ ਧੰਨਵਾਦ ਤੁਹਾਡਾ 🙏🏼🙏🏼
@gursharansinghchahal9197
@gursharansinghchahal9197 2 ай бұрын
Bahut vadia uprala mam ❤
@mastarniji
@mastarniji 2 ай бұрын
bahut bahut dhanwad 🙏🏼🙏🏼🙏🏼🙏🏼
@parminderkaurgill9000
@parminderkaurgill9000 2 ай бұрын
ਬਹੁਤ ਵਧੀਆ ਬੇਟਾ
@mastarniji
@mastarniji 2 ай бұрын
🙏🏼🙏🏼🙏🏼🙏🏼🙏🏼
@aarizkhan9640
@aarizkhan9640 Жыл бұрын
My punjabi is getting better after watching your every next video 😊 Such a nice explanation 👏 👌
@mastarniji
@mastarniji Жыл бұрын
So nice of you to say this ☺️
@hsfacts7481
@hsfacts7481 Жыл бұрын
ਬਿਲਕੁਲ ਸਹੀ ਕਿਹਾ ਮੈਡਮ ਜੀ,
@mastarniji
@mastarniji Жыл бұрын
🙏🏼🙏🏼
@AkashdeepSinghVeghal
@AkashdeepSinghVeghal 3 ай бұрын
Tusi bilkul sahi keha masterni ji
@mastarniji
@mastarniji 2 ай бұрын
🙏🏼🙏🏼🙏🏼🙏🏼🙏🏼
@jarnailsingh9765
@jarnailsingh9765 Жыл бұрын
Shabash dheeye , you have done remarkable job. 😊😊🙏🙏
@mastarniji
@mastarniji Жыл бұрын
bahut bahut dhanwad 🙏🏼🙏🏼🙏🏼🙏🏼
@hsfacts7481
@hsfacts7481 Жыл бұрын
ਮੈਡਮ ਜੀ, short video ਵੀ ਜਰੂਰ ਪਾਇਆ ਕਰੋ ਜੀ ਰੋੋਜ਼ ਦਾ ਨਵਾ ਸ਼ਬਦ ਸਿੱਖਣ ਨੂੰ ਮਿਲ ਜਾਦਾ ਜੀ
@mastarniji
@mastarniji Жыл бұрын
zarur aavegi ji short video oh vi chheti hi 😊😊😊
@sarannarula3033
@sarannarula3033 2 ай бұрын
Punjabi is a very beautiful tonal language.
@ManpreetKaur-it2cz
@ManpreetKaur-it2cz 8 ай бұрын
Remarkable Thoughts ❤
@nijjar3dreview
@nijjar3dreview Жыл бұрын
Menu bahut vadhia lagi ik ik gal♥️
@mastarniji
@mastarniji Жыл бұрын
jan ke changa lagya 🙏🏼
@vivanshscuteness8274
@vivanshscuteness8274 Жыл бұрын
Very nice says mam 👏 👍 👌
@mastarniji
@mastarniji Жыл бұрын
Thanks a lot
@gurpreetkahlon1107
@gurpreetkahlon1107 6 ай бұрын
Main apne aap nu sudharan di koshish kranga ji
@SUKHWINDERSINGH-sl5dc
@SUKHWINDERSINGH-sl5dc 4 ай бұрын
English class your pls send ji link
@mastarniji
@mastarniji 4 ай бұрын
kzbin.info/aero/PL0WjbdHygA1GCKuc9yw_S_N7-UPjYSEO8 🙏🏼
@brindersahota6141
@brindersahota6141 Жыл бұрын
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਵੀਡੀਓ ਹੀ ਜੀ। ਸਾਡੇ ਪਰਿਵਾਰ ਵਿੱਚ ਇਸ ਗੱਲ ਤੋਂ ਬਚਾਅ ਹੈ ਕਿ ਅਸੀਂ ਆਮ ਬੋਲ ਚਾਲ ਵਿੱਚ ਕੋਈ ਗਾਲ੍ਹ ਦੀ ਵਰਤੋਂ ਨਹੀਂ ਕਰਦੇ। ਮਾਸਟਰਨੀ ਜੀ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰ ਚੁੱਕਾ ਹਾਂ ਪਰ ਰਹਿ ਫਿਰ ਨਹੀਂ ਹੁੰਦਾ। ਤੁਸੀਂ ਅੱਜ ਫਿਰ ਵੀਡੀਓ ਵਿੱਚ 6:31 ਤੇ ਸਮਝ ਸਕੋਗੇ ਨੂੰ ਸਮਝ ਪਾਵੋਂਗੇ ਕਿਹਾ ਹੈ। ਤੁਹਾਡੀ ਵੀਡੀਓ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਪਰ ਇਸ ਗ਼ਲਤ ਸ਼ਬਦ ਨੂੰ ਅਸੀਂ ਤੁਹਾਡੇ ਕੋਲ਼ੋਂ ਸਿੱਖ ਕੇ ਅਸੀਂ ਵੀ ਗ਼ਲਤ ਬੋਲਣਾ ਸ਼ੁਰੂ ਕਰ ਦੇਵਾਂਗੇ ਜੋ ਕਿ ਗ਼ਲਤ ਹੈ। ਇੱਕ ਵਾਰ ਫਿਰ ਇਸ ਉਮੀਦ ਨਾਲ਼ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਇਸ ਬਾਰੇ ਵਿਚਾਰ ਕਰੋਗੇ। ਧੰਨਵਾਦ ਜੀ
@baljitsidhu8912
@baljitsidhu8912 9 ай бұрын
❤❤❤
@Abd-r-Rahman_Gujjar-Gorsi_27
@Abd-r-Rahman_Gujjar-Gorsi_27 6 ай бұрын
😢😢😢😢😢 Sorry Panjaab ❤❤❤❤
@santbhindranwalejidefanche8767
@santbhindranwalejidefanche8767 11 ай бұрын
2:36 ਔਰਤਾਂ ਨਹੀਂ ਜਨਾਨੀਆਂ/ਤੀਵੀਂ ਹੁੰਦੈ ਭੈਣੇ 😄 ਬਾਕੀ ਗੱਲ ਤੁਸੀਂ ਜਮਾਂ ਸਹੀ ਆਖੀ
@Hust396
@Hust396 11 ай бұрын
Mam tuhade nal contact krna g.. kida kra??
when you have plan B 😂
00:11
Andrey Grechka
Рет қаралды 62 МЛН
Fake watermelon by Secret Vlog
00:16
Secret Vlog
Рет қаралды 16 МЛН
escape in roblox in real life
00:13
Kan Andrey
Рет қаралды 74 МЛН
I hate TURBAN - Langda Aam Productions
9:33
Langda Aam Productions
Рет қаралды 287 М.
Dating & Relationship advice for Men by Ruchika Gulati | Epic Girls Talk
1:10:41
when you have plan B 😂
00:11
Andrey Grechka
Рет қаралды 62 МЛН