ਪੰਜਾਬੀ ਸ਼ਬਦ ਰਚਨਾ (ਮੂਲ ਸ਼ਬਦ/ਰਚਿਤ ਸ਼ਬਦ) II Word Formation in Punjabi language

  Рет қаралды 12,574

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
In today's video, we'll talk about word formation in punjabi grammar. What are root morphemes , derived words, compound words in punjabi language. Today we'll discuss mool shabad, rachit shabad, smasi shabad and utpann shabad. In case you looking to understand the punjabi vocabulary better with punjabi film examples, watch my last video here • ਫ਼ਿਲਮੀ ਉਦਾਹਰਨਾਂ ਨਾਲ ਪੰ...
I hope you like video. Don't forget to like, subscribe and share.
ਸਤਿ ਸ੍ਰੀ ਅਕਾਲ
ਅੱਜ ਗੱਲ ਕਰਾਂਗੇ ਪੰਜਾਬੀ ਸ਼ਬਦ ਰਚਨਾ ਦੀ I ਕਿਵੇਂ ਪੰਜਾਬੀ ਭਾਸ਼ਾ ਦੇ ਸ਼ਬਦ ਬਣੇ ਹਨ ? ਇਸ ਵੀਡੀਓ ਵਿੱਚ ਪੰਜਾਬੀ ਦੇ ਸ਼ਬਦਾਂ ਦੇ ਮੁਖ ਵਰਗਾਂ ਦੀ ਜਾਣਕਾਰੀ ਹੋਵੇਗੀ, ਸੋ ਮੂਲ ਸ਼ਬਦ/ਰਚਿਤ ਸ਼ਬਦ/ਸਮਾਸੀ ਸ਼ਬਦ/ਉਤਪੰਨ ਸ਼ਬਦ ਨੂੰ ਹੋਰ ਨੇੜਿਓਂ ਜਾਣਾਂਗੇ I ਜੇ ਤੁਸੀਂ ਪੰਜਾਬੀ ਸ਼ਬਦ ਭੰਡਾਰ ਨੂੰ ਪੰਜਾਬੀ ਫਿਲਮ ਦੀਆਂ ਉਦਾਹਰਨਾਂ ਦੇ ਨਾਲ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ I • ਫ਼ਿਲਮੀ ਉਦਾਹਰਨਾਂ ਨਾਲ ਪੰ...
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI
Share this video:
• ਪੰਜਾਬੀ ਸ਼ਬਦ ਰਚਨਾ (ਮੂਲ ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#rootwords #moolshabad #punjabishabadrachna

Пікірлер: 36
@vijaybareta3197
@vijaybareta3197 3 ай бұрын
❤❤❤❤❤❤
@rashmirajput2454
@rashmirajput2454 2 жыл бұрын
Nice mam g 💫
@GurjeetSingh-kq4dm
@GurjeetSingh-kq4dm 6 ай бұрын
👏👏
@mastarniji
@mastarniji 6 ай бұрын
😊😊😊
@rashmirajput2454
@rashmirajput2454 2 жыл бұрын
Mam thanks u inhi changi treeka nall smjan lyi 💫💫🙏🙏✨🌠
@mastarniji
@mastarniji Жыл бұрын
thankewwww tuhade comment layi vi 😊😊😊
@hardeepkumargarg
@hardeepkumargarg Жыл бұрын
ਮਾਸਟਰ ਜੀ ਤੁਹਾਡਾ ਪੜ੍ਹਾਉਣ ਦਾ ਤਰੀਕਾ ਬਿਲਕੁਲ ਅਸਾਨ ਹੈ, ਪਹਿਲੀ ਵਾਰ ਚ ਸਮਝ ਆਈ ਜਾਂਦਾ ਸਭ...
@husandeepsingh5780
@husandeepsingh5780 Жыл бұрын
Good job maam
@majorsandhu-uf2dp
@majorsandhu-uf2dp Жыл бұрын
Thanks mam
@mastarniji
@mastarniji Жыл бұрын
Most welcome 😊
@HarpreetKaur-is1td
@HarpreetKaur-is1td Жыл бұрын
Mam bhot vdiya video c .sari smj aayi sb confusion dur ho ge . Thank you soo much mam🙏🐱
@mastarniji
@mastarniji Жыл бұрын
thnkewwww 🙏🏼🙏🏼🙏🏼🙏🏼
@gurjitsinghmadhir7810
@gurjitsinghmadhir7810 3 жыл бұрын
Nice Guru g
@mastarniji
@mastarniji 3 жыл бұрын
tathastu bacha 🙏🏼
@arshdeepkaur224
@arshdeepkaur224 Жыл бұрын
Bht clear smaj aai 🙏👍👍
@mastarniji
@mastarniji Жыл бұрын
🙏🏼🙏🏼🙏🏼🙏🏼🙏🏼
@SiblingsArtZone
@SiblingsArtZone Жыл бұрын
thank you so much mam ... best video on this topic
@mastarniji
@mastarniji Жыл бұрын
Most welcome 😊
@rajveerkaur514
@rajveerkaur514 2 жыл бұрын
Nice mam ji very beautiful voice
@mastarniji
@mastarniji 2 жыл бұрын
Thanks a lot
@405sumanpreetkaur4
@405sumanpreetkaur4 2 жыл бұрын
ਵਿਆਕਰਨਿਕ ਸ਼ਬਦ dso dyo definition ty kive ik sentence ch viakrnik shbd chunna a
@educationhub1966
@educationhub1966 2 жыл бұрын
Mam bhut badiya mnu smjh nhi rhe thudi Nikki vedio ne sb clear krta thnku 🙏🤔🙏🙏
@mastarniji
@mastarniji 2 жыл бұрын
thnkeww, bahut vadhia lagya padh ke 🙏🏼🙏🏼
@jarmans5309
@jarmans5309 Жыл бұрын
Swere ppr h mam thankyou boht helpful hai video
@mastarniji
@mastarniji Жыл бұрын
kiddan da hoea paper ?
@anshverma8571
@anshverma8571 Жыл бұрын
My is today...very nice explanation
@Anshika585
@Anshika585 2 жыл бұрын
Apki voice sweet hai mam ji☺️☺️
@mastarniji
@mastarniji 2 жыл бұрын
😊😊😊😊😊
@kanwarpalkanwarpal5970
@kanwarpalkanwarpal5970 Жыл бұрын
Bilong to haryana
@rupvirdi8872
@rupvirdi8872 Жыл бұрын
Ma'am tusi dhuni vigyan te video ni bnai?
@mastarniji
@mastarniji Жыл бұрын
hnji, thoda jeha sma lag reha 😳
@rupvirdi8872
@rupvirdi8872 Жыл бұрын
Ma'am next month to exams ne pls jldi bnado videos
@husandeepsingh5780
@husandeepsingh5780 Жыл бұрын
Kithe o madam tusi
@kanwarpalkanwarpal5970
@kanwarpalkanwarpal5970 Жыл бұрын
Madem ji kuch bhi samaj nhi Aaya he
@mastarniji
@mastarniji Жыл бұрын
tusi basic punjabi grammar ton shuru kar sakde hon tan ki tusi punjabi de shabdan nun pehchan sako , kzbin.info/www/bejne/goiZfYulq7hoqas
@reborn8411
@reborn8411 9 ай бұрын
Padh jake phir ,ithe ki kr reha
Пришёл к другу на ночёвку 😂
01:00
Cadrol&Fatich
Рет қаралды 10 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 13 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
ਸਬਦ ਬਣਤਰ ਅਤੇ ਸਬਦ ਰਚਨਾ    #SHABAD RACHNA
16:39
ਵਿਕਰਮਜੀਤ ਬਰਾਡ਼
Рет қаралды 34 М.
LPO-61 | COMPLETE PUNJABI GRAMMAR | Punjabi Vyakaran : Agetar ਅਗੇਤਰ (Prefix)
16:02
Learn Punjabi With Jagjeet Sir
Рет қаралды 105 М.
How To Read Russian In 9 Minutes (Seriously)
9:10
Life of Yama
Рет қаралды 1,3 МЛН
Пришёл к другу на ночёвку 😂
01:00
Cadrol&Fatich
Рет қаралды 10 МЛН