ਪੰਜਾਬੀ ਗ੍ਰਾਮਰ ਅਤੇ ਪੇਪਰ 'A' ਦਾ ਨਿਚੋੜ -Psssb ਕਲਰਕ ਅਤੇ ਪੰਜਾਬ ਪੁਲਿਸ ਦੇ ਪੇਪਰਾਂ ਲਈ ਖ਼ਾਸ ਕਲਾਸ

  Рет қаралды 100,327

Positive Vibes Punjab

Positive Vibes Punjab

Күн бұрын

Пікірлер: 565
@PositiveVibesBaljinderSingh
@PositiveVibesBaljinderSingh Жыл бұрын
ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਨੋਟ ਕਰੋ ਜੀ- ਪ੍ਰਸ਼ਨ ਨੰਬਰ 6- ਸੰਜੋਗ " ਸ਼ਬਦ ਵਿੱਚ ਹੇਠ ਲਿਖਿਆਂ ਵਿਚੋਂ ਕਿਹੜਾ ਅਗੇਤਰ ਲੱਗਿਆ ਹੈ ? ਦਾ ਸਹੀ ਉੱਤਰ "ਸੰ" ਆਵੇਗਾ ਜੀ ਕਿਉਂਕਿ ਸੰ ਦਾ ਮਤਲਬ ਹੁੁੰਦਾ ਬਰਾਬਰ ਅਤੇ ਸਹਿ ਦਾ ਮਤਲਬ ਹੁੰਦਾ ਨਾਲ਼ ਰਲ ਕੇ ਸਹਿਯੋਗ ਵਿਚ ਸਹਿ ਆਵੇਗਾ ਜੀ ਅਤੇ ਪ੍ਰਸ਼ਨ ਨੰਬਰ 176 ਦਾ ਸਹੀ ਉੱਤਰ ਸੰਯੁਕਤ ਵਾਕ ਆਵੇਗਾ ਕਿਉਂਕਿ ਵਾਕ ਵਿਚ "ਜਾ" ਸ਼ਬਦ ਸਮਾਨ-ਯੋਜਕ ਦਾ ਕੰਮ ਕਰ ਰਿਹਾ ਹੈ ਜੀ ......ਧੰਨਵਾਦ ਸਹਿਤ
@ManpreetKaur-ji7jq
@ManpreetKaur-ji7jq Жыл бұрын
Sir 76 no. Q...ਓੜਕ ਦਾ ਮਤਲਬ ਵੀ ਅੰਤ ਈ ਹੁੰਦੈ। ਆਪਾਂ "ਗੁਰਬਾਣੀ" 'ਚ ਵੀ ਪੜ੍ਹਦੇ ਆਂ "ਕੂੜ ਨਿਖੁਟੇ ਨਾਨਕਾ ਓੜਕਿ ਸਚੁ ਰਹੀ" ਤੁਸੀਂ ੧ ਵਾਰ confirm krdo sir...
@gkaursince1947
@gkaursince1947 Жыл бұрын
Sir please confirm Q14 answer
@mannubhardwaj6632
@mannubhardwaj6632 Жыл бұрын
Sir pin krdo comments ni ji
@harpreetmaan8059
@harpreetmaan8059 Жыл бұрын
63 ch v sale da ling bdl k salehar hi auu sali da odi bhan hundi ji🙏🙏🙏🙏
@harpreetmaan8059
@harpreetmaan8059 Жыл бұрын
463*
@patwariexam5957
@patwariexam5957 Жыл бұрын
ਸਾਰੇ ਸਮੂਹ ਵਿਦਿਆਰਥੀਆ ਵਲੋਂ ਤਹਿ ਦਿਲ ਤੋਂ ਵਾਹਿਗੁਰੂ ਜੀ ਨੂੰ ਅਰਦਾਸ ਹੈ ਕੀ ਤੁਹਾਡੇ ਪਿਤਾ ਜੀ ਨੂੰ ਆਕਾਲ ਪੁਰਖ ਤੰਦਰੁਸਤੀ ਬਖਸ਼ਣ 🙏🙏🙏
@amitdelu205
@amitdelu205 Жыл бұрын
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ, ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ! #GOD_bless_you_sir Rab thude te thude pure parivaar te kirpa banye rakhn sade uncle ji nu jldi to jldi tandrushti bakse 🙏🙏🏻🙏🙏🏻HARI OM VISHNU 🙏🏻 Waheguru mehr karn 🙏
@kiran_chopra2001
@kiran_chopra2001 Жыл бұрын
ਬਹੁਤ ਬਹੁਤ ਧੰਨਵਾਦ ਗੁਰੂ ਜੀ। ਬਹੁਤ ਉਡੀਕ ਸੀ ਇਸ ਮੈਰਾਥਨ ਕਲਾਸ ਦੀ। ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਗੁਰੂ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।❤❤
@gurijandu4822
@gurijandu4822 Жыл бұрын
Sir ji tuhade dady ji jrur thik hong7
@gurijandu4822
@gurijandu4822 Жыл бұрын
Rbb agge ehi ardas h ji
@romankamboj8023
@romankamboj8023 Жыл бұрын
ਉਸਤਾਦ ਜੀ ਤੁਸੀਂ ਬੇਕਮਾਲ ਪੜਾਈ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਖੁਸ਼ ਰੱਖਣ ਤੇ ਤੁਹਾਡੇ ਪਾਪਾ ਜੀ ਨੂੰ ਵੀ ਵਾਹਿਗੁਰੂ ਤਦ੍ਰਸ ਜਲਦੀ ❤️❤️ ਕਰੇ
@kuljeetkaur90
@kuljeetkaur90 Жыл бұрын
GABBAR is back ❤❤❤❤❤ ਸਾਡੇ ਬਲਜਿੰਦਰ ਸਰ ਦੀਆਂ ਕੋਈ ਰੀਸਾਂ ਨੀ....... 🎉🎉🎉🎉🎉🎉
@instainfo9778
@instainfo9778 Жыл бұрын
ਹਾਏ ਮੈਂ ਮਰਜਾਂ
@ramandhaliwal7777
@ramandhaliwal7777 Жыл бұрын
ਬੇਸਬਰੀ ਨਾਲ ਇੰਤਜ਼ਾਰ ਸੀ ਤੁਹਾਡੀ ਕਲਾਸ ਦਾ ਮਾਸਟਰ ਜੀ👏👏❤️
@dilpreetwaraich4887
@dilpreetwaraich4887 Жыл бұрын
ਸੱਚੇ ਪ੍ਰਮਾਤਮਾ ਅੱਗੇ ਅਰਦਾਸ ਹੈ ਜਲਦੀ ਹੀ ਆਪ ਜੀ ਦੇ ਪਿਤਾ ਜੀ ਠੀਕ ਹੋਣ ਤੇ ਹਮੇਸਾ ਤੰਦਰੁਸਤ ਰਹਿਣ.................... ਪ੍ਰਮਾਤਮਾ ਕਿਰਪਾ ਕਰਨ ਆਪ ਜੀ ਦੇ ਪਰਿਵਾਰ ਤੇ ਹਮੇਸਾ ਹੀ ਮੇਹਰ ਭਰਿਆ ਹੱਥ ਰੱਖਣ .....ਸਰਬੱਤ ਦਾ ਭਲਾ
@harpreetsinghgillgill4730
@harpreetsinghgillgill4730 Жыл бұрын
ਪ੍ਰਮਾਤਮਾ ਥਾਨੂੰ ਅਰ ਥਾਰੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸੈ ਅਰ ਚੜਦੀ ਕਲਾ ਮਾ ਰੱਖੇ🙏🙏🙏
@balwantkkumarh5496
@balwantkkumarh5496 Жыл бұрын
best video,,Aye lagda jive paper paun wele baljinder singh sir di video dekh ke paper paunde ne,,Bilkul cheppe lagde ne paper ch,
@singhsabh5553
@singhsabh5553 Жыл бұрын
ਧੰਨਵਾਦ ਸਰ ਜੀ ਬਹੁਤ ਇੰਤਜ਼ਾਰ ਕੀਤਾ ਜਾ ਕਸਾਸ ਲਈ।।।। 🎉🎉🎉🎉🎉
@sports____360
@sports____360 Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ❤❤ ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖੇ 💟🙏🏽 ਦਿਲੋ ਸਤਿਕਾਰ ਸਰ ਜੀ ❤❤
@N12148
@N12148 Жыл бұрын
ਸ਼ੁਕਰੀਆ ਮਿਹਰਬਾਨੀ ਧੰਨਵਾਦ ਮਾਸਟਰ ਜੀ ਉਸਤਾਦ ਜੀ ਥੋਡੀ ਮੈਰਾਥਨ ਦੇਖਣ ਨੂੰ ਬਹੁਤ ਦਿਲ ਕਰਦਾ ਸੀ ਪੇਪਰ ਤੋ ਪਹਿਲਾ ਜੀ ਹੁਣ ਅੱਧੀ ਟੈਂਸ਼ਨ ਮੁਕ ਜਾਉਗੀ ਜੀ ਲਵ ਯੂ ਜੀ ਪਰਮਾਤਮਾ ਸਦਾ ਖੁਸ਼ ਰੱਖੇ ਤਹਾਨੂ 🙏
@narindersingh963
@narindersingh963 Жыл бұрын
ਬਹੁਤ ਬਹੁਤ ਧੰਨਵਾਦ ਜੀ,ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ ❤️❤️😍😍😍
@amnanirman5730
@amnanirman5730 Жыл бұрын
intzaar kr reha c Punjab da bacha.., es class lai akheer kaar aa e gye.... Thnku sir inshah allah thode mehnataa nu jrur fall lggu ameen.... Baba bhali kre... Thanwaad sir
@HarpreetKaur-jb6hg
@HarpreetKaur-jb6hg Жыл бұрын
ਬਹੁਤ ਬਹੁਤ ਧੰਨਵਾਦ ਗੁਰੂ ਜੀ 🙏 ਵਾਹਿਗੁਰੂ ਤਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਅਤੇ ਚੜਦੀ ਕਲਾ ਚ ਰੱਖਣ 🙏 ਤੁਸੀਂ ਪੂਰੇ ਪੰਜਾਬ ਦੇ ਬੱਚਿਆਂ ਲਈ ਫਰੀ ਚ ਵੀ ਬਹੁਤ ਸੇਵਾ ਕਰਦੇ ਹੋ। 🌺😊
@talentedekam8660
@talentedekam8660 Жыл бұрын
ਧੰਨਵਾਦ ਮਾਸਟਰ ਜੀ ਬਹੁਤ ਬਹੁਤ। ਸੱਚੀਂ ਮੈਂ ਤਾਂ ਥੱਕ ਗਈ ਸੀ telegram ਦੇਖ ਦੇਖ ਕੇ ਵੀ ਕਦੋਂ ਸਰ ਮੇਰਾਥਨ ਪਾਉਣਗੇ
@ManpreetSingh-rh9rf
@ManpreetSingh-rh9rf Жыл бұрын
ਉਸਤਾਦ ਜੀ ਤੁਸੀਂ Great ho❤🙏
@Editing236
@Editing236 Жыл бұрын
Hor mente put 🎉l😅
@ManpreetSingh-rh9rf
@ManpreetSingh-rh9rf Жыл бұрын
@@Editing236 kehda oye😅
@ManpreetSingh-rh9rf
@ManpreetSingh-rh9rf Жыл бұрын
@@Editing236 rajshthani putter g thik aa
@Editing236
@Editing236 Жыл бұрын
Jalndhar ha kal nu Aaj Jana ha
@User4567-m4e
@User4567-m4e Жыл бұрын
Very nice ji video my favorite sir waheguru ji tuhanu eda ee trakiyan bakhshn tuc baut hard work krde o u are the best teacher in the world hmesha khush rho ji🙏🙏
@jobanjitsingh3046
@jobanjitsingh3046 Жыл бұрын
Sat Sri akal sirji 🙏, Jabardast comment read karke sirji eda lagda tusi taan sade lyi farishta sabit hunde o har war paper wich
@lovepreetsahota3446
@lovepreetsahota3446 Жыл бұрын
ਬਹੁਤ ਧੰਨਵਾਦ sir ji ਤੁਹਾਡਾ ਬਹੁਤ ਨਿਮਰਤਾ ਵਾਲਾ ਸੁਭਾਅ
@VishalPandit-f4u
@VishalPandit-f4u Жыл бұрын
Har Banda dilo comment, like te share zarur kre🙏♥️♥️Punjab punjabiyat zindabad ❤❤
@naseebsidhuofficial
@naseebsidhuofficial Жыл бұрын
ਬਹੁਤ ਵਧੀਆ ਕਲਾਸ ਸਰ ਜੀ 🙏🙏🙏🙏🙏 ਪੰਜਾਬ GK te computer di Mehrathon vi laoo ji
@jassdhiman9203
@jassdhiman9203 Жыл бұрын
ਪ੍ਰਮਾਤਮਾ ਤੁਹਾਡੇ ਪਿਤਾ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਓਹਨਾ ਨੂੰ ਜਲਦੀ ਤੋਂ ਜਲਦੀ ਠੀਕ ਕਰਦੇ ਵਾਹਿਗੁਰੂ ਜੀ ਬਾਕੀ ਸਰ ਤੁਸੀ ਪੰਜਾਬ ਦੇ ਬੱਚਿਆ ਦਾ ਭਲਾ ਕਰਦੇ ਓ ਤਾਂ ਪ੍ਰਮਾਤਮਾ ਤੁਹਾਡਾ ਵੀ ਭਲਾ ਕਰੇ। ਗਾ ਤੁਹਾਡੇ ਪਿਤਾ ਜੀ ਜਲਦੀ ਠੀਕ ਹੋ ਜਾਣ ਗੇ ਮੈਂ ਏਹੀ ਅਰਦਾਸ ਕਰਦਾ ਕਿ ਤੁਹਾਡੇ ਪਿਤਾ ਜੀ ਜਲਦੀ ਤੋ ਜਲਦੀ ਠੀਕ ਹੋ ਜਾਣ ਬਾਕੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਡੇ ਲਈ ਇਨ੍ਹਾਂ ਕੁੱਝ ਕਰ ਰਹੇ ਓ ਦਿਲੋ ਧੰਨਵਾਦ ਸਰ ਜੀ 😊😊
@guriinsan3651
@guriinsan3651 Жыл бұрын
ਸ਼ੁਕਰੀਆ ਮਾਸਟਰ ਜੀ 🙏🏻🙏🏻🙏🏻 ਵਾਹਿਗੁਰੂ ਜੀ ਤੁਹਾਡੇ ਬਾਪੂ ਜੀ ਨੂੰ ਤੰਦਰੁਸਤੀ ਬਖ਼ਸ਼ਣ 🙏🏻🙏🏻🙏🏻 ਸਰਬੱਤ ਦਾ ਭਲਾ🙏🏻
@Khush7576
@Khush7576 2 ай бұрын
ਸਰ ਤੁਹਾਡੇ ਕੋਲੋਂ ਪੜ੍ਹ ਸੱਚੀ ਵਧੀਆ ਲੱਗਦਾ🙏🙏🌺💮
@LovedeepSingh-s3m
@LovedeepSingh-s3m Жыл бұрын
time 2:14:10 ਪ੍ਰਸ਼ਨ ਨੰਬਰ- 315 ਆਸਾ ਦੀ ਵਾਰ - ( 24 ਪੌੜੀਆਂ - ਟੁੰਡੇ ਅਸਰਾਜੇ ਰਾਗ) ਸਿਧ ਗੋਸਟਿ - ( ਰਾਮਕਲੀ ਰਾਗ, 73 ਪਉੜੀਆਂ ਦਖਣੀ ਉਂਕਾਰ - ( 54 ਪੌੜਿਆਂ)
@Punjab.771
@Punjab.771 Жыл бұрын
Sir g asi ardaass krde hai tuhade father Saab nu baba ji jaldi to jaldi thik Karn tuhade te koi dukh aya mtlb sadde. Te dukh aya tuc sadde vdde phraa ho tuhade fathe Saab sade father Saab ne.. bakki jive tuc sikhaya oss parmatma te doora ne oh hameshaa bhala hi Karnge baakki love you sir g 💟 baaki g chardiya kla ch rkhe tuhanu te parivar nuuu ehi os sachee raab age ardaass krde h g🙏
@anishmiddha3678
@anishmiddha3678 10 күн бұрын
Bahut vadia class sir ❤❤❤
@narindersingh963
@narindersingh963 Жыл бұрын
ਵਾਹਿਗੁਰੂ ਜੀ ਤੁਹਾਡੇ ਪਿਤਾ ਨੂੰ ਛੇਤੀ ਛੇਤੀ ਤੰਦਰੁਸਤ ਕਰਨ🙏🏻🙏🏻❤️❤️
@erparveen4661
@erparveen4661 Жыл бұрын
ਵਾਹਿਗੁਰੂ ji tuhade father saab nu jldi jldi thikh krde waheguru tandrusti bakshe bahut vdia session c sir 🎉
@gillmobilehouse0603
@gillmobilehouse0603 Жыл бұрын
Respect sir... ਮੈਰਾਥਨ ਸ਼ਬਦ ਆਪਣੇ ਆਪ ਚ ਹੀ ਮਹਾਨ ਹੁੰਦਾ ਹੈ.. ਮੈਰਾਥਨ ਨਾਲ ਮਹਾ ਨਾ ਲਗਾਉ.. ਗਲਤ ਸ਼ਬਦ ਬਣਦੇ ਨੇ
@arwindersingh7186
@arwindersingh7186 Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ਬਹੁਤ ਵਧੀਆ ਕਲਾਸ,,, ਗੁਰੂ ਸਾਹਿਬ ਤੁਹਾਡੇ ਪਿੱਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਬਖਸ਼ਣ 🙏 ਗੁਰੂ ਸਾਹਿਬ ਨੂੰ ਅਰਦਾਸ ਕਿ ਉਹ ਜਲਦੀ ਜਲਦੀ ਠੀਕ ਹੋ ਜਾਣ🙏
@satguruonlinepoint5417
@satguruonlinepoint5417 Жыл бұрын
Bhut hi Hard work nal kam kar ke students rha Sahara bande ho from Fazilka Village Kerian
@DEEPU-DIGRA
@DEEPU-DIGRA Жыл бұрын
Bhut bhut vaddaaaa thankuuuuu SIR 🙏 Ish Marathon class lyiiiiiiiii
@barbiequeen9704
@barbiequeen9704 Жыл бұрын
Bahut Vdia class sir.... Just constable li Ek computer di merathan plz Jrur leke au Sotho better koi Niki plz 🙏🙏🙏🙏
@Niyamat3135
@Niyamat3135 Жыл бұрын
Thnku so much guru g bhut Vdia class c g waheguru g thuadi sari family Te mehr bhrya hath rkhn thnku so much guru g
@Babafatehsinghdastaracademy1
@Babafatehsinghdastaracademy1 4 ай бұрын
ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ🙏🙏🙏🙏🙏🙏🙏🙏🙏🙏
@SK-dd8vb
@SK-dd8vb Жыл бұрын
ਮਾਸਟਰ ਜੀ ਮੈਂ ਸ੍ਰੀ ਮਾਛੀਵਾੜਾ ਸਾਹਿਬ ਤੋ ਤੁਸੀ ਬੁਹਤ ਸੋਹਣਾ ਕੰਮ ਕਰ ਰਹੇ ਹੋ ਜੀ ❤❤❤❤
@sandeepkaur-ms7yc
@sandeepkaur-ms7yc Жыл бұрын
Hello plz help krdo meri v
@hargunbrar1979
@hargunbrar1979 Жыл бұрын
​@@sandeepkaur-ms7ycki help chahidi hai Sandeep ji tuhano
@sandeepkaur-ms7yc
@sandeepkaur-ms7yc Жыл бұрын
@@hargunbrar1979 hnji meri hogi c gal m PV walyan de notes lene c …hogi c gal Meri
@hargunbrar1979
@hargunbrar1979 Жыл бұрын
@@sandeepkaur-ms7yc ok ji
@kamalpunia10
@kamalpunia10 Жыл бұрын
Thankyou so much sir ani vadia class Dane le waheguru ji tuhanu hamasha chaddi kala vich rakan
@hdguru3094
@hdguru3094 Жыл бұрын
THIS CLASS IS THE TRUE DEFINATION OF A MARATHON ⛳
@rohitnoor4608
@rohitnoor4608 Жыл бұрын
Bhut vdia class sir g Thnku soo much sir g Rab tuahnu te tuahdi family nu lambiya umra bkshe 🙏🙏🙏🙏🙏🙏
@vandanarani7800
@vandanarani7800 Жыл бұрын
Thank u sir bahutt vdiya question si kde nhi dekhe si bahutt vdiya si sode papa jldi tiqq hojange pray krde aa god bless u 🙏🙏
@sarbjeetkaur5036
@sarbjeetkaur5036 4 ай бұрын
Thanku sir,dilo thanvad tuhada , waheguru g lambi umar bhkshe
@AmandeepKaur-bd7pd
@AmandeepKaur-bd7pd Жыл бұрын
ਧੰਨਵਾਦ ਸਰ ਜੀ, ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ਣ, ਤੰਦਰੁਸਤੀ ਬਖਸ਼ਣ ਆਪ ਜੀ ਦੇ ਸਾਰੇ ਪਰਿਵਾਰ ਨੂੰ
@KaramjitSingh-gl6sk
@KaramjitSingh-gl6sk Жыл бұрын
❤" ਅਾ ਗਏ ਜੀ ਬਲਜਿੰਦਰ ਸਰ, ਛਾ ਗਏ ਜੀ ਬਲਜਿੰਦਰ ਸਰ । ਡਰ ਨਾ ਹੁਣ ਤੂੰ ਬੱਸ ਮਿਹਨਤ ਕਰ। ਸਰ ਜੀ ਦੀ ਅਗਵਾਈ ਚ ਮੰਜਿਲ ਨੂੰ ਪਾਉਣ ਦਾ ਸਫਰ ਬੱਸ ਤੂੰ ਸ਼ੁਰੂ ਕਰ। "❤
@rajranigojra1896
@rajranigojra1896 Жыл бұрын
Tuhada h waitttt c kineee dayss to sir jiii bhtttttt bhtttttttt shukriyaaa dhnwaddd sirr jiii
@RajinderSingh-wd7qt
@RajinderSingh-wd7qt Жыл бұрын
Waheguru ji mehr krn tuhade te sir g dhanwad sir g enni ਖੇਚਲ karn lyi sade lyi
@harpkaur7444
@harpkaur7444 Жыл бұрын
Thnq Sir..nd Tuhade FathR Saab jldi thikk hon..Mehr krn ਸੱਚੇ ਪਾਤਸ਼ਾਹ ਜੀ❤
@mandeepsingh2159
@mandeepsingh2159 Жыл бұрын
Tnx sir ji 👏👏class bahut vadiya c ji🙏❤️😍🥰
@Mandeep2420
@Mandeep2420 Жыл бұрын
Puri sira class ✨✨ਪ੍ਰਮਾਤਮਾ ਕਰੇ ਤੁਹਾਡੇ ਪਾਪਾ ਜਲਦੀ ਠੀਕ ਹੋ ਜਾਣ 🙏🙏
@LakhwinderSingh-vy9pf
@LakhwinderSingh-vy9pf Жыл бұрын
ਬਹੁਤ ਬਹੁਤ ਧੰਨਵਾਦ ਜੀ ਮੈਰਾਥਨ ਲਈ ਪ੍ਰਮਾਤਮਾ ਭਲਾ ਕਰੇ ਜੀ ਤੁਹਾਡਾ
@MehraWeb
@MehraWeb Жыл бұрын
ਬਾਬਾ ਨਾਨਕ ਜੀ ਬਾਪੂ ਜੀ ਨੂੰ ਤੰਦਰੁਸਤੀ ਬਖ਼ਸ਼ਣ। ਮੇਰੀ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਹੈ। ਬਾਬਾ ਜੀ , ਬਾਪੂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ।
@satvirsingh1200
@satvirsingh1200 Жыл бұрын
ਬਹੁਤ ਵਧੀਆ ਵਿਡਿਉ ਹੈ ਜੀ
@harwindersingh4058
@harwindersingh4058 7 ай бұрын
Bht vdia class 👑 Parmatma mehar kreh ji 🙏khus rho hmesha
@sarbjeetmaan8755
@sarbjeetmaan8755 Жыл бұрын
Waheguru ji tohade father saab te mehr prya hath rkhn te tandrusti den😊
@jotsran5265
@jotsran5265 Жыл бұрын
ਬਹੁਤ ਬਹੁਤ ਧੰਨਵਾਦ ਸਰ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਤੇ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ 🙏🙏
@renukamboj3501
@renukamboj3501 Жыл бұрын
ਬੁਹਤ ਬੁਹਤ ਧੰਨਵਾਦ ਸਰ ਜੀ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ 🙏🙏
@deepaman3114
@deepaman3114 Жыл бұрын
Bhut hi vdiya content....thode pdhon da tarika v bhut vdiya sir..great class sir ji. .🙏🙏🙏🙏🙏🙏god bless uh and ur family ❤
@davindersinghjasowal5390
@davindersinghjasowal5390 Жыл бұрын
Bahut bahut dhunbad sir ji. Kini mehnat Karde ho. Tuci sade lei. Paid wale vi nahi karde hone Ena kujh. Waheguru tuhanu tarakian bakhshan ji
@karamjeetkumar2429
@karamjeetkumar2429 6 ай бұрын
Tq u so much sir ji tuci ehni lambiyaa clss lene ho saade lyi sir ji bhut bhut dhnwad ehna tym clss leni bhut aukhi hai dhanwad sir ji 🙏🙏🙏💕💕💕👍🏼👍🏼👍🏼
@gurjantghunas4016
@gurjantghunas4016 Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ਪਰਮਾਤਮਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਹਿਰ ਭਰਿਆਂ ਹੱਥ ਹਮੇਸ਼ਾ ਰੱਖਣ 🙏🙏🙏🙏🙏
@preetmann4507
@preetmann4507 Жыл бұрын
👏👏 ਪਰਮਾਤਮਾ ਤੁਹਾਡੇ ਪਿਤਾ ਜੀ ਨੂੰ ਤੰਦਰੁਸਤ ਰੱਖਣ ਜੀ
@satpalsinghbsf7228
@satpalsinghbsf7228 Жыл бұрын
Very nice classes sir ji i am BSF soldier now days my training jharkhand hajari Bagh but i am parpation Punjab si ❤ your are great sir ji very satisfied content 🇮🇳🇮🇳🇮🇳🇮🇳
@JasvirSingh-cs4pu
@JasvirSingh-cs4pu Жыл бұрын
ਬਹੁਤ ਹੀ ਵਧੀਆ ਕਲਾਸ ਸਰ ਜੀ,ਧੰਨਵਾਦ ਜੀ।
@Surjeet-kumar
@Surjeet-kumar Жыл бұрын
Ssa sir ji, haryana ch jddo v koi exam hunda jive cet da hoya te hun group c vaste tain govt special bus service yaa government buses ch free travel krn dindi aa bs candidate nu apna admit card dikhana paida aa. Sir meri thonu request aa v tusi ek video rahi ek massage students tak pahuchyo v appa sarre ral ke cmo Punjab nu mail kriye k exam centre tak jan aaun da kraya free hove jo apna admit card dikhave bus conductor nu. Kyoki tusi jande hi o v ek paper den jann vich kinna kharcha aaunda hai. Je paper dur aa jave tain bahut sarre jwak tain financial condition thik naa honn karn paper den toh hi vanje rah jande ne. Umeed krnda sir tusi es idea nu spread kroge 🙏thanwaad sir.
@Harpreetsingh-zq2nt
@Harpreetsingh-zq2nt Жыл бұрын
Thanks sir ji gbu ji 🙏🙏🙏🙏🙏👍👍👍👍👍👍👍👍 ,sir ji ਰੱਬ ਥੋਡੇ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਜੀ ਥੋਡੇ ਮਨ ਦੀ ਮਨੋਭਵਨਾ ਪੂਰੀ ਕਰੇ ਵਾਹਿਗੁਰੂ ਜੀ 🙏🙏🙏🙏🙏🙏🙏👍👍🙏👍👍❤️❤️❤️❤️❤️
@navneetkaur8240
@navneetkaur8240 Жыл бұрын
ਧੰਨਵਾਦ ਸਰ ਜੀ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏
@Bani8088
@Bani8088 Жыл бұрын
Bahut bahut dhanvaad sir bahut hi helpful rahugi class 🙏🙏waheguru ji nu aahi ardas krdya ki tuhanu tai tuhadi family nu waheguru ji hamesha khush rakhn tandurust rakhn 🙏tusi sbb students lai aina sochdeo . 🙏🙏
@iamdilbag
@iamdilbag Жыл бұрын
ਪਰਮਾਤਮਾ ਤੁਹਾਡੇ ਪਿਤਾ ਜੀ ਨੂੰ ਤੰਦਰੁਸਤੀ ਬਖਸ਼ੇ
@AmandeepKaur-dx8uu
@AmandeepKaur-dx8uu Жыл бұрын
very nice class sir ji .god bless u
@shreyamahajan1112
@shreyamahajan1112 Жыл бұрын
May god bless uh sir g , thank you for your efforts after facing so much difficulties
@lakhvirsingh7488
@lakhvirsingh7488 Жыл бұрын
Dar lag rehya c door ho geya.. class la ke. Thanks
@iasrajkumar4200
@iasrajkumar4200 Жыл бұрын
2:15:34 ਸਰ ਜੀ ਰਸਮ ਦੀ ਰਮਸ ਲਿਖਿਆ ਗਿਆ ਜੀ ਏਥੇ। Time ਲਗੇ ਤਾਂ correct ਕਰ ਲਿਉ ਜਨਾਬ
@GURPREETSINGH-mr8gd
@GURPREETSINGH-mr8gd Жыл бұрын
Thanku bhot vdia sir g sab tuhade parivar nu sda sukhi bkhse
@sukhmandersingh1680
@sukhmandersingh1680 Жыл бұрын
ਵਾਹਿਗੁਰੂ ਮਾਸਟਰ ਜੀ ਦੇ ਪਿਤਾ ਜੀ ਨੂੰ ਜਲਦੀ ਠੀਕ ਕਰਨ
@LovePreet-ei7fl
@LovePreet-ei7fl Жыл бұрын
Thanku so much sir ji plz punjab gk di v ik marathon laga deo ji🙏🙏
@Cookinginthekitchen1666
@Cookinginthekitchen1666 Жыл бұрын
Sir ji bhut bhut dhanwad ji.... waheguru ji tanrusti bhaksn....... waheguru ji kirpa krn sir ji ek request h ji santhiya jaurur lao ji. Beanti hi h ji🙏🙏🙏🙏
@Aarif_kamboj_77
@Aarif_kamboj_77 Жыл бұрын
ਬਹੁਤ ਹੀ vdiya te quality oranted content❤
@preetmallhi
@preetmallhi Жыл бұрын
Very informative class sir Waheguru tuhade pita ji nu tandrusti bakshan sir 🙏🙏
@sachwinderkaur8796
@sachwinderkaur8796 Жыл бұрын
Thank you sir ਤੁਹਾਡੀ ਮੈਰਾਥਨ ਦਾ ਹੀ wait ਸੀ
@Kamaljeet_181
@Kamaljeet_181 Жыл бұрын
Bhot bhot shukriya sir jii, tuhi hmesha saade lyi vedio le k onne o, khuda tuhanu hmesha khus rkhe ❤❤❤
@raisaab1038
@raisaab1038 Жыл бұрын
waheguru ji mehar karn . Tandrusti bakashan tuhade father saab nu.
@pargatsinghmonty8783
@pargatsinghmonty8783 Жыл бұрын
ਪ੍ਰਮਾਤਮਾ ਮੇਰੇ ਬਲਜਿੰਦਰ ਸਰ ਤਦੰਰੁਸਤੀ ਬਂਖਸੀ।
@TarsemSingh-hu5px
@TarsemSingh-hu5px Жыл бұрын
ਵਾਹਿਗੁਰੂ ਤੁਹਾਡੇ ਪਿਤਾ ਜੀ ਨੂੰ ਜਲਦੀ ਤੰਦਰੁਸਤ ਕਰਨ 🙏
@AzzuKamboz
@AzzuKamboz Жыл бұрын
ਧੰਨਵਾਦ ਸਰ ਜੀ ਬਹੁਤ ਬਹੁਤ ਵਾਹਿਗੁਰੂ ਜੀ ਮੇਹਰ ਕਰਨ
@shantusingh1464
@shantusingh1464 Жыл бұрын
Waheguru AAP ji and app ji de priwar nu tandrustiyan di Datt baksahan ,, waheguru bhla kri
@harvindersingh2601
@harvindersingh2601 Жыл бұрын
❤❤❤ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਤਰੱਕੀਆਂ ਬਖਸ਼ੇ ਜੀ। ।। ਸਭਨਾ ਤੇ ਮਹਿਰਾ ਭਰਿਆ ਹੱਥ ਰੱਖੇ।।
@sukhsingh-dc1ts
@sukhsingh-dc1ts Жыл бұрын
ਮਾਲਕ ਚੜਦੀਕਲਾ ਵਿੱਚ ਰੱਖੇ sir ਥੋਨੂੰ 🙏🙏❣️
@PAVITAR703
@PAVITAR703 Жыл бұрын
VERY HELPFUL SESSION 🙏🙏🙏 THANK YOU GURU JI 🙏🙏🙏🙏 BABA JI THONU TRAKKIAA BAKHSHAN JI 🙏🙏🙏 BABA JI THODI FAMILY NU TANDRUSTI BAKHSHAN JI 🙏🙏🙏🙏🙏🙏🙏
@sabb6428
@sabb6428 Жыл бұрын
❤❤❤ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ🙏🙏🙏🙏
@Punjabphysicalacademy
@Punjabphysicalacademy Жыл бұрын
Thnku so much sir 🎉🎉🎉🎉🎉🎉
@AJAYSHARMA-vc7eq
@AJAYSHARMA-vc7eq Жыл бұрын
Thankyou sir ji bhut wait c es class di
@hargunbrar1979
@hargunbrar1979 Жыл бұрын
ਧੰਨਵਾਦ ਸਹਿਤ ਮਾਸਟਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🥰🥰
@Sandeepkaur-bs4yu
@Sandeepkaur-bs4yu Жыл бұрын
Thanks sir ji ❤ waheguru ji thonu hmesha khush rakhn
@harpalkaur8154
@harpalkaur8154 Жыл бұрын
Sir waheguru ji thode te mehar bhrea hath rakhn jo tusi caaho ohi mile 😊😊😊😊❤❤❤
@nevergive-r7n
@nevergive-r7n Жыл бұрын
It's very nice session , your great sir waheguru blessings you
@kiranjitkaur6440
@kiranjitkaur6440 Жыл бұрын
Thank you sir g 🙏🙏🙏🙏 nice session sir g 👍👍👍👍 ❤❤ waheguru ji tuhanu humesha tandrustii deve
@jagseerdhillon4
@jagseerdhillon4 Жыл бұрын
Mehrabani sir waheguru ji sode father saab nuu jldi theek krn lamia umran bakshan
@gurmukhsingh4162
@gurmukhsingh4162 Жыл бұрын
Dil ton dhanbaad sir ji.thank you so much ji.waheguru ji tohanu hamesa khus rakhan ji 🌺 waheguru sahib ji mehar karn ji 🙏🌟👍🙏
Sigma Kid Mistake #funny #sigma
00:17
CRAZY GREAPA
Рет қаралды 29 МЛН
So Cute 🥰 who is better?
00:15
dednahype
Рет қаралды 19 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
PSSSB Clerk & Senior Assistant Cum Inspector | Marathon | Punjab GK | Gurman Sir
2:31:09
Sigma Kid Mistake #funny #sigma
00:17
CRAZY GREAPA
Рет қаралды 29 МЛН