ਪੰਜਾਬੀਆ ਤੇ ਪਰਵਾਸੀਆਂ ਚ ਆਰ ਪਾਰ ਦੀ ਲੜਾਈ, ਸ਼ੁਰੂ, ਕੱਲੇ ਕੱਲੇ ਪਰਵਾਸੀ ਦਾ ਪਿੰਡ ਵਾਲਿਆ ਨੇ ਕ........

  Рет қаралды 116,717

Hamdard Media Group Canada

Hamdard Media Group Canada

Күн бұрын

Пікірлер
@SikanderSandhu-id5kq
@SikanderSandhu-id5kq Ай бұрын
ਕੱਟ ਦੇਣੇ ਚਾਹੀਦੇ ਨੇ ਵੋਟ ਤੇ ਅਧਾਰ ਕਾਰਡ ਇਹਨਾਂ ਦਾ ਬਾਈ ਕਾਟ ਹੋਣਾ ਚਾਹੀਦਾ ਬਹੁਤ ਵਧੀਆ ਸੋਚ
@rashpalsingh6055
@rashpalsingh6055 4 ай бұрын
ਸੁਖਪਾਲ ਸਿੰਘ ਖਹਿਰਾ ਨੇ ਜੋ ਬਿਆਨ ਦਿੱਤਾ ਸੀ ਉਹ ਬਿਲਕੁਲ ਠੀਕ ਸੀ ਕਿ ਪ੍ਰਵਾਸੀ ਨੂੰ ਜਮੀਨ ਨਾਂ ਖਰੀਦਣ ਦੇਣ
@JeetdhaliwalJeetdhaliwal-x7z
@JeetdhaliwalJeetdhaliwal-x7z 3 ай бұрын
ਬਹੁਤ ਵਧੀਆ ਫੈਸਲਾ ਕੀਤਾ ਵੀਰ ਜੀ ਸਲੂਟ ਏ ਤੁਹਾਨੂੰ ਬਚਾਲੋਂ ਆਪਣਾਂ ਪੰਜਾਬ ਯੂਪੀ ਬਿਹਾਰ ਵਾਲਿਆਂ ਤੋਂ ਬਹੁਤ ਗੰਦ ਪਾਇਆ ਹੋਇਆ ਇਹਨਾਂ ਨੇ
@hiteshsingh2359
@hiteshsingh2359 4 ай бұрын
ਬਹੁਤ ਵਧੀਆ ਉਪਰਾਲਾ ਹੈ
@kamaljitsingh1582
@kamaljitsingh1582 4 ай бұрын
ਪਰਵਾਸੀ ਝੋਨਾ ਲਾਉਣ ਤੇ ਇਥੋਂ ਜਾਣ ਪਰ ਇੱਥੇ ਕਿਸੇ ਬਾਹਰੀ ਸਟੇਟ ਦੇ ਲੋਕਾਂ ਲਈ ਪੰਜਾਬ ਵਿੱਚ ਜਮੀਨਾ ਦੀ ਰਜਿਸਟਰੀ ਕਿਊ ਹੋ ਰਹੀ ਹੈ ਇੱਥੇ ਇਹਨਾਂ ਦੇ ਆਧਾਰ ਕਾਰਡ ਕਿਊ ਬਣਾਏ ਜਾ ਰਹੇ ਹਨ ਇਹਨਾਂ ਭੱਈਆ ਦੀਆ ਵੋਟਾ ਕਿਊ ਬਣਾਈਆ ਜਾ ਰਹੀਆਂ ਹਨ ਪੰਜਾਬ ਸਰਕਾਰ ਨੂੰ ਇਸ ਤੇ ਰੋਕ ਲਾਉਣੀ ਚਾਹੀਦੀ ਹੈ
@baldevsinghriar4830
@baldevsinghriar4830 4 ай бұрын
ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਤੇ ਸਹੀ ਫੈਸਲਾ ਲਿਆ ਗਿਆ ਹੈ ਇਹ ਸਾਰੇ ਪਿੰਡਾਂ ਇਨ੍ਹਾਂ ਪਿੰਡਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਸਾਡਾ ਪੰਜਾਬ ਤੇ ਪੰਜਾਬੀ ਬਚ ਸਕਦੇ ਹਨ ਨਹੀ ਸਾਡਾ ਜਿਊਣਾ ਦੁੱਭਰ ਹੋ ਜਾਵੇਗਾ
@GunuSingh-r2u
@GunuSingh-r2u 3 ай бұрын
ਪਿੰਡਾਂ ਦੇ। ਲੋਕਾਂ। ਨੂੰ।ਇਹ। ਗੁਟਕੇ।ਦੇ। ਨਸ਼ੇ। ਲਾਉਂਦੇ।ਨੇ। ਇਹਨਾਂ। ਦੀਆਂ। ਵੋਟਾਂ।ਨਹੀਂ।ਬਣੀਨੀਆ। ਚਾਹੀਦਾ।
@geet_guraya_official
@geet_guraya_official 3 ай бұрын
Bilkul shi
@RamKumar-xr1ev
@RamKumar-xr1ev Ай бұрын
What​@@GunuSingh-r2u
@HarwinderSingh-wi6pl
@HarwinderSingh-wi6pl 4 ай бұрын
ਬਹੁਤ ਵਧੀਆ ਫ਼ੈਸਲਾ ਪੰਚਾਇਤਾਂ ਦਾ ਬਾਈ ਜੀ। ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਪੰਜਾਬ ਨੂੰ ਬਚਾਉਣ ਲਈ.ਆਪਣੀਆ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ.ਅਜਿਹੇ ਸਖ਼ਤ ਫ਼ੈਸਲੇ ਲੈਣੇ ਪੈਣਗੇ।ਤੇ ਆਪਾਂ ਨੂੰ ਲੈਣੇ ਵੀ ਚਾਹੀਦੇ ਨੇ।ਰਹੀ ਗੱਲ ਲੇਬਰ ਦੀ ਸਮੱਸਿਆ ਦੀ ਤਾਂ ਸਾਨੂੰ ਫਸਲੀ ਵਿਭਿੰਨਤਾ ਨੂੰ ਅਪਣਾਉਣਾ ਪਵੇਗਾ। ਉਹ ਸਮਾਂ ਬਹੁਤੀ ਦੂਰ ਨਹੀਂ ਜਦੋਂ ਅਸੀਂ ਆਪਣੀਆਂ ਗਲਤੀਆਂ ਕਾਰਨ ਪੰਜਾਬ ਨੂੰ ਰੇਗਿਸਤਾਨ ਬਣਦਾ ਦੇਖਾਂਗੇ। ਫੇਰ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।ਆਉ ਵੀਰੇਉ ਮੇਰੇ ਪੰਜਾਬ ਹਿਤੈਸ਼ੀਉ ਆਪਣੇ ਪੰਜਾਬ ਨੂੰ ਬਚਾਉਣ ਲਈ ਆਪਾਂ ਇਸ ਪਾਸੇ ਨੂੰ ਤੁਰੀਏ। ਬਾਕੀ ਮਜਦੂਰੀ ਦੀ ਸਮੱਸਿਆ ਦਾ ਹੱਲ ਹੈ ਤੇ ਸਾਨੂੰ ਆਪ ਕਰਨਾ ਪੈਣਾ। ਮੇਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਕੇ 1970-1980 ਤੋਂ ਪਹਿਲਾਂ ਝੋਨਾ (ਜੀਰੀ ) ਕੋਣ ਲਾਉਂਦਾ ਸੀ।1980 ਤੋਂ ਬਾਅਦ ਇਹ ਸੋਗਾਤ ਜੋ ਕੇ ਇੱਕ ਲਾ ਇਲਾਜ਼ ਬਿਮਾਰੀ ਬਣ ਚੁੱਕੀ ਹੈ ਸਾਨੂੰ ਮਿਲੀ। ਬਾਕੀ ਮੇਰੇ ਭਰਾਵੋ ਇਸ ਸੰਬੰਧ ਵਿੱਚ ਮੇਂ ਇਕ ਸਾਲ ਪਹਿਲਾਂ ਹੀ ਫੈਸਲਾ ਲੈ ਚੁੱਕਾ ਹਾਂ ਕੇ ਮੈਂ ਅੱਜ ਤੋਂ ਬਾਅਦ ਝੋਨਾਂ ਨਹੀਂ ਲਾਵਾਂਗਾ। ਆਪਣਾਂ ਖੇਤੀਬਾੜੀ ਜਾਂ ਪਸ਼ੂਆਂ ਦਾ ਜਾਂ ਕੋਈ ਵੀ ਅਜਿਹਾ ਕੰਮ ਜੋ ਮੈਂ ਖੁਦ ਕਰ ਸਕਦਾਂ ਹਾਂ ਉਹ ਖੁਦ ਕਰਾਂਗਾ। ਅੱਜ ਇੱਕ ਮਜ਼ਦੂਰ ਸਾਨੂੰ 7-8 ਸੌਂ ਰੁਪਏ ਦਾ ਪੈਂਦਾ ਹੈ ਰੋਟੀ.ਚਾਹ . ਪਾਣੀ ਪਾ ਕੇ। ਇਹੋ ਹੀ ਕੰਮ ਅਸੀਂ ਆਪ ਕਰ ਕੇ ਉਹ ਪੈਸੇ ਬਚਾ ਕੇ ਉਹਨਾਂ ਨੂੰ ਆਪਣੇ ਬਿਹਤਰ ਕੱਲ ਲਈ ਰੱਖ ਸਕਦੇ ਹਾਂ।ਆਉ ਆਪਾਂ ਇਸ ਨੂੰ ਸਬਕ ਲੈ ਕੇ ਪੰਜਾਬ ਨੂੰ. ਆਪਣੇ ਪਾਣੀਆਂ ਨੂੰ ਬਚਾਈਏ। ਧੰਨਵਾਦ ਜੀ। ਸ. ਹਰਵਿੰਦਰ ਸਿੰਘ ਬਿੱਟੂ ਪਿੰਡ.ਦੋਬੁਰਜੀ ਜ਼ਿਲ੍ਹਾ. ਰੋਪੜ ਪੰਜਾਬ। ਫੋਨ 8288876936
@JyotiranibtiRani
@JyotiranibtiRani 3 ай бұрын
kyu jhona tusi nai la skte kyu sadde ho onha nu char paise unha nu dewoge khud la ke char paise bacha lia kro
@JyotiranibtiRani
@JyotiranibtiRani 3 ай бұрын
fer ta bihari di lod pendi h tuhanu ki ght paise che jhona la dewega odo punjabio nu sad lia kro kyu n sad de vadh paise na mang lewe
@avneetsekhon7997
@avneetsekhon7997 Ай бұрын
Bayia Rani g USDA masg read kar lo dimag la k oho jhona nahi lagonda Holi holi Sara panjab na Jeri lagoni chad dani ha tu apna reshtadara nu la up Bihar chali ja aye badi hamiat karn vali bayia de amma​@@JyotiranibtiRani
@MeharSingh-ro5cr
@MeharSingh-ro5cr 4 ай бұрын
ਬਿਲਕੁਲ ਸਹੀ ਪਿੰਡ ਵਾਲੇ ਲੋਕਾ ਦਾ ਫੈਸਲਾ
@guri....s1091
@guri....s1091 3 ай бұрын
ਬਹੁਤ ਸਹੀ ਫੈਸਲਾ ਲਿਆ ਗਿਆ ਹੈ ਜੀ ❤ ਪ੍ਰਵਾਸੀਆਂ ਨੂੰ ਇੱਥੇ ਕੰਮ ਕਰਨ ਦਾ ਹੱਕ ਆ ਪਰ ਜ਼ਮੀਨ ਜਾ ਇਥੇ ਕੋਈ ਵੀ ਧੰਦਾ ਚਲਾਨ ਦਾ ਨਹੀਂ ਇਹਨਾਂ ਨੂੰ ਕੰਮ ਕਰਵਾ ਕੇ ਬਿਹਾਰ ਵਾਪਸ ਪੇਜਆ ਜਾਵੇ
@AmarjitSingh-s4b
@AmarjitSingh-s4b 4 ай бұрын
ਬਹੁਤ ਵਧੀਆ ਫੈਸਲਾ ਭਾਈ ਸਾਹਿਬ
@KanshiSingh-f7x
@KanshiSingh-f7x 4 ай бұрын
👌👌👍🇰🇼🇮🇳🫡☝️💪
@DharmpalSuman-b6c
@DharmpalSuman-b6c 3 ай бұрын
ਬਿਲਕੁੱਲ ਸਹੀ ਫੈਸਲਾ ਲਿਆ ਨੂੰ ਜਵਾਨਾਂ ਨੇ।।
@VickySingh-i8t
@VickySingh-i8t 3 ай бұрын
ਬਹੁਤ ਬਧੀਆ ਓਪਰਾਲਾ ji
@amriksingh9589
@amriksingh9589 4 ай бұрын
ਜਿਹੜੇ ਚੱਲਦੇ ਦਰਿਆਵਾਂ ਨੂੰ ਬੰਨ ਮਾਰ ਸਕਦੇ ਨੇ ਕਿ ਉਹ ਮੇਹਨਤ ਨਹੀਂ ਕਰ ਸਕਦੇ ਸਾਰੇ ਪੰਜਾਬੀ ਕੰਮ ਕਰਨ ਲਈ ਤਿਆਰ ਨੇ ਪਰ ਕੰਮ ਤਾ ਬੱਈਆ ਨੂੰ ਦੇਕੇ ਖੁਸ ਨੇ ਦੱਗੜ ਦੱਲੇ ਪਿਛਲੇ ਸਾਲ ਦੀ ਹੀ ਗੱਲ ਹੈ ਚੱਲਦੇ ਪਾਣੀ ਨੂੰ ਬੰਨ ਮਾਰਿਆ ਜਿਨਾਂ ਨੂੰ ਨਸ਼ੇੜੀ ਨਿਕੰਮੇ ਕਹਿੰਦੇ ਸੀ ਉਨਾ ਨੇ ਚੱਲਦੇ ਪਾਣੀ ਵਿਚੋ ਟਰੈਕਟਰ ਲਿਜਾ ਕੇ ਲੋਕਾਂ ਦੀ ਹਰ ਤਰਾਂ ਨਾਲ ਮੱਦਤ ਕੀਤੀ❤❤
@parmjeetsinghsidhu8435
@parmjeetsinghsidhu8435 4 ай бұрын
ਬਿਲਕੁਲ ਸਹੀ ਫੈਸਲਾ ਕੀਤਾ
@HarpreetSingh-jf8zu
@HarpreetSingh-jf8zu 4 ай бұрын
ਬਹੁਤ ਵਧੀਆ ਵੀਰ ਜੀ ਖਾਲਸ ਪੰਜਾਬ
@AryanJassan
@AryanJassan 4 ай бұрын
ਹੁਣ ਟਾੲੀਮ ਹੇ.ਸਭਾਲ ਲੳੁ ਪੰਜਾਬ
@FlopPardesi
@FlopPardesi 4 ай бұрын
ਫੈਸਲਾ ਬਹੁਤ ਹੀ ਸ਼ਲਾਘਾ ਯੋਗ ਐ ਹਮੇਸ਼ਾ ਨਾਲ ਖੜੇ ਹਾਂ
@AmrikSingh-uj9wf
@AmrikSingh-uj9wf 4 ай бұрын
ਬਹੁਤ ਬਹੁਤ ਵਧੀਆ ਜੀ ਸਿਰਫ ਕੰਮ ਕਰਨ ਆਉਣ ਤੇ ਜਮੀਨ ਖਰੀਦਣ ਤੇ ਰੋਕ ਲਗਣੀ ਚਾਹੀਦੀ ਆ
@rbrishavofficial8368
@rbrishavofficial8368 3 ай бұрын
ਜਿਸ ਤਰ੍ਹਾਂ ਇਹਨਾਂ ਦੀ ਗਿਣਤੀ ਵੱਧ ਰਹੀ ਹੈ ,,ਇਹਨਾਂ ਨੇ ਇਥੇ ਹੀ ਰਾਜ ਕਰਨਾ ਸਾਨੂੰ ਬਾਹਰ ਕਡ ਦੇਣਾ ,,,
@sahibsingh-ue8yo
@sahibsingh-ue8yo 4 ай бұрын
ਸਰਪੰਚ ਸਾਹਿਬ ਬਕਵਾਸ ਮਾਰਦੈਂ ਕੋਈ ਕੰਮ ਨਹੀਂ ਰੁਕਦਾ ਸਾਡੇ ਕੋਈ ਵੀ ਵਹੀਆਂ ਨਹੀਂ ਆਉਂਦਾ
@SukhwinderSingh-ut4nc
@SukhwinderSingh-ut4nc 4 ай бұрын
ਸ਼ੁਕਰ ਹੈ ਭਰਾਵਾ ਕਿਤੇ ਪੰਜਾਬ ਬਚਾ ਲਿਆ ਤੁਸੀਂ ਉਹ ਭਰਾਵਾ ਯੋਧਿਆਂ ਤੁਸੀਂ ਪੰਜਾਬ ਬਚਾ ਲਿਆ ਪੰਜਾਬ ਬਚਾਉਣ ਵਾਸਤੇ ਤੁਹਾਨੂੰ ਸਲਾਮ ਆ ਭਰਾਵਾਂ ਤੁਸੀਂ ਬੜੇ ਯੋਧੇ ਆ
@JyotiranibtiRani
@JyotiranibtiRani 3 ай бұрын
jdo guru gobind singh si aye si odo kithe si eh yode guruo ne jindgi tyag kr ti dujeya waste tusi ta suche sikh n ho skte
@AmrikSingh-mu3ly
@AmrikSingh-mu3ly 4 ай бұрын
ਸਹੀ ਫੈਸਲਾ ਪਰਵਾਸੀ ਜਮੀਨ ਵੀ ਨਾ ਖਰੀਦਨ ਦਿੳੁ ਪਰਵਾਸੀਅਾ ਨੂੰ ਭਜਾੳੁ ਕੰਮ ਕਰਨ ਰਹਿ ਨਹੀ ਸਕਦਾ
@lachhmansingh3506
@lachhmansingh3506 4 ай бұрын
ਪਰਵਾਸੀਆਂ ਨੂੰ ਪੰਜਾਬ ਵਿੱਚ ਪੀ ਆਰ ਨਹੀਂ ਮਿਲਣੀ ਚਾਹੀਦੀ।
@randhirs1978
@randhirs1978 3 ай бұрын
Siddi gal hai ki factory band karwao . Kyonki he factory band ho jaanh taan eh aape hi chale jaanhge
@gunnusingh8877
@gunnusingh8877 3 ай бұрын
ਭਈਆ ਨੇ ਪੰਜਾਬ ਤੇ ਕਬਜਾ ਕਰ ਲਿਆ ਤੇ ਇਹਨਾ ਨਾਲ ਪੰਜਾਬ ਦੀ ਖੈਰ ਨਹੀ ਪੰਜਾਬ ਨੂੰ ਬਚਾ ਲੇ ਫੇਰ ਪਛਤਾਉਣ ਅਜੇ ਟਾਇਮ ਹੈ
@SukhwinderSingh-v7w
@SukhwinderSingh-v7w 2 ай бұрын
ਬਹੁਤ ਵਦੀਆ ਉਪਰਾਲਾ
@jagdevbrar6100
@jagdevbrar6100 4 ай бұрын
ਕੋਈ ਵੀ ਵਿਅਕਤੀ ਪ੍ਰਾਪਰਟੀ ਨਾ ਖਰੀਦ ਸਕੇ ਰਹਿਣ ਦੀ ਕੋਈ ਗੱਲ ਨਹੀਂ ਸਰਪੰਚ ਸਾਹਿਬ ਸਹੀ ਕਹਿ ਰਹੇ ਹਨ
@lakhvirgrewal
@lakhvirgrewal 3 ай бұрын
Vary. God. Verro. G
@GauranshKhangre
@GauranshKhangre Ай бұрын
ਬਹੁਤ ਹੀ ਵਧੀਆ ਕੰਮ ਕੀਤਾ ਵੀਰਾਂ ਜੀ
@ranjitsingh7157
@ranjitsingh7157 4 ай бұрын
ਇਨਾਂ ਪ੍ਰਵਾਸੀਆਂ ਨੂੰ ਇਕੋ ਹੱਲ ਕੇ ਇਥੇ ਰੈਜੀਡੈਂਸੀ ਨਹੀਂ ਮਿਲਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਵਾਲਿਆਂ ਨੂੰ ਬਾਹਰ ਦੀਆਂ ਸਟੇਟਾਂ ਚ ਜ਼ਮੀਨ ਮਕਾਨ ਦੀਆਂ ਪੱਕੀਆਂ ਰਿਜਸਟਰੀਆ ਨਹੀਂ ਹੁੰਦੀਆਂ ਇਸੇ ਤਰ੍ਹਾਂ ਇਨ੍ਹਾਂ ਨੂੰ ਵੀ ਨਹੀਂ ਮਿਲਣੀ ਚਾਹੀਦੀ ਕੰਮ ਕਰਨ ਤੇ ਵਾਪਸ ਜਾਣ ਅਗਰ ਕਿਸੇ ਨੇ ਰੱਖਣਾਂ ਵੀ ਹੈ ਤੇ ਉਸ ਨੂੰ ਵੀ ਪੱਕਾ ਪਰੂਫ ਨਹੀਂ ਬਣਾ ਕੇ ਦੇਣਾ ਚਾਹੀਦਾ
@hardeepsangrur2619
@hardeepsangrur2619 3 ай бұрын
ਸਰਪੰਚ ਸਾਹਿਬ ਜੀ ਤੁਸੀਂ ਸਾਰਿਆ ਪਰਵਾਸੀਆਂ ਨੂੰ ਆਪਣੇ ਘਰ ਵਿੱਚ ਹੀ ਰੱਖ ਲੋ ਪੰਜਾਬ ਦੇ ਨੌਜਵਾਨ ਵੀ ਤਾਂ ਇਹੀ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਜ਼ਮੀਨ ਖਰੀਦ ਨਹੀਂ ਹੋਣੀ ਚਾਹੀਦੀ ਪਿੰਡ ਦੇ ਵਿੱਚ ਸਰਪੰਚ ਨੇ ਹੀ ਪ੍ਰਵਾਸੀ ਦੀਆਂ ਵੋਟਾਂ ਬਣਾਈਆ ਪਿੰਡਦਾ ਸਰਪੰਚ ਆਪਣੀ ਸਰਪੰਚੀ ਲਈ ਸੋਚਰਹਿਆ ਹੈ
@jagtargurusar1867
@jagtargurusar1867 3 ай бұрын
ਬਹੁਤ ਵਧੀਆ ਕਮ ਹੋ ਰਿਹਾ
@hiteshsingh2359
@hiteshsingh2359 4 ай бұрын
ਝੋਨੇ ਨੂੰ ਰੋਦੇ ਨੇ ਕੋਈ ਗੱਲ ਨਹੀਂ ਫੇਰ ਇਹਨਾਂ ਦੀਆਂ ਵੋਟਾਂ ਕਿਉਂ ਬਣਾਦੇ ਜੋ ਇਹਨਾਂ ਦਾ ਅਧਾਰ ਕਾਰਡ ਵੀ ਕੱਟਿਆ ਜਾਵੇ ।ਕੰਮ ਕਰਨਾ ਹੈ ਤਾਂ ਕੰਮ ਕਰੋ ਫੇਰ ਇਥੇ ਪੱਕੇ ਡੇਰੇ ਕਿਉਂ ਲਾਉਂਦੇ ਨੇ ।ਕੰਮ ਕਰੋ ਆਪਣੇ ਵਾਪਿਸ ਬਿਹਾਰ ਜਾਉ ।
@JyotiranibtiRani
@JyotiranibtiRani 3 ай бұрын
baharli country ki kr jande ho study krke wapas aa jya kro dera kyu lane ho uthe😅😅
@jagrajsandhu8421
@jagrajsandhu8421 3 ай бұрын
ਜੇ ਪ੍ਰਵਾਸੀਆਂ ਨੂੰ ਦਿਹਾੜੀ ਮਜ਼ਦੂਰੀਆਂ ਕਰਦੇ ਹਨ,ਪਰ ਪੱਕੇ ਤੌਰ ਤੇ ਕੋਈ ਸਹੁਲਤਾਂ ਉਪਲਬੱਧ ਨਹੀਂ ਹੋਣੀਆਂ ਚਾਹੀਦੀਆਂ,
@MeharSingh-ro5cr
@MeharSingh-ro5cr 4 ай бұрын
ਪਿੰਡ ਵਾਲਿਆ ਨੂੰ ਬੇਨਤੀ ਹੈ ਕੇ ਗ੍ਰਾਮ ਸਭਾ ਬਣਾਓ ਸਰਪੰਚਾ ਕੁਝ ਨਹੀਂ ਕਰਨਾ
@harvinder5693
@harvinder5693 3 ай бұрын
ਬੇਕਾਰ ਸਸਪੰਚ
@jarnailsingh5314
@jarnailsingh5314 Ай бұрын
ਪ੍ਰਵਾਸੀ ਸਸਤੇ ਪੈਂਦੇ ਨੇ ਪੰਜਾਬੀਆਂ ਨੂੰ ਏਹ ਪੰਜਾਬੀਆਂ ਨੂੰ ਕੰਮ ਕਿਉਂ ਦੇਣਗੇ ਪ੍ਰਵਾਸੀ ਰੇੜੀ ਤਾ ਕਿਸੇ ਪੰਜਾਬੀ ਨੂੰ ਲਗਾਂਣ ਨੀ ਦਿੰਦੇ ਪੰਜਾਬੀ ਵੀ ਪ੍ਰਵਾਸੀਆਂ ਕੋਲ ਖੜ੍ਹ ਕੇ ਖਾਂਦੇ ਨੇ ਵਾਹਿਗੁਰੂ ਜੀ ਭਲਾ ਕਰੇ ਪੰਜਾਬੀਆਂ ਦਾ 🙏🙏🙏🙏🙏🌹🌹🌹🌹🌹
@bhawansingh234
@bhawansingh234 4 ай бұрын
ਕੁਝ ਕੁ ਨਹੀਂ ਭਾਜੀ ਸਾਰਾ ਪਿੰਡ ਇੱਕ ਜੁੱਟ ਹੈ ਕੁਝ ਕੁ ਫਰਜੀ ਇਨਕਲਾਬੀਆਂ ਨੂੰ ਛੱਡ ਕੇ ਬਾਕੀ ਸਭ ਚਾਹੁੰਦੇ ਹਨ ਕਿ ਪ੍ਰਵਾਸੀ ਪਿੰਡ ਵਿੱਚ ਆ ਕੇ ਕੰਮ ਕਰਨਾ ਪੈਸੇ ਕਮਾਣ ਤੇ ਵਾਪਸ ਚਲੇ ਜਾਣ
@SurinderKaur-td8ye
@SurinderKaur-td8ye Ай бұрын
Vdia ਫੈਸਲਾ ਹੈ ਜੀ ਏਨਾ ਦੇ। ਅਧਾਰ ਕਾਰਡ ਤੇ ਵੋਟਰ ਕਾਰਡ kto
@MalkeetSingh-v9m
@MalkeetSingh-v9m 3 ай бұрын
Bilkul. Shee. Faesla. Dhanbad
@sukhwindersinghdhanoa6897
@sukhwindersinghdhanoa6897 4 ай бұрын
ਸਰਪੰਚ ਜੀ ਅਪਣਿਆਂ ਦੇ ਨਾਲ ਲੱਗੀ ਦਾ ਆਪਣੀ ਸਰਪੰਚੀ ਦੇ ਚੱਕਰ ਚ ਹੈ ਸਰਪੰਚੀ ਹਮੇਸ਼ਾ ਨੀ ਰਹਿਣੀ
@gurcharansinghbasiala8790
@gurcharansinghbasiala8790 4 ай бұрын
ਅਸ਼ਥਾਈ ਪ੍ਰਵਾਸੀਆਂ ਦੀ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਹਨ। ਇਨ੍ਹਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਦੀ ਖੁੱਲ ਨਹੀਂ ਹੋਣੀ ਚਾਹੀਦੀ।
@Palboutique_9806_2
@Palboutique_9806_2 2 ай бұрын
ਸਰਪੰਚ ਸਾਹਿਬ ਦੇ ਘਰੇ ਤਾਂ ਨਹੀਂ ਕੋਈ ਪ੍ਰਵਾਸੀ ਵੱਸਦਾ
@hlo-c8i
@hlo-c8i 3 ай бұрын
ਅੱਧਾ ਹਿਮਾਚਲ ਪੰਜਾਬ ਵਿੱਚ ਆ ਕੇ ਪਲਾਟ ਤੇ ਘਰ ਖਰੀਦ ਗਏ । ਅਜੇ ਵੇਖਿਓ ਥੋੜਾ ਸਮਾਂ ਹਿਮਾਚਲ ਵਾਲੇ ਵੀ ਗਲ ਪੈਣਗੇ। ਪੰਜਾਬ ਵਿੱਚ ਬਾਹਰ ਦੇ ਲੋਕ ਲਗਾਤਾਰ ਵੱਧ ਰਹੇ
@Brothersis670
@Brothersis670 3 ай бұрын
हिमाचल वालों को पंजाब में जमीन नहींमिलनी चाहिए
@gurbakshsingh7193
@gurbakshsingh7193 4 ай бұрын
Very Very good ji
@jagrajsandhu8421
@jagrajsandhu8421 3 ай бұрын
ਪ੍ਰਵਾਸੀਆਂ ਦੀਆਂ ਵੋਟਾਂ ਨਹੀਂ ਪਾਊਣ ਦੀ ਆਗਿਆ ਹੋਣੀਂ ਚਾਹੀਦੀ,
@Manraj68511
@Manraj68511 4 ай бұрын
ਬਾਈ ਜੀ ਅਧਾਰ ਕਾਰਡ ਕੱਟੇ ਜਾਣ
@AmandeepKaur-h8x
@AmandeepKaur-h8x Ай бұрын
ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬ ਵਿੱਚ ਬਈਏ ਬਈ ਗੇ ਰਾਣੀਆਂ ਸਣੇ ਬੱਚਿਆਂ ਦੇ ਪਹੁੰਚ ਰਹੇ ਹਨ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ ਪੰਜਾਬੀਆਂ ਨੂੰ ਕੋਈ ਕੰਮ ਨਹੀਂ ਮਿਲਦਾ ਪਿਆ ਜੇ ਕੋਈ ਪੰਜਾਬ ਦਾ ਵੀਰ ਭੈਣ ਆਪਣੀ ਰੇੜੀ ਜਾ ਦੁਕਾਨ ਲਗਾਉਂਦਾ ਹੈ ਉਹਦਾ ਨਾਂ ਇਹ ਲੜਾਈਆਂ ਕਰਦੇ ਹਨ ਬਹੁਤ ਚਿੰਤਾ ਦਾ ਵਿਸ਼ਾ ਹੈ
@OnkarSingh-m8x
@OnkarSingh-m8x 3 ай бұрын
ਬਹੁਤ ਵਧੀਆ ਗੱਲ ਹੈ
@sukhwindersingh6460
@sukhwindersingh6460 Ай бұрын
ਪਰਵਾਸੀਆਂ ਦੀ ਵਾਪਸੀ ਜ਼ਰੂਰੀ ਹੈ ਜੀ
@RakeshKumar-ph9ft
@RakeshKumar-ph9ft Ай бұрын
Bahut vadiya fesla, Good desition,
@surjeetkaur4585
@surjeetkaur4585 4 ай бұрын
ਕੰਮ ਕਰਨ ਤੇ ਜਾਣ
@jagirsinghsinghjagir4842
@jagirsinghsinghjagir4842 4 ай бұрын
ਕੋਈ ਮਸਲਾ ਨਹੀਂ ਪਿੰਡ ਵਿਚ ਨਾਂ ਰੱਖੋ
@SurjitKaur-us9bz
@SurjitKaur-us9bz 2 ай бұрын
Very good gud job g
@jagrajsandhu8421
@jagrajsandhu8421 3 ай бұрын
ਸਾਰਾ ਸਾਰਾ ਟੱਬਰ ਪੰਜਾਬ ਵਿੱਚ ਪਸਰ ਰਿਹਾ ਹੈ ਪਰਵਾਸੀ ਲੋਕਾਂ ਦਾ🙏🏿
@paramjeetsinghbuttar1026
@paramjeetsinghbuttar1026 4 ай бұрын
ਆਪਣੇ ਤਾਂ। ਪਹਿਲਾ ਸਿਆਸੀ ਲੋਕ ਇਨਾਂ ਵੋਟਾ ਦੇ ਕਾਰਨ ਹੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਦੇ ਕਿਉ ਕੀ ਇਨਾਂ ਦੀਆ ਵੋਟ ਸਸਤੀ ਖਰੀਦੀ ਝੋਨਾ ਲਾਉਣਾ ਮਸ਼ੀਨਾ ਨਾਲ ਇਹ ਵੀ ਪਤਾ ਨੀ ਪਾਣੀ ਕਾਰਨ ਝੋਨਾ ਨਾ ਲਾਉਣ ਦੀ ਮਜਬੂਰੀ ਹੋ ਜਾਵੇ
@JaspalKaur-jy6el
@JaspalKaur-jy6el 4 ай бұрын
ਥਾਂ ਥਾਂ ਤੇ ਰੇਹੜੀਆਂ ਲਾਈਆਂ ਨੇ ਕਿੰਨੇ ਕੁ ਲੋਕ ਫਲ ਫਰੂਟ ਖਾਂਦੇ ਨੇ ਇੰਨਾ ਨੂੰ ਮਕਾਨ ਕਿਰਾਏ ਤੇ ਨਾ ਦੇਵੋ ਜੇ ਪੂਰੇ ਪੰਜਾਬ ਦੇ ਲੋਕ ਇੱਕਠੇ ਹੋਗੇ ਤਾਂ ਸਰਕਾਰਾਂ ਕੁਝ ਨਹੀਂ ਕਰ ਸਕਦੀਆ ਜਿਵੇਂ ਦਿੱਲੀ ਧਰਨਾ ਲਾਇਆ ਸੀ ਉਵੇਂ ਕਰੋ
@renukanda8421
@renukanda8421 4 ай бұрын
Good discussion for all the punjabi villagers.
@Rajanxyz-7
@Rajanxyz-7 3 ай бұрын
Bilkul sahi faisla veer ji
@jraj2665
@jraj2665 3 ай бұрын
बिल्कुल सही फैसला है
@JagdevSingh-bs3xj
@JagdevSingh-bs3xj Ай бұрын
Very good y
@harmeshsingh3012
@harmeshsingh3012 4 ай бұрын
Very.good
@BitaSingh-u7c
@BitaSingh-u7c 3 ай бұрын
ਬਹੁਤ ਵਧੀਆ ਫੇਸਲਾ ਕੀਤਾ ਪਿੰਡ ਵਾਸੀਆਂ ਨੇ ਇਹਨਾਂ ਦੇ ਅਧਾਰ ਕਾਰਡ ਤੇ ਵੋਟਾਂ ਕੱਟੀਆਂ ਜਾਣ ਇਹ ਫ਼ੈਸਲਾ ਬਹੁਤ ਵਧੀਆ ਆ ਕੁੱਤੇ ਵਾਂਗ ਭੌਂਕੀ ਜਾਂਦਾ ਸਾਡੇ ਪਿੰਡਾਂ ਵਿੱਚ ਭਾਈਆਂ ਕੋਈ ਨਹੀਂ ਇਥੇ ਝੋਨਾ ਵੀ ਪੰਜਾਬੀ ਲਾਉਂਦੇ ਸ਼ਹਿਰਾਂ ਵਿੱਚ ਪੰਜਾਬ ਦਾ ਮਜ਼ਦੂਰ ਬੇਰੁਜ਼ਗਾਰ ਹੈਂ ਸੁੱਖਪਾਲ ਖਹਿਰਾ ਬਿੱਲਕੁਲ ਸਹੀ ਕਿਹਾ ਅਗਲਾ ਮੁੱਖ ਮੰਤਰੀ ਪੰਜਾਬ ਦਾ ਸੁਖਪਾਲ ਖਹਿਰਾ ਜਾਂ ਭਾਈ ਅੰਮ੍ਰਿਤਪਾਲ ਜੀ ਜਿਨ੍ਹਾਂ ਨੇ ਇਹ ਵੱਡਾ ਮੁੱਦਾ ਚੁੱਕਿਆ ਸਾਡੇ ਪਿੰਡਾਂ ਵਿੱਚ ਹੁਣ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਮਜ਼ਦੂਰ ਵਿਹਲੇ ਨੇ ਕੰਮ ਭਾਈਏ ਸਾਂਭੀ ਬੈਠੇ ਹੁਣ ਪੰਜਾਬੀ ਕੀ ਕਰਨ ਕੁੱਤਾ ਭੰਡ ਮਾਨ ਵੋਟਾਂ ਲੈ ਕੇ ਚੁੱਪ ਬੈਠਾ ਕਦੇ ਮਜ਼ਦੂਰਾਂ ਪੰਜਾਬੀਆਂ ਬਾਰੇ ਕੋਈ ਗੱਲ ਨਹੀਂ ਕਰਦਾ ਬਹੁਤ ਵੱਡੀ ਹਾਰ ਹੋਵੇਗੀ ਜਿਹੜਾ ਭਾਈਆਂ ਨੂੰ ਪੰਜਾਬ ਵਿੱਚੋਂ ਕੱਢੂ ਉਹੀ ਅਗਲਾ ਪੰਜਾਬ ਦਾ ਮੁੱਖ ਮੰਤਰੀ
@GurtajSingh-k7l
@GurtajSingh-k7l Ай бұрын
Good 👍
@LakhwinderSingh-s4n
@LakhwinderSingh-s4n 4 ай бұрын
Bahut badhiya vir ji vottan katnian chahidian ji🙏🙏🙏🙏🙏
@AvtarSingh-hk2bt
@AvtarSingh-hk2bt 4 ай бұрын
VEERY। GOOD। VERY। SARY। PIND। NU ਵਧੀਆਂ
@surindersyal6575
@surindersyal6575 2 ай бұрын
ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਪਰਿਵਾਰ ਨਿਯੋਜਨ ਸਹੀ ਢੰਗ ਨਾਲ ਲਾਗੂ ਨਾ ਹੋਣ ਕਾਰਨ ਇਹਨਾਂ ਰਾਜਾਂ ਦੀ ਆਬਾਦੀ ਬਹੁਤ ਹੀ ਜ਼ਿਆਦਾ ਵੱਧ ਗਈ। ਇਹਨਾਂ ਰਾਜਾਂ ਦੀ ਵਧੀ ਹੋਈ ਆਬਾਦੀ ਹੁਣ ਦੂਸਰੇ ਰਾਜਾਂ ਵਾਸਤੇ ਮੁਸੀਬਤ ਬਣ ਰਹੀ ਹੈ।
@SatishManhotra-k9q
@SatishManhotra-k9q 3 ай бұрын
Verry nic bro
@ProfessorSs-l7u
@ProfessorSs-l7u 3 ай бұрын
Good good good good good good veer ji good
@MeharSingh-ro5cr
@MeharSingh-ro5cr 4 ай бұрын
ਪਿੰਡ ਵਾਲਿਆ ਨੂੰ ਬੇਨਤੀ ਹੈ ਕਿ ਪੰਜਾਬ ਦੇ ਹਰ ਪਿੰਡ ਵਿੱਚ ਗ੍ਰਾਮ ਸਭਾ ਬਣਾਓ ਤੇ ਰਜਿਸ਼ਟਦ ਕਰਾਓ ਫਿਰ ਪੰਜਾਬ ਬਚ ਸਕਦੇ ਹਾਂ
@ManoharLal-wf2vt
@ManoharLal-wf2vt Ай бұрын
ਪੰਜਾਬ ਦੇ ਮਜਦੂਰਾਂ ਤੋਂ ਕੰਮ ਕਰਵਾਉ.ਤੁਹਾਨੂੰ ਸਸਤਾ ਚਾਹੀਦਾ ਏ. ਪੰਜਾਬ ਦੇ ਮਜਦੂਰਾਂ ਦਾ ਸਾਥ ਦਿਉ. ਪੰਜਾਬੀ ਮਜਦੂਰ ਕੰਮ ਕਰਦਾ ਏ ਤੁਸੀਂ ਪੂਰੀ ਮਿਹਨਤ ਨਹੀਂ ਦਿੰਦੇ. ਹੁਣ ਪਰਵਸੀ ਮਜਦੂਰ ਬਿਲਕੁਲ ਕੰਮ ਕਰਕੇ ਰਾਜੀ ਨਹੀਂ. ਸਾਰਾ ਕੁੱਝ ਇਹਨਾਂ ਦੇ ਹੱਥ ਚੇ ਏ.
@kamaljitsingh1582
@kamaljitsingh1582 4 ай бұрын
ਬਾਈ ਜੀ ਸਾਰੇ ਪੰਜਾਬੀ ਨਿਕੰਮੇ ਨਹੀਂ ਹੈਗੇ ਹਾ ਕੁੱਝ ਲੋਕ ਸੋਹਸੇਬਾਜ ਜਰੂਰ ਨੇ ਪਰ ਸਾਰੇ ਇੱਕੋ ਜਿਹੇ ਨਹੀਂ
@santoshkaur4037
@santoshkaur4037 3 ай бұрын
Bahut vadia ji
@SukhwinderSingh-pv9wv
@SukhwinderSingh-pv9wv Ай бұрын
ਸਰਪੰਚ ਨੂੰ ਮੈਂ। ਇਹ ਗੱਲ ਪੁੱਛਦਾ ਹਾਂ ਅੱਪਣੀ ਕੁੜੀ ਦਾ।ਰਿਸ਼ਤਾ। ਇਨਾਂ ਨੂੰ ਕਰੋਗੇ
@DharmpalSuman-b6c
@DharmpalSuman-b6c 3 ай бұрын
ਅਗਰ ਇਸ ਮਸਲੇ ਨੂੰ ਠੱਲ ਨ ਪਾਈ ਤਾਂ ਵਡੇ ਲੋਕਾਂ ਨੂੰ ਹੀ ਭੁਗਤਣਾ ਪਵੇਗਾ।।
@Kabaddi_club_Punjab
@Kabaddi_club_Punjab 3 ай бұрын
ਬਹੋਤ ਵੱਧੀਆ
@JodhaSingh-mc1mu
@JodhaSingh-mc1mu 4 ай бұрын
ਜਦੋ ਭਾਅਏ ਨਹੀ ਸੀ ਉਦੋ ਕੋਣ ਕੰਮ Krne ਸੀ ਸਬ ਕੰਮ ਕਰਗੈ ਊਜ ਤਾ ਪੰਜਾਬੀ ਦੀਆ ਮਿਸਾਲਾ ਦੰਦੇ
@RakeshKumar-ow5en
@RakeshKumar-ow5en 3 ай бұрын
ਇਹਨਾ ਸਰਕਾਰਾਂ ਨੇ ਕੁੱਝ ਨੀ ਕਰਨਾ। ਇਹਨਾਂ ਨੂੰ ਤਾਂ ਅਪਣੀ ਵੋਟ ਨਾਲ ਮਤਲਬ ਹੈ। ਤੁਸੀ ਮਰੋ ਓਹਨਾ ਨੂੰ ਕੋਈ ਮਤਲਬ ਨਹੀਂ
@KhalsaPiarasingh
@KhalsaPiarasingh 3 ай бұрын
ਵੇਖੋ ਕਿ ਅੱਜ ਕੱਲ੍ਹ ਵੋਟਾਂ ਦਾ ਰਾਜ ਹੈ ਕੁਮੈਟ ਪੜੋ ਇਹ ਵੋਟਾਂ ਹੀ ਹੈਣ
@satyadevi9111
@satyadevi9111 4 ай бұрын
Bahut badhiya faisla
@SandhukarajSingh
@SandhukarajSingh 4 ай бұрын
Sahi kita bro👍👍👍👍👍
@khalsadarbartvchannel9317
@khalsadarbartvchannel9317 3 ай бұрын
ਨੋਜਵਾਨਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ
@bhardwajboy311
@bhardwajboy311 Ай бұрын
ਸਹੀ ਹੈ ਯਾਰ ਏਨਾ ਨੂੰ ਵਾਪਸ ਪੇਜੋ aena ਕਰਕੇ ਸਾਡਾ ਅੱਧਾ ਪੰਜਾਬ ਬਾਹਰ ਚਲਾ ਜਾਂਦਾ ਨਾ ਕੰਮ ਮਿਲਦਾ ਤੇ ਸਾਡੇ ਪੰਜਾਬ ਦਾ ਮੋਹਲ ਖਰਾਬ ਹੋਇਆ ਪਿਆ
@ManjitSingh-e6o
@ManjitSingh-e6o 26 күн бұрын
ਨੌਜਵਾਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਹੈ
@GurpreetSingh-jc7ov
@GurpreetSingh-jc7ov Ай бұрын
💯 AGGRE
@paramjitsingh3028
@paramjitsingh3028 4 ай бұрын
ਫਰਜੀ ਇਨਕਲਾਬੀਆ ਨੂੰ ਛੱਡ ਕੇ ਬਾਕੀ ਸਭ ਇਕਜੁਟ ਏ
@SaniaBhatti-gl6ky
@SaniaBhatti-gl6ky 2 ай бұрын
Bahut vadia kita a 👏👏👏
@guricheema1221
@guricheema1221 2 ай бұрын
Bahut vadiya gl veer ji
@baljindersandhu5897
@baljindersandhu5897 Ай бұрын
Very nice 👌 👍 👏 😊
@SajjanSingh-pj9iy
@SajjanSingh-pj9iy 4 ай бұрын
Sahi kita right
@KakaBhai-ci7qh
@KakaBhai-ci7qh 3 ай бұрын
ਵੀਰ ਪਰਵਾਸੀ ਮਜਦੂਰ ਘੱਟ ਰੇਟ ਤੇ ਕੰਮ ਕਰਦੇ ਤਾ ਕਰਕੇ ਜੱਟਾਂ ਨੂੰ ਚੰਗੇ ਲੱਗਦੇ ਨੇ
@GauranshKhangre
@GauranshKhangre Ай бұрын
ਬਿਲਕੁਲ ਠੀਕ ਕਿਹਾ ਬਾਈ ਜੀ
@narinderpal5222
@narinderpal5222 3 ай бұрын
ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਗ੍ਰਾਮ ਸਭਾ ਦੇ ਮਤੇ ਪਾਕੇ ਕਾਰਵਾਈਆਂ ਕਰਨੀਆਂ ਚਾਹੀਦੀਆਂ। ਹੁਣ ਗੱਲ ਚੱਲੀ ਏ, ਮੌਕਾ ਹੈ ਪੰਜਾਬ ਨੂੰ ਸੰਭਾਲਣ ਦਾ।
@rupinderdeepsingh1510
@rupinderdeepsingh1510 Ай бұрын
ਪੰਜਾਬੀ ਲੋਕਾ ਨੂੰ ਵੀ ਹਾਈਕੋਰਟ ਦੇ ਵਿੱਚ ਅਪੀਲ ਕਰਨੀ ਚਾਹੀਦੀ ਹੈ ਕਿ ਸਾਨੂੰ ਹਿਮਾਚਲ ਦੇ ਵਿੱਚ ਜ਼ਮੀਨ ਖਰੀਦ ਕੇ ਰਹਿਣ ਦਿੱਤਾ ਜਾਵੇ
@JagdevSingh-t5b
@JagdevSingh-t5b 3 ай бұрын
❤🎉🎉good big🙏🙏🌹
@jeetjalandhar797
@jeetjalandhar797 22 күн бұрын
ਬਹੁਤ ਵਧੀਆ ਫੈਸਲਾ ਆ ਇਹੋ ਪਹਿਲਾ ਹੀ ਹੋਣਾ ਚਾਹੀਦਾ ਸੀ
@sarabjeetsingh5484
@sarabjeetsingh5484 3 ай бұрын
लुधियाना से जरुर निकलने चाहिए लुधियाना के इन्डस्ट्री में 85% पुजबियो को नौकरी मिलनी ही चाहिए
@BaljitsinghDhami-qu6fq
@BaljitsinghDhami-qu6fq 3 ай бұрын
You r right bro
@rupinderdeepsingh1510
@rupinderdeepsingh1510 Ай бұрын
ਵਧੀਆ ਫੈਸਲਾ ਨੋਜਵਾਨਾਂ ਦਾ
@TejpalSingh-qq3im
@TejpalSingh-qq3im 3 ай бұрын
Good.ber.ji.good.good...kkk
@KulwantKulwantram-g4p
@KulwantKulwantram-g4p 3 ай бұрын
Very good Brothers
@AmanRana-h7j
@AmanRana-h7j Ай бұрын
Very good
@lachhmansingh3506
@lachhmansingh3506 4 ай бұрын
ਬਾਈ ਜੀ ਇਹ ਬੇੜਾ ਗਰਕ ਹੋਇਆ ਸਰਪੰਚਾਂ ਦਾ ਇਹਨਾਂ ਨੇ ਵੋਟਾਂ ਖਾਤਰ ਭਾਈਆਂ ਦੀਆਂ ਵੋਟਾਂ ਬਣਾਈਆਂ ਨੇ।
@GauranshKhangre
@GauranshKhangre Ай бұрын
ਸਹੀ ਕਿਹਾ ਬਾਈ ਜੀ
@Viraj_55
@Viraj_55 3 ай бұрын
Bhu vadiya veer ji
IL'HAN - Qalqam | Official Music Video
03:17
Ilhan Ihsanov
Рет қаралды 700 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
So Cute 🥰 who is better?
00:15
dednahype
Рет қаралды 19 МЛН
IL'HAN - Qalqam | Official Music Video
03:17
Ilhan Ihsanov
Рет қаралды 700 М.