ਪੰਜਾਬੀਓ ਉਹ ਦਿਨ ਦੂਰ ਨੀਂ ਜਦੋਂ ਤੁਸੀਂ ਕੰਗਾਲ ਹੋਣ ਵਾਲੇ ਹੋ | Jadgeep Singh Thali

  Рет қаралды 56,770

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Jagdeep Singh Thali , Satnam Singh , Kharar Mohali Develpment , Punjab Land Sale , Punjab land , Property Dealer , Property Sale , Punjab Govt , Kharar Buliding Construction , Commercial Lands, Punjabi, Punjab Hisroty

Пікірлер: 424
@sukhjitsingh6668
@sukhjitsingh6668 2 ай бұрын
ਬਾਈ ਜੀ ਚੰਡੀਗੜ੍ਹ ਦੀ ਇਕ ਹੱਦ ਹਿਮਾਚਲ ਨਾਲ ਲੱਗ ਰਹੀ ਹੈ ਤੇ ਚੰਡੀਗੜ੍ਹ ਕੁੱਝ ਕੁ ਸਾਲਾਂ ਵਿੱਚ ਹੀ ਪੰਜਾਬ ਦੇ ਸ਼ਹਿਰਾਂ ਵਿੱਚ ਪਹਿਲਾਂ ਮੋਹਾਲੀ ਤੇ ਜ਼ੀਰਕਪੁਰ ਤੇ ਡੇਰਾਬਸੀ ਤੇ ਮੋਹਾਲੀ ਤੋਂ kharar ਤੋਂ ਅੱਗੇ ਕੁਰਾਲੀ ਤੇ kharar ਤੋਂ gharuan ਚੰਡੀਗੜ੍ਹ ਯੂਨੀਵਰਸਿਟੀ ਤੱਕ ਪਹੁੰਚ ਗਿਆ ਚੰਡੀਗੜ੍ਹ ਹਰ ਰੋਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਬਹੁਤ ਛੇਤੀ ਅੱਗੇ ਵਧਦਾ ਅਪਣੀ ਲਪੇਟ ਵਿੱਚ ਲੈ ਰਿਹਾ ਹੈ ਤੇ ਹੁਣ ਏਸ ਸਾਰੇ ਇਲਾਕੇ ਵਿਚ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਲੋਕ ਆ ਕੇ ਵੱਸ ਗਏ ਤੇ ਸਾਡੇ ਪੰਜਾਬੀ ਸਾਰਾ ਕੁਝ ਵੇਚ ਕੇ ਕੈਨੇਡਾ ਨੂੰ ਭੱਜਦੇ ਨੇ ਬਹੁਤ ਫਿਕਰ ਕਰਨ ਵਾਲੀ ਗੱਲ ਹੈ ਪੰਜਾਬ ਦੇ ਦਰਿਆਵਾਂ ਵਿੱਚ ਰੇਤਾ ਨਹੀਂ ਛੱਡਿਆ ਨਾਂ ਪਾਣੀ ਛੱਡਿਆ ਤੇ ਪਹਾੜ ਵੀ ਨਹੀਂ ਛੱਡੇ
@beautifulplanet193
@beautifulplanet193 2 ай бұрын
ਸਹੀ ਕਹਿ ਰਹੇ ਹੋ, ੨੨ ਜੀ ਇਹਦਾ ਲੀਗਲ ਸੋਲੂਸ਼ਨ ਹੈ, ਪੰਜਾਬ ਵਿੱਚ PunjabLandAct ਲਾਗੂ ਹੋਵੇ। ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@VijayMalhi-tb5oi
@VijayMalhi-tb5oi 2 ай бұрын
ਬਾਈ ਕਿਸੇ ਨੂੰ ਸਮਝ ਆਵੇ ਨਾ ਆਵੇ ਪਰ ਆਪਾਂ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝ ਗਏ ਧੰਨਵਾਦ ਬਾਈ
@GurdeepSingh-iv7mw
@GurdeepSingh-iv7mw 2 ай бұрын
ਬਾਈ ਜੀ ਜ਼ਮੀਨਾਂ ਖੁਸ਼ੀਆਂ ਨੀ ਅਸੀਂ ਆਪ ਬੇਚ ਰਹੇ ਹਾਂ ਨਾਲ਼ ਹੀ ਪੰਜ਼ਾਬ ਦਾ ਉਜਾੜਾ ਅਸੀਂ ਆਪ ਹੀ ਕਰ ਰਹੇ ਹਾਂ
@sukhjitsingh6668
@sukhjitsingh6668 2 ай бұрын
ਬਾਈ ਜੀ ਅਸੀਂ ਪੰਜਾਬ ਦੇ ਲੋਕ ਤਾਂ ਸਿਰਫ ਪੈਸਿਆਂ ਪਿੱਛੇ ਤੇ ਕੈਨੇਡਾ ਜਾਣ ਵਾਲੀ ਦੌੜ ਵਿੱਚ ਲੱਗੇ ਹੋਏ ਹਾਂ ਅਸੀਂ ਆਪਣੀਆਂ ਵਾਹੀ ਯੋਗ ਜ਼ਮੀਨਾਂ ਵੇਚ ਕੇ ਕਿਹੜੇ ਗ਼ਲਤ ਰਾਸਤੇ ਤੇ ਤੁਰ ਪਏ
@lalikaler3049
@lalikaler3049 2 ай бұрын
ਗ਼ਿੁਡ
@The_solo_man_.....225
@The_solo_man_.....225 2 ай бұрын
Asi lai lag hunde aw 😂
@musclehutbodybuilding2583
@musclehutbodybuilding2583 2 ай бұрын
America warge desh ne apne desh ch highway te expressway bana ke apne desh di gareebi door karti si. Jado kese desh da road network vadhiya hunda os desh nu agge vadhan to koi ni rok sakda. Sade wale ta punjab ch ban rahe expressway de khilaf vi boli jande. Infrastructure nu barbadi dassi jande.
@The_solo_man_.....225
@The_solo_man_.....225 2 ай бұрын
@@musclehutbodybuilding2583 apa 200 saal piche a verr
@parshantbansal9845
@parshantbansal9845 Ай бұрын
Total negative
@sharanjitkaur4351
@sharanjitkaur4351 2 ай бұрын
ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਤੋ ਬਾਹਰਲੇ ਜ਼ਮੀਨ ਨਾ ਖਰੀਦਣ ਦੇਵੇ। ਹਰਿਆਣਾ ਹਿਮਾਚਲ ਵਿਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਸਰਕਾਰਾਂ ਸਾਰੀਆਂ ਹੀ ਮਾੜੀਆਂ। ਭਗਵੰਤ ਮਾਨ ਵੀ ਕੁਸ਼ ਨਹੀਂ ਕਰਦਾ ਇਸ ਬਾਰੇ
@BinduMavi-rq8zh
@BinduMavi-rq8zh 2 ай бұрын
ਪੰਜਾਬ ਨੂੰ ਤਬਾਹ ਕਰ ਰਹੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ, ਅੰਗਰੇਜ਼ੀ ਸਕੁਲ, ਜੋਂ ਸਿਰਫ ਬ੍ਰਾਡੈਡ ਕਪੜੇ, ਸਾਮਾਨ, ਲਗਜਰੁ ਜ਼ਿੰਦਗੀ ਹੋਟਲ ਪ੍ਰਮੋਟ ਕਰ ਰਹੇ ਫੈਸ਼ਨ ਕਾਰਾਂ ਕੋਠੀਆਂ ਪ੍ਰਮੋਟ ਕਰ ਰਹੇ ਜੱਟਾਂ ਨੂੰ ਲਗਜ਼ਰੀ ਵਾਲਾ ਦਿਖਾ ਰਹੇ ਅਸਲੀਲ ਚੁਟਕਲੇ ਆਸਕੀ ਪੰਜਾਬੀ ਰਿਤੀ ਰਿਵਾਜ ਦਾ ਓਡਾਓਦੇ ਮਜਾਕ, ਇਹਨਾਂ ਕਲਾਕਾਰਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ,
@____KK
@____KK 2 ай бұрын
😂😂😂😂😂
@lakhwindersingh3025
@lakhwindersingh3025 2 ай бұрын
Aaaaah kaahi bai tu sachi gal....
@balsingh5965
@balsingh5965 Ай бұрын
ਅੰਨੇ ਹੋ ਕੇ ਕਨੇਡਾ ਵਲ ਮੂੰਹ ਕਰ ਕੇ ਭੱਜੀ ਜਾਂਦੇ ਨੇ
@GurmailSingh-k2m
@GurmailSingh-k2m 2 ай бұрын
ਬਿਲਕੁਲ ਠੀਕ ਹੈ ਵੀਰ ਜੀ ਇਕ ਦਿਨ ਕੰਕਰੀਟ ਹੀ ਦਿਖੇਗਾ ਮੇਰਾ ਇਲਾਕਾ ਮੋਹਾਲੀ ਹੈ ਇਥੇ ਹਿਮਾਚਲ ਰਾਜ ਹੋ ਗਿਆ ਹੈ ਮੈਂ ਮੋਹਾਲੀ ਕੰਪਨੀ quark City ਵਿੱਚ ਕੰਮ ਕਰਦਾ ਸੀ ਉਥੇ ਤਾਂ ਜੀਐਮ ਹਿਮਾਚਲੀ ਕਾਂਗਰਸ ਕੈਪਟਨ ਸਰਕਾਰ ਨੇ ਉਸਦਾ ਉਦਘਾਟਨ ਕੀਤਾ ਸੀ ਪ੍ਰੋਜੈਕਟ ਦਾ ਉਸ ਟਾਈਮ ਉਹਦੇ ਵਿੱਚ 70% ਪੰਜਾਬੀ ਰਹਿਣੇ ਸੀ ਪਰ ਗੱਲ ਉਲਟ ਹੋ ਗਈ ਉਥੇ ਪੰਜ ਪਰਸੈਟ ਪੰਜਾਬੀ ਹੈ
@user-eo7fu7tp8t
@user-eo7fu7tp8t 2 ай бұрын
Bhai compniyan tan bhajniyan hi han jad ki pb ander bapari da saman pb bich aaun hi nehi dena, Fir pb hona hi hay thalle - thalle pb g !!?
@jashpalsingh1875
@jashpalsingh1875 2 ай бұрын
ਅਜੇ ਹਵਾ ਦੁਸ਼ਟ ਦੀ ਚਲ ਰਹੀ ਆ।ਪਰ ਵਕ਼ਤ ਨੇ ਪਲਟੀ ਮਾਰ ਦੇਣੀ ਆ। ਫਿਰ ਝੰਡਾ ਖਾਲਸੇ ਦਾ ਹੀ ਝੁਲੇਗਾ।
@preet00029
@preet00029 2 ай бұрын
Sahi gall aa kharar Mohali Sara Himachaliya ne dabb laya
@Manreet1429
@Manreet1429 2 ай бұрын
ਪਤਾ ਨਹੀ ਪੰਜਾਬ ਦੀਆ ਸਰਕਾਰਾਂ ਨੂੰ ਕਿੳ ਸਮਝ ਨੀ ਲਗਦੀ, ਹਿਮਾਚਲ ਵਿਚ ਤਾਂ ਕੋਈ ਦੂਸਰੀ ਸਟੇਟ ਦਾ ਬੰਦਾ ਬੂਟਾ ਵੀ ਨਹੀ ਲਗਾ ਸਕਦਾ।ਸੋਚਣ ਵਾਲੀ ਗੱਲ ਆ।
@balsotra
@balsotra 2 ай бұрын
Galti kis di aa mai bhi mohali hi rahda galti bahar waliyaa di nhi apni aa apne mussa kundiya krke bullet Cara ch bus haran Maran jogge kam krn wale nhi,fukriyaa hi aa,baki rhi gall rahan di bahar waliyaa di punjab ch agr punjabi bahar waliyaa nu jameena naa Deen fer bahar wale kida Khalid leen gye,punjabi aap jameena decide bahar waliyaa nu fer sab aap krna chikaa b fer aap maro
@laddysingh9871
@laddysingh9871 2 ай бұрын
ਥੱਲੀ ਸਾਹਿਬ ਬਿੱਲਕੁਲ ਸਹੀ ਗੱਲ ਕਹੀ ਹੈ ਖਰੜ ਮੋਹਾਲੀ ਚੰਡੀਗੜ੍ਹ ਲੁਧਿਆਣਾ ਗੋਬਿੰਦਗੜ੍ਹ ਸਾਰੇ ਹੀ ਯੂਪੀ ਬਿਹਾਰ ਬਣਿਆ ਪਿਆ ਹੈ ਪਰਵਾਸੀ ਭਈਏ ਐਨ ਆ ਚੁੱਕੇ ਹਨ ਪੰਜਾਬ ਵਿੱਚ ਕਿ ਇਹਨਾਂ ਦੀਆਂ ਵੋਟਾਂ ਵੱਦ ਜਾਣੀਆਂ ਨੇ ਸਾਡੀਆਂ ਘਟ ਜਾਣੀਆਂ ਨੇ ਤੁਸੀਂ ਬਿਲਕੁਲ ਸਹੀ ਗੱਲ ਕਹੀ ਥੱਲੀ ਸਾਹਿਬ ਤੇ ਚੰਡੀਗੜ੍ਹ ਦੀਆਂ ਬੈਂਕਾਂ ਸ਼ੋਰੂਮ ਮੋਹਾਲੀ ਦੀਆਂ ਬੈਂਕਾਂ ਸ਼ੋਰੂਮ ਖਰੜ ਇਥੇ ਸਾਰੇ ਹੀ ਬਈਏ ਯੋਗ ਕਰਦੇ ਹਨ ਜਾਂ ਹਿਮਾਚਲੀ ਕੰਮ ਕਰਦੇ ਨੇ ਸਾਡੇ ਜਿਹੜੇ ਪੰਜਾਬੀ ਜੱਟ ਲੋਕ ਨੇ ਇਹ ਗੱਡੀਆਂ ਤੋਂ ਥੱਲੇ ਪਏ ਨੀ ਲਾਉਂਦੇ ਜਮੀਨਾਂ ਵੇਚੀ ਜਾਂਦੇ ਨੇ ਤੇ ਪੈਸਾ ਖਰਚੀ ਜਾਂਦੇ ਨੇ ਪੈਸੇ ਨੇ ਇਹਨਾਂ ਨੂੰ ਇਸ ਤਰ੍ਹਾਂ ਨਾ ਕਰ ਦਿੱਤਾ ਇਹ ਕਾਰ ਕਰਨ ਲੱਗ ਗਏ ਨੇ ਪੈਸੇ ਦਾ ਸਾਡੇ ਕੋਲ ਤਾਂ ਪਾਣੀ ਵੀ ਹਾਂ ਜੀ ਲਾਟਰ ਦਾ ਨਿਸ਼ਾਨ ਆ ਗਿਆ ਹੈ ਬਸ ਪੰਜ ਸਾਲ ਦਾ ਪਾਣੀ ਬਚਿਆ ਹੈ ਬਾਈ ਜੀ ਸਾਡਾ ਪਿੰਡ ਕੋਟਲਾ ਬੜਵਾ ਜਿਲਾ ਫਤਿਹਗੜ੍ਹ ਸਾਹਿਬ ਹੈ ਸਾਡੇ ਪਿੰਡਾਂ ਦੇ ਵਿੱਚ ਇਨਾ ਭਈਆ ਚੁੱਕਿਆ ਹੈ ਇਨੀਆਂ ਵੋਟਾਂ ਬਣ ਚੁੱਕੀਆਂ ਨੇ ਕੋਟਲੇ ਦੇ ਵਿੱਚ ਬਟਲੇ ਦੇ ਵਿੱਚ ਭਾਂਬਰੀ ਭੁਟਾ ਰੈਆ ਭੜੀ ਪੰਜਾਬੀ ਘੱਟ ਨੇ ਤੇ ਭਈਏ ਦੀਆਂ ਵੋਟਾਂ ਵੱਧ ਨੇ ਆਉਣ ਵਾਲੇ ਸਮੇਂ ਵਿੱਚ ਇਹ ਸਰਪੰਚੀ ਲੈਣਗੇ ਤੇ ਥੋੜੀ ਸਾਹਿਬ ਇੱਕ ਗੱਲ ਤੁਸੀਂ ਸੱਚੀ ਕਹੀ ਆ ਜਦੋਂ ਹਿਮਾਚਲ ਐਂਟਰ ਹੁੰਦੇ ਆ 50 ਰੁਪਏ ਦੀ ਜਾਂ 100 ਦੀ ਪਰਚੀ ਕੱਟੀ ਜਾਂਦੀ ਹੈ ਸਾਡੇ ਕੋਲੋਂ ਵੀ ਲਈ ਹੈ ਜਦੋਂ ਪੰਜਾਬ ਵਿੱਚ ਐਂਟਰ ਹੁੰਦੇ ਨੇ ਕੋਈ ਪਰਚੀ ਨਹੀਂ ਕੱਟਦਾ ਸਾਲਾ
@rajvirsidhu351
@rajvirsidhu351 2 ай бұрын
22ਜੀ ਇਹ ਲੋਕ ਨਹੀਂ ਸਮਝ ਸਕਦੇ ਇਹ ਪੱਤਣ ਚੱਟ ਕੇ ਮੁੜਨਗੇ
@BaljeetSingh-y3d
@BaljeetSingh-y3d 2 ай бұрын
A lok ptan chatan toh pehle hi marjana mudan da moka ni milna
@The_solo_man_.....225
@The_solo_man_.....225 2 ай бұрын
Ghulam bn ne ge
@Magnus5757
@Magnus5757 2 ай бұрын
ਗੁੜਗਾਉਂ, ਨੋਇਡਾ, ਹੈਦਰਾਬਾਦ, ਬੰਗਲੌਰ, ਪੁਣੇ ਤੇ ਹੋਰ ਨਵੇਂ ਦੌਰ ਦੇ ਸ਼ਹਿਰ ਤਰੱਕੀ ਦੀ ਮਿਸਾਲ ਨੇ। ਮੋਹਾਲੀ ਅੱਜ ਚੰਡੀਗੜ੍ਹ ਤੋਂ ਵ ਵੱਡਾ ਹੋ ਗਿਆ ਹੈ। ਐਰੋਸਿਟੀ ਦਾ IT Park ਚੰਡੀਗੜ੍ਹ ਦੇ IT Park ਤੋਂ ਵੀ ਵੱਡਾ ਹੈ ਤੇ ਕਿੰਨੀਆਂ ਹੀ ਕੰਪਨੀਆਂ, ਯੂਨੀਵਰਸਿਟੀਆਂ, ਹੋਟਲ, ਮਾਰਕੀਟਾਂ ਤੇ ਵਿਸ਼ਵ ਪੱਧਰ ਦੇ ਇਨਫਰਾਸਟਰਕਚਰ ਵਾਲੀਆਂ ਇਮਾਰਤਾਂ ਉਥੇ ਆ ਰਹੀਆਂ ਹਨ! ਪੁਆਧ ਦੇ ਭੁੱਖੇ ਮਰਦੇ ਲੋਕ ਅੱਜ ਰਾਜੇ ਬਣ ਗਏ ਨੇ! ਇਸ ਤੋਂ ਇਲਾਵਾ ਜਿਹਨਾਂ ਪੰਜਾਬ ਦੇ ਲੋਕਾਂ ਨੇ ਇਸ ਵਿਚ ਨਿਵੇਸ਼ ਕੀਤਾ ਹੈ ਉਹ ਵੀ ਤਰ ਗਏ ਨੇ! ਤਰੱਕੀ ਕਦੇ ਰੁਕਿਆ ਨਹੀਂ ਕਰਦੀ। ਸਮੇਂ ਦੇ ਨਾਲ ਚੱਲੋਗੇ ਤਾਂ ਬੱਚ ਜਾਓਗੇ ਨਹੀਂ ਤਾਂ ਨਿੰਦਿਆ ਕਰਦੇ ਹੀ ਰੁਲ਼ ਜਾਓਗੇ!
@arwindersinghaujla7218
@arwindersinghaujla7218 2 ай бұрын
ਬਹੁਤ ਜ਼ਿਆਦਾ ਦੁੱਖ ਹੋ ਰਿਹਾ ਬਾਈ।
@Pardeepsingh-yh9kv
@Pardeepsingh-yh9kv 2 ай бұрын
ਮੋਹਾਲੀ ਟਾਊਨ ਜਿਥੇ ਬਣਿਆ ਹੈ ਓਥੇ ਬੇਸਮੈਂਟ ਬਣਾਉਣ ਲਈ ਜ਼ਮੀਨ ਥੱਲੇ ਤੋਂ ਮੋਟਰਾਂ ਲਗਾ ਕੇ ਪਾਣੀ ਬਿਲਕੁਲ ਸਾਫ਼ ਕੱਢਿਆ ਗਿਆ
@kamalkrishan194
@kamalkrishan194 2 ай бұрын
ਜੇਕਰ ਨਾ ਸੰਭਲੇ ਤਾਂ ਹੱਥ ਵਿੱਚ ਠੂਠ੍ਹਾ ਫੜ੍ਹਕੇ ਮੰਗਣ ਵਾਲੀ ਸਥਿਤੀ ਬਣਾਂ ਦੇਣੀਂ ਕਾਰਪੋਰੇਟ ਘਰਾਂਣਿਆਂ ਨੇ ਸਰਕਾਰਾਂ ਵੀ ਇਸ ਵਿੱਚ ਸ਼ਾਮਿਲ ਹਨ । ਧੌਖੇ ਨਾਲ ਜ਼ਮੀਨਾਂ ਖੋਹਕੇ ਖੇਤੀ ਨੂੰ ਬਰਬਾਦੀ ਦਾ ਧੰਦਾ ਬਣਾਉਂਣ ਦੀ ਸਾਜਿਸ਼ ਹੋ ਰਹੀ ਹੈ । ਖਾਸ ਕਰਕੇ ਪੰਜਾਬੀਆਂ ਨਾਲ ਕਿਉਂਕਿ ਪੰਜਾਬੀਆਂ ਦਾ ਇਤਿਹਾਸ ਗੋਰਿਆਂ ਨੂੰ ਤਾਂ ਡਰਾਵਣਾਂ ਲੱਗਦਾ ਹੀ ਸੀ । ਹੁੱਣ ਰਾਜਨੀਤਕ ਲੋਕ ਜਿਹੜੇ ਸਰਮਾਏਦਾਰੀ ਸਿੱਸਟਮ ਦੀ ਝੋਲੀ ਪੈ ਚੁੱਕੇ ਪੈਸੇ ਦੇ ਲਾਲਚ ਵਿੱਚ ਹੰਕਾਰੀ ਸੋਚ ਦੇ ਧਾਰਨੀਆਂ ਨੂੰ ਵੀ ਪੰਜਾਬ ਦਾ ਖੌਫ਼ ਡਰਾਉਂਂਣ ਲੱਗ ਗਿਆ । ਜਿਸ ਇਹ ਕੋਝੇ ਹੱਥ ਕੰਡੇ ਵਰਤੇ ਜਾ ਰਹੇ ਹਨ । ਮੁਹਾਲੀ ਕੀ ਪੂਰੇ ਪੰਜਾਬ ਵਿੱਚ ਇਹੋ ਸਥਿਤੀ ਹੈ । ਸ਼੍ਰੀ ਆਨੰਦਪੁਰ ਸਾਹਿਬ ਨਾਲ ਲੱਗਦੇ ਪਿੰਡ ਨਿੱਕੂਵਾਲ ਅਤੇ ਮੀਢਵਾਂ ਵਿਚਕਾਰ ਦੀ ਜ਼ਮੀਨ ਹੌਲੇ ਮਹੱਲੇ ਲਈ ਲੰਗਰਾਂ ਵਾਸਤੇ ਖਰੀਦ ਕੇ ਰਿਹਾਇਸ਼ੀ ਪਲਾਟਾਂ ਵਿੱਚ ਬਦਲਕੇ ਵਿਕਰੀ ਲਈ ਵਰਤੋਂ ਕੀਤੀ ਜਾਂਣ ਲੱਗੀ । ਇਸੇ ਤਰ੍ਹਾਂ ਹੋਰ ਥਾਵਾਂ ਤੇ ਹੋ ਰਿਹਾ ਹੈ । ਪੰਜਾਬ ਦੀ ਹੌਂਦ ਖੱਤਰੇ ਤੋਂ ਖਾਲੀ ਨਹੀਂ ਇਹ ਕਿਸਾਨਾਂ ਦੇ ਨਾਲ ਨਾਲ ਹਰੇਕ ਪੰਜਾਬੀ ਨੂੰ ਸੱਮਝੱਂਣਾਂ ਚਾਹੀਦਾ ਹੈ । ਪਹਿਲਾਂ ਪੰਜਾਬ ਦੇ ਦੋ ਟੁੱਕੜੇ ਹੋਏ । ਫੇਰ ਸਿਆਸੀ ਸਾਜਿਸ਼ ਨੇ ਪੰਜਾਬੀ ਸੂਬੇ ਦੇ ਨਾਂ ਹੇਠ ਤਿੰਨ ਟੁਕੜੇ ਕਰਕੇ ਅੱਜ ਤੱਕ ਸਿਆਸਤ ਖੇਡੀ ਜਾ ਰਹੀ ਹੈ । ਹੁੱਣ ਪੰਜਾਬੀਓ ਜਾਗੋ ਆਪਣੇ ਭਿੰਨ ਭੇਦ ਭੁੱਲਾਕੇ ਏਕਤਾ ਕਰੋ । ਗੁਰਬਾਣੀਂ ਦੇ ਅਰਥਾਂ ਨੂੰ ਸੱਮਝੋ ਤੇ ਅਮਲ ਕਰੋ । ਫੇਰ ਹੀ ਪੰਜਾਬ ਬਚੇਗਾ ।
@beautifulplanet193
@beautifulplanet193 2 ай бұрын
ਗੱਲ ਤਾਂ ਤੁਹਾਡੀ ਠੀਕ ਹੈ ਪਰ ਅੱਗੇ ਆਣਾ ਪੈਣਾ ਸਭ ਨੂੰ, ੨੨ ਜੀ ਇਹਦਾ ਲੀਗਲ ਸੋਲੂਸ਼ਨ ਹੈ, ਪੰਜਾਬ ਵਿੱਚ PunjabLandAct ਲਾਗੂ ਹੋਵੇ। ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@shivanisharma5562
@shivanisharma5562 2 ай бұрын
ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@Manreet1429
@Manreet1429 2 ай бұрын
@@shivanisharma5562 ਕੋਈ ਮਦਦ ਕਰੋ ਬਾਈ ਇਸ ਵੀਰ ਦੀ,ਅਗਰ ਕਰ ਸਕਦੇ ਹੋ।ਵਿ ਚਾਰਾ ਬਹੁਤ ਪਰੇਸ਼ਾਨ ਹੈ।
@Spsingh0033
@Spsingh0033 2 ай бұрын
Bai tusi eh gl ik video thle coment krke v dassi c roasting channel te jo dr.rangrete te bnayi c tuc o oh bai ya koi hor hona dseyo bai ?
@shivanisharma5562
@shivanisharma5562 2 ай бұрын
@@Spsingh0033 ਰੰਗਰੇਟਾ ਲੂਧਿਆਣਾ ਵਾਲਾ ਦੀ ਵੀਡੀਓ ਵਿਚ ਮੇਰੇ ਕੁਮੇਟ ਹਨ ਹਰ ਇਕ ਵੀਡੀਓ ਵਿੱਚ,
@jasvirsingh8715
@jasvirsingh8715 2 ай бұрын
Sale nu pkkr k kise din Uper thle he ho ja Roj roj di kich kich muku
@beautifulplanet193
@beautifulplanet193 2 ай бұрын
​@@jasvirsingh8715ਤੁਸੀਂ ਪੰਜਾਬੀ ਬੱਸ ਕਦੇ ਇੱਕ ਨਹੀਂ ਹੋਂ ਸਕਦੇ।
@darasandhu951
@darasandhu951 2 ай бұрын
ਤਰੱਕੀ ਦੇ ਨਾਮ ਤੇ ਪੰਜਾਬ ਦਾ ਉਜਾੜਾ
@KulwinderKaur-ly8oq
@KulwinderKaur-ly8oq 2 ай бұрын
ਪੁੱਤਰੋ ਸਹੀ ਗੱਲ ਹੈ ਤੁਹਾਡੀ
@Magnus5757
@Magnus5757 2 ай бұрын
@@KulwinderKaur-ly8oq ਬੇਬੇ ਕੀ ਭਕਾਈ ਮਾਰ ਰਹੀ ਆ? haha
@Dosanjh84
@Dosanjh84 2 ай бұрын
ਜਗਜੀਤ ਸੰਧੂ (ਭੋਲਾ) ਨੇ ਓਏ ਭੋਲੇ ਓਏ ਨਾਂ ਦੀ ਬਹੁਤ ਵਧੀਆ ਤੇ ਸੱਚੀ ਫਿਲਮ ਬਣਾਈ ਆ ਜਿਸ ਵਿਚ ਪਿੰਡ ਦਾ ਪੰਚ ਪ੍ਰਵਾਸੀ ਬਣਾਇਆ ਹੋਇਆ ਪਰ ਵੋਟਾਂ ਜ਼ਿਆਦਾ ਉਸਦੇ ਭਾਈਚਾਰੇ ਦੀਆਂ ਇਸ ਲਈ ਉਹ ਸਰਪੰਚ ਤੋਂ ਵੀ ਵੱਧ ਅਹਿਮ ਹੁੰਦਾ ਫਿਲਮ ਵਿੱਚ ਜੋ ਦੇਖ ਮੇਰਾ ਬੜਾ ਮਨ ਖਰਾਬ ਹੋਇਆ ਸੀ ਕਿਉਂਕਿ ਉਹ ਪੰਜਾਬ ਦਾ ਆਉਣ ਵਾਲਾ ਸਮਾਂ ਦਿਸਦਾ ਹੈ।
@jaswinderrandhawa7530
@jaswinderrandhawa7530 2 ай бұрын
ਜਿਹੜੇ ਪੰਜਾਬੀ ਅਜੇ ਤੱਕ ਪੰਜਾਬ ਵਿੱਚ ਪੰਜਾਬ ਵਾਸਤੇ ਚੰਗੀ ਸਰਕਾਰ ਨਹੀ ਚੂਣ ਸਕੇ ਪੰਜਾਬ ਕੀ ਕਰੋ।
@SurjitSingh-rd1ih
@SurjitSingh-rd1ih 2 ай бұрын
ਵੀਰ ਜੀ ਸਾਨੂੰ ਵੀ ਦੱਸ ਦਿਉ ਪੰਜਾਬ ਵਾਸਤੇ ਕੇਹੜੀ ਸਰਕਾਰ ਬਣਨੀ ਚਾਹੀਦੀ ਹੈ ਜੀ
@GurdevSingh-vd5ie
@GurdevSingh-vd5ie 2 ай бұрын
ਪੰਜਾਬ ਵਾਸਤੇ ਸਰਕਾਰ ਕੇੜੀ ਬਣਨੀ ਚਾਹੁ ਇਹ ਕਦੇ ਨਹੀਂ ਹੋ ਸਕਦਾ।।ਕਯੋਕਿ ਸੈਂਟਰ ਚ ਜੇੜੀ ਵੀ ਸਰਕਾਰ ਹੁੰਦੀ ਹੈ।ਔਹੀ ਪੰਜਾਬ ਨੂੰ ਚਲੋਦੀ ਵਾ।।😢ਪਰ ਜਦੋਂ ਮਨਮੋਹਨ ਸਰਕਾਰ ਦਸ ਸਾਲ ਰਾਜ ਕਰਕੇ ਗਈ।।ਇਹ ਸਮਾਂ ਬਹੁਤ ਵਧਿਆ ਸੀ।। ਪੰਜਾਬ ਨੂੰ ਪੂਰਣ ਤੌਰ ਤੇ ਇੱਕ ਕਾਮਯਾਬ ਬਣੋਣ ਦਾ।।ਕਯੋਕਿ ਇਸ ਵੇਲੇ ਇੱਕ ਮਨਮੋਹਨ ਸਿੰਘ ਅਤੇ ਦੁਜੀ ਸੋਨੀਆਂ ਗਾਂਧੀ ਜੋ ਵਿਦੇਸ਼ੀ ਸੀ।। ਦੋਨੋਂ ਹੀ ਚੰਗੇ ਇਨਸਾਨ ਸਨ।।🎉ਪਰ ਪੰਜਾਬ ਚ ਇਸ ਦਸ ਵਰੇ।।ਜੇੜੀ ਪਾਰਟੀ ਅਕਾਲੀ ਰਾਜ ਕਰ ਰਹੀ ਸੀ 😢ਔ ਕਿੰਨਾ ਦਾ ਕਹਿਣਾਂ ਮੰਨਦੀ ਹੈ 😢ਸੀ 😢ਸਬ ਨੂੰ ਪਤਾ।।ਜੋ ਇਹ ਲੋਕ ਪੰਜਾਬ ਦਾ ਕਦੇ ਵੀ ਭਲਾ ਨਹੀਂ ਹੋਣ ਦੇਣਗੇ।।।😢ਇਸ ਵਖਤ ਜੋ ਦੇਸ਼ ਤੇ ਰਾਜ ਕਰ ਰਹੀ ਪਾਰਟੀ ਇਸਨੇ ਅਪਣਾ ਸਾਰਾ ਭੇਦ ਖੋਲ ਕੇ ਰੱਖ ਦਿੱਤਾ ਹੈ।।ਵੇਖ ਲਓ ਕਿਵੇਂ ਤ੍ਰਾਹੀ ਤ੍ਰਾਹੀ ਮਚੀ ਪਈ ਹੈ।।😢 ਸਾਰੀਆਂ ਪਾਰਟੀਆਂ ਹੀ ਖਤਮ ਕਰ ਤੀਆਂ ਏਨਾਂ ਨੇ।।😢ਅਗਲੇ ਕਮੇਂਟ ਚ ਸਲੂਛਨ ਕੀ ਹਲ ਹੋ ਸਕਦਾ ਪੰਜਾਬ ਦਾ🎉
@gurjantsinghbinner659
@gurjantsinghbinner659 2 ай бұрын
ਸਾਰੇ ਹੀ ਲੁਟੇਰੇ ਨੇ।
@Dosanjh84
@Dosanjh84 2 ай бұрын
ਪਾਰਟੀ ਕੋਈ ਮਾੜੀ ਨਹੀਂ ਹੁੰਦੀ ਬੱਸ ਬੰਦੇ ਚੰਗੇ ਮਾੜੇ ਬੈਠਦੇ ਹਨ ਕੁਰਸੀ ਤੇ ਇਸ ਸਮੇਂ ਦੇਸ਼ ਨੂੰ ਕਾਂਗਰਸ ਪੈਰਾਂ ਸਿਰ ਕਰਨ ਸਕਦੀ ਜੇ ਰਾਹੁਲ ਗਾਂਧੀ ਵਾਗਡੋਰ ਸਾਂਭੇ ਉਸ ਵਿੱਚ ਦਿਨ ਪ੍ਰਤੀ ਦਿਨ ਸੁਧਾਰ ਆ ਰਿਹਾ ਜੋ ਮੈਨੂੰ ਲੱਗਦਾ ਪਰ ਇੱਕ ਤਜਰਬਾ ਆਪਣੇ ਨਾਲ ਇਹਨਾਂ ਦਹਾਕਿਆਂ ਵਿਚ ਹੋ ਗਿਆ ਕਿ ਕਦੇ ਵੀ ਬਹੁਮਤ ਦੀ ਸਰਕਾਰ ਨਾਂ ਬਣੇ ਜਾਂ ਇੱਕ ਪਾਸੜ ਕਹਿ ਲਵੋ।
@Deep_Singh1984
@Deep_Singh1984 2 ай бұрын
ਬਾਈ ਹੁਣ ਤਾਂ ਪੰਜਾਬ ਅਤੇ ਪੰਜਾਬ ਦਰਦੀਆਂ ਦੀ ਆਸ ਹੀ ਬੱਸ ਆਪਦੇ ਰਾਜ ਖਾਲਿਸਤਾਨ ਤੇ ਟਿੱਕੀ ਹੋਈ ਆ ਕਿਉਕਿ ਪੰਜਾਬ ਦਾ ਭਲਾ ਉਸ ਦਿਨ ਤੋਂ ਬਾਅਦ ਹੀ ਹੋ ਸਕਦਾ ਜਦੋੰ ਸਾਡਾ ਆਪਣਾ ਰਾਜ ਹੋਵੇਗਾ, ਜਦੋਂ ਤੱਕ ਦਿੱਲੀ ਦੇ ਹੇਠਾਂ ਆਂ ਉਦੋਂ ਤੱਕ ਤਾਂ ਪੰਜਾਬ ਝੁਰਦਾ ਹੀ ਰਹਿਣਾ॥ ਬਹੁਤ ਦਰਦ ਹੁੰਦਾ ਦਿਲ ਚ ਜਦੋਂ ਐਵੇਂ ਦੀਆਂ ਵੀਡਿਓ ਦੇਖਦਾਂ ਅਤੇ ਅੱਧ ਵਿਚਾਲੇ ਛੱਡ ਕੇ ਵੀਡਿਓ ਹੀ ਬਦਲ ਦਿੰਦਾ ਹਾਂ😢
@Deep_Singh1984
@Deep_Singh1984 2 ай бұрын
@@jasvirsingh8715 ਬਾਈ ਸਾਰੇ ਮਾੜੇ ਨੀਂ ਹੁੰਦੇ ਥੋੜੇ-ਬਹੁਤਿਆਂ ਕਰਕੇ ਬਦਨਾਮ ਹੋ ਜਾਦੇ, ਨਾਲੇ ਨਾਲੇ ਕਛਹਿਰੇ ਵਾਲਿਆ ਕੋਲ ਪਾਵਰ ਥੋੜਾ ਹੋਣੀ ਆ ਸਿਸਟਮ ਹੋਊ ਦੇਸ਼ ਦਾ॥ ਦੂਜਾ ਤੂੰ ਕਹਿੰਨਾ ਬਣਦਾ ਦਿਖਦਾ ਨੀਂ ਫਿਰ ਤੂੰ ਸੰਸਾਰ ਪੱਧਰ ਦੀਆ ਖਬਰਾਂ ਪੜਿਆ ਕਰ ਮੇਰੇ ਹਿਸਾਬ ਨਾਲ ਆਉਦੇ 10-15 ਸਾਲਾਂ ਚ ਦੁਨੀਆਂ ਦੇ ਨਕਸ਼ੇ ਤੇ ਹੋਣਾ ਸਿੱਖ ਰਾਜ
@HarpreetSingh-m5f
@HarpreetSingh-m5f 2 ай бұрын
ਖਰੜ ਮਾੜਾ ਹਾਲ ਆ ਤੁਸੀ ਇਕ ਵਾਰ ਜਲ ਵਾਯੂ tower ਖਰੜ ਉੱਤੇ ਖੜ ਕੇ ਇੰਟਰਵਿਊ ਕਰੋ ਤੁਹਾਨੂੰ ਕੋਈ ਖੇਤ ਕੋਈ ਦਰੱਖ਼ਤ ਨੀ ਦਿਸਣਾ ਹਰ ਪਾਸੇ ਘਰ ਹੀ ਘਰ ਮੱਕੜ ਜਾਲ ਬਣ ਗਿਆ ਖਰੜ ਮੋਹਾਲੀ ਤੋਂ ਵੀ ਵੱਧ ਪਪੁਲੇਸ਼ਨ ਆ ਖਰੜ ਵਿਚ ਸਭ ਹਿਮਾਚਲੀ ਬਿਹਾਰੀ ਮੁਸਲਮਾਨ ਯੂਪੀ ਦੇ ਇਨਾ ਦਾ ਕਬਜਾ ਆ ਮੰਡੀਆਂ ਤੇ ਬਜਾਰਾ ਵਿੱਚ ,,,ਜਿਨਾਂ ਨੇ ਜ਼ਮੀਨਾਂ ਵੇਚੀਆਂ ਨੇ ਉਨ੍ਹਾਂ ਵਿੱਚੋ ਕਈ ਤਾਂ ਉਨ੍ਹਾਂ ਜ਼ਮੀਨਾਂ ਤੇ ਬਣੀਆ ਕਲੋਨੀਆਂ ਵਿੱਚ ਹੁਣ ਸਕੋਰਟੀ ਗਾਰਡ ਲੱਗੇ ਹੋਏ ਨੇ 22 ਲੋਕਾ ਨੇ ਪੈਸਾ ਵੇਖਿਆ ਹੀ ਨਹੀਂ ਸੀ ਇਕ ਦੱਮ ਵੇਖ ਕੇ ਪਾਗ਼ਲ ਹੋ ਗਏ ਵੱਡੀਆ ਗੱਡਿਆ ਤੇ ਹਾਈ ਸਟੈਂਡ ਨੇ ਮਾਰ ਲਏ ਸਾਦਾ ਪਣ ਕੁਦਰਤ ਪਾਣੀ ਸੱਭ ਮਿੱਟੀ ਹੋ ਗਿਆ
@loveguru4554
@loveguru4554 2 ай бұрын
Bilkul veer eh khrar mohali zirakpur dera bassi punjab de lgde hi nhi ithe loka ne gand paya himacal ale sare ithe
@Sukhvinder395
@Sukhvinder395 2 ай бұрын
ਪੱਤਰਕਾਰ ਵੀਰ ਜੀ ਤੁਸੀਂ ਆਪਣੇ ਵੱਲੋਂ ਬਹੁਤ ਵਧੀਆ ਗੱਲ ਸਮਝਾਈ ਪਰ ਇਹ ਸਾਡੇ ਪੰਜਾਬੀਆਂ ਦੇ ਖਾਨੇ ਨਹੀਂ ਪੈਣੀ ਤੁਸੀਂ ਇਥੋਂ ਅੰਦਾਜ਼ਾ ਲਾ ਲਓ ਮੈਂ ਆਪਣੀ ਗੁੜੀਆ ਦੀ ਗਿਆਰਵੀਂ ਕਲਾਸ ਦੀ ਐਡਮਿਸ਼ਨ ਕਰਾਣ ਸਰਕਾਰੀ ਸਕੂਲ ਗਿਆ ਪਰ ਉੱਥੇ ਜਗ੍ਹਾ ਨਹੀਂ ਮੈਨੂੰ ਉੱਥੋਂ ਦੇ ਗੇਟਮੈਨ ਨੇ ਦੱਸਿਆ ਜੋ ਕਿ ਇੱਕ ਪੰਜਾਬੀ ਸੀ 90% ਯੂਪੀ ਬਿਹਾਰ ਦੇ ਬੱਚੇ ਨੇ 10% ਪੰਜਾਬੀਆਂ ਦੇ ਬੱਚੇ ਨੇ ਤੁਹਾਨੂੰ ਜਗ੍ਹਾ ਕਿੱਥੋਂ ਮਿਲੇਗੀ ਸਾਡਾ ਪੰਜਾਬ ਹੋਵੇ ਸਾਡੀ ਧਰਤੀ ਹੋਵੇ ਸਾਨੂੰ ਹੀ ਜਗ੍ਹਾ ਨਾ ਮਿਲੇ ਬਾਹਰ ਵਾਲੇ ਫਾਇਦਾ ਚੁੱਕ ਰਹੇ ਨੇ
@AvtarSingh-pw7fv
@AvtarSingh-pw7fv 2 ай бұрын
ਜਦੋਂ ਅਸੀਂ ਚੰਡੀਗੜ੍ਹ ਸਕੂਲ ਵਿੱਚ ਪੜ੍ਹਦੇ ਸੀ ਤਾਂ ਪੰਜਾਬੀ ਮਿਡੀਅਮ ਦੇ ਬੱਚੇ ਅਸੀਂ ਕਾਫੀ ਜਿਆਦਾ ਤੇ ਹਿੰਦੀ ਮਿਡੀਅਮ ਵਾਲੇ ਬਹੁਤ ਘੱਟ ਹੁੰਦੇ ਸਨ ਤੇ ਟੀਚਰ ਵੀ ਪੰਜਾਬੀ ਹੀ ਜਿਆਦਾ ਹੁੰਦੇ ਸਨ ਫੇਰ ਯੂਪੀ ਤੇ ਬਿਹਾਰ ਤੋਂ ਭਈਏ ਆਉਂਦੇ ਗਏ ਲੇਬਰ ਕਲੋਨੀ ਵਿੱਚ ਝੁੱਗੀਆਂ ਬਣਾਕੇ ਰਹਿਣ ਲੱਗ ਪਏ ਤੇ ਮੁਫ਼ਤ ਪਾਣੀ ਤੇ ਕੁੰਡੀ ਲਾਕੇ ਬਿਜਲੀ ਫੂਕਦੇ ਰਹੇ ਤੇ ਲੀਡਰਾਂ ਨੇ ਵੋਟ ਬੈਂਕ ਲਈ ਝੁੱਗੀ ਬਦਲੇ ਪਹਿਲਾਂ ਪਲਾਟ ਦਿੱਤੇ ਤੇ ਬਾਦ ਵਿਚ ਬਣੇ ਬਣਾਏ ਫਲੈਟ ਉਨਾਂ ਨੂੰ ਦਿੱਤੇ ਤੇ ਉਨਾਂ ਵਿੱਚੋ ਜਿਆਦਾਤਰ ਨੇ ਉਹ ਪਲਾਟ ਤੇ ਫਲੈਟ ਵੇਚ ਦੁਬਾਰਾ ਘਰ ਦੇ ਕਿਸੇ ਹੋਰ ਮੈਂਬਰ ਦੇ ਨਾਂ ਦੁਬਾਰਾ ਝੁੱਗੀ ਪਾ ਰਹਿਣ ਲੱਗ ਪਏ ਤੇ ਵਰਤਾਰਾ ਲਗਾਤਾਰ ਚਲਦਾ ਰਿਹਾ ਜਿਸ ਕਾਰਨ ਚੰਡੀਗੜ੍ਹ ਵਿੱਚ ਪੰਜਾਬੀ ਆਟੇ ਵਿੱਚ ਲੂਣ ਬਰਾਬਰ ਹੀ ਰਹਿ ਗਏ ਹਨ ਜਦਕਿ ਪੰਜਾਬੀ ਆਪਣੀ ਹੀ ਜੱਦੀ ਜ਼ਮੀਨ ( ਖੇਤ )ਵਿੱਚ ਘਰ ਨਹੀਂ ਦੀ ਪਾ ਸਕਦਾ ਕਿਉਂਕਿ ਪੈਰੀਫੇਰੀ ਐਕਟ ਲੱਗਿਆ ਹੋਣ ਕਾਰਨ ਸਟੇਟ ਆਫਿਸ ਵਾਲੇ ਢਾਹ ਦਿੰਦੇ ਹਨ ਵੈਸੇ ਹੁਣ ਤਾਂ ਪਿੰਡਾ ਦੀ ਤਕਰੀਬਨ ਸਾਰੀ ਜ਼ਮੀਨ ਹੀ ਐਕਵਾਇਰ ਕਰ ਲਈ ਗਈ ਹੈ ਸਿਰਫ ਲਾਲ ਡੋਰੇ ਦੇ ਅੰਦਰ ਆਬਾਦੀ ਵਾਲੀ ਥਾਂ ਹੀ ਰਹਿ ਗਈ ਹੈ
@sabi-mansa
@sabi-mansa 2 ай бұрын
ਬਈਏ ਨਾ ਕਹੋ, ਡਰਾਮਾ ਕੰਪਨੀ ਵਾਲੇਆ ਦੇ ਮਿਰਚਾਂ ਲਗਦੀਆਂ, ਇਹਨਾਂ ਦੇ ਰਿਸ਼ਤੇਦਾਰ ਈ ਆ ਯੂਪੀ ਬਿਹਾਰ ਵਾਲੇ, ਭੰਡ ਟੋਲੇ ਦੇ
@paramaujla8258
@paramaujla8258 2 ай бұрын
ਬਾਈ ਜੀ ਮੈਂ ਖਰੜ ਵਿੱਚ ਰਹਿੰਦਾ 8ਵੀ ਫਲੋਰ ਤੇ ਮੇਰਾ ਘਰ ਹੈ ਜਦੋਂ ਮੈਂ ਘਰ ਦੀ ਬਾਲਕੋਨੀ ਵਿੱਚ ਖੜਾ ਹੋ ਕੇ ਆਪਣੇ ਆਲੇ ਦੁਵਾਲੇ ਦੇਖਦਾ ਤਾਂ ਘਬਰਾਹਟ ਹੁੰਦੀ ਹੈ ਪੱਥਰਾਂ ਦਾ ਜੰਗਲ ਹੀ ਦਿਖਾਈ ਦਿੰਦਾ ਹੋਰ ਕੁਛ ਨਹੀਂ....
@BinduMavi-rq8zh
@BinduMavi-rq8zh 2 ай бұрын
@@paramaujla8258 ਵੀਰ ਜੀ ਉਹਨਾਂ ਜ਼ਮੀਨ ਤੋਂ ਹੀ ਤੋੜਨਾ ਹੈ, ਬਾਕੀ ਬਿਲਡਿੰਗ ਵਿਚ ਨਕਲੀ ਸੀਮੇਂਟ ਲੱਗ ਰਿਹਾ ਹੈ ਸਾਰਾ ਕੇਜਰੀਵਾਲ ਦੀਆਂ ਫੈਕਟਰੀਆਂ ਹਨ ਯੁਟਿਓਬ ਚੈਨਲ brain on tv ਦੇਖ ਲੈਣਾ, ਫਲੈਟ ਵਿੱਚ ਨਸਲ ਪਰਿਵਾਰ ਖਤਮ , ਸਾਪਿੰਗ ਮਾਲ ਦੇ ਗੁਲਾਮ ਹੋ ਜਾਣਾ ਹੈ, ਮਹਿੰਗੀ ਪਾਰਕਿੰਗ ਬਿਜਲੀ ਪਾਣੀ, ਕੁਝ ਵੀ ਆਪਣਾ ਨਹੀਂ ਨਾ ਬਿਲਡਿੰਗ ਆਪਣੀ ਨਾ ਜ਼ਮੀਨ ਕੁਝ ਵੀ ਨਹੀਂ ਕੱਲ ਬੱਚੀਆਂ ਦਾ ਵਿਆਹ ਹੋਵੇਗਾ ਨਾਲ ਨਹੀਂ ਰਹਿ ਸਕਦੇ ਫਿਰ ਓਹ ਸਾਰੀ ਜਵਾਨੀ ਦਾ ਪੈਸਾ 50*60 ਲੱਖ ਲਗਾ ਕੇ ਫਲੈਟ ਖਰੀਦਣਾ ਵੱਖਰਾ ਬੂਡਾਪਾ ਡਿਪਰੈਸ਼ਨ ਸਟਰੈਸ ਗੁੱਸਾ, ਇਸ ਨਾਲੋਂ ਛੋਟੇ ਸ਼ਹਿਰ ਪਿੰਡ ਵਿੱਚ ਹਰਿਆਲੀ ਵਿਚ ਸਸਤਾ ਮਕਾਨ ਖਰੀਦੋ ਸਾਫ ਪਾਣੀ ਹਵਾ ਸਸਤਾ ਦੂਧ ਸਬਜ਼ੀਆਂ ਕੋਈ ਵੱਡਾ ਕਰਜ਼ਾ ਨਹੀਂ ਟ੍ਰੈਫਿਕ ਪ੍ਰਦੂਸ਼ਣ ਨਹੀਂ, ਜ਼ਿੰਦਗੀ ਦੇ ਨਜ਼ਾਰੇ
@____KK
@____KK 2 ай бұрын
ਘਬਰਾਹਟ ਤਾਂ ਹੁੰਦੀ ਹੈ ਤੁਸੀ ਅਜੇ 1800 ਈਸਵੀ ਵਿੱਚ ਜੀ ਰਹੇ ਹੋ
@harjot8singh
@harjot8singh 2 ай бұрын
Balle balle
@BinduMavi-rq8zh
@BinduMavi-rq8zh 2 ай бұрын
@@____KK ਤੁਹਾਨੂੰ 18 ਵੀ ਸਦੀ ਵਾਲੀ ਸੋਚ ਹੀ ਬਚਾਵੇਗੀ, ਇਥੇ ਤੱਕ ਪਹੁੰਚਣ ਦੀ ਅੰਗਰੇਜ਼ਆ ਨੂੰ 200 ਸਾਲ ਲੱਗੇ ਹਨ, ਜ਼ਮੀਨਾਂ ਖੋਹਣ, ਨਸਲ ਖਤਮ ਕਰਨ ਵਿੱਚ, ਜੇ 1800 ਵੀ ਸਦੀ ਵਾਲੀ ਸੋਚ ਨਾ ਰੱਖੀ ਤਾਂ 2030 ਤੱਕ ਵੀ ਜ਼ਿੰਦਾ ਰਹਿਣਾ ਔਖਾ ਹੈ
@____KK
@____KK 2 ай бұрын
@@BinduMavi-rq8zh ਸਾਰਾ ਕੁਛ ਤਾਂ ਖਤਮ ਕਰਤਾ ਕਿਸਾਨ ਨੇ ਧਰਤੀ ਦਾ ਸਾਰਾ ਪਾਣੀ ਖ਼ਤਮ ਕਰਨ ਤੇ ਲੱਗੇ ਹੈ ਬਾਕੀ ਥੋਡੀ ਇਹੋ ਜਿਹੀ ਸੋਚ ਰਹੀ ਤਾਂ ਹੋ ਗਏ ਆਪਾਂ developed 3000 ਸਾਲ ਪੁਰਾਣੇ ਕੀਤੇ ਕਿਸਾਨੀ ਨਾਲ ਕੁਛ ਨਹੀਂ ਬਣਨਾ ਪੰਜਾਬ ਦਾ ਸੋਚ ਬਦਲੋ ਆਪਣੀ
@prabhjeetkaur8652
@prabhjeetkaur8652 2 ай бұрын
ਪਰਮਾਤਮਾ ਸੁਮੱਤ ਬਖਸ਼ੇ ਸਭ ਨੂੰ । ਸਰਬੱਤ ਦਾ ਭਲਾ ਕਰੇ।
@harvindersingh-xq8hv
@harvindersingh-xq8hv 2 ай бұрын
ਕਿੰਨੀਆਂ ਕਿਸਾਨ ਯੂਨੀਅਨਾਂ ਨੇ ਪੰਜਾਬ ਵਿੱਚ ਪਰ ਇਸ ਵਿਸੇ਼ ਤੇ ਸਾਰਿਆਂ ਦੇ ਮੂੰਹਾਂ ਚ ਦਹੀਂ ਜਮਿਆ ਹੋਇਆ ਹੈ ਵੀਰ ਜੀ
@SandeepaKaur-wd2rt
@SandeepaKaur-wd2rt 2 ай бұрын
😂😂😂 one de aapne bache ta bahar ne o ki bolnge
@SandeepaKaur-wd2rt
@SandeepaKaur-wd2rt 2 ай бұрын
Punjab ta gea hun Punjabi o
@BinduMavi-rq8zh
@BinduMavi-rq8zh 2 ай бұрын
@@harvindersingh-xq8hv ਕਿ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੈ, ਭਵਿਖ ਆਪਣਾ ਖਰਾਬ ਹੋ ਰਿਹਾ ਸਾਨੂੰ ਹੀ ਕੁਝ ਕਰਨਾ ਪੈਣਾ ਹੈ ਕੋਈ ਕੁਝ ਨਹੀਂ ਕਰੇਗਾ
@User-k2g-z7h
@User-k2g-z7h Ай бұрын
ਇਹ ਯੂਨੀਅਨਾਂ ਵੀ ਬੱਸ ਥੋੜੀ ਦੇਰ ਦੀਆਂ ਹੀ ਨੇ, ਲਿਖ ਕੇ ਲੈ ਲਓ।
@sabi-mansa
@sabi-mansa 2 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭੰਡ ਬੁੱਚੜ ਭਜਾਓ ਪੰਜਾਬ ਬਚਾਓ
@InderjitSingh-of5lm
@InderjitSingh-of5lm 2 ай бұрын
Hun amli punjab chlan ge 😂😂😂
@Manpreetfilms
@Manpreetfilms 2 ай бұрын
@@InderjitSingh-of5lmਤੇਰੇ ਵਰਗਿਆ ਲੀਰਾਂ ਲੋਟ ਕਰਨੀਆਂ
@supremeleader5516
@supremeleader5516 2 күн бұрын
Khalse ne ki Krna? Gharwali ohdi eyebrow ktondi a
@SatnamSingh-fg5oz
@SatnamSingh-fg5oz 2 ай бұрын
ਥਲੀ ਵੀਰ ਜੀ ਅਸਲ ਮੁੱਦਾ ਵੀ ਚੁੱਕੋ ਸਾਡੇ ਪੰਜਾਬੀ ਭਰਾਵਾਂ ਨਾਲ ਹੋਰ ਵੀ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਜੇਕਰ ਇੱਕ ਕਿੱਲਾ ਮੰਨ ਲਵੋ ਕਿ 40 ਲੱਖ ਦਾ ਵਿਕਿਆ ਤਾਂ ਵਪਾਰੀ ਉਸ ਦੀ ਰਜਿਸਟਰੇਸ਼ਨ ਸਿਰਫ਼ 10ਜਾਂ 12ਲੱਖ ਦੀ ਕਰਵਾਉਦਾ ਹੈ ਜਿਸ ਨਾਲ ਕਿਸਾਨ ਦੀ ਬਾਕੀ ਰਕਮ ਦੋ ਨੰਬਰ ਦੀ ਹੋ ਜਾਂਦੀ ਹੈ ਤੇ ਵਪਾਰੀ ਆਪਣੀ ਕਾਲੀ ਕਮਾਈ ਯਾਨਿ ਕਿ ਲਗਭੱਗ 70%ਕਮਾਈ ਨੂੰ ਵਾਈਟ ਮਨੀ ਜਾਂ ਇੱਕ ਨੰਬਰ ਵਿੱਚ ਕਰ ਲੈਂਦਾ ਹੈ ਇਹ ਇੱਕ ਬਹੁਤ ਵੱਡਾ ਗੋਰਖ ਧੰਦਾ ਹੈ ਇਸ ਵਿੱਚ ਸਰਕਾਰ ਵੀ ਸ਼ਾਮਿਲ ਹੈ ਕਿਸਾਨ ਜਥੇਬੰਦੀਆਂ ਵੀ ਇਹ ਮੁੱਦਾ ਨਹੀਂ ਚੱਕਦੀਆ
@amanpreetsingh3797
@amanpreetsingh3797 2 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਜ਼ਮੀਨ ਜਾਇਦਾਦ ਦੇ ਮਾਲਾ ਕਾਣ ਹੱਕ ਦਿੱਤਾ ਵੇਚ ਕੇ ਕਿੱਥੇ ਜਾਵਾਂ ਗੇ?
@The_solo_man_.....225
@The_solo_man_.....225 2 ай бұрын
Punjab naal Jo gaddari kruga khamyaja ta bhugtna he pu veer.time aukha yr
@sahibnoorsingh6372
@sahibnoorsingh6372 2 ай бұрын
Bilkul sahi gal a veer g
@sabi-mansa
@sabi-mansa 2 ай бұрын
ਬਈਆ ਕੰਪਣੀ ਭਜਾਓ ਪੰਜਾਬ ਪੰਜਾਬੀ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ ਪਿੰਡਾ ਵਿੱਚ 5/7ਜਿਹੜੇ ਭੰਡ ਪਿੱਛੇ ਪੂਛ ਕੁੰਡੀ ਕਰੀ ਫਿਰਦੇ, ਗਿੱਟੇ ਛਾਂਗੋ ਇਹਨਾਂ ਡੋਗਰਿਆਂ ਦੇ
@gurkhattra3991
@gurkhattra3991 2 ай бұрын
ਵੀਰ ਜੱਟਾਂ ਨੂੰ ਹੋ ਲੈਣ ਦੋ ਅਮੀਰ।। ਖੇਤੀ ਤਾਂ ਪਹਿਲਾਂ ਹੀ ਖਤਮ ਹੋਣ ਵਾਲੀ ਆ
@Magnus5757
@Magnus5757 2 ай бұрын
ਤਰੱਕੀ ਨੂੰ ਨਿੰਦਦੇ ਰਹੋ , ਜਦੋਂ ਬਾਹਰ ਦੇ ਨਿਵੇਸ਼ਕ ਤੇ ਉਦਯੋਗ ਤੁਹਾਡੀਆਂ ਘੁਸੀਆਂ ਗੱਲਾਂ ਕਰਕੇ ਪੰਜਾਬ ਵਿਚੋਂ ਭੱਜ ਗਏ ਫੇਰ ਰੋਣ ਪਾ ਕੇ ਬਹਿ ਜਾਣਾ “ਘੁਮਤ ਨੇ ਸ਼ਾਨੂ ਗ਼ੁਲਾਮ ਲੱਖਿਆ, ਸ਼ਾਨੂ ਕੁੱਝ ਨੀ ਦਿੱਤਾ” ਕਲੰਕ ਹੋ ਤੁਸੀਂ ਜੋ ਇਹੋ ਜੇਈ ਸੋਚ ਰੱਖਦੇ ਹੋ।
@____KK
@____KK 2 ай бұрын
@@Magnus5757 ਬਿਲਕੁਲ ਸਹੀ ਕਿਹਾ ਤੁਸੀ ਇਹਨਾਂ ਖੇਤਰ ਬੁੱਧੀ ਨੂੰ ਸਾਰੀ ਉਮਰ ਅਕਲ ਨਹੀਂ ਆਉਣੀ
@Magnus5757
@Magnus5757 2 ай бұрын
@@____KK ਬਿਲਕੁੱਲ ਜੀ। ਇਹ ਗੰਵਾਰ ਨਿਆਰਾ ਹੀ ਚਲਦੇ ਨੇ। ਗੁੜਗਾਉਂ, ਨੋਇਡਾ, ਹੈਦਰਾਬਾਦ, ਬੰਗਲੌਰ, ਪੁਣੇ ਤੇ ਹੋਰ ਨਵੇਂ ਦੌਰ ਦੇ ਸ਼ਹਿਰ ਤਰੱਕੀ ਦੀ ਮਿਸਾਲ ਨੇ। ਮੋਹਾਲੀ ਅੱਜ ਚੰਡੀਗੜ੍ਹ ਤੋਂ ਵ ਵੱਡਾ ਹੋ ਗਿਆ ਹੈ। ਐਰੋਸਿਟੀ ਦਾ IT Park ਚੰਡੀਗੜ੍ਹ ਦੇ IT Park ਤੋਂ ਵ ਵੱਡਾ ਹੈ ਤੇ ਕਿੰਨੀਆਂ ਹੀ ਕੰਪਨੀਆਂ, ਯੂਨੀਵਰਸਿਟੀਆਂ, ਹੋਟਲ, ਮਾਰਕੀਟਾਂ ਤੇ ਵਿਸ਼ਵ ਪੱਧਰ ਦੇ ਇਨਫਰਾਸਟਰਕਚਰ ਵਲੀਆਂ ਇਮਾਰਤਾਂ ਉਥੇ ਆ ਰਹੀਆਂ ਹਨ! ਪੁਆਧ ਦੇ ਭੁੱਖੇ ਮਰਦੇ ਲੋਕ ਅੱਜ ਰਾਜੇ ਬਣ ਗਏ ਨੇ! ਇਸ ਤੋਂ ਇਲਾਵਾ ਜਿਹਨਾਂ ਪੰਜਾਬ de ਲੋਕਾਂ ਨੇ ਇਸ ਵਿਚ ਨਿਵੇਸ਼ ਕੀਤਾ ਹੈ ਉਹ ਵੀ ਤਰ ਗਏ ਨੇ!
@SurjitSingh-rd1ih
@SurjitSingh-rd1ih 2 ай бұрын
ਅੰਗਰੇਜ਼ 100 ਸਾਲ ਅਗਲੀ ਲਾਈਫ ਵਾਰੇ ਸੋਚਦੇ ਨੇ ਪਰ ਅਸੀ ਪੰਜਾਬੀ ਜਾ ਹਿੰਦੋਸਤਾਨੀ 100ਸਾਲ ਪਿੱਛੇ ਵਾਰੇ ਸੋਚ ਰਹੇ ਹਾਂ ਜੀ
@The_solo_man_.....225
@The_solo_man_.....225 2 ай бұрын
300 saal bol bai. Duniya di pehli building te transportation means 1700 isvi ch angreza ne bna dite c. Apa hle bohot piche a veer
@supremeleader5516
@supremeleader5516 2 күн бұрын
Shi gal a, eh sale piche nu development krde a
@AmarSingh-gp2hd
@AmarSingh-gp2hd 2 ай бұрын
ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩
@ManishKumar-f9y7d
@ManishKumar-f9y7d Ай бұрын
Je samne mil jave ta which far deva tanu
@KuldeepSingh-kl2rw
@KuldeepSingh-kl2rw 2 ай бұрын
ਬਿਲਕੁੱਲ ਸੱਚ ਹੈ ਇੱਕ ਦਿਨ ਅਨਾਜ ਦੀ ਬਹੁਤ ਵੱਡੀ ਕਮੀ ਆਵੇਗੀ
@____KK
@____KK 2 ай бұрын
😂😂😂😂😂😂ਬੱਸ ਕਰ
@supremeleader5516
@supremeleader5516 2 күн бұрын
Koi kami ni oni, bhut pea anaj
@poppysingh5240
@poppysingh5240 2 ай бұрын
ਪੰਜਾਬੀਅਤ ਨੂੰ ਖਤਮ ਕੀਤਾ ਜਾ ਰਿਹਾ। ਸਾਡੇ ਨਾਲ ਹੀ ਸਭ ਜਗ੍ਹਾ ਭਈਏ ਖਰੀਦੀ ਜਾਂਦੇ, ਪੰਜਾਬੀਆਂ ਦੇ ਸਭ ਹੱਕ ਰਾਖਵੇਂ ਹੁਣੇ ਚਾਹੀਦੇ ਹਨ।
@shivanisharma5562
@shivanisharma5562 2 ай бұрын
ਪੀਣ ਵਾਲਾ ਪਾਣੀ ਪਿਛਲੇ ਤਿੰਨ ਮਹੀਨੇ ਤੋਂ ਨਹੀ ਆਇਆ ਸੰਤੇ ਮਾਜਰਾ ਕਲੋਨੀ ਵਿੱਚ ਖਰੜ ਜ਼ਿਲਾ ਮੋਹਾਲੀ ਪੰਜਾਬ 😮😮
@shivanisharma5562
@shivanisharma5562 2 ай бұрын
@@jasvirsingh8715 ਪੰਜ ਹਜ਼ਾਰ ਰੁਪਏ ਦਾ ਪਾਣੀ ਹਰ ਇੱਕ ਮਹੀਨੇ ਆਉਂਦਾ ਹੈ ਟੈਂਕਰ ਵਾਲੇ ਭਾਈਆਂ ਦੀ ਚਾਂਦੀ ਬਣੀ ਹੋਈ ਹੈ,ਪੰਜ ਸੋ ਰੁਪਏ ਦਾ ਇਕ ਟੈਕਰ ਹੈ,
@Magnus5757
@Magnus5757 2 ай бұрын
@@shivanisharma5562 ਜੇ ਤੁਹਾਨੂੰ ਏਨਾ ਹੀ ਮਾੜਾ ਲਗਦਾ ਤਾਂ ਪੰਜਾਬ ਦੇ ਕਿਸੇ ਪਿੰਡ ਵਿਚ ਜਾ ਕੇ ਵੱਸ ਜਾਓ! ਤੁਹਾਡੇ Sector ੧੧੫, ੧੧੬ ਵਾਲਾ ਘਰ ਵੇਚ ਕੇ ਤਾਂ ਪੰਜਾਬ ਦੇ ਕਿਸੇ ਪਿੰਡ ਵਿੱਚ ਹਵੇਲੀ ਮਿਲ ਜਾਣੀ ਆ! ਰੋਜ਼ਗਾਰ ਵ ਮਿਲ ਜਾਓ ਮੋਹਾਲੀ ਵਰਗਾ? 🤣
@shivanisharma5562
@shivanisharma5562 2 ай бұрын
@@Magnus5757 ਪਿੰਡ ਦੀ ਜ਼ਮੀਨ ਵੇਚ ਕੇ ਤਾ ਇਥੇ ਮਕਾਨ ਬਣਾੲਏ ਹਨ ਪਿੰਡ ਵਿੱਚ ਵੀ ਜ਼ਮੀਨ ਤੇ ਘਰ ਹੈ,
@jksingh7331
@jksingh7331 2 ай бұрын
Pin da pani tusi jhone nu la ke khatam kar dita hun ronne kiyu o
@kuljotbrar658
@kuljotbrar658 2 ай бұрын
ਖਤਮ ਆ ਬਾਈ ਪੰਜਾਬ ਮੇਰਾ ਪਿੰਡ ਲੁਧਿਆਣਾ ਨੇੜੇ ਆ ਪਰ ਸਾਡੇ ਪਿੰਡ ਦੇ ਚਾਰੇ ਪਾਸੇ ਫੈਕਟਰੀ ਹੀ ਰਹਿ ਗਈ ਪਿੰਡ ਵੀ ਲੱਗਦਾ ਸ਼ੱਡ ਕੇ ਜਾਣਾ ਪੈਣਾ ਹੋਰ 10 ਸਾਲ nu
@manindersinghkhalsa2488
@manindersinghkhalsa2488 2 ай бұрын
ਪੰਜਾਬੀ ਪੈਸੇ ਦੇ ਪੁੱਤ ਬਣ ਚੁੱਕੇ ਹਨ ਧਰਮ ਜਾਤ ਕੋਈ ਵੀ ਹੋਵੇ ਸਭ ਲਈ ਪੈਸਾ ਹੀ ਸਭ ਤੋਂ ਪਹਿਲਾਂ ਹੈ ਸਬਰ ਸੰਤੋਖ ਬਿਲਕੁਲ ਖਤਮ ਹੋ ਗਿਆ ਹੈ ਪੰਜਾਬੀ ਲੋਕਾਂ ਅੰਦਰੋਂ
@happycool89
@happycool89 2 ай бұрын
ਸਬਰ ਸੰਤੋਖ ਨਾਲ ਢਿੱਡ ਨਹੀਂ ਭਰਦਾ, ਨਾ ਈ ਹੌਸਪੀਟਲ ਚ ਇਲਾਜ਼ ਹੁੰਦਾ ਐ । ਜਦੋਂ ਕੋਈ ਕਿਸਾਨ suiside ਕਰਦਾ ਏ ਤਾਂ ਕੋਈ ਨੀ ਬੋਲਦਾ ।
@RanjitSingh-zr6eo
@RanjitSingh-zr6eo 2 ай бұрын
ਬਿਲਕੁਲ ਸਹੀ ਆ ਬਾਈ ਜੀ ਸਾਡੇ ਲੀਡਰ ਵਿਕ ਗੇ
@Manpreetfilms
@Manpreetfilms 2 ай бұрын
ਬਹਾਰਲੇ ਨੂੰ ਜਮੀਨ ਦੇਣਾ ਬੰਦ ਹੋਣਾ ਚਾਹੀਦਾ
@BalwinderSingh-ug2mf
@BalwinderSingh-ug2mf 2 ай бұрын
ਬਿਲਕੁਲ ਸੱਚ ਬਿਆਨ ਕੀਤਾ ਵੀਰ ਜੀ
@sapindersingh4083
@sapindersingh4083 2 ай бұрын
ਲੋਕਾਂ ਲਈ ਪੈਸਾ ਹੀ ਮੁੱਖ ਹੋ ਗਿਆ ਆਪਣਾ ਇਤਿਹਾਸ ਬੋਲੀ ਸਭ ਖਤਮ ਕਰਨ ਦੀਆਂ ਚਾਲਾ ਚ ਲੋਕ ਆਪ ਸਾਥ ਦੇ ਰਹੇ ਨੇ
@GurdevSingh-vd5ie
@GurdevSingh-vd5ie 2 ай бұрын
ਔ ਭਾਈ ਫੇਰ ਕਹਿੰਦਾ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਜਦ ਤੱਕ ਨਹੀਂ ਕਰਦੇ ਤੁਸੀਂ ਆਪ ਹੀ ਖਤਮ ਹੋ ਜਾਉਗੇ।। ਥੋਨੂੰ ਦੁਸ਼ਮਣ ਥੋਡੇ ਤੋਂ ਹੀ ਖ਼ਤਮ ਕਰਾ ਦੇਉ।। ਔਰ ਤੁਸੀਂ ਵਰਤੇ ਜਾ ਰਹੇ ਹੋ।।ਕੁਲਹਾੜੀ ਦੇ ਦਸਦੇ ਵਜੋਂ। ਪੰਜਾਬ ਪੰਜਾਬੀਆਂ ਅਤੇ ਆਵਦੀਆਂ ਖੁਦ ਦੀਆਂ ਜੜ੍ਹਾਂ ਵਡ ਰਹੇ ਹੋ।।। ਥੋਨੂੰ ਪਤਾ ਹੀ ਨਹੀਂ ਚਲ ਰੇਹਾ 😢
@beautifulplanet193
@beautifulplanet193 2 ай бұрын
ਪੰਜਾਬੀ ਆਪਸ ਚ ਕਦੇ ਇੱਕ ਨਹੀ ਹੁੰਦੇ। ਇਸੇ ਲਈ ਅੱਜ ਇਹ ਹਾਲ ਹੈ, ਹਜੇ ਵੀ ਸਮਾਂ ਹੈਗਾ, ਇਹਦਾ ਲੀਗਲ ਸੋਲੂਸ਼ਨ ਹੈ, ਪੰਜਾਬ ਵਿੱਚ PunjabLandAct ਲਾਗੂ ਹੋਵੇ। ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@GurdevSingh-vd5ie
@GurdevSingh-vd5ie 2 ай бұрын
ਬਾਈ ਜੀ ਥੋਨੂੰ ਫੇਰ ਕਹਿੰਦਾ ਹਾਂ।।।ਹੁੰਣ ਤਾਂ ਸਾਡੇ ਹੱਥ ਜਿਵੇਂ ਬੱਬੂ ਬਾਈ ਨੇ ਕੇਹਾ ਇਕ ਪਲਲੀ ਇੱਕ ਦਾਤੀ।।ਇਸ ਵੇਲੇ ਨੋਜਵਾਨ ਪੀੜੀ ਦੀਆਂ ਮੋਤਾਂ।। ਨਸ਼ੇ ਲਾਲੋ।।ਹਾਰਟ ਫੇਲ।। ਐਕਸੀਡੈਂਟ। ਵਿਦੇਸ਼ਾਂ ਚ ਡਿਪਰੈਸ਼ਨ ਕਾਰਨ।।ਆਪਸੀ ਈਰਖਾ ਦਵੈਸ਼ ਸਾੜਾ।। ਕਰਕੇ ਲੜਾਈਆਂ ਝਗੜੇ ਕਰਕੇ ਮੋਤਾਂ ਜੇਲਾਂ ਮੁਕਦੰਮੇ।।।ਦਾਤੀ ਪਲਲੀ ਦੀ ਥਾਂ ਤੇ ਇਹ ਸਬ ਆ ਗਿਆ ਹੈ।।।ਕਾਰਣ ਜਾਣੋ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਉਣਾਂ ਨਾ ਕੀਤਾ।।।ਦੁਜਾ ਰਾਹ ਸੀ ਐਨਾਂ ਦੁਸ਼ਟਾ ਲੀਡਰਾਂ ਵਾਲਾ ਔ ਫੜ ਲਿਆ ਸਾਰੇਆਂ ਨੇ।।ਬਸ ਮੋਤਾਂ ਦੁਖ ਤਕਲੀਫਾਂ ਦੇਖਣ ਨੂੰ ਰੇਹ ਗਈ ਹੈ।। ਇੱਕ ਬੜੀ ਜ਼ਰੂਰੀ ਜਾਣਕਾਰੀ।।।ਜੋ ਭੀ ਮੇਰੇ ਵਰਗਾ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਚੱਲਦਾ ਹੈ ਔਰ ਹੋਰਾਂ ਨੂੰ ਪ੍ਰੇਰਿਤ ਕਰਦਾ ਵਾ ਉਸਨੂੰ ਸਭ ਤੋਂ ਪਹਿਲਾਂ ਉਜਾੜਨ ਬਰਬਾਦ ਕਰਨ ਔਰ ਮੋਤ ਦੇ ਮੁੰਹ ਚ ਕਦ ਪਾ ਦੇਣ।।ਪਲ ਦਾ ਵੀ ਪਤਾ ਨਹੀਂ।।।।।।।।।।।।।।।।।।।।।।
@GurdevSingh-vd5ie
@GurdevSingh-vd5ie 2 ай бұрын
ਥਲੀ ਸਾਹਬ ਨੂੰ ਮੇਰਾ ਇੰਟਰਵਿਊ ਲੈਣਾਂ ਚਾਹੀਦਾ ਹੈ।। ਵੇਖੋ ਕਿੰਨੀ ਗਹਰਾਈ ਤੱਕ ਪਾਪੀਆਂ ਦੁਸ਼ਟਾ ਨਿੰਦਕਾਂ ਗਦਾਰਾਂ ਦੀਆਂ ਜਾਣਕਾਰੀ ਆਂ ਇਕੱਠੀਆਂ ਕਰੀ ਫ਼ਿਰਦਾ ਹਾਂ।।ਥਲੀ ਸਾਹਬ ਮੈਨੂੰ ਅਪਣੇ ਚੈਨਲ ਤੇ ਮੋਕਾ ਦਿਉ।।ਬਾਬੇ ਨਾਨਕ ਦਾ ਪਿੰਡ ਨਾ ਵਸਾ ਤਾ ਫੇਰ ਕੇਹਿੰਣਾ।। ਇੱਕ ਪਿੰਡ ਤੋਂ ਤੇਰਾ ਹਜ਼ਾਰ ਦਾ ਲਕਸ਼ ਰੱਖਕੇ ਚਲਾ ਗੇ।। ਡੁਈ ਮਰੋਣ ਲੀਡਰ ਨੇਤਾ।। ਸਾਨੂੰ ਕਿਸੇ ਦੀ ਲੋੜ ਨਹੀਂ।।। ਲੋੜ ਹੈ ਸਮਾਜ ਚ ਰਹਿੰਦੇ ਹੋਏ ਹਰ ਇੱਕ ਜੀਆਂ ਦੀ।।ਤੇਰ ਮੇਰ ਦਾ ਫ਼ਰਕ ਮਿਟਾ ਦੇਈਏ ਆਉ ਸਾਰੇ ਰਲਕੇ।। ਏਨਾਂ ਲੀਡਰਾਂ ਨੂੰ ਭਜਣਂ ਲਈ ਵਾੱੰਣ ਨੀ ਥਿਔਣੇ।।।।।।। ਇੱਕ ਹੋਣ ਲਈ ਕੀ ਕਰਨਾਂ ਪੈਣਾਂ।। ਸਾਨੂੰ ਮੈਹਮਾਨ ਬਣਕੇ ਰੇਹਿਣਾ ਪੈਣਾ ਆਵਦੇ ਪਿੰਡ ਆਵਦੇ ਘਰੇ।।।। ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ।। ਰਿਸ਼ਤੇਦਾਰ ਜਿਵੇਂ ਕਹਿੰਦੇ ਨੇ ਮੰਨਦੇ ਹਾਂ ਨਾ ਗੱਲ।।ਬਸ ਔਵੇ ਹੀ।।ਸਬ ਦੀ ਗੱਲ ਮੰਨੋ ਆਵਦੀ ਅੜੀ ਛੱਡੋ ਭਾਈ
@GurpreetSingh-wj8ch
@GurpreetSingh-wj8ch 2 ай бұрын
I agree 10 to 15 years all Punjab up Bihar Himachali
@mehraraj2953
@mehraraj2953 Ай бұрын
ਸਹੀ ਕਿਹਾ ਤੁਸੀਂ ਬਾਈ ਜੀ ਪੰਜਾਬ ਨੂੰ ਬਰਬਾਦ ਕਰਨ ਵਿਚ ਪੁਆਧ ਵਾਲਿਆਂ ਦਾ ਵੱਡਾ ਹਿੱਸਾ
@punjab-np9mc
@punjab-np9mc 2 ай бұрын
ਬਾਈ ਆਹੀ ਮੁੱਦੇ ਤੇ ਮੈਂ ਕਦੋਂ ਦਾ ਬੋਲਦਾ ਆਇਆ ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਪਿੰਡਾਂ ਵਿੱਚ ਵੀ ਲੋਕਾਂ ਨੂੰ ਦੱਸਦਾ ਰਿਹਾ ਅਲੱਗ ਅਲੱਗ ਪਿੰਡਾਂ ਦੇ ਲੋਕਾਂ ਨੂੰ ਵੀ ਕਹਿੰਦਾ ਰਿਹਾ ਪਰ ਆਪਣੇ ਲੋਕ ਨਹੀਂ ਸਮਝ ਰਹੇ।। ਇਹ ਮੁੱਦਾ ਐਵੇਂ ਨਹੀਂ ਹੱਲ ਹੋਣਾ ਕਿ ਜਿਵੇਂ ਹੁਣ ਆਪਾਂ ਪਿਛਲੀ ਵਾਰ ਗਾਹ ਪਾਇਆ ਸੀ ਭਈਆ ਦਾ ਬਾਈਕਾਟ ਕਰੋ ਬਾਈਕਾਟ ਕਰੋ ਬਾਈਕਾਟ ।। ਕੁਝ ਨਹੀਂ ਹੋ ਸਕਦਾ। ਕਰਨਾ ਏ ਤਾਂ ਹੱਲ ਇੱਕੋ ਹੈ ਜਦੋਂ ਵੋਟਾਂ ਲੈਣ ਲੀਡਰ ਨੇ ਨਾ ਇਹਨਾਂ ਦੇ ਜੁੱਤੀ ਫੇਰੋ ਇਹ ਲੀਡਰ ਕਿਉਂ ਨਹੀਂ ਮੁੱਦਾ ਚੱਕਦੇ ਰਾਜਸਭਾ ਵਿਧਾਨ ਸਭਾ ਚ ਜਾ ਕੇ ਜੇ ਹੱਲ ਹੋਣਾ ।। ਤਾਂ ਇਹੀ ਕਰ ਸਕਦੇ ਨੇ ਲੀਡਰ ਹੀ ਮੁੱਦਾ ਚੱਕ ਸਕਦੇ ਨੇ ਤਾਂ ਕੋਈ ਗੱਲ ਬਣ ਸਕਦੀ ਹੈ ਉਹ ਤੋਂ ਇਲਾਵਾ ਕੋਈ ਹੱਲ ਨਹੀਂ ਹੈ।। ਬਾਈ ਜੀ ਤੁਹਾਡੇ ਕੋਲ ਪਲੇਟਫਾਰਮ ਹੈ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਮੁੱਦੇ ਨੂੰ ਵੱਧ ਤੋਂ ਵੱਧ ਚੁੱਕੋ।। ਤੇ ਲੀਡਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ।। ਕਿ ਇੱਕ ਨਾ ਇੱਕ ਦਿਨ ਤੁਹਾਨੂੰ ਇਹ ਮੁੱਦਾ ਚੁੱਕਣਾ ਪੈਣਾ ਹੈ।।
@niranjansingh530
@niranjansingh530 Ай бұрын
ਬਹੁਤ ਵਧੀਆ ਗੱਲ, ਸੋਚਣ ਵਿਚਾਰਣ ਵਾਲੀ ਬਣੀ ਹੋਈ ਹੈ
@bavneetsingh9459
@bavneetsingh9459 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@PawanKumar-me7jv
@PawanKumar-me7jv 2 ай бұрын
Heart touch video based on truth
@ravinderthind1443
@ravinderthind1443 2 ай бұрын
रब्ब ने संसार मे 84 लाख जीव बनाये हैं और कोई जीव भूखा नहीं सोता ।लेकिन एक इंसान ऐसा जीव है जो धन इकट्ठा करता रहता है ।
@radhekrishnaradhe803
@radhekrishnaradhe803 2 ай бұрын
100% Sahi bilkul Yahi kam ho raha hai
@goraayali8223
@goraayali8223 2 ай бұрын
Very very good information veer ji
@JagjeetSingh-hy3qb
@JagjeetSingh-hy3qb 2 ай бұрын
ਖਰੜ ਭਾਊ ਜੀ ਯੂਪੀ ਬਿਹਾਰ ਵਿਚ ਆ ਜਿਹੜੀ ਹਿੰਦੀ ਉੱਤੇ ਲਿਖੀ ਹੋਈ ਆ।
@gurjitsingh9005
@gurjitsingh9005 2 ай бұрын
ਸਹੀ ਕਹਿ ਰਹੇ ਵੀਰ ਜੀ ਤੁਸੀਂ ਕਰਾਲੀ ਵਿੱਚ ਐਵੇਂ ਲੱਗਦਾ ਜਿਵੇਂ ਕਿਤੇ ਅਸੀਂ ਪੰਜਾਬ ਚ ਨਹੀਂ ਬਿਹਾਰ ਵਿੱਚ ਆ ਗਏ ਹਾਂ ਹਿਮਾਚਲੀ ਹੁਣੇ ਇਨੀ ਗੁੰਡਾਗਰਦੀ ਕਰਦੇ ਆਕੜ ਦੇ ਆ ਪੂਰਾ ਸਾਡਾ ਇਲੈਕਟ੍ਰੀਸ਼ਨ ਦਾ ਕੰਮ ਹੈ ਜਦੋਂ ਅਸੀਂ ਹਿਮਾਚਲੀਆ ਦੇ ਘਰ ਜਾਂਦੇ ਨਾ ਐਵੇਂ ਅੱਕੜ ਦੇ ਸਾਲੇ ਹੋ ਜਿਵੇਂ ਕਿਤੇ ਅਸੀਂ ਉਹਨਾਂ ਦੇ ਹਿਮਾਚਲ ਚ ਆ ਗਏ ਹੋਵੇ
@jasvirsingh8715
@jasvirsingh8715 2 ай бұрын
@@gurjitsingh9005 himachal alian tan 4.4 viah krwa lenia Tusi duje pase kundi set kr dea kro ?
@dharamveersingh7627
@dharamveersingh7627 2 ай бұрын
ਉਤਰਾਖੰਡ ਦੇ ਪਿੰਡ ਖਾਲੀ ਨੇ ਕਿੱਤੇ ਵਾਸਤੇ ਦੂਰ ਦੁਰਾਡੇ ਜਾਣਾ ਪੈ ਰਿਹਾ। ਪੰਜਾਬ ਦੀ ਜਿਨਸ /ਸਬਜੀ ਪਾਕਿ-ਪੰਜਾਬ ਹੱਦ ਖੁਲ੍ਹੇ ਤਦ ਹਾਲਾਤ ਬਦਲਣ ਗੇ.
@sharanjitkaur4351
@sharanjitkaur4351 2 ай бұрын
ਪਹਿਲਾਂ ਦੁਨੀਆ ਬਾਹਰ ਜਾਂਦੀ ਸੀ । ਕਮਾਈਆਂ ਕਰਕੇ ਵਾਪਿਸ ਆ ਜਾਂਦੇ ਸੀ ਹੁਣ ਵੀ ਓਦਾਂ ਹੀ ਹੋਣਾ ਚਾਹੀਦਾ ਜੰਮ ਜੰਮ ਜਾਓ ਪਰ 8 10 ਸਾਲ ਲਾ ਕੇ ਵਾਪਿਸ ਆਪਣੀਆਂ ਜ਼ਮੀਨਾਂ ਖਰੀਦੋ ਪਰਿਵਾਰ ਦਾ ਇਕ ਮੈਂਬਰ ਜਾਓ ਬਾਕੀ ਫੈਮਲੀ ਏਥੇ ਹੀ ਰਹੇ।
@harjitamahal
@harjitamahal 2 ай бұрын
Punjab government nu ਕਾਨੂੰਨ ਲੈਕੇ ਆਉਣਾ ਚਾਹੀਦਾ yrrr ਲੋਕ ਕੀ ਕਰਨ ਹੁਣ
@rajwinderkaur819
@rajwinderkaur819 2 ай бұрын
Waheguru ji waheguru ji
@laddysingh9871
@laddysingh9871 2 ай бұрын
22 ਜਿਨਾਂ ਨੇ ਜਮੀਨਾਂ ਵੇਚੀਆ ਨੇ ਐਸ ਕਰਨੀਆ ਪੈਸਾ ਕੋਲ ਰਹਿਣਾ ਨਹੀਂ ਬਾਅਦ ਦੇ ਵਿੱਚ ਦਿਹਾੜੀਆਂ ਲਾਉਣੀਆਂ ਔਖੀਆਂ ਹੋ ਜਾਣੀਆਂ ਨੇ
@sabi-mansa
@sabi-mansa 2 ай бұрын
ਪੰਜਾਬੀਓ ਨੁਕਸਾਨ ਪਹਿਲਾਂ ਵਾਲਿਆ ਨੇ ਬਹੁਤ ਕੀਤਾ, ਪਰ ਇਹ ਡਰਾਮਾ ਕੰਪਨੀ ਦਾ ਭੰਡ ਬੁੱਚੜ ਸਾਰਿਆਂ ਨਾਲੋਂ ਬਈਮਾਨ ਨਿਕਲ਼ਿਆ
@RMNewton992
@RMNewton992 2 ай бұрын
ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ । ਹਿਮਾਚਲੀ ਪਾਲਿਟਿਸ਼ਨ ਇਥੇ ਕਾਲੋਨਿਆਂ ਬਨਾ ਕੇ ਹਿਮਾਚਲਿਆ ਨੂੰ ਬੇਚ ਵੀ ਰਹੇ ਹਨ।
@kaur._.navi_20
@kaur._.navi_20 Ай бұрын
Bil kul shi ji
@gursevaksingh497
@gursevaksingh497 2 ай бұрын
ਬਹੁਤ ਮਾੜ ਹਾਲ😢 ਪਰ ਲੋਕ ਨਹੀਂ ਸਮਝਦੇ ਬਹੁਤ ਦੁਖ ਹੁੰਦਾ ਸੁਣ ਕੇ ਕਰ ਕੁੱਝ ਨਹੀਂ ਸਕਦੇ ਥਲੀ ਬਾਈ ਖਰੀਦਣ ਵਾਰੇ ਸੋਚ ਦੇ ਆ ਇਕ ਦੋ ਕਿੱਲੇ ਪਰ ਅਸੀਂ ਕਦੇ ਵੇਚਾਗੇ ਨਹੀ ਸਾਡੇ ਪੁਰਖਿਆਂ ਨੇ ਵੀ ਬਣਾਈ ਆ ਬੇਚੀ ਨਹੀਂ ਇਕ ਵੀ ਮਲਾ
@gurjeetdhillon662
@gurjeetdhillon662 2 ай бұрын
Right information 👌
@lovisonu2830
@lovisonu2830 2 ай бұрын
Bilkul sahi gal bai ji
@balsingh5965
@balsingh5965 Ай бұрын
ਹੁਣ ਪੰਜਾਬੀਆਂ ਤੋਂ ਮਿਹਨਤ ਨਹਿ ਹੋਣੀ
@SurjitSingh-iw5ek
@SurjitSingh-iw5ek 2 ай бұрын
ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਬਾਹਰਲੇ ਸੂਬੇ ਦਾ ਕੋਈ ਵੀ ਬੰਦਾ ਪੰਜਾਬ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਜਿਹੜੇ ਇੱਥੇ ਹੋਰ ਸੂਬਿਆਂ ਦੇ ਬੰਦੇ ਰਹਿ ਰਹੇ ਨੇ ਇਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਵੋਟ ਕਾਰਡ ਤੇ ਹੋਰ ਸਰਕਾਰੀ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ
@randhirkaur5356
@randhirkaur5356 2 ай бұрын
ਇਸ ਦੀਆਂ ਜਿਮੇਵਾਰ ਸਰਕਾਰਾਂ ਨੇ ਹੋਰ ਸੂਬਿਆਂ ਨੂੰ ਜਮੀਨ ਖਰੀਦਣ ਦੀ ਖੁਲ ਦਿੱਤੀ ਹੋਈ ਹੈ
@jagindersingh1797
@jagindersingh1797 2 ай бұрын
Bilkul sahi gall aa Bai ji bahut vadiya knowledge di gall aa bai
@inder1041
@inder1041 2 ай бұрын
Bilkul sahi
@JaswinderSingh-xc9zu
@JaswinderSingh-xc9zu Ай бұрын
Good job
@baldevsingh7616
@baldevsingh7616 2 ай бұрын
Very good👍
@GurpreetKaur-j5f
@GurpreetKaur-j5f 2 ай бұрын
Hanji veera Sai gall aa ji 😊😊😊😊😊😊😊
@JaswinderSingh-xc9zu
@JaswinderSingh-xc9zu Ай бұрын
Good job thali bhai ji
@laddysingh9871
@laddysingh9871 2 ай бұрын
ਬਾਈ ਪਹਿਲਾਂ ਸਾਡੇ ਜੱਟ ਘੱਟ ਨਹੀਂ ਹੈਗੇ ਬਈਆਂ ਨੂੰ ਇੰਜ ਰੱਖਦੇ ਨੇ ਜਿਵੇਂ ਕੋਈ ਘਰ ਵਿੱਚ ਜਵਾਈ ਆਇਆ ਹੋਵੇ ਇਹਨਾਂ ਨੂੰ ਰੇਲਵੇ ਸਟੇਸ਼ਨਾਂ ਤੋਂ ਜਵਾਈਆਂ ਵਾਂਗੂੰ ਚੱਕ ਕੇ ਲਿਆਉਂਦੇ ਨੇ ਨੰਬਰ ਦੋ ਦੇ ਵਿੱਚ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੁੰਦੀ ਸੀ ਉਹਦੇ ਵਿੱਚ ਦਿਖਾਇਆ ਗਿਆ ਸੀ ਕਿ ਭਈਆ ਪੰਜ ਸਾਲ ਲਾ ਕੇ ਬਿਹਾਰ ਚ ਲਿਆ ਸੀ ਉਸਨੂੰ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਰੇਲਵੇ ਸਟੇਸ਼ਨ ਤੇ ਛੱਡ ਕੇ ਆਏ ਨੇ ਤੇ ਉਹਨੂੰ ਖੁਦ ਟਿਕਟ ਲੈ ਕੇ ਦਿੱਤੀ ਆ ਐਸੀ ਕੋਚਿੰਗ ਡੱਬੇ ਦੀ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਗੋਬਿੰਦਗੜ੍ਹ ਦੇ ਵਿੱਚ ਭਈਏ ਪੰਜਾਬੀਆਂ ਨੂੰ ਕੁੱਟਣ ਲੱਗ ਗਏ ਕਦੇ ਇਧਰ ਦੀ ਖਬਰ ਲੈ ਕੇ ਦੇਖੋ ਥਲੀ ਸਾਹਿਬ
@SukhwinderSingh-wt8up
@SukhwinderSingh-wt8up 2 ай бұрын
Bai ji sahi gal aa
@jat794
@jat794 2 ай бұрын
boht mehar bani is topic te gal krn lyi
@hsbhullar3381
@hsbhullar3381 2 ай бұрын
Ryt bai
@karamjitsinghsalana4648
@karamjitsinghsalana4648 2 ай бұрын
Salute thalli saab ryt veer
@NarinderSingh-uy5nq
@NarinderSingh-uy5nq 2 ай бұрын
Mara Dil di gal kar diti veer na❤❤
@SatnamSingh-wv9gg
@SatnamSingh-wv9gg 2 ай бұрын
ਆਪਣੇ ਤਾ ਆ ਭਗਵੰਤ ਮਾਨ ਤੋਂ ਆਸ ਸੀ ਲੋਕਾਂ ਨੂੰ ਵੀ ਇਹ ਕੋਈ ਕਨੂੰਨ ਲੈਕੇ ਆਉ ਵੀ ਪੰਜਾਬ ਵਿੱਚ ਜ਼ਮੀਨ ਨੀ ਖਰੀਦ ਸਕਦਾ ਤੇ ਨਾ ਕੋਈ ਦੂਸਰੀ ਸਟੇਟ ਬੰਦਿਆਂ ਨੂੰ ਨੌਕਰੀ ਦਿੱਤੀ ਜਾਵੇ ਗੀ ਤੇ ਨਾ ਕਿਸੇ ਦਾ ਅਧਾਰ ਕਾਰਡ ਤੇ ਵੋਟਰ ਕਾਰਡ ਨਹੀਂ ਬਨਣਾ ਚਾਹੀਦਾ ਇਹ ਨਚਾਰ ਤਾ ਮਹਿੰਦਰ ਮਾਸਟਰ ਦਾ ਮੁੰਡਾ ਤੜਕੇ ਉੱਠ ਸਾਰ ਬਾਦਲ ਕਿਆ ਬਾਰੇ ਕੁਝ ਨਾ ਕੁਝ ਨਵਾਂ ਤਿਆਰ ਕਰਕੇ ਲਿਉਦਾ ਤੇ ਇਹ ਲੋਕ ਸਾਹਮਣੇ ਬੈਠ ਕੇ ਉਸ ਦੇ ਚੁਟਕਲੇ ਸੁਣਕੇ ਤਾੜੀਆਂ ਮਾਰਦੇ ਨੇ ਫੇਰ ਪਤਾ ਕੀ ਕਹਿਦੇ ਨੇ ਉਏ ਅੱਜ ਤਾ ਕਮਾਲ ਕਰਤੀ ਭਗਵੰਤ ਮਾਨ ਨੇ ਸਿਰਾ ਲਾਤਾ ਇਹ ਆਪਣੇ ਲੋਕਾਂ ਦੀ ਔਕਾਤ ਬਣ ਗੲਈ ਹੈ
@lavisingh503
@lavisingh503 2 ай бұрын
Shi gl a bai
@sattibains4818
@sattibains4818 2 ай бұрын
Panjab bich ehna building di jarurat hi nahi hai, sab bahrle lok aa ke rahnnge
@husanpreetsingh1380
@husanpreetsingh1380 2 ай бұрын
Thali vir jindabad 2
@PunjabSingh1999
@PunjabSingh1999 2 ай бұрын
Nice podcast episode
@Jjj-dq9oe
@Jjj-dq9oe 2 ай бұрын
ਖੇਤੀ ਬਿਨਾਂ ਪੈਸਾ ਨਹੀਂ, ਪੈਸੇ ਬਿਨਾਂ ਖਰੀਦਾਰ ਨਹੀਂ। ਖਰੀਦਾਰ ਬਿਨਾਂ ਵਪਾਰ ਨਹੀਂ।
@navdeepkaur2393
@navdeepkaur2393 2 ай бұрын
Bilkul 💯 Right 👍
@hardeepchahal3570
@hardeepchahal3570 2 ай бұрын
Sahi thinking paji ♥️♥️♥️♥️♥️
@namanjanagal5360
@namanjanagal5360 2 ай бұрын
Good thinking!¡!!!!!!!!!¡¡!!¡
@Love_to_Humanity
@Love_to_Humanity 2 ай бұрын
ਥਲੀ ਸਾਬ ਤੁਹਾਨੂੰ ਪੂਰੇ ਪੰਜਾਬੀ ਸੁਣਦੇ ਹਨ ਤੁਸੀਂ ਇੱਕ ਅਵਾਜ਼ ਗੁੱਜਰ ਭਾਈਚਾਰੇ ਦੇ ਪਸ਼ੂਆਂ ਵਾਰੇ ਵੀ ਚੱਕੋ । ਉਨ੍ਹਾਂ ਦੇ ਪਸ਼ੂ ਸੜਕਾਂ ਕਿਨਾਰੇ ਲੱਗੇ ਨਵੇਂ ਬੂਟਿਆਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਦੇ ਹਨ। ਤੁਸੀਂ ਕਿਸੇ ਕਿਸਾਨ ਵੱਲੋਂ ਜਾਣੇ ਅਣਜਾਣੇ ਵਿੱਚ ਜਲੇ ਦਰੱਖਤਾਂ ਦੀ ਰਿਪੋਰਟਿੰਗ ਬਹੁਤ ਚਾਹ ਕੇ ਕਰਦੇ ਹੋ ਲੇਕਿਨ ਇਨ੍ਹਾਂ ਗੁੱਜਰ ਭਾਈਚਾਰੇ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦੇ
@sudarshansingh4402
@sudarshansingh4402 2 ай бұрын
ਕੰਗਾਲ ਤਾਂ ਪਹਿਲਾਂ ਹੀ ਹੋ ਚੁੱਕਾ ਹੈ। ਕਸਰ ਕੀ ਹਰਿ ਗਈ ਏ।
@Harmindersingh-cg3zf
@Harmindersingh-cg3zf 2 ай бұрын
Sahi kehnda veera
@jagdeepghuman5528
@jagdeepghuman5528 2 ай бұрын
ਥਲੀ ਵੀਰ ਸਤਿ ਸ੍ਰੀ ਅਕਾਲ ਜੀ ਸਾਡੇ ਪਿੰਡ ਕੋਲ ਪਿੰਡ ਹੈ ਹੇੜੀਆ ਉਹ ਪਿੰਡ ਵਿੱਚ ਬਹੁਤ ਗੁਜਰਾ ਦੇ ਘਰ ਨੇ ਇਸ ਤਰਾ ਲਗਦਾ ਜਿਵੇ ਗੁਜਰਾ ਦਾ ਪਿੰਡ ਹੋਵੇ
@indirad1876
@indirad1876 2 ай бұрын
Absolutely right.
@montybhuttay3319
@montybhuttay3319 2 ай бұрын
Bohat vadia gallan kiti bai g
@navneetmishra4657
@navneetmishra4657 2 ай бұрын
❤❤❤❤
@ThankyouGod0777
@ThankyouGod0777 2 ай бұрын
Jamini kanoon lei shangarsh kro veero 🙏🙏🙏
@Gurmeetkaurarhi-jq2pm
@Gurmeetkaurarhi-jq2pm 2 ай бұрын
Khali bhai ji bhut vadhia bata keh rahe ne eh sarea nu mil ke punjab vaste souchna pavega
@akashpawar1304
@akashpawar1304 2 ай бұрын
ਵੀਰੇ ਅਕਲ ਅਜੇ ਨਹੀਂ ਆਉਣੀ। ਜਦੋਂ ਆਉਣੀ ਆ ਉਦੋਂ ਕੁਝ ਕਰ ਨਹੀਂ ਸਕਣਾ। ਪੰਜਾਬ ਨੂੰ ਪ੍ਰਵਾਸ ਨੇ ਲੈ ਕੇ ਬਹਿ ਜਾਣਾ। ਪੰਜਾਬ ਬਾਹਰ ਨੂੰ ਪ੍ਰਵਾਸ ਕਰੀ ਜਾਂਦੇ ਨੇ ਅਤੇ ਬਾਹਰ ਵਾਲੇ ਪੰਜਾਬ ਨੂੰ ਪ੍ਰਵਾਸ ਕਰੀ ਜਾਂਦੇ ਨੇ ਹਿਮਾਚਲੀ ਯੂਪੀ ਵਾਲੇ ਇੱਥੇ ਮਾਲਕ ਬਣੀ ਜਾਂਦੇ ਨੇ ਪੰਜਾਬੀ ਹੌਲੀ ਹੌਲੀ ਸਾਈਡ ਤੇ ਜਾਂ ਕਹਿ ਲਓ ਖੂੰਜੇ ਲੱਗ ਜਾਣੀ।
@Catchmeifyoucan349
@Catchmeifyoucan349 2 ай бұрын
ਸਾਰੇ ਹਿਮਾਚਲੀ ਵਸੇ ਪਏ ਨੇ ਖਰੜ ਵਿਚ
@husanpreetsingh1380
@husanpreetsingh1380 2 ай бұрын
Thali vir jindabad
@windersingh9211
@windersingh9211 2 ай бұрын
ਜੀਹਦੇ ਕੋਲ ਹਾਰਾਮ ਦਾ ਪੈਸਾ ਉਹ ਕਹਿੰਦਾ ਲੈਲਾ 20/50 ਹਜ਼ਾਰ ਕੰਮ ਨਵੇੜ
@amarjitsingh2775
@amarjitsingh2775 15 күн бұрын
ਵੀਰੇ ਇਕ ਕਹਾਵਤ ਆ ਮੱਛੀ ਪੱਥਰ ਚੱਟ ਕੇ ਮੁੜੀ ਦੀ ਆ, ਪਰ ਅਸਲ ਚ ਮੱਛੀ ਪੱਥਰ ਨਹੀ ਚੱਟ ਦੀ ਉਸ ਦੀਆਂ ਨੱਸਾਂ ਵੱਜਦੀਆਂ, ਪਰ ਪੰਜਾਬੀਆਂ ਦੀ ਨੱਸਾਂ ਵੀ ਵੱਜੀ ਦੀਆ ਪੱਥਰ ਨਾਲ ਪਰ ਲੱਗਦੀ ਫ਼ੇਰ ਨਹੀ ਸਾਡੇ ਲੋਕਾਂ ਨੂੰ
Это было очень близко...
00:10
Аришнев
Рет қаралды 2,8 МЛН
Help Me Celebrate! 😍🙏
00:35
Alan Chikin Chow
Рет қаралды 85 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 108 МЛН
Это было очень близко...
00:10
Аришнев
Рет қаралды 2,8 МЛН