ਪੰਜਾਬੀ ਵਿੱਚ ਰੰਗਾਂ ਦੇ ਨਾਂ I Color names in punjabi II Unabhi, Kakka, Gajri, Baingni

  Рет қаралды 550

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
In last video, we learnt about the basics of colors and some basic color names in punjabi. Today we'll learn about few more colors and their names in punjabi. So let's learn what are Gulanari, Unabhi, Kakka, Gajri, Baingni colors. I hope you like the video.
ਸਤਿ ਸ੍ਰੀ ਅਕਾਲ
ਪਿਛਲੀ ਵੀਡੀਓ ਵਿੱਚ ਅਸੀਂ ਰੰਗਾਂ ਬਾਰੇ ਗੱਲ ਕੀਤੀ ਅਤੇ ਪੰਜਾਬੀ ਵਿੱਚ ਕੁਝ ਮੂਲ ਰੰਗਾਂ ਦੇ ਨਾਵਾਂ ਬਾਰੇ ਸਿੱਖਿਆ। ਅੱਜ ਅਸੀਂ ਕੁਝ ਹੋਰ ਰੰਗਾਂ ਬਾਰੇ ਜਾਣਾਂਗੇ, ਉਹਨਾਂ ਦੇ ਪੰਜਾਬੀ ਵਿੱਚ ਕੀ ਨਾਂ ਨੇ , ਕੀ ਹੁੰਦੇ ਨੇ ਕੱਕਾ, ਉਨਾਭੀ, ਗੁਲਾਨਾਰੀ? ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ ।
Share this video:
• ਪੰਜਾਬੀ ਵਿੱਚ ਰੰਗਾਂ ਦੇ ਨ...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabicolors #colornames #punjabibasics

Пікірлер: 10
@gagandeepsinghsran5411
@gagandeepsinghsran5411 5 ай бұрын
ਸਾਬਾਸ਼ ਭੈਣ।
@manjitsingh4831
@manjitsingh4831 5 ай бұрын
Good👍 presentation🙏
@mastarniji
@mastarniji 5 ай бұрын
Thanks a lot
@jassi84
@jassi84 5 ай бұрын
Very nice ji
@mastarniji
@mastarniji 4 ай бұрын
Thanks 😊 ☺️ 🤩 😍
@manjitkaur2064
@manjitkaur2064 Ай бұрын
You are my color
@mastarniji
@mastarniji Ай бұрын
😍💃🏼💃🏼💃🏼
@kaba1
@kaba1 4 ай бұрын
Masterni ji oh words v karwado jo word asi dusri language to adopted kite he something 300 dedo request he madam. Ji
@mastarniji
@mastarniji 3 ай бұрын
hnjii koshish karangi
Players vs Corner Flags 🤯
00:28
LE FOOT EN VIDÉO
Рет қаралды 37 МЛН
Nastya and balloon challenge
00:23
Nastya
Рет қаралды 55 МЛН
Indian Fashion and NRIs... (roast my closet)
31:33
Karra Means Spicy
Рет қаралды 71 М.
sal!! sale!!📢📢 Punjabi suit#karva chauth special#☺️📢8307876703(20.9
16:39
Fancy designer suit and dress🌹
Рет қаралды 1,6 М.