ਸਮਾਸੀ ਸ਼ਬਦ - ਬਣਤਰ, ਰਚਨਾ ਤੇ ਲੋੜ II Smasi shabad/ Compound words in punjabi language

  Рет қаралды 415

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
In today's video, lets talk about smasi shabad(compounding) in punjabi language. They are widely used in punjab and are often not. given their due attention . So lets dive into it and look at how smaasi shabads are created and whats the need the use them.
I hope you like the video.
ਸਤਿ ਸ੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ ਜਾਣਾਂਗੇ ਪੰਜਾਬੀ ਬੋਲੀ ਦੇ ਸਮਾਸੀ ਸ਼ਬਦਾਂ ਨੂੰI ਵੈਸੇ ਤਾਂ ਪੰਜਾਬ ਵਿਚ ਇਹ ਆਮ ਵਰਤੇ ਜਾਂਦੇ ਨੇ ਪਰ ਬਹੁਤ ਘੱਟ ਹੀ ਇਨ੍ਹਾਂ ਦੀ ਵਰਤੋਂ ਦੀ ਗੱਲ ਕੀਤੀ ਜਾਂਦੀ ਹੈI ਸੋ ਅੱਜ ਵੇਖਦੇ ਹਾਂ ਇਹ ਕਿਵੇਂ ਬਣਦੇ ਨੇ, ਕਿਵੇਂ ਇਨ੍ਹਾਂ ਨੂੰ ਵਰਤਿਆ ਜਾਂਦਾ ਹੈ ਅਤੇ ਵਰਤਣ ਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਜਾਂਦੀ ਹੈ I ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ ।
Share this video:
• ਸਮਾਸੀ ਸ਼ਬਦ - ਬਣਤਰ, ਰਚਨ...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#smasishabad #smaasishabad #punjabismas

Пікірлер: 7
@Gujjar-Gorsi_Engineering_25
@Gujjar-Gorsi_Engineering_25 2 ай бұрын
ਚੱਕ ਕੇ ਰੱਖੋ ਮੈਮ ਜੀ! ਐਧਾਂ ਹੀ ਸਿਖਾਉਂਦੇ ਰ੍ਹੋ ੫ਆਬ ਵਾਸੀਆਂ ਨੂੰ ਮਾਂ-ਬੋਲੀ। 😊😊😊 ਸ਼ੁਕਰੀਆ / ਧਨ-ਵਾਦ ਜੀ
@amar-art-studio
@amar-art-studio 2 ай бұрын
nadam ji tuhadi sound quality theek nhi hundi please vadia mice lai lao. jo badde size da hunda aa te stand te lgda
@jasmeetgaming1
@jasmeetgaming1 2 ай бұрын
Ji menu oh words sikhne ne jo songs ch use hunde ne
@jasmeetgaming1
@jasmeetgaming1 2 ай бұрын
Punjabi song ch jo hunde ne
@mastarniji
@mastarniji 2 ай бұрын
@@jasmeetgaming1 eh video tuhadi help kar sakdi hai kzbin.info/www/bejne/qHuUmIF7jdSmbtEsi=p4rsU1y3wxkT64fY
@BobbyCycles
@BobbyCycles 2 ай бұрын
I want to ask the meaning of 2 Punjabi proverbs: Oh ujdiiyaa bharjayiya bali jinha de jeth (how can they be destroyed if their b-i-laws are very powerful/bali)? and 2nd: na neeti, na kaja keeti? (yahan par neeti aur kaja ka kya meaning hai?)
@Gujjar-Gorsi_Engineering_25
@Gujjar-Gorsi_Engineering_25 2 ай бұрын
2nd :- Niyyat ( Arada, Will) : Yeh Islamic Prayer k liye Mind main 💭 ko kehte hain. Kzaa ( Praying at that ⌚ time when the allocated time has been passed. I mean praying late than the actual timings of the Islamic Prayers only those that are obligatory for the Muslims at 5 different times a day Before Sunrise 🌅, Afternoon 🕛, Late Noon, After Sunset 🌇 and Night 🌃 For Explanation of the Proverbs please Google 🔎 these. If Further Queries, Then, Feel 🆓 to Ask 🙋🏻‍♂️ Always here. 😊 You're Wellcome Sir!
Magic or …? 😱 reveal video on profile 🫢
00:14
Andrey Grechka
Рет қаралды 87 МЛН
大家都拉出了什么#小丑 #shorts
00:35
好人小丑
Рет қаралды 95 МЛН
escape in roblox in real life
00:13
Kan Andrey
Рет қаралды 74 МЛН
moharni
19:33
Kulwant singh badala
Рет қаралды 537
2000+ ਸਮਾਸੀ  ਸ਼ਬਦ/ Smasi shabad/ Compound words in punjabi language @mastarniji  ​
6:40
ਵਾਕ ਵੰਡ/ Vaak Vand (PART TWO)  TYPES OF SENTENCES IN PUNJABI GRAMMAR II @mastarniji
4:31
Mastarni ji ਮਾਸਟਰਨੀ ਜੀ
Рет қаралды 66 М.
Magic or …? 😱 reveal video on profile 🫢
00:14
Andrey Grechka
Рет қаралды 87 МЛН