ਪੰਜਾਬ ਚ ਪੰਚਾਇਤੀ ਚੋਣਾਂ ਬਾਰੇ ਭਗਵੰਤ ਮਾਨ ਦਾ ਵੱਡਾ ਬਿਆਨ | Panchayat Election 2024 | CM Bhagwant Mann

  Рет қаралды 29,680

AAJ NEWS WALA HINDI PUNJABI

AAJ NEWS WALA HINDI PUNJABI

Күн бұрын

Aaj News Wala | Punjabi News | Aaj News Wala Live | ਆਜ਼ ਨਿਊਜ਼ ਵਾਲਾ
-------------------------------------------------------------------------------------------------------------
AAJ NEWS WALA CHANNEL :
ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ । Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi !
Subscribe To Our Channel : / @aajnewswala
Like us on Facebook : / aaj-news-wala-production
Follow us on Twitter : / aajnewswala
Thanks For Visit Our Channel.

Пікірлер: 89
@balkarsingh9729
@balkarsingh9729 4 сағат бұрын
ਗਲਾਂ ਦਾ ਕੜਾਹ ਬਣਾ ਕੇ ਛਕਾਈ ਚਲੋ ਕੋਈ ਮੁੱਲ ਨਹੀਂ ਲਗਦਾ
@darshansingh5402
@darshansingh5402 6 сағат бұрын
ਤੂੰ ਕੀ ਕਰਤਾ ਪਹਿਲਾਂ, ਡਰਾਮੇਬਾਜ਼ੀ
@SUKHWINDERSINGH-qg6ro
@SUKHWINDERSINGH-qg6ro 4 сағат бұрын
Bhgwant maan good c.m punjab
@ranavideonauli7566
@ranavideonauli7566 7 сағат бұрын
ਗੱਲਾ ਚੋ ਤੈਨੂੰ ਕੋਈ ਜਿੱਤ ਨਹੀ ਸਕਦਾ ....
@KaramjitKaur-mp6gj
@KaramjitKaur-mp6gj 3 сағат бұрын
😂
@JagdevSinghPannu-zx9dm
@JagdevSinghPannu-zx9dm 4 сағат бұрын
ਬਹੁਤ ਵਧੀਆ ਜੀ
@SUKHDEVKang-f3p
@SUKHDEVKang-f3p 3 сағат бұрын
ਭਗਵੰਤ ਮਾਨ ਜੀ, ਮੈਂ ਪਿੰਡ ਜਹੂਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੋਆਬਾ ਤੋਂ ਸਰਪੰਚ ਦੀ ਚੋਣ ਲੜ ਰਿਹਾ ਹਾਂ, ਅਸੀਂ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਹਾਂ, ਮੈਂ ਬਿਲਕੁੱਲ ਵੋਟਾਂ ਵਿੱਚ ਬਿਲਕੁਲ ਸ਼ਰਾਬ ਨਸ਼ੇ ਦੀ ਵਰਤੋਂ ਨਹੀਂ ਕਰਾਂਗਾ, ਮੇਰੇ ਨਾਲ ਦੇ ਚਾਰ ਉਮੀਦਵਾਰ ਲੱਖ ਰੁਪਏ ਸ਼ਰਾਬ ਨਸ਼ੇ ਉੱਤੇ ਖ਼ਰਚ ਰਹੇ ਹਨ, ਪਰ ਮੈਂ 100 ਰੁਪਏ ਵੀ ਨਹੀਂ ਖ਼ਰਚ ਕਰਾਂਗਾ, ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਪਿੰਡ ਦੀ ਸੇਵਾ ਕਰਨ ਲਈ ਵਚਨ ਬੱਧ ਹਾਂ, ਬਿਨਾਂ ਕੋਈ ਖਰਚਾ ਕੀਤੇ, ਧੰਨਵਾਦ ਜੀ ਮੈਨੂੰ ਵੋਟ ਪਾਉਣ ਵਾਲੇ ਵੋਟਰਾਂ ਦਾ,
@gursewakbrar9140
@gursewakbrar9140 3 сағат бұрын
ਯਾਰ ਸਰਕਾਰ ਨੂੰ ਇਹ ਨੀ ਪਤਾ ਵੀ 1ਅਕਤੂਬਰ ਤੋਂ 30 ਨਵੰਬਰ ਤੱਕ ਤਾਂ ਪੂਰਾ ਕੰਮ ਦਾ ਸੀਜ਼ਨ ਹੁੰਦਾ ਇਹ ਪਹਿਲੀ ਸਰਕਾਰ ਵੀ ਚੋਣ ਕਰਵਾਉਣ ਦਾ ਸਹੀ ਸਮਾਂ ਕਿਹੜਾ ਪੰਜਾਬ ਚ
@armaansidhu6842
@armaansidhu6842 4 сағат бұрын
ਗੱਲਾਂ ਗੱਲਾਂ ਵਿਚ ਹੀ ਰੰਗਲਾ ਪੰਜਾਬ ਬਣਾ ਤਾ ਸਰਕਾਰ ਨੇ
@KaramjitKaur-mp6gj
@KaramjitKaur-mp6gj 3 сағат бұрын
😂
@gurbhindersingh7279
@gurbhindersingh7279 6 сағат бұрын
ਨਾ ਪਾਉ ਇਹਨੂੰ ਵੋਟਾਂ ਲੋਕੋ ਇਹਨਾਂ ਤੋਂ ਘਟੀਆ ਸਰਕਾਰ ਹਾਇ ਨਹੀਂ ਬਾਕੀ ਅੱਗੇ ਬਾਕੀ ਅੱਗੇ ਕਿਹੜਾ ਕਿੰਨੇ ਕੁ ਇਸਨੇ ਹਿਸਾਬ ਲਏ ਆ ਸਭ ਬਕਵਾਸ ਆ ਪਹਿਲਾਂ ਵਾਲੀਆਂ ਪੰਚਾਇਤਾਂ ਤੋਂ ਕਿਹੜੇ ਹਿਸਾਬ ਲਏਗਾ ਪਹਿਲਾਂ ਇਹ ਕਹਿੰਦਾ ਹੁੰਦਾ ਸੀ ਕਿ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਸਭ ਚੋਰਾਂ ਨਾ ਕੁੱਤੀ ਰਲੀ ਹੋਈ ਵੀ ਹੈ
@tirthsingh9797
@tirthsingh9797 3 сағат бұрын
ਪਰਵਾਸੀਆਂ ਤੇ ਰੋਕ ਲਓ ਆਧਾਰ ਕਾਰਡ ਬੰਦ ਕਰੋ ਜਮੀਨ ਖਰੀਦਣੀ ਬੰਦ ਕਰਾ ਦੋ ਰੰਗਲਾ ਪੰਜਾਬ ਆਪੇ ਆਪੇ ਬਣ ਜਾਊਗਾ
@JarnialSingh-n8o
@JarnialSingh-n8o 4 сағат бұрын
ਪਹਿਲੇ ਸਰਪੰਚਾਂ ਵੱਲੋਂ ਖਾਧੇ ਪੈਸੇ ਸਾਬਤ ਹੋਣ ਤੋਂ ਬਾਅਦ ਵੀ ਛੇ ਸਾਲ ਬੀਤਣ ਤੋਂ ਬਾਅਦ ਵੀ ਬਾਰ ਬਾਰ ਸ਼ਿਕਾਇਤਾਂ ਕਰਨ ਤੋਂ ਤਾਂ ਅਜੇ ਤੱਕ ਭਰਵਾਏ ਨਹੀਂ ਏ
@surjitkaur9901
@surjitkaur9901 6 сағат бұрын
❤❤❤❤
@KalaSingh-sh1oz
@KalaSingh-sh1oz 6 сағат бұрын
Harek ward akali the vot 70/aa
@harbhajansarwara9164
@harbhajansarwara9164 5 сағат бұрын
Very good
@raabtatvpunjab5499
@raabtatvpunjab5499 5 сағат бұрын
Good🎉
@SunnySingh-ug8uq
@SunnySingh-ug8uq 6 сағат бұрын
Weeygodcm
@baljitbhullar1310
@baljitbhullar1310 5 сағат бұрын
ਪਹਿਲਾਂ ਕਿਹੜਾ ਪਾਰਟੀਆਂ ਦੇ ਨਿਸਾਨ ਹੁੰਦੇ ਸੀ ਇਹੀ ਨਿਸਾਨ ਹੁੰਦੇ ਸੀ ਮੰਜਾ ,ਕੁਰਸੀ ਵਗੈਰਾ
@balwinderkumar6885
@balwinderkumar6885 4 сағат бұрын
ਸਾਨੂੰ ਮੂਰਖ਼ ਸਮਝਦਾ ਭਾਜੀ
@N.G.GAMERZ-q3x
@N.G.GAMERZ-q3x 4 сағат бұрын
ਇਹਨਾ ਨੂੰ ਇਹ ਪੁੱਛੋ ਝਾੜੂ ਦੇ ਚੋਣ ਨਿਸਾਨ ਤੇ ਲੜਾਕੇ ਦੇਖਲੋ ਕਿੰਨੇ ਕੁ ਜਿੱਤਦੇ ਆ
@JagjitSingh_
@JagjitSingh_ 3 сағат бұрын
ਮੁੱਖ ਮੰਤਰੀ ਸਾਹਿਬ ਪੰਚਾਇਤਾਂ ਨੂੰ ਗਰਾਂਟ ਬੰਦ ਕਰ ਦਿਉ ਪਿੰਡਾਂ ਦੇ ਵਿਕਾਸ ਦੇ ਕੰਮ ਮਲਟੀ ਨੈਸ਼ਨਲ ਕੰਪਨੀਆਂ ਨੂੰ ਦੇ ਨਾਲੇ ਤਾਂ ਕੰਮ ਵਧੀਆ ਹੋਣਗੇ ਨਾਲੇ ਸਰਪੰਚ ਪੈਸੇ ਨਹੀਂ ਖਾਣਗੇ ਅਤੇ ਪਿੰਡਾਂ ਵਿੱਚ ਧੜੇਬੰਦੀਆਂ ਖਤਮ ਹੋ ਜਾਣਗੀਆਂ ਫਿਰ ਵਧੀਆ ਸਰਪੰਚ ਪਿੰਡਾਂ ਬਨਣਗੇ
@MandeepSingh-os7bz
@MandeepSingh-os7bz Сағат бұрын
CM Good man Excellent 🎉
@balkarsingh9729
@balkarsingh9729 4 сағат бұрын
ਪੰਜ ਲੱਖ ਨਾਲ ਪਿੰਡ ਦੀ ਨੁਹਾਰ ਨਹੀਂ ਬਦਲ ਸਕਦੀ ਮਾਨ ਸਾਬ੍ਹ ਗੱਫੇ ਤਾਂ ਅਕਾਲੀ ਸਰਕਾਰ ਟਾਇਮ ਹੀ ਮਿਲ ਗੲਏ ਪੰਚਾਇਤਾਂ ਨੂੰ
@DalipsinghDalipsingh-k2n
@DalipsinghDalipsingh-k2n 4 сағат бұрын
Yes
@SandeepSingh-x8m2h
@SandeepSingh-x8m2h 4 сағат бұрын
2 ਸਾਲ ਤੇਰੇ ਰਹਿਗੇ 2027 ਕਹਿੜਾ ਮੁੱਖ ਮੰਤਰੀ ਬਨੋ ਉਚੋ ਕਡ ਲੈਣੇ ਆ
@darshansingh5402
@darshansingh5402 6 сағат бұрын
ਝੂਠ
@GurmeetSingh-wj1kx
@GurmeetSingh-wj1kx 3 сағат бұрын
CM sahab jindabaad hai zindabad rehega
@bindersingh1846
@bindersingh1846 Сағат бұрын
ਝੋਨੇ ਦਾ ਸੀਜਨ ਵਿਚ ਵੇਟਾ ਨਹੀਂ ਹੋਣੀਆ ਚਾਹੀਦੀਆ
@sarbjitkumar6322
@sarbjitkumar6322 5 сағат бұрын
Cm.zindabad
@amneetsingh6534
@amneetsingh6534 5 сағат бұрын
ਪਹਿਲਾਂ ਮੁਰਗੀ ਦੇ ਅੰਡੇ ਤੇ ਗੜੇਮਾਰੀ ਵਾਲੇ ਖਾਤੀਆ ਵਿਚੋਂ ਖਰਚ ਕਰ ਲੈਣ ਦੇ ਪੰਤਦਰਾ
@NAChhatarSinghchahalNAChhatarS
@NAChhatarSinghchahalNAChhatarS 4 сағат бұрын
Good cm maan
@RashpalRachpal
@RashpalRachpal 32 минут бұрын
👍
@karpal_pannu_12
@karpal_pannu_12 5 сағат бұрын
🌹TUSI BUDAPA PENSAN TE MULAGMA NU TANKHA TIME SHIR DE DIYA KARO🥰🥰🥰🥰
@DalipChand-dz6le
@DalipChand-dz6le 3 сағат бұрын
Bahut acha
@DreamMarinerRK
@DreamMarinerRK 3 сағат бұрын
Hahaha,, ਪਹਿਲਾ ਵੀ,,ਇਹ ਕਹਿੰਦੇ ਸੀ ਪੜੇ ਲਿਖੇ ਅੱਗੇ ਆਉਣ,,
@gurparkash5226
@gurparkash5226 Сағат бұрын
BHAGBANT MANN
@BinderGill-xv4br
@BinderGill-xv4br 5 сағат бұрын
ਜਲੇਬੀਆਂ khuboun ਨਾਲੋ ਪਿੰਡ ਦਾ ਸੁਧਾਰ ਕਰਨ ਵਾਲ਼ਾ ਸਰਪੰਚ ਚਾਹੀਦਾ
@DalipChand-dz6le
@DalipChand-dz6le 3 сағат бұрын
@DharamSingh-ho7rh
@DharamSingh-ho7rh 4 сағат бұрын
ਕਈ ਥਾਵਾਂ ਤੇ ਇੱਕ ਦੂਜੇ ਉਮੀਦਵਾਰਾਂ ਨੂੰ 500000 ਆਪਸ ਵਿੱਚ ਵੰਡਣ ਲਈ ਆਪਣਾ ਆਪਣਾ ਦਬਾਅ ਪਾਉਣਗੇ।
@jobanjawandha9265
@jobanjawandha9265 48 минут бұрын
ਜਿਹੜਾ ਪਿੰਡ ਤੁਸੀਂ ਗੋਦ ਲਿਆ ਹੋਇਆ ਸੀ ਜਦੋਂ ਤੁਸੀਂ ਅamp ਸੀ,,ਜੀ ਪਹਿਲਾਂ ਉਸ ਪਿੰਡ ਦੀ ਸਹਿਮਤੀ ਨਾਲ ਪੰਚਾਇਤ ਬਣਾਕੇ ਦਿਖਾ ਦਿਓ ਜੀ
@BalwinderSingh-d4s
@BalwinderSingh-d4s 5 сағат бұрын
ਟਟਲ ਪੈਹਲਾਂ ਵੀ ਤਾਂ ਪਿੰਡ ਦਾ ਹੀ ਹੂੰਦਾ ਸੀ ਸਰਪੰਚ
@gurdeeppakhowal6892
@gurdeeppakhowal6892 5 сағат бұрын
Party Nishant te vot krvao pta lag jao
@KulwinderSingh-e7w
@KulwinderSingh-e7w 5 сағат бұрын
Bhai koi v app di sarpanch nu boot na peoa Bhai g baco sara baco😂😂😂😂😂
@ranagill9951
@ranagill9951 4 сағат бұрын
ਇਹ ਤੇ ਪਹਿਲਾਂ ਵੀ ਸੀ ਲੱਗ ਦੱਸਾਂਗੇ
@ranveersingh581
@ranveersingh581 21 минут бұрын
ਜਿਮੇ ਤੇਨੂੰ ਚਗਾ ਸਮਝੀਆ ਸੀ
@beetasandhu9223
@beetasandhu9223 6 сағат бұрын
Date te final karo
@balkarnsingh6309
@balkarnsingh6309 5 сағат бұрын
2.47 😊😊
@jagwindersinghjagwindersin4633
@jagwindersinghjagwindersin4633 3 сағат бұрын
ਆਪਣੇ ਕੋਲ ਪੈਸੇ ਹੀ ਨਹੀਂ ਕਿੱਥੇ ਦੇਵਾਂ ਗੇ
@karmjitmaan322
@karmjitmaan322 2 сағат бұрын
ਲੋਕ ਤਾ ਕਿਦੇ ਦੇ ਉਡੇ ਫਿਰਦੇ ਨੇ ਪਰ ਆਮ ਆਦਮੀ ਦਾ ਮੇ ਸਰਪੰਚ ਉਠਣਾ ਜੋੜਾ ਪੇਸ਼ੀ ਗੱਲਤ ਸੰਮਤੀ ਕਰਦੇ ਨੇ ਰੋਲਿਆ ਚੋ ਏਹ ਗੱਲਤ ਜੋੜਾ ਪੱਲਾ ਸੱਹੀ ਨੀਫੇਸਲਾ ਕਰਦਾ ਬਾਅਦ ਚੋ ਸਰਪੰਚ ਬਣ ਕੇ ਕਈ ਕਰਦੇ ਕਿਸੇ ਦਾ
@HiraLal-g9v5s
@HiraLal-g9v5s 3 сағат бұрын
noc ਦਾ notification ਕਰ ਦੋ ਜੀ
@MangalSingh-r4g
@MangalSingh-r4g 5 сағат бұрын
Cm, ji, jo, 15sal, to, red, hai, e
@parmandevi443
@parmandevi443 4 сағат бұрын
Gappy
@baljindersinghbrar5138
@baljindersinghbrar5138 2 минут бұрын
Guru g di beadvi da insaff kithe. Vip culture. Nassa Risvat.
@vijaykumar-yl1bq
@vijaykumar-yl1bq 3 сағат бұрын
Tuglaki Mann Sarkar bhjao Punjab bchao.
@HarjeetSingh-o6d
@HarjeetSingh-o6d 4 сағат бұрын
ਭੰਡਾ ਅਮ੍ਰਿਤਪਾਲ ਸਿੰਘ ਨੇ ਤੇਰਾ ਕੀ ਵਿਗਾੜਿਆ
@LakhvirSingh-jc9ll
@LakhvirSingh-jc9ll 5 сағат бұрын
ਗੱਪੀ
@LadduGilll
@LadduGilll 4 сағат бұрын
🫳👎👎
@tractor_kicks007
@tractor_kicks007 5 сағат бұрын
Jiri da v hal kro
@satpalsingh5974
@satpalsingh5974 6 сағат бұрын
ਬਕਵਾਸ
@avtarsingh-uv2ek
@avtarsingh-uv2ek 3 сағат бұрын
Phir amritpal ta NSA kyu lagai ja dar nai
@MandeepSingh-bq2ez
@MandeepSingh-bq2ez 7 минут бұрын
ਸਰ ਕੀ ਤੁਹਾਡੇ ਐੱਮ,ਐੱਲ,ਏ ਸਰਪੰਚੀ ਵਿਚ ਖੜ ਗਏ ਸਰਪੰਚ ਬਣਨਗੇ
@rajatrajput8353
@rajatrajput8353 5 сағат бұрын
Phla kehde chon nisaan c ?
@jatinderkumar9443
@jatinderkumar9443 4 сағат бұрын
ਤੂੰ ਤਾਂ ਖੁੱਲਾ ਹੱਥ ਮਾਰਿਆ
@ranvirdhanoea1606
@ranvirdhanoea1606 5 сағат бұрын
Ajj tak Kade v party nishan te election nahi hoi ih pta ni kehde yug dian gallan karda
@MahenderLal-zu6jr
@MahenderLal-zu6jr 4 сағат бұрын
Mansarovar dena hai ki
@MustakKhan-fk9ri
@MustakKhan-fk9ri 4 сағат бұрын
Pise,khane,vaste,ta,am,adme,parte,akele,hea
@polaram2987
@polaram2987 5 сағат бұрын
बेड़ा गर्ग कर दिया पंजाब का
@tejasidhu4739
@tejasidhu4739 5 сағат бұрын
ਪੰਜਾਬ ਦੀਆਂ ਜੜ੍ਹਾਂ ਬਚੀਆਂ ਰਹਿਣ ਉਥੇ ਨਾ ਬੈਠਿਉ।
@harkhush2068
@harkhush2068 5 сағат бұрын
SUPRIM COART NE DANDA CHAREYA TAA AILAAN KEETAI PATAA AJE VI NI MUKLAWAI CHON NISHAN KIHARE SAAL PARTY DE NISHAN TE VOTAN PAYIAN NE SHRABI TAA AIWEIN KEH RAHE NE TAINU TAI TAA SAHUN KBHA LI SI APNI MATA JI SAHMNE MUR KE SAWAAD VI NI DEKHEA HAI NA EHI SACH AA
@gurbhindersingh7279
@gurbhindersingh7279 5 сағат бұрын
ਸਭ ਬਕਵਾਸ
@vijaykumar-yl1bq
@vijaykumar-yl1bq 3 сағат бұрын
Es Sarkar da khajana khali ho chuka hai hun eh karja lai ke ate Mulajma pensioners da bkaea mar ke Sarkar chlae ja riha hai. Es Sarkar to bacho ji.
@BramJot-mk2ll
@BramJot-mk2ll 6 сағат бұрын
Sala. Date. Dis
@sarbjitkumar6322
@sarbjitkumar6322 5 сағат бұрын
❤😂😂😂😂
@ParmdyalKarhali
@ParmdyalKarhali 5 сағат бұрын
Nirri bakbak
@rinkuram3951
@rinkuram3951 10 минут бұрын
Bakvias
@bhawansingh0001
@bhawansingh0001 4 сағат бұрын
chal oye chawla tera ve pta lag gya loka nu 😂😂
@harjitsingh2252
@harjitsingh2252 3 сағат бұрын
Tere mla sarpanch bnon de pese mangan v lg ge ne
@AtarSingh-o4j
@AtarSingh-o4j 4 сағат бұрын
ਤੂੰ ਤਾਂ ਆਪ ਗੱਪੀ ਆ
@GurbirSinghRanu
@GurbirSinghRanu 6 сағат бұрын
Bakbas
@garrygillgarry3592
@garrygillgarry3592 2 сағат бұрын
😂
@MangalSingh-r4g
@MangalSingh-r4g 5 сағат бұрын
Cm ji, jo, pind, 15sal, to, res, hai, gen, kobbhi, mows, dao
@RashpalRachpal
@RashpalRachpal 32 минут бұрын
👍
@ParmdyalKarhali
@ParmdyalKarhali 5 сағат бұрын
Nirri bakbak
小丑在游泳池做什么#short #angel #clown
00:13
Super Beauty team
Рет қаралды 42 МЛН