Рет қаралды 121,615
ਪੰਜਾਬ ਦੇ ਚੋਣ ਮੈਦਾਨ 'ਚ ਰਾਹੁਲ ਗਾਂਧੀ
ਰਾਹੁਲ ਗਾਂਧੀ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ 'ਚ ਚੋਣ ਰੈਲੀ
ਇਹ ਚੋਣਾਂ ਸੰਵਿਧਾਨ ਬਚਾਉਣ ਲਈ ਲੜੀਆਂ ਜਾ ਰਹੀਆਂ : ਰਾਹੁਲ ਗਾਂਧੀ
ਗੁਰੂ ਸਾਹਿਬਾਨ ਨੇ ਏਕਤਾ ਦਾ ਸੁਨੇਹਾ ਦਿੱਤਾ : ਰਾਹੁਲ ਗਾਂਧੀ
'ਅਸੀਂ ਸੰਵਿਧਾਨ ਬਚਾਉਣ ਲਈ ਲੜ ਰਹੇ ਚੋਣਾਂ'
#LatestNews #PTCNews #LokSabhaElection2024 #Loksabha2024 #INCPunjab #rahulgandhi