ਪੰਜਾਬ ਦੀ ਹੱਦ ਤੇ ਵਸਿਆ ਗੋਆ Mini Goa in Punjab । Punjabi Travel Couple | Punjab Tour | Ripan Khushi

  Рет қаралды 505,257

Punjabi Travel Couple

Punjabi Travel Couple

2 жыл бұрын

In this video you can see Beautiful view of Punjab. Mini Goa is near Punjab & JK Border
The bridge name is Atal Setu, Basholi bridge
ਪੰਜਾਬ ਦੀ ਸਭ ਤੋਂ ਸੋਹਣੀ ਥਾਂ । Punjabi Travel Couple | Basholi Bridge | Punjab Tour | Ripan & Khushi
ਲਾਹੌਰ ਦੇ ਬਾਜ਼ਾਰ ਦੀਆਂ In this video you can see last Railway Station of Punjab, India.
Dera Baba Nanak railway station, History of Gurdwara Kartarpur sahib. Kartarpur corridor visit.
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#MiniGoa #MiniGoaPunjab #BasholiBridge
#PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

Пікірлер: 489
@dhillonjatt7650
@dhillonjatt7650 2 жыл бұрын
ਬਹੁਤ ਮਨਮੋਹਨੀ ਜਗ੍ਹਾ ਹੈ ਜੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਜਗ੍ਹਾ ਨੂੰ ਪ੍ਰਫੁੱਲਿਤ ਕੀਤਾ ਜਾਵੇ।
@bindersidhubindersidhu4164
@bindersidhubindersidhu4164 Жыл бұрын
Jga hai kithe ji
@baljitkaur6870
@baljitkaur6870 Жыл бұрын
Pathankot Ranjit Sagar dam dye kol
@gurdeep8174
@gurdeep8174 2 жыл бұрын
ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਏਸ ਤਰ੍ਹਾਂ ਦੀਆਂ tourist places ਨੂੰ ਪ੍ਰਮੋਟ ਕਰਨ ਦੀ ਜਰੂਰਤ ਹੈ, ਤਾਂ ਕੇ ਪੰਜਾਬ ਅਤੇ ਬਾਹਰਲੇ ਲੋਕਾਂ ਨੂੰ ਇੱਦਾ ਦੀਆਂ ਜਗਾਹਵਾਂ ਬਾਰੇ ਪਤਾ ਲੱਗ ਸਕੇ ਅਤੇ ਸਰਕਾਰ ਨੂੰ ਵੀ ਆਮਦਨ ਹੋਵੇ
@Harpreet_Singh06
@Harpreet_Singh06 2 жыл бұрын
Sahi kyq
@devindersingh4714
@devindersingh4714 Жыл бұрын
Paji bhagwant maan sab toh pehla iss jaga lae plan kar reha
@Vijaykumar-ki6fe
@Vijaykumar-ki6fe Жыл бұрын
Sar ji mini kauwa nahin Annu new Goa Aditya Jana chahie
@GAU94RAV
@GAU94RAV Жыл бұрын
naa yaar over crowded ho jaandi fer jagah sara maza marr jaanda
@goldysandhu4630
@goldysandhu4630 2 жыл бұрын
ਬਹੁਤ ਸੋਹਣੇ ਬਲੌਗ ਹੁੰਦੇ ਨੇ ਤੁਹਾਡੇ ਜੀ ਬਹੁਤ ਸੋਹਣੀਆਂ ਚੀਜ਼ਾਂ ਦੇਖੌਂਦੇ ਹੋ ਤੁਸੀ ਜੀ ਰੱਬ ਤੁਹਾਨੂੰ ਤੇ ਖੁਸੀ ਭੈਣ ਨੂੰ ਹਰ ਖੁਸੀ ਦੇਵੇ 🙏
@jagdevsingh1511
@jagdevsingh1511 2 жыл бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ I love ਪੰਜਾਬ ❤️
@ManpreetKaur-iv9pu
@ManpreetKaur-iv9pu 2 жыл бұрын
ਪੰਜਾਬ ਦੀ ਹਰ ਥਾ ਸਵਰਗ ਹੈ।👌
@rakeshpaul1720
@rakeshpaul1720 2 жыл бұрын
ਬਿਲਕੁੱਲ ਸਹੀ ਮਨਪ੍ਰੀਤ ਕੌਰ ਜੀ ਬੱਸ ਅੱਖਾਂ ਬੰਦ ਕਰਕੇ ਏਕ ਵਾਰੀ yaad ਕਰਲੀਏ ਓਸ ਸਵਰਘ ਨੂੰ ਜਾਂ ਦੀ ਹਿਮਤ ਹੈ ਨੀ ਹਜੈ
@pb65-mohali86
@pb65-mohali86 2 жыл бұрын
ਜੀ ਬਿਲਕੁਲ ਸਹੀ
@Jagubhullar123.
@Jagubhullar123. 2 жыл бұрын
ਸਾਡੇ ਪੰਜਾਬ nu ਨਜ਼ਰ ਨਾ ਲੱਗੇ ਕਿਸੇ de 👏🏻👏🏻👏🏻👏🏻👏🏻
@hardeepsingh4030
@hardeepsingh4030 2 жыл бұрын
ਸ਼ਾਨਦਾਰ ਜਗ੍ਹਾ ਹੈ ਇਹ, ਪੰਜਾਬ ਵਾਲੇ ਪਾਸੇ ਫੰਗੋਤਾ ਪਿੰਡ ਹੈ,ਏਥੇ ਗਦਰ ਫਿਲਮ ਦੇ ਇੱਕ ਗੀਤ ਦੀ ਸੂਟਿੰਗ ਵੀ ਹੋਈ ਸੀ ,ਇਸਦੇ ਨਾਲ ਹੀ ਸਾਰਟੀ ਪਿੰਡ ਐ,ਜਿੱਥੇ ਅਸੀਂ ਬਤੌਰ ਸਰਕਾਰੀ ਅਧਿਆਪਕ ਨੌਕਰੀ ਕੀਤੀ ਐ ,ਅਟਲ ਸੇਤੂ(ਕੇਬਲ ਬ੍ਰਿੱਜ) ਇਸਦੇ ਬਿਲਕੁਲ ਲਾਗੇ ਈ ਐ ।
@jagjeetsingh1068
@jagjeetsingh1068 2 жыл бұрын
ਬਹੁਤ ਖੂਬਸੂਰਤ ਥਾਂ ਬਾਈ ਜੀ 🦅🦅
@ajaibsingh3283
@ajaibsingh3283 Күн бұрын
ਮੇਰਾ ਪੰਜਾਬ ਦੇ ਬਹੁਤ ਵਧੀਆ ਜੋੜੀ ਕਪਲ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਰਿਪਨ ਜੀ 🙏 ਖੁਸ਼ੀ ਭੈਣ
@rk___1516
@rk___1516 2 ай бұрын
ਜੀ ਆਇਆਂ ਨੂੰ ਜੀ,,,,ਪਠਾਨਕੋਟ,,,❤❤
@sansardeepsingh1122
@sansardeepsingh1122 2 жыл бұрын
ਮਿੰਨੀ ਗੋਆ ਬਹੁਤ ਵਧੀਆ ਥਾਂ ਹੈ। ਧੰਨਵਾਦ ਜੀ।
@avtarcheema3253
@avtarcheema3253 2 жыл бұрын
ਬਹੁਤ ਖੂਬਸੂਰਤ ਮਿੰਨੀ ਗੋਆ 👍👍👍🌷🌷
@MadanLal-md8ju
@MadanLal-md8ju 2 жыл бұрын
ਮੇਰਾ ਪੰਜਾਬ ਮੇਰਾ ਪਠਾਨਕੋਟ ਬਹੁਤ ਹੀ ਸੋਹਣਾ
@sansardeepsingh1122
@sansardeepsingh1122 2 жыл бұрын
ਖੁਸ਼ੀ ਬੇਟਾ ਮੇਰੀ ਬੇਨਤੀ ਤੈਨੂੰ ਤੂੰ ਪੈਗ ਵਾਲੀ ਗੱਲ ਕਦੇ ਵੀ ਨਾ ਕਰਿਆਕਰ ਦੂਜਾ ਛਿੱਤਰ ਖਾਣੇ ਆਪਣੀਆਂ ਘਰਵਾਲੀਆਂ ਤੋਂ ਵਗੈਰਾ ਵਗੈਰਾ। ਕਿਯੋਂਕਿ ਤੁਹਾਡੇ ਤੋਂ ਲੋਕ ਬਹੁਤ ਕੁੱਝ ਚੰਗਾ ਸਿਖਦੇ ਨੇ ਜੀ। ਧੰਨਵਾਦ।
@Sk-hw1rt
@Sk-hw1rt 2 жыл бұрын
ਇਹ ਵੀ ਬਹੁਤ ਵੱਡੀ ਪੰਜਾਬ ਪਿਆਰੇ ਦੀ ਸੇਵਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
@SinghGill7878
@SinghGill7878 2 жыл бұрын
ਬਹੁਤ ਵਧੀਅਾ ਪੰਜਾਬੀ ਗੋਅਾ
@beantrenatus4291
@beantrenatus4291 2 жыл бұрын
ਬਹੁਤ ਹੀ ਜ਼ਿਆਦਾ ਖੂਬਸੂਰਤ ਗੋਆ ਜੀ
@pachitarsingh9580
@pachitarsingh9580 2 жыл бұрын
ਬਹੁਤ ਖੂਬ ਆਨੰਦ ਆ ਗਿਆ 🙏
@AmritSingh-mb2lk
@AmritSingh-mb2lk 2 жыл бұрын
ਬਹੁਤ ਖ਼ੂਬ ਭਰਾ ਜੀ👍🏻
@NanakAnandpuria5875
@NanakAnandpuria5875 2 жыл бұрын
ਚੜ੍ਹਦੀ ਕਲਾ ਵਿਚ ਰਹੋ ਵੀਰ ਜੀ
@antiidiot3471
@antiidiot3471 2 жыл бұрын
ਤੁਸੀਂ ਇੱਕ ਪਿੰਡ ਦਾ ਨਾਮ ਬੋਲਿਆ: ਬਸੋਲੀ। ਸ਼ਿਵ ਕੁਮਾਰ ਦੀ ਪਹਿਲੀ ਸਹੇਲੀ ਇਸ ਪਿੰਡ ਦੀ ਸੀ। ਉਸਨੇ ਇੱਕ ਕਵਿਤਾ ਵੀ ਲਿਖ਼ੀ ਸੀ। ਉੱਚੇ ਟਿੱਬੇ ਪਿੰਡ ਬਸੋਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ। ਬਹੁਤ ਸੋਹਣੀ ਕਵਿਤਾ ਹੈ ਵੈਸੇ। ਵੈਸੇ ਹੈ ਤਾਂ ਉਹ ਭੋਰੂ ਹੀ ਸੀ। ਪਰ ਕਵਿਤਾ ਵਧੀਆ ਲਿਖਦਾ ਸੀ
@antiidiot3471
@antiidiot3471 2 жыл бұрын
ਏਸ ਗਰਾਂ ਦੀਆਂ ਕੁੜੀਆਂ ਚਿੜੀਆਂ ਇਕ ਦਿਨ ਤੀਰ ਨਦੀ ਤੇ ਮਿਲੀਆਂ ਬਿਨਾਂ ਬੁਲਾਇਆਂ ਝੋਲੀ ਮੇਰੀ ਵਿਚ ਰੁੱਗ-ਰੁੱਗ ਕਲੀਆਂ ਧਰਕੇ ਮੁੜੀਆਂ । ਮੁੱਖ ਉਹਨਾਂ ਦੇ ਸੋਗੀ ਤੱਕੇ ਕੱਜਲੇ ਨੈਣੋਂ ਹਿੰਝਾਂ ਚੱਟੇ ਹੋਂਠ ਉਹਨਾਂ ਦੇ ਹੋਏ ਖੱਟੇ ਛੱਡ ਛੱਡ ਰਾਤ ਦਿਨੇ ਸਾਹ ਤੱਤੇ । ਉਸ ਦਿਨ ਮਗਰੋਂ ਕੁੜੀਆਂ ਚਿੜੀਆਂ ਫੇਰ ਕਦੇ ਨਾ ਮੈਨੂੰ ਮਿਲੀਆਂ ਦਿਲ ਦੀਆਂ ਦਿਲ ਤੋਂ ਰਿਹਾ ਪੁਛੀਂਦਾ ਸੋਹਲ ਸ਼ੁਕੀਨਾ ਜਿਹਾ ਲਭੀਂਦਾ ਅੱਖਾਂ ਦੇ ਵਿਚ ਸਾਂਭ ਉਨੀਂਦਾ ਉੱਚੇ ਟਿੱਬੇ ਪਿੰਡ ਬਸੋਹਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ, ਕਿਸੇ ਕੁੜੀ ਦੀ ਗੋਰੀ ਹਿੱਕ 'ਤੇ, ਕਾਲੇ ਤਿਲ ਦੇ ਵਾਂਗ ਦਸੀਂਦਾ । ਏਸ ਗਰਾਂ ਵਰਖਾ ਦੀ ਰੁੱਤੇ ਕੰਜਕਾਂ ਦੇ ਉਸ ਮੇਲੇ ਉੱਤੇ ਕਦੇ ਕਦੇ ਮੈਂ ਅੱਜ ਵੀ ਜਾਂਦਾ ਵਾਦੀ ਦੇ ਵਿਚ ਫਿਰਦਾ ਰਹਿੰਦਾ । ਅੰਬਾਂ ਦੀ ਉਸ ਝੰਗੀ ਉਹਲੇ ਜਿੱਥੇ ਅੱਜ ਵੀ ਕੋਇਲ ਬੋਲੇ ਰੋਂਦਾ ਰੋਂਦਾ ਮੈਂ ਸੌਂ ਜਾਂਦਾ । ਵਿਲ੍ਹ ਵਿਲ੍ਹ ਹਰਿਆਂ ਘਾਵਾਂ ਉੱਤੇ ਉਸ ਨੂੰ ਵਾਜਾਂ ਮਾਰ ਬੁਲਾਉਂਦਾ ਖਾ ਬੈਂਕੜ੍ਹ ਦੇ ਕੌੜੇ ਪੱਤੇ ਆਪਣੇ ਮੂੰਹ ਦਾ ਸੁਆਦ ਗਵਾਉਂਦਾ ਉਸ ਦੇ ਚੁੰਮਣ ਭੁੱਲਣਾ ਚਾਹੁੰਦਾ । ਅੱਧੀ ਅੱਧੀ ਰਾਤੀਂ ਉੱਠ ਕੇ ਚਾਨਣੀਆਂ ਤੋਂ ਰਾਹਵਾਂ ਪੁੱਛ ਕੇ ਧੁੰਦਲੇ ਜਿਹੇ ਇਕ ਸਾਏ ਪਿੱਛੇ ਕੋਹਾਂ ਤੀਕਣ ਹੋ ਕੇ ਆਉਂਦਾ ਪਰ ਉਹ ਸਾਇਆ ਨਹੀਂ ਫੜੀਂਦਾ ਨਾ ਕੋਈ ਮੇਰੀ ਗੱਲ ਸੁਣੀਂਦਾ ਨਾ ਕੋਈ ਮੁੱਖੋਂ ਬੋਲ ਬੁਲੀਂਦਾ ਨਿਰਾ ਸ਼ੁਕੀਨਾ ਵਾਂਗ ਦਸੀਂਦਾ । ਉੱਚੇ ਟਿੱਬੇ ਪਿੰਡ ਬਸੋਹਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ, ਕਿਸੇ ਕੁੜੀ ਦੀ ਗੋਰੀ ਹਿੱਕ 'ਤੇ, ਕਾਲੇ ਤਿਲ ਦੇ ਵਾਂਗ ਦਸੀਂਦਾ ।
@mintudhillon6945
@mintudhillon6945 2 жыл бұрын
ਬਹੁਤ ਸੋਹਣੀ ਜਗਾ ਹੈ ਵੀਰ ਜੀ ।
@tejindersinghchahal1795
@tejindersinghchahal1795 2 жыл бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ
@Ajaysandhuuu
@Ajaysandhuuu 2 жыл бұрын
ਬਹੁਤ ਖੂਬ ਵੀਰ ਭਾਬੋ ਦੋਵੇ ਵਧੀਆ ਮਿਨੀ ਗੋਆ ਤੇ ਸ਼ੁਕਰੀਆ ਦਰਸ਼ਣ ਕਰਾਓਣ ਲਈ 🌸🌿
@gursingh3043
@gursingh3043 2 жыл бұрын
ਬਹੁਤ ਵਧੀਆਂ ਲੱਗਾ ਪਾ ਜੀ ਧੰਨਵਾਦ ਜੀ
@gurindersingh7552
@gurindersingh7552 2 жыл бұрын
ਪੰਜਾਬ ਦਾ ਗੋਆ ਬਹੁਤ ਵਧੀਆ
@raviarora1787
@raviarora1787 2 жыл бұрын
ਧੰਨਵਾਦ ਬਾਈ ਦੱਸਣ ਲਈ। ਬਾਈ ਪੀ ਪੀ ਗੋਲਡੀ ਵਰਗਾ ਲੱਗਦਾ
@sukhravi6815
@sukhravi6815 2 жыл бұрын
ਤੁਹਾਡੀ ਪੰਜਾਬੀ ਬੋਲੀ ਜਿਦੰਬਾਦ 🙏
@jaspreetkhosa614
@jaspreetkhosa614 2 жыл бұрын
Mini Goa of Punjab manoo bhaut vadia lageya thanks thoda iss jankari lai
@RavinderSingh-yn7hm
@RavinderSingh-yn7hm 2 жыл бұрын
Good effort. Carry on with your adventures to bring awareness amongst people fond of such activities. God bless you both.
@jasbirkaurgrewal5207
@jasbirkaurgrewal5207 2 жыл бұрын
Bilkul JI bahut Vadhya place hai . No v Dikhaunde ho bahut Sakoon milda hai . Thank u so much !
@SandeepKaur-gw5vb
@SandeepKaur-gw5vb 2 жыл бұрын
ਬਹੁਤ ਪਿਆਰੀ ਥਾਂ ਬਾਈ ਜੀ
@hapysingh1146
@hapysingh1146 2 жыл бұрын
Nice jodi bro Waheguru Khush Rakhe
@gurdeepsinghgurdeepsingh8508
@gurdeepsinghgurdeepsingh8508 2 жыл бұрын
Government nu eho jehi jagah nu tourism vaaste kholna chaida.. Very good👍👍
@harbajanmli7503
@harbajanmli7503 2 жыл бұрын
Goa in punjab, Thanks for Sharing.
@daljeetkaur9519
@daljeetkaur9519 2 жыл бұрын
Kya baat hai ji app nu te saira krn diya moja lgia hoeiya ne. God bless you.
@varinderkaur4360
@varinderkaur4360 2 жыл бұрын
Bohot Sohni jagah veerji 👌👌👌
@harishmehta1304
@harishmehta1304 2 жыл бұрын
ਬਹੁਤ ਹੀ ਚੰਗਾ ਲਗ ਗਿਆ ਜੀ
@rockydreamtour1806
@rockydreamtour1806 2 жыл бұрын
Bouhat vadiya vlog...so beautiful place....
@tvsittare7126
@tvsittare7126 2 жыл бұрын
Bohot hi vadia Punjab toor saanu vi karwa rahe ho jo🙏
@harbajanmli7503
@harbajanmli7503 2 жыл бұрын
You're right khushi. Punjab wala Gia best for us.
@balwantattal7132
@balwantattal7132 2 жыл бұрын
Thanks a lot to show people these places so they can enjoy
@deoeeferozepur1864
@deoeeferozepur1864 2 жыл бұрын
bahut wadia lagya g. thanx g
@Cricket_lover-g1i
@Cricket_lover-g1i Жыл бұрын
Owsm ❤ दोनों Side बहुत बढ़िया जी
@zzzsingh7977
@zzzsingh7977 2 жыл бұрын
Lovely place I will definitely visit this place soon.
@sarbjitramgharia7287
@sarbjitramgharia7287 2 жыл бұрын
Bhout vadia city mini Goa
@tilakanita2673
@tilakanita2673 2 жыл бұрын
Jo Goa Nahi Ja Sakte O Ye (Mini Goa) Jarur Dekhe Bahut Badiya Lagaya Mini Goa
@manjeetkaur2302
@manjeetkaur2302 2 жыл бұрын
Great great couple.....God bless you veer g...& Khushi ji
@jasbirkaurvirdi7089
@jasbirkaurvirdi7089 2 жыл бұрын
Very nice scenery and bird’s eye views. Lot of greenery and clean places. Also try to go dera baba Nanak gurudwara cholla sahib. There is guru nanakji cholla been kept from his last udassi. I saw it on KZbin it’s kept in glass box for darshan. Enjoy your journey🙏❤️👍🌺🥰🚗👏uk
@pardeepbenipalz2145
@pardeepbenipalz2145 2 жыл бұрын
Asi ja k aye aa Goa...April ch ee....bht enjoy hunda Goa...bht sohna aa... I Love GOA❤ I LOVE PUNJAB
@harpaldeol5931
@harpaldeol5931 2 жыл бұрын
sdae Punjab da mini Goa sada area Thnvad ji
@lovedeepjaurkian2116
@lovedeepjaurkian2116 2 жыл бұрын
ਬਹੁਤ wdia veer ji te tohadi kahabat v bilkul dhukdi aa
@varindersingh6181
@varindersingh6181 2 жыл бұрын
ਘੈਂਟ ਆ ਜੋੜੀ ਵੀਰ ਥੋਡੀ ਜਿਉਂਦੇ ਵਸਦੇ ਰਹੋ ਸਾਡਾ ਵੀਰ ripan te ਸਾਡੀ ਭਰਜਾਈ ਖੁਸ਼ੀ ਹਰ ਵੀਡੀਓ ਦੇਖੀਦੀ ਆਪਾਂ ਖਿੱਚ ਕੇ ਰੱਖੋ ਕੰਮ ਨੂੰ
@singhdhakel873
@singhdhakel873 2 жыл бұрын
ਭਾਬੀ ਜੀ ਨੂੰ ਸਾਡੀਆਂ ਘਰਵਲੀਆਂ ਦਾ ਬਹੁਤ ਫਿਕਰ ਹੈ। ਬਹੁਤ ਸਾਰੀਆਂ ਸ਼ੁਭਕਾਮਨਾਵਾਂ।
@doaba_live
@doaba_live 2 жыл бұрын
ਛਿੱਤਰ ਤੇਰਾ ਘਰ ਵਾਲਾ ਖਾਂਦਾ ਹੋਊ ਭੇਡੇ
@AvtarSingh0590
@AvtarSingh0590 2 жыл бұрын
ਬਹੁਤ ਵਧੀਆ ਵੀਡੀਓ ਵੀਰੇ 🎊👍💐
@deephardeep1477
@deephardeep1477 2 жыл бұрын
ਬਹੁਤ ਸੋਹਣੀ ਥਾ ਵੀਰ ਜੀ
@karanvlogs6069
@karanvlogs6069 2 жыл бұрын
Love from sirsa mini goa beautiful place
@aapnapunjab802
@aapnapunjab802 2 жыл бұрын
Bahut sohni jagah hai....
@davindersingh6004
@davindersingh6004 2 жыл бұрын
Very very nice good job thanks 👌 God bless you and very very nice good place enjoy Brother
@gaganvlogs506
@gaganvlogs506 2 жыл бұрын
all vlogs are good good luck paji love from sangrur kadi ayo ji sada sehar
@navsarpanch4748
@navsarpanch4748 2 жыл бұрын
Sunday nu jaa k dekheyo bahut ronak hundi aa sunday nu
@mmbajwah3676
@mmbajwah3676 2 жыл бұрын
AP Dona d jori Sb ton pyary lgi jiwan gova sona
@rashveer5092
@rashveer5092 2 жыл бұрын
Really truth and reality honestly 💯 heaven in all Punjab due to, Guru sahib,s grace and gift 🎁 🙏
@bhupindersharma7916
@bhupindersharma7916 2 жыл бұрын
ਧਰਤੀ ਇਸ ਸਵਰਗ ਪੰਜਾਬ ਵਿੱਚ
@manjindersinghsidhu1275
@manjindersinghsidhu1275 2 жыл бұрын
ਬਹੁਤ ਵਧੀਆ ਥਾਂ ਹੈ
@aarchibhardwaj1052
@aarchibhardwaj1052 2 жыл бұрын
Ys true im from pathankot Hnji mere ghar to 19,20 kilomiter hai bilkul Goa hi hai Punjab da
@beantrenatus4291
@beantrenatus4291 2 жыл бұрын
ਦੋਨੋਂ ਟੂਰੈਸਟ ਪ੍ਲੇਸ ਬਹੁਤ ਹੀ ਵਧੀਆ ਨੇ
@preetbamrah8488
@preetbamrah8488 2 жыл бұрын
both of place very beautiful 😍 you are doing such a good job ❤❤ god bless you
@harpalsinghsidhu1264
@harpalsinghsidhu1264 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@amanbrar3222
@amanbrar3222 2 жыл бұрын
God bless you guys....... Your vlogs are very nyc and informative 😍you guys introduce us to beautiful places of Punjab ....😍
@kamalpreet2756
@kamalpreet2756 Жыл бұрын
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਨਮੋਲ ਗਗਨ ਮਾਨ ਜੀ ਨੂੰ ਇਸ ਪਾਸੇ ਧਿਆਨ ਦਿਵਾਉਣ ਦੀ ਲੋੜ ਹੈ, ਬਹੁਤ ਸੋਹਣੀ ਜਗਾ, ਪੰਜਾਬ ਸਰਕਾਰ ਨੂੰ ਪੰਜਾਬ ਦੇ ਟੂਰਇਜ਼ਮ ਨੂੰ ਵਿਕਸਿਤ ਕਰਨਾ ਚਾਹੀਦਾ ਹੈ 🙏
@gursewaksingh5549
@gursewaksingh5549 Жыл бұрын
Ripan & Khushi tuci bout wadhiya kamm kar raheo Bless you
@varshiksahota1738
@varshiksahota1738 2 жыл бұрын
Osam mere Punjab di khubsurti
@JAspalSingh-lu1hf
@JAspalSingh-lu1hf 2 жыл бұрын
ਬਹੁਤ ਵਧੀਆ ਵਿਡੀਓ ਆ ਵੀਰ👌
@lakhwindersharma1583
@lakhwindersharma1583 Жыл бұрын
Bhut vdhia lagda a par veera Teri punjabi boli Bhut mithi a God bless you beta
@balwantattal7132
@balwantattal7132 2 жыл бұрын
God bless to both of you
@KuldeepSingh-jx6ng
@KuldeepSingh-jx6ng 2 жыл бұрын
Bahut bahut vadhia...
@gillsaab32
@gillsaab32 2 жыл бұрын
Bhout shoni place hay 22 g
@JasbirKaur-fo3jh
@JasbirKaur-fo3jh 2 жыл бұрын
Beautiful ji jàsbir kaur Ambala City
@baljindersaral3406
@baljindersaral3406 2 жыл бұрын
🙏🏻 it is sooooo beautiful both side have their own existence own beauty n own history both are so beautiful, thx Ripan n Khushi you guys have shown what No one else ever shown , salute 🫡 to you guys God bless you , keep travelling 🙏🏻❤️🇨🇦 Punjabi Tdavel Couple zindabad
@krishanvirsharma1393
@krishanvirsharma1393 2 жыл бұрын
How to reach pl explain, oh dekh la oh Sagar, uh eh ta gos sohna bahut veeray daso auna kidda, boring explanation
@gymlover1479
@gymlover1479 Жыл бұрын
​@@krishanvirsharma1393 ki hoya dass
@caramelandoreo5622
@caramelandoreo5622 2 жыл бұрын
God Bless You 🙏 Stay Blessed 🙏🙏
@NavdeepKaur-cd8rv
@NavdeepKaur-cd8rv 2 жыл бұрын
Bhut vadea bai g
@BalwinderKaur-qu9ls
@BalwinderKaur-qu9ls 2 жыл бұрын
Panjabi goa is beautiful
@singhTruckloverPB32
@singhTruckloverPB32 2 жыл бұрын
Very nic vlog bro well come to doaba kings From nawashear 🇬🇧
@gursewak21singh
@gursewak21singh 2 жыл бұрын
Sanu hun vekhna paina hai. Good job
@sukhravi6815
@sukhravi6815 2 жыл бұрын
God bless you kids 🙏
@silentlove_2.032
@silentlove_2.032 2 жыл бұрын
Thnku so much bai ji bht vdiya lgga tuci cmnt te rply ditta te mini goa daa vlog paya lots of love from pathankot 💞💕💞
@kulwinderkaur2477
@kulwinderkaur2477 2 жыл бұрын
Buht he sohna veerji mini Goa 🙏🙏🙏🙏🙏
@AvtarSingh-cj9xw
@AvtarSingh-cj9xw 2 жыл бұрын
Ripan & khushi ji asi thode nal he sara kuz ghum lanne aa 💐💐💐😜😜😜😁😁😁😁😘
@mr.harkirat9569
@mr.harkirat9569 2 жыл бұрын
Your all vlogs are very nice and mindblowing....special for history...i am from barnala..Bhadaur...
@ramanjitsingh7653
@ramanjitsingh7653 2 жыл бұрын
Nice veer ji and bhabi ji
@Bhinda_
@Bhinda_ 2 жыл бұрын
Nice video ji paaji
@rajkumarsharmasharma8418
@rajkumarsharmasharma8418 2 жыл бұрын
Very very like bharat mata ke Jai butiful job
@ramankaur077
@ramankaur077 2 ай бұрын
Bahut hee sohni jagah
@TSBADESHA
@TSBADESHA 2 жыл бұрын
ਪੰਜਾਬ ਵਿੱਚ Tourism hub,s ਸਥਾਪਤ ਕਰਨ ਲਈ,ਪੰਜਾਬ ਸਰਕਾਰ ਨੂੰ ਏਸ ਤਰ੍ਹਾਂ ਦੀਆਂ Tourist places ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।
@subhash.chandersatija2083
@subhash.chandersatija2083 2 жыл бұрын
ਇਹ ਨਹੀਂ ਦੱਸਿਆ ਕਿ ਤੁਸੀਂ ਕਿੱਥੋਂ ਅਤੇ ਕੋਨਸੇ ਰਸਤੇ ਤੋਂ ਆਏ ਅਤੇ ਅਮ੍ਰਿਤਸਰ ਤੋਂ ਕਿਥੋਂ ਦੀ ਆਇਆ ਜਾ ਸਕਦਾ ਹੈ
@Naveenika
@Naveenika 29 күн бұрын
​@@subhash.chandersatija2083pathankot ton 20km dur aa .
@jagdeepsingh9601
@jagdeepsingh9601 2 жыл бұрын
My Punjab is too much great and beautiful❤
@pardeepsingh8120
@pardeepsingh8120 2 жыл бұрын
Very nice bai ji 😎
@harmankaur2264
@harmankaur2264 2 жыл бұрын
Veere bhut sohna
@jogindersingh8303
@jogindersingh8303 2 жыл бұрын
22 g aah saada area hai 26 years othe hi rahe haan jannat aa puri mausam as compare to all punjab boht awesome rehnda
@dineshchoudharydcpodvr9
@dineshchoudharydcpodvr9 2 жыл бұрын
जबरदस्त जगह कोई नही बताता यहाँ के बारे मे धन्यवाद बहुत अच्छी जगह दिखाई आपने पता ही नही पंजाब मे इतना अच्छा टूरिस्ट पैलेस है लव यू
@DAVINDERSINGH-we5nb
@DAVINDERSINGH-we5nb 2 жыл бұрын
Bahut wadhiya.veere location jarur paya karo.good initiative.keep it up.
Эффект Карбонаро и нестандартная коробка
01:00
История одного вокалиста
Рет қаралды 9 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,4 МЛН
Last village of Punjab II FULL VIDEO II Safari Travel Vlogger lI Thanda Pind ||
7:30