ਪੰਜਾਬ ਦੀਆਂ ਲੋਕ ਗਥਾਵਾਂ/ਕੁਲਦੀਪ ਮਾਣਕ ਅਤੇ ਹਰਦੇਵ ਦਿਲਗੀਰ ਦਾ ਪਹਿਲਾ ਮੇਲ EMOE,10543-1973 (vinylrip)

  Рет қаралды 138,853

Raj Ghumann

Raj Ghumann

Күн бұрын

Пікірлер: 86
@kuldeep_maan
@kuldeep_maan Жыл бұрын
ਮਾਖਿਓਂ ਮਿੱਠੀ ਫਿਜ਼ਾ ਵਿੱਚ ਸ਼ਹਿਦ ਘੋਲ ਦਿੰਦੀ ਆ ਮਾਣਕ ਸਾਹਿਬ ਬੁਲੰਦ ਆਵਾਜ਼ ਅਤੇ ਦੇਵ ਸਾਹਿਬ ਦੀ ਕਲਮ ਸਦਾ ਲਈ ਅਮਰ ਹੈਂ।❤
@mukhtiarsingh6532
@mukhtiarsingh6532 Жыл бұрын
ਮੁੜ ਮੁੜ ਕੇ ਓਹ ਦਿਨ ਯਾਦ ਆਉਂਦੇ ਨੇ ਨਹੀਂ ਭੁਲਦੇ ਸਦਾ ਬਹਾਰ ਗੀਤ
@dr.virindersingh7596
@dr.virindersingh7596 Жыл бұрын
Mai ta ਜਦੋਂ ਇਹ ਗੀਤ aiay ne ta 9year da ce . Aj v sun ke bahut ਸਵਾਦ ਆਉਂਦਾ ਹੈ. Amar ਰਹੇ bai Manak and ਬਾਪੂ ਦੇਵ threeky ਵਾਲਾ.
@HarbansSingh-su6xt
@HarbansSingh-su6xt Жыл бұрын
Mai udon atthvi bich parhda se e ramanmandi zad taza kati dhanbad❤
@KuldeepSingh-wb3sw
@KuldeepSingh-wb3sw Жыл бұрын
ਮਾਣਕ ਸਾਹਿਬ ੲਿਨਾਂ ਗੀਤਾਂ ਰਾਹੀਂ ,ਸਦਾ ਹੀ ਸਾਡੇ ਵਿੱਚ ਜਿੰਦਾ ਰਹੇਗਾ| ਬਾਬਾ ਬੋਹੜ ਨੂੰ ਪ੍ਣਾਮ ਜੀ|very good vi👍👍👌👌
@ajaibsidhu5083
@ajaibsidhu5083 Жыл бұрын
ਰਾਜ ਵੀਰ ਬਹੁਤ ਮਸ਼ਹੂਰ ਗੀਤ ਪੇਸ਼ ਕਰ ਕੇ ਮਨ ਖੁਸ਼ ਕਰ ਰਹੇ ਹੋਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ 📢👌🙏👍♥️🌷💐🥀😃
@RajinderSingh-vz8vk
@RajinderSingh-vz8vk Жыл бұрын
ਮਾਣਕ ਜੀ ਦਾ ਕੋਈ ਤੋੜ ਨੀ
@avtar781
@avtar781 Жыл бұрын
ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ਹੈ।।।🎉2023🙏1973🎉
@KulwinderSingh-sh2jk
@KulwinderSingh-sh2jk Жыл бұрын
ਵਾਹ ਜੀ ਵਾਹ ਚੁਰੰਜਾ ਸਾਲ ਪਹਿਲਾਂ ਆਏ ਗੀਤ ਅੱਜ ਵੀ ਨਵੇਂ ਲੱਗਦੇ ਆ
@harjitbrar8095
@harjitbrar8095 Жыл бұрын
ਬਹੁਤ ਵਧੀਆ ਪੇਸ਼ਕਾਰੀ। ਨਵੀਂ ਪੀੜ੍ਹੀ ਵੀ ਇਸ ਨਾਲ ਜੁੜਦੀ ਆ।
@mukhtarsingh6893
@mukhtarsingh6893 Жыл бұрын
Bahut 0ld gane hai per new lagde hai ji .harmoniam tumbi. And dolki de sazz nal bahut vadhia han ji good
@nanakchandkamboj5844
@nanakchandkamboj5844 Жыл бұрын
ਆਪਣੇ ਜੀਵਨ ਕਾਲ ਵਿੱਚ ਜਦ ਹੋਸ਼ ਸੰਭਾਲੀ ਤਾੰ ਪਹਿਲੀ ਵਾਰ ਮੈੰ ਮਾਣਕ ਸਾਹਬ ਦਾ ਇਹ ਤਵਾ ਸੁਣਿਆ। ਇਹ ਰਿਕਾਰਡ ਮਾਰਕਿਟ ਵਿਚ ਅਓੰਦਿਆੰ ਹੀ ਮਾਣਕ ਸਾਹਬ ਦੀ ਸੰਗੀਤ ਜਗਤ ਵਿਚ ਕਾਫੀ ਪਹਿਚਾਣ ਬਣ ਗਈ ਸੀ । ਮੁੜ ਮੁੜ ਕੇ ਯਾਦ ਅਓੰਦੇ ਨੇ ਓਹ ਦਿਨ।ਓਦੋੰ ਮਾਣਕ ਸਾਹਬ ਯਾ ਦੇਵ ਸਾਹਬ ਬਾਰੇ ਕੋਈ ਖਾਸ ਜਾਨਕਾਰੀ ਨਹੀੰ ਸੀ।ਉਸ ਵਕਤ ਮੈੰ ਚੌਥੀ ਯਾ ਪੰਜਵੀਂ ਜਮਾਤ ਵਿਚ ਪੜਦਾ ਸੀ, ਇਸ ਤਰਾੰ ਦੀਆੰ ਕਲੀਆੰ ਉਸ ਦੌਰ ਵਿਚ ਨਹੀਂ ਦੇ ਬਰਾਬਰ ਸਨ। ਜਿਆਦਾਤਰ ਡਿਊਟ ਗਾਣਿਆਂ ਦਾ ਕਰੇਜ ਸੀ। ਪਲਾਸਟਿਕ ਦੇ ਤਵਿਆੰ ਦਾ ਚਲਨ ਵੀ ਜਾਦਾ ਇਸ ਯੁਗ ਤੋੰ ਸ਼ੁਰੂ ਹੋਇਆ। ਇਸ ਤੋੰ ਪਹਿਲਾਂ ਪੱਥਰ ਦੇ ਤਵੇ ਹੁੰਦੇ ਸਨ ਜਿਸ ਵਿਚ A+B ( ਦੋਨੋ ਸਾਈਡ )ਦੋ ਹੀ ਗੀਤ ਹੁੰਦੇ ਸਨ ਤੇ ਹਰ ਗੀਤ ਤੇ ਨਵੀਂ ਸੂਈ ਬਦਲਨੀ ਪੈਂਦੀ ਸੀ ਤੇ ਚਾਬੀ ਦੇ ਕੇ ਮਸ਼ੀਨ ਚਲਦੀ ਸੀ।
@P.S.K396
@P.S.K396 Жыл бұрын
M udon ninth class parda see aj mainu principal retire hoye noo chaar sal ho gay manak sahab geet aj we dil noo sakun de rahe hn krishan kamboj
@nanakchandkamboj5844
@nanakchandkamboj5844 Жыл бұрын
@@P.S.K396 ji bilkul sahi gall hai ,manak sahb de sb geet sdabahar ne ,baar baar sun k v dil nhi bharda. Koi v geet manak sahb da be Artha nhi hunda.
@nanakchandkamboj5844
@nanakchandkamboj5844 Жыл бұрын
@@P.S.K396ji kis jagha to belong krde ho tuc.
@KuldeepSingh-wb3sw
@KuldeepSingh-wb3sw Жыл бұрын
ਵਾਹ ਜੀ ਵਾਹ ਮਾਣਕ ਸਾਹਿਬ,ਅਸਲੀ ਹੀਰਾ ਭਾਵ ਮਾਣਕ ਹੀ ਸੀ|ਸਾਡੇ ਗ਼ਭਰੇਟ ਪਣੇ ਦੀਆਂ ਯਾਦਾਂ🙏🙏
@bootawarring7005
@bootawarring7005 Жыл бұрын
ਬਹੁਤ ਵਧੀਆ ਕੁਆਲਟੀ ਜੀ ਸ਼ੁਕਰੀਆ ਜੀ ਜਿੳਦੇ ਰਹੌ ਜੀ
@makhantufan4578
@makhantufan4578 Жыл бұрын
ਕਿਆ ਬਾਤ ਏ ਲਾਜਵਾਬ ਪੇਸ਼ਕਾਰੀ ਏ
@AmarjeetSingh-vi8sq
@AmarjeetSingh-vi8sq Жыл бұрын
1975 tenth de exam see pilibangan.suneya see rajasthan
@niranjansinghjhinjer1370
@niranjansinghjhinjer1370 Жыл бұрын
Ustad Manak ji nu Arsh te lei jaan wala Tawa baai ji Shukriya 🙏 1971 Music K.S.Panaa Lal
@rajghumann2419
@rajghumann2419 Жыл бұрын
baee ji ah away jis ne v soon ly na bhul sakea
@gurjantsingh170
@gurjantsingh170 Жыл бұрын
Golden voice manak saab
@reshamkalsi7978
@reshamkalsi7978 Жыл бұрын
ਬੇ ਮਿਸਾਲ ਇਹ ਗੀਤ ਸ਼ਾਇਦ ਬਹੱਤਰ ਤਿਹੱਤਰ ਚ ਆਏ ਹੋਣ ਗੇ ਪਹਿਲੀ ਵਾਰ ਲੁਧਿਆਣਾ ਸਾਮਾਨ ਲੈਣ ਗਏ ਬੱਸ ਅੱਡੇ ਤੋਂ ਦੂਰ ਆਵਾਜ਼ ਆਈ ਰਹੀ ਤੋਂ ਸੁਣੇ ਸੀ ਪਹਿਲੀ ਵਾਰ ਹੀ ਨਾਮ ਤਾਂ ਨਹੀਂ ਪਤਾ ਲੱਗਿਆ ਪਰ ਕੰਨ ਖੜ੍ਹੇ ਹੋਗੇ ਸੀ
@rajghumann2419
@rajghumann2419 Жыл бұрын
baee ji 1973 di gall ah🎵🎵🎵🙏
@janakraj1882
@janakraj1882 Жыл бұрын
.
@ashokjalhan2855
@ashokjalhan2855 Жыл бұрын
ਬਿਲਕੁਲ ਸਹੀ ਕਿਹਾ ਵੀਰੇ , ਇਨ੍ਹਾਂ ਗੀਤਾਂ ਨੂੰ ਸੁਣਕੇ ਆਪਣੇ ਬਚਪਨ ਦੀ ਜਾਦ ਆ ਜਾਂਦੀ ਹੈ।
@varinderjoshi8034
@varinderjoshi8034 Жыл бұрын
Eh manak moti hun nhi labhna bade dukh de gal hai
@KulwinderSingh-sh2jk
@KulwinderSingh-sh2jk Жыл бұрын
ਇਹ ਗੀਤ 1968 ਵਿਚ ਆਏ ਸੀ 🙏🏽🙏🏽
@AmandeepSingh-f6g
@AmandeepSingh-f6g Жыл бұрын
Old. Gold. Song❤
@manvindersingh6069
@manvindersingh6069 Жыл бұрын
ਵੀਰ ਆਹ ਗੀਤ ਬਹੁਤ ਵਧੀਆ
@gsingh4272
@gsingh4272 Жыл бұрын
Very old songs Ghumman saab, listened In Very young age. Thanks
@sidhurureke
@sidhurureke Жыл бұрын
ਮੇਰੀ ਬਾਲ ਸਭਾ ਵਿੱਚ ਗਾੲਏ ਜਾਣ ਵਾਲੇ ਗੀਤ ਬਾੲਈ ਜੀ
@SatnamSingh-y6l
@SatnamSingh-y6l 7 ай бұрын
Naic ❤
@HarbhajanSingh-di8ol
@HarbhajanSingh-di8ol Жыл бұрын
One and only kuldeep manak ji
@chamkaursing411
@chamkaursing411 Жыл бұрын
ਉਦੋਂ ਹੀ ਇੱਕ ਗੀਤ ਤੇਰਾ ਕਿਹੜਾ ਮੁੱਲ ਲੱਗਦਾ ਟਿੱਲੇ ਵਾਲਿਆਂ ਮਿਲਾ ਦੇ ਜੱਟ ਹੀਰ ਨੂੰ ਭੀ ਆਇਆ ਸੀ
@KamalSingh-jg6hv
@KamalSingh-jg6hv Жыл бұрын
Long life manak ji ....
@KuldeepSingh-wb3sw
@KuldeepSingh-wb3sw Жыл бұрын
Old is gold,Manak ji is Diamnd
@harpalbrar5912
@harpalbrar5912 Жыл бұрын
V v nice bi ji
@arshpeetmlk5283
@arshpeetmlk5283 5 ай бұрын
Manak Very Best Sauond
@gurveersingh3800
@gurveersingh3800 Жыл бұрын
OLD IS GOLD
@jaspalmaan4345
@jaspalmaan4345 Жыл бұрын
May you live long thanks brothere ucha burj lahordauploadkardioJi
@GaganDeep-pn9hd
@GaganDeep-pn9hd Жыл бұрын
Very thanks Bai g
@prokasram7477
@prokasram7477 Жыл бұрын
Jindabad Mashalah
@GaganDeep-pn9hd
@GaganDeep-pn9hd Жыл бұрын
Very good Bai g
@baljindergill792
@baljindergill792 Жыл бұрын
Kuldeep manak ne old singera the song jeada rpeet keete
@reenainsa6408
@reenainsa6408 Жыл бұрын
Jadon Kuldeep manak da eh tawa aya odon mai 5th class vich parhda c eh koi 1975 di gall hai ehna ganeyan de bare mai appni bebe nu dasda c ki eh song gande record ni hai odon duet song nu changa ni samajhde c
@jagrajsinghgill2486
@jagrajsinghgill2486 Жыл бұрын
ਵੀਰ ਜੀ ਸੁਰਿੰਦਰ ਸ਼ਿੰਦਾ ਦੇ ਚਾਰੇ ਗੀਤ ਅਪਲੋਡ ਕਰੋ ਉਂਚਾ ਬੁਰਜ ਲਾਹੋਰ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@palsingh9272
@palsingh9272 Жыл бұрын
Surinder shinda Saab, Great singer
@sadhusingh9797
@sadhusingh9797 Жыл бұрын
Punjab da asli heera
@Rabb_mehar_kre
@Rabb_mehar_kre Жыл бұрын
Jai Mal Singh Rathore and Fatta Singh Sisodiya Rajputs..... commanders of army of Maharana Pratap of Mewar Rajasthan.... Larde-larde Fatta Singh Dian lattan vadhian gayian c tan Jai Mal Singh ne pith nal pith jorr ke, kamar kasse nal banh ke Fatta Singh nu support ditti and dono shaheed ho gye larde hoye.... Akbar ne donna di yaad ch 2 iron pillar bnvaye Mehroli kol k eh c asli Rajput and yodhe, eh pillar baad ch Aurangzeb ne htaa ditte..... Akbar Rajputan nu kehnda c ke ya tan apnian kurrian de rishte de ke mere nal sandhi krlo ya yudh kro....bahut sare Rajputan ne kurrian de dittian jive k Jaipur Wale raje but Mewar Wale Rana Sanga stand lai gye and Akbar ku keha k jdon Jang Krna hoya tan dsdin, bs fer Haldighati da yudh hoya Rana Sanga Shaheed ho gye....fer command kiti Babbar Sher putter Rana Pratap ji ne....baki mai tuhanu upper Dass e Dita...
@deepi50
@deepi50 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@deepi50
@deepi50 Жыл бұрын
ਮੈਨੂੰ ਅੱਜ ਪਤਾ ਲੱਗਿਆ ਕਿ ਜੈ ਮੱਲ ਸੀ ਅਸਲ ਨਾਮ ਨਹੀਂ ਤਾਂ ਅੱਜ ਤੱਕ ਜੈਮਲ ਹੀ ਸਮਝੀ ਗਿਆ
@Rabb_mehar_kre
@Rabb_mehar_kre Жыл бұрын
@@deepi50 thank you veere🙏😊
@manjitsinghmanjitsingh660
@manjitsinghmanjitsingh660 Жыл бұрын
ਵਾਹ-ਵਾਹ....ਬਹੁਤ ਖੂਬ .....!!! ......ਪਰ....* ਅੱਖਾਂ ਚ ਨਜਾਇਜ਼ ਵਿਕਦੀ....?? ........ਜੰਨ ਆਈ ਆਈ ਖੇੜਿਆਂ ਦੀ... ....ਕਦੋਂ ..??? ਸੁਣਾਓਂਗੇ...?? .....ਘੁਮਾਣ....ਵੀਰ ...ਜੀ...???
@rajghumann2419
@rajghumann2419 Жыл бұрын
gala baee ji
@manjitsinghmanjitsingh660
@manjitsinghmanjitsingh660 Жыл бұрын
@@rajghumann2419 ਓ ਬਾਬਿਓ....EP......REC....UPLOAD.....ਕਰੋ.......ਜਲਦੀ ਤੋਂ ਜਲਦੀ ......ਕਿਉਂਕਿ ......ਮਾਣਕ ...ਕਲੈਕਸਨ....ਚ.....ਇੱਕੋ.....ਈ ਪੀ.....ਬਾਕੀ...ਰਹਿਗਿਆ...!!!!
@amrindersingh3365
@amrindersingh3365 Жыл бұрын
Kia baat
@starmusicusa8411
@starmusicusa8411 Жыл бұрын
Gud
@sonurai9892
@sonurai9892 Жыл бұрын
very nice 👌 👍
@JaswinderSingh-kd6id
@JaswinderSingh-kd6id Жыл бұрын
ਦੇਵ ਥਰੀਕੇ ਵਾਲੇ ਦੀਆਂ ਪਹਿਲੀਆਂ ਲੋਕ ਗਾਥਾਵਾਂ ਕੁਲਦੀਪ ਮਾਣਕ ਦੀ ਆਵਾਜ਼ ਵਿਚ ਬੱਸ ਫਿਰ ਕੀ ਦੇਵ ਮਾਣਕ ਮਾਣਕ ਹੋ ਗੇਈ ਸੀ
@surjeetmaan6416
@surjeetmaan6416 Жыл бұрын
Very nice song 👌👌👌👌👌👌👌🏼🥰🌷🌷🌹🍀🌹👌👌🏼🥰🌷🌹🍀🌹👌👌👌 6
@HarjinderSingh-pc8mw
@HarjinderSingh-pc8mw Жыл бұрын
O ho school de din manak manak hi c
@iPhantom27
@iPhantom27 Жыл бұрын
Manak & Party In England upload please 🙂
@gaggisingh9880
@gaggisingh9880 Жыл бұрын
Niec
@HarpreetSingh-1688
@HarpreetSingh-1688 Жыл бұрын
👍👍👍🙏👍🙏
@gurdialsingh1248
@gurdialsingh1248 Жыл бұрын
ਤੋਤਾ ਢੋਲ ਦਾ ਆਵਾਜ਼ ਗੁਰਮੀਤ ਬਾਵਾ ਅਪਲੋਡ ਜਰੂਰ ਕਰੋ ਜੀ
@unitedcolors2920
@unitedcolors2920 Жыл бұрын
👍 👍 👏 👏 👏
@parmindersingh9448
@parmindersingh9448 Жыл бұрын
Wah ji wah
@jagtarsinghjagraon5773
@jagtarsinghjagraon5773 Жыл бұрын
Bachpan zad ya ganda
@NirmalSingh-sl2ee
@NirmalSingh-sl2ee Жыл бұрын
7,62023👌🙏🏻
@DhddjdjJdjddbdbdjdj-rr7fo
@DhddjdjJdjddbdbdjdj-rr7fo Жыл бұрын
Very thanks Bhai g
@GaganDeep-pn9hd
@GaganDeep-pn9hd Жыл бұрын
Very nice Bai g
@DhddjdjJdjddbdbdjdj-rr7fo
@DhddjdjJdjddbdbdjdj-rr7fo Жыл бұрын
Very good Bhai g
@DhddjdjJdjddbdbdjdj-rr7fo
@DhddjdjJdjddbdbdjdj-rr7fo Жыл бұрын
Very good Bhai g
@DhddjdjJdjddbdbdjdj-rr7fo
@DhddjdjJdjddbdbdjdj-rr7fo Жыл бұрын
Very nice bhai g
Didar Sandhu Kuldeep Manak Mohd.Sadiq | Evergreen Punjabi Songs |
37:56
МЕНЯ УКУСИЛ ПАУК #shorts
00:23
Паша Осадчий
Рет қаралды 3,5 МЛН
Triple kill😹
00:18
GG Animation
Рет қаралды 18 МЛН
Shiv Kumar Batalvi Exclusive Interview
17:38
Knowledge Nature
Рет қаралды 3,2 М.
Kuldeep Manak | Interview in Canada
10:25
Manke ton MANAK
Рет қаралды 35 М.
Kuldeep Manak | Manak Mele Te | Jukebox | Goyal Music | Punjabi Song
39:21
МЕНЯ УКУСИЛ ПАУК #shorts
00:23
Паша Осадчий
Рет қаралды 3,5 МЛН