ਪੰਜਾਬ ਦਾ ਪੁੱਤ ਮੈਦਾਨ 'ਚ ਮੂੰਹ ਦੀ ਹੱਡੀ ਟੁੱਟੀ ਤੋਂ ਵੀ ਡਟਿਆ|Harbhej Sidhu|Sukhdeep chakriya|IBO Boxing

  Рет қаралды 151,053

Harbhej Sidhu

Harbhej Sidhu

Күн бұрын

ਪੰਜਾਬ ਦਾ ਪੁੱਤ ਮੈਦਾਨ ਚ 12 ਚੋਂ 9 ਰਾਊਂਡ ਮੂੰਹ ਦੀ ਹੱਡੀ ਟੁੱਟੀ ਤੋਂ ਵੀ ਡਟਿਆ ਰਿਹਾ,, ਦੇਖ਼ ਕੇ ਲੂ ਕੰਡਾ ਖੜਾ ਹੁੰਦਾ ਸੀ
#harbhejsidhu #sukhdeep #boxingtronto

Пікірлер: 358
@gkay9767
@gkay9767 Ай бұрын
ਅੱਕ ਚੁੱਕੇ ਸੀ ਪੰਜਾਬੀਆਂ ਨੂੰ ਨਚਾਰ ਬਣੇ ਦੇਖ ਕੇ ਸ਼ੁਕਰ ਕੋਈ ਤਾ ਮੈਦਾਨ ਚ ਹੈ ਹਾਰ ਜਿੱਤ ਮਾਇਨੇ ਨ੍ਹੀ ਰੱਖਦੀ ਮੈਦਾਨ ਚ ਆਉਣਾ ਵੱਡੀ ਗੱਲ ਵਾਹਿਗੁਰੂ ਤੰਦਰੁਸਤੀ ਬਕਸ਼ਣ
@HARJINDERSINGH-n7u
@HARJINDERSINGH-n7u Ай бұрын
ਬਹੁਤ ਸਮੇ ਬਾਹਦ ਕੋਈ ਪੰਜਾਬੀਆਂ ਦਾ ਪੁੱਤ ਮੈਦਾਨ ਵਿਚ ਉਤਰਿਆ ਰੂਹ ਖੁਸ਼ ਹੋਗੀ
@ravneetkang2557
@ravneetkang2557 Ай бұрын
❤❤❤❤❤ ਆਉਣ ਵਾਲੇ ਸਮੇਂ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਕ੍ਰਿਪਾ ਕਰਨਗੇ ਹਾਲੇ ਤਾ ਸੁਰੂਆਤਾ ਮਿੱਤਰਾਂ ਵਾਹਿਗੁਰੂ ਜੀ ਦੇ ਬਖਸ਼ੇ ਤਾਜ ਦੀਆ
@KaranSingh-cr8qd
@KaranSingh-cr8qd Ай бұрын
ਵਾਹ ਬਈ ਵਾਹ ਸਹੁੰ ਲੱਗੇ ਇਨੀ ਸੋਹਣੀ enterance ਕਦੇ ਨਹੀਂ ਦੇਖੀ! ਦੁਨੀਆ ਦੇ ਸਾਰੇ ਪੰਜਾਬੀਆਂ ਨੂੰ ਆਪਣੀ ਖੇਡ ਵਿਚ ਇਹੀ ਤੇ ਇਸ ਤਰ੍ਹਾਂ ਦੀ entrance ਹੋਣੀ ਚਾਹੀਦੀ ਹੈ!
@BikkaGill-o4k
@BikkaGill-o4k Ай бұрын
..Bro . ਜਿੱਤ ਤਾਂ ਤੂੰ ਉਦੋਂ ਹੀ ਗਿਆ ਸੀ ਜਦੋਂ ਖਾਲਸੇ ਦਾ ਨਾਮ ਲੈ ਕੇ entry ਕੀਤੀ ਸੀ,,🚩🚩💪💪💪
@r.jawandha5343
@r.jawandha5343 Ай бұрын
ਪੰਜਾਬ ਦਾ ਮਾਇਕ ਟਾਇਸਨ ❤
@tejwinderaulakh1518
@tejwinderaulakh1518 Ай бұрын
eh ki gall bani agle ne kutt ke haraya
@manpreetsingh8867
@manpreetsingh8867 Ай бұрын
Lakh di lahnt tere jamn te​@@tejwinderaulakh1518
@bachitervirk
@bachitervirk Ай бұрын
​@@tejwinderaulakh1518ਖੇਡ ਵਿੱਚ ਕੁੱਟ ਨਹੀਂ ਹੁੰਦੀ ਹਾਰ ਜਿੱਤ ਹੁੰਦੀ ਆ।
@KhalsaBoutique-ic8rx
@KhalsaBoutique-ic8rx 7 күн бұрын
jitho tk ponchya punjab eho waddi gl wa.
@Abshop2000
@Abshop2000 Ай бұрын
ਜਿੱਤਣ ਵਾਲੇ ਨੂੰ ਬਹੁਤ ਵਧਾਈਆਂ ਤੇ ਹਾਰਨ ਵਾਲੇ ਨੂੰ ਗੁੱਡ ਲੱਕ ਮਿਹਨਤ ਜਾਰੀ ਰੱਖੋ।
@jasssingh1401
@jasssingh1401 Ай бұрын
ਚੜਦੀ ਕਲਾ ਯੋਧਿਆ ਗੁਰੂ ਸਾਹਿਬ ਹੋਰ ਹਿੰਮਤ ਤੇ ਚੜਦੀ ਕਲਾ ਬਖਸ਼ਣ ,, ਪੰਜਾਬ ਦਾ ਖੂਨ ਵੱਖਰਾ ਤੇ ਅਨਮੋਲ ਐ ਜੋਂ ਸਾਰੀ ਦੁਨੀਆ ਦਾ ਬਾਦਸ਼ਾਹ ਐ
@Sidhuson911
@Sidhuson911 Ай бұрын
ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ 🙏🏻🙏🏻
@sevenriversrummi5763
@sevenriversrummi5763 Ай бұрын
DHAN DHAN BABA⚔️ BANDA SiNgH Bhaudur ji✌🦁✌
@GurdeepSingh-ck9ze
@GurdeepSingh-ck9ze Ай бұрын
ਵਾਹਿਗੁਰੂ ਤੰਦਰੁਸਤੀ ਦੇਵੇ ਕੋਈ ਨੀ ਭਰਾ ਅਗਲੀ ਵਾਰ ਮਿਲਜੂ ਬੈਲਟ ❤❤❤❤❤
@tejwindersingh7093
@tejwindersingh7093 Ай бұрын
ਹਾਏ ਉਏ ਬਾਈ ਤੇਰੀ ਐਟਰੀ ਨੇ ਮੇਰੇ ਰੋਮ ਖੜੇ ਕਰਤੇ ਮੈ ਜਿੰਦਗੀ ਵਿੱਚ ਇਹੋ ਜਿਹੀ ਐਟਰੀ ਨੀ ਦੇਖੀ ਕਿਸੇ ਦੀ ਮੈ 50 ਵਾਰ ਦੇਖਲੀ ਜੋਸ ਬਹੁੱਤ ਆਉਦਾ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ❤❤
@KaranSingh-cr8qd
@KaranSingh-cr8qd Ай бұрын
ਪੰਜਾਬੀ ਜਾਂ ਸਿੱਖ ਕੋਈ ਦੁਨੀਆ ਦੇ ਸਭ ਤੋਂ ਤਾਕਤਵਰ ਨਹੀਂ! ਪਰ ਬਹਾਦੁਰੀ ਵਿਚ ਸਿੱਖਾਂ ਦਾ ਕੋਈ ਨੇੜੇ ਵੀ ਨਹੀਂ ਟਿਕਦਾ! ਗਲ ਜਿੱਤ ਹਾਰ ਨਹੀਂ ਬਲਕਿ ਆਖਰੀ ਸਾਹ ਤਕ ਸਹੀ ਤਰੀਕੇ ਜੂਝਣ ਦੀ ਹੁੰਦੀ! ਖਾਲਸਾ ਬ੍ਰਹਿਮੰਡ ਵਿਚ ਬਹਾਦੁਰੀ ਦਾ ਦੂਜਾ ਨਾਂਅ ਹੈ!
@Modi-Drink-Moot
@Modi-Drink-Moot 10 күн бұрын
Under maharaja ranjit singh the sikhs were most powerful in the world
@gagansingh-jy1op
@gagansingh-jy1op Ай бұрын
ਬਹੁਤ ਵਧਿਆ ਫਾਈਟ ਕੀਤੀ ਵੀਰ ਨੇ ਆਖ਼ਰੀ ਪੱਲ ਤੱਕ ਡੱਟਿਆ ਰਿਹਾ ਵੀਰ ਕੋਈ ਨਾ ਅਗਲੀ ਵਾਰੀ ਫੱਟੈ ਚੱਕ ਦਵਾ ਗੇ ।
@darasingh9016
@darasingh9016 Ай бұрын
❤ ਸਲੂਟ ਪੰਜਾਬ ਦੇ ਵੀਰ ਨੂੰ
@ravneetkang2557
@ravneetkang2557 Ай бұрын
❤ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਜੋਰੇ ਨੂੰ ਦੇਖ ਦਿਲ ਵਾਗੋ ਵਾਗ ਹੋ ਗਿਆ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਯਾਦ ਆ ਗਂਏ ਵਾਹਿਗੁਰੂ ਜੀ ਤਾਕਤ ਬਖਸੋ ਆਪਣੇ ਬੱਚੇ ਨੂੰ
@eagleeye1491
@eagleeye1491 Ай бұрын
ਸਿੱਖਾਂ ਨੂੰ ਸਿੱਖੀ ਤੇ ਮਾਣ ਆਂ , ਬਹੁਤ ਵਧੀਆ ਫਾਈਟ ਦਿੱਤੀ ਵੀਰ ਨੇ , keep it up , God bless you , ਵਾਹਿਗੁਰੂ ਬਹੁਤ ਤੱਰਕੀ ਬਖਸ਼ੇ , ਕੋਈ ਨੀ ਹਾਰਾਂ ਜਿੱਤਾਂ ਤਾਂ ਚਲਦੀਆਂ ਰਹਿੰਦੀਆਂ , ਪਰ ਸ਼ੁਰੂਆਤ ਵਾਲੀ ਤਾਂ ਅੱਤ ਕਰਾ ਛੱਡੀ , ਲਵ ਯੂ ਆ ਵੀਰ
@officialkaranbawa
@officialkaranbawa Ай бұрын
ਸਾਡੇ ਪਿੰਡ ਦਾ ਵਾ ਵੀਰਾ 🫡Salute ਆ ਵੀਰੇ ਨੂੰ ❤
@MskKullar
@MskKullar 28 күн бұрын
Kada pind aaag
@SukhwinderSingh-wq5ip
@SukhwinderSingh-wq5ip Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤🎉
@user-du9ic9kj2r
@user-du9ic9kj2r Ай бұрын
kzbin.info/www/bejne/enqcdJV_mduUeqs
@mintusingh2042
@mintusingh2042 Ай бұрын
ਬਹੁਤ ਵੱਡੀ ਗੱਲ ਆ ਗੁਰੂ ਦੀ ਵਾਰ ਦਾ ਚਲਣਾ ।ਤੇ ਓਹ ਵੀ ਗੋਰਿਆ ਦੇ ਦੇਸ਼ ਚ।🎉🎉🎉good bro 🎉🎉
@KawaljitkaurKawal-z9y
@KawaljitkaurKawal-z9y Ай бұрын
ਉਮਰ ਤੋਂ ਫਰਕ ਹੈ ,ਏ ਵੀਰ ਛੋਟੀ ਉਮਰ ਦਾ ਹੈ ❤❤❤❤❤
@ParwinderSingh-j2g
@ParwinderSingh-j2g Ай бұрын
🙏❤ਜਿਉਂਦਾ ਰਹਿ ਵੀਰ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ❤🙏
@HappyEyeglasses-qy5sf
@HappyEyeglasses-qy5sf Ай бұрын
Punjab ka boxer v.good
@HappyEyeglasses-qy5sf
@HappyEyeglasses-qy5sf Ай бұрын
Punjab Buxar very good with Punjab ki jaan
@suNnYAttri786
@suNnYAttri786 18 күн бұрын
Salute aa veer nu tnhe dilo jihdi eni mehnt de nal nal eni gehri te dungi soch ve apne virse nal judhn te guru ji de sikhaye margg te turn lye🙏🏻
@bachitervirk
@bachitervirk Ай бұрын
ਸਾਨੂੰ ਮਾਣ ਆ ਤੇਰੇ ਤੇ ਵੀਰ।ਆਉਣ ਵਾਲਾ ਸਮਾਂ ਖ਼ਾਲਸੇ ਦਾ ਹੈ। #Khalistanzindabad
@alamsandhu5956
@alamsandhu5956 25 күн бұрын
👍👍
@varindersingh-sp4gn
@varindersingh-sp4gn Ай бұрын
ਹਾਰਨ ਵਾਲੇ ਈ ਇੱਕ ਦਿਨ ਜਿੱਤਦੇ ਆ । 💪
@pcheekupadda
@pcheekupadda Ай бұрын
ਬੂਰਰਰਰਰਰ੍ਹਰਰਰਰਰਰਰਰਾਆਆਆਆਆਆ ਹਾਰ ਜਿੱਤ ਬਣੀ ਹੋਈ ਐ ਕੋਈ ਨੀਂ ਸ਼ੁਰੂਆਤ ਐ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ਣ ।
@punjabireels2533
@punjabireels2533 14 күн бұрын
Waheguru ji bhra nu ਹਿੰਮਤ ਦਿਓ ju kiਅਗਲੀ vaar ਜਿੱਤ ਕੇ ਜਾਵੇ hun v ਜਿੱਤ ਨਾਲੋਂ ਘੱਟ ni y bhut vadia game kiti 😊❤
@harmanmall4259
@harmanmall4259 24 күн бұрын
ਵੀਰ ਜੀ ਬਹੁਤ ਵਧੀਆ ਫਾਈਟ ਕੀਤੀ ਲੇਕਿਨ ਇਕ ਗੱਲ ਜ਼ਿੰਦਗੀ ਚ ਹਮੇਸ਼ਾ ਯਾਦ ਰੱਖੋ, ਇਤਿਹਾਸ ਗਵਾਹ ਹੈ, ਜਿਤ ਹਮੇਸ਼ਾ attacker ਦੀ ਹੁੰਦੀ ਆ, ਤੇ ਸਿੰਘ ਹਮੇਸ਼ਾ attacker ਹੀ ਰਿਹਾ ਹੁਣ ਤਕ, defence ਹਮੇਸ਼ਾ ਕਮਜ਼ੋਰ ਬੰਦਾ ਹੀ ਕਰਦਾ ਹੈ, ਤੇ ਸਿੰਘ ਕਮਜ਼ੋਰ ਨਹੀਂ ਹੁੰਦਾ,, defender ਹਮੇਸ਼ਾ ਆਪਣੇ ਆਪ ਨੂੰ defend ਕਰਦਾ ਕਰਦਾ ਹੀ ਹਾਰ ਜਾਂਦਾ ਤੇ attacker ਅਪਨੀ ਫੁਲ ਤਿਆਰੀ ਕਰਕੇ attack ਕਰਦਾ ਤੇ chance ਲੈਂਦਾ ਰਹਿੰਦਾ, ਇਸ ਕਰਕੇ defender ਨਹੀਂ, attacker ਬਣੋ, ਜਿਤ ਤੁਹਾਡੇ ਕਦਮਾਂ ਚ ਹੋਵੇਗੀ,
@singhgursharan904
@singhgursharan904 22 күн бұрын
Bahut badhiya gal kahi hey ver neh
@Leomessicopaameica
@Leomessicopaameica Ай бұрын
Punjabi Is Always Great AND My brother Never Stop continue Good fight No Pain No Gain Never Give up 🗣️ 💪🏼⚔️🚩🦅
@alamsandhu5956
@alamsandhu5956 25 күн бұрын
ਸ਼ੁਰੂਆਤ ਵੇਲੇ ਹੀ ਜਦੋਂ ਵਾਰ ਗਾਇਨ ਕੀਤੀ ਸੀ ਸਾਡੇ ਦਿਲ ਤਾਂ ਉਦੋਂ ਹੀ ਜਿੱਤ ਲਏ ਸੀ ਸਾਡੇ ਵਲੋਂ ਤਾਂ ਸਾਡਾ ਪੰਜਾਬੀ ਸ਼ੇਰ ਜਿੱਤ ਗਿਆ 1,2,ਪੁਆਇੰਟ ਦੀ ਕੋਈ ਹਾਰ ਨਹੀਂ ਹੁੰਦੀ ਕੋਈ ਗੱਲ ਨਹੀਂ ਸ਼ੇਰ ਪੁੱਤਰਾ ਅਗਲੀ ਵਾਰ ਕੋਈ ਮੁਕੇਬਾਜ ਸੁੱਕਾ ਨਹੀਂ ਜਾਣ ਦੇਂਣਾ,,, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@harishlalka7448
@harishlalka7448 Ай бұрын
I'm Punjabi I love all Punjabi 🙏🙏
@ps_kt
@ps_kt Ай бұрын
Its in our blood and our mitti veer.
@tajbirsingh7440
@tajbirsingh7440 Ай бұрын
Panjabi veer ggg❤❤
@rajwinderraunta8763
@rajwinderraunta8763 Ай бұрын
ਵਾਹ ਪੰਜਾਬੀ ਸ਼ੇਰਾ,,
@user-du9ic9kj2r
@user-du9ic9kj2r Ай бұрын
MESSAGE FOR SIKH BOXING FANS! LOADS OF GOOD SIKH FIGHTER'S COMING! Firstly, respect to Sukhdeep for fighting for the IBO world title (even though it's NOT a 'proper' world title like the WBA/WBC/WBO/IBF). Also, he showed great heart and toughness to finish the fight on his feet even though he took a bad beating and virtually lost every round on the judges scorecards. Sukhdeep Chakria is a decent prospect but there's LOADS of Sikh boxers better than him! Eric Basran, Harkerat Nijjar & Parminder Pannu are all 'grade A' talents and have the potential to fight for 'proper' world titles whereas Callum Samra, Gully Powar, Harsh Gill & Kuwardeep Manu are a step below (like Sukhdeep) but still have the potential to fight for international titles (but probably NOT 'proper' world titles). You're welcome! ;)
@pamajawadha5325
@pamajawadha5325 Ай бұрын
Good veer punjab sikh jindabad
@satinderjitsingh6096
@satinderjitsingh6096 10 күн бұрын
ਲੜਦੇ ਰਹਿਣਾ ਹੀ ਯੋਧਿਆਂ ਦਾ ਕਰਮ ਹੈ...ਵੀਰ ਅਖੀਰ ਤੱਕ ਡਟਿਆ ਰਿਹਾ... ਵਾਹਿਗੁਰੂ ਵੀਰ ਨੂੰ ਤੰਦਰੁਸਤੀ ਬਖਸ਼ਣ ਤੇ ਹਮੇਸ਼ਾ ਚੜ੍ਹਦੀਕਲਾ ਚ ਰੱਖਣ।
@beantsingh7766
@beantsingh7766 Ай бұрын
Good ਰੰਘਰੇਟੇ ਸੁਖਦੀਪ ਚਕਰ
@jagmetsingh4297
@jagmetsingh4297 Ай бұрын
ਜੱਟ ਆ, ਅਗਲਾ ਕਤੀੜੇ ਭੀਮਟਿਓ। ਵਾਧੂ ਫੇਮ ਲੈਣ ਆ ਜਾਂਦੇ ਹੋ।
@jagmetsingh4297
@jagmetsingh4297 Ай бұрын
ਬਹੁਤ ਫਾਈਟਾਂ ਜਿੱਤਿਆ ਇਹ ਵੀਰ ਹਾਰ ਜਿੱਤ 🏆💪ਖੇਡ ਦਾ ਹਿੱਸਾ
@RAMANDEEPSingh-ml8ng
@RAMANDEEPSingh-ml8ng Ай бұрын
Jatti hor kinna nuksan karna je sikhi da​@@jagmetsingh4297
@manpreetsinghbrar7597
@manpreetsinghbrar7597 Ай бұрын
😂tuci har jga kuri torn a jane o yr ,,nale oh jatt a kio har ikk nu pio bna laine o
@RAMANDEEPSingh-ml8ng
@RAMANDEEPSingh-ml8ng Ай бұрын
@@manpreetsinghbrar7597 jatt Pune to bahar aa jao oye. Sab to Jada nuksan sikhi da eh jatt puna hi kar raha
@LovepreetSingh-y7j
@LovepreetSingh-y7j Ай бұрын
Whaeguru charhdi kla ch rakhe veer nu ❤❤❤lobe u bro🇨🇦
@lovelybrar9176
@lovelybrar9176 29 күн бұрын
ਬੱਲੇ ਓਏ ਬਾਈ ਤੇਰੇ ਐਂਟਰੀ ਆਲ਼ੀ ਅੱਤ ਈ ਕਰਾਤੀ ਵੀਰਾ ਤੂੰ ,, lvu bot ਸਾਰਾ ਤੈਨੂੰ ਵੀਰਿਆ ❤️❤️❤️ ਸਾਰੀ body ਦਾ ਰੋਮ ਰੋਮ ਖੜਾ ਹੋ ਗਿਆ ਐਂਟਰੀ ਦੇਖ ਕੇ ❤️❤️❤️ ਵਾਹਿਗੁਰੂ ਜੀ ਤੈਨੂੰ ਲੰਮੀਆਂ ਉਮਰਾਂ ਬਖਸ਼ਣ ਤੇ ਹਮੇਸ਼ਾ ਜਿੱਤ ਦੇ ਝੰਡੇ ਗੱਡੇ ਤੂੰ ਵੀਰ ਮੇਰਿਆ ❤️❤️❤️
@HarmeetSingh-hk3fk
@HarmeetSingh-hk3fk 18 күн бұрын
Waheguru ji mehar kro apni koum teh bs tahuda he sahara ha 🙏🙏🙏🙏🙏
@gaganchahal8969
@gaganchahal8969 Ай бұрын
ਵਾਹਿਗੁਰੂ ਭਲੀ ਕਰੇ
@blocksingh8216
@blocksingh8216 Ай бұрын
Well done ਪੰਜਾਬ prooud to be punjabi God bless you make success 🇦🇺 Australia 🙏.
@sukhbhullar1984
@sukhbhullar1984 Ай бұрын
Sachi entry punjabi di loo kanda khada krta jiounda reh veer ❤❤❤🙏🏻🙏🏻⚔️⚔️⚔️
@parminderkaur3569
@parminderkaur3569 Ай бұрын
❤❤jhodha sukhdeep chakria
@simranjeetsinghhockey2920
@simranjeetsinghhockey2920 25 күн бұрын
Bohut vdiya broo good luck next time 👍lai agli wari jitta gye
@prabhjotPandher493
@prabhjotPandher493 27 күн бұрын
ਜਿੱਤ ਹਾਰ ਕੋਈ ਮੈਂਨੇ ਨਹੀ ਰੱਖੀ ਦੀ ਮੈਦਾਨਾਂ ਵਿੱਚ ਗੱਜਣ ਵਾਲੇ ਹੀ ਸ਼ੇਰ ਹੁੰਦੇ ਹਨ।ਵਾਹ ਕੋਈ ਤਾਂ ਪੰਜਾਬ ਦਾ ਸ਼ੇਰ ਨਿੱਤਰਿਆ ਮੈਦਾਨ ਵਿੱਚ।
@GurbachanSingh-ph5mo
@GurbachanSingh-ph5mo Ай бұрын
You did your best…Sukhdeep. Continue working hard. One day you will rule the world of boxing. God bless you.
@BaljinderSinghਸਰਾਓ
@BaljinderSinghਸਰਾਓ 28 күн бұрын
ਮਾਣ ਐ ਵੀਰ ਤੇਰੇ ਤੇ ਪੂਰਾ,, ਵਾਹਿਗੁਰੂ ਜੀ🙏🙏 ਚੜਦੀਕਲਾ ਚ ਰੱਖੇ🙏🙏
@rajinderjassal3401
@rajinderjassal3401 27 күн бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏🙏🙏🙏🙏🙏🙏🙏🙏🙏🙏🙏🥹🥹
@harpalkaur9600
@harpalkaur9600 Ай бұрын
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ
@dr.sangeetpalkaur954
@dr.sangeetpalkaur954 27 күн бұрын
ਹਾਰ ਜਿੱਤ ਜ਼ਰੂਰੀ ਨਹੀ ਮੈਦਾਨ ਵਿੱਚ ਡੱਟੇ ਰਹਿਣਾ ਵੀ ਜਿੱਤ ਦਾ ਹਿੱਸਾ ਹੈ। ਇਹ ਅਜੇ ਸ਼ੁਰੂਆਤ ਹੈ । 👏👏👏👏👏👏👏👏👏
@KawaljitkaurKawal-z9y
@KawaljitkaurKawal-z9y Ай бұрын
ਰਣ ਗੱਗਨ ਦਮਾਮਾਂ ਵੱਜਿਆ ਸਿੰਘੌ ਸਰਦਾਰੌ ਅੱਜ ਵੈਰੀ ਚੜ ਕੇ ਆ ਗਿਆਂ ਤੁਸੀਂ ਜਾਅ ਲਲਕਾਰੌ,,ਨਰਿੰਦਰ ਬੀਬਾ ਜੀ ਦੀ ਵਾਰ ਸੁਣੋ
@jaspal_singh666
@jaspal_singh666 22 күн бұрын
ਨਗਾਰੇ ਤੇ ਵੱਜੀ ਚੋਟ ,, ਹਰ ਮੈਦਾਨ ਫਤਹਿ💪💪🙏🙏
@Ambarsaria--pb
@Ambarsaria--pb 21 күн бұрын
ਵਾਹਿਗੁਰੂ ਜੀ ❤
@TheKingHunter8711
@TheKingHunter8711 Ай бұрын
😲 Waheguru Ji 🙏🏻 ♥️❤❤️❤❤❤❤❤ ❤❤❤❤❤❤❤❤❤ ❤❤❤❤❤❤❤❤❤❤
@Raman4501
@Raman4501 Ай бұрын
Bht hi maan wali gall aw sada punjabi surama madaan ch aya dil kush krta veere ❤❤
@HardeepSinghIlahi
@HardeepSinghIlahi Ай бұрын
ਬੈਸਟ ਬਹੁਤ ਹੀ ਵਧੀਆ 🎉
@gursharansingh385
@gursharansingh385 27 күн бұрын
Real Punjabi hero vir 🙏waheguru ji chad dhi kallaan wich rkhn 🙏🙏
@Notorious614
@Notorious614 Ай бұрын
bhut vdia fight bai teri 👍👍jitt & harr tan part of game a
@nimana139
@nimana139 Ай бұрын
ਅਕਾਲ ਸਹਾਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਸਾਡਾ ਨਾਮ ਰੌਸ਼ਨ ਕਰਤਾ ਪੁੱਤਰਾ
@ManbirMaan1980
@ManbirMaan1980 Ай бұрын
ਇਸ ਵੀਰ ਦੀ ਇਹ ਹਾਰ ਭਵਿੱਖ ਵਿੱਚ ਇਸ ਨੂੰ ਬਹੁਤ ਅੱਗੇ ਲੈਕੇ ਜਾਵੇਗੀ ਬੰਦਾ ਹਾਰਾਂ ਤੋਂ ਸਬਕ ਲੈਕੇ ਹੀ ਬੁਲੰਦੀਆਂ ਤੱਕ ਜਾਂਦਾ ਹੁੰਦਾ ਸਾਡੇ ਬੰਦੇ ਕਹਿਣ ਲੱਗ ਜਾਂਦੇ ਕੀ ਇਥੋਂ ਤੱਕ ਆਉਣਾ ਹੀ ਵੱਡੀ ਗੱਲ ਹੈ ਪਰ ਮੈਂ ਚਾਹੁੰਨਾ ਕੀ ਇਹ ਇਸ ਤੋਂ ਬਹੁਤ ਅੱਗੇ ਜਾਵੇ ਤੇ world the number one boxer ਬਣੇ
@gurjindersingh5591
@gurjindersingh5591 24 күн бұрын
ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
@VickySingh-v1w
@VickySingh-v1w Ай бұрын
Satnam Sri waheguru ji ❤❤❤
@gursewakkhushigursewakkhus2365
@gursewakkhushigursewakkhus2365 21 күн бұрын
❤❤❤❤❤❤ dil jet lya y God bless you 🙏🙏🙏🙏🙏🙏💗💗💗💗💗
@Raman4501
@Raman4501 Ай бұрын
Dhan waheguru sache patsha ji har madan fathe kruga ji haje ta shurbata ne bht hi khushi hoyi maharaj da naam laike entry kiti rooh kush ho gyi waheguru ji chradi kalan bakshe ji ❤❤
@Rational_Thinkker
@Rational_Thinkker Ай бұрын
भाई आप के जज्बे को सलाम जीत हार अलग बात लेकिन हार मान लेना अलग बात
@sketch0098
@sketch0098 27 күн бұрын
Waheguru ji ka khalsa waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏🙏
@TheKingHunter8711
@TheKingHunter8711 Ай бұрын
_❤ SINGH-WARRIOR ❤_ Martial-Kaum The SIKH ❤❤❤❤❤❤❤❤❤❤
@dhaliwalramana7125
@dhaliwalramana7125 18 күн бұрын
ਧਰਤੀ ਧੱਕ ਐਂਟਰੀ ਆ ਬਾਈ ਦੀ ❤
@PargatSingh-uj2mp
@PargatSingh-uj2mp 14 күн бұрын
ਬਹੁਤ ਵਦੀਆ ਵਾਹਿਗੁਰ ਮਹੇਰ ਕਰਨ
@BajwaBajwa-c9h
@BajwaBajwa-c9h Ай бұрын
Jionda reh Mera bagga sher❤❤❤❤❤ koi na haar jit te bani aa par Tera maidan vich jodhian wangu datt jana hi bohot kable tareef he ❤❤❤❤
@TheKingHunter8711
@TheKingHunter8711 Ай бұрын
Singh is King Always MARTIAL-KAUM SIKH 🔥🔥🔥🔥🔥🔥🔥🔥🔥 🔥🔥🔥🔥🔥🔥🔥🔥🔥
@KaramStudFarm
@KaramStudFarm 27 күн бұрын
Waheguru Ji Chardi Kalan Wich Rakhay App Sub Nu 🙏🏻 ♥
@baljitsangra6274
@baljitsangra6274 Ай бұрын
Waheguru ji chardikla vich rakhe veer nu 🎉🎉🎉🎉🎉🎉🎉
@gagandipsingh2001
@gagandipsingh2001 Ай бұрын
WAHO WAHO...... DIL JIT LEYAA..... VEERAY..... BATHINDA ਤੋਂ DEKH RAHEY HAAN...... VERY GOOD ENTRY
@GurpreetSingh-j8o7w
@GurpreetSingh-j8o7w 26 күн бұрын
Good bro ❤❤ bahut himat naal fight kiti We proud of you
@nishansurnath6095
@nishansurnath6095 Ай бұрын
Wow bro ji 👌 Waheguru Ji merakarne ap te ji 🙏 ♥️🫡♥️🫡♥️🫡♥️🫡♥️🫡✊️✊️✊️
@JasvirSingh-n9e
@JasvirSingh-n9e 25 күн бұрын
Waheguru ji meher kreyo veer ji te❤🙏
@supinderkaur4338
@supinderkaur4338 27 күн бұрын
ਸ਼ੇਰ ਪੁੱਤ ਪੰਜਾਬ ਦੇ 💪💪💪💪💪
@jashanambala301
@jashanambala301 Ай бұрын
Salute vire ❤️🖤 reel te real ch bahot farak aa vekho dikh da farak fer 🏹🔥
@HarpalSingh-uv9ko
@HarpalSingh-uv9ko 26 күн бұрын
Nice God bless you both of you
@PalwinderHayer-c2e
@PalwinderHayer-c2e Ай бұрын
Jio put ji ❤❤❤❤
@SukhvinderSingh-h3x
@SukhvinderSingh-h3x Ай бұрын
Waheguru ji chadhadi Kala bhakshan veer nu👌❤️
@chamkaursinghchamkdk61-pk1uq
@chamkaursinghchamkdk61-pk1uq Ай бұрын
Waheguru ji
@ps_kt
@ps_kt Ай бұрын
Saade vallo Sukhdeep veer tu hi jettu aa... Tu Guru Gobind Singh Ji da pott ha te saada bhra... Jeonda vasda rae Veer
@avtarsingh3875
@avtarsingh3875 Ай бұрын
Koei gal nahi veer Time Fer a jana❤❤❤❤ Love you ❤❤❤❤ Good
@gurpreetmander8824
@gurpreetmander8824 3 күн бұрын
Waheguru ji kirpa bnai rakhna
@RobinSingh-sg1xi
@RobinSingh-sg1xi Ай бұрын
ਬਹੁਤ ਵਧੀਆ
@manmohansingh2804
@manmohansingh2804 Ай бұрын
Veri gud sera Sade balon tu jit gya
@jass_8_55
@jass_8_55 Ай бұрын
Waheguru ji ka khalsa waheguru ji ki Fateh
@BhagatSingh-wf7mv
@BhagatSingh-wf7mv 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ps_kt
@ps_kt Ай бұрын
Mahraj veer Sukhdeep nu charhdi kala vich rakhan, te uchiya bulandiya bakshan.
@GuriSingh-n5b
@GuriSingh-n5b Ай бұрын
Player di har jitt hundi rehdi e .pr es Punjabi veer himmat e bht
@Mr-onkar
@Mr-onkar Ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ ⛳⛳⛳
@JasvinderSingh-r6v
@JasvinderSingh-r6v Ай бұрын
Bahut he vadiea entry vi good bro congratulations
@sukhbirsingh7660
@sukhbirsingh7660 Ай бұрын
Waheguru Ji tuhanu hamesha charde Kala wich rakhan bro
@SurenderSingh-sg9hr
@SurenderSingh-sg9hr Ай бұрын
पंजाबी शेर अभी बच्चा आखरी दम तक खूब लड़ा वाह पंजाबी शेरा
@sattanamol5596
@sattanamol5596 Ай бұрын
Waheguru ji ❤
@Babbukabootarbaz1111
@Babbukabootarbaz1111 Ай бұрын
ਗੁਡ ਵੀਰ ਜੀ
@Amandeepsingh-co9sh
@Amandeepsingh-co9sh 27 күн бұрын
ਪੰਜਾਬੀ ਦੀ ਇੱਕ ਕਹਾਵਤ ਹੈ ਕਿ ਡਿੱਗ ਡਿੱਗ ਕੇ ਸਵਾਰ ਹੋਈਦਾ ਕੋਈ ਗੱਲ ਨੀ ਅਗਲੀ ਵਾਰ ਸਹੀ !
@visagurugurpreet
@visagurugurpreet 21 күн бұрын
Ehnu Kehnde aa Mooh he Mooh Kutnaa, Baki Carry On Mere Veer, You will be Next winner.
@SurjitSingh-qw7ok
@SurjitSingh-qw7ok Ай бұрын
Waheguru Ji Kirpa Karan Mere Vir Te
@DALJEETSINGH-n4l
@DALJEETSINGH-n4l Ай бұрын
Veer di bahadri nu salute Aa
@GurmailSingh-mt6ri
@GurmailSingh-mt6ri Ай бұрын
Very nice work my son very good 👍
99.9% IMPOSSIBLE
00:24
STORROR
Рет қаралды 31 МЛН
黑天使被操控了#short #angel #clown
00:40
Super Beauty team
Рет қаралды 61 МЛН
Canada ਦੇ Food ਦਾ ਹਾਲ | Hm RawTalk
1:20:08
Harry Mander
Рет қаралды 41 М.
99.9% IMPOSSIBLE
00:24
STORROR
Рет қаралды 31 МЛН