ਪੰਜਾਬ ਦਾ ਸਭ ਤੋਂ ਵੱਡਾ ਫਾਰਮ,,ਘੋੜੇ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਕੁੱਤੇ ਬੋਤੇ ਅਤੇ ਮੱਛੀਆਂ ਦੇਖੋ ਵੀਡਿਉ

  Рет қаралды 112,150

Valaiti TV ( ਵਲੈਤੀ TV )

Valaiti TV ( ਵਲੈਤੀ TV )

Күн бұрын

Пікірлер: 85
@jaspreetsekhon4633
@jaspreetsekhon4633 8 ай бұрын
ਮੈਂ ਬਹੁਤ ਫਾਰਮ ਵੇਖੇ ਨੇ ਪਰ ਅੱਜ ਤੱਕ ਇਹ ਪਹਿਲਾਂ ਗੁਰਸਿੱਖ ਬੱਚਾ ਜੋਰਾਬਰ ਸਿੰਘ ਦਾ ਫਾਰਮ ਸਭ ਤੋਂ ਅੱਛਾ ਫਾਰਮ ਲੱਗਾ ਇਹ ਬੱਚਾ ਅੱਗੇ ਜਾਕੇ ਬਹੁਤ ਤਰੱਕੀ ਕਰੇਗਾ ਮੈਂ ਇਹ ਗੱਲ ਫਕਰ ਨਾਲ ਗੁਰੂ ਨੂੰ ਹਾਜ਼ਰ ਨਜ਼ਰ ਮੰਨਕੇ ਕਹਿ ਰਿਹਾ ਸ਼ਾਬਾਸ ਬੱਚਾ ਸਿੱਖੀ ਨਾਲ ਜੁੜਕੇ ਰਹੀ
@rupinderarishi4972
@rupinderarishi4972 7 ай бұрын
ਬੜਾ ਬੀਬਾ ਬੱਚਾ, ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ' ਰੱਖੇ!ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਬੱਚੇ ਦੀ ਬੋਲ-ਚਾਲ ਬੜੀ ਚੜ੍ਹਦੀ ਕਲਾ ਵਾਲੀ ਆਪਣੇ (ਜ਼ੋਰਾਵਰ ਸਿੰਘ) ਨਾਮ ਦੀ ਪ੍ਰੋੜਤਾ ਕਰਦੀ ਪ੍ਰਤੀਤ ਹੁੰਦੀ !
@Hans-cq8cz
@Hans-cq8cz 7 ай бұрын
ਮੁੰਡੇ ਦਾ ਸੁਭਾਅ ਬਹੁਤ ਵਧੀਆ ਆਪਣੇ ਮਾਝੇ ਦਾ ਮਝੈਲ
@jaspreetsekhon4633
@jaspreetsekhon4633 8 ай бұрын
ਗੁਰ ਸਿੱਖ ਬੱਚੇ ਦੇ ਬਹੁਤ ਅੱਛੇ ਵਿਚਾਰ ਸ਼ਾਬਾਸ਼ ਪੁੱਤਰਾਂ ਰੱਬ ਤਰੱਕੀਆਂ ਬਖਸ਼ੇਗਾ
@HarvinderSingh-k9z
@HarvinderSingh-k9z 7 ай бұрын
Gursikh bache ne kurbani lyi vi bakre rakhe hoe ne.....lakh lahnat eho jeha gursikh hon te
@KuldeepSinghDhanoa13
@KuldeepSinghDhanoa13 8 ай бұрын
ਬਹੁਤ ਵਧੀਆ ਛੋਟੇ ਵੀਰ
@herbalistorganic1499
@herbalistorganic1499 8 ай бұрын
ਬੱਚੇ ਦੇ ਬੋਲਣ ਦਾ ਸਲੀਕਾ ਵਧੀਆ ਸਲੂਟ ਬੱਚੇ ਨੂ
@herbalistorganic1499
@herbalistorganic1499 8 ай бұрын
ਸਲਾਮ ਹੈ ਬੇਟੇ ਨੂੰ ਰੇਸ ਉਮਰ ਦੀ ਮੰਡੀਹਰ ਪੁੱਠੇ ਕੰਮਾਂ ਵੱਲ ਜਾ ਰਹੀ ਹੈ
@gurtejbrar3720
@gurtejbrar3720 9 ай бұрын
ਬਹੁਤ ਜਾਣਕਾਰੀ ਹੈ ਮੁੰਡੇ ਨੂੰ ਜਿਉਂਦਾ ਵੱਸਦਾ ਰਹਿ ਵੀਰ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 8 ай бұрын
ਬਹੁਤ ਸਿਆਣਾ ਲੜਕਾ ਏ
@BaljindarSingh-be5io
@BaljindarSingh-be5io 9 ай бұрын
ਵੀਰੇ ਵਹੁਤ ਵਧੀਆ ਜਾਨਵਰ ਰੱਖੇ ਨੇ ਵਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰੇ ਨੇ ਜੀ
@VirSingh-nj3dc
@VirSingh-nj3dc 8 ай бұрын
Very good Be blessed
@RajaBadesha-sr4wd
@RajaBadesha-sr4wd 8 ай бұрын
Very intelligent young boy keep it up beta God bless you always
@amanpallah5660
@amanpallah5660 9 ай бұрын
ਬਾਈ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ 💯
@JszfSnzgn
@JszfSnzgn 7 ай бұрын
ਜ਼ੋਰਾਵਰ ਸਿੰਘ ਜੀ ਤੁਹਾਡੀ ਸਿਆਣਪ ਅਤੇ ਯਾਦ ਸ਼ਕਤੀ ਨੂੰ ਸਲਾਮ
@chanchalsingh9938
@chanchalsingh9938 9 ай бұрын
ਬਁਲੇ ਉਏ ਸੇਰਾ ਜਿੰਦੇ ਰਹੁ ਬਹੁਤ-ਬਹੁਤ ਇਮਾਨਦਾਰ ਸਿਆਣਾ ਬਁਚਾ ਸੇਰ ਪੁਤ ਹੀਰਿਆ ਦਾ ਰਾਖਾ ਧੰਨਵਾਦ ਪੁਤਰ ਬਹੁਤ-ਬਹੁਤ ਵਧੀਆ ❤❤❤❤❤❤❤
@gurjinderjassal9781
@gurjinderjassal9781 8 ай бұрын
Verry nice ji
@amandeepsinghbhullar192
@amandeepsinghbhullar192 8 ай бұрын
Very good job bai di
@karanbeersingh-ui2yh
@karanbeersingh-ui2yh 8 ай бұрын
22 respect naal explain karda very good 👌👌👍👍👌🙏🙏❤❤karanbeer singh from london UK
@Karmjeetkhosa
@Karmjeetkhosa 8 ай бұрын
❤❤❤❤❤ਬਹੁਤਵਦੀਆ
@KuldeepSinghDhanoa13
@KuldeepSinghDhanoa13 8 ай бұрын
ਚੜਦੀਕਲਾ ਛੋਟੇ ਵੀਰ 👑
@avatarrandhawa5606
@avatarrandhawa5606 9 ай бұрын
ਬਹੁਤ ਵਧੀਆ
@SukhBeer-hc8vf
@SukhBeer-hc8vf 8 ай бұрын
Good ❤❤
@ramantrivedi2405
@ramantrivedi2405 9 ай бұрын
Beautiful absolutely beautiful management waheguru ji always bless you👍👍
@ManinderKamboj-r5q
@ManinderKamboj-r5q 9 ай бұрын
ਉਮਰ ਘੱਟ ਤੇ ਤਿਜਰਬਾ ਜਾਦਾ। ਭਰਾ। ਨੂੰ
@shonki6049
@shonki6049 6 ай бұрын
ਚੰਗੀ ਸੌਚ ਆ ਮੁੰਡੇ ਦੀ 🙏
@RajveerSingh-pv9lc
@RajveerSingh-pv9lc 9 ай бұрын
ਗਿੱਲ ਸਾਬ ਬੋਤ ਵਾਦੀਆ ਬੰਦਾ
@balrajsingh3862
@balrajsingh3862 7 ай бұрын
Very good Beta g
@gurcharanbrar3029
@gurcharanbrar3029 7 ай бұрын
Good job
@tejinderkaur5820
@tejinderkaur5820 9 ай бұрын
Good farming 👍🙏
@KuldeepSingh-r3p1i
@KuldeepSingh-r3p1i 8 ай бұрын
Very nice farm hai
@HarjinderSingh-e6q2o
@HarjinderSingh-e6q2o 9 ай бұрын
Very nice young boy 👍
@hardeepsinghsingh7016
@hardeepsinghsingh7016 9 ай бұрын
Very nice 🎉
@SurinderSingh-f6g
@SurinderSingh-f6g 8 ай бұрын
Good
@سیدمحمدغلیمانمہدی
@سیدمحمدغلیمانمہدی 9 ай бұрын
زبردست کمال کا شوق
@AmardeepSingh-jf1gr
@AmardeepSingh-jf1gr 7 ай бұрын
Bal pind majitha road Amritsar
@SETHARABPATIJI22
@SETHARABPATIJI22 8 ай бұрын
Is veer di gal Bilkul sahi aa ke Christmas lage Bahut vikde Turkey eh sach aa England de wich Ta Milde Nahi Turkey Christmas Time sare Vik jande ne Kyon ke Goreya Da tyohar hunda 25 December nu us din unha ne koi Daal sabji nahi khani hundi sirf Turkey hi khana Is layi oh pehla hi advance booking karande han
@GurSikhWarriors
@GurSikhWarriors 9 ай бұрын
Young boy very smart
@narindersinghbal9738
@narindersinghbal9738 7 ай бұрын
❤❤❤❤🎉🎉
@tejinderkaur5820
@tejinderkaur5820 9 ай бұрын
Treat animals with respect
@KaranpreetSingh-w6f
@KaranpreetSingh-w6f 9 ай бұрын
very good bro
@rajwinderjal3019
@rajwinderjal3019 9 ай бұрын
ਬਾਈ ਜੀ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਪਰ ਸੁਣਿਆ ਸੀ ਕਿ ਘੋੜੇ ਆਪਣੇ ਖੂਨ ਵਿੱਚ ਮੀਟਿੰਗ ਨਹੀਂ ਕਰਦੇ,
@DilbagSingh-zx2ie
@DilbagSingh-zx2ie 9 ай бұрын
Very good gill bro
@ravindersandhu3821
@ravindersandhu3821 9 ай бұрын
Bhot syana munda a. Sonu veer nu milyaa c ik var thala shib ik var ayaa c nal baba ji de
@labhsaharan2503
@labhsaharan2503 7 ай бұрын
@joga1523
@joga1523 9 ай бұрын
Very nice 👍
@amritbrar7908
@amritbrar7908 8 ай бұрын
Very great name … jorawar singh ❤🎉
@punjabstudytalk2082
@punjabstudytalk2082 8 ай бұрын
Bai di awajj nu ki ho gya
@zaildarkuldeep8451
@zaildarkuldeep8451 8 ай бұрын
ਜਰ ਹੋਰ ਤਾਂ ਸਭ ਠੀਕ ਹੋਵੇਗਾ ਪਰ ਜਦੋ ਘੋੜੀਆਂ ਦੇ ਕੱਦ ਵਾਰੇ ਦੱਸਦਾ ਹੈ ਤਾਂ ਹਾਸਾ ਆਉਦਾ ਹੈ। ਪੱਟੂ 60 ਇੰਚ ਨੂੰ 69 ਇੰਚ ਬਣਾਈ ਜਾਂਦਾ ਹੈ। ਪਹਿਲਾਂ ਚੰਗੀ ਤਰਾਂ ਅਪਣੇ ਹੱਥ ਨਾਲ ਘੋੜੇ ਨਾਪ ਲੈ ਭਾਈ, ਫੇਰ ਪਤਾ ਲੱਗੇਗਾ ਕਿ 70 ਇੰਚ ਲਈ ਫੀਤਾ ਮੁੱਕ ਜਾਂਦਾ ਹੈ।
@jasbir9508
@jasbir9508 7 ай бұрын
beta ah kithe farm
@SETHARABPATIJI22
@SETHARABPATIJI22 8 ай бұрын
Eh munda kade b depression ch Nahi javega sari umar
@Streetrai194
@Streetrai194 9 ай бұрын
ਬੱਤਖ਼ਾਂ (ਬੱਕਤਾਂ😂) ਦਾ ਬਹੁਤਾ ਸ਼ੌਕੀਨ ਲੱਗਦਾ ਚੈਨਲ ਵਾਲ਼ਾ ਘੜੀ ਪਿੱਛੋਂ ਪੁੱਛ ਲੈਂਦਾ ਐ ਕਿ ਇਹ ਬੱਕਤਾਂ ਨੇ 😂😂😂
@the._meme_world
@the._meme_world 6 ай бұрын
Bai hor sab bhut vadiya aa par jehra bai ne same blood line toon cross karwai aa ohh galt aa
@jaloursidhu3258
@jaloursidhu3258 7 ай бұрын
CName of the palace has not mentioned please first mentioned the name so video can make. Interest
@Bhupindersingh-uh2mu
@Bhupindersingh-uh2mu 9 ай бұрын
good bye
@SukhpalDhaliwal-j1g
@SukhpalDhaliwal-j1g 9 ай бұрын
❤❤❤❤❤❤❤❤❤❤❤
@TarsemSingh-b4t
@TarsemSingh-b4t 9 ай бұрын
🙏🙏🙏🙏
@ArshDeepsingh-vy6gc
@ArshDeepsingh-vy6gc 9 ай бұрын
🎉🎉🎉🎉🎉🎉🎉🎉
@sumitkumar-xm2ic
@sumitkumar-xm2ic 8 ай бұрын
Video purana he
@jass2965
@jass2965 9 ай бұрын
ਫਾਰਮ ਵਾਲਾ ਵਾਰੀ-ਵਾਰੀ ਤਾੜੀਆਂ ਕਿਉਂ ਮਾਰੀ ਜਾਂਦਾ ਗਿੱਧਾ ਪਾਉਣ ਦਾ ਮੂਡ ਤਾਂ ਨਹੀ
@bikramjitrandhawa3313
@bikramjitrandhawa3313 9 ай бұрын
ਕਮਾਲ ਆ ਭਰਾਵਾ ਇਹ ਬੰਦੇ ਵੀ ਏਨਾ ਕੁੱਝ ਸਾਂਭੀ ਬੈਠਾ
@tejinderkaur5820
@tejinderkaur5820 9 ай бұрын
Cars cheaper in India
@balvir0005
@balvir0005 9 ай бұрын
❤❤❤
@karmvirsingh4446
@karmvirsingh4446 8 ай бұрын
Koi subsidy chadi ni
@victorian8530
@victorian8530 8 ай бұрын
Inbreeding
@sonugurman8529
@sonugurman8529 9 ай бұрын
bakta ni lolu batak hunda vaddey vlogger
@bagjeetdhillon8933
@bagjeetdhillon8933 9 ай бұрын
ਕੁੱਲ ਮਿਲਾ ਕੇ ਸਿਆਪਾ ਈ ਗਲ ਪਾਇਆ
@ghaintjatt4701
@ghaintjatt4701 8 ай бұрын
ਤੇਰਾ ਕਮੈਟ ਪੜ ਕੇ ਤਾਂ ਭਰਾਵਾ ਹਾਸਾ ਬਹੁਤ ਆਇਆ
@JaswantSingh-hf2jb
@JaswantSingh-hf2jb 7 ай бұрын
Fuckin vehlrha nu ta siaapa e lgna
@harrie4977
@harrie4977 9 ай бұрын
Purani h fer pyi jne vdeo
@MankiratSingh-j4s
@MankiratSingh-j4s 9 ай бұрын
Sat Sri akal veer g m apnu bhut vaar call kri tuci phon chukya nhi please yr gl Krna m app to goat 🐐 Lani c
@tejinderkaur5820
@tejinderkaur5820 9 ай бұрын
Please don not tie horses feet, not nice
@lakhichahal6046
@lakhichahal6046 9 ай бұрын
Y purani video aa
@ValaitiTV
@ValaitiTV 9 ай бұрын
ਬਾਈ ਵੀਡਿਉ ਪੁਰਾਣੀ ਸੀ
@HarjinderSingh-ps1rk
@HarjinderSingh-ps1rk 9 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 24:22 ​@@ValaitiTV
@Refugee_farmer
@Refugee_farmer 9 ай бұрын
@@ValaitiTVbai fir dobara bnauni si new
@RajKamal-g2i
@RajKamal-g2i 9 ай бұрын
Thuhadi Te Ethe England 🏴󠁧󠁢󠁥󠁮󠁧󠁿 Canada 🇨🇦 America 🇺🇸 Buhat Vadhiya Kamai Bhteri Huni Huni England ( UK )
@balkarchima935
@balkarchima935 8 ай бұрын
Qqqq00o08888888884488⁸88888⁸88⁸88888888888888ww😊😊😊😊😊😊😊😊😊​@@ValaitiTV
@mohinderpal8052
@mohinderpal8052 8 ай бұрын
Betamharanaprtapdechetkdinasalbarevdso.thankyou
@KuldeepSinghDhanoa13
@KuldeepSinghDhanoa13 8 ай бұрын
ਚੜਦੀਕਲਾ ਛੋਟੇ ਵੀਰ 👑
@Deepa_pb09
@Deepa_pb09 7 ай бұрын
Great 🎉
@GurlalSingh-bn8xz
@GurlalSingh-bn8xz 9 ай бұрын
❤️❤️❤️❤️❤️
@brothergoatfarm
@brothergoatfarm 9 ай бұрын
👍👍👍👍👍👍
@nirmalsingh8787
@nirmalsingh8787 8 ай бұрын
❤❤❤❤❤
coco在求救? #小丑 #天使 #shorts
00:29
好人小丑
Рет қаралды 120 МЛН
coco在求救? #小丑 #天使 #shorts
00:29
好人小丑
Рет қаралды 120 МЛН