ਪੰਜਾਬ ਦੇ ਸਿੱਖਿਆ ਤੰਤਰ ‘ਚ ਨਿਘਾਰ ਲਈ ਕੌਣ ਜ਼ਿੰਮੇਵਾਰ ? ਮਾਸਟਰ ਜਾਂ ਸਰਕਾਰਾਂ | Education | Arbide World | AW |

  Рет қаралды 6,221

Arbide World

Arbide World

Күн бұрын

ਪੰਜਾਬ ਦਾ ਸਿੱਖਿਆ ਤੰਤਰ ‘ਚ ਨਿਘਾਰ ਲਈ ਕੌਣ ਜ਼ਿੰਮੇਵਾਰ ? ਮਾਸਟਰ ਜਾਂ ਸਰਕਾਰਾਂ | Education | Arbide World | AW | | Prof H S Bhatti | Devinder Pal | Arbide World | AW |
#Education #Learning #EdTech #OnlineLearning #StudyTips #StudentLife #BackToSchool #EduChat #TeachersOfInstagram #LearnSomethingNew#TeacherLife #EduHeroes #TeachInspire #ClassroomIdeas #TeacherTips #EdLeadership #TeacherPD (Professional Development) #TeachBetter #EducatorsRock #TeacherCommunity
• #StainedKhaki • #FarmerUnions • #FarmerProtest • #PoliticalControversy • #PoliceMisdeeds • #IndianPolitics • #FarmerMovement • #KhakiUniform • #JusticeForFarmers
• #PunjabPolitics • #FarmersRights • • #PoliceAccountability • #DalliwalIncident • #FarmersFight • #FarmersStruggle • #FarmersVsPolice • #PunjabFarmers • #FarmersProtest2023
• #JusticeForDalliwal • #ProtestAgainstInjustice • #KhakiUniformControversy • #PoliceViolence
• #IndianFarmers • #FarmersRightsMatter • #FarmersAndPolitics • #FightForJustice • #FarmersUnite • #PoliceBrutality • #IndiaUnrest • #FarmersVsGovernment • #PunjabProtests
• #CorruptionInKhaki • #DalliwalJustice • #ProtestInIndia • #FarmersOfIndia • #IndianFarmerMovement • #RevolutionInIndia • #VoicesForFarmers #Punjabthisweek #devidnerpal #jagtarbhullar #HSBhatti #Arbideworld #ArbidePunjab #arbideClick
Giani Harpreet SIngh
Arvind Kejriwal Scheme
Congress On 'AAP' and 'BJP'
Sanjay Singh
Education Minister
Arvind Kejriwal
Teachers Arrested
Bharat Ratan For Former PM manmohan singh
Supreme Court On Jagjit Dallewal
Jagjit Singh Dallewal Hunger Strike
Giani Harpreet Singh, Arvind Kejriwal Scheme, Congress On AAP And BJP, Pargat Singh, Sanjay Singh, Arvind Kejriwal, Teachers Arrested, Supply Of Daily Use Products Suspended, Teachers Protest Against Bhagwant Mann, Dr.Manmohan Singh sanskar, PM Modi Tributes To Former PM, Bharat Ratan For Manmohan Singh, Supreme Court On Dallewal, Partap Bajwa On Bhagwant Mann Tour, Cogress PC, Supreme Court Hearing On Jagjit Dallewal, Gulab Chand KAtaria, Giani Harpreet Singh Viral Video, Virsa Singh Valtoha Exposed Jathedar Video, Arvind Kejriwal, Tear Gas Attack On Kisan, Nayab Singh Saini, Sukhpal Khaira, Harjinder SIngh Dhami, Bibi Jagir Kaur, Partsp Bajwa, Sarwan Pandher, Delhi Morcha, Sukhpal Khaira, Giani Raghubir Singh, Sunil Jakhar, Priyanka Gandhi, Sarwan Pandher , Jagjit Singh Dallewal, Khanauri border, hunger strike, Detain, sarwan Pandher, Punjab Police, Rahul Gandhi, Nitish Kumar, Amritpal Singh, Navjot Sidhu,Charanjit channi, Harjinder Dhami, Bhagwant Mann, Ravneet Bittu, Gidderbaha, Amrita Warring, Sunil jakhar, Virsa singh Valtoha, Sukhbir Badal, Kuldeep Dhaliwal, Arvind Kejriwal, Sukhbir Badal, Raja Warring, Kulbir Zira, Rahul GandhiDiljeet Cheema, Raghav Chadha, Harsimrat Badal, Farmer Protest,,Aswani Sharma, Punjabi News, Punjab Daily News, Today Punjab news, Daily Punjab News, Punjab Live News, Tv Punjab Live, Punjab politics, , Sukhpal Khaira, Raja warring, Bhagwant Mann, Partap Bajwa, AAP, Congress, Sukhpal Khaira arrest, Raja Warring tweet,
#GianiHarpreetSingh #AAPSchemeForPriests #CongressOnAAPandBJP #PargatSingh #SanjaySingh #ManjeetRai #SarwanPandher #drmanmohansingh #SupremeCourtOnDallewal #CongressPC #PartapbajwaOnBhagwantMann #jagjitdallewal #kisandharna #sarwanpandher #newsbulletins #AAPInSansad #AAPSupportsJagjitDallewal #JagjitDallewalPostersInSansad #BharatBhushanAshu #SunderShamArora #OmParkashChautala #MalvinderKang #RaghavChadha #TarunPreetSond #MeetHayer #JagjitDallewalHealthWorsens #BibiJagirKaur #RavnitBittu #DaljeetCheema #SGPCPC #JathedarRaghubirSingh #SarwanPandherPC #DelhiMorcha #AttackOnKisan #TearGasattack #ShambuBorder #SarwanPandher #AmanArora #BikramMajithia #baljitsinghdaduwal #ArvindKejriwalToPunjabPolice #BhagwantMann #Partapbajwa #SukhpalKhaira #SunilJakhar #AmanArora #Priyankagandhi #RahulGandhi #HarsimratBadal #JagjitSinghDallewal #Khanauriborder #hungerstrike #SarwanPandher #AkaliDal #DaljeetCheema #PunjabiNews #BhagwantMann #SUkhbirBadal #AkalTakht #RavnitBittu #GianiHarpreetSingh #PunjabNews #PunjabiNews
#NewYear2025 - #HappyNewYear - #ResolutionGoals - #TechTrends - #ClimateAction - #BreakingNews - #WorldNews - #Election2025 - #InspirationDaily- #ViralVideo - #MentalHealthAwareness - #ThrowbackThursday - #FitnessJourney - #BlackHistoryMonth
These are general hashtags that tend to trend across different social platforms, and some are seasonally relevant. To track real-time trending hashtags, tools like *Hashtagify* or *Trends24* can provide up-to-date data.
Join this channel to get access to perks:
/ @arbide_world
ARBIDE WORLD is a Premier Punjabi Language blog offering diverse range of compelling programs to interest people from all walks of life. We take pride & commitment in programmers that delve into realms of Politics, History, News, Culture, Crime etc.

Пікірлер: 79
@sidhuadesh4604
@sidhuadesh4604 7 күн бұрын
ਪੰਜਾਬ ਵਿੱਚ ਸਿੱਖਿਆ ਵਿੱਚ ਬਹੁਤ ਜਿਆਦਾ ਨਿਘਾਰ ਆ ਚੁੱਕਾ ਹੈ ਜੀ ਜਿਸ ਲਈ ਸਰਕਾਰ ਦੀਆਂ ਨੀਤੀਆਂ ਜਿੰਮੇਵਾਰ ਹਨ । ਸਰਕਾਰ ਹਰ ਰੋਜ਼ ਅਤੇ ਹਰ ਸਾਲ ਸਿੱਖਿਆ ਤੇ ਨਵੇਂ ਨਵੇਂ ਤਜਰਬੇ ਕਰ ਰਹੀ ਹੈ ਜਿਸ ਦਾ ਜਦੋਂ ਦਾ ਮੈਂ ਪਿਛਲੇ 15 ਸਾਲਾਂ ਤੋਂ ਦੇਖ ਰਿਹਾ ਹਾਂ ਕੋਈ ਚੰਗਾ ਨਤੀਜਾ ਅਜੇ ਤੱਕ ਸਾਹਮਣੇ ਨਹੀਂ ਆਇਆ ਸਗੋਂ ਸਿੱਖਿਆ ਵਿੱਚ ਦਿਨੋ ਦਿਨ ਨਿਘਾਰ ਹੀ ਆ ਰਿਹਾ
@jagdevbrar6100
@jagdevbrar6100 6 күн бұрын
ਦਵਿੰਦਰ ਪਾਲ ਜੀ ਅਤੇ ਭੱਟੀ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਦਵਿੰਦਰ ਪਾਲ ਜੀ ਇਹੋ ਜਿਹੇ ਸਬਜੈਕਟ ਲਿਆਉਂਦੇ ਰਿਹਾ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@drasmaanhomoeopathychannel8771
@drasmaanhomoeopathychannel8771 7 күн бұрын
ਸਰਕਾਰਾਂ ਹੀ ਜ਼ਿੰਮੇਵਾਰ, ਨੀਤੀਆਂ ਵਾਰ ਵਾਰ ਬਦਲਣਾ,ਤੇ ਸਰਕਾਰੀ ਅਧਿਆਪਕਾਂ ਤੋਂ 34 ਤਰ੍ਹਾਂ ਦੈ ਹੋਰ ਹੋਰ ਕੰਮ ਲੈਣਾ,ਤੇ ਪਾਸ ਕਰਨਾ ਲਾਜ਼ਮੀ ਕਰਨਾ, ਪ੍ਰਾਈਵੇਟ ਸਿੱਖਿਆ ਚ ਲੁੱਟ ਬਹੁਤ ਹੈ, ਮੈਂ ਹਮੇਸ਼ਾਂ ਕਹਿੰਦਾ ਹੁੰਦਾ ਹਾਂ ਕਿ ਸਰਕਾਰੀ ਸਕੂਲਾਂ ਚ ਪ੍ਰਾਈਵੇਟ ਤੋਂ 50 %ਫੀਸ ਲੈ ਕੇ ਸਰਕਾਰੀ ਸਿੱਖਿਆ ਤੰਤਰ ਬਹੁਤ ਉੱਚਾ ਚੁੱਕਿਆ ਜਾ ਸਕਦਾ ਹੈ,ਤੇ ਨਾਲੇ 50 % ਮਾਪਿਆਂ ਨੂੰ ਫੀਸਾਂ ਚ ਰਾਹਤ, ਤੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ ਕਿ ਸਾਰੇ ਰਾਜਨੀਤਿਕ ਲੋਕਾਂ ਦੇ, ਸਾਰੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਣ
@kulveergagan3761
@kulveergagan3761 7 күн бұрын
ਮੈਂ ਇੱਕ ਸਰਕਾਰੀ ਅਧਿਆਪਕ ਹਾਂ, ਮੈਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਲਈ ਤਿਆਰ ਹਾਂ, ਬਸ਼ਰਤੇ ਕਿ ਸਰਕਾਰ ਸਾਨੂੰ ਸਿਰਫ਼ ਪੜ੍ਹਾਉਣ ਦਾ ਕੰਮ ਦੇਵੇ, ਅਧਿਆਪਕ ਲਈ ਹਾਲਾਤ ਇਹ ਬਣਾ ਦਿੱਤੇ ਸਰਕਾਰ ਨੇ, ਕਿ ਪੜ੍ਹਾਉਣ ਤੋਂ ਬਿਨਾਂ ਬਾਕੀ ਕੰਮ ਜ਼ਰੂਰੀ ਬਣਾ ਦਿੱਤੇ, ਕਦੇ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਦੀਆਂ ਸਮੱਸਿਆਂਵਾਂ ਸੁਣੋ, ਦੇ ਕੋਈ ਸਕੂਲਾਂ ਵਿੱਚ ਜਾਂਦਾ ਵੀ ਆ, ਉਹ ਵੀ ਅਧਿਆਪਕਾਂ ਨੂੰ ਧਮਕਾਉਣ ਜਾਂਦਾ, ਅਧਿਆਪਕਾਂ ਨੂੰ ਨਿਕੰਮੇ ਵਿਹਲੇ ਦੱਸਿਆ ਜਾਂਦਾ, ਮੰਨਦੇ ਆਂ ਕਿ ਕੁੱਝ ਅਧਿਆਪਕ ਵੀ ਹੋਣਗੇ ਸੋ ਪੜ੍ਹਾਉਣ ਦੇ ਕੰਮ ਪ੍ਰਤੀ ਸੁਹਿਰਦ ਨਹੀਂ, ਪਰ ਬਹੁ ਗਿਣਤੀ ਅਧਿਆਪਕ ਪੜ੍ਹਾਉਣਾ ਚਾਹੁੰਦੇ ਨੇ, ਲੋਕਾਂ ਦਾ ਵੀ ਕਸੂਰ ਆ, ਪ੍ਰਾਈਵੇਟ ਸਕੂਲਾਂ ਵਿੱਚ ਹਜ਼ਾਰਾਂ ਫੀਸ ਦਿੰਦੇ ਆ, ਸਰਕਾਰੀ ਸਕੂਲਾਂ ਵਿੱਚ ਪੈਂਸਿਲਾਂ ਵੀ ਨਹੀਂ ਲੈ ਕੇ ਦਿੰਦੇ, ਸੋਚਣ ਵਾਲੀ ਗੱਲ ਤਾਂ ਇਹ ਆ ਕਿ ਪ੍ਰਾਈਵੇਟ ਸਕੂਲਾਂ ਵਿੱਚ ਉਹ ਟੀਚਰ ਪੜ੍ਹਾਉਂਦੇ ਨੇ ਜਿਹੜੇ ਸਰਕਾਰੀ ਅਧਿਆਪਕ ਬਣਨ ਦਾ ਟੈਸਟ ਪਾਸ ਨਹੀਂ ਕਰ ਸਕੇ, ਤੇ ਸਰਕਾਰੀ ਸਕੂਲਾਂ ਵਿੱਚ ਟੈਸਟ ਪਾਸ ਕਰਕੇ ਆਏ ਆ, ਫਿਰ ਵੀ ਪ੍ਰਾਈਵੇਟ ਸਕੂਲਾਂ ਵਿੱਚ ਟੀਚਰ ਵਧੀਆ ਕਿਵੇਂ ਪੜ੍ਹਾ ਲੈਂਦੇ ਆ, ਕਾਰਨ ਇਹ ਆ ਕਿ ਉਹ ਸਿਰਫ਼ ਪੜ੍ਹਾਉਣ ਦਾ ਕੰਮ ਕਰਦੇ ਹਨ, ਤੇ ਸਰਕਾਰੀ ਅਧਿਆਪਕ ਸਫ਼ਾਈ ਸੇਵਕ ਤੋਂ ਲੈ ਕੇ, ਖਾਣਾ ਬਣਾਉਣ, ਕਨਸਟਰੱਕਸਨ ਦਾ ਕੰਮ, ਪਰਾਲੀ ਸਾੜਨ ਤੋਂ ਰੋਕਣ ਦਾ ਕੰਮ, ਪਿੰਡ ਦੇ ਬਾਲਗ ਅਨਪੜ੍ਹਾਂ ਨੂੰ ਪੜ੍ਹਾਉਣ, ਆਲੂ ਪਿਆਜ਼ ਲੈਣੇ, ਕਲਰਕਾਂ ਦਾ ਸਾਰਾ ਕੰਮ, ਸਕੂਲ ਮੈਨੇਜਮੈਂਟ, ਕਣਕ ਚਾਵਲ ਦੀ ਸੰਭਾਲ, ਨਿੱਤ ਮੰਗੀਆਂ ਜਾਂਦੀਆਂ ਫਾਲਤੂ ਰਿਪੋਰਟਾਂ ਬਣਾ ਬਣਾ ਕੇ ਭੇਜਣੀਆਂ, ਵਜ਼ੀਫ਼ੇ ਅਪਲਾਈ ਕਰਨੇ, ਆਨਲਾਈਨ ਆਧਾਰ ਕਾਰਡ, ਯੂ ਡਾਈਸ, ਵੋਟਾਂ, ਨਾਕਿਆਂ ਤੇ ਡਿਊਟੀ, 500-500 ਵਾਲੀਆਂ ਵੱਡੀਆਂ ਗ੍ਰਾਂਟਾਂ ਖਰਚ ਕਰਨੀਆਂ ਤੇ ਇਹਨਾਂ ਦੇ ਬਿਲ ਲੈ ਕੇ ਕੈਸ਼ ਬੁੱਕਸ ਲਿਖਣੀਆਂ, ਦਰਜ਼ੀ ਵਾਂਗ ਬੱਚਿਆਂ ਦੇ ਮੇਚ ਲੈ ਕੇ ਵਰਦੀਆਂ ਦੀ ਡਿਮਾਂਡ ਭੇਜਣੀ, ਫਿਰ ਵਰਦੀਆਂ ਲੈ ਕੇ, ਬਿਲ ਕੈਸ਼ ਬੁੱਕਸ, ਫਿਰ ਸਾਰਿਆਂ ਨੂੰ ਵਰਦੀਆਂ ਪਵਾਉਣੀਆਂ, ਕਣਕ ਚਾਵਲ ਨੂੰ ਲੈਣ ਸਮੇਂ ਧਿਆਨ ਰੱਖਣਾ ਕਿ ਕਿਤੇ ਘੱਟ ਨਾ ਦੇ ਜਾਣ, ਬੱਚਿਆਂ ਨੂੰ ਆਇਰਨ ਅਲਬੈਂਡਾਜੋਲ ਦੀਆਂ ਗੋਲੀਆਂ ਦੇਣੀਆਂ, ਤੇ ਰਿਕਾਰਡ ਰੱਖਣਾ, 5 ਰੁਪਏ ਵਿੱਚ ਕਿੰਨੂੰ ਤੇ ਕੇਲੇ ਲੈਣ ਕੇ ਆਉਣੇ, ਮੈਡੀਕਲ ਕੈਂਪ ਲਗਵਾਉਣੇ, ਸਕੂਲਾਂ ਵਿੱਚ ਮੁਢੱਲੀਆਂ ਸਹੂਲਤਾਂ ਲਈ, ਸਰਪੰਚਾਂ, ਐੱਮ ਐੱਲ ਏ ਆਂ, ਦੀਆਂ ਮਿੰਨਤਾਂ ਤਰਲੇ ਕਰਨੇ, ਬਹੁਤ ਲੰਮੀ ਲਿਸਟ ਆ ਸਰਕਾਰੀ ਅਧਿਆਪਕ ਦੇ ਕੰਮਾਂ ਦੀ, ਤੇ ਕਮਾਲ ਦੀ ਗੱਲ ਇਹ ਆ ਕਿ ਇਸ ਲਿਸਟ ਵਿੱਚ ਪੜ੍ਹਾਉਣ ਵਾਲਾ ਕੰਮ ਸ਼ਾਮਿਲ ਹੀ ਨਹੀਂ, ਲੋਕਾਂ ਨੂੰ ਬੇਨਤੀ ਆ ਕਿ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਅੱਗੇ ਆਉ, ਜ਼ਿਆਦਾਤਰ ਸਰਕਾਰੀ ਅਧਿਆਪਕ ਬਹੁਤ ਵਧੀਆ ਉੱਚ ਸਿੱਖਿਆ ਪ੍ਰਾਪਤ ਨੇ, ਪੜ੍ਹਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਫਾਲਤੂ ਦੇ ਕੰਮ ਬੰਦ ਕਰਵਾਉ, ਤੇ ਪ੍ਰਾਈਵੇਟ ਸਕੂਲਾਂ ਵਿੱਚ ਹਜ਼ਾਰਾਂ ਫੀਸ ਦੀ ਬਜਾਇ, ਸਰਕਾਰੀ ਸਕੂਲਾਂ ਵਿੱਚ ਕੁੱਝ ਸੌ ਫੀਸ ਦਿਓ, ਤਾਂ ਕਿ ਸਕੂਲ ਦੀਆਂ ਮੁਢਲੀਆਂ ਸਹੂਲਤਾਂ ਪੂਰੀਆਂ ਹੋ ਸਕਣ, ਕਿਉਂਕਿ ਸਰਕਾਰ ਨੇ ਤਾਂ ਕੁੱਝ ਨਹੀਂ ਕਰਨਾ 🙏🙏🙏
@jiwankumar7913
@jiwankumar7913 7 күн бұрын
ਸਮੇਂ ਦਾ ਕੌੜਾ ਸੱਚ ਪਰ ਕਿਸੇ ਨੇ ਵੀ ਇਸ ਤੇ ਗੌਰ ਨਹੀਂ ਕਰਨੀ😢​@@kulveergagan3761

@shivdevsingh7234
@shivdevsingh7234 6 күн бұрын
ਸਹੀ ਹੈ ਜੀ ਮੈ ਵੀ ਸਰਕਾਰੀ ਅਧਿਆਪਕ ਹਾ ਜੀ।
@satwindersingh1171
@satwindersingh1171 6 күн бұрын
ਮਾਸਟਰ ਜੀ ਇਨ੍ਹਾਂ ਨਕਮੇ ਲੋਕਾਂ ਲਈ ਅਪਣਾ ਸਮਾਂ ਨਾ ਖ਼ਰਾਬ ਕਰੋ ਜੀ
@SatnamSingh-gn4ke
@SatnamSingh-gn4ke 6 күн бұрын
ਬਿਲਕੁਲ ਸਹੀ ਕਿਹਾ ਜੀ
@narindersharma8310
@narindersharma8310 5 күн бұрын
Education in government schools will automatically improved, when the kids of those , who get their salary from government treasury, are made mandatory to be admitted in government schools, may he be teacher, DC , doctor or MLA or MP
@JeetHundal-y3m
@JeetHundal-y3m 7 күн бұрын
ਆਪ ਜੀ ਨੂੰ ਬੇਨਤੀ ਹੈ ਕੇ ਪੰਚਾਇਤ ਸੰਮਤੀ ਤੇ। ਖੁਲ ਕੇ ਜਾਣਕਾਰੀ ਦਿੱਤੀ ਜਾਵੇ ਅਸੀਂ ਆਪ ਜੀ ਤੋਂ ਬਹੁਤ ਹੀ ਆਸ ਹੈ। ਕੳਇ ਕੇ ਨਵੀਂ ਪਰਿਭਾਸ਼ਾ ਆ ਗਈ ਹੈ। ਮਾਫ਼ ਕਰਨਾ ਸ਼ਬਦਾਂ ਦੀ ਗਲਤੀ ਹੋ ਸਕਦੀ ਹੈ
@GurdevSingh-t1g
@GurdevSingh-t1g 7 күн бұрын
ਬਹੁਤ ਵਧੀਆ ਵਿਚਾਰ ਸਿੰਘ ਸਾਹਿਬ ਜੀ ❤
@karandeep4162
@karandeep4162 7 күн бұрын
ਸੰਤ ਸਿੰਘ ਸੇਖੋ ਨੇ ਲਿਖਿਆ ਸੀ ਗਲੀ ਗਲੀ ਕਾਲਜ ਹੋਣਗੇ ਤੇ ਘਰ ਘਰ ਸਕੂਲ ਹੋਣਗੇ ਪਰ ਲੋਕ ਫਿਰ ਵੀ ਅਨਪੜ ਹੋਣਗੇ
@mukhtiarsingh8683
@mukhtiarsingh8683 6 күн бұрын
ਭੱਟੀ ਸਾਹਿਬ ਨੂੰ ਮੈ 24 ਘੰਟੇ ਵੀ ਸੁਣ ਸਕਦਾ, such a nice person.
@command1232
@command1232 7 күн бұрын
Sir most important topic discussed by you.This topic should be discussed again and again for long time on your platform.
@paramdevsingh4544
@paramdevsingh4544 7 күн бұрын
Bhut hi wadhia analysis Prof. Bhatti Sahab and Devinder sir.
@tejinderbal3426
@tejinderbal3426 7 күн бұрын
vadhiya jaannkaari.................salute.
@harjeetsra320
@harjeetsra320 6 күн бұрын
ਮੇਰਾ ਵਿਚਾਰ ਹੈ ਸਰਕਾਰਾਂ ਸੱਭ ਤੋਂ ਜ਼ਿਆਦਾ ਜ਼ੁੰਮੇਵਾਰ ਹਨ ਮਾਸਟਰ ਜ਼ੁੰਮੇਵਾਰ ਨਹੀਂ ਕੀ ਮਾਸਟਰਾਂ ਦਾ ਦਲੀਆਂ ਬਣਾਉਣਾ ਕੰਮ ਹੈ ❓
@muchogusto2018
@muchogusto2018 7 күн бұрын
Sada Social ਸਾਡਾ ਸਮਾਜ ਵੀ ਜ਼ਿੰਮੇਵਾਰ ਆ, ਵੋਟਾਂ ਵੇਲੇ ਕੋਈ ਵੀ ਚੰਗੀ ਸਿੱਖਿਆ ਤੇ ਚੰਗੀ ਸਿਹਤ ਸੇਵਵਾਂ ਕੋਈ ਨਹੀਂ ਮੰਗਦਾ, ਸਭ ਮੰਗ ਖਾਣੇ ਬਣੇ ਪਏ ਵਾ, ਮੁਫ਼ਤ ਕਿਰਾਇਆ ਮੁਫ਼ਤ ਬਿਜਲੀ, ਮੁਫ਼ਤ ਖਾਣਾ ਹੀ ਚਾਹੀਦਾ, ਲੱਖ ਦੀ ਲਾਹਨਤ ਸਾਡੇ ਸਮਾਜ ਦੇ, ਕੋਈ ਵੀ ਮਾਣ ਕਰਨ ਵਾਲੀ ਗੱਲ ਨਹੀਂ, ਪੱਤਰਕਾਰੀ ਨੂੰ ਵੀ ਨਹੀਂ ਪਤਾ ਮੁਸ਼ਕਿਲ ਕਿੱਥੇ a, ਸਰਕਾਰ ਨੂੰ ਰਾਜ ਬਣਾਉਣ ਲਈ ਲੋਕਾਂ ਨੂੰ ਲਾਲਚ ਦੇਣਾ ਪੈਂਦਾ ਹੈ, ਤੇ ਲੋਕ ਲਾਲਚੀ ਸੀ।
@drramesharora2989
@drramesharora2989 7 күн бұрын
Excellent analysis by Prof Bhatti. Historically, we had the best educational setup in the country. But now we are lagging behind other states in the country. There is an urgent need to revive our educational system both at school as well as higher education levels. The Schools of Excellence scheme of the state government is also not helping in improving our schools. The HEIs are in an even worse situation.
@jasveersingh9413
@jasveersingh9413 7 күн бұрын
ਹਰ ਸ਼ਹਿਰਾਂ ਤੇ ਪਿੰਡਾਂ ਵਿੱਚ ਕਿੱਨੇ ਸਕੂਲ ਕਾਲਜ ਹੋਗੇ ਕੋਈ ਗੋਰ ਨੀ ਸਰਕਾਰ ਦੀ ਬਹੁਤ ਬੁਰਾ ਹਾਲ ਏ ਜੀ
@mohindersingh-w1s
@mohindersingh-w1s 7 күн бұрын
Very good information discussion
@kavindersingh5929
@kavindersingh5929 7 күн бұрын
Valuable information..
@kuljeetsinghrandhawa9462
@kuljeetsinghrandhawa9462 7 күн бұрын
very interesting topic..🥇
@RamKumar-oh9vx
@RamKumar-oh9vx 7 күн бұрын
It is an important topic. Solution must be given.The new education policy is pro corporate and pro privatization.Education seminars should be organized to motivate the teachers and the principals to hard work in Govt. schools. Govt.should fill the vacancies of principals and the teachers and should make the proper close supervision to check the working of the teachers and the principals etc. The talking to improve the education needs more preparation and consistency.
@dharmsharma772
@dharmsharma772 6 күн бұрын
ਕਈ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ / ਅਧਿਆਪਕਾਵਾਂ ਦੇ ਆਪਸੀ ਰੰਜਸਾਂ ਕਾਰਣ ਸਿੱਖਿਆ ਵਿੱਚ ਨਿਘਾਰ ਆ ਰਿਹਾ ਹੈ।
@ButaSingh-cv1li
@ButaSingh-cv1li 6 күн бұрын
ਜਦ ਤੱਕ ਕਾਮਨ ਸਕੂਲ ਸਿਸਟਮ ਨੂੰ ਸੰਵਿਧਾਨਕ ਤੌਰ ਤੇ ਜ਼ਰੂਰੀ ਨਹੀਂ ਹੁੰਦਾ ਤੱਦ ਤੱਕ ਕੋਈ ਸਿੱਖਿਆ ਸੁਧਾਰ ਨਹੀਂ ਹੋ ਸਕਦਾ ਜੀ।
@kulveergagan3761
@kulveergagan3761 7 күн бұрын
ਮੇਰੇ ਸਕੂਲ ਦੇ ਬੱਚੇ ਟੁਆਲਿਟ ਵੀ ਨਾਲ ਦੇ ਗੁਰੂਘਰ ਘਰ ਦੀਆਂ ਫਲੱਸਾਂ ਵਿੱਚ ਜਾਂਦੇ ਆ, ਹੋਰ ਤਾਂ ਕੀ ਹੋਣਾ, ਮੈਂ ਲੋਕਲ ਐੱਮ ਐੱਲ ਏ ਕੋਲ ਕਈ ਵਾਰ ਮਿੰਨਤਾਂ ਕਰ ਆਇਆ, ਕੋਈ ਨਤੀਜਾ ਨਹੀਂ ਨਿਕਲਿਆ, ਸਰਕਾਰ ਪਹਿਲਾਂ ਹੀ ਵਧੀਆ ਬਣੇ ਸਕੂਲਾਂ ਨੂੰ ਹੋਰ ਵਧੀਆ ਬਣਾ ਕੇ ਖਬਰਾਂ ਵਟੋਰ ਰਹੀ ਆ, 2 ਕਰੋੜ ਇੱਕ ਸਕੂਲ ਵਿੱਚ ਲਗਾਉਣ ਦੀ ਬਜਾਇ 10-10 ਲੱਖ 20 ਸਕੂਲਾਂ ਵਿੱਚ ਲਗਾਉਣਾ ਜ਼ਿਆਦਾ ਬਿਹਤਰ ਨਤੀਜੇ ਦੇ ਸਕਦਾ
@harvindersingh4776
@harvindersingh4776 5 күн бұрын
Je hor kujh nahi ho riha ghatto ghat teacher hi apney kolo paisey ikathe karke 1 toilet banva diyo . 10 ku hazaar da kharch hai vadh ton vadh . Lakh lakh tankhaha han teachers diya . Mai vi teacher riha . Mai ta es tarah kar dinda si
@bikramjitsingh7076
@bikramjitsingh7076 6 күн бұрын
ਜਦੋਂ ਤੱਕ ਅਨਪੜ ਮੰਤਰੀ ਕੁਰਸੀਆਂ ਤੇ ਬੈਠੇ ਹਨ ਉਦੋਂ ਤੱਕ ਸਿੱਖਿਆ ਵਿੱਚ ਸੁਧਾਰ ਨਹੀਂ ਹੋ ਸਕਦਾ।
@harcharansingh254
@harcharansingh254 6 күн бұрын
Man sarkar vich v lambi de kus mulajem man de o s d ne apne ristedar bina aducation tkn rakhd a ❤❤❤❤
@KrishanLal-o2h
@KrishanLal-o2h 7 күн бұрын
ਮੇਰਾ ਵੀਰ ਵੀ ਸਰਕਾਰੀ ਸਕੂਲ ਵਿੱਚੋ ਪੜ੍ਹ ਕੇ ਲੇਫਟੀਨੈਂਟ ਕਰਨਲ ਰਿਟਾਇਰ ਹੋਏ
@SamChahal-n5q
@SamChahal-n5q 7 күн бұрын
Bro you doing best
@JOG722
@JOG722 7 күн бұрын
Sir sahi kiha professor sir ne I am teacher in govt school mere nall de sare eda hi karde ne bass aa gaye school dhup sek layi time lagona hor te hor kai teacher no punjabi likhni nahi aondi
@Jagirsinghpatwari
@Jagirsinghpatwari 7 күн бұрын
ਪੈਨਲ ਟੀਮ ਜੀ ਸਤਿ ਸ਼੍ਰੀ ਅਕਾਲ ਜੀ ਤੁਸੀ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਹੋ ਸਿਆਸੀ ਪਾਰਟੀਆਂ ਨੇ ਬੇੜਾ ਗ਼ਰਕ ਕੀਤਾ ਹੈ ਜਿਆਦਾ ਬਾਦਲ ਨੇ ਕੀਤਾ ਹੈ
@kulveergagan3761
@kulveergagan3761 7 күн бұрын
ਫਰਵਰੀ ਆ ਗਈ, ਹੁਣ ਸਕੂਲਾਂ ਵਿੱਚ 500-500,ਅਤੇ 1000-1000 ਦੀਆਂ ਗ੍ਰਾਂਟਾਂ ਭੇਜੀਆਂ ਜਾ ਰਹੀਆਂ ਹਨ
@bhupindersingh6790
@bhupindersingh6790 7 күн бұрын
ਪੰਜਾਬ ਦੇ ਪੇਅ ਸਕੇਲ ਬਾਰੇ ਵੀ ਚਰਚਾ ਕਰੋ ਜੀ ਜੋ 17 ਜੁਲਾਈ 2020 ਤੋਂ ਬਾਦ ਭਰਤੀ ਹੋਏ ਹਨ ਪੰਜਾਬ ਵਿੱਚ ਕਿਉਂ ਕਿ ਅਧੂਰੇ ਕੇਂਦਰੀ ਪੇਅ ਸਕੇਲ ਲਾਏ ਗਏ ਹਨ ਜਿਸ ਨਾਲ ਰੈਗੂਲਰ ਮੁਲਾਜਮਾਂ ਨੂੰ ਹਰ ਮਹੀਨੇ 15 ਤੋਂ 20 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ
@harvindersingh4776
@harvindersingh4776 5 күн бұрын
Tu pay scales nu rona ethe ta eh nahi pata ke Punjab ne hor 20 sal nu Punjab ne rehna vi hai ke nahi . Halaat kitey jyada khatarnak ne .
@mrfateh1374
@mrfateh1374 7 күн бұрын
ਹੁਣ ਤਾਂਸਰਕਾਰੀ ਸਕੂਲਾਂ ਵਿੱਚ ਪਰਵਾਸੀ ਹੀ ਪੜਾਈ ਕਰਦੇ ਹਨ ਜੀ
@gursewaksingh3170
@gursewaksingh3170 7 күн бұрын
ਸਰਕਾਰੀ ਸਕੂਲ ਲੀਡਰਾਂ ਨੇ ਫੇਲ ਕੀਤੇ ਪ੍ਰਾਈਵੇਟ ਸਕੂਲਾਂ ਤੋਂ ਮੋਟੀ ਰਕਮ ਵਸੂਲ ਕਰਦੇ ਹਨ
@karandeep4162
@karandeep4162 7 күн бұрын
ਭੱਟੀ ਸਾਹਿਬ ਤੁਸੀਂ ਇਹ ਦੱਸ ਸਕਦੇ ਜੋ ਦੁਨੀਆਂ ਵਿੱਚ ਸਾਰਿਆਂ ਤੋਂ ਵਧੀਆ ਐਜੂਕੇਸ਼ਨ ਸਿਸਟਮ ਕਿਸ ਦੇਸ਼ ਦਾ ਹੈ ਕਿ ਉਹ ਭਾਰਤ ਤੇ ਪੰਜਾਬ ਵਿੱਚ ਲਾਗੂ ਹੋ ਸਕਦਾ ਹੈ?
@jasweersingh7638
@jasweersingh7638 5 күн бұрын
Uk ਦੀ primary education is very good
@kulwantkaur1126
@kulwantkaur1126 6 күн бұрын
ਸਰਕਾਰੀ ਸਕੂਲ ਵਿੱਚ ਕੋਈ ਫੀਸ ਨਹੀ ਫਰੀ ਦੀਆਂ ਕਿਤਾਬਾ ਵਰਦੀਆ ਦੀ ਕੋਈ ਕਦਰ ਨਹੀ
@hartegmathoda
@hartegmathoda 6 күн бұрын
Education is business oriented....government education is confined to mid day meal oriented
@bharpursingh6919
@bharpursingh6919 6 күн бұрын
ਪੰਜ ਹਜ਼ਾਰ ਦੀ ਉਦਾਹਰਨ ਦੇਣ ਦੀ ਲੋੜ ਨਹੀਂ 70ਸਾਲ ਵਿਚ ਹੀ ਹੀ ਸਾਡਾ ਸਾਰਾ ਸਮਾਜਿਕ ਢਾਂਚਾ ਬਦਲ ਗਿਆ ਹੈ।
@joginderSingh-t2x
@joginderSingh-t2x 4 күн бұрын
ਮਾਸਟਰ ਪੂਰੀ ਤਰਾਂ ਜਿੰਮੇਵਾਰ ਹਨ ਇਨ੍ਹਾਂ ਕੋਲ ਧਰਨੇ ਮੁਜਾਹਰੇ ਕਰਨ ਤੋਂ ਹੀ ਟਾਈਮ ਨਹੀਂ milda
@222amarjitsingjh4
@222amarjitsingjh4 6 күн бұрын
TEACHERS PROMOTION ON THE BASIS OF DEPARTMENTAL WRITTEN TEST .
@narindersharma8310
@narindersharma8310 5 күн бұрын
Were there schools in Punjab before British ?
@saytruth1382
@saytruth1382 7 күн бұрын
Lord Swaraj Paul opened an excellent college named Caparo college of engineering on Kapurthala Jalandhar road during congress regime of Amarinder singh. Next government of Badals it was closed .
@HiraSingh-g5i
@HiraSingh-g5i 7 күн бұрын
❤❤❤❤❤
@nachhattarsingh2122
@nachhattarsingh2122 7 күн бұрын
ਵਿਦਿਆ ਵਿਚਾਰੀ ਤਾ ਪਰਉਪਕਾਰੀ।। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਅਨੁਸਾਰ ਵਿਦਿਆ ਦਾ ਮੂਲ ਮਨੋਰਥ ਸਰਬੱਤ ਦਾ ਭਲਾ ਮੰਗਣ ਵਾਲੇ ਇਨਸਾਨ ਪੈਦਾ ਕਰਨੇ ਹੋਣਾ ਚਾਹੀਦਾ ਸੀ ਜੀ।ਪਰ ਪੈਦਾ ਨਿਰੇ ਦੇ ਸਵਾਰਥੀ ਪੈਦਾ ਕੀਤੇ ਜਾ ਰਹੇ ਹਨ ਜੀ। ਅਜੋਕੇ ਲਾਲਚੀ ਅੰਧਕਾਰ ਵਿੱਚ ਤਾਂ ਕੁਦਰਤ ਈ ਕੋਈ ਕੁਦਰਤ ਹੀ ਆਪਣੀ ਕਲਾ ਵਰਤਾ ਕੇ ਲੋਕਾਂ ਨੂੰ ਪਰਉਪਕਾਰ ਦੇ ਮਾਰਗ ਤੇ ਚੱਲਣ ਦੀ ਤੌਫੀਕ ਦੇਵੇ।
@SatnamSingh-gj7mb
@SatnamSingh-gj7mb 7 күн бұрын
❤❤❤❤❤❤❤❤❤❤
@beantsinghbirring740
@beantsinghbirring740 7 күн бұрын
ਸਰਕਾਰਾਂ ਵੱਧ ਜਿੰਮੇਵਾਰ ਕਹਿ ਸਕਦੇ ਹਾਂ। ਕਿਉਂਕਿ ਕਿਸਾਨ ਨੂੰ ਪਤਾ ਹੈ ਕਿ ਮੇਰਾ ਖੇਤ ਵਿੱਚ ਗੇੜਾ ਲਗਾਉਣਾ ਜਰੂਰੀ ਹੈ ਨੌਕਰ ਇੱਕਲਾ ਕੁੱਝ ਨਹੀਂ ਕਰ ਸਕਦਾ
@balkarsingh4612
@balkarsingh4612 7 күн бұрын
ਸਰਕਾਰੀ ਸਿੱਖਿਆ ਦੀ ਬਦਹਾਲੀ ਲਈ ਸਾਰੇ ਬਰਾਬਰ ਰੂਪ ਵਿਚ ਜ਼ਿਮੇਵਾਰ ਹਨ। ਮਾਸਟਰ ਪੜਾਉਂਦੇ ਨਹੀਂ ਹਨ, ਆਪਸ ਵਿੱਚ ਲੜਾਈ ਕਰਦੇ ਰਹਿੰਦੇ ਹਨ। ਮਾਸਟਰਾਂ ਨੂੰ ਨੌਕਰੀ ਸਿਰਫ਼ ਪੈਸੇ ਲਈ ਚਾਹੀਦੀ ਹੈ। ਲੀਡਰ ਪ੍ਰਾਈਵੇਟ ਸਕੂਲਾਂ ਨੂੰ ਪ੍ਰਮੋਟ ਕਰਦੇ ਹਨ। ਸ਼ਹਿਰਾਂ ਵਿੱਚ ਜਿਥੇ ਦੋ ਕਮਰੇ ਵੀ ਨਹੀਂ ਹਨ, ਉਥੇ ਪ੍ਰਾਈਵੇਟ ਸਕੂਲ ਖੋਲ ਦਿੰਦੇ ਹਨ। ਬੱਚਿਆਂ ਦੇ ਸਾਈਕਲ ਸੜਕ ਤੇ ਖੜਦੇ ਹਨ।
@kulveergagan3761
@kulveergagan3761 7 күн бұрын
ਮੈਂ ਇੱਕ ਸਰਕਾਰੀ ਅਧਿਆਪਕ ਹਾਂ, ਮੈਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਲਈ ਤਿਆਰ ਹਾਂ, ਬਸ਼ਰਤੇ ਕਿ ਸਰਕਾਰ ਸਾਨੂੰ ਸਿਰਫ਼ ਪੜ੍ਹਾਉਣ ਦਾ ਕੰਮ ਦੇਵੇ, ਅਧਿਆਪਕ ਲਈ ਹਾਲਾਤ ਇਹ ਬਣਾ ਦਿੱਤੇ ਸਰਕਾਰ ਨੇ, ਕਿ ਪੜ੍ਹਾਉਣ ਤੋਂ ਬਿਨਾਂ ਬਾਕੀ ਕੰਮ ਜ਼ਰੂਰੀ ਬਣਾ ਦਿੱਤੇ, ਕਦੇ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਦੀਆਂ ਸਮੱਸਿਆਂਵਾਂ ਸੁਣੋ, ਦੇ ਕੋਈ ਸਕੂਲਾਂ ਵਿੱਚ ਜਾਂਦਾ ਵੀ ਆ, ਉਹ ਵੀ ਅਧਿਆਪਕਾਂ ਨੂੰ ਧਮਕਾਉਣ ਜਾਂਦਾ, ਅਧਿਆਪਕਾਂ ਨੂੰ ਨਿਕੰਮੇ ਵਿਹਲੇ ਦੱਸਿਆ ਜਾਂਦਾ, ਮੰਨਦੇ ਆਂ ਕਿ ਕੁੱਝ ਅਧਿਆਪਕ ਵੀ ਹੋਣਗੇ ਸੋ ਪੜ੍ਹਾਉਣ ਦੇ ਕੰਮ ਪ੍ਰਤੀ ਸੁਹਿਰਦ ਨਹੀਂ, ਪਰ ਬਹੁ ਗਿਣਤੀ ਅਧਿਆਪਕ ਪੜ੍ਹਾਉਣਾ ਚਾਹੁੰਦੇ ਨੇ, ਲੋਕਾਂ ਦਾ ਵੀ ਕਸੂਰ ਆ, ਪ੍ਰਾਈਵੇਟ ਸਕੂਲਾਂ ਵਿੱਚ ਹਜ਼ਾਰਾਂ ਫੀਸ ਦਿੰਦੇ ਆ, ਸਰਕਾਰੀ ਸਕੂਲਾਂ ਵਿੱਚ ਪੈਂਸਿਲਾਂ ਵੀ ਨਹੀਂ ਲੈ ਕੇ ਦਿੰਦੇ, ਸੋਚਣ ਵਾਲੀ ਗੱਲ ਤਾਂ ਇਹ ਆ ਕਿ ਪ੍ਰਾਈਵੇਟ ਸਕੂਲਾਂ ਵਿੱਚ ਉਹ ਟੀਚਰ ਪੜ੍ਹਾਉਂਦੇ ਨੇ ਜਿਹੜੇ ਸਰਕਾਰੀ ਅਧਿਆਪਕ ਬਣਨ ਦਾ ਟੈਸਟ ਪਾਸ ਨਹੀਂ ਕਰ ਸਕੇ, ਤੇ ਸਰਕਾਰੀ ਸਕੂਲਾਂ ਵਿੱਚ ਟੈਸਟ ਪਾਸ ਕਰਕੇ ਆਏ ਆ, ਫਿਰ ਵੀ ਪ੍ਰਾਈਵੇਟ ਸਕੂਲਾਂ ਵਿੱਚ ਟੀਚਰ ਵਧੀਆ ਕਿਵੇਂ ਪੜ੍ਹਾ ਲੈਂਦੇ ਆ, ਕਾਰਨ ਇਹ ਆ ਕਿ ਉਹ ਸਿਰਫ਼ ਪੜ੍ਹਾਉਣ ਦਾ ਕੰਮ ਕਰਦੇ ਹਨ, ਤੇ ਸਰਕਾਰੀ ਅਧਿਆਪਕ ਸਫ਼ਾਈ ਸੇਵਕ ਤੋਂ ਲੈ ਕੇ, ਖਾਣਾ ਬਣਾਉਣ, ਕਨਸਟਰੱਕਸਨ ਦਾ ਕੰਮ, ਪਰਾਲੀ ਸਾੜਨ ਤੋਂ ਰੋਕਣ ਦਾ ਕੰਮ, ਪਿੰਡ ਦੇ ਬਾਲਗ ਅਨਪੜ੍ਹਾਂ ਨੂੰ ਪੜ੍ਹਾਉਣ, ਆਲੂ ਪਿਆਜ਼ ਲੈਣੇ, ਕਲਰਕਾਂ ਦਾ ਸਾਰਾ ਕੰਮ, ਸਕੂਲ ਮੈਨੇਜਮੈਂਟ, ਕਣਕ ਚਾਵਲ ਦੀ ਸੰਭਾਲ, ਨਿੱਤ ਮੰਗੀਆਂ ਜਾਂਦੀਆਂ ਫਾਲਤੂ ਰਿਪੋਰਟਾਂ ਬਣਾ ਬਣਾ ਕੇ ਭੇਜਣੀਆਂ, ਵਜ਼ੀਫ਼ੇ ਅਪਲਾਈ ਕਰਨੇ, ਆਨਲਾਈਨ ਆਧਾਰ ਕਾਰਡ, ਯੂ ਡਾਈਸ, ਵੋਟਾਂ, ਨਾਕਿਆਂ ਤੇ ਡਿਊਟੀ, 500-500 ਵਾਲੀਆਂ ਵੱਡੀਆਂ ਗ੍ਰਾਂਟਾਂ ਖਰਚ ਕਰਨੀਆਂ ਤੇ ਇਹਨਾਂ ਦੇ ਬਿਲ ਲੈ ਕੇ ਕੈਸ਼ ਬੁੱਕਸ ਲਿਖਣੀਆਂ, ਦਰਜ਼ੀ ਵਾਂਗ ਬੱਚਿਆਂ ਦੇ ਮੇਚ ਲੈ ਕੇ ਵਰਦੀਆਂ ਦੀ ਡਿਮਾਂਡ ਭੇਜਣੀ, ਫਿਰ ਵਰਦੀਆਂ ਲੈ ਕੇ, ਬਿਲ ਕੈਸ਼ ਬੁੱਕਸ, ਫਿਰ ਸਾਰਿਆਂ ਨੂੰ ਵਰਦੀਆਂ ਪਵਾਉਣੀਆਂ, ਕਣਕ ਚਾਵਲ ਨੂੰ ਲੈਣ ਸਮੇਂ ਧਿਆਨ ਰੱਖਣਾ ਕਿ ਕਿਤੇ ਘੱਟ ਨਾ ਦੇ ਜਾਣ, ਬੱਚਿਆਂ ਨੂੰ ਆਇਰਨ ਅਲਬੈਂਡਾਜੋਲ ਦੀਆਂ ਗੋਲੀਆਂ ਦੇਣੀਆਂ, ਤੇ ਰਿਕਾਰਡ ਰੱਖਣਾ, 5 ਰੁਪਏ ਵਿੱਚ ਕਿੰਨੂੰ ਤੇ ਕੇਲੇ ਲੈਣ ਕੇ ਆਉਣੇ, ਮੈਡੀਕਲ ਕੈਂਪ ਲਗਵਾਉਣੇ, ਸਕੂਲਾਂ ਵਿੱਚ ਮੁਢੱਲੀਆਂ ਸਹੂਲਤਾਂ ਲਈ, ਸਰਪੰਚਾਂ, ਐੱਮ ਐੱਲ ਏ ਆਂ, ਦੀਆਂ ਮਿੰਨਤਾਂ ਤਰਲੇ ਕਰਨੇ, ਬਹੁਤ ਲੰਮੀ ਲਿਸਟ ਆ ਸਰਕਾਰੀ ਅਧਿਆਪਕ ਦੇ ਕੰਮਾਂ ਦੀ, ਤੇ ਕਮਾਲ ਦੀ ਗੱਲ ਇਹ ਆ ਕਿ ਇਸ ਲਿਸਟ ਵਿੱਚ ਪੜ੍ਹਾਉਣ ਵਾਲਾ ਕੰਮ ਸ਼ਾਮਿਲ ਹੀ ਨਹੀਂ, ਲੋਕਾਂ ਨੂੰ ਬੇਨਤੀ ਆ ਕਿ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਅੱਗੇ ਆਉ, ਜ਼ਿਆਦਾਤਰ ਸਰਕਾਰੀ ਅਧਿਆਪਕ ਬਹੁਤ ਵਧੀਆ ਉੱਚ ਸਿੱਖਿਆ ਪ੍ਰਾਪਤ ਨੇ, ਪੜ੍ਹਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਫਾਲਤੂ ਦੇ ਕੰਮ ਬੰਦ ਕਰਵਾਉ, ਤੇ ਪ੍ਰਾਈਵੇਟ ਸਕੂਲਾਂ ਵਿੱਚ ਹਜ਼ਾਰਾਂ ਫੀਸ ਦੀ ਬਜਾਇ, ਸਰਕਾਰੀ ਸਕੂਲਾਂ ਵਿੱਚ ਕੁੱਝ ਸੌ ਫੀਸ ਦਿਓ, ਤਾਂ ਕਿ ਸਕੂਲ ਦੀਆਂ ਮੁਢਲੀਆਂ ਸਹੂਲਤਾਂ ਪੂਰੀਆਂ ਹੋ ਸਕਣ, ਕਿਉਂਕਿ ਸਰਕਾਰ ਨੇ ਤਾਂ ਕੁੱਝ ਨਹੀਂ ਕਰਨਾ 🙏🙏🙏
@balkarsingh4612
@balkarsingh4612 7 күн бұрын
@kulveergagan3761 ਵਾਧੂ ਡਿਊਟੀ ਕਿਸ ਮਹਿਕਮੇ ਵਿੱਚ ਨਹੀਂ ਕਰਨੀ ਪੈਂਦੀ ? ਇਲੈਕਸ਼ਨ ਸੁਪਰਡੈਂਟ ਦੀ ਡਿਊਟੀ, ਇਲੈਕਸ਼ਨ ਵੇਲੇ ਡਿਊਟੀ, ਕਰੋਨਾ ਵੇਲੇ ਲਗਾਤਾਰ ਡਿਊਟੀ ਕਿਸ ਨੇ ਨਹੀਂ ਕੀਤੀ ? ਕਿਸ ਮਹਿਕਮੇ ਕੋਲੋਂ ਰਿਪੋਟਾ ਨਹੀਂ ਮੰਗੀਆਂ ਜਾਂਦੀਆਂ। ਅਕਾਲੀ ਸਰਕਾਰ ਵੇਲੇ ਐਤਵਾਰ ਨੂੰ ਵੀ ਸੁਵਿਧਾ ਕੈਂਪਾਂ ਦੇ ਨਾਮ ਤੇ ਫ਼ਾਰਮ ਭਰਨੇ ਪੈਂਦੇ ਸਨ। ਸਾਰੇ ਲੋਕ ਅੱਠ ਘੰਟੇ ਦੀ ਡਿਊਟੀ ਕਰਦੇ ਹਨ ਤੇ ਫਿਲਡ ਦਾ ਸਟਾਫ ਕਿਸੇ ਵੇਲੇ ਅੱਠ ਘੰਟੇ ਤੋਂ ਵੱਧ ਵੀ ਕਰਦਾ ਹੈ ਕਿਉਂਕਿ ਥੋੜਾਂ ਬਹੁਤਾ ਕੰਮ ਰਹਿੰਦਾ ਹੋਵੇ ਤਾਂ ਛੱਡ ਕੇ ਨਹੀਂ ਆ ਸਕਦੇ। ਤੁਸੀਂ ਇੱਕ ਗੱਲ ਦਾ ਜਵਾਬ ਦਿਉ, ਜਦੋਂ ਬੱਚਿਆਂ ਦੇ ਪੇਪਰ ਹੋ ਜਾਂਦੇ ਹਨ ਤੇ ਨਵੀਆਂ ਕਲਾਸਾਂ ਸ਼ੁਰੂ ਨਹੀਂ ਹੁੰਦੀਆਂ, ਜਦੋਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ, ਜਦੋਂ ਬੱਚਿਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ, ਉਦੋਂ ਅਧਿਆਪਕ ਕਿਹੜੀ ਡਿਊਟੀ ਕਰਦੇ ਹਨ ? ਇਲੈਕਸ਼ਨਾਂ ਵੇਲੇ ਤੁਹਾਡੇ ਤੋਂ ਘੱਟ ਤਨਖਾਹ ਵਾਲਿਆਂ ਨੂੰ ਪੀ ਆਰ ਓ ਦੀ ਡਿਊਟੀ ਮਿਲਦੀ ਹੈ ਤੇ ਤੁਹਾਨੂੰ ਪੀ ਓ ਦੀ । ਕਦੀ ਪੁਲਿਸ ਵਿਭਾਗ ਵੱਲ ਨਜ਼ਰ ਮਾਰੀ ਹੈ ਕਦੇ? ਸਾਰਾ ਦਿਨ ਲੋਕਾਂ ਨਾਲ ਸਿਰ ਖਪਾਈ ।ਵੀ ਆਈ ਪੀ ਦੀ ਸੁਰੱਖਿਆ ਲਈ ਸਾਰਾ ਸਾਰਾ ਦਿਨ ਸੜਕਾਂ ਤੇ ਖੜੇ ਰਹਿਣਾ । ਉਸ ਜਗ੍ਹਾ ਤੇ ਵੀ ਸੜਕ ਤੇ ਡਿਊਟੀ ਕਰਨੀ ਜਿਥੇ ਪਾਣੀ ਵੀ ਪੀਣ ਨੂੰ ਨਹੀਂ ਮਿਲਦਾ। ਮੈਂ ਦਸਵੀਂ ਪੰਜਾਬ ਦੇ ਇੱਕ ਸਰਕਾਰੀ ਸਕੂਲ ਤੋਂ ਪੜਾਈ ਕੀਤੀ ਹੈ। ਮੈਂਨੂੰ ਇਹ ਕਹਿਣ ਵਿੱਚ ਜ਼ਰਾ ਵੀ ਝਿਜਕ ਨਹੀਂ ਹੈਂ ਸਰਕਾਰੀ ਟੀਚਰ ਠੀਕ ਢੰਗ ਨਾਲ ਨਹੀਂ ਪੜਾਉਂਦੇ ਸਨ। ਇਹਨਾਂ ਨੇ ਦੋ ਗਰੁੱਪ ਬਣਾਏ ਹੋਏ ਸਨ। ਦੋਹਾਂ ਗਰੁਪਾਂ ਦੇ ਟੀਚਰ ਆਪਸ ਵਿੱਚ ਗੱਲ ਵੀ ਨਹੀਂ ਕਰਦੇ ਸਨ। ਕਲਾਸਾਂ ਮਿਸ ਕਰਨਾ ਹਰ ਰੋਜ਼ ਦਾ ਕੰਮ ਹੁੰਦਾ ਸੀ। ਬੱਚਿਆਂ ਨੂੰ ਡੰਡਿਆਂ ਨਾਲ ਪਸ਼ੂਆਂ ਤੋਂ ਵੱਧ ਕੁਟਦੇ ਸਨ।
@satwindersingh1171
@satwindersingh1171 6 күн бұрын
ਸੱਭ ਤੋਂ ਵੱਧ ਮਾ ਬਾਪ ਦੋਸ਼ੀ ਹਨ
@rajindersinghdhaliwal1700
@rajindersinghdhaliwal1700 7 күн бұрын
ਭੱਟੀ ਸਾਹਿਬ, ਗੈਂਗਸਟਰ ਕਲਚਰ ਪਾ੍ਈਵੇਟ ਸਕੂਲਾਂ ਦੀ ਪੈਦਾਇਸ਼ ਆ।
@kulveergagan3761
@kulveergagan3761 7 күн бұрын
ਬਿਲਕੁਲ
@AVirk602
@AVirk602 7 күн бұрын
ਮਿਥਿਹਾਸ ਵੀ ਮਾੜਾ ਨਹੀਂ ਹੁੰਦਾ, ਜੇਕਰ ਇਸਦੀ ਲੋੜੋਂ ਵੱਧ ਦੁਰਵਰਤੋਂ ਨਾ ਹੋਵੇ
@GulabSingh-sy9yc
@GulabSingh-sy9yc 7 күн бұрын
Private Education means only Business Business means corporate corporate means commission and coruption High' level coruption in Punjab by bureaucracy and politicians
@goodtime5118
@goodtime5118 7 күн бұрын
Jehre schools vich head te clerk nahi oh without politics ne Heads te clerk vale schools politics hi karde ne
@user-he9yd6wl5v
@user-he9yd6wl5v 7 күн бұрын
master jimmewar aaa pr eh mande ni….. pr pta ehna nu v aaa eh kina k kmm krde a daily school ch…. mid day meal hi khai jande rehde aaa…. aggo keh dinde a jwak hi eho j aaaa…..
@daljitsingh1410
@daljitsingh1410 6 күн бұрын
Jai Hind Sir Bhatti Sahib Da no. Please
@goodtime5118
@goodtime5118 7 күн бұрын
Heads nu train Karan di vi lorh hai
@222amarjitsingjh4
@222amarjitsingjh4 6 күн бұрын
all non attending degree holders are not consider equal , ODL, OR PRIVATE DEGREE ARE EQUAL. ,THEN WHY NON ATTENDING DEGREE HOLDER S NOT EQUAL.
@222amarjitsingjh4
@222amarjitsingjh4 6 күн бұрын
WHETHER RURAL AREAS ALL TEACHER IS NOT BEST,
@goodtime5118
@goodtime5118 7 күн бұрын
Heads bekaar ne do chaar chugli teacher clerk te computer teachers ton hi daari jande ne
@ikodapasara8143
@ikodapasara8143 7 күн бұрын
ਦਵਿੰਦਰ ਜੀ ਇੱਕ ਕੋਣ ਹੋਰ ? ਮਾਂ ਪਿਓ ਤੇ ਸਮਾਜ ਚ ਸਾਂਝਾ ਕੰਮ ਨਾਂ ਕਰਨ ਦੀ ਰੁਚੀ !!! ਪੰਜਾਬੀ ਜਦ ਤੋ ਮੇਰੇ ਸਣੇ ਖੁਦਗਰਜ ਕੰਜਰ ਹੋ ਗਿਆ ਤਾਂ ਤਾਣਾ ਬਾਣਾਂ ਉਲਝ ਗਿਆ !!! ਵਿਚਾਰਾ ਭੱਟੀ , ਦਿਮਾਗ ਤੋ ਪੈਦਲ ? Democracy works as long as wise people participate in it !!!
@raazsiidhu3587
@raazsiidhu3587 7 күн бұрын
ਭੱਟੀ ਸਾਹਿਬ ਜਿੰਨਾ ਵੱਡਾ ਫ਼ਿਲਾਸਫਰ, ਸੁੱਘੜ, ਵਿਦਵਾਨ, ਹਲੀਮੀ ਨਾਲ਼ ਭਰਿਆ ਹੋਇਆ ਕੋਈ ਟਾਵਾਂ ਹੀ ਹੋਵੇਗਾ! ਕਿਸੇ ਨੂੰ ਦਿਮਾਗ ਤੋਂ ਪੈਦਲ ਕਹਿਣਾ, ਉਹ ਵੀ ਇੱਕ ਪੋਡਕਾਸਟ ਦੇਖ ਕੇ, ਸੋਭਾ ਨਹੀਂ ਦਿੰਦਾ ਹੈ, ਉਹਨਾਂ ਦੇ ਮਿੱਤਰ, ਰਿਸ਼ਤੇਦਾਰ ਕੀ ਸੋਚਣਗੇ? ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ! ਜਦਕਿ ਆਉਂਦੀ ਵੀ ਨਹੀਂ! 7 ਸਤਰਾਂ ਵਿੱਚ 7 ਗ਼ਲਤੀਆਂ!
@ikodapasara8143
@ikodapasara8143 6 күн бұрын
@ ਹਾਹਾ Gaslighting ? ਤੁਸੀਂ ਪੰਜਾਬੀ ( 7 ਸਤਰਾਂ ? ਹਾਹਾ !!! ) ਬਾਰੇ ਲਿਖ ਕੇ ਗੱਲ ਕਰ ਲੋ ਤੇ ਭੱਟੀ ਸਾਹਿਬ ਫਿਲਾਸਫੀ ਬਾਰੇ , ਹੈ ਹਿੰਮਤ ?
@NarinderKang-bp5zj
@NarinderKang-bp5zj 6 күн бұрын
Sarkar teachers nu bachea nu pdaun nhi dindi, Teacher sara din mid day meal ,grants kharchan te hor dakan varge faltu de kamma ch lagge rehnde sarkar dian policies de karan
@ArvinderSingh-n8s
@ArvinderSingh-n8s 7 күн бұрын
Sarkaar te Master dono Sarkar kootneeti se kar rahi hai Masters Mauj masti Aish prasati k kaaran
@SamChahal-n5q
@SamChahal-n5q 7 күн бұрын
Veer you think only small when man grow up you have updates like when you have no dates no time no language
@GulabSingh-sy9yc
@GulabSingh-sy9yc 7 күн бұрын
Uneducated Crimal MLA only salary Rs 03 lacs per month but Educated digree holder teacher salary only 10 to 20 thousand per month ware is the civil service rulee
@ManjeetKaur-f5f5u
@ManjeetKaur-f5f5u 7 күн бұрын
Nture
@ssssssssddd1970
@ssssssssddd1970 7 күн бұрын
kzbin.info/www/bejne/mZ62m39_aZaqj9Usi=cIwsj5VO43VUp_we
Quando A Diferença De Altura É Muito Grande 😲😂
00:12
Mari Maria
Рет қаралды 45 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
How Strong Is Tape?
00:24
Stokes Twins
Рет қаралды 96 МЛН
Show with Ranjit Singh Kuki Gill  | Political | EP 577 | Talk with Rattan
30:42
Quando A Diferença De Altura É Muito Grande 😲😂
00:12
Mari Maria
Рет қаралды 45 МЛН