ਪੰਜਾਬ ਪੁਲਿਸ ਵੱਲੋਂ ਮਾਲਵਿੰਦਰ ਮਾਲੀ ਗ੍ਰਿਫਤਾਰ, ਕੀ ਕਹਿਦਾ ਹੈ ਗ੍ਰਿਫਤਾਰੀ ਸਬੰਧੀ ਕਾਨੂੰਨ

  Рет қаралды 22,079

Sea7 Australia

Sea7 Australia

Күн бұрын

Пікірлер: 107
@bhagwantsingh2037
@bhagwantsingh2037 Ай бұрын
ਮਾਲੀ ਦੀ ਗ੍ਰਿਫਤਾਰੀ ਹਕ ਸਚ ਦਾ ਨੂੰ ਦਬਾਉਣਾ ਚਾਹੁੰਦੀ ਹੈ ਸਰਕਾਰ।ਮਾਲੀ ਸਾਹਿਬ ਨੂੰ ਸਚ ਦੀ ਕ਼ੀਮਤ ਦੇਣੀ ਪਈ।
@baldevsinghgill6557
@baldevsinghgill6557 Ай бұрын
ਬੇਹੱਦ ਦੁੱਖਦਾਈ ਤੇ ਤਾਨਾਸ਼ਾਹੀ ਕਾਰਵਾਈ ਹੈ ਜੀ
@RavinderSingh-oj1bn
@RavinderSingh-oj1bn Ай бұрын
ਬਾਦਲਾਂ ਤੋਂ ਇੰਚ ਘੱਟ ਨਾ ਰਹਿ ਜਾਵੇ ਭਗਵੰਤ ਮਾਨ, ਜਿਹੜਾ ਬੋਲਦਾ NSA ਲਾ ਕੇ ਡਿਬਰੂਗੜ ਪੁੱਜਦਾ ਕਰੀ ਜਾਓ ਬੱਸ ਇਹ ਨਾ ਭੁੱਲੋ 2027 ਦੂਰ ਨੀ ਹੈ
@jagseersinghwahsgurukjibra9890
@jagseersinghwahsgurukjibra9890 Ай бұрын
ਗਲਤ ਕਰ ਰਹੇ ਹਨ ਜੀ ਸੱਚ ਨੂੰ ਦਬਾਉਣ ਦੀ ਕੋਸ਼ਿਸ ਹੈ ਜੀ ਸਰਕਾਰ ਨੂੰ ਸਮਝ ਰੱਖਣੀ ਚਾਹੀਦੀ ਹੈ ਜੀ
@jagdeepnatt9425
@jagdeepnatt9425 Ай бұрын
ਭਗਵੰਤ ਮਾਨ ਬਿਲਕੁਲ ਜ਼ੀਰੋ ਹੋ ਗਿਆ
@JagsirSingh-b2c
@JagsirSingh-b2c Ай бұрын
ਬਿਲਕੁਲ ਗ਼ਲਤ ਐ ਪਰ ਮਾਲੀ ਦੱਬਣ ਵਾਲਾ ਨੀ
@seeragrewal7133
@seeragrewal7133 Ай бұрын
ਗਲਤ ਕਾਰਵਾਈ
@manjitsingh-lb2nb
@manjitsingh-lb2nb Ай бұрын
ਬਦਲਾਅ ਵਾਲੀ ਸਰਕਾਰ
@DeepDhaliwal-e1y
@DeepDhaliwal-e1y Ай бұрын
ਦੇਖਲੋ ਬਦਲਾਅ ਭਗਵੰਤ ਮਾਨ ਬੁੱਚੜ ਦਾ, ਹਜੇ ਅੱਗੇ ਦੇਖਿਓ ਕਿ ਕਿ ਹੁੰਦਾ, ਬੇਅੰਤੇ ਬੁੱਚੜ ਨੂੰ ਚੰਗਾ ਕਹਾ ਡੂ ਇਹ ਭੰਡ
@BSBrar-by2bz
@BSBrar-by2bz Ай бұрын
ਲੋਕੋ ਮਰਜੋ ਹੁਣ ਉਥੋਂ ਤੇ ਬੋਲੋ ਨਹੀਂ ਤਾਂ ਤੁਹਾਡੀ ਖਾਤਰ ਕੋਈ ਨਹੀਂ ਬੋਲੇਗਾ ਕਿਸਾਨ ਯੂਨੀਅਨਾਂ ਕਿਥੇ ਹਨ ਜਿਨ੍ਹਾਂ ਨਾਲ ਮਾਲੀ ਡਟ ਕੇ ਖੜਦਾ ਸੀ
@sakinderkaur846
@sakinderkaur846 Ай бұрын
Gidderbaha election hei othe ka ke bolo .
@SK-io4gd
@SK-io4gd Ай бұрын
ਕਿਆ ਨਾਦਰਸ਼ਾਹੀ ਫੁਰਮਾਨ ਹੈ ਪੁਲਿਸ ਦਾ😢
@bhagwantsingh2037
@bhagwantsingh2037 Ай бұрын
ਪੁਲੀਸ ਦੀ‌ਦੁਰਵਰਤੋ ਕਰ ਰਹੀ ਹੈ ਸਰਕਾਰ
@jai-hind82
@jai-hind82 Ай бұрын
ਦੁਰਵਰਤੋ😂 ਨੂੰ ਪੁਲਸ ਸਕੂਟਰ ਹੁੰਦੀ ਐ😂😂,ਕਿ ਪੁਲਸ ਕੋਈ ਰੇਹੜੀ😂😂 ਹੁੰਦੀ ਹੈ,, ਕਿ ਕੋਈ ਵੀ ਚੰਗੇ ਮਾੜੇ ਜਾਂ ਵਧੀਆ ਘਟੀਆ ਜਾਂ ਕਾਨੂੰਨੀ ਗੈਰਕਾਨੂੰਨੀ ਜਾਂ ਇਖਲਾਕੀ ਗੈਰਇਖਲਾਕੀ ਤੌਰ ਤੇ ਵਰਤ ਸਕੇ।
@gurdeepsinghgrewal5329
@gurdeepsinghgrewal5329 Ай бұрын
ਦਬਾਉਣ ਦੀ ਕੋਸ਼ਿਸ਼ ਹੈ
@satwindersingh5156
@satwindersingh5156 Ай бұрын
ਮਾਨ ਸਰਕਾਰ ਦਾ ਅਸਲੀ ਰੂਪ ਸਾਹਮਣੇ ਆਇਆ ਫੇਲ ਹੋ ਗਈ ਹੈ
@IqbalSingh-ys8hb
@IqbalSingh-ys8hb Ай бұрын
ਭੰਡ ਦਾ ਨਵਾ ਪੰਜਾਬ ਆ
@baljitsingh6957
@baljitsingh6957 Ай бұрын
ਬਹੁਤ ਹੀ ਨਿੰਦਣਯੋਗ ਤੇ ਘਟੀਆ ਹਰਕਤ ਹੈ ਭਗਵੰਤ ਮਾਨ ਦੀ
@romysandhusandhu3359
@romysandhusandhu3359 Ай бұрын
ਝੰਡਿਆਂ ਬਹੁਤ ਬੁਰਾ ਸਮਾਂ ਮਾੜਾ ਆਉਣਾ ਵਾਲਾ ਤੇਰਾ,,,,
@chahal1234
@chahal1234 Ай бұрын
ਸਾਲ 1974--75 ਵਿੱਚ ਕਾਲਜ ਪੜ੍ਹਦੇ ਸਮੇਂ ਮਾਲਵਿੰਦਰ ਮਾਲੀ ਦਾ ਨਾਉਂ ਸੁੱਣਦੇ ਹੁੰਦੇ ਸੀ । ਸ਼ਾਇਦ ਮਾਲਵਿੰਦਰ ਮਾਲੀ ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਹੁੰਦਾ ਸੀ।
@TarsemSingh-fk1dy
@TarsemSingh-fk1dy Ай бұрын
ਸੱਚਾਈ ਨੂੰ ਸਰਕਾਰਾਂ ਨਹੀ ਹਾਜਮ ਕਰ ਰਹੀਆਂ
@baldevsinghgill6557
@baldevsinghgill6557 Ай бұрын
ਗੈਂਗਸਟਰ ਫ਼ੜਨ ਲਈ ਮੁੱਦਤਾਂ ਬੀਤ ਜਾਂਦੀਆਂ ਤੇ ਕਿਸੇ ਬੇਬਾਕ ਵਿਸ਼ਲੇਸ਼ਕ ਵਾਸਤੇ ਪੁਲਿਸ ਨੇ ਬੜਾ ਮਾਹਰਕਾ ਮਾਰਿਆ ਹੈ ਜੀ
@gurcharansinghgill8093
@gurcharansinghgill8093 Ай бұрын
ਵਾਹਿਗੁਰੂ ਜੀ ।।
@SK-io4gd
@SK-io4gd Ай бұрын
ਭੰਡ ਸਰਕਾਰ ਮੁਰਦਾਬਾਦ, ਪ੍ਰਮਾਤਮਾ ਕਰੇ ਇਨ੍ਹਾਂ ਦਾ ਜਲਦੀ ਬੇੜਾ ਬਹਿਜੇ😢
@baldevsinghgill6557
@baldevsinghgill6557 Ай бұрын
ਝੂਠ ਬੋਲਾਂ ਤਾਂ ਕੁਝ ਬਚਦਾ ਏ ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ
@rajbindersingh8237
@rajbindersingh8237 Ай бұрын
ਬੇੜਾ ਗ਼ਰਕ
@gurjas99
@gurjas99 Ай бұрын
ਇੰਨਾ ਦਾ ਹਾਲ ਬਾਦਲਾ ਤੋਂ ਵੀ ਮਾੜਾ ਹੋਣਾ ਹੈ ਤੁਸੀ ਜਲਦੀ ਹੀ ਇਹ ਸਭ ਕੁੱਝ ਹੁੰਦਾ ਵੇਖੋਗੇ
@KuldeepSingh-i4y
@KuldeepSingh-i4y Ай бұрын
ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਸ ਮਾਲੀ ਨੇ ਬਹੁਤ ਟੀਕਾ ਟਿੱਪਣੀਆਂ ਕੀਤੀਆਂ ਸੀ
@nachhattersingh3815
@nachhattersingh3815 Ай бұрын
ਪਰ ਮਾਲੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਸ ਤਰੀਕੇ ਨਾਲ ਗਿਰਫ਼ਤਾਰੀ ਕੀਤੀ ਤੇ ਐਨ ਐਸ ਏ ਲਾਇਆ ਉਸ ਦਾ ਵਿਰੋਧ ਕੀਤਾ ਸੀ ਤੇ ਅਸਾਮ ਭੇਜਣ ਦਾ ਵਿਰੋਧ ਕੀਤਾ ਸੀ
@paramjeetsinghbuttar1026
@paramjeetsinghbuttar1026 Ай бұрын
ਆਮ ਬੰਦਾ ਕੀ ਕਹਿ ਸਕਦੈ ਜਦੋਂ ਜਾਣਕਾਰ ਵੀ ਪੁਛ ਰਿਹਾ ਵੀ ਕਈ ਗਲਤ ਕੀਤਾ
@gurdeepsinghgrewal5329
@gurdeepsinghgrewal5329 Ай бұрын
ਸਰਕਾਰ ਨੂੰ ਸੱਚ ਬੋਲਣ ਵਾਲੇ ਚੰਗੇ ਲਗਦੇ ਹੁੰਦੇ
@GurmeetSingh-wp5gz
@GurmeetSingh-wp5gz Ай бұрын
INKLAAB ZINDAABAAD
@abhijeetsinghchahal860
@abhijeetsinghchahal860 Ай бұрын
ਏਸ ਸਰਕਾਰ ਨੇ ਜਬਰ ਜ਼ੁਲਮ ਦੀ ਹੱਦ ਕਰ ਦਿੱਤੀ ਹੈ ਮੀਡਿਏ ਨੂੰ ਦਬਾਇਆ ਜਾ ਰਿਹਾ
@bhagsingh2098
@bhagsingh2098 Ай бұрын
ਮੁੱਖ ਮੰਤਰੀ ਜੀ ਦੁਜੀਆਂ ਪਾਰਟੀਆਂ ਵਾਲਾ ਕੰਮ ਨਾ ਕਰੋ। ਬਦਲੇ ਦੀ ਭਾਵਨਾ। ਸੱਚ ਬੋਲਣਾ ਗੁਨਾਹ ਹੈ।
@SK-io4gd
@SK-io4gd Ай бұрын
ਇਹ ਤਾਂ ਬੇਅੰਤੇ ਬੁੱਚੜ ਤੋਂ ਵੀ ਅੱਗੇ ਨਿਕਲਗੇ😢
@JaspalSingh-rf7sl
@JaspalSingh-rf7sl Ай бұрын
Bhand-Sarkar----0/0
@joesingh3069
@joesingh3069 Ай бұрын
This is Punjab which people are proud of being democratic system
@MejarSingh-o1y
@MejarSingh-o1y Ай бұрын
ਇਹ।ਨਵਾਂ।ਬਦਲਾਅ
@SK-io4gd
@SK-io4gd Ай бұрын
ਬਹੁਤ ਹੀ ਘਿਨਾਉਣੀ ਹਰਕਤ
@gurangadsinghsandhu6205
@gurangadsinghsandhu6205 Ай бұрын
Very very sad news
@jagdevmann1910
@jagdevmann1910 Ай бұрын
ਬੁਲੰਦ ਅਵਾਜ ਨੂੰ ਧੱਕੇ ਤੇ ਦਮਨ ਨਾਲ ਦਬਾਇਆ ਨਹੀਂ ਜਾ ਸਕਦਾ
@GuraSingh-r8b
@GuraSingh-r8b Ай бұрын
Mali jinda bad sab loka nu milke mali de help karni chaidi he
@realsujansingh
@realsujansingh Ай бұрын
Alochhna sunn da v hosla hona chahida
@joginderbhogal7608
@joginderbhogal7608 Ай бұрын
Government enforcing their illegal pressure to snub the independent voices of the citizens.
@SK-io4gd
@SK-io4gd Ай бұрын
Undeclared Emergency
@harbhajansinghsaini2325
@harbhajansinghsaini2325 Ай бұрын
It's modi system, which is followed by kejriwal also.
@gurindersidhu1625
@gurindersidhu1625 Ай бұрын
Bhagwant man tana shahi furman
@GurmailSingh-sb2xo
@GurmailSingh-sb2xo Ай бұрын
ਪੁਲੀਸ ਵਾਲੇ ਬੰਦੇ ਆਰ ਐਸ ਐਸ ਵਾਲੇ ਲੱਗ ਰਹੇ ਹਨ
@saytruth1382
@saytruth1382 Ай бұрын
Now the police party will be promoted to higher levels.
@JaspalSingh-rf7sl
@JaspalSingh-rf7sl Ай бұрын
Hun---Nee---Aandi----Chadhu---Sarkar
@DaljitSingh-p4p
@DaljitSingh-p4p Ай бұрын
ਭੰਡ
@BaljitSingh-ro1ll
@BaljitSingh-ro1ll Ай бұрын
Obscene Content (ਓਬਸੀਨ ਕੰਟੈਂਟ)
@devindergrewal2004
@devindergrewal2004 Ай бұрын
Pb vich jo sach bolega ,ohde nal har sarkar dhakka kardi aa
@singhbindi9806
@singhbindi9806 Ай бұрын
👍
@kulwindermander1721
@kulwindermander1721 Ай бұрын
Larance di interview ta koi karwai ni
@snahar1391
@snahar1391 Ай бұрын
Bai chakkar ki aa mali ji hamesha sarkar di nuktachini karde ne kai video dekhe ne shayad ise layi....
@kulwindermander1721
@kulwindermander1721 Ай бұрын
Eh hi Badlai a Gangster di interview karwadi ta ik sach ta Punjab di gal karne walai nu fansi
@JaspalSingh-rf7sl
@JaspalSingh-rf7sl Ай бұрын
Hun---Kithe---Kisan---Jathebandia-------?
@suchasingh-j3m
@suchasingh-j3m Ай бұрын
ਸਰ ਜੀ ਏਦੀ ਗਾੰਡ ਪਾੜੋ
@realsujansingh
@realsujansingh Ай бұрын
Dekho bnd da v kejriwal wala haal houga
@kulwindermander1721
@kulwindermander1721 Ай бұрын
Jo bi Sach ta Punjab di gal karde na ohna ta eda hi karwai honi chai di a but drug dealer ta Gangster khule ghum da na
@boparaisaab707
@boparaisaab707 Ай бұрын
Very bad
@bhupindersing6347
@bhupindersing6347 Ай бұрын
This is arrogance of police, govt. If there is offence, give copy of FIR, any court order if offence is non bailable. If it can with Maali whi is prominent citizen, whtabout ordinary person.
@kulwindermander1721
@kulwindermander1721 Ай бұрын
Police Officer da behaviour bhut galat a ja koi gangster hundi phir respect nal bolne c
@JaspalSingh-rf7sl
@JaspalSingh-rf7sl Ай бұрын
Sach----di----Avaz----Band---ho----Rahi-----Ji---Punjabio----Hun-Apni---Takat---Dikhao-----Bhand---Bhazao
@Gurinder1707
@Gurinder1707 Ай бұрын
ਕਾਨੂੰਨ ਆਪਣਾ ਕੰਮ ਕਰੇ ਸ਼ੀ ਹੋ ਆਪੇ wapic aju ethe ta galt vi ah jande india da ਸੰਵਿਧਾਨ ਠੀਕ ਨਹੀਂ😊
@Komal-x4v
@Komal-x4v Ай бұрын
ਸੰਵਿਧਾਨ ਠੀਕ ਹੈ ਜੀ ਚਲਾਉਣ ਵਾਲੇ ਲੋਕ ਠੀਕ ਹੁਣੇ ਚਾਹੀਦੇ ਨੇ ਜੀ
@gurindermann7228
@gurindermann7228 Ай бұрын
Banda buhat peti pher v respect naal gal kar reha . Je koi aade pind wala hunda maa bhen ik kar deni si
@sukhvindersingh8428
@sukhvindersingh8428 Ай бұрын
Eh bohat bakwaas Marda rehinda
@rajbindersingh8237
@rajbindersingh8237 Ай бұрын
ਵੇਖੋ ਯਾਰੋ ਹੋ ਕੀ ਰਿਹਾ
@GuraSingh-r8b
@GuraSingh-r8b Ай бұрын
Bahgwat maan jumle was kgrewal bajahao Punjab punjabi vachao bahgwat maan hun ap loka nu kotda marda ap es phela sarkara nu kitu pratu karda huda se hun murgi farm kholo
@GuraSingh-r8b
@GuraSingh-r8b Ай бұрын
Kio ve mla mp cm jina loka te aprad de kes hen ona nu jail dak deta jave ate ena deya kurseya kho leneya chaideya
@SamBrar-xn7ti
@SamBrar-xn7ti Ай бұрын
Very good. Baut logan da paisa maarya
@GuraSingh-r8b
@GuraSingh-r8b Ай бұрын
Kgrewal astefa deo ta bahart savidan Punjab punjabi vach sakde hen
@JatinderSingh-wh5bg
@JatinderSingh-wh5bg Ай бұрын
Obscene doesn't mean only sexual content
@GuraSingh-r8b
@GuraSingh-r8b Ай бұрын
Bahgwat maan jumle was kgrewal bajahao Punjab punjabi vachao bahgwat hun murgi farm kholo phela sarkara nu teachra makhol karda se hun ap sara he tuber sattar sattar genmen le ke gumda hun murgi farm kholo
@GILL525
@GILL525 Ай бұрын
Bhand zero
@lakhbirsinghgill5305
@lakhbirsinghgill5305 Ай бұрын
Punjab sarkar te Punjab police dhakka kar rahi a
@GuraSingh-r8b
@GuraSingh-r8b Ай бұрын
Am admi sarkaar khatm ho jaygi deli tu suru deli tu khatm ho jaygi kgrewal astefa leya jave dagi apradi papi dusi loka tu kurseya kho leneya chaideya hen
@mandip7t
@mandip7t Ай бұрын
Eh dramebaaz ne police wale..
@JasPinder-gx3xs
@JasPinder-gx3xs Ай бұрын
BHUGWANT MAN LUG RIHA HAI MODI DE LUSHNA OUPER PAIR DHURDA JA RIHA HAI AVDE PAIRIN KOHARRHI MAR RIHA HAI VOTE BANK KHUTAM HO JAeGA AAPARTY DA RS DHALIWALL ❤
@JagjitSinghhh
@JagjitSinghhh Ай бұрын
Ahi Badlaw Hai
@ajeetsinghjanjua4363
@ajeetsinghjanjua4363 Ай бұрын
Vardi wale sub inspector di akaad hi dekh lo malhi ji ne baithan lai keha aggo sub inspector bolda kida ke tusi ni mennu dasna ki mai kithe behna kithe nahi behana
@jaswantsingh5715
@jaswantsingh5715 Ай бұрын
Jdo govt.bdlgi maali tungu ehna nu,ehna to hi bhand nu arrest krvauga
@RajaRam-z1k
@RajaRam-z1k Ай бұрын
😂 😂 😂 😂
@JaspalSingh-rf7sl
@JaspalSingh-rf7sl Ай бұрын
1---Malli----Giraftar----Karo----ge---------100---Malli----Peda---hon-------ge
@avjindersinghsodha3633
@avjindersinghsodha3633 Ай бұрын
😂😂😂😂😂
@balvirsingh5810
@balvirsingh5810 Ай бұрын
ਮਾਲੀ ਸਿਰੇ ਦਾ ਪਾਗਲ
@MohanSingh-uq7ej
@MohanSingh-uq7ej Ай бұрын
ਭੌਂਕਾ ਹੈ
@kuldiplalka9086
@kuldiplalka9086 Ай бұрын
THINK BEFORE YOU SPEAK
@ManjitSingh-wz7hr
@ManjitSingh-wz7hr Ай бұрын
Bhonkda bahut c.
@RajaRam-z1k
@RajaRam-z1k Ай бұрын
Good job by Punjab police . Malwinder Malli is bhonka
@RandhirSingh-t6o6y
@RandhirSingh-t6o6y Ай бұрын
Bohat galat
@pwsnew
@pwsnew Ай бұрын
Very bad
Walking on LEGO Be Like... #shorts #mingweirocks
00:41
mingweirocks
Рет қаралды 5 МЛН
MAGIC TIME ​⁠@Whoispelagheya
00:28
MasomkaMagic
Рет қаралды 38 МЛН
Elza love to eat chiken🍗⚡ #dog #pets
00:17
ElzaDog
Рет қаралды 22 МЛН
Walking on LEGO Be Like... #shorts #mingweirocks
00:41
mingweirocks
Рет қаралды 5 МЛН