ਵੱਡੀ ਖ਼ਬਰ | CM ਦੇ ਘਰ ਬਾਹਰ ਪੁਲਿਸ ਨੇ ਕੁੱਟੇ 'AAP leader, Bhagwant Mann ਦੀ ਵਿਗੜੀ ਹਾਲਤ, ਵੇਖੋ LIVE ਤਸਵੀਰਾਂ

  Рет қаралды 741,925

DainikSavera

DainikSavera

Күн бұрын

Пікірлер: 1 000
@VarinderSingh-io8lw
@VarinderSingh-io8lw 3 жыл бұрын
ਜੋ ਪੰਜਾਬ ਲਈ MP ਭਗਵੰਤ ਮਾਨ ਕਰ ਰਿਹਾ..ਕਿਸੇ ਵੀ MP ਨੇ ਅੱਜਤਕ ਨਹੀਂ ਕੀਤਾ..ਭਗਵੰਤ ਮਾਨ ਜਿੰਦਾਬਾਦ 👌👌
@saroopsingh1499
@saroopsingh1499 3 жыл бұрын
ਹਾਂ
@harpalkaur8838
@harpalkaur8838 3 жыл бұрын
0
@GulamNavi__258
@GulamNavi__258 4 ай бұрын
❤❤
@gurmailsingh1401
@gurmailsingh1401 3 жыл бұрын
ਭਗਵੰਤ ਮਾਨ ਜ਼ਿੰਦਾਬਾਦ ਮੇਹਰ ਕਰੀ ਮਾਲਕ ਆ
@gurdeepranu6865
@gurdeepranu6865 3 жыл бұрын
@SONY SAB ਦੰਦ ਤਾਂ ਲੋਦੇਂ ਕੱਢ ਦੇ ਹੁੰਦੇ ਨੇ
@jassihota1266
@jassihota1266 3 жыл бұрын
ਇਕ ਲੰਡੂ ਪੈਗ ਲਵਾ ਦਿਉ
@Score.in_IELTS
@Score.in_IELTS 3 жыл бұрын
@@gurdeepranu6865 eh Akali dal IT cell aa veere mai check kre ehde comment 🤣🤣🤣 hje v vota bhalde aa eh 🤣
@HarvinderSingh-yy8th
@HarvinderSingh-yy8th 3 жыл бұрын
Bhagwant Maan. Sahib nu BSP join karvao. RSS agent Kejriwal ton khehra chudao. Isvaar BSP+ SAD alliance jitao. Modi nu sirf BSP he hta sakdi hai. Bakki sab mamuli parties han. Avay na apna deemag tay time kharab Karo. Jai bhim jai Bharat.
@HarvinderSingh-yy8th
@HarvinderSingh-yy8th 3 жыл бұрын
@@Score.in_IELTS BSP ZINDABAD. DUSRA KOE HAL NAHIN. NAHIN TAN SABKUJ GAYA. JAI BHIM JAI BHARAT.
@sukhjindersingh3624
@sukhjindersingh3624 3 жыл бұрын
ਸਰਦਾਰ ਭਗਵੰਤ ਮਾਨ ਜ਼ਿੰਦਾਬਾਦ। ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਮਾਨ ਸਾਬ ਬਿਲਕੁਲ ਨੇਕ ਤੇ ਸੱਚੇ ਲੀਡਰ ਹਨ। ਕਿਸਾਨ, ਮਜ਼ਦੂਰ, ਵਿਆਪਾਰੀ ਅੰਦੋਲਨ ਜ਼ਿੰਦਾਬਾਦ ।
@garryjatt6505
@garryjatt6505 5 ай бұрын
so ja
@kuldeepsidhu2536
@kuldeepsidhu2536 3 жыл бұрын
ਸੰਗਰੂਰ ਬਰਨਾਲਾ ਅਤੇ ਪੰਜਾਬ ਦਾ ਬੱਬਰ ਸ਼ੇਰ M.P ਭਗਵੰਤ ਮਾਨ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@paramjitsinghpamma6174
@paramjitsinghpamma6174 3 жыл бұрын
ਆਪ ਆ ਗਈ ਪੰਜ ਸਾਲਾਂ ਲਈ 🌹🌹🌹
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@SatnamSingh-qh2mx
@SatnamSingh-qh2mx 3 жыл бұрын
ਲੱਖ ਲਾਹਣਤ ਆ ਜਿਹੜੇ ਸ਼ਰਾਬ, ਪੈਸੇ ਲੇਈ ਆਪਣੀਆ ਕੀਮਤੀ ਵੋਟਾਂ ਵੇਚ ਦਿੰਦੇ ਹਨ।
@sonukumar-su8xo
@sonukumar-su8xo 3 жыл бұрын
Bhai a lokh sochdhe nah ki sadhe bachaa da future hi kharab karhi janhe a
@BaljinderKaur-gu1kd
@BaljinderKaur-gu1kd 3 жыл бұрын
ਆਪਣੇ ਲੋਕਾਂ ਨੇ ਵੀ ਸ਼ਰਮ ਲਾਹ ਕੇ ਬਾਹਰ ਸੁੱਟ ਦਿੱਤੀ, ਇਹ ਗੱਲ ਸੱਚ ਹੈ ਕਿ ਆਪਣੇ ਲੋਕ ਹੀ ਜ਼ਿਮੇਂਵਾਰ ਨੇ ਇਹਨਾਂ ਨੂੰ ਲਿਆਉਣ ਲਈ,ਹਰ ਵਾਰ ਇਹੀ ਹੁੰਦਾ ਹੈ, ਸ਼ਰਾਬ ਦੀ ਇਕ ਇਕ ਬੋਤਲ ਪਿੱਛੇ ਵਿਕ ਜਾਂਦੇ ਨੇ, ਜੋ ਪਹਿਲਾਂ ਹੋ ਗਿਆ ਹੋ ਗਿਆ,ਪਰ ਹੁਣ ਇਸ ਵਾਰ ਇਹਨਾਂ ਨੂੰ ਐਂ ਕੱਢ ਮਾਰੋ ਜਿਵੇਂ ਦੁੱਧ ਚੋਂ ਮੱਖੀ ਕੱਢ ਕੇ ਬਾਹਰ ਮਾਰਦੇ ਹੋ,
@preetdeol7328
@preetdeol7328 3 жыл бұрын
right ji
@bhathal4512
@bhathal4512 3 жыл бұрын
@@BaljinderKaur-gu1kd ryt g hor kive ho
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@pawangrewal3949
@pawangrewal3949 3 жыл бұрын
ਅਗਲੇ ਪੰਜ ਸਾਲ ਆਮ ਆਦਮੀ ਪਾਰਟੀ ਨੂੰ ਦੇਣੇ ਚਾਹੀਦੇ ਨੇ ਸ਼ਾਇਦ ਕੁਝ ਪੰਜਾਬ ਦਾ ਸੁਧਾਰ ਕਰ ਦੇਣ
@abdalaalprens714
@abdalaalprens714 3 жыл бұрын
ਸਹੀ ਗੱਲ ਆ ਜੀ
@raavdeepsidhu97
@raavdeepsidhu97 3 жыл бұрын
Right sir
@baljitjaguuvarpal9105
@baljitjaguuvarpal9105 3 жыл бұрын
ਬਿਲਕੁਲ ਠੀਕ
@hirasingh1905
@hirasingh1905 3 жыл бұрын
Sahi gall veer ji
@ramandeepmohal5146
@ramandeepmohal5146 3 жыл бұрын
ਸਹੀ ਗੱਲ ਐ ਬਾਬੇ
@jagmeetsingh-bz9xz
@jagmeetsingh-bz9xz 3 жыл бұрын
ਮਾਨ ਸਾਹਿਬ ਸਾਰੀ ਪੁਲਿਸ ਦੀ ਲਿਸਟ ਬਣਾਓ ਆਪ ਦੀ ਸਰਕਾਰ ਆਉਣ ਤੇ ਸਾਰੇ ਨੂੰ ਡਿਸਮਿਸ ਕਰਕੇ ਭ੍ਰਿਸ਼ਟਾਚਾਰੀਆ ਦੀਆਂ ਜੈਂਦਾਤਾਂ ਕੁਰਕ ਕਰ ਦਿਉ
@krishnavirdi7545
@krishnavirdi7545 3 жыл бұрын
In reality kejriwal govt gave big relief to Delhi people in case of electricity and water
@raamnaam2361
@raamnaam2361 3 жыл бұрын
Sari
@raamnaam2361
@raamnaam2361 3 жыл бұрын
All police change Hove.
@jassihota1266
@jassihota1266 3 жыл бұрын
ਸਲਾਹ ਨੇਕ ਆ ਇਕ ਪੈਗ ਲਾ ਕੇ ਜਵਾਵ ਦੇਣ ਵਾਲੀ ਆ
@ankushkumar-sc8tk
@ankushkumar-sc8tk 3 жыл бұрын
bhagwant Mann de pag laun de gall kite jandi hai ,dusre Punjab de leader doodh pende bache hai yah pende nahi
@bobbykumar5486
@bobbykumar5486 3 жыл бұрын
ਪੰਜਾਬ ਦੇ ਹਾਲਾਤਾਂ ਦੇ ਜਿੰਮੇਵਾਰ ਆਪਣੇ ਲੋਕ ਹੀ ਹਨ ਜੋ ਆਪਣੇ ਨਿੱਜੀ ਫਾਇਦੇ ਲਈ ਬਾਦਲ ਤੇ ਕੈਪਟਨ ਮਗਰ ਤੂਰੇ ਫਿਰਦੇ ਹਨ
@rahulsharma_9406
@rahulsharma_9406 3 жыл бұрын
Right
@Gurinder631
@Gurinder631 3 жыл бұрын
Eh veer sab mand budhi dusst te gandu lok jo sale badal captain nu apna peo mande ne hramkhor
@rahulsharma_9406
@rahulsharma_9406 3 жыл бұрын
@@Gurinder631 right
@beastgamer7185
@beastgamer7185 3 жыл бұрын
@@HarvinderSingh-yy8th apne dimag da ilaaj krwaao vire
@sharanjeetkaur5416
@sharanjeetkaur5416 3 жыл бұрын
Kejri v bjp rss da bhaiwal he ene jive dili ch muselman mray ove punjab ch sikh mrau nrnkarian kolo rh koi frishta ni jerra punjab nu swarg bmadu
@GurmeetSingh-ud1dv
@GurmeetSingh-ud1dv 3 жыл бұрын
ਔਰੰਗਜ਼ੇਬ ਦੇ ਰਾਜ ਦਾ ਅੰਤ ਆ ਗਿਆ ਵਾਹਿਗੁਰੂ ਜੀ ਜੜਾਂ ਪਟ ਪਟ ਦੇਣ
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@gobinddheeawaz7622
@gobinddheeawaz7622 3 жыл бұрын
Waheguru kehndhaa angrejaan kole naa jaao fer...
@GurmeetSingh-ud1dv
@GurmeetSingh-ud1dv 3 жыл бұрын
@@gobinddheeawaz7622 ਪਾਪੀ ਪਾਪ ਕੋ ਮਹਾਵਲੀ ਪਾਪ ਹੈ
@gillgurjant3674
@gillgurjant3674 3 жыл бұрын
@@clinicalayurvedadrmanvir7579 l CT by
@msgill4307
@msgill4307 3 жыл бұрын
ਅਜ ਤੋਂ ਤਕਰੀਬਨ ਸਠ ਸਾਲ ਪਹਿਲਾਂ ਲਾਠੀ ਚਾਰਜ ਪਾਪ ਮੰਨਿਆ ਜਾਂਦਾ ਸੀ ਪਰ ਅਜ ਕਲ ਤਾਂ ਲਾਠੀ ਚਾਰਜ ਗੁਲੀ ਡੰਡੇ ਵਾਲੀ ਖੇਡ ਹੀ ਬਣ ਗਈ ਹੈ
@HarvinderSingh-yy8th
@HarvinderSingh-yy8th 3 жыл бұрын
AAP walay seva day he layak han. Eh RSS agent Kejriwal day pechhay lagay hoye han. Kejriwal bhonk Kay chala gaya. Captain nay AAP walian day vatt kad dittay. Captain nu pta Bhai hun eh char Ku laundian pechhay kuj nahin. Aun walay samay vich ihna Dee bahut seva honee hai. Teer wangu seedhay ho jangay. Sara din ehna kol commedy, fukriyan, jablian maran ton Bina kuj nahin. Eh murakh sarkar chalauna makhaul he samajhday han. Kehenday bhulakar amli nu CM bna dewo tan Kay RSS da baniya kejriwal jatt ton Sara khjana lutkay lai javay.
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@paramjitsingh2461
@paramjitsingh2461 3 жыл бұрын
ਹਰਵਿੰਦਰ ਸਿੰਘ ਜੀ ਤੁਹਾਡੇ ਕਮਿੰਟ ਤੋਂ ਲਗਦਾ ਤੁਹਾਡਾ ਕਾਰੋਬਾਰ ਬਹੁਤਵਧੀਆ ਚੱਲ ਰਿਹਾ ,ਇਸ ਰਾਜ ਵਿੱਚ
@narainfamily7752
@narainfamily7752 3 жыл бұрын
@@HarvinderSingh-yy8th p
@dawindersingg747
@dawindersingg747 3 жыл бұрын
ਕੈਪਟਨ ਦੀ ਕੰਜਰ ਕੰਜਰ ਬਾਲਟੀ ਕੰਜਰ ਕੈਪਟਨ ਅਮਰਿੰਦਰ ਦੀ ਪਾਰਟੀ ਮਹਾਤਮਾ ਗਾਂਧੀ ਵਾਲੀ
@singhsaab1943
@singhsaab1943 3 жыл бұрын
bagwant maan jindabad next cm bagwant maan
@sukhjindersingh3624
@sukhjindersingh3624 3 жыл бұрын
ਸਰਦਾਰ ਭਗਵੰਤ ਮਾਨ ਜ਼ਿੰਦਾਬਾਦ। ਕਿਸਾਨ, ਮਜ਼ਦੂਰ, ਵਿਆਪਾਰੀ ਅੰਦੋਲਨ ਜ਼ਿੰਦਾਬਾਦ ।
@tejindernarwal2927
@tejindernarwal2927 3 жыл бұрын
ਭਗਵੰਤ ਮਾਨ ਜ਼ਿੰਦਾਬਾਦ
@gurcharanbrar3029
@gurcharanbrar3029 3 жыл бұрын
Bhagwant Mann Zindabad.
@HarvinderSingh-yy8th
@HarvinderSingh-yy8th 3 жыл бұрын
Bhagwant Maan da pehlan dop test karvao. Baday khulay khanda hai. Sarkar tan ke eh Panchayat membri ve nahin chala sakda.
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@daljitgill8496
@daljitgill8496 3 жыл бұрын
ਅਕਾਲੀਆਂ ਤੇ ਕਾਂਗਰਸੀਆਂ ਨੂੰ ਆਪਣੇ ਹੱਥਾਂ ਪੈਰਾ ਦੀ ਪਈ ਹੈ। ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਵਾਲੀ ਹੈ। ਇਸ ਕਰਕੇ ਅਕਾਲੀ ਤੇ ਕਾਂਗਰਸੀ ਦੋਵੇਂ ਹੀ ਘਬਰਾਹਟ ਵਿੱਚ ਹਨ। ਆਮ ਆਦਮੀ ਪਾਰਟੀ ਜ਼ਿੰਦਾਬਾਦ
@manmohansingh7426
@manmohansingh7426 3 жыл бұрын
ਲੱਠ ਮਾਰ ਸਰਕਾਰ, ਨਾ ਬਿਜ਼ਲੀ ਨਾ ਰੁਜ਼ਗਾਰ। ਠੱਪ ਸਾਰੇ ਕਾਰੋਬਾਰ, ਜਿੱਧਰ ਦੇਖੋ ਅਤਿਆਚਾਰ।
@sunitarani1465
@sunitarani1465 3 жыл бұрын
Bilkul sahi keha veergi
@amritkaler9106
@amritkaler9106 3 жыл бұрын
ਬਹੁਤ ਖੂਬ
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@AvtarSingh-gs1si
@AvtarSingh-gs1si 5 ай бұрын
ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਕਾਂਗਰਸ ਮੁਰਦਾਬਾਦ
@kiranpalsingh3866
@kiranpalsingh3866 3 жыл бұрын
ਮਾਨ ਜ਼ਿੰਦਾਬਾਦ, ਈਮਾਨਦਾਰ ਬੰਦਾ
@moursaabmour3938
@moursaabmour3938 3 жыл бұрын
ਕੁਤਾਂ ਹੋਉਂ ਜਿਹੜਾ ਸੁਖਵੀਰ ਤੇ ਕੈਪਟਨ ਨੂੰ ਵੋਟ ਪਾਉ
@sehajdeepsingh5177
@sehajdeepsingh5177 3 жыл бұрын
Bikul sahi aa ji
@sukhwantkaurrandhawa5083
@sukhwantkaurrandhawa5083 3 жыл бұрын
Ok mah v ny paoni votedoha partiea nu
@saroopsingh1499
@saroopsingh1499 3 жыл бұрын
ਹਾਂ
@princegill1751
@princegill1751 3 жыл бұрын
Nice comment 👍
@paramjeetsidhu6504
@paramjeetsidhu6504 3 жыл бұрын
ਜਾਦੂ ਟੋਣੇ ਵਾਲੀ add. ਨਾਂ ਦਿਆ ਕਰੋ ਪਲੀਜ🙏🏻
@rashmirani5993
@rashmirani5993 3 жыл бұрын
Bilkul Shi gall aa
@mohinderkour1499
@mohinderkour1499 3 жыл бұрын
Y ji dukhi kita aa jadu tone balin ne
@JarnailSingh-mz9zp
@JarnailSingh-mz9zp 3 жыл бұрын
ਹਾਏ ਬਿਜਲੀ, ਰੁਜ਼ਗਾਰ, ਕਿਸਾਨ, ਮੁਲਾਜ਼ਮ, ਕਿਰਤੀ ਪ੍ਰੇਸ਼ਾਨ ਸਿਰਫ ਡੰਡਾ ਪਰੇਡ । ਕਸੂਰ ਸਾਡਾ , ਪੁਰਾਣੇ ਤੇ ਬੁਢੇ ਲੀਡਰ ਗਲੋਂ ਲਾਹੋ ।
@HarvinderSingh-yy8th
@HarvinderSingh-yy8th 3 жыл бұрын
Add tan RSS walay denday Han. Jai bhim jai Bharat.
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@jagjeetsingh8282
@jagjeetsingh8282 3 жыл бұрын
ਸਾਢੇ ਤਿੰਨ ਰੁਪਏ ਦੇ ਆਂਡੇ ਪਿੱਛੇ, ਇਹ ਜਮੀਰ ਵੇਚ ਕੇ ਪੁਲਿਸ ਚ ਭਰਤੀ ਹੋਏ ਨੇ। 🏌️🏌️
@santtt858
@santtt858 3 жыл бұрын
Police 💞
@lallaveera1394
@lallaveera1394 3 жыл бұрын
Mirach bdi lddi tere jaggu
@Poststhattravel
@Poststhattravel 3 жыл бұрын
@@lallaveera1394 une ta sach bolya. Mirch ta tere ldi lgdi. Kattad congressi ae ya tu akali?
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@PrabhjotSingh-nd6uv
@PrabhjotSingh-nd6uv 3 жыл бұрын
Panje ungla ikk sar ni hundiya sarea di soach tere wargi gandi ni hundi
@baljitkaur1988
@baljitkaur1988 3 жыл бұрын
ਭਗਵਾਨ ਭਾਣੇ ਵਿੱਚ ਹਮੇਸ਼ਾਂ ਹਾਜਰ ਨਾਜਰ ਹੁੰਦਾ ਹੈ .Bhanwant Mann ਜਿਦਾਬਾਦ.🙏🙏🙏👍👍👍
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@avtarsinghsaini6229
@avtarsinghsaini6229 3 жыл бұрын
ਆਮ ਆਦਮੀ ਪਾਰਟੀ ਨੂੰ ਮੋਕਾ ਮਿਲਣਾ ਚਾਹੀਦਾ ਸ਼ਾਇਦ ਕੈਪਟਨ ਤੇ ਬਾਦਲਾਂ ਦਾ ਡੋਬੇਆ ਪੰਜਾਬ ਮੁੜਕੇ ਤਰ ਜਾਵੇ ਕੈਪਟਨ ਬਾਦਲਕੇ ਦਾ ਬਾਈਕਾਟ ਜਰੂਰੀ ਆ
@avtarsinghsaini6229
@avtarsinghsaini6229 3 жыл бұрын
@SONY SAB dekh le ahja bhonk mat soch samajke apni juban faddke bol
@jassihota1266
@jassihota1266 3 жыл бұрын
Rssਵਾਲਿਆ ਕੋਲੋ ਕੀ ਆਸ ਭਾਲਦੇ ਹੋ ਇਹ ਭੂਖੇ ਬਗਲੇ ਆ ਵੋਟਾ ਨਾ ਕੀੜਾ ਦੇਖ ਕੇ ਬਾਹਰ ਆਏ ਨੇ
@gursewaksinghsewak9411
@gursewaksinghsewak9411 3 жыл бұрын
@SONY SAB aam admi de nal ta aam lok hi a chamche kadsia a ta badal te captan kol a
@avtarsinghsaini6229
@avtarsinghsaini6229 3 жыл бұрын
@SONY SAB ਚਮਚਾ ਹੋਉਗਾ ਤੂੰ ਸਾਡੇ ਖੂਨ ਵਿੱਚ ਨਹੀਂ ਚਮਚਾ ਗਿਰੀ ਸਮਝ ਲੈ
@shinderpal229
@shinderpal229 3 жыл бұрын
ਵਕਤ ਆ ਗਿਆ ਪੰਜਾਬੀਆ ਸੁਨਹਿਰੀ ਇਤਿਹਾਸ ਬਣਾਉਣ ਦਾ aap ਨੂੰ ਲਿਆਓ ਪੰਜਾਬ ਵਚਾਓ🙏🙏
@jassihota1266
@jassihota1266 3 жыл бұрын
ਆਪ mean r s s
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@Dosanjh84
@Dosanjh84 3 жыл бұрын
ਜੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਤਾਂ ਵੋਟ ਝਾੜੂ ਨੂੰ ਪੱਕੀ। ਇਹ ਇਮਾਨਦਾਰ ਤੇ ਜੁਰੱਤ ਵਾਲਾ ਬੰਦਾ।
@gopibhaubhusria8824
@gopibhaubhusria8824 3 жыл бұрын
ਇਕ ਵਾਰ ਮੌਕਾ ਦੇਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਨੂੰ ਵੈਸੇ ਵੀ ਕਦੇ ਅਕਾਲੀਆਂ ਤੋਂ ਕਦੇ ਕਾਂਗਰਸ ਤੋਂ ਕਦੇ ਭਾਜਪਾ ਤੋਂ ਕੁੱਟ ਖਾਂਦੇ ਆ ਰਹੇ ਆ
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@jarmanjitsingh4505
@jarmanjitsingh4505 3 жыл бұрын
@@clinicalayurvedadrmanvir7579 mh
@jarmanjitsingh4505
@jarmanjitsingh4505 3 жыл бұрын
@@clinicalayurvedadrmanvir7579 Bjitg
@jarmanjitsingh4505
@jarmanjitsingh4505 3 жыл бұрын
Hi
@shivrajbhullar9291
@shivrajbhullar9291 3 жыл бұрын
ਕੈਪਟਨ ਸਾਹਿਬ ਪੰਜਾਬ ਤੇ ਰਹਿਮ ਕਰੋ ਤੇ ਗੱਦੀ ਛੱਡਕੇ ਘਰ ਚ ਬੈਠ ਜਾਉ,ਇਹ ਤੁਹਾਡੇ ਲਈ ਵੀ ਫਾਇਦੇਮੰਦ ਰਹੇਗਾ।
@msrayat6409
@msrayat6409 3 жыл бұрын
ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ
@joyfulearth8105
@joyfulearth8105 3 жыл бұрын
Bhagwant Maan Zindabaad 🙏
@sukhsingh4676
@sukhsingh4676 3 жыл бұрын
Maan sab great leader ship
@gurjeetsinghpendu878
@gurjeetsinghpendu878 3 жыл бұрын
ਭਗਵੰਤ ਮਾਨ ❤️ ਨੂੰ
@bahadarsingh9099
@bahadarsingh9099 3 жыл бұрын
ਏਸ ਵਾਰ ਹਬਲਾ ਮਾਰੋ ਕॅਠੇ ਹੋਕੇ ਹੁਣ ਅਾਪਣੀ िਕਸਤੀ ਪਾਰ ਕਰਲੋ ਏਹੋ िਜਹੇिਮਹਣਤ ਕਸ ਪਰਧਾਨ ਵਾਰ ਵਾਰ ਨਹੀ िਮਲਦੇ ਮਾਨ ਸਾਬ💪💪💪💪🙏🙏🙏 िਜਦਾਬਾਦ
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@deeppreet2026
@deeppreet2026 3 жыл бұрын
ਲੋਕ ੲਿਸ ਵਾਰ ਫੇਰ ਵੋਟਾ ਕਾਗਰਸ ਤੇ ਅਕਾਲੀਅਾਂ ਨੂੰ ਹੀ ਪਾੳੁਣਗੇ ..ਕਿੳੁਕਿ ਲੋਕਾਂ ਨੂੰ ਅਾਦਤ ਪੈ ਗੲੀ ਅਾ ਛਿੱਤਰ ਖਾਣ ਦੀ 70 ਸਾਲ ਤਾਂ ਹੋ ਗੲੇ ਅਕਲ ਨੀ ਅਾੲੀ ਹੁਣ ਅਾੳੁਣੀ ਵੀ ਨੀ
@oprinderkaurmaan4714
@oprinderkaurmaan4714 3 жыл бұрын
Yes ! Lok juttiya Khan gij gaye ne !
@Jagtarsingh-rx6gk
@Jagtarsingh-rx6gk 3 жыл бұрын
Sarkar Ben Lawe Koe Parti Dharna Nae La Sakdi
@pankajkamboj3443
@pankajkamboj3443 3 жыл бұрын
Bilkul.shi gl a veer
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@babbujaito9279
@babbujaito9279 3 жыл бұрын
ਰੱਬ ਕਰਕੇ ਜੇ ਆਪ ਦੀ ਸਰਕਾਰ ਆਜੇ , ਪਹਿਲਾਂ ਸਾਰੇ ਪੁਲਿਸ ਮੁਲਾਜ਼ਮ ਬਦਲਣ ,ਨਵੇਂ ਭਰਤੀ ਕਰਨ , ਪੁਰਾਣਿਆਂ ਦੇ ਮੂੰਹ ਨੂੰ ਮਾਸ ਲਗਿਆ ਪਿਟਬੁਲ ਵਾਗੂ
@aahaaaha4965
@aahaaaha4965 3 жыл бұрын
Nhi veer eh mehkma hi khatm hona chahida ganda.na salea nu boln di akal na hor eh sale kihde km de paise le rhe ne lut k khage sale jina nsha vikda sara hi ehna da km.ehna da km loka di help krni aa te lok ehna nu vekh k rsta bdl lende aa
@vijaybhullamusic7634
@vijaybhullamusic7634 3 жыл бұрын
ਵੀਰੋ ਸਾਡੇ ਮੁਲਕ ਵਿੱਚੋ ਕਦੋ ਇਹ ਸਿੜੀ ਸਿਆਪਾ ਖਤਮ ਹੋਵੇਗਾ ..ਅਕਲ ਕਦੋ ਆਊਗੀ ਸਰਕਾਰਾਂ ਨੂੰ ...
@online5905
@online5905 3 жыл бұрын
ਵੀਰ ਲੋਕਾਂ ਦੀ ਹੀ ਦੇਣ ਹੈ ਇਹ ਸਿੜੀ ਸਿਆਪਾ ਦੁਵਾਰਾ ਦੁਵਾਰਾ ਫਿਰ ਉਹੀ ਲੋਕਾਂ ਨੂੰ ਵੋਟਾਂ ਪਾਈ ਜਾਂਦੇ ਨੇ ਕਿਸੇ ਤੀਜੀ ਧਿਰ ਨੂੰ ਵੀ ਮੌਕਾ ਮਿਲਣਾ ਚਾਹੀਦਾ
@HarvinderSingh-yy8th
@HarvinderSingh-yy8th 3 жыл бұрын
BSP akal wali party he hai. Tusi sardar Jasvir Singh Garhi Kanugo ji da video "BEGUMPURA TON KHALSA RAJ" zarur dekho. Tusi puray Bharat vich kissay ve BSP leader nu jablian, kamlian, commedy marday nahin sunogay. Tusi media naal gumrah ho janday ho. BSP+ SAD alliance jitao. Modi nu sirf BSP he hta sakdi hai. Bakki sab mamuli parties han. Jai bhim jai Bharat.
@HarvinderSingh-yy8th
@HarvinderSingh-yy8th 3 жыл бұрын
Mere pyare veer sahib Kanshi Ram ji kehenday san," JIS TARAN DAY LOK HUNDAY HAN, US TARAN DAY OHNA DAY LEADERS HUNDAY HAN". Ah hun RSS da Banda kejriwal fad liya. Jo sabton khattarnak hai. Delhi vich kejriwal nay Modi naal ralkay Ravidass Mandir dheh dheri karvaya. Gurudwara Sees Ganj Sahib da piao dheh dheri karvaya. Shaheen Bagh isnay RSS naal ralkay 40 muslims marva dittay. Jihray muslims nay apnay bacha laye apni chatt tay petrol bomb atay pathar jma kittay. Kejriwal nay ohna tay FIR register karva detiyan. Jiston sabit hunda hai ke kejriwal RSS da banda hai atay Sikhs, Dalits, muslims da dushman hai. Is vich tuhanu koe shak nahin rehni chahide. Bakki Anna, kejriwal atay isde team nu RSS nay project kitta see. Eh othay BJP-RSS nu vote paun laye kehenday san. Dujay Passay ihna nay AAP party bna laye. BJP-RSS, CONGRESS nay apni vote transfer karkay Kejriwal nu 67/ 70 seats jitayean. BJP ve jitt gaye tay Kejriwal ve. Jithay RSS da deemag chalda hai uston pehlan he aam banday de soch shakti khatam ho jandi hai. Kissan andolan tay baithay han. Tusi kejriwal jittakay Punjab tay RSS da kabza karva Devo. Fer kidhar bhajna. Isiliye BSP+ SAD alliance jitao. Modi nu sirf BSP he hta sakdi hai. Bakki sab mamuli parties han. Avay na deemag kharab Kariya Karo. AAP khatam ho chuki hai. Jai bhim jai Bharat.
@rajwantsingh2523
@rajwantsingh2523 3 жыл бұрын
ਅਕਲ ਅਸਾਂ ਲੋਕਾਂ ਨੇ ਦੇਣੀ ਹੈ
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@tirathsingh6539
@tirathsingh6539 3 жыл бұрын
ਭਗਵੰਤ ਮਾਨ ਜ਼ਿੰਦਾਬਾਦ 🙏🙏 ਵਹਿਗੁਰੂ ਸਿਹਤਯਾਬੀ ਬਖਸ਼ੇ
@jagseerchahal1866
@jagseerchahal1866 3 жыл бұрын
Next cm of punjab Bhagwant singh maan 2022
@msrayat6409
@msrayat6409 3 жыл бұрын
ਰੋਜਗਾਰ, ਸ਼ਿਕਸ਼ਾ, ਸੇਹਿਤ,Rs2500 ਪੈਨਸਨ, ਸ਼ੁੱਧ ਵਾਤਾਵਰਨ ਦੇਵੈ ਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ AAP Mission 🙏👍🌹🙏
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@msrayat6409
@msrayat6409 3 жыл бұрын
ਪੰਜਾਬ ਅਤੇ ਭਾਰਤ ਨੂੰ ਅੱਜ ਅਤੀਅੰਤ ਲੋਡ਼ ਹੈ ਜੋ ਲਾਲਚ ਤਿਆਗ ਕੇ ਟੈਕਸ ਦਾ ਪੈਸਾ ਖਰਚ ਕੈ ਬੁਨਿਆਦੀ ਲੋੜਾਂ ਰੋਜ਼ਗਾਰ ਸ਼ਿਕਸ਼ਾ, ਸੇਹਿਤ,Rs2500 ਪੈਨਸਨ, ਸ਼ੁੱਧ ਵਾਤਾਵਰਨ ਨੂੰ ਪੁਰਾ ਕਰੇ
@Baljeetsharma9241
@Baljeetsharma9241 3 жыл бұрын
Maan shaib zindabad 💪
@ghaintsingh5795
@ghaintsingh5795 3 жыл бұрын
ਵਾਹਿਗੁਰੂ ਜੀ ।ਜਦੋਂ ਅਂਖਾਂ ਵਿੱਚ ਰੜਕੇ ਭਗਵੰਤ ।ਸਮਝੋ ਸਰਕਾਰ ਦਾ ਨੇੜੇ ਅੰਤ।
@udhamsingh6388
@udhamsingh6388 3 жыл бұрын
Mann good man
@tejinderpalbhullar4515
@tejinderpalbhullar4515 3 жыл бұрын
ਭਗਵੰਤ ਦੀ ਸੇਹਤ ਨੂੰ ਕੀ ਅਦਿਆ ਦਿਉ ਠੀਕ ਹੋਜੂ
@gopibhaubhusria8824
@gopibhaubhusria8824 3 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਕੇਜਰੀਵਾਲ ਲਿਆਓ ਪੰਜਾਬ ਬਚਾਓ
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@maansingh8477
@maansingh8477 3 жыл бұрын
ਸਾਧੂ ਸਿੰਘ ਧਰਮਸੋਤ ਨੂੰ ਚੋਰ ਕਹਿ ਕੇ ਰੋਲਾ ਪਾਉਂਣ ਲੱਗੇ ਹੋਏ ਸਨ,ਹੁਣ ਜਦੋਂ ਵੱਡੇ ਚੋਰ ਦੇ ਘਰ ਮੂਹਰੇ ਗਏ ਤਾਂਅਗਲੇ ਨੇ ਲੱਤਾਂ ਸੇਕਤੀਆ
@sanj1488
@sanj1488 3 жыл бұрын
ਭਗਵੰਤ ਮਾਨ ਜ਼ਿੰਦਾਬਾਦ💕🌹🌹🌹🌹
@raman_pb61
@raman_pb61 3 жыл бұрын
ਭਗਵੰਤ ਮਾਨ ਜਿੰਦਾਬਾਦ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ
@skrajpura8363
@skrajpura8363 3 жыл бұрын
ਮਾਨ ਸਾਹਿਬ ਜ਼ਿੰਦਵਾਦ
@sarvjitsingh1369
@sarvjitsingh1369 3 жыл бұрын
ਬਾਈ ਭੱਗਵੰਤ ਮਾਨ ਜੀ ਕਿਸਾਨ ਆਦੋਲਨ ਵਾਲੇ ਡਿਬਡਿਬਾ ਬਾਬਾ ਜੀ ਨੂੰ ਜਲਦੀ ਤੋਂ ਜਲਦੀ ਇਕ ਵਾਰ ਜਰੂਰ ਮਿਲੋ ਚੋਣਾਂ ਲੜਨ ਲਈ ਕਿਉਂਕਿ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਯੁੱਥ ਪੰਜਾਬ ਦਾ ਉਨ੍ਹਾਂ ਨਾਲ ਹੈ ਜੀ
@singhdeep484
@singhdeep484 3 жыл бұрын
ਆਪ ਨੂੰ ਇਸ ਵਾਰ ਮੌਕਾ ਜ਼ਰੂਰ ਮਿਲਣਾ ਚਾਹੀਦਾ
@JasvirSingh-kk6ds
@JasvirSingh-kk6ds 5 ай бұрын
ਮਾਨ ਸਿੰਘ ਸਾਹਿਬ ਜ਼ਿੰਦਾਬਾਦ ਵਹਿਗੁਰੂ ਕਿਰਪਾ ਕਰਨਾ
@hardeepkaur511
@hardeepkaur511 3 жыл бұрын
ਇਕ ਵਾਰ ਆਪ ਨੂੰ ਮੋਕਾ ਮਿਲਣਾ ਚਾਹੀਦਾ ਹੈ
@jassihota1266
@jassihota1266 3 жыл бұрын
ਆਪ ਨੂੰ ਮੌਕਾ ਮਤਲਵ r s s ਦੀ ਸਰਕਾਰ
@gobindsingh2450
@gobindsingh2450 3 жыл бұрын
ਭਗਵਤ ਮਾਨ ਜਿੱਦਾਬਾਦ
@dalipsingh5737
@dalipsingh5737 3 жыл бұрын
Amm admi party nu voot pau g
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@BaldevSingh-bo3qc
@BaldevSingh-bo3qc 3 ай бұрын
ਬੁਹਤ ਵਧੀਆ ਹੋਈ ਭਗਤਮਾਨ ਜਿਦਾਬਾਦ ਇਹ ਹੀ ਹੋਣਾ ਚਾਹਿਆ @ਦਾ ਹੈ
@jakhmidil8114
@jakhmidil8114 3 жыл бұрын
ਜੇ 2022 ਵਿੱਚ ਆਮ ਪਾਰਟੀ ਦੀ ਸਰਕਾਰ ਆ ਗਈ ਤਾਂ ਇਸ ਪਾਗਲ ਕੈਪਟਨ ਦੀ ਪਜਾਮੀ ਵਿੱਚ ਚੂਹੇ ਛੱਡਿਓ ਮਾਨਾਂ ਤੇ ਲਾਠੀਚਾਰਜ ਕਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਲਿਸਟ ਬਣਾਓ ਸਰਕਾਰ ਆਉਣ ਤੇ ਸਾਰਿਆਂ ਨੂੰ ਡਿਸਮਿਸ ਕਰਕੇ ਨਵੇਂ ਮੁੰਡੇ ਭਰਤੀ ਕਰਿਓ।
@rajinderaustria7819
@rajinderaustria7819 3 жыл бұрын
ਇਕ ਵਾਰ ਆਮ ਆਦਮੀ ਪਾਰਟੀ ਨੂੰ ਮੋਕਾ ਦੇਣਾ ਚਾਹੀਦਾ ਜੇਕਰ ਕੁੱਝ ਨਾਂ ਕਰਨਗੇ ਤਾਂ ਫਿਰ ਇਹ 2 ਪਾਰਟੀਆਂ ਤੇ ਹੈ ਹੀ ਆ RAJINDER SINGH AUSTRIA (VIENNA)
@dalvirjassal4450
@dalvirjassal4450 3 жыл бұрын
ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਆ ਰਹੀ ਹੈ ਪੰਜਾਬ ਦੀ ਨੁਹਾਰ ਬਦਲਣ ਲਈ
@surinderkaur4096
@surinderkaur4096 3 жыл бұрын
ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਇਹ ਵੀ ਚੋਰ ਸਚ ਨਹੀ ਦਬਦਾ ਵਾਹਿਗੁਰੂ ਜੀ ਜਰੂਰ ਮਦਦ ਕਰਨ ਗੇ ਝੂਠ ਤੇ ਪਾਪ ਦਾ ਬੇੜਾ ਗ਼ਰਕ ਜਰੂਰ ਹੋਵੇਗਾ ਤੇ ਅੰਤ ਵੀ ਮਾੜਾ ਹੀ ਹੋਵੇਗਾ ਆਪ ਜਿੰਦਾਬਾਦ
@rahulsharma_9406
@rahulsharma_9406 3 жыл бұрын
Bhagwant mann❤❤❤🙏🏻
@gurpreetsinghgopi2155
@gurpreetsinghgopi2155 3 жыл бұрын
ਜਾਗਦੀ ਜਮੀਰ ਵਾਲੇ ਕਾਂਗਰਸ ਤੇ ਬਾਦਲ ਨੂੰ ਵੋਟਾਂ ਨਾ ਪਾਉਣ ਭਗਵੰਤ ਮਾਨ ਸਾਹਿਬ ਜ਼ਿੰਦਾਬਾਦ
@sukhjitsingh5195
@sukhjitsingh5195 3 жыл бұрын
Vote for app
@harjeetkaur6682
@harjeetkaur6682 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।ਮਾੜੀਆਂ ਸਰਕਾਰਾਂ ਦਾ ਖਾਤਮਾ ਕਰੋ ਜੀ🙏🙏
@baljindersinghsingh5768
@baljindersinghsingh5768 3 жыл бұрын
God bless you Maan sab ji waheguru ji kirpa kare
@JashanPreet-s4b
@JashanPreet-s4b 5 ай бұрын
ਵਾਹਿਗੁਰੂ ਬੜਾ ਬਿਤਾ ਹੈ ਭਾਈ ਅਮ੍ਰਿਤਪਾਲ ਸਿੰਘ ਜੀਂਦਾ ਬਾਅਦ
@preetgamer9398
@preetgamer9398 3 жыл бұрын
Next cm Bhagwant maan jindabaad
@MandeepSingh-op7sv
@MandeepSingh-op7sv 3 жыл бұрын
ਅਾਮ ਪਾਰਟੀ ਇਸ ਬਾਰ ਜਿੰਦਾਬਾਦ
@rajdeepbhol8780
@rajdeepbhol8780 3 жыл бұрын
ਪੁਲਿਸ ਵਾਲੇ ਤਾ ਕੁੱਤੇ ਨੇ ਜਿਸ ਦੀ ਸਰਕਾਰ ਓਸ ਦੇ ਹੀ ਮਗਰ ਮਗਰ ਆਪ ਦੀ ਕੋਈ ਇਜਤ ਨਈ ਇਹਨਾ ਦੀ
@gurbakshsingh1386
@gurbakshsingh1386 3 жыл бұрын
ਬਾਦਲ ਤੋਂ ਅਤੇ ਕਾਂਗਰਸ ਦੋਵਾਂ ਸਰਕਾਰਾਂ ਤੋਂ ਅੱਜ ਤੱਕ ਲੰਬੀ ਅਤੇ ਮਲੋਟ ਹਲਕੇ ਵਿੱਚੋਂ ਸੇਮ ਨਾਲਿਆਂ ਦੀ ਸਫ਼ਾਈ ਨਹੀਂ ਹੋਈ ਅਤੇ ਹੁਣ ਵੀ ਇਹ 2 ਵੇ ਸੀਟਾਂ ਦੀ ਆਸ ਵਿੱਚ ਹੀ ਹਨ ਪਰ ਇਹ ਨਹੀਂ ਪਤਾ ਬਣਦਾ ਕੀ ਮਲੋਟ ਤੇ ਲੰਬੀ ਅਤੇ ਗਿਦੜਬਾਹਾ ਤੋ ਆਸ ਪਾਸ ਫਿਰਦੀਆਂ ਵੀ ਵੇਖ ਲਿਆ ਤਾਂ ਕਿਸਾਨਾਂ ਤੋਂ ਕੋਈ ਭਲਾ ਨਹੀਂ ਹੋਵੇਗਾ
@sukhjitsingh5195
@sukhjitsingh5195 3 жыл бұрын
Bhagwant maan jindabad
@NavjotSingh-lp1fw
@NavjotSingh-lp1fw 3 жыл бұрын
Bhagwant maan jindabaad
@jattmakmagillfarmer8313
@jattmakmagillfarmer8313 3 жыл бұрын
ਕੈਪਟਨ ਤੇ ਬਾਦਲ ਨੇ ਪੰਜਾਬ ਨੂੰ ਅੰਦਰੋਂ ਅੰਦਰੀ ਖਤਮ ਕਰ ਦਿੱਤਾ ਜੇ ਇਸ ਵਾਰ ਲੋਕ ਆਪਣੇ ਸੱਚੇ ਦਿਲ ਨਾਲ ਆਪ ਪਾਰਟੀ ਨੂੰ ਵੋਟ ਪਾਉਂਦੇ। ਤਾਂ ਹੀ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ
@sulakhansingh9748
@sulakhansingh9748 3 жыл бұрын
Brave person
@preetgamer9398
@preetgamer9398 3 жыл бұрын
Sony modi da chamcha tu k captain da
@rahulsharma_9406
@rahulsharma_9406 3 жыл бұрын
@@preetgamer9398 akali ty capin da bai kl ptc ty kehda c
@jagsirsingh5896
@jagsirsingh5896 3 жыл бұрын
@SONY SAB kyu tere baap de paisyan di peenda
@jagsirsingh5896
@jagsirsingh5896 3 жыл бұрын
@SONY SAB saalya ethe saare hi kisaan ne ..likhna sikhla pehlan naale
@jagsirsingh5896
@jagsirsingh5896 3 жыл бұрын
@SONY SAB tu aa chamcha tan teri machi aa pehlan ..kisaana nu saare hi support krde aa
@jagsirsingh7149
@jagsirsingh7149 3 жыл бұрын
ਭਗਵੰਤ ਮਾਨ ਜਿੰਦਾਬਾਦ ਵਾਹਿਗੁਰੂ ਕਰੇ ਆਪ ਪਾਰਟੀ ਦੀ ਸਰਕਾਰ ਬਣ ਜਾਵੇ
@brotherssisterscannel485
@brotherssisterscannel485 3 жыл бұрын
Mann Saab jindabad 🙏
@iqbalsidhu594
@iqbalsidhu594 3 жыл бұрын
ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਦਾ ਬੱਬਰ ਸ਼ੇਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ
@sandeepsingh9140
@sandeepsingh9140 3 жыл бұрын
AAP jindabad
@harbakshsingh8338
@harbakshsingh8338 3 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ
@harjinderkaur9548
@harjinderkaur9548 3 жыл бұрын
Mann jindabad app
@HarpreetKaur-mz3sd
@HarpreetKaur-mz3sd 3 жыл бұрын
balle balle bhagwant maan sir salute a thunu
@ManishKumar-zj4qn
@ManishKumar-zj4qn 3 жыл бұрын
Hello ji
@gurdeepsinghgurdeep2528
@gurdeepsinghgurdeep2528 3 жыл бұрын
ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਗਿਆ ਕੈਪਟਨਾ
@baba5663
@baba5663 3 жыл бұрын
ਭਗਵੰਤ ਮਾਨ ਬਿਲਕੁਲ ਸਹੀ ਬੋਲਦਾ
@gamingwithhl3531
@gamingwithhl3531 3 жыл бұрын
KULDEEP SINGH LUBANA 🚜🚜 BbHAGWANT MAAN ZINDABAD🍾🔪🍾
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@gurdevsinghguru3418
@gurdevsinghguru3418 3 жыл бұрын
ਜ਼ਮੀਰ ਨੂੰ ਜਗਾਓ ਪੰਜਾਬ ਬਚਾਓ 🙏🏼
@HarjeetSingh-ej7st
@HarjeetSingh-ej7st 3 жыл бұрын
Maan saab te omeed aa punjab da bhalla ho ' waheguru g tandrustiya deniya maan saab nu
@GulamNavi__258
@GulamNavi__258 4 ай бұрын
❤❤❤
@bhushanarora1093
@bhushanarora1093 3 жыл бұрын
imaandari di pehchaan Kejriwal te Bhagwant maan
@KuldeepSingh-vz7oq
@KuldeepSingh-vz7oq 3 жыл бұрын
Aam admi jinda badh
@NavjotSingh-lp1fw
@NavjotSingh-lp1fw 3 жыл бұрын
Next cm bhagwant maan 2022
@kamaljit3430
@kamaljit3430 3 жыл бұрын
Bhagwant Mann Punjab da Sher putt mera veer love you pji 🙏🙏🙏🙏🙏🙏
@AvtarSingh-ep3zr
@AvtarSingh-ep3zr 3 жыл бұрын
Eh sada azad ਮੁਲਖ ਜਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਉਲਟ ਲਾਠੀਆਂ ਜੁਲਮ ਕੀਤਾ ਜਾਂਦਾ ਬਹੁਤ ਬੁਰੀ ਗੱਲ ਆਂ ਹੁੰਦਾ ਰਾਜ
@clinicalayurvedadrmanvir7579
@clinicalayurvedadrmanvir7579 3 жыл бұрын
kzbin.info/www/bejne/gZaZlpetgct3p6s must watch and share clinical ayurveda channel on this channel you will get ayurvedic managment of various diseases
@ballibrar6880
@ballibrar6880 3 жыл бұрын
ਅਾਮ ਅਾਦਮੀ ਪਾਰਟੀ ਜਿਦਾਬਾਦ ਮਾਨ ਸਾਬ ਤੁਹਾਡੀ ਸਰਕਾਰ ੲਿਸ ਬਾਰ ਪੰਕੀ ਅਾ ਜਨਤਾ ਦਾ ਸਾਥ ਦਿੳ ਪਲੀਯ
@Shamshersingh-bj7co
@Shamshersingh-bj7co 3 жыл бұрын
Maan sahab jaldi thik howo ladai bahut lambi ay
@HarvinderSingh-yy8th
@HarvinderSingh-yy8th 3 жыл бұрын
Maan sahib ladaee haar chuka hai. BSP+ SAD alliance CLEAN SWEEP karayga. Tusi ve BSP join karo. Vadiya sarkar chalaun vich madad karo. Jai bhim jai Bharat.
@Avtarsaibabaji9736
@Avtarsaibabaji9736 3 жыл бұрын
ਕਿਸੇ ਵੀ ਪਾਰਟੀ ਆਮ ਖਾਸ ਪਾਰਟੀ ਨੇ ਪੰਜਾਬ ਨੂੰ ਲੁੱਟਣਾ ਹੀ ਹੈ ਪੰਜਾਬੀਆਂ ਉੱਤੇ ਕਿਸੇ ਨੇ ਤਰਸ ਨਹੀਂ ਕਰਨਾ
@ramdass5490
@ramdass5490 3 жыл бұрын
Koi gall ni congressi vota lain aunge.. Punjabi kise da karz nahi rakhde
@bittusingh-lx8dg
@bittusingh-lx8dg 3 жыл бұрын
Right
@DeepakKumar-kj9ye
@DeepakKumar-kj9ye 3 жыл бұрын
ਭਗਵੰਤ ਮਾਨ ਜਿੰਦਾਬਾਦ 🙏
@skrajpura8363
@skrajpura8363 3 жыл бұрын
ਦੱਲੇ ਸਾਰੇ ਮੁਰਦਾਵਾਦ
@rajinderkaur9669
@rajinderkaur9669 3 жыл бұрын
Good asi nal haa ji
@harmailsingh2611
@harmailsingh2611 3 жыл бұрын
ਮਜਦੂਰ ਕਿਸਾਨ ਯੂਨੀਅਨ ਜਿੰਦਾ ਬਾਦ
@gurdeepsinghgurdeepsingh1471
@gurdeepsinghgurdeepsingh1471 3 жыл бұрын
Bhagwant Maan ta Mehar Karo waheguru Ji 🙏🙏
@JagtarSingh-dr1fp
@JagtarSingh-dr1fp 3 жыл бұрын
ਅਾਮ ਅਾਦਮੀ ਪਾਰਟੀ ਜਿੰਦਾਬਾਦ
We Attempted The Impossible 😱
00:54
Topper Guild
Рет қаралды 56 МЛН
The evil clown plays a prank on the angel
00:39
超人夫妇
Рет қаралды 53 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Beat Ronaldo, Win $1,000,000
22:45
MrBeast
Рет қаралды 158 МЛН
ਆ ਗਈ ਚਿੱਠੀ, ਅਮਿਤ ਸ਼ਾਹ ਦੀ ਮੋਹਰ
11:51
Mitti ਮਿੱਟੀ
Рет қаралды 981 М.
ਆਓ, ਹਾਸੇ ਖੇੜੇ ਵੰਡੀਏ
12:41
Tarlok Chugh
Рет қаралды 282 М.
We Attempted The Impossible 😱
00:54
Topper Guild
Рет қаралды 56 МЛН