ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ Katha Vichar Bhai Sukhdev Singh Ji Bauli Sahib Dalla

  Рет қаралды 14,769

 Official Bhai Sukhdev Singh Ji Bauli Sahib

Official Bhai Sukhdev Singh Ji Bauli Sahib

Күн бұрын

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
ਸੰਗਤ ਨਾਲ ਕੁਝ ਜਰੂਰੀ ਬਾਤਾਂ
ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਭਿਆਨਕ ਇਸ ਸਮੇਂ ਦੇ ਵਿੱਚੋਂ ਉਹੀ ਨਿਕਲ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ,ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ,ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ 🙏🏻🙏🏻🙏🏻🙏🏻
ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ
ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ
ਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ
ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ 🙏🏻🙏🏻
@bhai_sukhdev_singh_ji_official
#gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #ਟਰੇਂਡਿੰਗ
ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 💞🌷

Пікірлер: 39
@BalwindersinghsranBalwindersin
@BalwindersinghsranBalwindersin 2 күн бұрын
❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਦੀ ਦਾਤ ਬਖਸ਼ੀ ਵਾਹਿਗੁਰੂ ਜੀ 🎉🎉😢😮❤
@LabhsinghGaidu
@LabhsinghGaidu 2 күн бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਜੀ ਵਡੀ ਸੇਵਾ ਲੇਣਜੀ ਸਾਹਿਬ ਜੀ
@rajindersingh6282
@rajindersingh6282 2 күн бұрын
ਵਾਹਿਗੁਰੂ ਜੀ ਭਾਈ ਸੁਖਦੇਵ ਸਿੰਘ ਜੀ ਨੂੰ ਲੰਮੀ ਉਮਰ ਚੜਦੀ ਕਲਾ ਤੰਦਰੁਸਤੀ ਬਕਸਣ ਜੀ ਧੰਨਵਾਦ ਜੀ 🙏🙏🙏🙏🙏
@KulwinderSingh-ee5pn
@KulwinderSingh-ee5pn 2 күн бұрын
Waheguruji
@PragetSingh
@PragetSingh 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@GurdevsinghWahla
@GurdevsinghWahla 2 күн бұрын
ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ 🙏🙏🙏🙏🙏🙏🙏🙏
@tanveervloges7346
@tanveervloges7346 3 күн бұрын
Gyani ji Dhan ne ❣️❣️
@minecraftshorts564
@minecraftshorts564 2 күн бұрын
ਬਾਬਾ ਜੀ ਬੱਬੂ ਨੂੰ ਤਾਂ ਜਵਾਕ ਉਸਤਾਦ ਕਹਿੰਦੇ ਨੇ 😂😂
@kabalbhullar3873
@kabalbhullar3873 2 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@GurmeetKaur-gs9so
@GurmeetKaur-gs9so 3 күн бұрын
Waheguru ji
@nimanjitsran8914
@nimanjitsran8914 2 күн бұрын
ਵਾਹਿਗੁਰੂ ਜੀ
@KulwinderKaur-dt3mg
@KulwinderKaur-dt3mg 3 күн бұрын
🙏🙏🙏🙏
@dosanjhawaladefan
@dosanjhawaladefan 2 күн бұрын
🙏Waheguru🙏
@simranaulakh6858
@simranaulakh6858 Күн бұрын
Waheguru ji ♥️♥️♥️💝💝💝🌹🌹🌹🙏🙏🙏
@gurlalgora2589
@gurlalgora2589 Күн бұрын
ਪ੍ਰਭੂ ਪਰਮੇਸ਼ਰ ਜੀ ਸਾਰੇ ਵੀਰ ਭੈਣਾਂ ਭਾਈਆਂ ਨੂੰ ਬਲ ਬੁੱਧੀ ਤੇ ਸਰੀਰ ਨੂੰ ਤੰਦਰੁਸਤ ਰੱਖੀ
@hlksarkria8759
@hlksarkria8759 2 күн бұрын
Waheguru g🙏🏻🙏🏻🙏🏻🙏🏻
@GaganDeep-pt5lu
@GaganDeep-pt5lu 3 күн бұрын
Waheguru waheguru ji
@KulwinderSingh-uc8mm
@KulwinderSingh-uc8mm 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dalveerkaur1847
@dalveerkaur1847 2 күн бұрын
Waheguru ji🙏🙏
@dilbaghsinghrandhawa9329
@dilbaghsinghrandhawa9329 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@gurlalgora2589
@gurlalgora2589 Күн бұрын
ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sukhasingh8624
@sukhasingh8624 2 күн бұрын
🙏🙏🙏🙏🙏🙏🙏🙏🙏💐💐💐💐💐💐💐💐🇺🇸
@ArshGill-sj3du
@ArshGill-sj3du 2 күн бұрын
Waheguru g
@Sandeep295...-
@Sandeep295...- 2 күн бұрын
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
@gurlalgora2589
@gurlalgora2589 Күн бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@SartajsinghSartajsingh-ok6ug
@SartajsinghSartajsingh-ok6ug 2 күн бұрын
Baba Ji Waheguru Ji ka Khalsa waheguru ji ki Fateh 🙏🙏🙏🙏🙏🙏🙏🙏🙏🙏🙏🙏🙏 🙏
@ManjeetSingh-x4r
@ManjeetSingh-x4r Күн бұрын
Waheguru ji Waheguru ji Waheguru ji Waheguru ji Waheguru ji ❤❤❤❤❤❤❤❤❤❤❤❤❤❤❤❤
@Gurpreetgill-c7w
@Gurpreetgill-c7w 2 күн бұрын
ਵਾਹਿਗੁਰੂ ਜੀ
@ManjitKaur-l9y
@ManjitKaur-l9y 2 күн бұрын
🧕🙏🙏🙏🎉
@gurlalgora2589
@gurlalgora2589 Күн бұрын
ਵਾਹਿਗਰੂ
@ManinderSingh-nx6rf
@ManinderSingh-nx6rf 2 күн бұрын
Waheguru ji Waheguru ji Waheguru ji Waheguru ji
@diljaansinghvirk982
@diljaansinghvirk982 2 күн бұрын
Waheguru ji from karnal veer ji katha bahut pyari a
@malhi859
@malhi859 2 күн бұрын
waheguruji 🙏🌸🙏🌸🙏
@bindersingh8962
@bindersingh8962 Күн бұрын
Waheguru mehra kree
@BalwinderSingh-h3g
@BalwinderSingh-h3g 2 күн бұрын
Waheguru ji
@RavinderkaurBhumbli
@RavinderkaurBhumbli Күн бұрын
Baut vadia katha krde baba g tuc
@amritkooner1603
@amritkooner1603 2 күн бұрын
🎉🎉🎉🎉🎉🎉🎉🎉🎉🎉
@jasbirkaur1051
@jasbirkaur1051 Күн бұрын
🙏🙏🙏🙏🙏🙏🙏❤️❤️
@jasbirkaur1051
@jasbirkaur1051 Күн бұрын
🙏🙏
когда не обедаешь в школе // EVA mash
00:57
EVA mash
Рет қаралды 3,7 МЛН
How do Cats Eat Watermelon? 🍉
00:21
One More
Рет қаралды 11 МЛН
Mool Mantar Di Shakti Ne Ik Tutde Ghar Nu Vasa Ditta...Suno Ees Hadbiti Vich - Bhai Gursharan Singh
16:20
Motivational Videos - Bhai Gursharan Singh Ji
Рет қаралды 38 М.
Dhan Dhan Sahib Shri Guru Gobind Singh Sahib Ji Sache Paatshah
36:12
Khalsa Colour
Рет қаралды 204 М.