ਪੰਜਾਬ ਵਿੱਚ ਪ੍ਰਵਾਸੀਆਂ ਤੇ ਸਿੱਖ ਵਕੀਲ ਦੇ ਦਿਲ ਕੰਬਾਊ ਖੁਲਾਸੇ | ਤੁਹਾਡੀਆਂ ਜਮੀਨਾਂ ਵਿਕਣਗੀਆਂ ਇਹਨਾਂ ਦੇ ਬਣਨਗੇ ਫਲੈਟ

  Рет қаралды 43,278

Harpreet Singh Makhu

Harpreet Singh Makhu

Күн бұрын

Пікірлер: 227
@BalkarSingh-dc1oq
@BalkarSingh-dc1oq 3 күн бұрын
ਖਾਰਾ ਸਾਹਿਬ ਜਿੰਦਾ ਬਾਦ ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ
@Gurinder1707
@Gurinder1707 3 күн бұрын
Chawal marn deya mohali ch ਕੁੰਬੜਾ ਬਲੌਂਗੀ ਜਗਤਪੁਰਾ ਮੌਲੀ ਦੇ ਸਰਦਾਰ ਰੋਟੀ ਕਿਰਾਇਆ ਤੋ ਖਾਂਦੇ ਨੇ ਕਸੂਰ ਕਿਸ ਦਾ ਬਕਵਾਸ ਕਰਦੇ ਧਰਨੇ ਚ ਇਕ ਪਿੰਡ ਦਾ ਸਰਦਾਰ ਨਹੀਂ c ਆਪ ਹੀ ਚੋਰ ਨੇ ਸਰਦਾਰ
@amandeeppandher2502
@amandeeppandher2502 3 күн бұрын
Bai aam admi khatam hoju punjab diyia lasha ne hune 3 seataa ditiaa bhyia party nu ki karonge
@AmandeepKaur-h8x
@AmandeepKaur-h8x 3 күн бұрын
ਬਿਲਕੁਲ ਸਹੀ ਵਿਚਾਰ ਵੀਰ ਜੀ ਇਹ ਹੁਣ ਬਹੁਤ ਜਿਆਦਾ ਜਿਹਦਾ ਕਰਦੇ ਹਨ ਥੁਕਦੇ ਹਨ ਜਰਦਾ ਬੀੜੀ ਪੀ ਕੇ ਜੇ ਰੋਕਦੇ ਹਾਂ ਤਾਂ ਨੁਕਸਾਨ ਕਰਦੇ ਹਨ ਦੱਸੋ ਕੀ ਕੀਤਾ ਜਾਵੇ ਬੜੇ ਦੁਖੀ ਆ ਇਹਨਾਂ ਭਈਆਂ ਤੋਂ
@gurpreetraj9301
@gurpreetraj9301 2 күн бұрын
ਬਾਈ ਮੈਂ ਰੋਜ਼ ਬੋਲਦਾ ਬਈਆ ਨੂੰ ਬੀੜੀ ਕਬੇਰ ਪਾਨ ਏਥੇ ਨਾ ਪੀਉ ਤੇ ਨਾਂ ਥੂਕੋ ਸਾਲ਼ੇ ਹੱਟ ਦੇ ਨਹੀ
@gurmelsinghchahal5654
@gurmelsinghchahal5654 3 күн бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਖਾਰਾਂ ਸਾਹਿਬ ਜੀ
@kashmiraujla360
@kashmiraujla360 3 күн бұрын
ਮੱਖੂ ਵੀਰ ਜੀ ਤੇ ਖਾਰਾ ਸਾਹਿਬ ਧੰਨਵਾਦ।
@rattandhaliwal
@rattandhaliwal 3 күн бұрын
ਖਾਰਾ ਸਾਬ ਦੀ ਇਹ ਬਹੁਤ ਵਧੀਆ ਸਲਾਹ ਹੈ।
@satpallsharma2068
@satpallsharma2068 3 күн бұрын
ਪਹਿਲਾਂ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਰੋਕਣ ਅਤੇ ਹੱਥੀ ਕੰਮ ਕਰਣ ਦੀ ਲੋੜ ਹੈ। ਅਗਰ ਪਰਵਾਸੀਆਂ ਤੋਂ ਕੰਮ ਕਰਵਾਉਣੇ ਨੇ ਅਤੇ ਕਰਾਏ ਖਾਣੇ ਨੇ ਤਾਂ ਇਹੋ ਕੂਝ ਹੂੰਦਾ ਰਹਿਣਾ। ਪੈਸੇ ਅਤੇ ਵੋਟਾਂ ਦਾ ਲਾਲਚ ਇਸ ਦਾ ਜ਼ਿੰਮੇਵਾਰ ਹੈ।
@HarnekSingh-nd8hi
@HarnekSingh-nd8hi 3 күн бұрын
ਜੇ ਭਾਰਤ ਦੀਆਂ ਦੂਸਰੀਆਂ ਸਟੇਟਾਂ ਵਾਂਗੂ ਕਰਨਗੇ ਤਾਂ ਹੀ ਠੀਕ ਰਹਿਣਗੇ ਨਹੀਂ ਤਾਂ ਪੰਜਾਬ ਦਾ ਬੇੜਾ ਗਰਕ ਹੋਣ ਤੇ ਆ ਗਿਆ ਵਾ ਤੇ ਹੋ ਕੇ ਹੀ ਰਹੂਗਾ
@Smart-One
@Smart-One 3 күн бұрын
ਸ਼੍ਰੋਮਣੀ ਕਮੇਟੀ ਦੇ ਕਥਾ ਵਾਚਕ ਤੇ ਕੀਰਤਨੀ ਜੱਥੇ ਦੇ ਵੀਰਾਂ ਨੂੰ ਸਭ ਤੋਂ ਵੱਧ ਫ਼ਿਕਰ ਹੈ,,,, 🖋️❤️
@DaljitSingh-u3l
@DaljitSingh-u3l 3 күн бұрын
ਏਨਾ ਦੀਆ ਵੋਟਾ ਰਾਸ਼ਨ ਕਾਰਡ ਬੰਦ ਕਰਵਾਓ ਪਰਵਾਸੀਆਂ ਦੀਆਂ ਪੰਜਾਬੀਆ ਦਾ ਹੱਕ ਏ ਵੋਟਾ ਰਾਸ਼ਨ ਕਾਰਡ ਦਾ ਪਰਵਾਸੀਆਂ ਕਿਸੇ ਦਾ ਨਈ
@sabi-mansa
@sabi-mansa 2 күн бұрын
ਕੇਜਰੀ ਫੈਮਿਲੀ ਤੇ ਮੀਤ ਹੇਅਰ ਦੇ ਸਹੁਰਿਆਂ ਤੋਂ ਆ ਬਨੀਏ, ਰਾਸ਼ਨ ਕਾਰਡ ਭੰਡ ਕਿਦਾ ਬੰਦ ਕਰੂ
@DaljitSingh-u3l
@DaljitSingh-u3l 2 күн бұрын
@@sabi-mansa ਭੰਡ ਨਈ ਪੰਜਾਬੀਆ ਦਾ ਹੱਕ ਅਸੀ ਖੁੱਦ ਹੀ ਲ਼ੈ ਲੇਣਾ
@DrdeepDeepi-xl7nu
@DrdeepDeepi-xl7nu 3 күн бұрын
ਵੀਰੇ ਗੱਲਤੀ ਸਾਡੀ ਆ ਅਸੀਂ ਪ੍ਰਵਾਸੀਆਂ ਨਾਲ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਪੰਜਾਬੀ ਚੋ ਗੱਲ ਕਰਨ ਨੋ ਨਹੀਂ ਕਹਿੰਦੇ
@sabi-mansa
@sabi-mansa 3 күн бұрын
100%
@Fun836
@Fun836 3 күн бұрын
ਬਹੁਤ ਵਧੀਆ ਜਾਣਕਾਰੀ……
@jasvirsingh2283
@jasvirsingh2283 3 күн бұрын
ਜਦੋਂ ਘਰ ਦੇ ਲੀਡਰ ਮੈਂਬਰ ਘਰ ਨੂੰ ਉਜਾੜਨਾ ਚਾਹੁੰਦੇ ਹਨ ਕਿਵੇਂ ਬਚ ਸਕਦਾ ਪੰਜਾਬ
@ArvinderSingh-zz1sv
@ArvinderSingh-zz1sv 3 күн бұрын
ਸਹੀ ਵੀਚਾਰ
@MastanSinghDulai
@MastanSinghDulai 3 күн бұрын
ਸਾਰੇ ਮਸਲਿਆਂ ਦਾ ਹੱਲ ਹੈ ਅਜ਼ਾਦ ਖਾਲਿਸਤਾਨ।
@HarpalSingh-uk1mh
@HarpalSingh-uk1mh 3 күн бұрын
ਪ੍ਰਵਾਸੀਆਂ ਨੂੰ ਲਿਆਉਣ ਵਾਲੇ ਕਿਸਾਨ ਫੈਕਟਰੀਆਂ ਵਾਲੇ ਨੇ
@Smart-One
@Smart-One 3 күн бұрын
ਲੁਧਿਆਣਾ ਦੇ ਅੰਨ੍ਹੇ ਮੁਹੱਲਾ ਫੈਕਟਰੀ ਮਾਲਕਾਂ ਨੇ ਊਪੀ ਵਾਲੇ ਜਵਾਈਆਂ ਨੂੰ ਬੁਲਾ ਕੇ ਲੁਧਿਆਣਾ ਨੂੰ ਗੰਦਗੀ ਨਾਲ ਭਰਵਾ ਲਿਆ ਹੈ ਲੁਧਿਆਣਾ ਨੂੰ ਨਰਕ ਬਣਾ ਲਿਆ ਹੈ,,,😂
@darbarasingh1586
@darbarasingh1586 Күн бұрын
ਜਿਆਦਾ ਕਿਸਾਨਾਂ ਦਾ ਕਸੂਰ ਹੈ। ਪਰ ਹੁਣ ਹਮਲਾ ਮਾਰਨ ਦੀ ਲੋੜ ਹੈ। ਆਪ ਹੱਥੀਂ ਕੰਮ ਕਰਨਾ ਚਾਹੀਦਾ ਹੈ, ਤੇ ਬਾਹਰ ਦਾ ਮੋਹ ਛੱਡਣਾ ਪਵੇਗਾ,ਸਾਡੇ ਲੀਡਰਾਂ ਨੂੰ ਦਬਾਅ ਪਾ ਕੇ ਕਾਨੂੰਨ ਪਾਸ ਕਰਵਾਉਣੇ ਪੈਣਗੇ, ਉਦੋਂ ਤੱਕ ਗੱਲ ਨਹੀਂ ਬਣਣੀ pujabiyo। ਅਜੇ ਵੀ ਵੇਲਾ ਹੈ ਸੰਭਾਲ ਲਵੋ ਪੰਜਾਬ ਨੂੰ। 🙏🙏
@GurdeepJatana
@GurdeepJatana 3 күн бұрын
ਖਾਰਾ, ਸਾਹਿਬ, ਏਨਾਂ,ਨੇ, ਸੜਕਾਂ, ਚੌਕ,ਹਰ, ਜਗਾ, ਕਬਜ਼ੇ,ਕਰ,ਲੲਏ,ਹਨ,,ਕੀ, ਲੋਕੀਂ, ਸੜਕਾਂ,ਵੀ, ਆਜ਼ਾਦ, ਨਹੀਂ,ਕਰ, ਸਕਦੇ
@swarnjeetkaurmattu1315
@swarnjeetkaurmattu1315 3 күн бұрын
ਕਿਸੇ ਦਿਨ ਸਾਰੇ ਬਿਹਾਰ ਨੇਂ ਪੰਜਾਬ ਵਿੱਚ ਆ ਜਾਣਾ। ਕੋਈ ਹੱਲ ਕਰਨਾ ਪੈਣਾ ਸਰਕਾਰ ਨੂੰ
@KuldeepSingh-nx3lc
@KuldeepSingh-nx3lc 3 күн бұрын
ਸਾਡੇ ਜੀਰੇ ਸਹਿਰ ਵਿਚ ਵੀ ਇਕ ਪ੍ਰਵਾਸੀ ਦੀ ਮਾਰਕੀਟ ਬਣ ਗਈ ਹੈ ਮਖੂ ਸਹਿਬ ਜੀ ❤❤
@gaganpreet3681
@gaganpreet3681 3 күн бұрын
ਕਿਸ ਦੀ ਕੀ ਨਾ ਮਾਰਕੀਟ ਦਾ
@sabi-mansa
@sabi-mansa 3 күн бұрын
ਜਾਗਦੀ ਜ਼ਮੀਰ ਵਾਲੇ ਨਾ ਜਾਣ ਆਪੇ ਬੰਦ ਕਰਦੂ
@mohankahlon4563
@mohankahlon4563 2 күн бұрын
ਬਿਲਕੁਲ ਸਹੀ ਗਲ ਹੈ ਪੰਜਾਬੀ ਆਪਣੇ ਸਵਾਰਥ ਲਈ ਪਰਵਾਸੀਆਂ ਨੂੰ ਲਿਫਟ ਦੇ ਰਹੇ ਹਨ ਆਉਣ ਵਾਲੇ ਸਮੇਂ ਬਾਰੇ ਸੋਚੋ ਪੰਜਾਬ ਵਾਸੀਓ ਹੁਣ 93 ਵਿਧਾਇਕ ਹਨ ਮਤਾ ਪਾਉਣ ਜਿਵੇਂ ਖਾਰਾ ਸਾਹਿਬ ਕਹਿ ਰਹੇ ਹਨ।
@jagtarsingh558
@jagtarsingh558 3 күн бұрын
30 ਸਾਲ ਪਹਿਲਾਂ ਸਾਡੀ ਸੁਣਵਾਈ ਨਹੀਂ ਹੁੰਦੀ ਸੀ। ਉਦੋਂ ਉਹਨਾਂ ਨੂੰ ਸਾਡੀ ਵੋਟ ਚਾਹੀਦੀ ਹੁੰਦੀ ਸੀ। ਤਾਂ ਵੀ ਅਸੀਂ ਲੁੱਟੇ ਕੁੱਟੇ ਕੁੱਟੇ ਗਏ। ਹੁਣ ਤਾਂ ਸਟੇਟ ਨੂੰ ਸਾਡੀ ਵੋਟ ਦੀ ਲੋੜ ਨਹੀਂ।
@shergill7696
@shergill7696 3 күн бұрын
ਪੰਜਾਬ ਦਾ ਰੱਬ ਹੀ ਰਾਖਾ.…...ਖਾਰਾ ਵੀਰ ਜੀ ਸੱਚ ਹੀ ਕਹਿ ਰਹੇ ਹੋ
@harbanssinghkadyara9159
@harbanssinghkadyara9159 3 күн бұрын
ਵੀਰ ਜੀ ਏਹ ਗੁਰਦੁਆਰਾ ਸਾਹਿਬ ਦੀ ਵਿਚ ਸਮਾਲ ਹੁੰਦੇ ਹਨ ਲੰਗਰ ਪਾਕੋਣ ਤੋਂ ਲੈਕੇ ਵਰਤੋਣ ਤੱਕ ਅਸਾਡੇ ਪ੍ਰਧਾਨ ਪ੍ਰਬੰਧਕ ਇਹਨਾਂ ਨੂੰ ਹੀ ਤਰਜੀਹ ਦੇ ਰਹੇ ਹਨ ਦੀਹਾੜੀ ਤੇ ਲੰਗਰ ਤਿਆਰ ਕਰਾਂਦੇ ਹਨ ਜੇਬਾ ਵਿਚ ਤਮਾਕੂ ਜਰਦਾ ਵੀੜੀ ਇਹਨਾਂ ਦੇ ਕੋਲ ਜਾਰੂਰ ਹੁੰਦਾ ਹੈ ਜੀ ਜਦੋਂ ਆਪ ਜੀ ਨੂੰ ਕਦੀ ਚੈੱਕ ਕਰ ਸਕਦੇ ਹੋ ਜੀ ਧਨਵਾਦ ਜੀ
@SatpalSingh-iv2pt
@SatpalSingh-iv2pt 3 күн бұрын
ਸਹੀ ਗੱਲ ਆ ਤੁਹਾਡੀ ਮਹਫੂਜ ਸਹੀ ਗੱਲ ਹੈ ਬਿਲਕੁਲ ਸੱਚੀ ਗੱਲ ਤੁਹਾਡੀ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਕਹਿੰਦਾ ਦੋਨਾਂ ਵੀਰਾਂ ਦੀ ਬੋਲੀ ਇੱਕ ਕਰਦਾ ਮੈਂ ਬਹੁਤ
@GillMajari
@GillMajari 2 күн бұрын
ਪਰਵਾਸੀਆਂ ਨੇ ਪੰਜਾਬ ਨੂੰ ਖਤਮ ਕਰ ਦੇਣਾ ਏ
@HarnekSingh-nd8hi
@HarnekSingh-nd8hi 3 күн бұрын
ਬਹੁਤ ਛੇਤੀ ਹੀ ਪੰਜਾਬ ਬੈਡ ਸਥਾਨ ਬਣ ਜਾ ਰਿਹਾ ਹੈ ਤੇ ਸਰਕਾਰ ਬਣਾਉਣ ਜਾ ਰਹੀ ਹੈ
@GurdeepSingh-ec1fb
@GurdeepSingh-ec1fb 3 күн бұрын
ਖਾਰਾ ਸਾਹਿਬ ਜੀ ਬਾਹਰ ਕਰੋ
@KalaSerron
@KalaSerron 3 күн бұрын
ਉਏ ਲੋਕੋ ਸਾਰੇ ਲੀਡਰ ਕੰਜਰ ਗ਼ਦਾਰ ਨੇ ਪਰ ਅਮ੍ਰਿਤਪਾਲ ਸਿੰਘ ਖਾਲਸਾ ਸਹੀ ਹੈ ਇਸ ਲਈ ਸਾਥ ਦੀਉ ਪੰਜਾਬ ਬਚ ਜਾਉ
@indianmedia1314
@indianmedia1314 2 күн бұрын
Waheguru Ji ❤❤
@PpritamSingh-u8g
@PpritamSingh-u8g Күн бұрын
ਪ੍ਰੋਵਾਸੀ ਨੂੰ ਜ਼ਮੀਨ ਪਰਾਪਟੀ ਖਰਿਦਣ ਦਾ ਹੱਕ ਨਹੀਂ ਹੋਣਾਂ ਚਾਹੀਦਾ ਹੈ ਪੰਜਾਬ ਦੇ ਲੋਕ ਤੇ ਲਿਡਿਰ ਮੰਤਰੀ ਜੁਮੇਵਾਰ ਹੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤♥️♥️♥️🙏🙏🙏🙏🙏
@hitouchpaintingsukha8066
@hitouchpaintingsukha8066 3 күн бұрын
Good Khara Saab
@HarnekSingh-nd8hi
@HarnekSingh-nd8hi 3 күн бұрын
ਪੰਜਾਬ ਵਾਲੇ ਤਾਂ ਅਮਰੀਕਾ ਕਨੇਡਾ ਵਿੱਚ ਹੀ ਚਲੇ ਜਾਣ ਤੇ ਵਧੀਆ ਰਹਿਣਗੇ ਇਥੋਂ ਦੇ ਨਾ ਕੱਢ ਹੀ ਦੇਣੇ ਆ ਭਈਆਂ ਨੇ ਪੰਜਾਬੀ
@singhkarnail3953
@singhkarnail3953 3 күн бұрын
WAHEGURU JI KA KHALSA WAHEGURU JI KI FATEH SINGH SAHIB JI 🙏🏻🙏🏻🙏🏻🙏🏻🙏🏻
@GurjinderDeol-td7lj
@GurjinderDeol-td7lj 3 күн бұрын
ਵਾਹਿਗੁਰੂ ਭਲੀ ਕਰੇ ਜੀ ❤❤
@PashminderKaur
@PashminderKaur 2 күн бұрын
100 % ਸਹੀ ਕਿਹਾ ਜੀ।
@jaggisingh5187
@jaggisingh5187 3 күн бұрын
ਬਾਈ ਜੀ ਏਥੇ ਆਪਣੇ ਹੀ ਲੋਕ ਆਪਣੀ ਆ ਵੋਟਾਂ ਲੈਣ ਦੇ ਲਈ ਇਹਨਾਂ ਦੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਵਾਹਿਗੁਰੂ ਜੀ ਇਹਨਾਂ ਨੂੰ ਪੰਜਾਬ ਦੀ ਧਰਤੀ ਦੇ ਨਾਲ ਧੋਖਾ ਦੇਣ ਵਾਲੇ ਨੂੰ ਵਾਹਿਗੁਰੂ ਜੀ ਨੇ ਮਾਫ਼ ਨੀ ਕਰਨਾ
@littlebirdi
@littlebirdi 2 күн бұрын
ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।
@somrajsomraj3800
@somrajsomraj3800 3 күн бұрын
Very good sir
@KhalsaAS
@KhalsaAS 3 күн бұрын
BAIYE BHJAO..PUNJAB BCHAO... VAKIL SAHAB DI GAL 100% SAHI
@Jatinder-kc6ho
@Jatinder-kc6ho 3 күн бұрын
ਿਜਨੇ ਵੀ ਸਰਕਾਰੀ ਮੁਲਾਜ਼ਮ ਜਾ ਪਰਵਾਸੀ ਸੈਟਰ ਨੇ ਜਾਣ ਬੁਝ ਕੇ 84ਤੋ ਬਾਅਦ ਇੱਥੇ ਿਲਆ ਕੇ ਵਸਾਏਨੇ ਮੇਰੀ ਇਕੱਪਰਵਾਸੀ ਨਾਲ ਨੱਬੇ ਵਿੱਚ ਗੱਲ ਹੇਈ ਸੀ ਸ਼ਰਾਬਾਂ ਰੋਡ ਤੇਉਸ ਨੇ ਫਲੈਟ ਖ਼ਰੀਦੀਆਂ ਸੀ ੩੦੦ਰੁਪਏ ਮਹੀਨਾ ਤੀਹ ਸਾਲ ਵਾਸਤੇ ਕਨਟੈਕਟ ਬਣ ਵਾਇਆ ਸੀ ਉਦੋ ਹੀ ਪੱਕੇ ਕਰੀ ਜਾਦੇਨੇ ਅਫ਼ਸੋਸ
@baldevsinghgillbudhsinghwa9352
@baldevsinghgillbudhsinghwa9352 3 күн бұрын
ਖਾਰਾ ਤੇ ਮਖੂ ਸਾਹਿਬ ਜਿੰਦਾਬਾਦ
@SatnamSingh-oj4yp
@SatnamSingh-oj4yp 3 күн бұрын
Sahi khera sab g
@dhiansingh3103
@dhiansingh3103 2 күн бұрын
ਪੰਜਾਬ ਵਿੱਚ ਅਗਲੀ ਸਰਕਾਰ ਅੰਮ੍ਰਿਤਪਾਲ ਸਿੰਘ ਦੀ ਬਣਾਓ ਕਿਉਂਕਿ ਪੰਜਾਬ ਵਿੱਚ ਆਰਐਸਐਸ ਦੇ ਕਹੇ ਤੇ ਭਾਈਆਵਾਦ ਹੋ ਚੁੱਕਾ ਹੈ, ਇਨ੍ਹਾਂ ਨੂੰ ਭਜਾਉਣਾ ਅਤੀ ਜ਼ਰੂਰੀ ਹੈ । ਅੰਮ੍ਰਿਤਪਾਲ ਸਿੰਘ ਅਤੇ ਦੀਪ ਸਿੱਧੂ ਇਹੋ ਗਲ ਕਹਿੰਦੇ ਸਨ
@NanakAnandpuria5875
@NanakAnandpuria5875 3 күн бұрын
❤❤ bilkul shi keha ji
@NitinKalyan-g8p
@NitinKalyan-g8p 3 күн бұрын
Sahi keha khara sahab
@balbirsingh-mb5rk
@balbirsingh-mb5rk 2 күн бұрын
Good job need of time in punjab thanks khara sahib.
@SunilKumar-gv6fy
@SunilKumar-gv6fy 2 күн бұрын
ਯਾਰ ਗੱਲਾਂ ਨਾਲ ਕੁਝ ਨੀ ਹੋਣਾ,,ਤੁਹਾਨੂੰ ਪੁਰੀ ਟੱਕਰ ਦੇਣੀ ਪੈਣੀ ਏ,,ਪ੍ਰਵਾਸੀਆ ਨੂੰ,,,ਜੇ ਅਗਲਾ ਇਕ ਰੇੜੀ ਲਾਉਦਾ ਤੁਸੀ ਤਿੰਨ ਰੇੜੀਆ ਲਾਉ,,,ਤੇ ਆਪਣੇ ਪੰਜਾਬੀਆ ਨੂੰ ਚਾਹੀਦਾ ਏ ਪੰਜਾਬੀ ਭਾਈ ਆਪਣੇ ਬੰਦੇ ਤੋ ਸਮਾਨ ਖਰੀਦੋ,,,ਉਨੀ ਆਪ ਹੀ ਦੋੜ ਜਾਣਾ,,,ਇਨਾ ਨੂੰ ਇਹਨਾ ਦੇ ਹੀ ਹਥਿਆਰ ਨਾਲ ਹਰਾਉਣਾ ਪੈਣਾ ਏ,,,ਜੋ ਇਹ ਕਰਕੇ ਏਥੇ ਆਏ ਨੇ ਤੁਸੀ ਉਹੀ ਕਰੋ,,ਤੁਸੀ ਆਪਣੇ ਬੱਚੇ ਜਿਆਦਾ ਪੈਦਾ ਕਰੋ,,ਇਕ ਇਕ ਪੈਦਾ ਕਰਕੇ ਹੱਥ ਖੜੇ ਕਰ ਦਿੰਦੇ ਪੰਜਾਬੀ
@GurmeetSinghSingh-n9r
@GurmeetSinghSingh-n9r 2 күн бұрын
ਸਾਡੇ ਲੀਡਰ ਗੁਲਾਮ ਹਨ ਸੈਂਟਰਲ ਗੋਰਮਿੰਟ ਦੇ
@NirmalSingh-g4h
@NirmalSingh-g4h 2 күн бұрын
Bauht e satikar yoge sakhshiat ne jo sach Bolan too pichy nahi hatdey bauht vadhia soch sardar sahib ji
@gurveergora1773
@gurveergora1773 3 күн бұрын
Good advocate Sahab love u sir ji and makhu Sahab g
@satnamkaur1299
@satnamkaur1299 3 күн бұрын
371A lagu karo.Parwasi bhajao Punjab bachaho.
@AvtarSingh-om1dq
@AvtarSingh-om1dq 3 күн бұрын
ਮੱਖੂ ਸਾਬ ਵੋਟਾਂ ਸਮੇਂ ਪਰਵਾਸੀਆਂ ਦਾ residential proof ਲੈਣਾ ਜ਼ਰੂਰੀ ਕੀਤਾ ਜਾਣਾ ਚਾਹੀਦਾ ਹੈ
@indianmedia1314
@indianmedia1314 2 күн бұрын
Good Job Veer Ji ❤❤
@vuvucjcu308
@vuvucjcu308 3 күн бұрын
True brother
@SawranSingh-l1p
@SawranSingh-l1p 3 күн бұрын
Very very good
@sushmasaini-zn2wn
@sushmasaini-zn2wn 2 күн бұрын
ਨਾ ਪਰਵਾਸੀ ਵੋਟ ਪਾਉਣਗੇ ਤਾਂ ਸਰਕਾਰ ਨਹੀ ਬਨੂਗੀ ਘਟ ਵੋਟਾਂ ਵਿਚ ਜਤਜੂ
@hardialsinghkang7807
@hardialsinghkang7807 3 күн бұрын
Advocate saab sacho sach keh rehe
@kuldeep-o9z
@kuldeep-o9z 2 күн бұрын
ਸਾਡੇ ਨੇੜੇ ਬੇਗੋਵਾਲ ਵਿਚ ਇਕ ਬਯਿਆ hospital ਖੋਲ੍ਹ ਕੇ ਬੈਠਾ ਹੈ। ਹੈਗਾ ਬਈਆ ਪਰ ਸਰਦਾਰ ਬਣ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ। ਬਾਈਆ ਦਾ ਨਾਮ binod mahto ਹੈ ਪਰ hospital ਦਾ ਨਾਮ GHUMMAN MULTISPESLITY HOSPITAL ਹੈ। ਪੰਜਾਬਣ ਕੁੜੀ ਨਾਲ ਵਿਆਹ ਕਰਵਾਇਆ ਹੋਇਆ। ਕਿੱਥੋਂ ਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ। ਇਸ ਦੀ ਜਾਂਚ ਕੀਤੀ ਜਾਵੇ
@sushmasaini-zn2wn
@sushmasaini-zn2wn 2 күн бұрын
ਸਰਕਾਰ ਨਿਤ ਨਵੇਂ ਕਾਨੂੰਨ ਬਣਾਉਂਦੀਆਂ ਨੇ ਪਰਵਾਸੀ ਜ਼ਮੀਨ ਨਾ ਖਰੀਦਣ ਜ਼ੋਰ ਪੇਂਦਾ ਕਨੁਣ ਬਨਾਉਣ ਦੇ
@JaswantSingh-pd6bt
@JaswantSingh-pd6bt 3 күн бұрын
Right sir
@harcharansingh640
@harcharansingh640 3 күн бұрын
Kuj kro asi thody naal ha ji Dil to Sade Punjab ly Sade hond lve
@PashminderKaur
@PashminderKaur 2 күн бұрын
ਖਾਰਾ ਸਾਹਿਬ ਲੱਖਾ ਸਿਧਾਣਾ ਕਦੋਂ ਦਾ ਪਿਟ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ।
@harwindersingh1175
@harwindersingh1175 3 күн бұрын
ਭਰਾਵਾਂ ਹੱਲ ਦੀ ਗੱਲ ਕਰੋ ਅਜ਼ਾਦੀ ਦੀ ਗੱਲ ਕਰੋ ਰਿਂਫਰਿਡਮ ਦੀ ਗੱਲ ਕਰੋ ਜਿਹੜੀ ਬਿਲਕੁਲ ਲੀਗਲ ਹੈ । ਤੁਸੀ ਵਰੀਲ ਹੋ ਦੱਸੋ ਰਿਂਫਰਿਡਮ। ਲੀਗਲ ਹੈ ਕੇ ਨਹੀ ਜੇਕਰ ਹੈ ਤਾਂ ਸਾਰਿਆਂ ਨੂੰ ਕਹੋ ਮੰਗ ਕਰਨ ਸਾਰੇ ਸਿੱਖ ਜੇਕਰ ਕੋਈ ਤੰਗ ਕਰਦਾ ਫਿਰ ਦੱਸੋ UNO ਹੱਕ ਦਿੰਦਾ
@AJAY-hg9il
@AJAY-hg9il 2 күн бұрын
ਆਸੀ ਆਪਣੇ ਘਰ ਕਿਰਾਏ ਤੇ ਰੱਖੇ ਇਹਨਾਂ ਨੂੰ ਦਿੱਤੇ ਹੋਏ ਹਨ ਤੇ ਇੱਕ ਪਾਸੇ ਇਹਨਾਂ ਨੂੰ ਕੰਮ ਨਾ ਦੇਣ ਦਿਆ ਗੱਲਾ ਹੁੰਦੀਆਂ ਦੇਣ
@harcharansingh640
@harcharansingh640 3 күн бұрын
You are right khera saab
@LovepreetSingh-dj3up
@LovepreetSingh-dj3up 20 сағат бұрын
Bilkul sahi
@manmohankaur6065
@manmohankaur6065 2 күн бұрын
ਬਿਨਾ ਕੱਡੋ ਅਪਨੀ ਹੋਂਦ ਨਹੀ ਬਚਾ ਸਕਦੇ ਅਸੀ
@sahibnoorsingh6372
@sahibnoorsingh6372 2 күн бұрын
Punjab vich v himachal pradesh aale kanoon chahide hai
@SukhwinderjitSingh-vm5en
@SukhwinderjitSingh-vm5en Күн бұрын
ਜਾਗੋ ਪੰਜਾਬੀਉ ਜਾਗੋ
@patwindersingh1737
@patwindersingh1737 3 күн бұрын
Good
@kulwinderkaur3348
@kulwinderkaur3348 3 күн бұрын
Wahaguro ji mahar karo ji punjab ty
@gurditsingh5481
@gurditsingh5481 18 сағат бұрын
ਮੱਖੂ ਸਹਿਬ 23 ਨੰਵਬਰ ,2024 ਨੂੰ ਪੰਜਾਬ ਦੇ ਇੱਕ ਪਿੰਡ ਚ ਬੱਚੀ ਦਾ ਵਿਆਹ ਬਾਈਐ ਨਾਲ ਹੋਈਆਂ ਵਾ ਇਸ ਬਾਰੇ ਕੀ ਕਹੋ ਗੇ
@JagdevSingh-kz2mi
@JagdevSingh-kz2mi 3 күн бұрын
ਲੀਡਰ ਵੀ ਹੈਗੇ ਮਜ਼ਬੂਤ ਵੀ ਨੇ ਪਰ ਥੋਡੇ ਵਰਗੇ ਬੁਲਾਰੇ ਗੱਲਤ ਰਸਤੇ ਪਾ ਰਹੇ ਨੇ ਰਿਫਰੈਂਡਮ ਨਾਲ ਅਜ਼ਾਦੀ ਲਵੋ ਸਾਰੇ ਮਸਲਿਆਂ ਦਾ ਹੱਲ ਹੈ
@harindersingh1622
@harindersingh1622 Күн бұрын
💯💯👌🏻
@HarbhajanSandhu-n3c
@HarbhajanSandhu-n3c 3 күн бұрын
Waheguru ji meher kro Baba ji
@gurpalsingh5634
@gurpalsingh5634 3 күн бұрын
Very good
@Tangovlog_CHD
@Tangovlog_CHD 3 күн бұрын
Punjab police station aapna Kam kare Tey Punjab vich up Bihar Wale nahi milu ghe 50 present crime kar Kay aye hoi Ney police Wale Tey sarpanch Tey kissan Tey lambardar sare Miley hoi Ney kuch paise laye adhar card Tey votar card Bana rahey Ney 😢😮😢😮
@Fun836
@Fun836 3 күн бұрын
Thanks
@MastanSinghDulai
@MastanSinghDulai 3 күн бұрын
ਪੰਜਾਬੀਓ ਜਾਗੋ।
@SatpalSingh-iv2pt
@SatpalSingh-iv2pt 3 күн бұрын
ਮੈਂ ਤੇ ਮਖੂ ਸਾਹਿਬ ਜੀ ਇੱਕ ਵਾਰੀ ਲੈ ਕੇ ਆਇਆ ਹਾਂ ਬੰਗਾਲ ਤੋਂ ਲੈ ਆਇਆ ਇੱਕ ਬੰਦਾ ਉਹ ਮੇਰਾ ਦੋ ਦਿਨ ਬਾਅਦ ਹੀ 10 ਤੋਲਾ ਸੋਨਾ ਕੱਢ ਕੇ 15000 ਲੈ ਗਏ ਭਾਗ ਗਿਆ ਦੁਬਾਰਾ ਮੈਂ ਕਦੀ ਦਿਹਾੜੀ ਤੇ ਵੀ ਨਹੀਂ ਲੈਂਦਾ ਬੰਦਾ ਹਾਂ ਪ੍ਰਵਾਸੀ ਦਿੰਦਾ ਦਿਹਾੜੀ ਤੇ ਵੀ ਨਹੀਂ ਕਦੀ ਲੈਂਦਾ
@reshampalsingh4683
@reshampalsingh4683 3 күн бұрын
Labour Party of India, Zindabad
@rajbindersingh3048
@rajbindersingh3048 3 күн бұрын
👍
@BILLuSingh-s2o
@BILLuSingh-s2o 3 күн бұрын
If Punjab wants to survive, then migrant workers should come out. If we Punjabis do not take any decision at this time, then Punjabi people wake up, otherwise everything will be destroyed.
@inderjitkaur-n7g
@inderjitkaur-n7g 3 күн бұрын
thik h ji
@SatnaamSingh-m7c
@SatnaamSingh-m7c 3 күн бұрын
Sikh sikhi,, kahlistan jidabaad❤
@gurcharnsingh3563
@gurcharnsingh3563 3 күн бұрын
ਇੱਕ ਕਹਿੰਦਾ ਕਿ ਅੱਗੇ ਨੂੰ ਆਪ ਪਾਰਟੀ ਦਾ ਭੋਗ ਪੈ ਜਾਣੈ ਮੈਂ ਭਲੇਮਾਣਸ ਨੂੰ ਪੁੱਛਦਾਂ ਬੲਈ ਅਕਾਲੀ ਤੇ ਕਾਂਗਰਸੀ ਹੁਣ ਭਲੇਮਾਣਸ ਬਣ ਗੲਏ ?ਪੰਜਾਬ ਦੇ ਲੋਕਾਂ ਦੀ ਉਹ ਗੱਲ ਹੈ ਦੋ ਪੲਈਆਂ ਵਿਸਰ ਗੲਈਆਂ ਸਦਕੇ ਮੇਰੀ ਢੂਹੀ ਦੇ ਬੱਸ ਛਿਤਰ ਖਾਂਣ ਜਾਂਣਦੇ ਹਨ ।
@sabi-mansa
@sabi-mansa 3 күн бұрын
2027🦅 ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਪਾਲਤੂ ਭਜਾਓ
@Smart-One
@Smart-One 3 күн бұрын
ਕਿਰਪਾ ਕਰਕੇ ਪਰਦਾ ਰੱਖੋ ਜੀ,,, 🖋️🍁😂
@reshampalsingh4683
@reshampalsingh4683 3 күн бұрын
There is already flats have been allotted to weaker section of other states, Sector 52, Dadu Majra Sector 25,,, etc
@GurpreetSingh-eb7ic
@GurpreetSingh-eb7ic 19 сағат бұрын
💯👍👳‍♂️💐🙏
@SurinderSingh-jk4er
@SurinderSingh-jk4er 3 күн бұрын
O’Hara Sahib has rightly said land was given by Great Baba Banda Bahadur to our present kisans who were only tillers of Mughals Therefore easy come easy go Had the land benn hard gained property its value would have been considered
@parmjitkaur7966
@parmjitkaur7966 3 күн бұрын
Punjabi take responsibility now to save punjab Take the heeds non There should be law not to buy land like other states.
@gurbaxmediaamloh
@gurbaxmediaamloh 3 күн бұрын
ਖਾਰਾ ਸਾਬ ਖੁਦ ਬਿਹਾਰੀ ਹੈ
@AvtarsinghMalhi
@AvtarsinghMalhi 3 күн бұрын
ਕਦੇ ਵੀ ਇਹ ਪੰਜਾਬੀ ਨਹੀਂ ਬੋਲਣਗੇ
@harbanssingh4500
@harbanssingh4500 3 күн бұрын
Punjab govt should pass law any out sider will not purchase land in Punjab.
@amandeeppandher2502
@amandeeppandher2502 3 күн бұрын
Kade b ni karnge bai bhyia party di taa sarkar aa
@panjabsingh3713
@panjabsingh3713 3 күн бұрын
❤❤❤❤❤
@Neena-wp2kz
@Neena-wp2kz 3 күн бұрын
Bhayan nu bajayo punjab vichu khera Saab
@Tangovlog_CHD
@Tangovlog_CHD 3 күн бұрын
Jay Punjab day Sikh com nu sgpc aapne jamina vich Ghar pa deynde Tey Sikh com day log Chandigarh Haryana wal Na jande Aaj Tak ve Sikh com karaye yaha Tey rahnde paye hai Tey up Bihar Wale aapna Ghar paye bathe Ney Sade Dade par Dade chak 39 40 Tey 41 tehsil Sherawali zila Sargodha Pakistan day sey khokhara Da pind sey sare army officer sey Tey pehalwan ve sey Naam Nihal Singh khokhar Tey variyam Singh khokhar Tey khajane Singh khokhar Tey Nanak Singh khokhar sare army officer sey par wand day time Congress party Ney sabh tho Jada nuksaan Sikh com Da Hoya hai Pakistan vich Dade Jamin 600 pls ekad sey par Aaj karaye yaha Tey rahande hai 1947 Dey wand time Mere par Dada Tey par Dade Ji nu goliya mar Kay mar ta sey army officer hone Day bavjud ohna Da Sanskar Amritsar army cent vich Hoya sey kurbaniya asey Day rahey hai Punjab Tey India laye Tey Punjab vich Bhari log aapna hak samjh rahey Ney pura Desh dada hai ehna Da Tey ek rupayee Da nuksaan nahi Hoya Jo Hoya Sikh com Da Tey Punjabi loka Da Hoya hai 😮😢😡
@manjotflowershop9204
@manjotflowershop9204 3 күн бұрын
Eko hi mudha hai sarkara de panjab vich sikha nu ghat ginti vich karna te kamyab vi ho rahene
@amritpalsingh6798
@amritpalsingh6798 3 күн бұрын
Khara banda a
@Kulwantsingh-wm5wp
@Kulwantsingh-wm5wp 3 күн бұрын
Harpreet sahib hun tah kala Afrika walia ne pddn eyea ne v adhar card pain card bna lai
@baljinderwaraich4057
@baljinderwaraich4057 3 күн бұрын
Barjinder da
@amritpalsingh6798
@amritpalsingh6798 3 күн бұрын
Khara sahib nu punjab da dard hai
Ice Cream or Surprise Trip Around the World?
00:31
Hungry FAM
Рет қаралды 22 МЛН
СКОЛЬКО ПАЛЬЦЕВ ТУТ?
00:16
Masomka
Рет қаралды 3,5 МЛН
Abeera Larki Ko Video Viral Krne Ka Tareeka Bta Dia || Abira Road Show
12:34
Abeera Khan Funny Video
Рет қаралды 48 М.