ਆ ਗਿਆ ਮੋੜ ! ਰਹਿਣਗੇ ਹਾਜ਼ਿਰ ਤਖਤ 'ਤੇ 2 ਤਰੀਕ ਨੂੰ ਗਿਆਨੀ ਗੁਰਬਚਨ ਸਿੰਘ! ਵਧਗੀ ਹਲਚਲ ਪੰਜਾਬ ਦੇ ਸੱਤਾ ਗਲਿਆਰਿਆਂ 'ਚ…

  Рет қаралды 11,552

Punjab Television

Punjab Television

Күн бұрын

Пікірлер: 79
@sekhonsekhon4142
@sekhonsekhon4142 3 сағат бұрын
ਜੇ ਜੱਥੇਦਾਰ ਸਾਹਿਬ ਇਹ ਕਹਿਣ ਕਿ ਫੈਸਲਾ ਬਿਬੇਕ ਨਾਲ ਕੀਤਾ ਜਾਂ ਕਿਸੇ ਦਬਾਅ ਹੇਠ ਕੀਤਾ ਤਾਂ ਫੇਰ ਇਹ ਵੀ ਦੱਸਣਾ ਪਵੇਗਾ ਕਿ ਉਹ ਦਬਾਅ ਕਿਸ ਕਿਸਮ ਦਾ ਸੀ? ਕੀ ਅਹੁਦੇ ਤੋਂ ਵੱਖ ਕਰਨ ਦੀ ਧਮਕੀ ਸੀ,ਜਾਂ ਬੱਚਿਆਂ ਦੇ ਰੁਜ਼ਗਾਰ ਦਾ ਸਵਾਲ ਸੀ? ਫੇਰ ਤਾਂ ਬਹਤ ਬੁਜਦਲੀ ਵਾਲੀ ਗੱਲ ਹੈ। ਕਿ ਤੁਸੀਂ ਆਪਣੇ ਨਿੱਜੀ ਹਿਤਾਂ ਲਈ ਸਮੂੰਹ ਪੰਥ ਦੇ ਹਿੱਤ ਵਾਰ ਦਿੱਤੇ?? ਇਹ ਇੱਕ ਸ਼ਰਮਨਾਕ ਕਰਮ ਸੀ😩😩😭😭
@harpalsinghkhalsa9124
@harpalsinghkhalsa9124 3 сағат бұрын
ਪ੍ਰੋਫੈਸਰ ਦਰਸ਼ਨ ਸਿੰਘ ਜੀ ਵੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਨ੍ਹਾਂ ਨੂੰ ਵੀ ਅਕਾਲ ਤਖ਼ਤ ਤੋਂ ਸੇਕਿਆ ਗਿਆ ਫਿਰ ਗੁਰਬਚਨ ਸਿੰਘ ਨੂੰ ਕਿਉਂ ਨਹੀਂ
@HarpreetSingh-qp4hc
@HarpreetSingh-qp4hc 2 сағат бұрын
ਹਾਏ ਅਕਾਲੀ ਹਾਏ ਅਕਾਲੀ ਸਾਰਾ ਦਿਨ
@deepbrar.
@deepbrar. 3 сағат бұрын
ਜ਼ਰੂਰ ਮੁਕਰੇ ਹੋਣਗੇ ਲੋਕ ਜ਼ੁਬਾਨ ਦੇ ਕੇ *ਵਰਨਾ ਕਾਗਜ਼ਾਂ ਦੀ ਜ਼ਰੂਰਤ ਨਾ ਪੈਂਦੀ ...*
@daljitsingh-xb6bg
@daljitsingh-xb6bg 3 сағат бұрын
ਦੁਖੀ ਮਨ ਨਾਲ ਆਖ ਰਿਹਾ, ਮੌਕੇ ਦੇ ਲੀਡਰਾਂ ਨੇ ਗੁਰੂ ਪੰਥ ਦਾ ਘਾਂਣ ਕੀਤਾ। ਸੋ ਸਜ਼ਾ ਸਭ ਨੂੰ ਮਿਲੇ। ਸ਼ਰਮ ਨਾਲ ਸਿਰ ਝੁਕ ਜਾਂਦਾ ਕਿ ਸਾਡੇ ਬਣਾਏ ਲੀਡਰਾਂ ਨੇ ਗੁਰੂ ਪੰਥ ਨੂੰ ਢਾਅ ਲਾਈ। ਵਾਹਿਗੁਰੂ ਰਾਖਾ ਸਾਡੇ ਪੰਥ ਦਾ।
@deepbrar.
@deepbrar. 3 сағат бұрын
ਪੈਸਾ ਇਨਸਾਨ ਨੂੰ ਉਪਰ ਲੈ ਕੇ ਜਾ ਸਕਦਾ ਹੈ ਪਰ *ਇਨਸਾਨ ਪੈਸੇ ਨੂੰ ਉਪਰ ਨਹੀਂ ਲੈ ਕੇ ਜਾ ਸਕਦਾ*
@deepbrar.
@deepbrar. 3 сағат бұрын
ਤਨ ਚਾਹੇ ਕਾਲਾ ਹੀ ਕਿਉਂ ਨਾ ਹੋਵੇ *ਕੋਸ਼ਿਸ਼ ਕਰੋ ਕੇ ਮਨ ਕਾਲਾ ਨਾ ਹੋਵੇ*
@JagwinderSingh-j1b
@JagwinderSingh-j1b 3 сағат бұрын
ਸ੍ਰੀ ਮਾਨ ਇੰਦਰਪਰੀਤ ਸਿੰਘ ਜੀ ਦੁਨਿਆਵੀ ਅਦਾਲਤ ਦਾ ਫੈਸਲਾ ਇੱਕ ਜਾਂ ਕੁਝ ਬੰਦਿਆਂ ਤੇ ਪ੍ਰਭਾਵ ਪਾਉਂਦਾ ਹੈ ਬਾ ਕਿਸੇ ਪੂਰੀ ਕੌਮ ਤੇ ਜਦ ਕਿ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਾਰੀ ਕਮਿਉਟੀ ਜਾਂ ਲੁਕਾਈ ਪਰ ਲਾਗੂ ਹੁੰਦਾ ਹੈ ਇਸ ਫਰਕ ਨੂੰ ਜਾਨਣ ਦੀ ਲੋੜ ਹੈ ਜੀ
@baljitsingh6957
@baljitsingh6957 3 сағат бұрын
ਗਿਆਨੀ ਗੁਰਬਚਨ ਸਿੰਘ ਤੋਂ ਜਿਹੜਾ ਵੀ ਸਪੱਸ਼ਟੀਕਰਨ ਮੰਗਿਆ ਜਾਣਾ ਹੈ,ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਾਰੇ ਪੰਥ ਦੇ ਸਾਹਮਣੇ ਖਲੋ ਕੇ ਮੰਗਣਾ ਚਾਹੀਦਾ ਹੈ।
@gurmeetgill1898
@gurmeetgill1898 3 сағат бұрын
ਗਿਆਨੀ ਗੁਰਮੁਖ ਸਿੰਘ ਦੀ ਗੱਲ ਕਿਉਂ ਨਹੀਂ ਕਰਦੇ ਜੀ। ਸਾਰਿਆਂ ਨਾਲੋਂ ਵੱਧ ਚਾਪਲੂਸੀ ਤਾ ਉਸ ਨੇ ਕੀਤੀ ਹੈ ਜੀ।।
@deepbrar.
@deepbrar. 3 сағат бұрын
ਲੱਭੋਗੇ ਅਗਰ ਤਾਂ ਹੀ ਰਸਤੇ ਮਿਲਣਗੇ ਮੰਜ਼ਿਲ ਦੀ *ਫਿਤਰਤ ਹੈ ਖੁਦ ਚੱਲ ਕੇ ਨਹੀਂ ਆਉਂਦੀ ...*
@baljitsingh6957
@baljitsingh6957 2 сағат бұрын
ਇਹਨਾਂ ਅਖੌਤੀ ਜਥੇਦਾਰਾਂ ਕੋਲੋਂ ਕੀ ਆਸ ਰੱਖ ਸਕਦੇ ਹਾਂ, ਜਿਵੇਂ ਜਥੇਦਾਰ ਗੁਰਮੁੱਖ ਸਿੰਘ ਦੀ ਵੀਡੀਓ ਤੋਂ ਬਾਅਦ ਉਸਦੀ ਬਦਲੀ ਕਰ ਦਿੱਤੀ ਸੀ ਫਿਰ ਇਸ ਜਥੇਦਾਰ ਨੇ ਡਰਦੇ ਮਾਰੇ ਬਾਦਲਾਂ ਦੇ ਪੈਰ ਫੜ੍ਹ ਲਏ ਸੀ।ਇਹ ਕੀ ਸੇਧ ਦੇਣਗੇ ਸਿੱਖ ਕੌਮ ਨੂੰ।
@harjinderkaur3978
@harjinderkaur3978 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@manjitsinghmatharu
@manjitsinghmatharu 54 минут бұрын
🙏🙏🙏 ਸਬਸਿਡੀਆਂ ਦਾ ਪੈਸਾ ਵਿਧਾਇਕਾਂ ਦੀਆਂ ਤਨਖਾਹਾਂ, ਭੱਤਿਆਂ ਪੈਨਸ਼ਨਾਂ ਤੋਂ ਪੂਰਾ ਕੀਤਾ ਜਾਣਾ ਚਾਹੀਦਾ ,ਜਿੰਨਾ ਨੇ ਫਾਇਦਾ ਲੈ ਕੇ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਪੰਜਾਬ ਦਾ ਬੇੜਾ ਗਰਕ ਕੀਤਾ ਅਤੇ ਲੋਕਾਂ ਦਾ ਧਿਆਨ ਅਸਲੀ ਮੁਦਿਆਂ ਤੋਂ ਹਟਾਇਆ!
@ranjitbaidwan2122
@ranjitbaidwan2122 3 сағат бұрын
ਗੁਰਬਚਨਾ ਹੁਣ ਫਿਰ ਤੋਂ ਝੂਠ ਬੋਲੇਗਾ। ਇਸ ਤੋਂ ਸੱਚ ਦੀ ਆਸ ਘੱਟ ਹੈ।
@kulwantsing3490
@kulwantsing3490 56 минут бұрын
ਰੰਧਾਵਾ ਸਾਹਿਬ ਸਾਡੇ ਸਟੇਜ ਵਕਤਾਵਾਂ ਸਿੱਖ ਦੀ ਪ੍ਰਭਾਸ਼ਾ ਹੀ ਬਦਲ ਦਿੱਤੀ ਹੋ ਸਕਦੇ ਮੇਰੇ ਨਾਲ ਸਹਿਮਤ ਹੋਵੋਂਗੇ ਕਿ ਜੇ ਅੱਜ ਅਸਲੀ ਸਿੱਖ ਵੇਖਣਾ ਹੈ ਡਾਕਟਰ ਪਿਆਰਾ ਲਾਲ ਗਰਗ ਜੀ ਦਾ ਦਰਸ਼ਨ ਕਰ ਲੌ। ਦਾੜ੍ਹੀ ਕੇਸਾਂ ਵਾਲਿਆਂ ਨੇ ਬਹੁਤ ਇਜ਼ਤ ਬਣਾ ਦਿੱਤੀ ਹੈ ਸਿੱਖ਼ਾਂ ਦੀ।
@jathedarharnathsinghjalalp7604
@jathedarharnathsinghjalalp7604 3 сағат бұрын
ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਜੀ ਨੂੰ ਵੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ ਉਹ ਪੇਸ਼ ਵੀ ਹੋਏ ਸਨ।
@bakhtawarsinghdhaliwal5011
@bakhtawarsinghdhaliwal5011 Сағат бұрын
ਰੰਧਾਵਾ ਸਾਹਿਬ, ਭਾਸਕਰ ਅਤੇ ਸ ਇੰਦਰਪੀ੍ਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ।ਰੰਧਾਵਾ ਸਾਹਿਬ ਜੇਕਰ ਇਹ ਸਾਡੇ ਜਥੇਦਾਰਾਂ ਨੇ ਆਪਣੇ ਕੁੱਝ ਲਾਲਚਾਂ ਖਾਤਰ ਇਹਨਾਂ ਰਾਜਨੀਤਕ ਬੰਦਿਆਂ ਅੱਗੇ ਝੁੱਕ ਜਾਣਗੇ ਤਾਂ ਇਹਨਾਂ ਕੌਮ ਦੀ ਖਾਤਰ ਕਿਹੜੀ ਕੁਰਬਾਨੀ ਕਰਨੀ ਆ? ਜਿਸ ਘਰ ਦਾ ਰਿਜਕ ਖਾਣਾ ਉਸ ਨਾਲ ਹੀ ਦੁਸਮਣੀ ਕਰਨੀ।
@Nanak-rc1go
@Nanak-rc1go 26 минут бұрын
ਪੰਜਾਬੀ ਪਾਰਟੀ ਦਾ ਐਲਾਨ ਕਰ ਦੇਣਗੇ । ਸੁਖਬੀਰ ਪ੍ਰਧਾਨਗੀ ਕਦੇ ਵੀ ਨੀ ਛੱਡੇਗਾ। ਹੁਕਮਨਾਮਾ ਮੰਨਣ ਨੂੰ ਇਨਕਾਰ ਕਰ ਦੇਣਗੇ। ਪਾਰਟੀ ਦਾ ਨਵਾਂ ਬੁਲਾਰਾ ਬਹੁਤ ਮਾਹਿਰ ਹੈ। ਜੁਆਬ ਦੇ ਦੇਵੇਗਾ। ਨਾਲ ਚੀਮਾ ਬੈਠ ਜਾਵੇਗਾ ਜੀ ।
@DavinderSidhu-p3r
@DavinderSidhu-p3r 2 сағат бұрын
ਰੰਧਾਵਾ ਸਾਹਿਬ, ਸਾਬਕਾ ਜੱਥੇਦਾਰ ਗੁਰਬਚਨ ਸਿੰਘ ਹਾਜਰ ਹੋ ਕਿ ਆਪਣੀ ਹੱਡਬੀਤੀ ਸੁਣਾਉਣਗੇ। ਕਿਉ ਕਿ ਜੱਥੇਦਾਰ ਤੋਂ ਮਾਫੀ ਦਾ ਹੁਕਨਾਮਾ ਕਿਸ ਦੇ ਕਹਿਣ ਤੇ ਜਾਰੀ ਹੋਇਆ ਸੀ।
@amriksinghamriksinghmandau5423
@amriksinghamriksinghmandau5423 2 сағат бұрын
ਗੁਰਬਚਨ ਜਦੋਂ ਉਹ ਆਪਣੇ ਸਾਥੀ ਜਥੇਦਾਰ ਨਾਲ ਬਾਦਲ ਦੀ ਕੋਠੀ ਗਿਆ ਸੀ ਉਦੋ ਉਸ ਨੂੰ ਅਕਾਲ ਤਖ਼ਤ ਸਾਹਿਬ ਦੀ ਪਰਾਮਪਰਾਦਾਪਤਾਨਹੀਸੀ
@arunjitkaur2663
@arunjitkaur2663 Сағат бұрын
ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਪੁਲੀਟੀਕਲੀ ਹੋਣੀ ਚਾਹੀਦਾ ਹੈ, ਪੁਲੀਟੀਕਲੀ ਪਾਵਰ ਸੀ ਤਾਂ ਹੀ ਜਥੇਦਾਰ ਨੂੰ ਤਲਬ ਕਰਨ ਦੀ ਹਿੰਮਤ ਪੈ ਗਈ ,
@MalkitSingh-et2bq
@MalkitSingh-et2bq 2 сағат бұрын
ਰੰਧਾਵਾ ਸਾਬ 600 ਯੂਨਿਟ ਤੋ ਉੱਪਰ ਵਾਲ਼ੇ ਦੀ ਸਬਸਿਡੀ ਕਟ ਲਈ ਹੈ 2 ਨਵੰਬਰ ਨੂੰ ਬਿੱਲ ਆਇਆ ਸਬਸਿਡੀ ਕਟ ਲਈ ਹੈ 🎉🎉🎉
@BalramDhaliwal-rb7no
@BalramDhaliwal-rb7no 2 сағат бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਭਾਸਕਰ ਸਾਹਿਬ ਜੀ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
@baljitsingh6957
@baljitsingh6957 2 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@rajkumarkatwara
@rajkumarkatwara 2 сағат бұрын
ਸਰਦਾਰ ਇੰਦਰਪ੍ਰੀਤ ਸਿੰਘ ਜੀ ਤੁਸੀ ਗ਼ਲਤ ਗੱਲ ਕਰ ਰਹੇ ਹੋ, ਕਿਉਕਿ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਨੂੰ ਚੁੱਟਕਲੇ ਸੁਣਾ ਰਹੇ ਹਾਂ, ਇੱਕ ਦੂਸਰੇ ਤੇ ਗੱਲੀਂਬਾਤੀਂ ਤਬਾ ਲਗਾ ਰਹੇ ਹਾਂ ਲੋਕ ਖੁਸ਼ ਹੋ ਕੇ ਤਾੜੀਆਂ ਮਾਰ ਰਹੇ ਹਨ 😢😢
@ਹਰਦੀਪਸਿੰਘBrar
@ਹਰਦੀਪਸਿੰਘBrar 3 сағат бұрын
ਸਤਿ ਸ੍ਰੀ ਆਕਾਲ ਜੀ 🙏🙏
@RameshKumar-et2ld
@RameshKumar-et2ld 3 сағат бұрын
ਰੰਧਾਵੇ ਵੀਰ ਵੀਡੀਓ ਕੱਟ ਕੇ ਦੁਬਾਰਾ ਨਾ ਪਾਇਆ ਕਰੋ. ਮਨ ਦੁੱਖੀ ਹੁੰਦੈ. ਨਵੀਂ ਦਾ ਚਾਅ ਸੁਨਣ ਲਈ ਬਹੁਤ ਜਿਆਦਾ ਹੁੰਦੈ. ਇੱਕ ਆ ਮੀਆਂ ਤੇ ਔਰਤ ਦਵਾਈ ਦੀ ਐਡ ਬਹੁਤ ਆਉਂਦੀ ਐ. ਜਿਸਨੂੰ ਲੋੜ ਹੋਊ, ਆਪੇ ਲੈ ਲੑਊ, ਇਹਨਾਂ ਕੋਲ ਪਤਾ ਨੀ ਅਲਹਿਦਾ ਹੀ ਸੰਢੇ ਦਾ ਤੇਲ ਆ ਗਿਆ.ਸੁਨਣ ਦਾ ਸੁਆਦ ਹੀ ਖ਼ਰਾਬ ਕਰ ਦਿੰਦੇ ਨੇ. ਧੰਨਵਾਦ ਜੀ.
@amritpal2898
@amritpal2898 3 сағат бұрын
ਇੱਕ ਗੀਤ ਸੁਖਬੀਰ ਸੇ ਗੱਕ। ਕੱਚ ਗਾਇਆ ਜਾ ਰਿਹਾ ਹੈ। ਸਾਰੇ ਅਕਾਲੀ ਲੀਡਰ ਉਸ ਨੂੰ ਸ਼ੇਅਰ ਕਰ ਰਹੇ ਹਨ।
@JaswinderSingh-qe7ok
@JaswinderSingh-qe7ok 3 сағат бұрын
ਗਵਾਹ ਦੇ ਤੋਰ ਤੇ ਬੁਲਾਇਆ ਜਾ ਸਕਦਾ ਹੈ
@sardulsandhu1398
@sardulsandhu1398 2 сағат бұрын
Hun sabh nu samajh aa jaygi ke bure Kum da Bura Natiza
@kulwinderjitsingh6857
@kulwinderjitsingh6857 Сағат бұрын
ਬਾਈ ਜੀ ਸਾਰੀ ਟੀਮ ਬ ਕਮਾਲ ਸਤਿ ਸ੍ਰੀ ਅਕਾਲ ਜੀ
@sandhusingh6615
@sandhusingh6615 2 сағат бұрын
Bhaskar ji namaskar
@surinderpal2623
@surinderpal2623 2 сағат бұрын
ਅਕਾਲੀ ਦਲ , ਅਜ ਸਿਰਫ ਬਾਦਲ ਪਰਿਵਾਰ ਦਲ ਹੀ ਦਿਸਦਾ
@BhupinderSingh-l2x
@BhupinderSingh-l2x 2 сағат бұрын
ਬਾਦਲ ਦਾ ਵਰਮਾ ਬਹੁਤ ਤੇਜ਼ ਸੀ। ਉਹ ਹਰ ਇਕ ਵਿੱਚ ਛੇਕ ਕਰ ਦਿੰਦਾ ਸੀ। ਜਿਹੜਾ ਵੀ ਕੋਈ ਅੱਗੇ ਕੋਈ ਖੜਦਾ ਸੀ।
@arunjitkaur2663
@arunjitkaur2663 Сағат бұрын
100% ਸੱਚ
@BalwinderKaur-qu9ls
@BalwinderKaur-qu9ls 2 сағат бұрын
Bijli mafi dei kandei Badals n’ Kejriwal dei bijli hou nei Badal taa mitti ho geya hun kujriwal dee gichi faro
@ManjeetSingh-j2g
@ManjeetSingh-j2g 3 сағат бұрын
ਸਤਿ ਸ੍ਰੀ ਅਕਾਲ ਜੀ
@Nanak-rc1go
@Nanak-rc1go Сағат бұрын
Ssa ji🙏🙏🙏
@tejsingh7332
@tejsingh7332 46 минут бұрын
ਭਾਈ ਹਰਪ੍ਰੀਤ ਸਿੰਘ ਦੀ ਨਿਗਾਹ ਵਿੱਚ ਅਕਾਲ ਤਖ਼ਤ ਇਕ ਦੁਨੀਆਵੀ ਅਦਾਲਤ ਦੇ ਬਰਾਬਰ ਹੀ ਦਿਸਦਾ ਹੈ ਪਹਿਰਾਵਾ ਤਾਂ ਸਿਖ ਵਾਲਾ ਹੈ ਸੋਚ ਸਿਖੀ ਵਾਲੀ ਨਹੀਂ ਹੈ
@SukhwinderSingh-bo2xo
@SukhwinderSingh-bo2xo 2 сағат бұрын
Very nice Discussion 🙏🙏🙏
@jagjitsingh5212
@jagjitsingh5212 3 сағат бұрын
Good news and views thanks Randhawa saab Bhaskar saab and Ip saab ❤🙏🏻🙏🏻🙏🏻
@manpreetsingh1971
@manpreetsingh1971 14 минут бұрын
👍👍🙏
@tejindersingh890
@tejindersingh890 11 минут бұрын
ਇਹ ਦੁਨਿਆਵੀ ਅਦਾਲਤ ਨਹੀਂ ਹੈ ਇੰਦਰਪ੍ਰੀਤ ਜੀ। ਇਹ ਛੇਵੇਂ ਪਾਤਸ਼ਾਹ ਜੀ ਦਾ ਤਖਤ ਹੈ। ਦਰਸ਼ਨ ਸਿੰਘ ਵੀ ਅਕਾਲ ਤਖਤ ਦੇ ਜਥੇਦਾਰ ਸਨ, ਜਿਨਾਂ ਨੂੰ ਪੰਥ ਵਿੱਚੋਂ ਛੇਕਿਆ ਹੋਇਆ ਹੈ, ਫਿਰ ਗੁਰਬਚਨਾ ਕਿਉਂ ਨਹੀਂ।
@paramdeepgill7557
@paramdeepgill7557 Сағат бұрын
ਗਿਆਨੀ ਗੁਰਬਚਨ ਸਿੰਘ ਜੀ ਮਰੀ ਜਮੀਰ ਵਾਲੇ ਵਿਅਕਤੀ ਹਨ ਉਹਨਾਂ ਨੇ ਜਥੇਦਾਰੀ ਦੀ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਸਿੱਖ ਪੰਥ ਨੇ ਤਾਂ ਉਹਨਾਂ ਨੂੰ ਉਸ ਵਕਤ ਵੀ ਸਜ਼ਾ ਦਿੱਤੀ ਆ ਜੇਕਰ ਉਹ ਹੁਣ ਵੀ ਝੂਠ ਬੋਲਦੇ ਹਨ ਸਿੱਖ ਪੰਥ ਕਦੀ ਵੀ ਉਹਨਾਂ ਨੂੰ ਮਾਫ ਨਹੀਂ ਕਰੇਗਾ
@sukhjeetkot2770
@sukhjeetkot2770 3 сағат бұрын
❤❤❤
@Nanak-rc1go
@Nanak-rc1go 25 минут бұрын
ਬਾਦਲ ਖਾਂ ਦਾ ਖਿਤਾਬ ਵਾਪਸ ਲੈਣਾ, ਬਹੁਤ ਜ਼ਰੂਰੀ ਹੈ ਜੀ ।
@sharmatenthouse1848
@sharmatenthouse1848 3 сағат бұрын
Rajab baskar inderpreet Singh Randhawa by sat shri akal ji
@HarpreetKaur-l8w
@HarpreetKaur-l8w 41 минут бұрын
Bhaskar sahib pl. Help the retirees of recognized added school s by speaking in their favor. They are not being given D..A .Many have died and many are on death bed.
@jagdishpuri5366
@jagdishpuri5366 2 сағат бұрын
Jathedar gurbachan Singh keh sakde ne main eh decision us waqt punjab di shanti vastey lita c us waqt takrav bahut jayada ho raya c
@balbindrasinghbalbindra5692
@balbindrasinghbalbindra5692 2 сағат бұрын
Badal jundli nu passe karna chahida
@bhupindersharma6944
@bhupindersharma6944 2 сағат бұрын
, Kamu Punjab sarkar Ne kar di Gala Modi new gadi
@jokergamings2901
@jokergamings2901 12 минут бұрын
Inderpreet singh being a sikh and a press reporter is behaving like a novice, he should show some maturity for the sake of his profession. Panelists are not up to the mark, missing home work,
@sunnyrai8576
@sunnyrai8576 Сағат бұрын
Inder preet jee bar bar MALAV MALAV na kareya karo varta sidhi ate saaf kareya karo.
@singhbajwa6445
@singhbajwa6445 2 сағат бұрын
Inderpreet is coming for time passes
@sardulsandhu1398
@sardulsandhu1398 2 сағат бұрын
Kishana nu ghatt time bijli Den
@SurinderSingh-wd6xw
@SurinderSingh-wd6xw Сағат бұрын
Gyrbachan singh nu balauna chahida h kion ki oh mojuda jathedar nhi han?
@balbindrasinghbalbindra5692
@balbindrasinghbalbindra5692 2 сағат бұрын
Sukhbir Insa nu panth Cho Chekya jaave
@sharansingh-yt7jq
@sharansingh-yt7jq 3 сағат бұрын
Inder super int ki AT SAHIB DUNIAYI COURT EVA SHUDDA JEHA MARDA?
@jagwantsingh8245
@jagwantsingh8245 2 сағат бұрын
Sub de jamer marge akalidal nu khatm karn lage ne, par a nahi hona
@NirmalSingh-jp8le
@NirmalSingh-jp8le Сағат бұрын
Randhava ji tuhada sapsstkarn thik ha na k inderpreet ji da .
@turlochanmalhi3130
@turlochanmalhi3130 2 сағат бұрын
Very stupid to compare Akal Thakat and normal court. You call yourself a Sikh? Shame on you.
@kanwarshah3862
@kanwarshah3862 2 сағат бұрын
Kuj nahi hona sunn dulia ho jana eh bhapa g Akal Takhat Sahib nu ordinary cout naal compare kar riha bhapa h chah peo
@Nanak-rc1go
@Nanak-rc1go 26 минут бұрын
ਪੰਜਾਬੀ ਪਾਰਟੀ ਦਾ ਐਲਾਨ ਕਰ ਦੇਣਗੇ । ਸੁਖਬੀਰ ਪ੍ਰਧਾਨਗੀ ਕਦੇ ਵੀ ਨੀ ਛੱਡੇਗਾ। ਹੁਕਮਨਾਮਾ ਮੰਨਣ ਨੂੰ ਇਨਕਾਰ ਕਰ ਦੇਣਗੇ। ਪਾਰਟੀ ਦਾ ਨਵਾਂ ਬੁਲਾਰਾ ਬਹੁਤ ਮਾਹਿਰ ਹੈ। ਜੁਆਬ ਦੇ ਦੇਵੇਗਾ। ਨਾਲ ਚੀਮਾ ਬੈਠ ਜਾਵੇਗਾ ਜੀ ।
@partapsingh-ei8ut
@partapsingh-ei8ut 3 сағат бұрын
ਸਤਿ ਸ੍ਰੀ ਆਕਾਲ ਜੀ 🙏
The IMPOSSIBLE Puzzle..
00:55
Stokes Twins
Рет қаралды 183 МЛН
I thought one thing and the truth is something else 😂
00:34
عائلة ابو رعد Abo Raad family
Рет қаралды 9 МЛН
СКОЛЬКО ПАЛЬЦЕВ ТУТ?
00:16
Masomka
Рет қаралды 3,5 МЛН
Why are Jat demanding Jat-land? | BJP | HINDU JAT POLITICS | RELIGIOUS CONVERSION
31:51
Satya Hindi सत्य हिन्दी
Рет қаралды 103 М.
Show with Ranjit Singh Kuki Gill | Political | EP 540 | Talk with Rattan
34:05
The IMPOSSIBLE Puzzle..
00:55
Stokes Twins
Рет қаралды 183 МЛН