ਇਸ ਵੀਰ ਦਾ ਘਰ ਲੱਭ ਗਿਆ ਜੀ 5 ਸਾਲ ਤੋ ਬਾਪ ਆਪਣੇ ਪੁੱਤ ਨੂੰ ਲੱਭ ਰਿਹਾ ਸੀ ਪੁੱਤ ਨੂੰ ਕੈਦ ਕੀਤਾ ਸੀ ਢਾਬੇ ਵਾਲੇ ਨੇ..

  Рет қаралды 1,836,883

Pal Kharoud

Pal Kharoud

Күн бұрын

Пікірлер: 2 700
@gangboy2380
@gangboy2380 2 жыл бұрын
ਬਹੁਤ ਬਹੁਤ ਧੰਨਵਾਦ,,ਪਾਲ, ਵੀਰ ਜੀ ਤੁਸੀਂ ਇਸ ਪਰੀਵਾਰ ਨੂੰ ਜੋ ਖੂਸ਼ੀ ਦਿੱਤੀ ਵਿੱਛੜੇ ਪੁੱਤ ਨੂੰ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,ਪਾਲ ਵੀਰੇ ਨੂੰ ਚੜ੍ਹਦੀਕਲਾ ਵਿੱਚ ਰੱਖਣਾ
@Joyalvlogs
@Joyalvlogs 2 жыл бұрын
kzbin.info/www/bejne/aKuQaYCDgL2glZI
@devpatiala77
@devpatiala77 2 жыл бұрын
ਇਹ ਸਭ ਆਪ ਜੀ ਦੀ ਮਿਹਨਤ ਦਾ ਨਤੀਜਾ ਹੈ ਬਾਬਾ ਜੀ ਕਿ ਸੰਦੀਪ ਮਿਸ਼ਰਾ ਦਾ ਅੱਜ ਆਪਣੇ ਪਰਿਵਾਰ ਦੇ ਨਾਲ ਮੇਲ ਹੋਇਆ ਹੈ।
@onlyshorts-62
@onlyshorts-62 Жыл бұрын
ਤੁਸੀਂ ਵਿਛੜੇ ਪਰਿਵਾਰਾਂ ਦਾ ਮੇਲ ਕਰੋਨੇ ਓਂ ਪਾਲ ਵੀਰੇ ਰੱਬ ਤੁਹਾਡੀ ਉਮਰ ਲੰਬੀ ਕਰੇ।ਪਰਮਾਤਮਾ ਚੜਦੀ ਕਲਾ ਵਿੱਚ ਰੱਖੇ। ਵਾਹਿਗੁਰੂ ❤️
@gursidhu895
@gursidhu895 Жыл бұрын
ਪਾਜੀ ਜਦੋਂ ਲੋਕ ਤੂਹਾਨੂੰ ਦੁਆਵਾ ਦਿੰਦੇ ਆ ਨਾ ਜੀ ਓਦੋਂ ਵੱਖਰਾ ਸਕੂਨ ਮਿਲਦਾ ਆ ਜੀ, ਸਾਡਾ ਦਿਲ ਵੀ ਕਰਦਾ ਕੇ ਅਸੀਂ ਵੀ ਏਦਾਂ ਦੀ ਸੇਵਾ ਕਰੀਏ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ, ਪਾਲ ਵੀਰੇ ਤੁਸੀ ਪਰਮਾਤਮਾ ਦਾ ਦੂਜਾ ਰੂਪ ਉ ਮਾਹਰਾਜ ਤੁਹਾਨੂੰ ਤਾਕਤ ਦੇਣ ਜ਼ੁਰਮ ਖਿਲਾਫ ਲੜ੍ਹਨ ਦੀ,,🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@balbirsinghvirk6713
@balbirsinghvirk6713 Ай бұрын
ਵੀਰ ਪਾਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨ ਬਾਦ ਕਰਦੇ ਹਾ
@gursewaksingh8299
@gursewaksingh8299 2 жыл бұрын
ਪਾਲ ਵੀਰ ਆਪ ਵਧਾਈ ਦੇ ਪਾਤਰ ਹੋ। ਵਾਹਿਗੁਰੂ ਜੀ ਆਪ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ ਜੀ। ਵਾਹਿਗੁਰੂ ਜੀ ਕਿਰਪਾ ਨਾਲ ਇਸ ਬੱਚੇ ਦਾ ਪਰਿਵਾਰ ਮਿਲ ਗਿਆ ਹੈ ਤੇ ਬਹੁਤ ਹੀ ਵਧੀਆ ਅਤੇ ਖੁਸ਼ੀ ਦਾ ਅਹਿਸਾਸ ਹੋਇਆ। ਸ਼ੁਕਰੀਆ ਜੀ।
@gurpalsingh5377
@gurpalsingh5377 2 жыл бұрын
Hhhhhhhhhhhhhhhhhhhhhhhh
@GurpreetSingh-qs4wr
@GurpreetSingh-qs4wr Жыл бұрын
Pal veer ji waheguru ji tuhade te Mahar kare
@BalwinderKaur-mu9zb
@BalwinderKaur-mu9zb 2 жыл бұрын
ਪਾਲ ਪੁੱਤਰ ਮਨ ਬਹੁਤ ਖੁਸ਼ ਹੋਇਆ ਇਸ ਮੁੰਡੇ ਦਾ ਪਰਿਵਾਰ ਮਿਲ ਗਿਆ ਏ । ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਚੜਦੀਆਂ ਕਲਾਂ ਵਿੱਚ ਰੱਖੇ 🙏🙏🙏
@nerinderkaur4297
@nerinderkaur4297 2 жыл бұрын
God bless you son
@rajwindersingh9801
@rajwindersingh9801 2 жыл бұрын
ਪਾਲ ਵੀਰ ਤੂੰ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ
@mahadevshivam8730
@mahadevshivam8730 2 жыл бұрын
Dhanye hai paal ji aapke mummy papa 👌👌🙏🏻🙏🏻🙏🏻🇮🇳🇮🇳🇮🇳🇮🇳🇮🇳
@Joyalvlogs
@Joyalvlogs 2 жыл бұрын
kzbin.info/www/bejne/aKuQaYCDgL2glZI
@Jesus_Christ268
@Jesus_Christ268 2 жыл бұрын
L0
@jattidevlog640
@jattidevlog640 2 жыл бұрын
kzbin.info/www/bejne/j5W7iGOdhqieaJo
@SatnamSingh-nz5uq
@SatnamSingh-nz5uq 2 жыл бұрын
Nice 👌🏻
@sarabjitsingh3193
@sarabjitsingh3193 2 жыл бұрын
ਇਹ ਹੈ ਅਸਲੀ ਸੇਵਾ ਯਾਰ ਰੋਣਾ ਆਉਂਦਾ ਪਿਤਾ ਅਤੇ ਪੁੱਤ ਦਾ ਮਿਲਾਪ ਦੇਖ ਕੇ ਪਾਲ ਭਾਜੀ ਵਾਹਿਗੁਰੂ ਜੀ ਤਾਹੁਨੂੰ ਹਰ ਖੁਸ਼ੀ ਦੇਵੇ
@m.kastroremidiesandhistori5753
@m.kastroremidiesandhistori5753 2 жыл бұрын
वीर आप जैसे अच्छे इंसानों को परमात्मा दुनिया में भेजकर कितना खुश हो रहा होगा।।🙏🙏🙌🙌🙌🙌
@Sk.940
@Sk.940 2 жыл бұрын
ਵੱਡੇ ਵੀਰ ਹਾਲੇ ਮੱਦਦ ਜੋਗਾ ਤਾਂ ਨੀ ਹੋਇਆ ਪਰ ਦਿਲੋਂ ਦੁਆਵਾਂ ਜ਼ਰੂਰ ਦੇ ਸਕਦਾਂ ਵਾਹਿਗੁਰੂ ਚੜਦੀ ਕਲਾ ਚ ਰੱਖਣ ਵੀਰ ਤੂਹਾਨੂੰ ਤੇ ਪੂਰੀ ਸੰਗਤ ਨੂੰ 🙏🏻🥰
@ashwanikumarkumar5161
@ashwanikumarkumar5161 2 жыл бұрын
ਬਹੁਤ ਹੀ ਵਧੀਆ ਕੰਮ , ਰੱਬ ਤੁਹਾਡਾ ਘਰ ਹਮੇਸ਼ਾ ਖੂਸ਼ਿਆ ਨਾਲ ਭਰਿਆ ਰੱਖੇ
@Joyalvlogs
@Joyalvlogs 2 жыл бұрын
kzbin.info/www/bejne/aKuQaYCDgL2glZI
@DeepaSingh-pq3ks
@DeepaSingh-pq3ks 2 жыл бұрын
ਵਾਹਿਗੁਰੂ, ਜੀ, ਮੇਹਰ ਕਰਨ ਪਾਲ ਵੀਰ ਤੇ
@manzoornjr2828
@manzoornjr2828 2 жыл бұрын
@@DeepaSingh-pq3ks C Ok Ctzcdng
@Gurmeet_kaur_khalsa
@Gurmeet_kaur_khalsa 2 жыл бұрын
ਮਾਂ ਪਿਓ ਦੇ ਦਿਲ ਦਾ ਟੁਕੜਾ ਮਿਲ ਗਿਆ ਸ਼ੁਕਰ ਹੈ ਰੱਬਾ ਤੇਰਾ 👏👏👏
@gurjeetsingh4767
@gurjeetsingh4767 9 ай бұрын
ਹੋਰਾਂ ਦੀ ਹਮਾਇਤ ਜਦੋਂ ਕਰਨ ਲਗੋ ਤਾਂ ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,,,,ਬਹੁਤ ਦੁਆਵਾਂ ਪਾਲ ਵੀਰ ਜੀ
@Guru_entertain
@Guru_entertain 2 жыл бұрын
ਮੈ ਡਰਮ ਤੋਂ ਬ੍ਰਾਹਮਣ ਹੂੰ ਲੇਕਿਨ ਸਿੱਖ ਡਰਮ ਦਾ ਬਹੁਤ ਜਿਆਦਾ ਆਦਰ ਸਤਕਾਰ ਕਰਤਾ ਹੂੰ ਸਿੱਖ ਡਰਮ ਹੀ ਇਸ ਸੰਸਾਰ ਚੇ ਇਕ ਐਸਾ ਡਰਮ ਹੈਂ ਜੋ ਬਿਨਾ ਕਿਸੇ ਸਵਾਰਥ ਦੇ ਇਨਸਾਨ ਦਾ ਭਲਾ ਕਰਦਾ ਹੈ 🙏🙏🙏ਸਰਦਾਰ ਜੀ 🙏🙏 ਤੁਸੀ ਸਦਾ ਹਨਸਦੇ ਬਸਦੇ ਰਹੋ ਮੇਰੀ ਵਾਹਿਗੁਰੂਜੀ ਤੋਂ ਆ ਹੀ ਕਾਮਨਾ ਹੈਂ ਜੀ ਵਾਹਿਗੁਰੂਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏
@crathdhaliwal7288
@crathdhaliwal7288 2 жыл бұрын
Thank you brother
@jassjass4775
@jassjass4775 Жыл бұрын
@ishusargi1632
@ishusargi1632 Жыл бұрын
@RakeshKumar-ix2th
@RakeshKumar-ix2th Жыл бұрын
Dharm aapka brahm nhi mere bhai hindu ho aap pad likh kr sab kuch bhul gae. Isko bolte h pde likha murakh. Jo bura lage to lage. Hindu 🕉️
@jijag8758
@jijag8758 Жыл бұрын
@@RakeshKumar-ix2th Abe chutie woh gori hai hindu convert hai…itna kafi hai English nahi likh rahi
@jasbirsingh5892
@jasbirsingh5892 2 жыл бұрын
8:07 ਬਾਈ ਇਸਤੋਂ ਬਾਦ video ਦੇਖੀ ਨਹੀਂ ਜਾ ਰਹੀ| ਬਹੁਤ ਮਨ ਭਵੁਕ ਹੋਗਿਆ | ਵਾਹਿਗੁਰੂ ਪਾਲ ਵੀਰੇ ਨੂੰ ਚੜ੍ਹਦੀਕਲਾਂ ਵਿਚ ਰਖਣ 🙏
@krishnashah8445
@krishnashah8445 2 жыл бұрын
गुरु जी आप धन हो धन है वो माई जिनहोने आपको जन्म दिया धन है वो गुरु जांहां से आपको ये संन्सकार मीला उस गुरु को सत सत नमन🙏🙏🙏🙏🙏🙏🙏🙏🙏🙏🙏
@Joyalvlogs
@Joyalvlogs 2 жыл бұрын
kzbin.info/www/bejne/aKuQaYCDgL2glZI
@shilwantkumar9739
@shilwantkumar9739 2 жыл бұрын
💚💚💚💚💚💚🙏🙏🙏🙏🙏
@Amritpalsingh-oj2eq
@Amritpalsingh-oj2eq 2 жыл бұрын
ਉਸ ਵੀਰ ਨੂੰ ਵੀ ਸੌ ਸੌ ਸਲਾਮਾਂ ਜਿਸ ਵੀਰ ਨੇ ਇਸ ਬੱਚੇ ਦੀ ਵੀਡੀਓ ਪਾਲ ਬਾਈ ਜੀ ਕੋਲ ਪਹੁੰਚਦੀ ਕਿੱਤੀ,, ਉਨ੍ਹਾਂ ਸਾਰੇ ਵੀਰਾਂ ਦਾ ਸਤਿਕਾਰ ਜਿਨ੍ਹਾਂ ਨੇ ਦਿਲ ਨਾਲ ਮਜਬੂਰ ਬਾਪ ਦਾ ਸਾਥ ਦਿੱਤਾ.... ਅਤੇ ਪਾਲ ਬਾਈ ਦੀ ਸੇਵਾ ਸਦਾ ਦਰਗਹ ਪ੍ਰਵਾਨ ਹੋਵੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@entertainmentonly4490
@entertainmentonly4490 2 жыл бұрын
ਬਹੁਤ ਵਧੀਆ ਲੱਗਿਆ ਵੀਰ ਜੀ। ਮੈਂ ਵੀ ਸਮਾਣਾ ਤੋ ਹਾਂ ਬੜੀ ਖੁਸ਼ੀ ਹੋਈ ਕਿ ਸਾਡੇ ਸਮਾਣਾ ਤੋ ਵੀਰ ਨੇ ਬਹੁਤ ਸੋਹਣਾ ਕੰਮ ਕੀਤਾ ਸਾਨੂੰ ਤੁਹਾਡੇ ਤੇ ਮਾਣ ਹੈ ਵੀਰ ਜੀ।
@baldevbhullar2394
@baldevbhullar2394 Жыл бұрын
ਵਾਹਿਗੁਰੂ ਹਾਏ ਉਏ੍੍ਰਰੱਬਾ ਕਹਿਦੇ ਪੁੱਤ ਸੁਤਿਆਂ ਲੇਟ ਨਾਂ ਹੋਵੇ ਮਾਪਿਆਂ ਦੇ ਹੁਦਿਆਂ ਬੱਚਿਆਂ ਦਾ ਸਿਰ ਪੀੜਨਾ ਹੋਵੇ ਵਾਹਿਗੁਰੂ
@ajmersingh1983
@ajmersingh1983 Жыл бұрын
ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਆਪਣੇ ਪਰਿਵਾਰ ਨੂੰ ਮਿਲਾ ਦਿੱਤਾ ਇਕ ਪਿਤਾ ਆਪਣੇ ਬੱਚੇ ਨੂੰ ਮਿਲ ਕੇ ਕਿੰਨੇ ਖੁਸ਼ ਹੋਏ ਧੰਨਵਾਦ ਸਹਿਤ
@sarnjeetsinghjeetsingh2485
@sarnjeetsinghjeetsingh2485 2 жыл бұрын
ਭਾਈ ਸਾਬ ਜੀ ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਵਿੱਚ ਰੱਖੇ ਜੀ ਜਿਹੜੇ ਵਿਛੜਿਆਂ ਨੂੰ ਮਿਲਾ ਰਹੇ 👤 ਮਨੁੱਖਤਾ ਦੀ ਸੇਵਾ ਕਰ ਰਹੇ ਜੇ
@karanvirsingh8468
@karanvirsingh8468 2 жыл бұрын
ਬਾਬਾ ਜੀ ਸੋਢੀ ਵੀਡੀਓ ਦੇਖ ਕੇ ਲੱਗਦਾ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਜੀ। ਰੱਬ ਸੋਨੂ ਐਵੇਂ ਹੀ ਚੜ੍ਹਦੀ ਕਲਾ ਚ ਰੱਖੇ ਜੀ।
@harbanssingh3365
@harbanssingh3365 2 жыл бұрын
ਪਾਲ ਵੀਰ ਜੀ ਤੁਸੀਂ ਲਚਕਾਣੀ ਪਿੰਡ ਦਾ ਨਾਮ ਸੰਸਾਰ ਵਿੱਚ ਪ੍ਰਸਿੱਧ ਕਰ ਦਿੱਤਾ ਹੈ। ਵਾਹਿਗੁਰੂ ਵਾਹਿਗੁਰੂ
@Jarmanjitsingh-p3z
@Jarmanjitsingh-p3z 4 ай бұрын
ਜਿਹੜੇ ਇਲਾਕੇ ਵਿਚ ਵੀਰ ਅਉਦੇ ਨੇ ਇਲਾਕੇ ਵਾਲੇ ਜਰੂਰ ਸਾਥ ਦਿਉ ਕਰੋ ਅਸਲੀ ਸੇਵਾ ਵੀਰੋ ਕਰਲੋ ਕਰਲੋ
@PritamSingh-og4hz
@PritamSingh-og4hz 2 жыл бұрын
ਬਹੁਤ ਵਧੀਆ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਏਿਸ ਸੰਸਥਾ ਦੀ ਕਮਾਏੀ ਮਾਲਕ ਸਫਲੀ ਕਰੇ ਜੀ🙏🙏
@muchogusto2018
@muchogusto2018 2 жыл бұрын
ਪਾਲ ਵੀਰ ਬਸ ਆਹੀ ਰੱਬ ਆ, ਲੋਕਾਂ ਦੇ ਦਿਲ ਖੁਸ਼ ਕਰ ਦਿੰਦੇ ਉਂ, ਚੇਹਰੇ ਤੇ ਮੁਸਕਾਨ ਲਿਆ ਦਿੰਦੇ ਉਂ, ਰੱਬ ਦਿਲ ਚ ਵਸਦਾ ਅਤੇ ਉਸਨੂੰ ਤੁਸੀਂ ਜਿੱਤ ਲੈਂਦੇ ਉਂ, ਇਹੀ ਰੱਬ ਹੈ,
@GurjeetSingh-ux4dx
@GurjeetSingh-ux4dx 2 жыл бұрын
ਜਲਾਦਾਂ ਤੋਂ ਖਹਿੜਾ ਛੁਟ ਗਿਆ ਬੱਚੇ ਦਾ ਹੁਣ ਰਹਿੰਦੀ ਜਿੰਦਗੀ ਖੁਸ਼ੀ ਭਰੀ ਹੋਵੇ ਵਾਹਿਗੁਰੂ ਜੀ
@surindergill9090
@surindergill9090 2 жыл бұрын
ਕਿੰਨਾ ਸੋਹਣਾ ਮੁੰਡਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ
@gursidhu895
@gursidhu895 Жыл бұрын
ਕਿੰਨਾ ਸੋਹਣਾ ਬੱਚਾ ਆ ਵੀਰ ਜੀ, ਪਰਮਾਤਮਾ ਇਸਦੀ ਅੱਗੇ ਵਾਲੀ ਜਿੰਦਗੀ ਚੜ੍ਹਦੀ ਕਲ੍ਹਾ ਵਿੱਚ ਬਤੀਤ ਕਰਵਾਉਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@nirmalbassi9535
@nirmalbassi9535 2 жыл бұрын
ਬਹੁਤ ਦਿਲ ਖੁਸ਼ ਹੋਆ ਇਸ ਬੇਟੇ ਤੇ ਬਾਪੂ ਨੂ ਖੁਸ਼ ਦੇਖ ਕੇ, ਵਾਹਿਗੁਰੂ ਵਾਹਿਗੁਰੂ, ਬਹੁਤ ਬਹੁਤ ਧੰਨਵਾਦ ਵੀਰ ਜੀ
@simsim4395
@simsim4395 2 жыл бұрын
THIS IS SIKHI AT ITS FINEST. WAHEGURU MEHER RAKHY.
@shubhkarmanbawa2605
@shubhkarmanbawa2605 2 жыл бұрын
Yes…. Real Khalsa na zulam karna na sehna na kisi te hon dena 🙏
@Joyalvlogs
@Joyalvlogs 2 жыл бұрын
kzbin.info/www/bejne/aKuQaYCDgL2glZI
@junaidqazi6633
@junaidqazi6633 Жыл бұрын
I totally agree Sikhism has sooooo many beautiful aspects. One of my MOST favourite is SEWA.
@deepjassar9064
@deepjassar9064 2 жыл бұрын
ਸੱਤਪਾਲ ਬਾਬਾ ਜੀ ਤੁਸੀਂ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏ਬਾਬਾ ਜੀ ਤੁਸੀਂ ਏਸੇ ਤਰਾਂ ਲੋਕਾਂ ਦੀ ਮੱਦਦ ਕਰਦੇ ਰਹੋ🙏👌
@Sherasidhu13
@Sherasidhu13 2 жыл бұрын
ਤੁਹਾਡੀ ਸੇਵਾ ਵੇਖ ਕੇ ਦਿਲ ਭਾਵੁਕ ਹੋ ਗਿਆ ਬਹੁਤ ਵਧੀਆ ਸੇਵਾ ਕਰਦੇ ਤੁਸੀ ਨਾਲ ਤੁਹਾਡੀ ਟੀਮ , ਪੂਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ
@nisarmomin3982
@nisarmomin3982 10 ай бұрын
Masaallah satpaal ge rab tusi nu salamat rakhe tusi bada changa kam kare ho
@sanjibale6336
@sanjibale6336 2 жыл бұрын
मै नेपाल से देख रहा हु। आपका ये काम बहुत अछ्छा लग्ता है। और आपका सभि एपिसोड देख्ता हु। जो बोले सोनिहाल।
@vickygoyal3591
@vickygoyal3591 2 жыл бұрын
ਬਹੁਤ ਵਧੀਆ ਕੰਮ ਕਰ ਰਹੀ ਆ ਇਹ ਸੰਸਥਾ🙏🙏🙏
@gurpreetsinghkamboj4889
@gurpreetsinghkamboj4889 2 жыл бұрын
ਪਾਲ ਵੀਰੇ ਆਪਣਾ ਤੁਸੀਂ ਵੀ ਧਿਆਨ ਰਖੇਓ। ਤੁਹਾਡੇ ਨਾਲ ਬਹੁਤ ਲੋਕ ਖਾਰ ਖਾਣ ਲੱਗ ਪਏ ਹੋਣਗੇ। ਵਾਹਿਗੁਰੂ ਤੁਹਾਨੂੰ ਤੱਤੀ ਵਾ ਨਾ ਲੱਗਣ ਦੇਵੇ। ਪਰਿਵਾਰ ਨੂੰ ਵੀ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ 🙏🙏
@HansRaj-zg7hb
@HansRaj-zg7hb 2 жыл бұрын
ਮਰੀ ਜ਼ਮੀਰ ਵਾਲੇ ਲੋਕ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ, ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ
@veer9164
@veer9164 2 жыл бұрын
श्रीमान जी आपकी इस सेवा भाव को देखकर हमारा मन बहुत प्रफुल्लित हो गया आप समाज के लिए बहुत ही अच्छा काम कर रहे हैं वाहेगुरु जी की कृपा आप पर बनी रहे ❤️🙏🏻
@SukhdevSingh-oi5rw
@SukhdevSingh-oi5rw Жыл бұрын
ਵਾਹਿਗੁਰੂ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੇ ਦਾ ਘਰ ਮਿਲ਼ ਗਿਆ
@violetdecoration5862
@violetdecoration5862 2 жыл бұрын
🙏 ਚੰਗੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ 🙏 ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੀ ਚੰਗੀ ਸੋਚ ਨੂੰ ਸਲਾਮ ਹੈ 🙏 ਜੀ
@harvirsinghgill3889
@harvirsinghgill3889 2 жыл бұрын
ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਆ ਸੱਚਿਆ ਪਾਤਸ਼ਾਹ 🙏
@HarjinderSingh-ul6lp
@HarjinderSingh-ul6lp 2 жыл бұрын
ਧੰਨਵਾਦ ਪਾਲ ਸਿੰਘ ਵੀਰ ਜੀ ਤੁਹਾਨੂੰ ਪਰਮਾਤਮਾ ਲੰਮੀਆਂ ਉਮਰਾਂ ਵਖਸੋ
@vs92384
@vs92384 2 жыл бұрын
He is God. He has no fear. Although caste should leave no meaning, he is helping a Brahmin family (I think they are, doesn’t matter tho), just like the Sikh gurus In the past. He literally has the same fearless, righteous mentality of precious Sikh gurus. Amazing. Will support.
@Supersingh2
@Supersingh2 Жыл бұрын
Nishkam sewa
@sgadhvi218
@sgadhvi218 2 жыл бұрын
🥲🥲😪😪😪🥹🥹🥹🥹🥹🥹😭😭😭sachhi rona agaya waheguru ji ka khalsa waheguru ki fateh god bless 🙌 you 🙏 💖 😊
@dujanamalik
@dujanamalik 4 ай бұрын
Waheguru ji ki fateh
@malkitkaur9429
@malkitkaur9429 2 жыл бұрын
ਪਿਤਾ ਜੀ ਦਾ ਪਿਆਰ ਦੇਖ ਕੇ ਰੋਣਾ ਆ ਗਿਆ
@prabhhans386
@prabhhans386 2 жыл бұрын
Shi gl aji
@jaspalbhagat7469
@jaspalbhagat7469 2 жыл бұрын
Veer ji tuhady lai Mary col koi labak nhi lokhan nu wahyguru ji wahyguru ji wahyguru ji wahyguru ji wahyguru ji wahyguru ji
@DavinderSingh-jr3mo
@DavinderSingh-jr3mo 2 жыл бұрын
jis veer ne video bnaa k payi c us bande nu v bhut aasisha milan giya
@madaanvikas1192
@madaanvikas1192 2 жыл бұрын
G. Mere kol hi rehnda banda. Isdi maa nu ni mile haale. Oh is to v gai hai
@sunehaneha9443
@sunehaneha9443 2 жыл бұрын
@@jaspalbhagat7469 n
@antieuntie8724
@antieuntie8724 2 жыл бұрын
ਪਾਲ ਵੀਰ ਜੌ ੲਿਸ ਬਾਪ ਦੇ ਦਿਲ ਵਿੱਚੌ ਅਸੀਸ ਤੁਹਾਨੂੰ ਮਿਲ ਰਹੀਆ ਹਨ ੲਿਹ ਅਸਲੀ ਕਮਾੲੀ ਹੈ ਵੀਰੇ ਦਿਲ ਬਹੁਤ ਖੁਸ਼ ਹੌੲਿਆ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ🙏🙏🙏🙏
@Gurmeet_kaur_khalsa
@Gurmeet_kaur_khalsa 2 жыл бұрын
ਦਾਤਾ ਬੰਦੀ ਛੋੜ ਹੈ ਧੰਨ ਗੁਰੂ ਧੰਨ ਗੁਰੁ ਪਿਆਰੇ ਵੀਰ ਪਾਲ ਖਰੌੜ ਜੀ ਅਤੇ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰਾਨਾ ਹੈ ਜੀ 👏🌹👏🌹👏🌹👏
@FiguraMolenMedia
@FiguraMolenMedia 2 жыл бұрын
I don't understand Punjabi very well but this video made my eyes teary, sardar ji doing brilliant work Love from Uttarakhand ♥️🙏♥️
@vissujatt_05
@vissujatt_05 Ай бұрын
पालवीर बड़े भाई भगवान आपको खूब तरक्की दे 🕉️🙏
@avtarsingh-xr8sk
@avtarsingh-xr8sk 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਪਾਲ ਸਿੰਘ ਜੀ ਵਾਹਿਗੁਰੂ ਮੇਹਰ ਕਰਨ
@ManjitSingh-ue5il
@ManjitSingh-ue5il 2 жыл бұрын
ਸਰਦਾਰ ਜੀ ਬਹੁਤ ਵਧੀਆ ਕੀਤਾ ਵਾਹਿਗੁਰੂ ਚੜੀ ਕੱਲਾ ਰੱਖੇ
@tharmindersingh897
@tharmindersingh897 2 жыл бұрын
ਪਾਲ ਵੀਰ ਤੇ ਪੂਰੀ ਟੀਮ ਤੇ ਪਰਮਾਤਮਾ ਮੇਹਰ ਰੱਖੇ
@Harpreetkaur43455
@Harpreetkaur43455 11 ай бұрын
Baba ji Rona a gya waheguru ji apko chadicla ch rakhan ji🙏🙏🙏🙏😊
@gurveersarao9083
@gurveersarao9083 2 жыл бұрын
दुनियां की सब से अछी सेवा कर रहे हो वीर जी आप पर भोले बाबा किरपा बनाये रखे 🙏
@Sumitelectrical13
@Sumitelectrical13 2 жыл бұрын
Nice work pal veer ji eh hundi a asli sikhi te sikhi da farz
@kanishq2577
@kanishq2577 2 жыл бұрын
Pal veere rab thodi umar lambi kare ❤❤❤
@Joyalvlogs
@Joyalvlogs 2 жыл бұрын
kzbin.info/www/bejne/aKuQaYCDgL2glZI
@jeevansingh3111
@jeevansingh3111 2 жыл бұрын
Pal veere rab thodi Umar lambi kare ji
@Dhindsa_0001
@Dhindsa_0001 2 жыл бұрын
ਵਾ ਵੀਰ ਜੀ 🙏 ਪਰਮਾਤਮਾ ਤੁਹਾਨੂੰ ਤੇ ਤੁਹਾਡੀ team ਨੂੰ ਚੜ੍ਹਦੀ ਕਲਾ ਬਖਸ਼ੇ 🙏
@Pannu_Saabh_
@Pannu_Saabh_ 10 ай бұрын
Congratulations ji es bache de mapea.nu ji dhanvad pal veer ji nu chardi kala vich rakhe rab ji
@malkeetsinghlswpb0519
@malkeetsinghlswpb0519 2 жыл бұрын
ਪਾਲ ਵੀਰ ਖਾਲਸਾ ਜੀ 🙏 ਮੈ ਤੁਹਾਡੇ ਵਿੱਚ ਉਸ ਰੱਬ, ਪਰਮਾਤਮਾ, ਵਾਹਿਗੁਰੂ ਨੂੰ ਦੇਖਦਾ ਹਾਂ ਜੋ ਅੱਜ ਤੱਕ ਕਿਸੇ ਵੀ ਡੇਰੇ ਦੇ ਸਾਧੂ ਸੰਤ ਵਿੱਚ ਨਹੀਂ ਦੇਖਿਆ,,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ .............. ਐਹੋ ਜਿਹੀਆਂ ਰੂਹਾਂ ਨੂੰ ਤੁਸੀਂ ਨਰਕ ਵਿਚੋਂ ਕੱਢ ਕੇ ਜਿਊਣ ਲਈ ਨਵਾਂ ਜੀਵਨ ਦਿੰਦੇ ਹੋ... The real hero *Pal_kharoud ji khalsa🙏🙏🙏❤️
@prabhjotcaur
@prabhjotcaur 2 жыл бұрын
In the last when he says " ik damm sahi kamm karta " Express his happiness. Guru mahraj mehar karn❤
@AmrikSingh-mp9em
@AmrikSingh-mp9em 2 жыл бұрын
Eh bahot bada punn da kamm hai
@hsReaction7863
@hsReaction7863 2 жыл бұрын
ਵੀਰ ਜੀ ਲਫ਼ਜ਼ ਨੀ ਹੈ ਤੁਹਾਡਾ ਥਾਨਵਾਦ ਕਰਨ ਲਈ ਬਹੁਤ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ 🙏🙏🙏🙏🙏🙏🙏🙏🙏🙏🙏🙏🙏🙏
@ajmersingh8909
@ajmersingh8909 2 жыл бұрын
ਵਾਹਿਗੁਰੂ ਜੀ ਪਾਲ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਖਾਲਸਾ ਜੀ ਨੂੰ 🙏🙏🙏👍👍👍💪💪💪💪💪💪🥰🥰🥰🥰🥰 🙏🙏🙏🙏
@vidyasharma190
@vidyasharma190 8 ай бұрын
भाई साहब आप बहुत ही अच्छा काम कर रहे हो भगवान आपको लंबी आयु दे तनरूसती दे गुरू महाराज की की दया से आप को गुरूजी की करपा बनी रहे
@Manaobitakhell
@Manaobitakhell 2 жыл бұрын
As a common citizen of India paaji i salute your humanity service.. Jai Hind...
@kirandeepsingh8746
@kirandeepsingh8746 2 жыл бұрын
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਵੀਰ ਨੂੰ ਚੜ੍ਹਦੀਕਲਾ ਚ ਰੱਖੇ
@singhsahibfam2898
@singhsahibfam2898 2 жыл бұрын
Veer ji tuhadi bhut bhut lambi umar hove Guru Gobind Singh ji da hath tuhade sda ser te rhe waheguru mehar karan 🙏🙏🙏🙏
@Joyalvlogs
@Joyalvlogs 2 жыл бұрын
kzbin.info/www/bejne/aKuQaYCDgL2glZI
@malwajattrecords2000
@malwajattrecords2000 2 жыл бұрын
ਇੱਕ ਪਾਲ ਬਾਈ ਤੇ ਇੱਕ ਮਿੰਟੂ ਬਾਈ ਸਲੂਟ ਆ ਦੋਨੋਂ ਨੂੰ ।
@HarmanMultani-p4l
@HarmanMultani-p4l Жыл бұрын
Thank you so much pal khraud ji and thodi team nu tuc ina vdiya kam kar rhe o🙏
@growharp383
@growharp383 2 жыл бұрын
Huge respect u sir .seriously i never used these words before but sir i am fan of your mantality your work your kindness. A great teaching of religion teach us this. Humanity. Sir definately one day i will join your team.
@PREMSINGH-Music19
@PREMSINGH-Music19 2 жыл бұрын
ਇਸ ਖਤਰਨਾਕ ਵਾਇਰਸ ਨਾਲ ਇਹਨਾ ਬੇਜੁਬਾਨ ਗਾਵਾਂ ਦਾ ਬਹੁਤ ਬਹੁਤ ਬੁਰਾ ਹਾਲ ਹੋਇਆ। ਸਾਡੇ ਸਾਥੀ ਵੀਰ ਇਸ ਬਿਮਾਰੀ ਦੇ ਖਿਲਾਫ ਰੋਜਾਨਾ ਹੀ ਲੜ ਦੇ ਨੇ।। ਉਮੀਦ ਹੈ ਕਿ ਜਿਤਾਗੇ ਵੀ।। ਇਹਨਾ ਬੇਜ਼ੁਬਾਨਾਂ ਦੀ ਮੱਦਦ ਕਰੋ।। ਅੱਗੇ ਵਧੋ #we are LSD fighters
@zubirali4876
@zubirali4876 2 жыл бұрын
Great Respect to Veer Pall Kharoud for rescuing a very young Man from the clutches of a Wicked Dhabba owner 🙏🤲 A Happy Reunion for a Father after 5 long years searching for his long lost Son,may Almighty Allah Ta'ala keep this family intact n will never be seperated again, Aamiin 🤲
@Poonamsingh-pf8zs
@Poonamsingh-pf8zs Жыл бұрын
ਬਾਬਾ ਜੀ ਜਦੋਂ ਵੀ ਕੋਈ ਇਨਸਾਨ ਤੁਹਾਡੇ ਕੋਲ ਆਵੇ ਉਸ ਦੀ ਸਿੱਖੀ ਸਰੂਪ ਤੋਂ ਬਿਨਾਂ ਇਕ ਫ਼ੋਟੋ ਜ਼ਰੂਰ ਰੱਖੋ ਕਈ ਵਾਰੀ ਘਰ ਦਿਆਂ ਨੂੰ ਪਛਾਣ ਨਹੀਂ ਆਉਂਦੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@manpreetchhabda6719
@manpreetchhabda6719 10 ай бұрын
Waheguru...es bache ne bahut vadhi gal ke diti
@samrathbirsingh3130
@samrathbirsingh3130 2 жыл бұрын
ਧੰਨ ਹੋ ਸਤਪਾਲ ਬਾਬਾ ਜੀ ਤੁਸੀਂ ਧੰਨ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@Gurmeet_kaur_khalsa
@Gurmeet_kaur_khalsa 2 жыл бұрын
ਔਲਾਦ ਭਾਵੇਂ ਨਾਂ ਸਮਝੇ ਪਰ ਮਾਂ ਪਿਓ ਰੱਬ ਦਾ ਰੂਪ ਹੁੰਦੇ ਨੇ
@ranjit..hundal5968
@ranjit..hundal5968 2 жыл бұрын
ਦਿਲ ਖੁਸ਼ ਹੋ ਗਿਆ ਵਾਹਿਗੁਰੂ ਮੇਹਰ ਕਰੇ 😊
@sarvjitdeol9622
@sarvjitdeol9622 Жыл бұрын
ਖਾਲਸਾ ਜੀ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਹੋ। ਢਾਬੇ ਵਾਲੇ ਦੀ ਹੋਰ ਵੀਡੀਓ ਬਣਾਉਣੀ ਸੀ। ਲੋਕਾਂ ਨੂੰ ਪਤਾ ਚੱਲਦਾ ਉਸ ਦੀਆਂ ਕਾਲੀਆਂ ਕਰਤੂਤਾਂ ਦਾ। ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ 🙏
@daljitsingh4730
@daljitsingh4730 5 ай бұрын
ਇਹੋ ਜਿਹੇ ਬੱਚਿਆਂ ਨਾਲ ਜੋ ਲੋਕ ਮਾੜਾ ਵਿਵਹਾਰ ਕਰਦੇ ਨੇ ਪਰਮਾਤਮਾ ਉਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ
@KamalJhamat-ly8oy
@KamalJhamat-ly8oy Ай бұрын
Bai ji parmatama ne kuj nahi karna na hi inna time kuj kita oh taa paal veer honi team gyi oh shudavaa ke le ke aye hai so isliye rabb ne kuj nahi karna sab kuj apa nu aap hi krnaa pena hai tusi v apne pinda vich dekho koi kise jatta ne ya gujjra ne kise nu gulaam banaya ta help karo bas ehi dove gandia kauma han ehna ne punjaab nu badnaam kita hoyaa hai ji dhanvaad ji
@agammadan5842
@agammadan5842 2 жыл бұрын
So emotional moment & graceful work done by this gentleman 🌟🙏..I watched this video 3 times & emotions are overwhelming 🥺
@tarunbawa7086
@tarunbawa7086 2 жыл бұрын
ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@ramandeepsingh868
@ramandeepsingh868 2 жыл бұрын
ਪਾਲ ਵੀਰੇ ਰੱਬ ਤੁਹਾਨੂੰ ਚੜਦੀਕਲਾ ਚ ਰੱਖਨ ਹਮੇਸ਼ਾ🙏❤
@JasvinderkourKour-m7h
@JasvinderkourKour-m7h 3 ай бұрын
ਪਾਲ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਤਰੀਕਿਆਂ ਬਖਸ਼ਣ ਆਪ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਵਿਛੜੇ ਹੋਏਆਂ ਨੂੰ ਮਿਲੋੰੰਦੇ ਰਹੋ
@sarabjitsingh3193
@sarabjitsingh3193 2 жыл бұрын
ਪਾਲ ਭਾਜੀ ਵਾਹਿਗੁਰੂ ਜੀ ਤਾਹੁਡੀ ਚੜ੍ਹਦੀ ਕਲ੍ਹਾ ਰੱਖੇ
@mehtabsinghsandhu3963
@mehtabsinghsandhu3963 2 жыл бұрын
Dhan guru nanak dev ji dhan baghat puran singh ji pingalware Wale WAHEGURU ji ka Khalsa waheguru ji ki fateh pal khroud veere Singh sahib ji apni mehar nal waheguru ji chardikala bakshan
@simranpreetkaur6899
@simranpreetkaur6899 2 жыл бұрын
Ikk baap kolo ohdi Khushi byaan krn li v lafaz haini waheguru ji 😇🙏🙏🙏❤️❤️❤️
@deepjuneja867
@deepjuneja867 2 жыл бұрын
Kida simranpreet ji...ki haal AA ji tuhada...bilkul Sach kiha ji tusi
@dkmetcalf14598
@dkmetcalf14598 2 жыл бұрын
Very nice.Salute sardar ji.
@tajinderkaur123
@tajinderkaur123 2 жыл бұрын
Koi shbd nhi.
@bpunia6555
@bpunia6555 2 жыл бұрын
veer Ji you are special human being on this earth 🌎 true true Sikh from heart,may God bless you Ji 👏👏❤️
@Navnoor_shorts
@Navnoor_shorts 2 жыл бұрын
Pal ਪਾਜੀ ਦਿਲੋਂ ਸਲੂਟ ਜੀ ਤੁਹਾਨੂੰ 🙇🏻
@komalkaur5767
@komalkaur5767 2 жыл бұрын
🙏🏻ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@SUKHWINDERKAUR-tl8ds
@SUKHWINDERKAUR-tl8ds 2 жыл бұрын
Rab sikh koum nu chardi kalan vich rakhe...🙏🙏🙏
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🙏🌹🙏
@harindersingh4910
@harindersingh4910 2 жыл бұрын
ਵੀਰ ਜੀ ਬਹੁਤ ਵਧੀਆ ੳਪ ਰਾਲਾ ਹੈ ਜੀ
@AmandeepKaur-ew3mh
@AmandeepKaur-ew3mh 29 күн бұрын
Sat pal veer ji waheguru ji tuhanu lambia umra bahksan hmesa tandrusti bahksan cahddikla vich rahkn ❤❤❤❤❤❤❤🎉🎉🎉🎉
@daljitsingh567
@daljitsingh567 2 жыл бұрын
ਵਾਹਿਗਰੂ ਪਾਲ ਬੀਰ ਜੀ ਨੂੰ ਲੰਮੀਂ ਉਮਰ ਬਕਸ਼ੇ ਬੜਾ ਰਿਸਕੀ ਤੇ ਮੁਸ਼ਕਲ ਕੰਮ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇ ਕਿ ਪਾਲ ਵੀਰ ਜੀ ਨੂੰ ਹਰ ਪ੍ਰਕਾਰ ਦੀ ਸੁਰੱਖਿਆ ਦਿੱਤੀ ਜਾਵੇ
@sahilkhatrishorts8816
@sahilkhatrishorts8816 2 жыл бұрын
Raaje khushi rah mera veer waheguru tenu chardikla ch rakhe ❤️❤️❤️🥺🥺
@kirankaur380
@kirankaur380 2 жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਤੇ ਮੇਹਰ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ 🙏🙏
@jassipandheR2122
@jassipandheR2122 2 жыл бұрын
ਬਹੁਤ ਵਧੀਆਂ ਕਰਮ ਕਰਦਾ ਪਾਲ ਵੀਰਾ , ਰੱਬ ਹਮੇਸਾ ਚੜਦੀਕਲਾ ਰੱਖੇ ਵੀਰ ਨੂੰ 🙏🏻🙏🏻🙏🏻🙏🏻🙏🏻🙏🏻
@DarshanSingh-qq9gh
@DarshanSingh-qq9gh Жыл бұрын
ਪਾਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀ ਟੀਮ ਨੂੰ
@pinnupinnu7641
@pinnupinnu7641 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@amanatiwana4848
@amanatiwana4848 2 жыл бұрын
Pal veer ji tusi ta lapata hoe sare veer a lae rab da roop a ji waheguru ji tuhanu chardikala vich rakhe 🙏🙏🙏🙏❤❤❤
@HarryFromTheNorthSide
@HarryFromTheNorthSide 2 жыл бұрын
Look at the end how the boys communication got better with hope and happiness of being saved and having found his family.waheguru🙏🏾🙏🏾
How Strong Is Tape?
00:24
Stokes Twins
Рет қаралды 96 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
How Strong Is Tape?
00:24
Stokes Twins
Рет қаралды 96 МЛН