10 ਸਾਲ ਤੋ ਜਿੰਦਗੀ ਬਣੀ ਨਰਕ !! ਧੀ ਦੀਆਂ ਅੱਖ ਚ ਪਾਣੀ ਆਪਣੇ ਬਾਪ ਦੇ ਆ ਹਾਲਾਤ ਦੇਖ !!

  Рет қаралды 357,604

Pal Kharoud

Pal Kharoud

Күн бұрын

Пікірлер: 381
@Nirmal1017
@Nirmal1017 4 ай бұрын
ਪਾਲ ਵੀਰ ਜੀ ਤੁਸੀਂ ਧੰਨ ਹੋ ਐਵੇਂ ਲੱਗਦਾ ਜਿਵੇਂ ਰੱਬ ਨੇ ਤੁਹਾਨੂੰ ਲਾਚਾਰ ਲੋਕਾਂ ਦੀ ਸੇਵਾ ਲਈ ਰੱਬੀ ਦੂਤ ਬਣਾ ਕੇ ਭੇਜਿਆ ਹੈ।
@jagroopmaan2251
@jagroopmaan2251 4 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਜੀ ਤੇ ਬਹੁਤ ਧੰਨਵਾਦ ਪਾਲ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ
@surinderpalsingh-m8z
@surinderpalsingh-m8z 3 ай бұрын
ਪਰਮਾਤਮਾ ਤੁਹਾਡੀ ਮਦਦ ਕਰੇ। ਤੁਸੀ ਇਸ ਤਰਾ ਲੋੜਵਦ ਪਰਿਵਾਰਾ ਦੀ ਮਦਦ ਕਰ ਰਹੇ ਹੋ ਜੀ
@HarjinderSingh-ul6lp
@HarjinderSingh-ul6lp 4 ай бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਪਰਵਾਰ ਤੇ ਧੰਨਵਾਦ ਭਾਈ ਪਾਲ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹੋ ਸਾਰੀ ਟੀਮ ਦਾ ਧੰਨਵਾਦ
@BhupinderSingh-yg8cg
@BhupinderSingh-yg8cg 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@AvtarSingh-ep4ew
@AvtarSingh-ep4ew 4 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਜਿਨ ਸਿਰਿਆ ਤਿਨੈ ਸਵਾਰਿਆ ⛳⛳🪯
@JassS634
@JassS634 4 ай бұрын
ਗਰੀਬ ਹਾ ਆਮੀਰ ਰੱਬ ਕਰੇ ਮੈ ਤੁਹਾਨੂੰ ਜਰੂਰ ਦਸਵਾਂ ਦਸਵੰਦ ਜਰੂਰ ਪੇਜਾ ਗਾ, ਵਾਹਿਗੁਰੂ ਜੀ
@AbrarHussain-ks1pl
@AbrarHussain-ks1pl 3 ай бұрын
Your are good man Rab aap ko kush rahkay
@anoopkumarverma8449
@anoopkumarverma8449 4 ай бұрын
ਰੱਬ ਦਾ ਰੂਪ ਹੋ ਵੀਰ ‌ਆਪ ਗੁਰਪ੍ਰੀਤ ਸਿੰਘ ਲੁਧਿਆਣਾ ਤੇ ਸੱਤਪਾਲ ਸਿੰਘ ਲਚਕਾਣੀ ਵਾਲੇ ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਅੱਗੇ ਕਿ ਦੋਨੋਂ ਵੀਰਾਂ ਤੇ ਅਪਨਾ ਇਸੇ ਤਰ੍ਹਾਂ ਹੱਥ ਰੱਖੀ ਰੱਖਣ‌ ਜੀ।
@rbrar3859
@rbrar3859 3 ай бұрын
ਵਾਹਿਗੁਰੂ ਜੀ। ਬਹੁਤ ਪੁੰਨ ਧਰਮ ਦੀ ਸੇਵਾ ਹੈ।
@manisidhumani205
@manisidhumani205 4 ай бұрын
ਵਾਹਿਗੂਰੂ ਜੀ ਪਾਲ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਲੰਮੀ ਉਮਰ ਬਖਸ਼ਣ
@Gurmalsingh-o8j
@Gurmalsingh-o8j 4 ай бұрын
ਵਾਹਿਗੁਰੂ ਜੀ ਦੁਨੀਆ ਦੁਖਾਂ ਦਾ ਘਰ ਹੈ ਪਰ ਇਸ ਕਲਯੁਗ ਵਿਚ ਕੁਝ ਰੂਹਾਂ ਵੀ ਇਹੋ ਜਿਹੀਆਂ ਹਨ ਜਿਵੇੰ ਪਾਲ ਖਰੋੜ ਵਰਗੇ ਵੀਰ ਇਹੋ ਜਿਹੇ ਪ੍ਰਵਾਰਾਂ ਦਾ ਸਹਾਰਾ ਬਣਦੇ ਹਨ ਧਨ ਹਨ ਇਹ ਵੀਰ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਵੀਰਾਂ ਨੂੰ
@SukhwinderSingh-wq5ip
@SukhwinderSingh-wq5ip 4 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@SKaur_multani
@SKaur_multani 4 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ ਇਸ ਸੰਸਥਾ ਨੂੰ ਤੇ ਨਾਲ ਹੀ ਸੇਵਾਦਾਰਾਂ ਨੂੰ
@BalkarSingh-dc1oq
@BalkarSingh-dc1oq 4 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@jasvirkaur5248
@jasvirkaur5248 4 ай бұрын
ਧੰਨ ਧੰਨ ਵੀਰ ਜੀ ਸਲਾਮ ਆ ਤੁਹਾਨੂੰ 🙏🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ ❤️🙏
@Gurinder_bhangu
@Gurinder_bhangu 4 ай бұрын
ਬਾਬਾ ਜੀ ਡਹਿਰ ਪਿੰਡ ਵੀ ਇੱਕ ਇਸ ਤਰ੍ਹਾਂ ਦਾ ਇਨਸਾਨ ਹੈ ਜੋਕਿ ਪਿਛਲੇ 30-32 ਸਾਲ ਤੋਂ ਕਮਰੇ ਚ ਬੰਦ ਹੈ। ਮੈਂ ਆਪ ਜੀ ਨੂੰ ਪਹਿਲਾਂ ਵੀ ਸੂਚਿਤ ਕਰ ਚੁੱਕਾਂ ਹਾਂ। ਆਪ ਜੀ ਵੱਲੋਂ ਮੈਨੂੰ ਵਿਡਿਉ ਬਣਾਉਣ ਲਈ ਕਿਹਾ ਗਿਆ ਸੀ,ਪਰ ਮੇਰੀ ਮਜ਼ਬੂਰੀ ਆ ਮੈਂ ਵਿਡਿਉ ਨਹੀਂ ਬਣਾ ਕੇ ਭੇਜ ਸਕਦਾ ਜੀ। ਪਰ ਮੇਰੀ ਦਿਲੀ ਇੱਛਾ ਹੈ ਕਿ ਉਹ ਇਨਸਾਨ ਠੀਕ ਹੋ ਕੇ ਆਪਣੀ ਬਾਕੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਸਕੇ। ਸੋ ਆਪ ਜੀ ਦੇਖ ਲੋ ਕਿਵੇਂ ਕਰਨਾਂ। ਸਤਿ ਸ੍ਰੀ ਆਕਾਲ ਜੀ।
@gurmeetdhaliwal287
@gurmeetdhaliwal287 3 ай бұрын
ਬਾਈ ਤੇਰਾਂ ਦਿੱਲ ਕਿਨਾਂ ਖੂਬਸੂਰਤ ਹੈ ਸਮੁੱਚੇ
@gurvinderkaur5518
@gurvinderkaur5518 3 ай бұрын
Gbu bro❤❤ waheguru app vargi smat sb nu deway
@GurnekSingh-l6c
@GurnekSingh-l6c 4 ай бұрын
ਪਾਲ ਵੀਰ ਜੀ ਤੁਸੀਂ ਧੰਨ ਹੋ💚🙏🙏 ਵਾਹਿਗੁਰੂ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
@SukhpreetSingh-hc1uk
@SukhpreetSingh-hc1uk Ай бұрын
Marg
@SinghBh-mu8wv
@SinghBh-mu8wv 4 ай бұрын
ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਿਓ
@Randhawa336
@Randhawa336 4 ай бұрын
ਵਾਹਿਗੁਰੂ ਜੀ ਕਿਰਪਾ ਕਰਨ ਪਰਿਵਾਰ ਤੇ। 🙏🙏🙏🙏
@dhillonjatt7650
@dhillonjatt7650 4 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨਗੇ ਜੀ.
@gurpreetsingh-eq9yt
@gurpreetsingh-eq9yt 4 ай бұрын
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਸਾਰੀ ਟੀਮ ਤੇ
@gudimangewal6448
@gudimangewal6448 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤️🙏❤️🙏❤️🙏❤️🙏❤️🙏❤️🙏
@neelamdhiman687
@neelamdhiman687 4 ай бұрын
ਇਸ ਨੂੰ ਦਵਾਈ ਦੀ ਲੋੜ ਹੈ ਇਸ ਸੰਸਥਾ ਵਿੱਚ ਜੋਂ ਆ ਜਾਂਦਾ ਸਭ ਠੀਕ ਹੋ ਕੇ ਜਾਂਦੇ ਹਨ।
@azmanmani7044
@azmanmani7044 4 ай бұрын
Good work Bhai g❤ JESUS will touch you AMEEN 🙏 from Pakistan💓
@rattandhaliwal
@rattandhaliwal 4 ай бұрын
ਪਾਲ ਵੀਰ ਤੁਹਾਨੂੰ ਰੱਬ ਲੰਮੀ ਉਮਰ ਦੇਵੇ।
@vijaydk260
@vijaydk260 2 ай бұрын
ਵਾਹਿਗੁਰੂ ਜੀ ਧੰਨਵਾਦ ਜੀ ਇਹਨਾਂ ਦੀ ਮਦਦ ਕਰਨ ਲਈ ❤❤
@ajmerbrar7490
@ajmerbrar7490 3 ай бұрын
Very nice and good Munkhata di Sewa God bless you Pal.Singh Kharoud Veer ji Your Super ji
@OttianPRANAV
@OttianPRANAV 2 ай бұрын
Waheguru ji da Khalsa waheguru ji Fateh 🙏 veere tuc seva da sahi mtlb smjaya 🙏 apne leyi taan sare jeende ne prr seva leyi koi koi jeenda
@RubalSingh-k9z
@RubalSingh-k9z 3 ай бұрын
Chardikalla ਚ rkhiyo ਪਾਲ ਵੀਰ ਨੂੰ ਵਾਹਿਗੁਰੂ ji ❤❤❤
@mazhariqbalislamicvideos4828
@mazhariqbalislamicvideos4828 4 ай бұрын
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han
@gurvinderkaur5518
@gurvinderkaur5518 3 ай бұрын
Hor gala ek pasy..Davinder veer ji di writing bhttt vandiya🙏🏼🙏🏼🙏🏼
@ItZkharoudjatt
@ItZkharoudjatt 2 ай бұрын
ਵੀਰ ਲੋਗ ਵੀਡਿਓ ਤਾਂ ਦੇਖਦੇ ਪਰ ਕੁਝ ਮਦਦ ਨੀ ਕਰਦੇ ਜਿਨਾਂ ਕੋਲ ਧਨ ਦੀ ਕਮੀ ਨਹੀਂ ਕ੍ਰਿਪਾ ਕਰਕੇ ਉਹ ਪਾਲ ਖਰੋੜ ਬਾਈ ਨੂੰ ਜਰੂਰ ਕੰਟੈਕਟ ਕਰੋ ਤੇ ਸੇਵਾ ਤੇ ਅੱਗੇ ਵਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ, 🙏🙏
@rahulchouhan3514
@rahulchouhan3514 24 күн бұрын
Boht Khushi mildi hai Bai Teri ehe Sewa dekh k 💖 💓 💕
@gurlabhsingh525
@gurlabhsingh525 4 ай бұрын
ਪਾਲ ਖਰੋਡ ਵੀਰ love u
@HardeepSingh-xq2jh
@HardeepSingh-xq2jh 4 ай бұрын
ਵਾਹਿਗੁਰੂ ਭਲਾ ਕਰੀ ਤੁਹਾਨੂੰ ਦਰੁਸਤੀ ਦੇਵੇ ਮਹਾਰਾਜ
@manidadra
@manidadra Ай бұрын
ਵੀਰ ਜੀ ਤੁਸੀਂ ਬੋਹਤ ਵਧੀਆ ਕੰਮ ਕਰ ਰਹੇ ਹੋ ਮੈਂਨੂੰ ਬੋਹੁਤ ਟਾਈਮ ਹੋ ਗਿਆ ਤੁਹਾਡੀਆਂ ਵੀਡੀਓਜ਼ ਦੇਖ ਦੇ ਨੂੰ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਹੋਕੇ ਕੰਮ ਨੂੰ ਅੰਜਾਮ ਦਿੰਦੇ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ ❤🙏 ਤੁਹਾਡੀਆਂ ਵੀਡੀਓਜ਼ ਦੇਖ ਕੇ ਮੇਰਾ ਵੀ ਹੁਣ ਸਿੱਖੀ ਸਰੂਪ ਚ ਆਉਣ ਨੂੰ ਦਿਲ ਕਰਦਾ ਹੈ ਵਾਹਿਗੁਰੂ ਜੀ ਜਲਦੀ ਕਿਰਪਾ ਕਰਨ ❤🙏❤
@IqbalSingh-s3d
@IqbalSingh-s3d 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ਵਾਹਿ ਗੁਰੂ
@EshaEsha-wt4xo
@EshaEsha-wt4xo 24 күн бұрын
बहुत बढ़िया👍👌
@JinderSingh-jj9wq
@JinderSingh-jj9wq 19 күн бұрын
ਵਾਹਿਗੁਰੂ ਜੀ ਮੇਹਰ ਕਰਨ ਪਰੀਵਾਰ ਤੇ
@PtaNi-c2c
@PtaNi-c2c Ай бұрын
Ssa vre sarya nu ਵਾਹਿਗੁਰੂ ਮਿਹਰ ਕਰੇ.. Vre kise ne dhyaan dita piche likhe hoye ਅੱਖਰਾਂ da sare de sare jine k padan jog ਲਗੇ menu govt de related lage ho skda mai glt hova pr menu dekhan nlll lgya v ehne de dimag ch kujh ta hai ya c jo eh walls te likh rhe aa may b koi cheez jo govt. Funds related hove Bki vre ਵਾਹਿਗੁਰੂ thonu sari team nu ਚੜ੍ਹਦੀਕਲਾ ch rkhe........
@Lovenature-nt8zm
@Lovenature-nt8zm 4 ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@singga5679
@singga5679 4 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@JatinderJatt-wn4jx
@JatinderJatt-wn4jx 4 ай бұрын
DHAN DHAN AMAR SAHEED BABA DEEP SINGH JI WAHEGURU JI WAHEGURU JI WAHEGURU JI WAHEGURU JI WAHEGURU JI
@JatinderJatt-wn4jx
@JatinderJatt-wn4jx 4 ай бұрын
DHAN DHAN SHRI GURU RAM DAS JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@BalwinderKaur-mu9zb
@BalwinderKaur-mu9zb 4 ай бұрын
ਵਾਹਿਗੁਰੂ ਜੀ ਇਸ ਬੇਟੀ ਦਾ ਪਿਤਾ ਠੀਕ ਹੋ ਜਾਵੇ 🙏🙏🙏
@sultansingh7138
@sultansingh7138 4 ай бұрын
ਪਾਲ ਸਿੰਘ ਜੀ ਬੇਸਹਾਰਾ ਗਰੀਬਾਂ ਵਾਸਤੇ ਰੱਬ ਹਨ ਵਾਹਿਗੁਰੂ ਜੀ ਮਿਹਰ ਕਰਨ 🙏❤️❤️❤️❤️
@AmrikSingh-n5q
@AmrikSingh-n5q 27 күн бұрын
ਵਾਹਿਗੁਰੂ ਜੀ ਭਲਾ ਕਰਨ ਇਨ੍ਹਾਂ ਦਾ🙏🙏
@Ilovemyindia-b7n
@Ilovemyindia-b7n 4 ай бұрын
ਜੇ ਕਿਸੇ ਨੇ ਰੱਬ ਦੇਖਣਾ ਹੋਵੇ ਪਾਲ ਵੀਰ ਨੂੰ ਦੇਖ ਲਿਆ ਕਰੋ ।।
@snehdeephundal662
@snehdeephundal662 4 ай бұрын
Sach h veere❤
@Gurwindervlogs
@Gurwindervlogs 4 ай бұрын
ਵਾਹਿਗੁਰੂ ਮੇਹਰ ਕਰਨ ਬਾਈ ਜੀ ਤੇ ਪਰਿਵਾਰ ਤੇ
@shahzadahmed-ox4hy
@shahzadahmed-ox4hy 2 ай бұрын
i am pakistani punjabi muslim best work
@hardeepsingh000
@hardeepsingh000 4 ай бұрын
ਵਾਹਿਗੁਰੁ ਜੀ ਮੇਹਰ ਕਰੋ ਪਰਿਵਾਰ ਤੇ 🙏🏻🙏🏻♥️
@OfficialNav712
@OfficialNav712 4 ай бұрын
ਵਾਹਿਗੁਰੂ ਜੀ ਪਰਵਾਰ ਤੇ ਕਿਰਪਾ ਕਰੋ 🙏🙏
@KamaljeetkaurTiwana-h2b
@KamaljeetkaurTiwana-h2b 4 ай бұрын
ਵਾਹਿਗੁਰੂ ਜੀ ਇਸ ਪਰਵਾਰ ਤੇ ਮੇਹਰ ਕਰੀ ਮੇਰੇ ਵਾਹਿਗੁਰੂ ਜੀ 🙏
@gurpalsingh2243
@gurpalsingh2243 29 күн бұрын
22 rula dhiya aap bhagwan ho😢😢
@aashudeepp
@aashudeepp 4 ай бұрын
Veere tuc boht vdia kam kr re o....ਵਾਹਿਗੁਰੂ mehar krn ge.. Sheti oh mainu is joga krn ge main zindgi ch pave ik vr e sahi pr help jror krna cohndi ah kise lorvand d..guru maharaj kirpa krn🤲🏻 main jldi ene joga kr den
@hardeepkaur6095
@hardeepkaur6095 4 ай бұрын
Wahegurujl waheguru wahegurujl wahegurujl wahegurujl Maher krna
@harwinderdeol1601
@harwinderdeol1601 4 ай бұрын
ਵਾਹਿਗੁਰੂ ਜੀ🙏
@Jaswantsingh-qz5pv
@Jaswantsingh-qz5pv 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ShispalKataria
@ShispalKataria 4 ай бұрын
Waheguru tohanu lambiyan umra bakse chrdi kalen bakse veerji 🙏🙏🙏🙏🙏🙏
@balrajsingh7566
@balrajsingh7566 4 ай бұрын
ਵਾਹਿਗੁਰੂ ਜੀ
@bhagwantsingh7006
@bhagwantsingh7006 3 ай бұрын
ਵਾਹਿਗੁਰੂ ਜੀ ਮੇਹਰ ਕਰਨਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ
@gurpreetbains4215
@gurpreetbains4215 3 ай бұрын
Waheguru Ji Pal Kharoud veer te ohna di saari team nu sada Chad Di Kala vich rakhna ji 🙏
@jagvirsinghbenipal5182
@jagvirsinghbenipal5182 4 ай бұрын
ਵਾਹਿਗੁਰੂ ਜੀ ਪਾਲ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏
@ajayloi308
@ajayloi308 3 ай бұрын
Waheguru mehr kare 🙏 rona nikal giya halaat dekh k
@charanjitsingh4388
@charanjitsingh4388 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।
@duaachoudhry4976
@duaachoudhry4976 4 ай бұрын
Ya ALLAH rehm zindgi kitni mushkil Hy ALLAH swt sb pr rehm karein .Jo b aap petiant aap laty Hyn same se pehly r Baad ki video b dikhya karein .aap bohot mahan kaam kr rhy hyn 🤲🌹🌹🌹🇵🇰
@parminder12vlogs
@parminder12vlogs 4 ай бұрын
ਸਾਡੇ ਪਿੰਡ ਦੇ ਅੱਡੇ ਤੇ ਘਰ ਏਨਾ ਦਾ, ਕਈ ਵਾਰ ਇਹ ਵੀਰ ਉੱਚੀ ਉੱਚੀ ਬੋਲਣ ਲੱਗ ਜਾਂਦਾ, ਜਾਂਦੇ ਆਉਂਦੇ ਬੰਦੇ ਡਰ ਜਾਂਦੇ ,
@kisankaur4459
@kisankaur4459 4 ай бұрын
no one tried to help them,
@ParbaazSingh-b6x
@ParbaazSingh-b6x 4 ай бұрын
Waheguru ji sari dunia te aapdi mehr kro ji
@SukhiDeol-r1h
@SukhiDeol-r1h 4 ай бұрын
ਵਹਿਗੁਰੂ ਜੀ 🙏🙏🙏🙏🙏
@DeepSingh_Z
@DeepSingh_Z 4 ай бұрын
Waheguru ji chad de kala bakshn bai nu sab to utam seva 🙏🏻❤
@PushpendraYadav-dz5mk
@PushpendraYadav-dz5mk 2 ай бұрын
ਵਾਹਿਗੁਰੂ ਜੀ ਮੇਹਰ ਕਹੋ🙏🙏
@FrosTY_077
@FrosTY_077 2 ай бұрын
Kaaa ho yadav babu kaisan baaa
@hoib....4021
@hoib....4021 4 ай бұрын
BAba jeee rabb twnu lmbi zindagi deee twdi poori team kHush rhe❤🔥🥀🇵🇰
@ManpreetSinghRandhawaManpreet
@ManpreetSinghRandhawaManpreet 4 ай бұрын
🙏🙏🙏🙏🙏 waheguru waheguru waheguru waheguru waheguru waheguru waheguru
@sukhdavsingh1947
@sukhdavsingh1947 4 ай бұрын
Waheguru mehar Karan ji ❤❤❤❤❤❤❤❤❤❤❤❤❤❤❤❤
@Anshbaby8998
@Anshbaby8998 Ай бұрын
God bless you veer ji ❤❤
@FarrukhRaza-fm2yk
@FarrukhRaza-fm2yk 16 күн бұрын
Allah Kareem bless you and your staff and spacely sweet daughter harjender kour 🤲❤
@Anmolkewal9089
@Anmolkewal9089 3 ай бұрын
Baba g tusi bhut vdia kam kar rahe ho
@AbdulHafeez-db3dl
@AbdulHafeez-db3dl 4 ай бұрын
Asslam o alaikum sir great job sir g ma musalman han pakistan ton sir g mera es behan nu dekh k dill khon dey anso roya 😭😭 es behan nu apny bapu je di bhhht zrorat a behan jawan hogi bapu da pyar nh milya😭😭😭ma apny Allah kolo dua krda je K Allah pak bapu je nu jld to jld thk kr dey ta k es behan dy sr ty bapu da hath hovy 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭. tiyan tan rab di rehmat hundiyan😭😭😭😭😭😭😭😭😭😭😭😭😭😭😭😭😭😭.
@sunnypangraian9249
@sunnypangraian9249 4 ай бұрын
ਵੀਰ ਜੀ ਸੇਵਾ ਕਰਨੀ ਸੀ ਇਸ ਪਰਵਾਰ ਦੀ
@Lovepreetkaur591
@Lovepreetkaur591 4 ай бұрын
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@thevideos9577
@thevideos9577 4 ай бұрын
Waheguru ji kirpa karn esh veer davinder singh te pehla di Tarah theek ho ke apne parivar bich rehn Waheguru jio kirpa kari
@ManjinderSingh-vf6me
@ManjinderSingh-vf6me Ай бұрын
Lakh khusia patsayia je satgur ndr kre 🤲
@HarpreetSingh-vx8kn
@HarpreetSingh-vx8kn Ай бұрын
Waheguru ji tuhade te mehar bhreya hath rakhan ji
@manibhatthal734
@manibhatthal734 4 ай бұрын
Balle o jatta wahe guru chardikala ch rakhe tainu👏👏
@Viral3785
@Viral3785 27 күн бұрын
I am muslim and i subscribed your channel beacuse yiu doing great job.
@mannsahab3881
@mannsahab3881 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏
@ranjeetkaur6468
@ranjeetkaur6468 4 ай бұрын
God always bless you ,paal beta 🙏
@gurmailsingh4750
@gurmailsingh4750 4 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@satnamji__waheguriji
@satnamji__waheguriji 4 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@DavinderSingh1634.wx4km
@DavinderSingh1634.wx4km 2 ай бұрын
ਵਾਹਿਗੁਰੂ ਜੀ 💖🙏
@GurvinderSingh-wn1pr
@GurvinderSingh-wn1pr 4 ай бұрын
Gurpreet Singh mintoo bayi ji nu atey unah di poori teem nu inaam atey award govt. Wallo jaroor milna chahida
@gurpartapsinghtiwana450
@gurpartapsinghtiwana450 4 ай бұрын
Rab kirpa rakhe bhai pal g te
@amandeepkaurdhillon4971
@amandeepkaurdhillon4971 4 ай бұрын
ਵਾਹਿਗੁਰੂ ਜੀ ਮੇਹਰ ਕਰਿਉ 🙏🙏
@jassusingh3068
@jassusingh3068 4 ай бұрын
Waje guru ji aap bahut Achha kam kar rhe ho ji ❤
@kanwaljeetkaur3340
@kanwaljeetkaur3340 4 ай бұрын
ਸਤਿਨਾਮੁ ਵਾਹਿਗੁਰੂ ਜੀ
@RajuShah-zr3om
@RajuShah-zr3om 4 ай бұрын
ਰਾਜੂ ਸਾਹ ਸਾਨੀਪੁਰ 🌹🙏🙏🌹👏👏🌹🕋🤲🤲🌹❤👍
@neelamdhiman687
@neelamdhiman687 4 ай бұрын
ਵਾਹਿਗੁਰੂ ਜੀ ਮਿਹਰ ਕਰਨਗੇ🙏
@BaljeetSingh-l7s
@BaljeetSingh-l7s 24 күн бұрын
Es parvar di madat v kro sare 😢 waheguru ji kar di v halt bhut khrab aa sare kirpa krke madat kro wmki
@HarwinderSingh-ci8me
@HarwinderSingh-ci8me 4 ай бұрын
Pall kharoud veer nu parmatma dhan dhan guru Hargobind Singh Ji mahraj chardi kalhan ch rhake ❤❤❤❤❤😢😢😢😢🎉🎉🎉🎉
@HarjinderSingh-ko5kg
@HarjinderSingh-ko5kg 4 ай бұрын
Good 👍
@ravindersidhu6630
@ravindersidhu6630 4 ай бұрын
Waheguru ji waheguru ji waheguru ji
@kuldeepkhan189
@kuldeepkhan189 4 ай бұрын
Pal veer ji allha tuhanu khush rakhe❤❤❤❤
@gurihanjra9738
@gurihanjra9738 4 ай бұрын
Waheguru ji sub da bhala Krna g
IL'HAN - Qalqam | Official Music Video
03:17
Ilhan Ihsanov
Рет қаралды 700 М.
سورة البقرة كاملة رقية للبيت, علاج للسحر - القارئ علاء عقل Sourate Al-Baqara
3:52:00
القران الكريم مباشر Holy Quran live
Рет қаралды 1,2 МЛН