ਪਨੀਰੀ ਦਾ ਪਾਣੀ ਅਤੇ ਯੂਰੀਆ ਪ੍ਰਬੰਧਣ rice nursery water and urea management

  Рет қаралды 50,074

Crops Information

Crops Information

Күн бұрын

Пікірлер: 92
@BalwinderSingh-ny8eh
@BalwinderSingh-ny8eh Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@vijaykumars4503
@vijaykumars4503 Жыл бұрын
Bhai ji aap ji di kitaab bahut badiya chagi hai
@devenderdhull385
@devenderdhull385 Жыл бұрын
परगट जी हमारे किसान भाई को बहुत अच्छी जानकारी दी आपका अति धन्यवाद
@jagsirsandhu1099
@jagsirsandhu1099 Жыл бұрын
Veer tuhadi video vakh ka try kar Raha aa boot vdia results meli veer 👍👍 God bless you bro
@krishanchand3684
@krishanchand3684 Жыл бұрын
Thank. U. Dr. Sabb. V. Good.
@ManishSingh-fb4ls
@ManishSingh-fb4ls Жыл бұрын
Thank you ji good information for paddy nursery
@KuldeepSingh-el6fk
@KuldeepSingh-el6fk Жыл бұрын
Good 🙏🙏
@balrajdhillon5661
@balrajdhillon5661 8 ай бұрын
Very good ji
@shekhupunia
@shekhupunia 7 ай бұрын
Good information
@indermarok8064
@indermarok8064 Жыл бұрын
growth bohat vadia machi jandi aaaa
@nirmalaulakhfarm855
@nirmalaulakhfarm855 Жыл бұрын
ਨਰਮੇ ਤੇ ਵੀ ਵੀਡਿਉ ਪਾਂਦੇ ਬਾਈ ਇੱਕਲਾ ਝੌਨੇ ਵੱਲ ਹੋ ਗਿਆ
@amansandhu5408
@amansandhu5408 Жыл бұрын
Good job brother
@baljindersingh1744
@baljindersingh1744 Жыл бұрын
kya baat aa,,,sir ji sampurn jankari ditti a👍👍🙏🏻
@sidhujatt9577
@sidhujatt9577 Жыл бұрын
22 pr 126 te sawa 27 di paneeri bahut vadia chl rahi 20 days di hoyi a 2 baar uria paya pehla dap paya c bijaayi time
@manindersinghkhalsa8462
@manindersinghkhalsa8462 8 ай бұрын
22ਜੀ ਅਸੀਂ ਸ਼ਾਮ ਨੂੰ ਪਾਣੀ ਲਗਾਇਦਾ ਤੇ ਸਵੇਰੇ ਪਾਣੀ ਗਰਮ ਹੋਣ ਤੋਂ ਪਹਿਲਾ ਬਾਹਰ ਕੱਢ ਦਈਦਾ 8ਦਿਨ ਦੀ ਪਨੀਰੀ ਹੋ ਗਈ
@Navdeep_singh945
@Navdeep_singh945 7 ай бұрын
Bai ji zinc 12% spray naal paneeri kafi pili hogi pls reply sangria hanumangarh choutala to 10km
@sakattarsingh7114
@sakattarsingh7114 Жыл бұрын
Thanks so much 🙏 Dr Saab For giving us this information
@MandeepSingh-dj2ni
@MandeepSingh-dj2ni Жыл бұрын
ਪ੍ਰਗਟ ਵੀਰ ਬਾਸਮਤੀ ਦੀ ਪਨੀਰੀ ਦੀ ਬਿਜਾਈ ਕਦੋ ਤੱਕ ਕਰਨੀ ਚਾਹੀਦੀ ਹੈ
@karamveerbrar67
@karamveerbrar67 7 ай бұрын
Bai g basmati 1718 ch ਝੰਡਾ ਰੋਗ rokn lye ki kita jave ਪਨੀਰੀ ਬੀਜਣ ਸਮੇ ਹੀ ਕੰਟਰੋਲ ਹੋ ਜਾਵੇ
@dharampalsinghsran9946
@dharampalsinghsran9946 Жыл бұрын
Thanks y ji
@sunilyadav-no6yw
@sunilyadav-no6yw Жыл бұрын
❤❤
@rukh3142
@rukh3142 Жыл бұрын
Bai Gibrellic acid mitti ch rla ke pa skde aa paneri ch ... Dose dso
@warisbrar116
@warisbrar116 Жыл бұрын
Good
@sukhchainsandhu3651
@sukhchainsandhu3651 Жыл бұрын
🙏🙏
@ਬਾਠ-ਙ3ਲ
@ਬਾਠ-ਙ3ਲ Жыл бұрын
Good working
@BaljitKaur-tr4vs
@BaljitKaur-tr4vs Жыл бұрын
Sat shri akal veer ji asi 12 june nu pr 126 di paniri di bijai kiti si bijai time dap,sulphar,iron,super payi si urea nahi payi hun urea pa sakde ha te 1 kile di paniri layi urea di kini dose pani hai ji plz reply
@abhinavsingh4933
@abhinavsingh4933 Жыл бұрын
Best information
@ranjitsingh-xf2es
@ranjitsingh-xf2es Жыл бұрын
Ist no, ਹਾਜਰੀ ।
@sonibhau5866
@sonibhau5866 8 ай бұрын
1401 vich yydx product pa sakda ka nhai
@surjitkhosasajjanwalia9796
@surjitkhosasajjanwalia9796 Жыл бұрын
ਬਾਈ,, ਮਾਲਵੇ ਨੂੰ ਵਿੱਚੋ ਕਿਤਾਬ, ਦੋਆਬੇ ਵਾਲੇ ਤਾਂ,,,,,,,
@jsb04
@jsb04 Жыл бұрын
Gatta factory ali laakh bare ki vichar bai tuhde ? Thale v pa skde ya upr hi thik
@jeetgill3362
@jeetgill3362 Жыл бұрын
ਬਾਈ ਜੀ ਜਿਵੇਂ ਤੁਸੀ ਦਸਿਆ ਕਿ ਸਰੋਂ ਦੀ ਖੱਲ ਨਾਲ ਪਨੀਰੀ ਦੀਆ ਜੜ੍ਹਾਂ ਵੱਧ ਜਾਂਦੀਆ ਪਨੀਰੀ ਚੰਗੀ ਚਲਦੀ ਲਾਉਣ ਟਾਈਮ ਪਰ ਫੇਰ ਵਧੀਆ ਜੜ੍ਹਾਂ ਕਰਕੇ ਪਨੀਰੀ ਪੁੱਟਣ ਚ ਤਾਂ ਨੂੰ ਦਿੱਕਤ ਆਉਂਦੀ ਮੈ ਅਜੇ ਤਕ ਵਰਤੋਂ ਨਹੀਂ ਕੀਤੀ ਤਾਂ ਪੁਸ਼ਿਆ
@punjabistatus5125
@punjabistatus5125 Жыл бұрын
ਸਰੋਂ khal bare v chrha kro pls
@punjabistatus5125
@punjabistatus5125 Жыл бұрын
chrcha kro
@manniekamboj
@manniekamboj Жыл бұрын
kzbin.info/www/bejne/rnrchqineJejjK8
@jasspreet-
@jasspreet- Жыл бұрын
Pneri de patte lal jeh hoi jnde aa ki chkr eh
@SPSUPPAL
@SPSUPPAL Жыл бұрын
Bai juria kine kine din vaad pauna te kini vaar paa e a
@akashbrarbrar0
@akashbrarbrar0 Жыл бұрын
Paddy field de vich kali kine kilo pai ja sakdi aa 50 or 60 kg
@naibdhanoa47
@naibdhanoa47 Жыл бұрын
Sahi gal bro
@sumeetsingh4525
@sumeetsingh4525 Жыл бұрын
Bai ji aa tusi paneeri de aale duale dande laye hoe ne , ki eh koi net hai ?
@lovedeepsingh7928
@lovedeepsingh7928 Жыл бұрын
Paneeri ch vr jink loha pani de vch agge pa skde a
@harkirtansingh2502
@harkirtansingh2502 Жыл бұрын
Thanks ...
@harwindersinghmarwahamarwa8788
@harwindersinghmarwahamarwa8788 8 ай бұрын
Bhaji 131 di pneeri kdo bejni Chisinau a
@Navvkaurjatti
@Navvkaurjatti 8 ай бұрын
Pargat tu ik gall dass jadeo tu net ta video nai pounda c ,tenu ke lagg da oudo kheti nai hundi c ,,ans daei please, phela v comment bhauth vari kita tu ans nai dita
@sukhbiedeswal1825
@sukhbiedeswal1825 Жыл бұрын
Good sir
@lakhwindersidhu9269
@lakhwindersidhu9269 Жыл бұрын
Helo veer 128 Paneri lye c 8din hoge uper tu adha inch patta ਚਿੱਟਾ dudh varga ho gia ki karan a
@gurmeetsinghbrar9357
@gurmeetsinghbrar9357 Жыл бұрын
Bai 1401 di paniri ch vadhve bute a Solution dasso
@gurpreetchahal3416
@gurpreetchahal3416 Жыл бұрын
Bai g urea pa k kine din bad urea d sprey kr skde han?
@SatinderSingh-hu9zs
@SatinderSingh-hu9zs 8 ай бұрын
ਬਾਈ ਜੀ ਹਰਾ ਕਸੀਸ ਇੱਕ ਮਰਲੇ ਮਗਰ ਕਿੰਨੇ ਡੋਜ ਹੈ ਸਾਨੂੰ ਜਰੂਰ ਦੱਸੋ ਕਿਰਪਾ ਕਰਕੇ ਤੇ ਪਰਗਟ ਸਿੰਘ ਜੀ ਆਪਣਾ ਨੰਬਰ ਸੈਂਡ ਕਰ ਦਿਓ ਫਸਲ ਬਾਰੇ ਜਾਣਕਾਰੀ ਲੈ ਸਕੀਏ ਬਹੁਤ ਬਹੁਤ ਧੰਨਵਾਦ ਵੀਰ
@sumeetsingh4525
@sumeetsingh4525 Жыл бұрын
Bai ji urea da gap kina rakhiye paneeri vich
@amarjeetsingh4064
@amarjeetsingh4064 Жыл бұрын
Dr Saab pb 1401 paneeri 12 din de a jhande botte ho gaye a vich asi Trichoderma harigem v use kitta c bijayi time but fer v ho Gaye ke hal hi sakda a ji
@KuldeepSingh-j2d
@KuldeepSingh-j2d Жыл бұрын
Yr meri paniri push 44 patan vele Tut rahi ehh thik kiwe hou
@GurlabhSinghMehal-xr3by
@GurlabhSinghMehal-xr3by Жыл бұрын
ਬਾਈ ਜੀ ਯੂਰੀਆ ਤੇ ਲੋਹੇ ਦੀ ਸਪਰੇ ਕਿਹੈ ਦਿਨਾਂ ਦੇ ਫਰਕ ਨਾਲ ਕਰ ਸਕਦੇ ਹਾ
@bakhsisingh9160
@bakhsisingh9160 8 ай бұрын
ਬਾਈ ਪ੍ਰਗਟ ਜੇ ਪਾਥੀਆਂ ਦਾ ਪਾਣੀ ਕਰਨਾ ਹੋਵੇ ਕਿਸ ਤਰੀਕੇ ਨਾਲ ਵਰਤੀਆਂ ਜਾਵੇ
@cropsinformation
@cropsinformation 8 ай бұрын
Video augi
@manpreethayerkalatibba7192
@manpreethayerkalatibba7192 8 ай бұрын
2 kanl paneeri ch 12 14 kg over dose pai gyi koi hll dso ji
@cropsinformation
@cropsinformation 8 ай бұрын
ਮਚੁਗੀ
@gurdipsidhu-on6zp
@gurdipsidhu-on6zp Жыл бұрын
Ji
@LakhwinderSingh-rj9yv
@LakhwinderSingh-rj9yv Жыл бұрын
ਬਾਈ ਜੀ ਸਿੱਧੀ ਬਿਜਾਈ ਬਾਰੇ ਤੁਹਾਡੇ ਕੀ ਵਿਚਾਰ ਹਨ ।ਤੁਸੀ ਆਪਣੇ ਖੇਤ ਵਿੱਚ ਸਿੱਧੀ ਬਿਜਾਈ ਕੀਤੀ ਹੈ ਜੇ ਨਹੀਂ ਕੀਤੀ ਤਾਂ ਕਿਓਂ ਨਹੀਂ ਕੀਤੀ । ਕਿਰਪਾ ਕਰਕੇ ਜਰੂਰ ਦੱਸਿਓ।
@NishanSingh-n2s
@NishanSingh-n2s 8 ай бұрын
ਵੀਰਜੀ ਪਨੀਰੀ ਪੁਟਣ ਤੋ ਪਹਿਲਾ ਜੂਰੀਆ ਪਾ ਸਕਦੇ ਆ
@poultrywisdom7185
@poultrywisdom7185 Жыл бұрын
Amazon te punjabi book da stock khtm a y
@lakhbirsingh4638
@lakhbirsingh4638 Жыл бұрын
1692ਝੰਡਾ ਰੋਗ ਲਈ ਕਿਹੜਾ ਫੰਗੀਸਾਈਡ ਵਰਤਿਆ ਜਾਵੇ
@yadsandhu357
@yadsandhu357 Жыл бұрын
Thanks ji
@Sadapunjab765
@Sadapunjab765 Жыл бұрын
👌👌👌👌👌👌👌🙏🙏🙏🙏🤝🤝🤝
@aps3128
@aps3128 Жыл бұрын
ਵੀਰ ਜੀ ਮੈਂ 1509 ਦੀ ਪਨੀਰੀ 21ਤਰੀਕ ਨੂੰ ਬੀਜੀ ਸੀ। ਧੋੜੀਆਂ ਬਣ ਗਈਆਂ ਹਨ। ਪੀਲੀ ਪੈ ਗਈ ।11ਮਰਲੇ ਪਨੀਰੀ ਬੀਜੀ ਸੀ 1ਕਿੱਲੋ ਲੋਹਾ ਤੇ 1ਕਿੱਲੋ ਜਿੰਕ 1ਕਿੱਲੋ ਯੂਰੀਆ ਖਾਦ ਵਿੱਚ ਮਿਕਸ ਕਰਕੇ ਪਾ ਦਿੱਤਾ। ਪਰ ਫਰਕ ਨਹੀਂ ਪਿਆ। ਦੱਸੋ
@jaskaransingh62
@jaskaransingh62 Жыл бұрын
Veer ji ਪਾਥਿਆ da pani kine din store kr keh rakh sakde a
@JagmeetPannu-pb05
@JagmeetPannu-pb05 Жыл бұрын
3din
@gurpiarsidhu9453
@gurpiarsidhu9453 Жыл бұрын
ਬਾਈ ਜੀ ਆਪਣੀ ਜਮੀਨ ਦਾ ph 8.9 ਆ ਜਿਸ ਨਾਲ ਹੋਰ ਤੱਤ ਜਿਵੇ ਫੋਸਫੋਰਸ. ਲੋਹਾ. ਜਿੰਕ. ਪੋਟਾਸ. ਤਾਂਬਾ ਤੇ ਸਲਫਰ ਜ਼ਿਆਦਾ ਹਨ ਤੇ ਮੇਗਨੀਜ ਦੀ ਘਾਟ ਹੈ. ਜਿਸ ਨਾਲ ਝੋਨੇ ਦਾ ਬੂਟਾ ਗ੍ਰੋਥ ਘੱਟ ਕਰਦਾ ਹੈ ਤੇ ਝਾੜ 70-75 ਮਣ ਰਹੇ ਜਾਂਦਾ ਹੈ ਜਦਕਿ ਇਥੇ ਹੋਰ ਜਮੀਨ ਚੋਂ ਝਾੜ 95-100 ਮਣ ਤੱਕ ਚਲਾ ਜਾਂਦਾ ਹੈ ਕੋਈ ਹੱਲ ਦਸੋ ਜੀ. ਜਵਾਬ ਜੀ ਉਡੀਕ ਰਹੇਗੀ 🙏
@pbxiii1739
@pbxiii1739 Жыл бұрын
Waste decomposer use kro
@malkitsingh7678
@malkitsingh7678 Жыл бұрын
ਵੀਰ ਵੈਸਟ ਡੀ ਕੰਮਪੋਜਰ ਵਰਤੋਂ ਕਰ ਮੇਰਾ ਵੀ ਜ਼ਮੀਨ ਦਾ ਪੀ ਐਚ.8.9 ਸੀ ਹੁਣ ਦੀ ਵਾਰ ਪੀ ਐਚ 7.5 ਹੈ
@kuldeepnain7362
@kuldeepnain7362 Жыл бұрын
Thanks veer ji
@jagtarsinghdhillon3185
@jagtarsinghdhillon3185 8 ай бұрын
good
@SurajSandhu-h1g
@SurajSandhu-h1g Жыл бұрын
Thanks so much
@gurjinderdhindsa5165
@gurjinderdhindsa5165 Жыл бұрын
@RaviRaiSingh
@RaviRaiSingh Жыл бұрын
ਜੋ ਸਰੋ ਦੀ ਖੱਲ ਬਾਰੇ ਜਰੂਰ ਦਸੋ ਜੇ ਕਿ ਫਾਇਦਾ ਹੁੰਦਾ aw
@cropsinformation
@cropsinformation Жыл бұрын
Ji
@RaviRaiSingh
@RaviRaiSingh Жыл бұрын
@@cropsinformation oky ji
@harpreetsekhon1988
@harpreetsekhon1988 Жыл бұрын
Zinc oxide kehda hunda h ji koi description dvo
@cropsinformation
@cropsinformation Жыл бұрын
liquid zinc
@sukhmansanghavlogs6617
@sukhmansanghavlogs6617 Жыл бұрын
ਬਾਈ ਪਰਗਟ ਜੇ ਪਨੀਰੀ ਪੀਲੀ ਹੋਵੇ ਤਾਂ ਵੀ ਆਪਾਂ ਯੂਰੀਆ ਦੀ ਸਪਰੇਅ ਕਰ ਸਕਦੇ ਆ
@indermarok8064
@indermarok8064 Жыл бұрын
22ਜੀ ਧੋੜੀਆ ਪੀਲੀਆ ਪੈ ਜਾਦੀਆ ਜੀ
@pargatsandhu3990
@pargatsandhu3990 Жыл бұрын
ਮੇਰੇ ਪਿੰਡ ਦਾ ਇਕ ਕਿਸਾਨ ਨੇ 18ਵਿਗੇ ਮੰਕੀ 18 ਬੋਰੀ ਯੂਰੀਆ 6ਸਪਰੇ😮
@indianagricultureandblogs1278
@indianagricultureandblogs1278 8 ай бұрын
Ashaa bai bhot Jada yr
@AmanDeep-n1g9v
@AmanDeep-n1g9v Жыл бұрын
ਬਾਈ ਜੀ ਆਪਾ ਮੱਕੀ ਲਾਉਣੀ ਆ ਇਸ ਵਾਰ 2 ਕਿਲੇ 15 ਜ ਜੂਨ ਤੋਂ ਲੀਡਰ ਵਾਲਾ ਸਾਲਟ ਸਪਰੇ ਕੀਤਾ ਸੀ ਕਣਕ ਤੇ ਪਹਿਲਾ ਜਮੀਨ ਸੁੱਕੀ ਵਾਹ ਕੇ ਰੱਖ ਦਿੱਤੀ ਸੀ / ਫਿਰ ਪਾਣੀ ਲਗਾ ਦਿੱਤਾ ਫਿਰ ਹਫਤਾ ਮੀਹ ਪਈ ਗਿਆ ਹੁਣ 7 ਜੂਨ ਨੂੰ ਜ਼ਮੀਨ ਵਾਹ ਕੇ ਬਿਜਾਈ ਕਰ ਸਕਦੇ ਹਾ ਕੋਈ ਅਸਰ ਤਾ ਨਹੀ ਕਰੇਗਾ ਲੀਡਰ ਵਾਲਾ ਸਾਲਟ ਨਹਿਰੀ ਤੇ ਡਾਕਰ ਜ਼ਮੀਨ ਆ
@PreetSidhu-o7u
@PreetSidhu-o7u Жыл бұрын
Y g phone number kina
@gurpreetsidhu8166
@gurpreetsidhu8166 Жыл бұрын
Nice
@jarnailsandhu1838
@jarnailsandhu1838 Жыл бұрын
🙏🙏
@sonibhau5866
@sonibhau5866 8 ай бұрын
1401 vich yydx product pa sakda ka nhai
@GurpreetSingh-hg7xe
@GurpreetSingh-hg7xe Жыл бұрын
@mr.unkown8242
@mr.unkown8242 7 ай бұрын
Good
1% vs 100% #beatbox #tiktok
01:10
BeatboxJCOP
Рет қаралды 67 МЛН
Try this prank with your friends 😂 @karina-kola
00:18
Andrey Grechka
Рет қаралды 9 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
“Don’t stop the chances.”
00:44
ISSEI / いっせい
Рет қаралды 62 МЛН
1% vs 100% #beatbox #tiktok
01:10
BeatboxJCOP
Рет қаралды 67 МЛН