ਪਨੀਰੀ ਦਾ ਪੀਲਾਪਣ ਅਤੇ ਹੋਰ ਮੁਸ਼ਕਲਾਂ paddy nursery yellowness and other problems

  Рет қаралды 19,319

Crops Information

Crops Information

Күн бұрын

Пікірлер: 71
@krishanchand3684
@krishanchand3684 Жыл бұрын
Thank. U. Dr. Sabb.
@jagmalrathee273
@jagmalrathee273 Жыл бұрын
Thank you so much for timely information bhai ji
@VikramKumar-xx2do
@VikramKumar-xx2do Жыл бұрын
Paathiyaan de paani naal b frak painda hai. Vdiya results hai.
@sakattarsingh7114
@sakattarsingh7114 Жыл бұрын
Thanks so much Brother 🙏 For this information
@singhgurdeep5050
@singhgurdeep5050 Жыл бұрын
Bhut vadia jaankari veer ji. Is tarah diyan anmol jaankaria den layi tuhada dhanwad ji.God bless you veer ji.
@BACHIRAGAMING08
@BACHIRAGAMING08 Жыл бұрын
1847 ਦਾ ਸੀਡ ਟ੍ਰੀਟਮੈਂਟ ਕਿਸ ਨਾਲ਼ ਕਰੀਇ
@gurpreetkhaira1590
@gurpreetkhaira1590 Жыл бұрын
ਬਾਈ ਜੀ ਪਨੀਰੀ ਬੀਜਣੀ ਹੈ ਕਲੀ ਵਾਲਾ ਚੂਨਾ ਪਾਉਣਾ 10- ਕਿੱਲੋ ਬੀਜ ਲਈ ਕਿਆਰੀ ਬਣਾਈ ਹੈ ਕਿੰਨੀ ਡੋਜ ਪਾਵਾ ਪਾਉਣ ਵਾਲਾ ਤਾਰੀਕਾ ਵੀ ਦੱਸਣਾ ਮੈ ਜਹਿਰ ਮੁਕਤ ਖੇਤੀ ਸੁਰੂ ਕੀਤੀ ਹੈ ਸਾਥ ਦੇਣਾ
@SurajKumar-my6pe
@SurajKumar-my6pe Жыл бұрын
22 badi shaandaar video banai 👌
@jeetgill3362
@jeetgill3362 Жыл бұрын
ਸਾਡੇ ਇਦਰ ਕਿਸਾਨ ਸੈਲਰ ਤੁ ਸਵਾਹ ਲਿਆ ਕੇ ਪਾਉਂਦੇ ਪਨੀਰੀ ਉਪਰ ਵਧੀਆ ਰਹਿੰਦੀ ਬਿਜਾਈ ਵੇਲੇ
@balwinderdhadda7274
@balwinderdhadda7274 Жыл бұрын
Nano urea de spary kar sakde a g
@balvindersingh7619
@balvindersingh7619 Жыл бұрын
Veer ji Dalal Ghol vich # NPK # pa sakde ha # DAP# di jagha plz javab deo ji 🙏🙏
@inderpreetsingh6145
@inderpreetsingh6145 Жыл бұрын
ਕੋਈ ਦਿੱਕਤ ਨੀ ਬਹੁਤ ਵਧੀਆ ਪਨੀਰੀ ਤਿਆਰ ਹੋ ਰਹੀ ਆ
@kuldeepnain7362
@kuldeepnain7362 Жыл бұрын
Good information ji
@davinderdhaliwal6880
@davinderdhaliwal6880 Жыл бұрын
22 ਵਿਸਵੇ ਦਾ ਹਿਸਾਬ ਵੀ ਦੱਸ ਦਿਆ ਕਰੋ ਸਾਡੇ ਮਰਲਾ ਨੀ ਚੱਲਦਾ
@sewak3374
@sewak3374 Жыл бұрын
Jina oh kilo beej dasda 1.6 naal guna kar lya kro for example 2 kilo marle da te 2multiple 1.6=3.2
@manindergurna9676
@manindergurna9676 Жыл бұрын
Sh gl. Ji
@gurigill9849
@gurigill9849 Жыл бұрын
1 ਵਿਸਵੇ ਚ 4 ਕਿਲੋ ਬੀਜ
@SatnamDhindsa7
@SatnamDhindsa7 Жыл бұрын
Veer pr 118 kine din wich pkk ke tyar ho jndi a jrur dso
@tejbirsingh8285
@tejbirsingh8285 Жыл бұрын
Hnji veer ji book laini si out of stock a rhi amazon te
@HanjraFarm18
@HanjraFarm18 Жыл бұрын
Vr yr 110 beej di panneri bheji se 16 may nu hun paneeri ch color dabh kharabi Hogeya a butta vi bhot small a jithe color light a plz reply krka dsoo ahh koi virus ta nhia
@manjeetchahal9970
@manjeetchahal9970 Жыл бұрын
ਦਸਤਾਰ ਸਜਾਉਣ ਨਾਲ ਘੈਟ ਲਗਦੇ ਹੋ ਜਾਣਕਾਰੀ ਲਈ ਧੰਨਵਾਦ ਜੀ
@mehkamrandhawa
@mehkamrandhawa Жыл бұрын
Gud Information
@devanand2168
@devanand2168 Жыл бұрын
1 kille da kinna size bnau panhiri da?
@hemi_purewal
@hemi_purewal Жыл бұрын
Biswa
@gurpreetsidhu8166
@gurpreetsidhu8166 Жыл бұрын
Nice y
@RaviRaiSingh
@RaviRaiSingh Жыл бұрын
ਬਾਈ ਮੇਨੂ 4 ਸਾਲ ਹੋ ਗਏ ਨਾ ਪਦਾਨ ਨਾ ਹੀ ਸਪਰੇ ਕੀਤੀ. ਤੇ ਆਪਣੇ ਪੱਤਾ ਲਪੇਟ ਨਹੀਂ ਪੈਂਦੀ. ਯੂਰੀਆ ਵੀ 2.5 ਗੱਟੇ ਪਾਈ ਦੀ ਆ. ਤੇ ਇਸ ਵਾਰ ਕਣਕ ਨੂੰ ਇਕ ਵੀ ਸਪਰੇ ਨਹੀਂ ਕੀਤੀ ਕੋਈ ਬਿਮਾਰੀ ਨਹੀਂ ਪਯੀ ਕਣਕ ਵੀ ਬਹੁਤ ਜਾਈਦਾ ਵਿਰਲੀ ਸੀ. ਤੇ 50 ਮਨ ਨਿਕਲੀ ਆ. ਨਹਿਰ ਦਾ ਪਾਣੀ ਵੀ ਨਹੀਂ ਲਗਦਾ
@meenugill1895
@meenugill1895 Жыл бұрын
Veer g muchal 1401 dsr karni h ,, lekin barish karke problem aa rhi h ,, ki apa late to nhi hoge ,, kab Tak dsr kar sakte h plzz reply❤❤
@upkarvirk5196
@upkarvirk5196 Жыл бұрын
Verra mongi di hrri khad krni aa te urea prti acre kini ghat kriya
@BalrajSingh-yd6mz
@BalrajSingh-yd6mz Жыл бұрын
Bai g panini vich white backed plant hopper layi thiamthoxim kar sakde a g plz reply g koi k meri kheti mera kisan ale dr sahib ne keha c k spray 10 - 15 dina de vichkar spray karu kri plz reply
@cropsinformation
@cropsinformation Жыл бұрын
Kro
@khushnoorkaurmalhi1585
@khushnoorkaurmalhi1585 Жыл бұрын
Bai ji 126 te 7299 di dsr te paneeri kdo tak beej skde plz reply
@naturehumanity9493
@naturehumanity9493 Жыл бұрын
126,, 15ਜੂਨ
@gurwindersingh6802
@gurwindersingh6802 Жыл бұрын
ਬਾਉਤ ਵਦੀਆ ਜੀ 💕💕
@ShamSham-bn5tx
@ShamSham-bn5tx Жыл бұрын
Dap ਨਈ ਪਾ ਹੋਈ ਬੀਜਣ ਸਮੇਂ ਕੀ ਕਰਿਆ ਜਾਵੇ
@JasnoorBajwa-p3m
@JasnoorBajwa-p3m Жыл бұрын
By Book koto Malo ji
@Samsher-dx1zx
@Samsher-dx1zx Жыл бұрын
Bai sangria to narma Sara gaade maar ho geya kedi varayti laeiye
@KaranSingh-co1dp
@KaranSingh-co1dp Жыл бұрын
1692
@KaranSingh-co1dp
@KaranSingh-co1dp Жыл бұрын
10 june nu paneeri lao 5 july nu khet ch lao
@ranjodhsaini5078
@ranjodhsaini5078 Жыл бұрын
ਸਤਿ ਸ਼੍ਰੀ ਅਕਾਲ ਜੀ
@pindanaalejawaak3917
@pindanaalejawaak3917 Жыл бұрын
ਬਾਈ ਜੀ chilleted zink,chilleted ਲੋਹਾ, ਯੂਰੀਆ ਤਿੰਨਾਂ ਨੂੰ ਇਕੱਠਾ ਮਿਲਾਕੇ ਸਪਰੇਅ ਕਰ ਸਕਦੇ ਆ ਜਾਂ ਅਲੱਗ ਅਲੱਗ ਕਰੀਏ? ਕਿੰਨੇ ਸਮੇਂ ਦਾ ਫ਼ਰਕ ਰੱਖੀਏ ਦੋਹਾਂ ਸਪਰੇਆਂ ਵਿੱਚ??
@sidhujatt9577
@sidhujatt9577 Жыл бұрын
agle ne video ch 10 vaar das ditta ki mix na kro tu v menu pagl hi lagda
@firojkhan-sf7vy
@firojkhan-sf7vy Жыл бұрын
1401 paniri de bkani hoi jade aa koi hal daso
@KaranSingh-co1dp
@KaranSingh-co1dp Жыл бұрын
1. Bakanae aale boote mitti samayt putto te nasht kro 2.Carbendazim 50%WP 300 gm/canal mitti ch mila k khade paani ch shaam nu shitta dyo. 3.Azoxystrobin11%+Tebuconazole18.3% 35 ml/canal paneeri puttan to 3 -4 din phla sprey kro 4. Paneeri putt k khet ch lon to phla us nu carbendazim 50% 0.2% paani vale ghol ch 8-10 ghante dubo k rakho us to baad khet ch lao
@GurpreetSingh-my3qo
@GurpreetSingh-my3qo Жыл бұрын
ਬਾਈ ਸਾਡੇ ਖੇਤ ਵਿੱਚ ਪਨੀਰੀ ਪੀਲੀ ਹੈ ਲੋਹੇ ਦੀ ਸਪਰੇਅ ਕਰ ਦਿੱਤਾ ਹੈ ਪਰ ਸਾਡਾ ਖੇਤ ਰੇਤੇ ਵਾਲਾ ਅਤੇ ਕਰਾਹਾ ਵੀ ਲਗਾ ਮਤਲਬ ਮਿੱਟੀ ਚੁੱਕੀ ਹੈ ਪਾਣੀ ਇਕ ਨੰਬਰ ਹੈ ਕੋਈ ਹੱਲ ਦਸੋ ਕਿਰਪਾ ਕਰਕੇ ਜੀ ਪਨੀਰੀ ਹਾਈਬ੍ਰਿਡ ਹੈ 28 p67
@gurdeepsidhu2993
@gurdeepsidhu2993 Жыл бұрын
ਸ਼ਾਮ ਨੂੰ ਪੂਰਾ ਫੁੱਲ ਭਰ ਦੀਆ ਕਰੋ ਪਾਣੀ ਨਾਲ ਸੁਭਾ ਕੱਢ ਦੀਆ ਕਰੋ chealted ferrous ਸਲਫ਼ੇਟ 12% karo
@satbirsingh1791
@satbirsingh1791 Жыл бұрын
Good
@Navibhullar143
@Navibhullar143 Жыл бұрын
ਵੀਰ ਜੀ ਨੈਨੋ ਯੂਰੀਆ ਦੀ ਡੋਜ ਨਹੀ ਦੱਸੀ ਜੇ ਪਨੀਰੀ ਤੇ ਕਰਨੀ ਹੋਵੇ ਤਾਂ ਕਿੰਨੀ ਡੋਜ ਪਾਉਣੀ ਚਾਹੀਦੀ ਹੈ ?🤔
@maanarvindersingh6001
@maanarvindersingh6001 Жыл бұрын
Ver sava 134 paniri aj bijni c 48 hrs aj ho gye but meh py gea hun ki kri ae paniri kharb tan ni hoju ki kri ae
@krishansidhu7796
@krishansidhu7796 Жыл бұрын
Y 1847 mkki ale ch la skde aaa
@kuldeepsinghvirk2644
@kuldeepsinghvirk2644 Жыл бұрын
ਸਾਤਸ਼੍ਰੀ ਅਕਾਲ ਵੀਰ ਜੀ
@kuldeepSingh-mw9pi
@kuldeepSingh-mw9pi Жыл бұрын
दरमियाना का मतलब क्या होता है भी जी हिंदी में
@sukhjindersohi8204
@sukhjindersohi8204 Жыл бұрын
Jo zameen jada dakar or na jada ratli na ho matlab normal ho osko darmayani zameen bola jata hai
@harjitsingh1084
@harjitsingh1084 Жыл бұрын
Mediam
@gurugranthsahib123
@gurugranthsahib123 Жыл бұрын
ਪਾਥੀਆਂ ਦਾ ਪਾਣੀ ਦੀ ਸਪਰੇਅ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਿੰਨੇ ਦਿਨ ਦੀ ਪਨੀਰੀ ਤੇ ਜ਼ਰੂਰ ਦਸਿਓ
@KaranSingh-co1dp
@KaranSingh-co1dp Жыл бұрын
Vich thodi daaru v palyo boht vadhia result aa
@BaljinderSingh-pd3yt
@BaljinderSingh-pd3yt Жыл бұрын
ਬਈ ਆਪਣੇ ਪਾਨੀ ਵੀ ਇਕ ਨੰਬਰ ਵਾਨ ਵਧੀਆ ਕਿਹੜਾ ਜੌਨਾ ਠੀਕ ਹੈ ਜੀ
@RaviRaiSingh
@RaviRaiSingh Жыл бұрын
Bai sade v vdiya pani he. 126 la lo 14 la lo
@gurunanaknurseryraipurmans1394
@gurunanaknurseryraipurmans1394 Жыл бұрын
126
@kuldeeprinwa1978
@kuldeeprinwa1978 Жыл бұрын
kaddu krke paniri v sahi rhugi k?
@cropsinformation
@cropsinformation Жыл бұрын
Hnji
@gurlalsingh9551
@gurlalsingh9551 Жыл бұрын
ਪਨੀਰੀ ਵੀਚ ਨਿਮਾਟੋਡ ਹੈ ਕਾਰਬੋਫਧੁਰਾਨ ਪਾਈ ਹੈ
@geetagill2665
@geetagill2665 Жыл бұрын
👍
@gurlalsingh9551
@gurlalsingh9551 Жыл бұрын
ਹੋਰ ਕਿ ਕਰਿਏ ਜੀ
@KaranSingh-ld7dx
@KaranSingh-ld7dx Жыл бұрын
ਬਾਈ ਜੀ ਮੇਰੀ ਪਨੀਰੀ ਪੀਲੀ ਬਹੁਤ ਹੋਈ ਜਾੰਦੀ ਆ
@Sidhu59_11
@Sidhu59_11 Жыл бұрын
Mere ve
@RaviRaiSingh
@RaviRaiSingh Жыл бұрын
ਆਲੀ ਨਾਲ ਬੀਜੀ ਸੀ
@KaranSingh-ld7dx
@KaranSingh-ld7dx Жыл бұрын
ਮੈ ਇਕ ਜਿੰਕ ਪਾਈ ਹੈ ਉਹਦੇ ਨਾਲ ਰੋਤ ਹਰੀ ਹੋ ਗਈ ਹੈ 5 ਮਰਲੇ 500 grame
@indianagricultureandblogs1278
@indianagricultureandblogs1278 Жыл бұрын
Bai 28p67 da beej kina pona oo dsyo comment ch ?
@davinderbrar3420
@davinderbrar3420 Жыл бұрын
sava 2kg
@sukhbiedeswal1825
@sukhbiedeswal1825 Жыл бұрын
Shi gal h sir
@jagdishsingh7208
@jagdishsingh7208 Жыл бұрын
Bai ji contact number de do
To Brawl AND BEYOND!
00:51
Brawl Stars
Рет қаралды 17 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
ਕਿਹੋ ਜਿਹੀ ਹੋਵੇ ਪਸ਼ੂ ਦੀ ਸੰਤੁਲਿਤ ਖੁਰਾਕ   Balanced  Cattle Feed
11:04
ANIMAL HUSBANDRY DEPARTMENT PUNJAB (ਪਸ਼ੂ ਪਾਲਣ ਵਿਭਾਗ, ਪੰਜਾਬ)
Рет қаралды 824
Basmati all variety ਪਨੀਰੀ (nursery) sowing Time.
9:48
Crops Information
Рет қаралды 25 М.
Paddy crop nutriation before booting stage.
4:07
Crops Information
Рет қаралды 38 М.
To Brawl AND BEYOND!
00:51
Brawl Stars
Рет қаралды 17 МЛН