Panjab Intro | Saroor | Arjan Dhillon | Latest Punjabi Songs 2023 | New Punjabi Song 2023

  Рет қаралды 6,677,013

Panj-aab Records

Panj-aab Records

Күн бұрын

Пікірлер
@BirBhullar29
@BirBhullar29 Жыл бұрын
ਅਰਜਣ ਢਿੱਲੋਂ, ਪਤਾ ਨ੍ਹੀ ਕੀ ਕੀ ਲਿਖ ਦਿੰਦਾ, ਪੰਜਾਬ ਦੀ ਤਸਵੀਰ ਹੀ ਬਿਆਨ ਕਰਤੀ, ਸੱਚੀਂ ਦਿਲ ਜਿੱਤ ਲਿਆ ਯਾਰ 👌🤗
@deeppannu8314
@deeppannu8314 6 ай бұрын
Ho sakda Arjan Dhillon ne na likheya hove kise kolo leya hove
@garryarry8994
@garryarry8994 4 ай бұрын
​@@deeppannu8314Arjan ne hee likhya hai veer.... Lyrics dekh Lo
@Industryflexx
@Industryflexx 3 ай бұрын
@@deeppannu8314bs kr prava 😂
@vectorarun3818
@vectorarun3818 2 ай бұрын
​@@deeppannu8314 arjan aap he likha aww 💯
@godravan6958
@godravan6958 Ай бұрын
​@@deeppannu831422 AAP LIKHDA ARJAN SO PLEASE SHI NI BOL SKDE MAADA BHI NI KHO G PUNJAB NU MSGRII KRA
@sardarrvsingh4374
@sardarrvsingh4374 Жыл бұрын
ਸੋਨੇ ਤੋਂ ਵੀ ਮਹਂਗੇ ਬੋਲ ਆ ਅਰਜੁਨਾ ਤੇਰੇ ❤️❤️ ਜਿਉਂਦਾ ਰਹਿ ਸੇਰਾ ❤❤
@garryarry8994
@garryarry8994 Жыл бұрын
Ina nu Baba Mardana ji to milya Music 🎶
@GurwinderSingh-js8nm
@GurwinderSingh-js8nm Жыл бұрын
HAYE 22 SIRRAAA LATA SARA KUJH MERI MATA KHAN LYI DINDI SI ATE DASDI SI BAAKI CHEEJAN BAARE
@Lovemedia_1995
@Lovemedia_1995 9 ай бұрын
0p​@@garryarry8994
@hanssidhu4193
@hanssidhu4193 Жыл бұрын
ਸਾਲਾ ਦਿਲ ਕਰਦਾ ਹੁਣ ਹੀ ਚੜ ਆਵਾਂ ਜਹਾਜ 🥺 ਮਿਹਰ ਕਰੀ ਮਾਲਕਾ ਆਖਰੀ ਸਾਹ ਪੰਜਾਬ ਚ ਹੀ ਆਵੇਂ 🙏🏽🙏🏽
@navdeepnavi6216
@navdeepnavi6216 10 ай бұрын
,🥹🥹🥹
@navdeepnavi6216
@navdeepnavi6216 10 ай бұрын
Shi gal bai yarr
@navdeepnavi6216
@navdeepnavi6216 10 ай бұрын
Miss u Punjab
@chobbar8419
@chobbar8419 8 ай бұрын
🥹
@swaranjit2481
@swaranjit2481 7 ай бұрын
ਮੈਨੂੰ ਵੀ
@tajindersingh3762
@tajindersingh3762 Жыл бұрын
ਆਤਮਾ ਨੂੰ ਸਕੂਨ ਮਿਲ ਗਿਆ ਇਹ ਗਾਣਾ ਸੁਣ ਕੇ ਵਾਹਿਗੁਰੂ ਸਦਾ ਚੜੀਕਲਾ ਵਿਚ ਰੱਖੇ ਬਈ ਨੂੰ
@janvisharma9873
@janvisharma9873 Жыл бұрын
Hlo
@tajindersingh3762
@tajindersingh3762 Жыл бұрын
@@janvisharma9873 ਹਾਜੀ
@amarpreetbains94
@amarpreetbains94 Жыл бұрын
ਅਰਜਨ ਇਤਹਾਸ ਲਿਖੂਗਾ ਅਤੇ ਬਣਾ ਕੇ ਜਾਊਗਾ
@cheemadairyfarmsangatpura3724
@cheemadairyfarmsangatpura3724 Жыл бұрын
🙏
@Amritpreet-eq7uf
@Amritpreet-eq7uf Жыл бұрын
kzbin.info/www/bejne/pIvIpa2qZpxphac
@amarjitbrar76
@amarjitbrar76 Жыл бұрын
ਮਾਨ ਹੈ ਅਰਜਨਾ ਅਸੀਂ ਪੰਜਾਬੀ, ਏਹਤੋਂ ਉੱਤੇ ਖਿਤਾਬ ਨੀ ਹੋਣਾ❤❤❤❤❤
@factspk373
@factspk373 Ай бұрын
ਮਾਨ ਨੀ ਮਾਣ
@ranjeetdosanjh6893
@ranjeetdosanjh6893 8 ай бұрын
ਸਲਾਮ ਆ ਅਰਜਨਾ ਤੇਰੀ ਕਲਮ ਨੂੰ ❤‍🩹💯
@JaspalSingh-xw6xw
@JaspalSingh-xw6xw Ай бұрын
ਸਹੀ ਕਿਹਾ ਜੀ
@Terasandhu02
@Terasandhu02 Жыл бұрын
ਬਾਕੀ ਜੋ ਮਰਜੀ ਹੋਵੇ ਪੰਜਾਬ ਨਈ ਛੱਡਦੇ ਮਰਨਾ ਵੀ ਓਥੇ ਜਿੱਥੇ ਜੰਮੇ ਆ ਲਵ ਯੂ ਪੰਜਾਬ ❤❤❤ ਬਹੁਤ ਸੋਹਣਾ ਗੀਤ ਆ ਸੁਣ ਕੇ ਦਿਲ ਖੁਸ਼ ਹੋ ਗਿਆ ਤੇ ਦਿਲ ਰੋ ਵੀ ਪਿਆ ਜੀ ਨਈ ਕਰਦਾ ਇਹਨੂੰ ਛੱ ਡ ਕੱ ਜਾਣ ਨੂੰ
@GurpreetSingh-en1dj
@GurpreetSingh-en1dj Жыл бұрын
Bilkul ❤shi
@lycostyleeditz
@lycostyleeditz Жыл бұрын
ਅਰਜਨ+ਢਿੱਲੋਂ =ਇਤਿਹਾਸ🚩 kzbin.info/www/bejne/jJ_bo5WOidF0nZo
@bhupinderkumarmahla3082
@bhupinderkumarmahla3082 Жыл бұрын
Sachi veer ji
@jazzys6143
@jazzys6143 Жыл бұрын
V C
@yuvrajmander
@yuvrajmander Жыл бұрын
Wah bai❤❤
@Gill-Boys-1264
@Gill-Boys-1264 Жыл бұрын
ਬੱਲੇ ਉਏ ਅਰਜਨ ਸਿਆ ਰੂਹ ਨੂੰ ਸਕੂਨ ਮਿਲਿਆ ਗਾਣਾ ਸੁਣ ਕੇ ❤ ਰੱਬ ਤੈਨੂੰ ਤਰੱਕੀ ਦੇ 👏👏
@nbgroup5543
@nbgroup5543 Жыл бұрын
LOVE FROM HARYANA BHAICHARA ZINDABAD HARYANA ❤ PANJAB🙏🙏
@KaranMaan-xd3om
@KaranMaan-xd3om 4 ай бұрын
सियानी सोच दे मालक हो तुसी जो गल भाई चारे दी करदे हो जय पंजाब❤ जय हरियाणा❤
@gurveersingh-rj3ri
@gurveersingh-rj3ri 3 ай бұрын
I love Punjab ❤️🔥
@amansekhon4903
@amansekhon4903 Ай бұрын
Punjab x haryana ❤
@rajveersinghp344
@rajveersinghp344 Жыл бұрын
ਸਾਡੇ ਲਈ ਪੰਜਾਬ ਹੀ ਜੰਨਤ ਹੈ ।।ਲੋਕਾਂ ਲਈ ਹੋਊਗੀ ਜੰਨਤ ਜੰਨਤ ।।।।
@sobarpunjabitv
@sobarpunjabitv Жыл бұрын
@sethrollinss
@sethrollinss Жыл бұрын
Gall ni bani bai. Jannat- taa jannat hi hougi obviously 🤣🤣
@rajveersinghp344
@rajveersinghp344 Жыл бұрын
@@sethrollinss gal ta bnademage darling mil kha ik bari chakka maradeyage chikaa
@sethrollinss
@sethrollinss Жыл бұрын
@@rajveersinghp344 milan nu tu bdaa karan aujlaa. Te naale kede area de badmaas bai tu? Jithe teri chikka nikldi aa roj..
@rajveersinghp344
@rajveersinghp344 Жыл бұрын
@@sethrollinss uttar pradesh pilibhit aaji badmash da ta pta ni but tera jo bnau oho
@arshsekhon_21
@arshsekhon_21 Жыл бұрын
ਚਲਦੀ ਸਾਰਾ ਸਾਰਾ ਦਿਨ ਮਧਾਣੀ, ਸ਼ਰਬਤ ਨਾਲੋਂ ਜਿੱਥੇ ਮਿੱਠਾ ਪਾਣੀ, ਸਵੇਰ ਸ਼ਾਮ ਕੰਨੀ ਪੈਂਦੀ ਬਾਣੀ, ਪੰਜਾਬ ਸਵਰਗ ਤੋਂ ਵਧਕੇ ਜਾਣੀ। 🔥🔥🔥❤❤
@Parwinderghuman1033
@Parwinderghuman1033 Жыл бұрын
ਤੜਤਕੇ ਤੜਕੇ ਸੁਣੇ ਮਧਾਣੀ
@simarjitdhaliwal5681
@simarjitdhaliwal5681 Жыл бұрын
Waheguru 👏👏
@jasvirsinghjassi5706
@jasvirsinghjassi5706 Жыл бұрын
Nice
@sukhkaur_803
@sukhkaur_803 Жыл бұрын
Waah ❤🌹
@gora3koni
@gora3koni Жыл бұрын
😢
@kawaljahangir8496
@kawaljahangir8496 Жыл бұрын
ਦਿਲ ਨੂੰ ਛੂਹ ਲੈਣ ਵਾਲਾ ਗੀਤ।ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ। ❤❤❤❤❤❤❤❤
@jagsirsingh8284
@jagsirsingh8284 Жыл бұрын
ਮੈਂ 4 ਦੇਸ ਵਿੱਚ ਜਾ ਕੇ ਆਇਆਂ ਪਰ *ਪੰਜਾਬ* ਵਰਗਾ ਕੋਈ *ਦੇਸ* ਨੀ love u*ਪੰਜਾਬ*❤
@harmeetsingh5582
@harmeetsingh5582 Жыл бұрын
May v eroupe to Aya shi aa Punjab is 1000 better than forgien.
@Pallvi-oi5ke
@Pallvi-oi5ke 8 ай бұрын
Punjab te fir apna Punjab a I love my Punjab ❤ jaaant
@g22kaler29
@g22kaler29 Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ ਐਥੇ ਹੀ ਰਹਿ ਕੇ ਮੇਹਨਤ ਕਰਨੀ ਆ ਕਦੇ ਨਾ ਕਦੇ ਤੇ ਕਾਮਯਾਬ ਜਰੂਰ ਹੋਵਾ ਗੇ ਸੱਭ ਤੋਂ ਸੋਹਣਾ ਸਾਡਾ ਪੰਜਾਬ❤❤❤❤
@anmoltoor1954
@anmoltoor1954 Жыл бұрын
❤👍👍👍👏👏
@wahegurug7276
@wahegurug7276 Жыл бұрын
@g22kaler29 bilkul. Shi soch. A veerw tuhade dekho assi v ithe uk a ta gye aa but sch. Krke janyoo. Inne k jada aukhe hoye pye aa itthe. Sarda v ni aa assi kahto ni mehnt apne e desh ch kr skde bhla ithe. O km v krne painde jhere kde soche v na hon i mean kde kise diya gddia. Saaf krnia vdde loka de ghrq di. Sfayi. Krni ya. Svere Svere uthde shifta launia yh vvo. Ta fe ohi same mehnt aapa apne e pinda shehra ch reh k kyu ni kr skde . M glad k. Tuhade vrge haige ne kyi hale v jhere pyar krde aa apne e. Punjab nu. Bahr aaun di agg ni lggi
@rajinderjassal3401
@rajinderjassal3401 Жыл бұрын
🙏🙏🙏💯💯💯💯⚔️⚔️🚩🚩🥺🥺🥺😘😘😘👍👍
@balwinderchhawla5737
@balwinderchhawla5737 Жыл бұрын
👍👍
@Amritpreet-eq7uf
@Amritpreet-eq7uf Жыл бұрын
kzbin.info/www/bejne/pIvIpa2qZpxphac
@kamalgrewal92
@kamalgrewal92 7 ай бұрын
ਇਕ ਦਿਨ ਜਰੂਰ ਮੁੜਾਂਗੇ ਪੰਜਾਬ ਸਿਆਂ ❤ ਕਿਥੇ ਰਹਿ ਹੋਣਾ ਤੇਰੇ ਤੂੰ ਦੂਰ
@singhharjot1554
@singhharjot1554 Жыл бұрын
ਹੁਣ ਤੱਕ ਦਾ ਸਭ ਤੋ ਸੋਹਣਾ ਪੰਜਾਬੀ ਗਾਣਾ♥️
@RamanDeep-be8pb
@RamanDeep-be8pb Жыл бұрын
ਕੋਈ ਸ਼ਬਦ ਨਹੀਂ ਹੈ ਲਿਖਣ ਤੇ ਬੋਲਣ ਨੂੰ ਵਾਰ-ਵਾਰ ਜੇ ਜਨਮ ਮਿਲੇ ਤਾਂ ਬਸ ਪੰਜਾਬ ਹੀ ਹੋਵੇ ❤
@gurinahar-wo1oi
@gurinahar-wo1oi 5 ай бұрын
ਪੰਜਾਬ ਵਿੱਚ ਕਦੇ ਏਨੀ ਗ਼ੌਰ ਨਾਲ ਸੁਣਿਆ ਨੀ ਸੀ। ਹੁਣ ਬਾਹਰ ਆ ਗਏ ਹੁਣ ਰੋਜ਼ ਸੁਣੀ ਦਾ ❤❤
@SukhpreetKaur-bp7sv
@SukhpreetKaur-bp7sv Жыл бұрын
Sidhu ❤ tu bdd pehla esa insaan Jo sidha Dil nu lgda ❤ Proud to be Punjabi ❤❤ Panjab forever 🤍🕊️
@warassidhu9887
@warassidhu9887 Жыл бұрын
bai panjab ah punjab ni plz bro apa sahi krni wording ❤
@parampreetsingh317
@parampreetsingh317 Жыл бұрын
Dil nu tu lag gi
@jassveersingh7391
@jassveersingh7391 Жыл бұрын
Sidhu .... Sado y yr ... Apna virsa dekho .. apni kismat dekho ... Sidhu ta 4 sall pehla e Aya se
@Manishakhnoorwala
@Manishakhnoorwala Жыл бұрын
😭
@JagjeetSingh-sj1uy
@JagjeetSingh-sj1uy Жыл бұрын
asi v bus PR lai k aa jana apne punjab
@Ran.deep_2270
@Ran.deep_2270 Жыл бұрын
ਅਰਜਨ ਢਿੱਲੋਂ ਆਹ ਕੀ ਲਿਖ ਦਿੱਤਾ ਤੂੰ ਤੇ ਸਾਰੇ ਪੰਜਾਬੀਆ ਦਾ ਦਿੱਲ ਜਿੱਤ ਲਿਆ ਐਨੀ ਵਧੀਆ ਲਿਖਤ ਐਨੀ ਵਧੀਆ ਬੋਲੀ ਮਾਣ ਆ ਅਰਜਨ ਢਿੱਲੋਂ ਤੇਰੇ ਤੇ ❤❤❤❤
@amanpreet2416
@amanpreet2416 8 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kamallyall7677
@kamallyall7677 Жыл бұрын
Goosebumps !!! Once in a while you get to hear a song that touches your soul. This is the one
@deepsukh7635
@deepsukh7635 Жыл бұрын
ਸਾਰੇ ਆਪਣੇ ਘਰ ਆਲੇ ਦੁਆਲੇ ਦਰੱਖਤ ਜਰੂਰ ਲਾਵੋ ਜੀ ਆਪਣੇ ਆਉਣ ਵਾਲੇ ਸਮੇਂ ਨੂੰ ਸੰਭਾਲ ਸੱਜਣਾ, ਬੇਜੁਬਾਨਾਂ ਦੇ ਲਈ ਪਾਣੀ ਜ਼ਰੂਰ ਰੱਖੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰਿਆ ਨੂੰ
@rajinderjassal3401
@rajinderjassal3401 Жыл бұрын
🙏🙏👍👍👍🥺🥺⚔️🙏🚩🙏🙏💯💯
@h.kgaming579
@h.kgaming579 Жыл бұрын
❤❤
@karamvirchahal5002
@karamvirchahal5002 Жыл бұрын
ਲੱਖ ਲੱਖ ਵਾਰੀ ਧੰਨਵਾਦ ਇਹਨਾਂ ਸੋਹਣਾ ਗੀਤ ਗਾਉਣ ਲਈ ਵੱਡੇ ਬਾਈ
@singhSingh-pi5gv
@singhSingh-pi5gv Жыл бұрын
ਮੇਰਾ ਹਰ ਜਨਮ ਪੰਜਾਬ ਵਿਚ ਹੋਵੇ ਪਰਮੇਸ਼ੁਰ ਵਾਹਿਗੁਰੂ ਜੀ । ਪੰਜਾਬ ਵੰਸਦਾ ਗੁਰੂਆਂ ਦੇ ਨਾਮ ਤੇ। ਅਰਜਨ ਢਿਲੋਂ ਦੇ ਬੋਲ ਸੱਚੇ ਨੇ ❤❤❤।
@sukhsama8013
@sukhsama8013 Жыл бұрын
3 ਕਰੋੜ ਪੰਜਾਬੀਆਂ ਦਾ ਇਤਹਾਸ ਬਹੁਤ ਵੱਡਾ ਹੈ। ਜਿਸ ਨੂੰ ਜਾਨਣ ਲਈ ਇਕ ਹੋਰ ਜਨਮ ਪੰਜਾਬ ਵਿੱਚ ਹੀ ਲੈਣਾ ਹੀ ਪੈਣਾ।❤❤
@farmerjagsirsinghdhaliwal2464
@farmerjagsirsinghdhaliwal2464 Жыл бұрын
15ਕਰੋੜ
@YadwinderGill-t4t
@YadwinderGill-t4t Жыл бұрын
Hi
@YadwinderGill-t4t
@YadwinderGill-t4t Жыл бұрын
🦂🕸🕷🦗🐞🐜🐒🐝
@YadwinderGill-t4t
@YadwinderGill-t4t Жыл бұрын
Hlohlo hlohlohlo hlohlohlohlo
@YadwinderGill-t4t
@YadwinderGill-t4t Жыл бұрын
Vb
@videostatus2811
@videostatus2811 Жыл бұрын
ਮਾਨ ਹੈ ਅਰਜਨਾ ਅਸੀਂ ਪੰਜਾਬੀ , ਇਸ ਤੋਂ ਵੱਡਾ ਕੋਈ ਖਿਤਾਬ ਨਹੀਂ ਹੋਣਾ Huge respect #arjandhilon
@chsubhanjutt5015
@chsubhanjutt5015 Жыл бұрын
Proud to be a punjabi love from punjab pakistan sialkot ❤
@hasnainarain9779
@hasnainarain9779 Жыл бұрын
Proud to be Punjabi.... Love from #Sindh Pakistan
@anonymousj9749
@anonymousj9749 Жыл бұрын
Love from Charhda Punjab ❤
@sumnmyyx8841
@sumnmyyx8841 Жыл бұрын
Ki Hall ne Veer
@mehakgoyal437
@mehakgoyal437 Жыл бұрын
Us ik wand ne sanu sade bhayia to wkh krta
@anonymousj9749
@anonymousj9749 Жыл бұрын
@@mehakgoyal437 ਸਿਰਫ਼ ਆਪਣੇ ਪੰਜਾਬ ਦਾ ਹੀ ਨੁਕਸਾਨ ਹੋਇਆ ਉਦੋਂ ਆਪਣੇ ਹੀ ਆਪਣਿਆਂ ਕੋਲੋ ਅਲੱਗ ਹੋ ਗਏ। ਕਿੰਨਾ ਚੰਗਾ ਹੁੰਦਾ ਪੂਰਾ ਪੰਜਾਬ ਰਹਿੰਦਾ ਆਪਣੇ ਕੋਲ਼ ਲਾਹੌਰ ਰਹਿੰਦਾ ਆਪਣੇ ਕੋਲ ਨਨਕਾਣਾ ਸਾਹਿਬ ਹੁੰਦਾ ਜੇ ਆਪਣੇ ਕੋਲ।
@amarjitsingh7123
@amarjitsingh7123 4 ай бұрын
Haryana kehra bagana hai @ Sade Veer/Bhai ne💐
@jogeshkumar4563
@jogeshkumar4563 Жыл бұрын
ਅੱਖਾਂ ਭਰ ਜਾਂਦੀਆਂ ਨੇ ਇਹ ਗੀਤ ਸੁਣਕੇ ਕਿੰਨੀ ਵਾਰ repeat ਸੁਣ ਲਿਆ ਮਨ ਨਹੀਂ ਭਰਦਾ ਕਲ਼ੇਜਾ ਚੀਰ ਕੇ ਰੱਖ ਦਿੰਦਾ love you ਅਰਜਨ ਬਾਈ ਜੀ proud to be Punjabi ❤
@sukhadhillon2155
@sukhadhillon2155 Жыл бұрын
Shi gall aa vere
@sammysabharwal5344
@sammysabharwal5344 Жыл бұрын
​@@sukhadhillon2155t
@sammysabharwal5344
@sammysabharwal5344 Жыл бұрын
B th to​@@sukhadhillon2155
@sammysabharwal5344
@sammysabharwal5344 Жыл бұрын
🎉🎉v🎉g Beth Btg🎉🎉vcch🎉🎉g 🎉🎉🎉
@harkiktha
@harkiktha Жыл бұрын
ਸੱਚ ਆ ਯਰ ਕਿੰਨੇ ਵਾਰ ਸੁਣ ਲਿਆ ਰੋਣਾ ਈ ਆਈ ਜਾਂਦਾ ❤❤❤
@ARSLDHILLON
@ARSLDHILLON 4 ай бұрын
Love you from Lehnda Punjab Zila Sheikhupura ❤❤ Maan ha arjana asi Punjabi es tu vadda khitab ni hona
@RumiBravo-c9q
@RumiBravo-c9q 3 ай бұрын
Sheikhupura zindaabad
@ARSLDHILLON
@ARSLDHILLON 2 ай бұрын
@@RumiBravo-c9q thanks bro❤️❤️
@LahoriyeRecords
@LahoriyeRecords Жыл бұрын
ਵਾਹ ❤
@HarinderSingh-qi7uu
@HarinderSingh-qi7uu Жыл бұрын
ਸਿੱਧੂ ਬਾਈ ਦੇ ਜਾਣ ਬਾਦ ਪਹਿਲਾਂ ਗਾਣਾ ਸੁਣਿਆ ਕਿਸੇ ਸਿੰਗਰ ਦਾ … ਬਹੁਤ ਵਧੀਆ ਗਾਣਾ ਲਿਖਿਆ ਬਾਈ ਨੇ.. ਜਿਉਂਦਾ ਰਹਿ ਅਰਜਣਾ 💐💐💐
@Ranveer_Singh_sangha03
@Ranveer_Singh_sangha03 2 ай бұрын
Sahi gal ai
@punjabtubeyt
@punjabtubeyt 8 ай бұрын
Only Before 2000 born can feel the importance of this song. Jdon song sunnde aa mind ch apne aap 2000 ton 2010 tkk da time aa janda
@PREMSINGH-Music19
@PREMSINGH-Music19 Жыл бұрын
ਇਹ ਹੁੰਦੀ ਆ ਲਿਖਤ ਗਾਇਕੀ ❤❤❤❤ ਵੱਖਰਾ ਰਾਹ ਵੀਰ ਦਾ❤❤ ਜਿਉਂਦਾ ਰਹਿ ਗੁਆਂਢੀਆ 😍😍😍😍
@yadwindergill914
@yadwindergill914 Жыл бұрын
ਅਰਜਨ ਢਿੱਲੋਂ ਵੀਰ ਦਿਲ ਕਰਦਾ ਵਾਰ ਵਾਰ ਗੀਤ ਸੁਣਨ ਨੂੰ... ਵੈਸੇ ਵੀ ਭਦੌੜ ਵਾਲਿਆਂ ਨੇ ਗਾਹ ਪਾ ਰੱਖਿਆ ਆ.. ਅਰਜਨ ਢਿੱਲੋਂ ਤੇ ਹੁਸਤਿੰਦਰ ਨੇ ❤️❤️❤️
@ShivanshRatti
@ShivanshRatti 5 сағат бұрын
Love you❤ both arjan nd nimmo made for each other❤
@mandeepsinghbaath6892
@mandeepsinghbaath6892 Жыл бұрын
90 born like here , jisne last time purane Punjab di jhlak dekhi jo ki new generation nh dekh skdi, bina mobile bina internet bina color tv, mela vich jana , bzurga nal khedna , 😓😓😥i really my those day when I was just 6 year old
@Ranveer_Singh_sangha03
@Ranveer_Singh_sangha03 2 ай бұрын
85 born here tuhade janam toh pehla hor v sohna hunda c Bhola jeha punjab c simple jeha
@arjungoryan9371
@arjungoryan9371 10 күн бұрын
🙌❤️
@manpreetsaini7902
@manpreetsaini7902 Жыл бұрын
ਕਰਜੇ ਲਾਕੇ ਪੰਜਾਬ ਹੀ ਮੁੜਣਾ❤️❤️😭😭🇨🇦
@agrigaming2993
@agrigaming2993 Жыл бұрын
Dil thoda na krr bai khick k rkh bai
@RamanKumar-pf5be
@RamanKumar-pf5be Жыл бұрын
Thoda time okha ho k sukh hi milna bai. Dil ni shaddi da 💪🏻
@dhaliwalraj8159
@dhaliwalraj8159 Жыл бұрын
Par bai Punjab ta wapis auna hi chaida
@jaanisharma417
@jaanisharma417 Жыл бұрын
Phir karja le k baher aamb Len gya c ? 🙂
@iamjass0527
@iamjass0527 Жыл бұрын
@@jaanisharma41722 kheti kari aa????
@harjindersingh8172
@harjindersingh8172 11 ай бұрын
M.A ਕਰੀ ਹੋਈਆ ਇੰਗਲਿਸ਼ ਦੀ ਪਰ ਹਸਬੈਂਡ ਨੂੰ ਏਨਾ ਕਿ ਪਿਆਰ ਆ ਪੰਜਾਬ ਤੋਂ ਬਾਹਰ ਜਾਣ ਦਾ ਨਾਮ ਨੀ ਲੈਣ ਦਿੰਦੇ,,,ਇ ਲਵ ਯੂ ਪੰਜਾਬ,,ਪੰਜਾਬ ਚ ਜਨਮ ਲਈ ਲੱਖ ਜਨਮ ਲੈਣੇ ਪੈਂਦੇ ਨੇ
@punjabicraft5297
@punjabicraft5297 Жыл бұрын
ਮਾਣ ਹੈ ਅਰਜਨਾ ਅਸੀਂ ਪੰਜਾਬੀ ਇਹ ਤੋਂ ਵੱਡਾ ਖ਼ਿਤਾਬ ਨਹੀਂ ਹੋਣਾ ਓ ਛੱਡ ਪਰੇ ਸਾਡਾ ਜੀ ਨਹੀਂ ਲੱਗਣ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ਮੇਰਾ ਵੱਸਦਾ ਰਹੇ ਪੰਜਾਬ ❤️
@gurjantsingh4318
@gurjantsingh4318 Жыл бұрын
ਦਿਲ ਖ਼ੁਸ਼ ਕੀਤਾ ਬਾਈ ਬਹੁਤ ਸੋਹਣੀ ਕਲਮ ਗੁਰੂ ਮਹਾਰਾਜ ਸਦਾ ਤੇਰੀ ਕਲਮ ਤੇ ਸੋਚ ਜਿਉਂਦੀ ਰੱਖਣ ਜਿਉਂਦਾ ਰਹਿ ਸ਼ੇਰਾ ਪੰਜਾਬ ਦਿਆ ਕਿਰਪਾ ਕਰਨ ਗੁਰੂ ਮਹਾਰਾਜ ਗੁਰਸਿੱਖੀ ਜੀਵਨ ਬਖਸ਼ਣ ਬਹੁਤ ਬਹੁਤ ਸਾਰਾ ਪਿਆਰ ਸਤਿਕਾਰ ਬਾਈ
@princekashyap1088
@princekashyap1088 Жыл бұрын
Eh song sun ke punjab da punjabiyat da punjab de loka da bhaichara bhot vad Jana
@adii4uonly
@adii4uonly Жыл бұрын
I am Punjabi but born and brought up in uttar pradesh, Now I live in Canada and feel the essence of this song. ❤
@rameshchavhan8541
@rameshchavhan8541 Жыл бұрын
Bro mai bhi maharasta se hu lekin muje bhi panjabhi song bahut pasnt he
@tarikaureana6564
@tarikaureana6564 Жыл бұрын
ਪੰਜਾਬੀ ਲਿਖ ਤੂੰ ਪੰਜਾਬੀ ਆ
@AMRITSINGH-xj5oj
@AMRITSINGH-xj5oj Жыл бұрын
​@@tarikaureana6564bai o keh tn reha k up ch paleya hun Canada rehnda. Punjabi kive likh lu???
@karamwantsingh7136
@karamwantsingh7136 Жыл бұрын
Veer mai v u. P. To aa te hun Canada pr I love punjab
@gurikhinda7445
@gurikhinda7445 Жыл бұрын
​@@AMRITSINGH-xj5ojup ja ke vekho Panjab nalo Jada sikhi Samb ke Rakhi up waleya nai 😊
@davindersingh8851
@davindersingh8851 Жыл бұрын
ਮੇਰਾ ਦੇਸ਼ ਪੰਜਾਬ ਲਹਿਦਾਂ ਚੜ੍ਹਦਾ 🙏
@sss-fg6wz
@sss-fg6wz 7 ай бұрын
ਅੱਜ ਤੱਕ ਦਾ ਸਭ ਤੋਂ ਵਧੀਆ ਤੇ ਸਭ ਤੋਂ ਅਲੱਗ ਇਸ ਤੋਂ ਉੱਤੇ ਕੁਝ ਨੀ ਅਰਜਨਾ ❤❤❤❤
@SohanSingh-ev5cm
@SohanSingh-ev5cm Жыл бұрын
ਜਿਓਂਦਾ ਰਹਿ ਸ਼ੇਰਾ...ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ. ...ਮੇਰਾ ਰੰਗਲਾਂ ਦੇਸ਼ ਪੰਜਾਬ ..ਗੁਰੂਆਂ ਪੀਰਾਂ ਆਸ਼ਿਕਾ ਸੂਰ੍ਮੇ ਯੋਧੇਆ ਦੀ ਧਰਤੀ...ਪੂਜਣ ਯੋਗ ਮਿੱਟੀ !!
@inderjeetsiviaa
@inderjeetsiviaa Жыл бұрын
ਆਖਰੀ ਸਾਹ ਵੀ ਪੰਜਾਬ ਵਿੱਚ ਹੋਵੇ❤️🙏🏻
@exploreworld17299
@exploreworld17299 4 ай бұрын
Punjab tu utte kush ni hy Proud Punjabi ❤❤ from Lenda Punjab 🥰
@asadjatt191
@asadjatt191 Жыл бұрын
Arjan veer 👑👑👑👑 love from panjab🇵🇰
@harindersingh6358
@harindersingh6358 Жыл бұрын
🙏🏻🇮🇳🙏🏻🇵🇰🤝🤝🤝🤝🤝🤝🤝🤝🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@h.kgaming579
@h.kgaming579 Жыл бұрын
Pakistani pra nal v gla bata krliya ❤
@shammipunjab558
@shammipunjab558 Жыл бұрын
Beer jii kya hall ha Pakistan bahla veer sahda miss you veero
@KULDEEPKUMARG1985
@KULDEEPKUMARG1985 Жыл бұрын
@nazranakhan3970
@nazranakhan3970 Жыл бұрын
Aslaamulekuam from Punjab India
@jasbirjass4550
@jasbirjass4550 Жыл бұрын
ਨਰਕਾਂ ਵਿੱਚ ਸਾਡੀ ਥਾਂ ਨਈਂ ਹੋਣੀ ਤੇਰੇ ਕੋਲ ਜਵਾਬ ਨਈਂ ਹੋਣਾ ਛੱਡ ਪਰੇ ਸਾਡਾ ਜੀ ਨੀ ਲਗਣਾ ਸੁਰਗਾਂ ਵਿੱਚ ਪੰਜਾਬ ਨੀ ਹੋਣਾ.. ਵਾਹ ਅਰਜੁਨ ਵੀਰੇ 💐💐💐
@gursewaksinghk
@gursewaksinghk Жыл бұрын
ਆਤਮਾ ਨੂੰ ਸਕੂਨ ਮਿਲ ਗਿਆ ਇਹ ਗਾਣਾ ਸੁਣ ਕੇ ਵਾਹਿਗੁਰੂ ਸਦਾ ਚੜੀਕਲਾ ਵਿਚ ਰੱਖੇ ਬਈ ਨੂੰ okay
@Gurpreetbacher13
@Gurpreetbacher13 Жыл бұрын
ਅਰਜਣਾ ਦਿਲ ਜਿੱਤ ਲਿਆ ❤
@harshansingh2912
@harshansingh2912 Жыл бұрын
On repeat,,man,, Proud to be Punjabi
@namneetkaur2310
@namneetkaur2310 7 ай бұрын
Bahar a k pta lgi Punjab dii value♥️♥️Punjab Punjab hi a✅❤️❤️❤️❤️
@narinderbamrah1996
@narinderbamrah1996 Жыл бұрын
ਬਹੁਤ ਸੋਹਣਾ ਗੀਤ ਆ 22 ਦਿਲ ਨੂੰ ਸਕੂਨ ਮਿਲ ਗਿਆ ਗਾਣਾ ਸੁਣਕੇ luv uu punjab❤❤
@DeepSingh-ou2dy
@DeepSingh-ou2dy Жыл бұрын
ਰੂਹਾਂ ਨੂੰ ਸਕੂਨ ਦਿੰਦਾ ਗੀਤ 💐😍🔊🔊💙
@SukhwinderParmar-ot6bh
@SukhwinderParmar-ot6bh 3 ай бұрын
ਪੰਜਾਬ ਵਰਗਾ ਕੋਈ ਦੇਸ਼ ਨਹੀ
@harshit7901
@harshit7901 2 ай бұрын
Hm kyunki punjab desh hi nhi hai state hai
@avtarbatth309
@avtarbatth309 2 ай бұрын
@@harshit7901 Sade layi desh e aa veer g
@navi5308
@navi5308 Ай бұрын
@@harshit7901bonduwo punjab sikha da desh aa
@harshit7901
@harshit7901 Ай бұрын
@navi5308 evidence?
@Harpreet-p5c
@Harpreet-p5c 9 күн бұрын
@nattrajoana
@nattrajoana Жыл бұрын
ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ ,, ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ
@malikmattu8800
@malikmattu8800 Жыл бұрын
ਸਿੱਧੂ ਦੇ ਜਾਣ ਪਿੱਛੋਂ ਸਾਲਾਂ ਬਾਅਦ ਚੰਗਾ ਗੀਤ ਸੁਨਣ ਨੂੰ ਮਿਲਿਆ ਬਹੁਤ ਪਿਆਰਾ ਗੀਤ
@Dollymh40
@Dollymh40 3 ай бұрын
Bahar nikal ke pata lagda kina proud feel hunda Punjab di Dharti te Janam Liya 😊😊😊❤❤❤❤❤❤❤❤
@Jagjeetsingh-nd5bh
@Jagjeetsingh-nd5bh Жыл бұрын
ਬਹੁਤ ਹੀ ਸੋਹਣਾ ਗੀਤ ਆ 22। ਆਪਣੇ ਪੰਜਾਬ ਵਰਗਾ ਹੋਰ ਕੋਈ ਨੀ ਦੁਨੀਆ ਉੱਤੇ। ਜਦ ਜਦ ਵੀ ਦੁਨੀਆ ਤੇ ਆਵਾਂ ਬੱਸ ਵਤਨ ਪੰਜਾਬ ਹੀ ਪਾਵਾਂ। 👌
@dalersingh113
@dalersingh113 Жыл бұрын
ਕਿਆ ਖੂਬ ਲਿਖਿਆ ਵੀਰੇ ਤਰੀਫ ਲਈ ਲਫ਼ਜ ਹੈਨੀ ਇੱਕ ਵਾਰ ਪੰਜਾਬੀ ਵਿਰਸਾ ਗੀਤ ਲਿਖਿਆ ਸੀ ਮੰਗਲ ਹਠੂਰ ਜੀ ਨੇ🙏🙏ਵਾਹਿਗੁਰੂ ਸਭ ਗੀਤਕਾਰਾਂ ਨੂੰ ਸੁਮੱਤ ਬਖਸ਼ੇ
@amirtpalsingh2931
@amirtpalsingh2931 Жыл бұрын
ਪੰਜਾਬ ਦੇ ਬਿਨਾਂ ਸੰਭਵ ਆ ਕੇ ਸਾਨੂੰ ਮੌਤ ਵੀ ਨਹੀਂ ਆਓਣੀ
@harsimranjit2976
@harsimranjit2976 Жыл бұрын
ਜਿਨੀ ਵਾਰੀ ਏਹ ਗੀਤ ਸੁਣਦੇ ਪੰਜਾਬ ਯਾਦ ਆਉਂਦਾ ਬਾਹਰ ਬੈਠੇ ਆ ਨੂੰ... ♥️♥️ ਰੱਬ ਹਮੇਸ਼ਾ ਚੜ੍ਹਦੀ ਕਲਾਂ ਚ ਰੱਖੇ ਪੰਜਾਬ ਨੂੰ 🙏🙏
@Maajid048
@Maajid048 7 ай бұрын
theek Kenda bhaii
@preetsukhmn7200
@preetsukhmn7200 Жыл бұрын
Type of song that carries an Artist's legacy forever
@JaswantSingh-f3z2b
@JaswantSingh-f3z2b 6 ай бұрын
Love you ਪੰਜਾਬ ❤❤
@puneetsingh8443
@puneetsingh8443 Жыл бұрын
Like for Punjab and Punjabiyat ❤
@asadjatt191
@asadjatt191 Жыл бұрын
Same❤
@amritlahoria
@amritlahoria Жыл бұрын
panjab ❤
@chanusidhu
@chanusidhu Жыл бұрын
Panjabi Panjabiyat
@agartha8942
@agartha8942 Жыл бұрын
panjaab te panjaabiyat chote veer. .
@preet_kauraz
@preet_kauraz Жыл бұрын
@charanjeetsingh2687
@charanjeetsingh2687 Жыл бұрын
Pehla "Hasde hi rehne aa" Hun eh song--- Punjabi song industry is regaining it's original culture and power❤
@raman_sawna99
@raman_sawna99 6 ай бұрын
ਵਾਹ ਓਏ ਵੀਰ ❤ ਦਿਲ ਖੁਸ਼ ਹੋਗਿਆ । ਮਾਨ ਵਾਲੀ ਗੱਲ ਹੈ ਕਿ ਅਸੀਂ ਪੰਜਾਬੀ ਆ। ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ। ਸੱਚੀ ਓਏ ਜੀ ਨਹੀ ਲੱਗਣਾ। ਸੁਵਰਗਾਂ ਵਿਚ ਪੰਜਾਬ ਨਹੀ ਹੋਣਾ ❤ I lOVE PUNJAB ❤️
@rajkaran9480
@rajkaran9480 Жыл бұрын
ਪੰਜਾਬ ਵਰਗਾ ਕੋਈ ਹੋਰ ਹੈ ਹੀ ਨਹੀ ❤❤❤
@Preet_Preet37
@Preet_Preet37 Жыл бұрын
ਭਾਵੇ ਦੁਨੀਆ ਘੁੰਮ ਲਈਏ ਛੱਡੀਏ ਜਹਾਨ ਜਦੋ ਮਿੱਟੀ ਪੰਜਾਬ ਦੀ ਚੁੰਮ ਲਈਏ❤❤
@chmanigujjar1864
@chmanigujjar1864 3 ай бұрын
Proud to be punjab love from gujarat Pakistan punjab👌🇵🇰
@Shahh_ji
@Shahh_ji Жыл бұрын
ਮਾਣ ਹੈ ਅਰਜਨਾਂ ਅਸੀਂ ਪੰਜਾਬੀ❤️, ਇਹਤੋਂ ਵੱਡਾ ਖ਼ਿਤਾਬ ਨੀ ਹੋਣਾ। 🙏🏻⛳️ #rajanchahal
@dsbhere
@dsbhere Жыл бұрын
Khitaab
@Shahh_ji
@Shahh_ji Жыл бұрын
@@dsbhere ਕਰਤਾ ਵੀਰ ਜੀ🙏🏻
@charanjitdhillon8170
@charanjitdhillon8170 Жыл бұрын
Arjan warga khitaab ni hona ❤❤
@dsbhere
@dsbhere Жыл бұрын
@@Shahh_ji koi gal nai bai ji ❤️
@davindersingh3820
@davindersingh3820 Жыл бұрын
ਸਾਡਾ ਸਵਰਗ ਪੰਜਾਬ ❤
@jashansingh3929
@jashansingh3929 Жыл бұрын
ਸੱਚੀ ਰੂਹ ਨੂੰ ਸਕੂਨ ਬਹੁਤ ਮਿਲਦਾ❤ ਲਵ ਯੂ ਪੰਜਾਬ💥 ਲਵ ਯੂ ਪੰਜਾਬ 😊
@narindershahi5036
@narindershahi5036 Жыл бұрын
ਮੈਂ 2016 ਦਾ ਪੰਜਾਬ ਛੱਡਿਆ ਗਾਣਾ ਸੁਣ ਕੇ ਰੋਣਾ ਆ ਗਿਆ ਖੁਸ਼ ਰਹਿ ਵੀਰ
@Bhullar008
@Bhullar008 Жыл бұрын
ਮੁੜ ਆ ਬਈ ਜਿਹੜਾ ਏਥੇ ਨਹੀਂ ਰਜਿਆਂ ਓਹ ਕਿਤੇ ਹੋਰ ਨਹੀਂ ਰੱਜਦਾ
@brother9440
@brother9440 Жыл бұрын
Kithe rehna bai
@manjeetsandhujabbal340
@manjeetsandhujabbal340 Жыл бұрын
Hun kithy hunde tusi?
@rimpykaur1661
@rimpykaur1661 Жыл бұрын
Aaj Tak da sab toh vadiya song❤
@Najam-x4o
@Najam-x4o Жыл бұрын
ਵੀਰੇ ਏਨੇ ਸੋਹਣੇ ਗੀਤ ਕਿਵੇਂ ਲਿਖ ਲੈਨੇ ਓਂ ! ਸਲਾਮ ਵੀਰ ਤੇਰੀ ਸੋਚ ਨੂੰ ਤੇਰੀ ਲਿਖਤ ਨੂੰ ਤੇਰੀ ਕਲਮ ਨੂੰ ਲਵ ਯੂ ਵੀਰੇ ਲਹਿੰਦੇ ਪੰਜਾਬ ਵੱਲੋਂ❤❤
@Talwinderdhillon1
@Talwinderdhillon1 Жыл бұрын
ਵੀਰ ਰੂਹ ਤੱਕ ਰੋ ਪਈ ਆਪਣੇ ਪੰਜਾਬ ਦੀ ਬਹੁਤ ਹੀ ਵਧੀਆ ਵਧੀਆ ਫੋਨ ਤਾ ਆ ਗੲ ਅੱਜ ਪਰ ਵਧੀਆ ਪੰਜਾਬ ਪਿਛੇ ਰਹਿ ਗਿਆ
@SARGUNHARGUNBROS
@SARGUNHARGUNBROS Ай бұрын
ਪੰਜਾਬ ❤ ।।
@Gxllbxy84
@Gxllbxy84 Жыл бұрын
ਕਿੱਡਾ ਸੋਹਣਾ ਪੰਜਾਬ ਆ ਪਰ ਅੱਜ ਕੱਲ੍ਹ ਦੇ ਜਵਾਨ ਇਸ ਨੂੰ ਛੱਡ ਕੇ ਬਾਹਰ ਜਾਂਦੇ ਪਏ ਹਨ 😢😢😢 ਸੱਚੀ ਮੇਰਾ ਕਿਤੇ ਹੋਰ ਪੰਜਾਬ ਤੋਂ ਬਿਨਾਂ ਜੀ ਨਹੀਂ ਲਗਦਾ ।
@DAKU-DAKU
@DAKU-DAKU 10 ай бұрын
❤❤❤shi gal va veere me panjab che seft hon nu ji karda par halat made va par waheguru ji Mehar karu jald sift ho javage ❤
@manpreetkaur7863
@manpreetkaur7863 Жыл бұрын
ਗੀਤ ਬਹੁਤ ਸੋਹਣਾ ਵੀਰ। ਅੱਖਾਂ ਚੋਂ ਪਾਣੀ ਆ ਗਿਆ ਤੇ ਦਿਲ ਵੀ ਖੁਸ਼ ਹੋਗਿਆ ❤
@Amritpreet-eq7uf
@Amritpreet-eq7uf Жыл бұрын
kzbin.info/www/bejne/pIvIpa2qZpxphac
@MandeepMalwaa
@MandeepMalwaa 7 ай бұрын
🙏 ਹੱਥ ਜੋੜ ਕੇ ਬੇਨਤੀ ਕਰਦੇ ਆ ਵੀਰੋ ਪੰਜਾਬ ਛੱਡ ਕੇ ਨਾ ਜਾਉ ਆਪਣੀ ਤਾਂ ਇਹੀ ਹਿੰਡ ਆ ਪੰਜਾਬ ਚ ਜੰਮੇ ਆ ਤੇ ਪੰਜਾਬ ਚ ਹੀ ਮਰਾ ਗੇ 🤟
@gaganguru3332
@gaganguru3332 Жыл бұрын
ਹਾਏ ਵੇ ਬਾਈ ❤❤❤❤❤❤ ਦਿਲੋਂ ਦੁਆਵਾਂ 💝🥺❤❤ ਸ਼ੁਕਰਾਨੇ 🙏🙏🙏 ਇਸ ਐਨੇ ਸੋਹਣੇ ਗਾਣੇ ਲਈ, ਬਹੁਤ ਗਾਉਂਦੇ ਨੇ, ਪਰ ਫੁਕਰਪੁਣੇ ਤੋਂ ਕਿਤੇ ਦੂਰ ਤੇਰੇ ਗਾਣੇ ਬਹੁਤ ਸੋਹਣੇ ਨੇ ਵਸਦਾ ਰਹੀ, ਚੜ੍ਹਦੀ ਕਲਾ ਚ ਰਵ੍ਹੇ ਤੇਰੀ ਕਲਮ ਬਾਈ ਜੀ 🙏🙏🙏💝💝💝💝💝💝💝💝💝
@anilkumar-ho6yc
@anilkumar-ho6yc Жыл бұрын
Geet nhe hai eh,sada asal punjab hai is geet vich❤
@Gurpreet920
@Gurpreet920 Жыл бұрын
Wah Arjana kya likhta mere panjab bare..sadi jind jaan ❤PANJAB❤
@karmjeetsingh7006
@karmjeetsingh7006 Жыл бұрын
This song needs Oscar award.... Love for Punjab....❤
@Warisdeep2022
@Warisdeep2022 Жыл бұрын
ਬਹੁਤ ਸੋਹਣਾ ਇਕ ਇਕ ਗੱਲ ਫੀਲ ਹੁੰਦੀ ਵਾਂ ❤
@ranjitsinghbanwait4904
@ranjitsinghbanwait4904 Жыл бұрын
Sachi gal aa😢😢mnu rwa dita c song ne😢
@akashdhillon7665
@akashdhillon7665 3 ай бұрын
The only song describe all about panjab❤❤
@GuriGuri-e5o
@GuriGuri-e5o Жыл бұрын
ਗਾਇਕੀ ਵਿੱਚ ਆਪਣੀ ਛਾਪ ਛੱਡ ਰਿਹਾ। ਤਾ ੳ ਅਰਜਨ ਢਿੱਲੋਂ ਬਾਬਾ ਨਾਨਕ ਜੀ ਭਾਈ ਨੂੰ ਸਦਾ ਸਲਾਮਤ ਰੱਖੇਂ ਕਲਮ ਐਵੇਂ ਹੀ ਆਬਾਦ ਰਹੇ 🙏🙏🙏
@sharanjeetkaur6879
@sharanjeetkaur6879 Жыл бұрын
ਬਜਾਰੀਕਰਨ ਚੋ ਨਿਕਲੋ ਸਰ ਤੁਹਾਡੀ ਇਹੋ ਜਿਹੀ ਲਿਖਤ ਸੁਣ ਕੇ ਸਕੂਨ ਮਿਲਦਾ💫 ਵਾਹਿਗੁਰ ਜੀ ਅੱਖਰ ਚ ਵਾਧਾ ਕਰਨ🙏
@jijaji278
@jijaji278 Жыл бұрын
ਜੇਹੜੇ ਪਹਿਲਾਂ ਨਿਕਲੇ ਹੋਏ ਨੇ ਓਹਨਾ ਦੇ ਹਾਲ ਦੇਖਲੋ ਬਸ ਇਕ ਵਾਹ ਵਾਹ ਹੀ ਰਹਿ ਜਾਂਦੀ ਪੱਲੇ ਘਰ ਬਾਰ ਚਲਾਉਣ ਲਈ ਬਜ਼ਰੀਕਰਨ ਜਰੂਰੀ ਆ ਭੈਣੇ
@bajinder9334
@bajinder9334 Жыл бұрын
Sach vich bhi super song .. Kaash sara punjab ikk hoje fer .... 2023- forever
@RajwinderAujla-hk1qp
@RajwinderAujla-hk1qp Жыл бұрын
Ek ek Word Have Meaning , ਦਿਲ ਜਿੱਤ ਲਿਆ ਅਰਜੁਨ ਸਿਆ
@sukhwantsinghsandhu30
@sukhwantsinghsandhu30 Жыл бұрын
Waheguru ji veer ਦੀ ਉਮਰ ਲੰਮੀ ਕਰੇ..❤
@manpreetmaan617
@manpreetmaan617 Жыл бұрын
ਬਹੁਤ ਸੋਹਣਾ ਗੀਤ ਆ
@manjeetsahota128
@manjeetsahota128 Жыл бұрын
Listen relisten ..such pure powerful feelings .. tears rowling ... Only a true punjabi soul can create such a magic... overwhelming ...Thank you is so small words for these feelings ..May the soil and soul of Punjab always reside in your heart Mr Arjun Dillon..and team.
@sukhbhullar6700
@sukhbhullar6700 Жыл бұрын
proud to be punjabi❤❤
@vishalsinghvishalsingh7301
@vishalsinghvishalsingh7301 7 ай бұрын
Bhi bohot vadiya song likheya veere 🔥
@harshdeepkaurdutt
@harshdeepkaurdutt Жыл бұрын
ਕਾਸ਼ ਆਖਰੀ ਸਾਹ ਪੰਜਾਬ ਚ ਹੋਵੋ ❤
@sarabjitsingh3295
@sarabjitsingh3295 Жыл бұрын
Punjab sade Jind jan aa Lagda Punjab Sihya tenu mar ke ve kade ve nu bhulde Panjab sade sahha de punji aa Dhan Baba Guru Nanak Deev maharaj Tere Punjab to Sawarg suru huda Sahara de pahle pahudhe Punjab aa
@sukshamjeetsingh2459
@sukshamjeetsingh2459 Жыл бұрын
ਕਯਾ ਹੀ ਬਾਤਾਂ , ਅਰਜਨ ਅਰਜਨ ਹੋਈ ਪਈ ਆ 🔥❤
The Best Band 😅 #toshleh #viralshort
00:11
Toshleh
Рет қаралды 22 МЛН
1% vs 100% #beatbox #tiktok
01:10
BeatboxJCOP
Рет қаралды 67 МЛН
Maava'n
4:05
Arjan Dhillon
Рет қаралды 4,7 МЛН
Panjab Intro (VIDEO) Arjan Dhillon | Latest Punjabi Songs
3:31
Arjan Dhillon
Рет қаралды 765 М.