Panjab Kithe Dabda (Full Video) Arjan Dhillon | Mxrci | Gold Media | Brown Studios

  Рет қаралды 2,180,710

Brown Studios

Brown Studios

3 жыл бұрын

Brown Studios & Harwinder Sidhu Presents
Song - Panjab Kithe Dabda
Singer/Lyrics/Composer - Arjan Dhillon
Music - Mxrci
Video - The Town Media
Producer - Harwinder Sidhu
Concived by - Gurpreet Khetla
Promotions - Gold Media

Пікірлер: 2 000
@nattrajoana
@nattrajoana 4 ай бұрын
ਜੋ ਕਿਸਾਨ 2024 ਵਿਚ ਧਰਨੇ ਤੇ ਗਏ ਆ ਉਹਨਾਂ ਨੂੰ ਜਿੱਤ ਲਈ ਵਾਹਿਗੁਰੂ ਲਿਖੋ 🙏🙏🙏
@pardeepsingh-op7pm
@pardeepsingh-op7pm 4 ай бұрын
Waheguru
@user-tt2ei7wm8p
@user-tt2ei7wm8p 4 ай бұрын
waheguru ji
@fatehtoor1062
@fatehtoor1062 4 ай бұрын
Waheguru
@JaspalSingh-xw6xw
@JaspalSingh-xw6xw 4 ай бұрын
WAHEGURU JI 🙏 🙏
@gurpreetsingh8944
@gurpreetsingh8944 4 ай бұрын
Waheguru ji 😇
@Surinder_farm
@Surinder_farm Жыл бұрын
ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਸਭ ਤੋਂ ਵੱਧ ਵਾਰੀ ਜੱਸਾ ਸਿੰਘ ਆਹਲੂਵਾਲੀਆ ਨੇ ਲੁੱਟਿਆ
@gaganboparai4166
@gaganboparai4166 3 жыл бұрын
ਤੇਰੇ ਗੀਤ ਦੀ ਕੱਲੀ-ਕੱਲੀ ਤਰਜ ਯਾਦ ਆ ਬਾਈ, ਬਹੁਤ ਦਿਨ ਆਹੀ ਸੁਣਿਆ ਜਦੋਂ ਦਿੱਲੀ ਗਏ ਸੀ ਬਾਡਰ ਭੰਨਕੇ
@karanbains8878
@karanbains8878 3 жыл бұрын
ਕਿਲਾ ਲਾਲ ਜਿਹਾ ਜਿੱਤ ਜਿੱਤ ਛੱਡਿਆ ❤️❤️❤️💪🏻💪🏻 ਵੀਰ ਲਾਲ ਜਿਹਾ ਕਿਲ੍ਹਾ ਤਾਂ 2021 ਵਿੱਚ ਵੀ ਇੱਕ ਵਾਰੀ ਹੋਰ ਜਿੱਤ ਕੇ ਛੱਡ ਤਾ 😘🙏🏻💪🏻💪🏻
@tajindersinghtm7167
@tajindersinghtm7167 Жыл бұрын
19 var jit liya
@amritdhanju1011
@amritdhanju1011 3 жыл бұрын
ਲੇ ਜਾਣਗੇ ਟਰਾਲੀਆਂ ਲਦ ਕੇ ਤੂੰ ਜਿਹੜੇ ਹੱਕ ਨਪਿ ਬੈਠੀ।।।।।💯💯💯💯💯
@harpreetsinghtj5456
@harpreetsinghtj5456 3 жыл бұрын
Aa sunn fr.. kzbin.info/www/bejne/bnjFZGWnmaiflbs
@beimaan7957
@beimaan7957 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ🙌
@harpreetsinghtj5456
@harpreetsinghtj5456 3 жыл бұрын
kzbin.info/www/bejne/bnjFZGWnmaiflbs
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਮਹਿੰਗੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਆਮ ਬੰਦੇ ਨੂੰ ਰੋਟੀ ਵੀ ਨਹੀਂ ਜੁੜਣੀ -- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਕਮੀਆਂ ਗਿਨਾ ਕੇ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਬੁਰਾ ਹਾਲ ਹੋ ਜੁ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ - ਇਕ ਬਿਜਲੀ ਬਿੱਲ ਵੀ ਆ ਰਿਹਾ ਜਿਸ ਨਾਲ ਆਮ ਜਨਤਾ ਲਯੀ ਬਿਜਲੀ ਵੀ ਔਖੀ ਹੋ ਜੁ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ 5-7 ਸਾਲ ਚ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ..Tg
@calvinvincent6616
@calvinvincent6616 3 жыл бұрын
Lots of respect from Kerala 🙏🙏🙏 for saving our lives
@prabhjot7963
@prabhjot7963 2 жыл бұрын
ਕਿਸਾਨ ਅੰਦੋਲਨ ਨੇ ਸਾਬਤ ਕੀਤਾ ਕਿ ਪੰਜਾਬੀ ਇਕੱਲੇ ਉਹ ਨਹੀਂ ਜਿਹੜੇ ਬੱਲੇ ਬੱਲੇ ਸ਼ਾਵਾ ਸ਼ਾਵਾ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਕਰਨ ਵਾਲੇ ਆ ਜਾਂ ਫੇਰ ਜਿਵੇਂ ਬਾਲੀਵੁੱਡ ਦੀ ਫਿਲਮਾਂ ਵਿਚ ਦਰਸ਼ਾਏ ਜਾਂਦੇ ਨੇ ਇਹ ਇਹ ਨੇ ਜਿਹੜੇ ਹੱਕ ਲੈਣਾ ਜਾਣਦੇ ਨੇ ਅਰਜਨ ਦੇ ਬੋਲ ਬਾ ਕਮਲ ਹਨ ਅਤੇ ਅਸੀ ਭਾਗਾਂ ਵਾਲੇ ਹਾਂ ਕਿ ਅਸੀਂ ਇਸ ਅੰਦੋਲਨ ਦਾ ਹਿੱਸਾ ਬਣੇ 💯🌾✅
@jassmandmusic6787
@jassmandmusic6787 3 жыл бұрын
happy guru purab to all of you ❤️🙏
@JAANISAJIDASLAMDESIVOCAL
@JAANISAJIDASLAMDESIVOCAL 3 жыл бұрын
LOVE💣💣y veer✌❤.TE GANA VI BAI NE AAG🔥HI GAYA,😘 Jaani k 2part kiya hn ap ke bhi ne piz check kry_&chenl ko subriebe zaror kro❤👇🙏link..kzbin.info/www/bejne/f5Kwi32YnZqanZo !
@harmandeepkaur558
@harmandeepkaur558 3 жыл бұрын
Same to u🙏🏼
@ruyajavaid259
@ruyajavaid259 2 жыл бұрын
👑🎩👞💄🎥🎥🎥🎬🎲📺😓😓😓😓😓😓😓😓😓😓😓😓😓😓😓😓👫💛💚💙❤💔👍✊👈💞💓💔💘💝
@ruyajavaid259
@ruyajavaid259 2 жыл бұрын
😓👫🌛🌏🌉💒💎🚲✈😓💞👈✌
@bushpindersingh9290
@bushpindersingh9290 3 жыл бұрын
How much likes Arjan Deserve?? 👇
@JAANISAJIDASLAMDESIVOCAL
@JAANISAJIDASLAMDESIVOCAL 3 жыл бұрын
LOVE💣💣y veer✌❤.TE GANA VI BAI NE AAG🔥HI GAYA,😘 Jaani k 2part kiya hn ap ke bhi ne piz check kry_&chenl ko subriebe zaror kro❤👇🙏link..kzbin.info/www/bejne/f5Kwi32YnZqanZo !
@Thecarworldindian
@Thecarworldindian 3 жыл бұрын
👆like karo ganne nu ais bondi nu ni
@jashan8686
@jashan8686 3 жыл бұрын
Unlimited likes and shares plz
@thekidd9594
@thekidd9594 3 жыл бұрын
unlimited likes
@jagvir7074
@jagvir7074 3 жыл бұрын
He deserves many likes but you deserve none for commenting this.
@manmeetkaur7749
@manmeetkaur7749 3 жыл бұрын
Tears of proud in my eyes after listening this song...
@sunny-yc4xx
@sunny-yc4xx 3 жыл бұрын
ਸੱਚੀ
@pb10poultryandfruitfarming94
@pb10poultryandfruitfarming94 3 жыл бұрын
Ryt sis
@sarabjeetkaur1156
@sarabjeetkaur1156 3 жыл бұрын
Right sis
@atindervirk7680
@atindervirk7680 3 жыл бұрын
tension na lo sis win apne he howa ge
@Maapidhimanoffical
@Maapidhimanoffical 3 жыл бұрын
Good
@HARJEETSINGH-td9uf
@HARJEETSINGH-td9uf 2 жыл бұрын
Mai arjan dhillon de sare song sune hoye shuru toh sun reha...sare song mere kol music ch hai bhi...but aah song mai ajj sunya...oh bhi arjan dhillon di awaaz pehchan ke you tube toh...pta nhi kida eh geet mere kolo reh gya
@preetjassal9068
@preetjassal9068 3 жыл бұрын
TRENDING TOPIC FOR INDIAN FARMERS WHO ARE ALWAYS COME TO HELP EVERYONE.. IN THIS STRUGGLE TIME TO GET THEIR RIGHTS, GOOD PROFIT INCOME INTEREST , SAVE MOTHERLAND FROM CORRUPTION OR FROM INDIAN POLITICS AND GOVERNMENT.. IN PUNJAB EVERY FARMER’S FROM ONE FAMILY DOING PROTEST IN DELHI .. AGAINST THE INDIAN GOVERNMENT FOR GETTING THEIR RIGHTS IN FARMING.. GREAT SONG FROM ARJAN DHILLON IN THIS HARD TIME.. UNFORTUNATELY, I BELONG TO PUNJABI COMMUNITY , LIVING IN A CANADA AND MY OTHERS FRIENDS , FAMILY AND RELATIVES ARE SITTING IN A ABROAD TOO AND CAN’T JOIN THE FARMERS PROTEST BUT , WITH THE HELP OF SOCIAL MEDIA, BY TAKING THE BLESSINGS FROM GOD . WE WILL WON THE FINAL GAME .. KISAAN JUNION ZINDABAAD .. 👍🙏🏻🙏🏻
@MandhanKritik
@MandhanKritik 3 жыл бұрын
ਮੋਦੀ ਖੱਟਰ ਤੇ ਕੰਗਣਾ ਨੂੰ ਕਰਾਰਾ ਜਵਾਬ 👇 ਕਿਸਾਨੀ ਸੰਘਰਸ਼ ਤੇ ਬਣੇ ਇਸ ਗੀਤ ਨੂੰ ਸੁਣੋ ਤੇ ਸ਼ੇਅਰ ਕਰੋ 🙏🏻🙏🏻 kzbin.info/www/bejne/qGbCZGZ6acdrhNE Kisan Majdoor Ekta Zindabad 🌾
@mangli307
@mangli307 3 жыл бұрын
ਕਿਆ ਬਾਤ ਆ ਸਾਡੇ ਪਿੰਡ ਆਲਿਆ 💝👍👍👍
@mangli307
@mangli307 3 жыл бұрын
Thnku So Much Support bnaa k rakho🙏
@Ranjotmahlarecords1075
@Ranjotmahlarecords1075 3 жыл бұрын
ਸਿਰਾ ਕਰਤਾ ਤੁਹਾਡੇ ਪਿੰਡ ਵਾਲੇ ਦੀ
@arshromana2753
@arshromana2753 3 жыл бұрын
Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻kzbin.info/www/bejne/rHWXpoKio5idmdE Badi mahenat naal tyaar kita only for FARMERS Modi nu thokva jvaab te odda poora poora hisaab kita😡 Please SHARE and SUBSCRIBE KISAAN ZINDABAAD💪🏻💫
@gurpalbatth6424
@gurpalbatth6424 3 жыл бұрын
Sirra krati bai thuhade munde ne siraa end
@kk-ys9qs
@kk-ys9qs 3 жыл бұрын
Not a Khalistani We are farmers Peaceful protesters by us We want justice
@JASPALSINGH-us4kr
@JASPALSINGH-us4kr 3 жыл бұрын
Veer ji khalistan ta har Punjabi De dil vich aa phere chahe oh Punjab ch hove ja bahrle desh vich 🙏✊
@singh-zq6pg
@singh-zq6pg 3 жыл бұрын
@@JASPALSINGH-us4kr bilkul veer ji full support from kashmiri Sikh khalistan zindabad
@JASPALSINGH-us4kr
@JASPALSINGH-us4kr 3 жыл бұрын
@@singh-zq6pg Long Live Khalistan 💪🔥🔥
@dullajatt8953
@dullajatt8953 3 жыл бұрын
Yes Khalistan
@aanchal8296
@aanchal8296 2 жыл бұрын
@@moonchils9908 bunch of stupids trying to convert it into khalistani protest.Dont you guys realise 40 percent Hindus live there and they won't give you their land anyways??Plus Haryana is there.Je oh piche hatge eh fr bill vi vapas ni hona
@_preet_bei_maan_9414
@_preet_bei_maan_9414 3 жыл бұрын
🚶ਸਾਊ ਜਿਹੇ ਬੰਦੇ ਆ... ❤ਦਿਲ ਤੋਂ ਨਾ ਖੋਟੇ ਆ.., 😅ਸ਼ਾਂਤ ਰਹੀਏ ਤਾਂ ਗਊ.... ਜੇ ਅੜ ਗਏ ਤਾਂ ਝੋਟੇ🐗 ਆਂ..., O JATT HUNDE AA 🤘
@jaspreetkharoud2416
@jaspreetkharoud2416 2 жыл бұрын
shi a veer❤️
@sayerprince4629
@sayerprince4629 3 жыл бұрын
ਭਦੋੜ ਆਲਾ ਲੈ ਗਿਆ ਖਿੱਚ ਕੇ Game Kro like je shi lgya te
@JAANISAJIDASLAMDESIVOCAL
@JAANISAJIDASLAMDESIVOCAL 3 жыл бұрын
LOVE💣💣y veer✌❤.TE GANA VI BAI NE AAG🔥HI GAYA,😘 Jaani k 2part kiya hn ap ke bhi ne piz check kry_&chenl ko subriebe zaror kro❤👇🙏link..kzbin.info/www/bejne/f5Kwi32YnZqanZo !
@harpreetsinghtj5456
@harpreetsinghtj5456 3 жыл бұрын
kzbin.info/www/bejne/bnjFZGWnmaiflbs
@kuldeepmaan4238
@kuldeepmaan4238 3 жыл бұрын
Kisaan Majdoor Ekta Zindabaad 💪 Babbu Maan ❤
@arshromana2753
@arshromana2753 3 жыл бұрын
Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻kzbin.info/www/bejne/rHWXpoKio5idmdE Badi mahenat naal tyaar kita only for FARMERS Modi nu thokva jvaab te odda poora poora hisaab kita😡 Please SHARE and SUBSCRIBE KISAAN ZINDABAAD💪🏻💫
@mr.dhinder.2322
@mr.dhinder.2322 3 жыл бұрын
🙏🙏 *ਜਿੰਨੇ ਵੀ ਸਾਰੇ ਕਿਸਾਨ ਭੈਣ , ਭਾੲੀ , ਬਜੁਰਗ , ਸਿਅਾਣੇ , ਨਿਅਾਣੇ , ਦਿੱਲੀ ਪਾਹੁੰਚੇ ਨੇ ,, ਵਾਹਿਗੁਰੂ ਜੀ ੲਿਨਾਂ ਸਾਰਿਅਾ ਤੇ ਮੇਹਰ ਭਰਿਅਾ ਹੱਥ ਰੱਖਣਾ* 🙏🙏
@parmveersingh3089
@parmveersingh3089 Жыл бұрын
ਆਹ ਕਿਲਾ ਲਾਲ ਜਿਹਾ ਜਿੱਤ ਜਿੱਤ ਛੱਡਿਆ ਨੀ ਪੁੱਛੀ ਕੋਈ ਸਿਆਣਾ ਦੱਸ ਦੂ.... 👌🏻👌🏻💘💘 ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ... 👌🏻👌🏻
@arnavsehgal2817
@arnavsehgal2817 3 жыл бұрын
HAPPY GURU PURAB❤ KADE NI DABDE SAADA PUNJAB SAADI JAAN ✊❤💯
@arshromana2753
@arshromana2753 3 жыл бұрын
Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻kzbin.info/www/bejne/rHWXpoKio5idmdE Badi mahenat naal tyaar kita only for FARMERS Modi nu thokva jvaab te odda poora poora hisaab kita😡 Please SHARE and SUBSCRIBE KISAAN ZINDABAAD💪🏻💫
@babbumaan6881
@babbumaan6881 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊🅱️Ⓜ️✊ ਬੇਈਮਾਨ
@milansaini619
@milansaini619 3 жыл бұрын
Kissan MAJDUR EKTA ZINDABAD
@arshromana2753
@arshromana2753 3 жыл бұрын
Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻kzbin.info/www/bejne/rHWXpoKio5idmdE Badi mahenat naal tyaar kita only for FARMERS Modi nu thokva jvaab te odda poora poora hisaab kita😡 Please SHARE and SUBSCRIBE KISAAN ZINDABAAD💪🏻💫
@preet2055
@preet2055 2 жыл бұрын
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏ 19-11-2021,ਕਿਸਾਨੀ ਜ਼ਿੰਦਾਬਾਦ🌾🌾,ਜਵਾਨੀ ਜ਼ਿੰਦਾਬਾਦ,ਪੰਜਾਬ ਜ਼ਿੰਦਾਬਾਦ🙏🏿🙏🏿
@thehunterking8711
@thehunterking8711 3 ай бұрын
ਭਾਸ਼ਾ ਹਰ ਇੱਕ ਸਿੱਖਣੀ ਚਾਹੀਦੀ ਹੈ, ਪਰ ਸਾਡੇ ਪੰਜਾਬੀਆਂ ਨੂੰ ਹੱਥ ਜੋੜਕੇ ਬੇਨਤੀ ਕਰਦੇ ਹਾਂ ਜੀ ਪੰਜਾਬ ਵਾਲੇ ਆਪਣੇ ਕੋਮਿੰਟ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਹੀ ਲਿਖਿਆ ਕਰੋ ਜੀ, ਜੇਕਰ ਕੋਈ ਵੀਰ ਸਹਿਮਤ ਹੈ ਤਾਂ ਪੰਜਾਬੀ ਵਿੱਚ ਵਾਹਿਗੁਰੂ ਲਿਖੋ ਜੀ
@navdeepdhillon0001
@navdeepdhillon0001 3 жыл бұрын
Punjab and Haryana kissan 🙏 Babbu Maan shab 🙏 kissan majdoor ikta Zindabadddd Navdeep bhai 🙏 Ndtv🙏
@ANKURSINGHSIWAL
@ANKURSINGHSIWAL 3 жыл бұрын
Kissan majdoor ekta zindabad. ❤️ Babbu maan ❤️❣️
@thugshotdc3319
@thugshotdc3319 3 жыл бұрын
Babbu
@gurisingh3317
@gurisingh3317 3 жыл бұрын
😭😭Rip modi ji😭😭Rip Kangana Ranaut😭😭Rip Payal Rohatgi😭😭 Kissan Ekta zindabaad 💪💪🌾🌾
@mayankbimbra3261
@mayankbimbra3261 3 жыл бұрын
hahha shi gll 1k comments krdo es video teh vi Kissan Anthem Jehri Delete Kraati sigi --- kzbin.info/www/bejne/j5KTfGOifcaUaM0
@MandhanKritik
@MandhanKritik 3 жыл бұрын
ਮੋਦੀ ਖੱਟਰ ਤੇ ਕੰਗਣਾ ਨੂੰ ਕਰਾਰਾ ਜਵਾਬ 👇 ਕਿਸਾਨੀ ਸੰਘਰਸ਼ ਤੇ ਬਣੇ ਇਸ ਗੀਤ ਨੂੰ ਸੁਣੋ ਤੇ ਸ਼ੇਅਰ ਕਰੋ 🙏🏻🙏🏻 kzbin.info/www/bejne/qGbCZGZ6acdrhNE Kisan Majdoor Ekta Zindabad 🌾
@PUBGKHACKS
@PUBGKHACKS 3 жыл бұрын
🤜🤛🤜🤛🤜🤛
@JASPALSINGH-us4kr
@JASPALSINGH-us4kr 3 жыл бұрын
😅😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😜😂😅😂😅😂😂😅😈
@vanshgill209
@vanshgill209 3 жыл бұрын
3 RIP MODI BHAKT ALSO
@imranjamil5437
@imranjamil5437 3 жыл бұрын
Support from Lehnda Punjab. Wasda raway Punjab, Khush-hal raway Kisan. #SupportFarmars #StandwithFarmers
@kamaldhillon2989
@kamaldhillon2989 3 жыл бұрын
Thanks arjan dhillon for this song.
@sukhjitmattu9021
@sukhjitmattu9021 3 жыл бұрын
Kida
@preetsidhu4514
@preetsidhu4514 3 жыл бұрын
❤️✔️
@jashanjashan3967
@jashanjashan3967 3 жыл бұрын
💪💪👍
@lovepreet818
@lovepreet818 3 жыл бұрын
zindabaad
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਮਹਿੰਗੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਆਮ ਬੰਦੇ ਨੂੰ ਰੋਟੀ ਵੀ ਨਹੀਂ ਜੁੜਣੀ -- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਕਮੀਆਂ ਗਿਨਾ ਕੇ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਬੁਰਾ ਹਾਲ ਹੋ ਜੁ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ - ਇਕ ਬਿਜਲੀ ਬਿੱਲ ਵੀ ਆ ਰਿਹਾ ਜਿਸ ਨਾਲ ਆਮ ਜਨਤਾ ਲਯੀ ਬਿਜਲੀ ਵੀ ਔਖੀ ਹੋ ਜੁ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ 5-7 ਸਾਲ ਚ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ..Gg
@navdeepdhillon0001
@navdeepdhillon0001 3 жыл бұрын
Lambha sagaares .... Kissan majddor iktaa Zindabadddd 3:16 Maan shab great speech ... Motivational thoughts 🙏
@deepsingh7589
@deepsingh7589 2 жыл бұрын
Sanu maan aa, asi Punjab de aa.. Mere Punjab varga koi v hor nhi aa
@rktelangba
@rktelangba 3 жыл бұрын
Love you all my Punjabi brothers ❤❤❤ You are the real heroes of our nation. Root out those bloody dictators. 💐💐 Salute 🌾🌾
@amolaksingh7388
@amolaksingh7388 5 ай бұрын
We Respect You Too Bro
@goldybhura2863
@goldybhura2863 3 жыл бұрын
Navdeep Singh Wargey Bhrawa Layi Like ban da Support For Farmers 🌾🤟
@KaranveerSingh-rd3uw
@KaranveerSingh-rd3uw 3 жыл бұрын
🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾
@harpreetsinghtj5456
@harpreetsinghtj5456 3 жыл бұрын
kzbin.info/www/bejne/bnjFZGWnmaiflbs
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਨ ਗੇ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇਹ ਹਾਲ ਹੋ ਜੁ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.Gh
@arshromana2753
@arshromana2753 3 жыл бұрын
Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻kzbin.info/www/bejne/rHWXpoKio5idmdE Badi mahenat naal tyaar kita only for FARMERS Modi nu thokva jvaab te odda poora poora hisaab kita😡 Please SHARE and SUBSCRIBE KISAAN ZINDABAAD💪🏻💫
@Depindersinghrai13
@Depindersinghrai13 3 жыл бұрын
Thnku arjun Bai for ur song Sikh kaum sariya Hindu brothers , Muslim brothers, christan brothers da Thnku krdi a 🙏🙏
@rajanchhina6837
@rajanchhina6837 3 жыл бұрын
Proud to be Punjabi 💪✌️
@spaceinsane2618
@spaceinsane2618 Жыл бұрын
Panjab
@RahulVerma-uc3ms
@RahulVerma-uc3ms 3 жыл бұрын
Just feel the Bump in Beats of Punjabi's🔥🔥🔥🔥🔥
@harpreetsinghtj5456
@harpreetsinghtj5456 3 жыл бұрын
kzbin.info/www/bejne/bnjFZGWnmaiflbs
@jaspreetgill9953
@jaspreetgill9953 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🙏
@amritaulakh6562
@amritaulakh6562 3 жыл бұрын
ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ😂😂😂😂😂
@harpreetsinghtj5456
@harpreetsinghtj5456 3 жыл бұрын
...kzbin.info/www/bejne/bnjFZGWnmaiflbs
@raikular4771
@raikular4771 2 жыл бұрын
LAI GYE NE TRALLIAN CH LADDKE TU JEHRE HAQ NAPPI BETHI C🙏🏻
@Highlight_69_memes
@Highlight_69_memes 3 жыл бұрын
03:15 te babbu maan 22 👑🔥
@kudratnatt.19
@kudratnatt.19 4 ай бұрын
Hakk ta kho nhye pnde ah.. 2k24 #KisaanMajdoorEktaZindabaad..!
@GaganKumar-vi4xt
@GaganKumar-vi4xt 3 жыл бұрын
ਲੈ ਜਾਨ ਗੇ ਟਰਾਲੀਆ ਚ ਲੱਦ ਕੇ ਤੂੰ ਜਿਹੜੀ ਹੱਕ ਨੱਪੀ ਬੈਠੀ ਆ ਗਗਨ bhangwan ਪੰਜਾਬ ਪੰਜਾਬੀਅਤ ਜ਼ਿੰਦਾ ਬਾਦ
@RavinderSingh-uw8xn
@RavinderSingh-uw8xn 3 жыл бұрын
Arjan dhillon great writer and singer. And has a magical voice..... jis trah de song menu pasand sare song ohi ne arjan dhillon de
@harpreetsinghtj5456
@harpreetsinghtj5456 3 жыл бұрын
kzbin.info/www/bejne/bnjFZGWnmaiflbs
@aarolrajput4210
@aarolrajput4210 3 жыл бұрын
New sensations occurred:-.one is .farmer^s protest👍..nd the other one is arjan dhillon👌👌
@parneet
@parneet 3 жыл бұрын
Dil di awaj kissana di. Salute ah 22 arjan teri kalam nu 🔥🔥
@user-qs3fv6vs7b
@user-qs3fv6vs7b 3 жыл бұрын
🔥 Jai Panjab Jai Rajputana Jai kisaan ❤️
@harpreetsinghtj5456
@harpreetsinghtj5456 3 жыл бұрын
..kzbin.info/www/bejne/bnjFZGWnmaiflbs
@BALJIT_SINGH_CHAPRA
@BALJIT_SINGH_CHAPRA Жыл бұрын
👍👍
@irvindersandhu8197
@irvindersandhu8197 Жыл бұрын
Ad1!##!😊!
@cha-chawow4419
@cha-chawow4419 3 жыл бұрын
ਅਰਜਨ ਭਦੌੜੀਆ ਬਾਈ ਜਮਾਂ ਸਿਰਾ ਕਰਾਈ ਜਾਂਦਾ 🔥🔥🔥🤟🤟👌👌
@Techi_nigah
@Techi_nigah 3 жыл бұрын
Arjan Dhillon the future of punjabi music industry
@Leo-jb1ln
@Leo-jb1ln 3 жыл бұрын
Our hearts beat with our brothers and sisters in Indian punjab. Love and respect for you .🙏🤲
@Mrak47777
@Mrak47777 3 жыл бұрын
TOP MAN MIRZA SAAB
@HARJEETSINGH-td9uf
@HARJEETSINGH-td9uf Жыл бұрын
ਨਹੀ ਰੀਸਾਂ ਤੇਰੀਆਂ ਅਰਜਨਾ,,,,,,,,Harjeet ਕਟਾਰੀਆ ਪਟਿਆਲ਼ਾ
@harmanmaan2621
@harmanmaan2621 3 жыл бұрын
Heart touching song bro 🔥💥
@JAANISAJIDASLAMDESIVOCAL
@JAANISAJIDASLAMDESIVOCAL 3 жыл бұрын
LOVE💣💣y veer✌❤.TE GANA VI BAI NE AAG🔥HI GAYA,😘 Jaani k 2part kiya hn ap ke bhi ne piz check kry_&chenl ko subriebe zaror kro❤👇🙏link..kzbin.info/www/bejne/f5Kwi32YnZqanZo !
@hotshots...
@hotshots... 3 жыл бұрын
@@JAANISAJIDASLAMDESIVOCAL sssussssssissss
@hotshots...
@hotshots... 3 жыл бұрын
😁😄😄😄😄😄😄😄😄😄😋😜
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਨ ਗੇ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇਹ ਹਾਲ ਹੋ ਜੁ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.H
@jindofficial
@jindofficial 3 жыл бұрын
ਇਨਕਲਾਬ ਜ਼ਿੰਦਾਬਾਦ 🔥🔥🔥❤️❤️❤️
@panjabmade4878
@panjabmade4878 3 жыл бұрын
ਖਾਲਸਾ ਰਾਜ ਮਤਲਬ ਅਸਲੀ ਪੰਜਾਬ ਦੀਆਂ ਹੱਦਾਂ ਸਿੱਧਾ ਚੀਨ,ਅਫਗਾਨਿਸਤਾਨ,ਅੱਧਾ ਦਿੱਲੀ(ਲਾਲ ਕਿਲਾ) ਤੇ ਅੱਧੇ ਤੋ ਜਿਆਦਾ ਪਾਕਿਸਤਾਨ,,ਇਹ ਹੈ ਅਸਲੀ ਪੰਜਾਬ,ਪੰਜਾਬ ਵੱਖਰਾ ਦੇਸ਼ ਸੀ,ਭਾਰਤ ਤੋ ਵੱਖ,,ਅੱਜ ਦੇ ਪੰਜਾਬ ਦੀਆ ਹੱਦਾ ਆਪ ਈ ਦੇਖ ਲੋ
@rajvanshsingh4688
@rajvanshsingh4688 3 жыл бұрын
Waheguru Ji Ka Khalsa Waheguru Ji Ki Fateh🙏🙏👳‍♂️👳‍♂️🙏🙏
@rajbirgill3084
@rajbirgill3084 3 жыл бұрын
Kon Kon Punjab nu pyare karda like karo
@rajbirgill3084
@rajbirgill3084 3 жыл бұрын
Kon Kon apne maa bapu nu pyer karda a like Kar me daso
@vishalbhargav861
@vishalbhargav861 3 жыл бұрын
Ya rabba mere kisan veera Te mehar Kari.. Waheguru bless you.. Satnam waheguru ji 🙏🙏
@manpreetkaurmann9969
@manpreetkaurmann9969 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾💪🔥🙏
@azizrana3463
@azizrana3463 3 жыл бұрын
Koi dharam Kissani toh vddaa nahi honda❤️ Kaint ganna🔥🔥
@ruyajavaid259
@ruyajavaid259 2 жыл бұрын
👀👫😓😓😓😓😓😓😓😓😓😓😓🙌😓😍
@pardeeprajpootmangewalia7736
@pardeeprajpootmangewalia7736 3 жыл бұрын
Waheguru ji I'm proud to be Sikh kom zindabad zindabad I'm proud to be I'm Punjabi Punjab Love you
@naujawankisaanmajdoorekta8076
@naujawankisaanmajdoorekta8076 3 жыл бұрын
Proud to Sikh Punjabi and Kisaan
@kisaanyt84
@kisaanyt84 3 жыл бұрын
Modi de kine thapad Like kro
@harpreetsinghtj5456
@harpreetsinghtj5456 3 жыл бұрын
kzbin.info/www/bejne/bnjFZGWnmaiflbs
@jagpreetsinghuppal8941
@jagpreetsinghuppal8941 3 жыл бұрын
Jdo tk marda ni 👋👋👋
@manpreetKaur-zl3mg
@manpreetKaur-zl3mg 3 жыл бұрын
Ohde 1000 juttiyan mar k ik gin ni
@deepsidhwan3221
@deepsidhwan3221 3 жыл бұрын
2000
@arshromana2753
@arshromana2753 3 жыл бұрын
Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻kzbin.info/www/bejne/rHWXpoKio5idmdE Badi mahenat naal tyaar kita only for FARMERS Modi nu thokva jvaab te odda poora poora hisaab kita😡 Please SHARE and SUBSCRIBE KISAAN ZINDABAAD💪🏻💫
@manjotgholia9637
@manjotgholia9637 3 ай бұрын
ਵੀਰੇ ਜਦੋ ਤੁਸੀ ਨਾਦਰ ਸ਼ਾਹ ਦੇ ਲਾਣੇ ਦੀ ਗੱਲ ਕੀਤੀ ਤਾਂ । ਸੌਹ ਰੱਬ ਦੀ ਦਿਲ ਖੁਸ਼ ਕਰਤਾ। ਬਾਕੀ ਤੁਹਾਡੀ ਲਿਖਤ ਤੋ ਲੱਗਦਾ ਤੁਸੀ ਇਤਹਾਸਿਕ ਕਿਤਾਬ ਵੀ ਬਹੁਤ ਪੜ੍ਹਦੇ ਹੋ । ਚਮਕੌਰ ਸਾਹਿਬ ਭੰਗਾਣੀ ਦਾ ਜਿਕਰ ਵੀ ਸੋਹਣਾ ਕੀਤਾ । ਜਿਉਂਦਾ ਰਹਿ waheguru ji ਚੜਦੀ ਕਲਾ ਚ ਰੱਖਣ ❤
@Deep5911official
@Deep5911official Жыл бұрын
Slam ah Arjan y tenu🤟
@kamaljeetsingh2650
@kamaljeetsingh2650 3 жыл бұрын
Punjabi respect.. you are my favorite singer by of now..... Always respect....
@SUKHJINDERSINGH-cq1ud
@SUKHJINDERSINGH-cq1ud Жыл бұрын
ਲਾਲ ਕਿਲਾ ਜਿੱਤ ਜਿੱਤ ਛਡਿਆ....💪💪
@NiteshKumar-dt2ii
@NiteshKumar-dt2ii 2 жыл бұрын
This is the kind of punjabi songs that should be promoted instead of those promoting guns, drugs and alcohol
@LovepreetSingh-sz8nv
@LovepreetSingh-sz8nv Жыл бұрын
sade bina ni chdaya jana cheen to ni tibbat ladakh sun la 👍👍👍👍
@leastreal
@leastreal 3 жыл бұрын
Unite Haryana Punjab again ♥️🙏 please
@BALJIT_SINGH_CHAPRA
@BALJIT_SINGH_CHAPRA Жыл бұрын
👍👍
@ranjeetsingh-hz6ep
@ranjeetsingh-hz6ep Жыл бұрын
Eh punjab aa punjab chika mrba dya ge
@punjabikahani2737
@punjabikahani2737 3 жыл бұрын
This song should have been above ten million views ...
@harjotsingh8976
@harjotsingh8976 3 жыл бұрын
Jine v songs aaye iss tym ch This was the best✨✨
@rohitt_0022
@rohitt_0022 9 ай бұрын
Love from himachal ( nalagarh) ❤
@ARSENALS-cn8mv
@ARSENALS-cn8mv 3 жыл бұрын
WHT A VOICE...PURE TALENT..GOD BLESS U ALL.
@himanshu_short1008
@himanshu_short1008 3 жыл бұрын
Its humble request from me that all the people who support farmer protest should join the kisan ekta morcha official page on every platform like twitter, KZbin, facebook... At least we can do this much work for our farmer.. This will boost their confidence in further movement.. .
@Manmohansingh-rm1cl
@Manmohansingh-rm1cl 2 жыл бұрын
Saade bina ne chdaYa jana tibbt ladakh sunla wah 🔥🔥
@BSingh-st5hn
@BSingh-st5hn 2 ай бұрын
65 war song 🎵 sun chuka yar aa geet har war Sikh history ch dungi gal lab jandi Kay bat Dhillon teri 👍👍🙏🙏🙏
@mandeepkaurmandeepkaur316
@mandeepkaurmandeepkaur316 4 ай бұрын
ਦੋਬਾਰਾ ਹਕ ਨਪਣ ਦੀ ਪੂਰੀ ਤਿਅਾਰੀ ਹੋਗੀ ਪੰਜਾਬੀੳ ....ਗੀਤ ਹੋਸਲੇ ਅਾਲੇ ਫੇਰ ਸੁਣਨੇ ਪੈਣਗੇ
@vishulaprwah4482
@vishulaprwah4482 3 жыл бұрын
Kisan jindabad🔥🔥🔥
@arshromana2753
@arshromana2753 3 жыл бұрын
Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻kzbin.info/www/bejne/rHWXpoKio5idmdE Badi mahenat naal tyaar kita only for FARMERS Modi nu thokva jvaab te odda poora poora hisaab kita😡 Please SHARE and SUBSCRIBE KISAAN ZINDABAAD💪🏻💫
@prabhpreetsingh7419
@prabhpreetsingh7419 3 жыл бұрын
Waheguru 🙏🙏🙏🙏🙏🙏🙏🙏
@user-ku7yh5pk5x
@user-ku7yh5pk5x 11 ай бұрын
Meinu kudh. Nu bada Maan mehsoos hunda ya ki m punjab di dhati Tey janam love you punjab ❤from Tarn Taran sahib ji
@bachitervirk
@bachitervirk 2 жыл бұрын
Punjab zindabaad 1947 ch hindu azaad krwaye c hun Aap azaad hona ae
@assat8402
@assat8402 3 жыл бұрын
future off punjabi industry ...love for arjun dhillon bai 😍
@anoopsharma2509
@anoopsharma2509 3 жыл бұрын
सरकार खालसा क्या है बाई यो किसान मज़दूर एकता ज़िंदाबाद......... यो है नारा💪✍️🙏💌
@jaswinderkaurdhillon
@jaswinderkaurdhillon 3 жыл бұрын
Khalsa sarkaar khalsa raaj ke bare mein Bola hai.china se India ki laddhakh ke bare mein Jo jhagra chal Raha hai.usme 20 sainik shaheed hone se pehle jab dono desho mein warta chal rahi thi to China ne ye demand Rakhi thi ke hum Bharat govt.se Baat Nahi karenge hum khalsa govt.se Baat karenge.iski vajah ye thi k Maharaja Ranjit Singh ke time Ranjit Singh g ne waha ke raja pr hamla kya to unhone jeet hasil ki thi or waha ke raja ne Ranjit Singh g ki adhinta savikaar Kar li or Maharaja Ranjit Singh g se ek sandhi ki thi jiske according ye ilaka ab Maharaja Ranjit Singh Ka tha (sikho mein Maharaja se bhi uppar akal thakhat hai jiska faisla har Sikh ko man na hota hai.isi akal thakhat ko khalsa sarkaar Kaha jata hai.ye akal thakhat bilkul golden temple ke samne hai or Maharaja Ranjit Singh g bhi khud akal thakhat Ka har hukam mante the.or Apne app ko akal thakhat se niche rakhte the.) or Uske baad us ilake ko koi Nahi jeet paya ya u kaho ke Ranjit Singh se koi cheen Nahi paya islye aaj tak ye ilaka usi sandhi ki wajah se sikho ke naam bolta hai ye ilaka Bharat govt.ka bhi Nahi hai.yahi wajah thi k Indian govt.ne fir do Sikh regiments ko kesri nishaan unki foji gadyon pe laga Kar laddhakh bheja tha.kesri nishaan sahib sikho Ka dharmik chinn hai.
@dilrajsingh2944
@dilrajsingh2944 3 жыл бұрын
@@jaswinderkaurdhillon nice rpl
@sarvjeetsingh185
@sarvjeetsingh185 3 жыл бұрын
@@jaswinderkaurdhillon wmk 🙏 dear sister ji🙏🏼
@anthroposhamlt4765
@anthroposhamlt4765 3 жыл бұрын
Bamna di bund bdi paatdi a khalsa raj to , lol
@anoopsharma2509
@anoopsharma2509 3 жыл бұрын
@@anthroposhamlt4765 ਓ ਕਲਨ ਦਿਮਾਗ ਬਾਮਣਾ ਤੋਂ ਬਿਨਾਂ ਖਾਲਸਾ ਰਾਜ ਕਿੱਥੇ ਬਣਦਾ ਪੁੱਤ ਜਿਹਨੂੰ ਤੁਸੀਂ ਬੁਜੜ ਲੋਗ ਬਾਜਾਂ ਵਾਲਾ ਪਿਓ ਆਖਦੇ ਓਂ ਸ਼ਸ਼ਤਰ ਵਿੱਦਿਆ ਦੇਣ ਵਾਲਾ ਥੋੜਾ ਦਾਦਾ ਬਾਮਣ ਸੀ (ਘੁਸੀ ਦਿਓ ਚਲੇ ਘੱਸੇ ਚ ਵਡਣ ਵੱਡੇ ਖਾਲਸੇ 🖕
@satbeerdhaliwal5391
@satbeerdhaliwal5391 2 жыл бұрын
Kisaan majdoor ekta jindabaad 🌾🌾⛳️⛳️
@ramangrewal7695
@ramangrewal7695 6 ай бұрын
Arjan dhillon vire kde sach bolna na shdii ❣️❣️❣️♥️♥️♥️♥️
@amansandhu6019
@amansandhu6019 3 жыл бұрын
Sanu mangne nyi aunde , hakk tn kohne aunde aa🔥🔥🔥
@maanjatt5689
@maanjatt5689 2 жыл бұрын
Proud to be a punjabi
@AREA_SIITCOLLEGE
@AREA_SIITCOLLEGE 11 ай бұрын
panjab
@info6098
@info6098 3 жыл бұрын
Huge respect arjan saab for this song
@harpreetsinghtj5456
@harpreetsinghtj5456 3 жыл бұрын
kzbin.info/www/bejne/bnjFZGWnmaiflbs
@hsingh9180
@hsingh9180 3 жыл бұрын
I love punjab, everything sacrificed for kisan protest.
@gursharansingh1614
@gursharansingh1614 2 жыл бұрын
Why this song is underrated?🥺🥺🥺🥺
@dhillon_records_
@dhillon_records_ 3 жыл бұрын
Proud h tere te dhillon saab ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍
@rajpurajobalert
@rajpurajobalert 2 жыл бұрын
Mode di ਜੀਜੇ ... 💪
@sukhvirsinghdhaliwal8828
@sukhvirsinghdhaliwal8828 3 жыл бұрын
Indian Farmers feed Worlds 2nd Largest Population. Kissan Ekta zindabad.
@royaljeet8453
@royaljeet8453 3 жыл бұрын
Proud to be punjabi Now watch delhi it's all we who made you Kisaan zindabaad
@kamaljeetjatt8253
@kamaljeetjatt8253 3 жыл бұрын
Punjabi Zindabad 😘❤️
@MegaEinstein5
@MegaEinstein5 3 жыл бұрын
Punjab Kisaan Ekta Union Zindabaad!!!
@rajinderkaur1880
@rajinderkaur1880 3 жыл бұрын
ਕਿਹਦੇ ਸੀ ਦਿੱਲੀ ਦੂਰ ਨਹੀਂ ਤੈਨੂੰ ਪਤਾ ਲੱਗ ਗਿਆ ਹੋਣਾ ਏ। ਹਾਲੇ ਵੀ ਜ਼ਿੱਦ ਛੱਡ ਦੇ ਮੋਦੀ ਆ ਬਾਅਦ ਚ ਵੇਲਾ ਤੇਰੇ ਹੱਥ ਨੀ ਆਉਣਾ
@jassmandmusic6787
@jassmandmusic6787 3 жыл бұрын
hit like for kistaan ekta zindabad party group 👍
@ParamjeetSingh-cc5vs
@ParamjeetSingh-cc5vs Жыл бұрын
🙏🙏 Waheguru jee ka Khalsa Waheguru jee ki Fateh
@JaspalSingh-jz4gm
@JaspalSingh-jz4gm 10 ай бұрын
Killa lal jit jit sdheya ❤
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 1,9 МЛН
Watermelon Cat?! 🙀 #cat #cute #kitten
00:56
Stocat
Рет қаралды 32 МЛН
1 класс vs 11 класс  (игрушка)
00:30
БЕРТ
Рет қаралды 3,7 МЛН
Each found a feeling.#Short #Officer Rabbit #angel
00:17
兔子警官
Рет қаралды 8 МЛН
Adil - Серенада | Official Music Video
2:50
Adil
Рет қаралды 354 М.
Лето
2:20
MIROLYBOVA - Topic
Рет қаралды 762 М.
Akimmmich - TÚSINBEDIŃ (Lyric Video)
3:10
akimmmich
Рет қаралды 391 М.
Saǵynamyn
2:13
Қанат Ерлан - Topic
Рет қаралды 1,6 МЛН
Jaloliddin Ahmadaliyev - Yetar (Official Music Video)
8:28
NevoMusic
Рет қаралды 6 МЛН